Mere Ram Eh Neech Karam Har Mere By Bhai Harjinder Singh Ji Sri Nagar Wale

Sdílet
Vložit
  • čas přidán 29. 03. 2016
  • Mere Ram Eh Neech Karam Har Mere By Bhai Harjinder Singh Ji Sri Nagar Wale, 12 Feb. 2016, At Gurdawara Mitha Tiwana, Model Town, Hoshiarpur, Pb. india, Download Shabad Kirtan At www.sewapanthi.in
  • Hudba

Komentáře • 228

  • @singhwahegurubuta5120
    @singhwahegurubuta5120 Před 4 lety +19

    मेरे राम मेरे राम।। ऐहे नीच करम हरि मेरे।।गुणवंता हरि हरि दयाल करि किरपा बखस अवगुण सभ मेरे।। मेरे मेरे राम।।..... कंचन नारी मे जीउ लुभत है मोह मीठा माईआ ।। घर मंदिर घोडे खुशी मन अन रस लाईआ।। हरि परभ चित ना आवई कियो छूटा मेरे हरि राऐआ।। ऐहे नीच करम हरि मेरे।। मेरे राम मेरे राम।।......किछ रुप नही किछ जात नाहि किछ ढंग ना मेरा ।। किया मूलै बोलै गुण विहुण नाम जपिआ ना तेरा ।।हम पापी संग गुर उबरै पुंन सतिगुर तेरा।। ऐहे नीच करम हरि मेरे ।। ऐहे नीच करम हरि मेरे।। मेरे राम मेरे राम।।.....सभ जीउ पिंड मुख नक दीआ वरतण को पानी।। अंन खाना कपड पहिनण दीआ रस अन भोगानी।। जिन दीऐ सो चित ना आववै पशू हो कर जानी।। ऐहे नीच करम हरि मेरे।। मेरे राम मेरे राम।। सभ कीता तेरा वरतदा तू अंतरजामी ।। हम जंत विचारै किया करै सभ खेल तुम तुम सुआमी।। जन हाट विहाजिआ हरि गुलम गुलामी।। ऐहे नीच करम हरि मेरे।। मेरे राम मेरे राम।।.........संगत जी इस नीच से करोडो गलती हुई है गुरबानी लिखते.. सतिगुरु जीऔर संगत नीच समझ बखस देना।।......राम राम

  • @rajnisandhu0290
    @rajnisandhu0290 Před rokem +3

    ਗਉੜੀ ਬੈਰਾਗਣਿ ਮਹਲਾ ੪ ॥ ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥ ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ ॥ ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ ॥੧॥ ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥ ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥ ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੰਗੁ ਨ ਮੇਰਾ ॥ ਕਿਆ ਮੁਹੁ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨ ਤੇਰਾ ॥ ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ ॥੨॥ ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉ ਪਾਣੀ ॥ ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ ॥ ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥੩॥ ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥ ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ ॥ ਜਨ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥ {Ang 167}

  • @shayershayer9686
    @shayershayer9686 Před 5 lety +10

    *ਏਹ ਨੀਚ🙇😭 ਕਰਮ ਹਰਿ ਮੇਰੇ*
    😢ਏਹ ਨੀਚ ਕਰਮ ਹਰਿ ਮੇਰੇ😢
    *ਮੇਰੇ ਰਾਮ,ਮੇਰੇ ਰਾਮ,ਮੇਰੇ ਰਾਮ*
    *ਗੁਣਵੰਤਾਂ ਹਰਿ ਹਰਿ ਦਇਆਲ*
    *ਕਰ ਕ੍ਰਿਪਾ ਬਖਸ਼ ਅਵਗੁਣ ਸਭ ਮੇਰੇ*
    😢😢😭😭🙏🙇

  • @bpindorie8353
    @bpindorie8353 Před 2 lety +2

    This shabad is given below:
    ਗਉੜੀ ਬੈਰਾਗਣਿ ਮਹਲਾ ੪ ॥
    (ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥ ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ।।)
    ..............................................
    ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥
    ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ ॥
    ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ ॥੧ ।।
    ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥
    ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥
    ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੰਗੁ ਨ ਮੇਰਾ ॥
    ਕਿਆ ਮੁਹੁ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨ ਤੇਰਾ ॥
    ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ ॥੨॥
    ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉ ਪਾਣੀ ॥
    ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ ॥
    ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥੩॥
    ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥
    ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ ॥
    ਜਨ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥ {ਪੰਨਾ 167}
    ਪਦ ਅਰਥ:
    ਕੰਚਨ = ਸੋਨਾ। ਜੀਉ = ਜਿੰਦ, ਮਨ। ਅਨ ਰਸਿ = ਹੋਰ ਹੋਰ (ਪਦਾਰਥਾਂ ਦੇ) ਰਸ ਵਿਚ। ਚਿਤਿ = ਚਿੱਤ ਵਿਚ। ਛੂਟਾ = ਛੂਟਾਂ, ਮੈਂ (ਇਸ ਮੋਹ ਵਿਚੋਂ) ਨਿਕਲਾਂ।1।
    ਕਰਮ = ਕੰਮ। ਸਭਿ = ਸਾਰੇ।1। ਰਹਾਉ।
    ਢੰਗੁ = ਸੁਚੱਜ। ਬੋਲਹ = ਅਸੀਂ ਬੋਲੀਏ। ਬਿਹੂਨ = ਸੱਖਣੇ। ਸੰਗਿ = ਸੰਗਤਿ ਵਿਚ। ਪੁੰਨੁ = ਨੇਕੀ। ਕੇਰਾ = ਦਾ।2।
    ਜੀਉ = ਜਿੰਦ। ਪਿੰਡੁ = ਸਰੀਰ। ਕਉ = ਵਾਸਤੇ। ਅਨਿ = ਅਨਿਕ, ਅਨੇਕਾਂ। ਜਿਨਿ = ਜਿਸ ਨੇ। ਹਉ = ਮੈਂ।3।
    ਕਰਹ = ਕਰੀਏ। ਤੁਮ = ਤੁਮਾਰਾ, ਤੇਰਾ। ਹਾਟਿ = ਹੱਟੀ ਵਿਚੋਂ, ਮੰਡੀ ਵਿਚ। ਗੁਲਮ ਗੁਲਾਮੀ = ਗ਼ੁਲਾਮਾਂ ਦਾ ਗ਼ੁਲਾਮ।4।
    ਅਰਥ:
    ਹੇ ਮੇਰੇ ਰਾਮ! ਮੇਰੇ ਹਰੀ! ਮੇਰੇ ਇਹ ਨੀਚ ਕੰਮ ਹਨ। ਪਰ ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਦਇਆ ਦਾ ਘਰ ਹੈਂ, ਮਿਹਰ ਕਰ ਤੇ ਮੇਰੇ ਸਾਰੇ ਅਉਗਣ ਬਖ਼ਸ਼।1।।ਰਹਾਉ।
    ਮੇਰੀ ਜਿੰਦ ਸੋਨੇ (ਦੇ ਮੋਹ) ਵਿਚ ਇਸਤ੍ਰੀ (ਦੇ ਮੋਹ) ਵਿਚ ਫਸੀ ਹੋਈ ਹੈ, ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗ ਰਿਹਾ ਹੈ। ਘਰ, ਪੱਕੇ ਮਹਲ ਘੋੜੇ (ਵੇਖ ਕੇ) ਮੈਨੂੰ ਚਾਉ ਚੜ੍ਹਦਾ ਹੈ, ਮੇਰਾ ਮਨ ਹੋਰ ਹੋਰ (ਪਦਾਰਥਾਂ ਦੇ) ਰਸ ਵਿਚ ਲੱਗਾ ਹੋਇਆ ਹੈ। ਹੇ ਮੇਰੇ ਹਰੀ! ਹੇ ਮੇਰੇ ਰਾਜਨ ਪਰਮਾਤਮਾ! ਤੂੰ ਕਦੇ ਮੇਰੇ ਚਿੱਤ ਵਿਚ ਨਹੀਂ ਆਉਂਦਾ। ਮੈਂ (ਇਸ ਮੋਹ ਵਿਚੋਂ) ਕਿਵੇਂ ਨਿਕਲਾਂ?।1।
    ਨਾਹ ਮੇਰਾ (ਸੁੰਦਰ) ਰੂਪ ਹੈ, ਨਾਹ ਮੇਰੀ ਉੱਚੀ ਜਾਤਿ ਹੈ, ਨਾਹ ਮੇਰੇ ਵਿਚ ਕੋਈ ਸੁਚੱਜ ਹੈ। ਹੇ ਪ੍ਰਭੂ! ਮੈਂ ਗੁਣਾਂ ਤੋਂ ਸੱਖਣਾ ਹਾਂ, ਮੈਂ ਤੇਰਾ ਨਾਮ ਨਹੀਂ ਜਪਿਆ। ਮੈਂ ਕੇਹੜਾ ਮੂੰਹ ਲੈ ਕੇ (ਤੇਰੇ ਸਾਹਮਣੇ) ਗੱਲ ਕਰਨ ਜੋਗਾ ਹਾਂ? ਇਹ ਸਤਿਗੁਰੂ ਦੀ ਮਿਹਰ ਹੋਈ ਹੈ ਕਿ ਮੈਂ ਪਾਪੀ ਗੁਰੂ ਦੀ ਸੰਗਤਿ ਵਿਚ ਰਹਿ ਕੇ (ਪਾਪਾਂ ਤੋਂ) ਬਚ ਗਿਆ ਹਾਂ।2।
    ਇਹ ਜਿੰਦ ਇਹ ਸਰੀਰ, ਇਹ ਮੂੰਹ, ਇਹ ਨੱਕ, ਆਦਿਕ ਅੰਗ ਇਹ ਸਭ ਕੁਝ ਪਰਮਾਤਮਾ ਨੇ ਮੈਨੂੰ ਦਿੱਤਾ ਹੈ, ਪਾਣੀ (ਹਵਾ ਅੱਗ ਆਦਿਕ) ਮੈਨੂੰ ਉਸ ਨੇ ਵਰਤਣ ਲਈ ਦਿੱਤੇ ਹਨ। ਉਸ ਨੇ ਮੈਨੂੰ ਅੰਨ ਖਾਣ ਨੂੰ ਦਿੱਤਾ ਹੈ, ਕੱਪੜਾ ਪਹਿਨਣ ਨੂੰ ਦਿੱਤਾ ਹੈ, ਹੋਰ ਅਨੇਕਾਂ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ ਹਨ। ਪਰ ਜਿਸ ਪਰਮਾਤਮਾ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਉਹ ਮੈਨੂੰ ਕਦੇ ਚੇਤੇ ਭੀ ਨਹੀਂ ਆਉਂਦਾ ਹੈ। ਮੈਂ (ਮੂਰਖ-) ਪਸ਼ੂ ਹਾਂ ਜੋ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦਾ ਹਾਂ।3।
    (ਹੇ ਪ੍ਰਭੂ! ਸਾਡੇ ਜੀਵਾਂ ਦੇ ਵੱਸ ਭੀ ਕੀਹ ਹੈ? ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਤੂੰ ਹਰੇਕ ਜੀਵ ਦੇ ਦਿਲ ਦੀ ਜਾਣਦਾ ਹੈਂ। ਅਸੀਂ ਨਿਮਾਣੇ ਜੀਵ (ਤੈਥੋਂ ਆਕੀ ਹੋ ਕੇ) ਕੀਹ ਕਰ ਸਕਦੇ ਹਾਂ? ਹੇ ਸੁਆਮੀ! ਇਹ ਸਾਰਾ ਤੇਰਾ ਹੀ ਖੇਲ ਹੋ ਰਿਹਾ ਹੈ। (ਜਿਵੇਂ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਜਾਂਦਾ ਹੈ, ਤਿਵੇਂ) ਇਹ ਤੇਰਾ ਦਾਸ ਨਾਨਕ (ਤੇਰੀ ਸਾਧ-ਸੰਗਤਿ) ਹੱਟੀ ਵਿਚ (ਤੇਰੇ ਸੋਹਣੇ ਨਾਮ ਤੋਂ) ਵਿਕਿਆ ਹੋਇਆ ਹੈ, ਤੇਰੇ ਗ਼ੁਲਾਮਾਂ ਦਾ ਗ਼ੁਲਾਮ ਹੈ।4।6।12। 50।
    ਨੋਟ: ਅਰਥ ਗੁਰੂ ਗ੍ਰੰਥ ਸਾਹਿਬ ਦਰਪਨ (ਪ੍ਰੋ: ਸਾਹਿਬ ਸਿੰਘ) ਵਿੱਚੋਂ ਲਏ ਹਨ।
    ਭੁਲ-ਚੁਕ ਲਈ ਮੁਆਫ ਕਰਨਾ ਜੀ।
    ਬਲਦੇਵ ਸਿੰਘ (ਕੈਨੇਡਾ) 🙏🙏🙏

  • @SukhvinderSingh-ic3vk
    @SukhvinderSingh-ic3vk Před 5 lety +22

    ਵਾਹ ਕਿਆ ਆਨੰਦ ਹੈ ਗੁਰਬਾਣੀ ਦਾ ਤੇ ਭਾਈ ਸਾਹਿਬ ਦੀ ਮਧੁਰ ਅਵਾਜ਼ ਦਾ

  • @jaspreetsaluja2910
    @jaspreetsaluja2910 Před 4 lety +3

    Waheguru ji , dhan guru teg bahadur ji , bairagmai baani. Heart touching voice by bhai ji waheguru ji aap dono ko chardikala bakshen

  • @ManpreetKaur-qt8rh
    @ManpreetKaur-qt8rh Před 5 lety +14

    Gunwanta har har dyaal kar kirpa bakhsh avgun sab mere 🙏🙏🙏😞

  • @mohindersingh542
    @mohindersingh542 Před rokem +1

    Waheguruji waheguruji waheguruji waheguruji waheguruji waheguruji waheguruji waheguruji waheguruji waheguruji

  • @Gurpreet_Kaur214
    @Gurpreet_Kaur214 Před 4 lety +9

    So melodious..feel like listening dis shabad 24×7.. Dono bhai sahib g di awaz vich apar bakhshish hai Guru g di..beyond words🙏🙏

  • @BalwantSingh-yp2oo
    @BalwantSingh-yp2oo Před rokem +1

    Waheguru ji ❤️❤️❤️

  • @BalwantSingh-yp2oo
    @BalwantSingh-yp2oo Před rokem +1

    Bohot hi sakun Vali awaz aa tadi bhai sahib...

  • @khushigill9933
    @khushigill9933 Před 6 lety +7

    Mere waheguru jiii 😍😍😍
    Thankuu bhaiji tuc menu waheguru de kol le k jane ho har step☺

  • @maheepsingh3036
    @maheepsingh3036 Před 6 lety +10

    No words to explain, thanks to u nd all ragi jathe .waheguru ji aap sareya de utte.

  • @gurpiarsinghchahal2211
    @gurpiarsinghchahal2211 Před 2 lety +1

    ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖ਼ਸ਼ਦੇ ਰਹਿਣ

  • @harpreetsohal3208
    @harpreetsohal3208 Před rokem +2

    2.04am listening this shabad....no words....Getting emotional...

  • @jagjitkaur2599
    @jagjitkaur2599 Před 7 lety +22

    Mere ram eh neech karm har mere ,waheguru g bakhash lo menu🙏

  • @user-tk6mo8md4q
    @user-tk6mo8md4q Před rokem +1

    Sangat jee RAM-RAM JEE

  • @Sunil.nimble
    @Sunil.nimble Před 3 lety +2

    Satnam shree waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌺🌺💯💯❤️🥇🙏🌺🌺💯💯

  • @guneetkohli9589
    @guneetkohli9589 Před 5 lety +11

    Heart touching !!...both excellent n my favourite raggies!!

  • @kapilkakkar2107
    @kapilkakkar2107 Před 5 lety +6

    Eih neich karam har mere, mere Ram

  • @GurmeetSingh-ti1eg
    @GurmeetSingh-ti1eg Před rokem

    Waheguru ji ka khalsa waheguru ji ki fathe 🙏🙏🙏🙏🙏

  • @HARPREETSingh-bs1xo
    @HARPREETSingh-bs1xo Před 2 lety +1

    Waheguru jiii 🙏 ♥ ❤ 💖

  • @ManmohanSingh-eg1ww
    @ManmohanSingh-eg1ww Před 6 lety +28

    Waheguru jio no words to explain how we feel when listening this Shabad so heart touching voice Mere Dasam Pita meher Karan on both of u.Two Legends

    • @sawarnjeet2053
      @sawarnjeet2053 Před 2 lety +2

      Wao 👍 eh nich karm har mere ❤️❤️❤️

  • @preetikamanhas2261
    @preetikamanhas2261 Před 2 lety

    Jai ho mere prabhu shri ram ji ki satya sanatan dharam ji jai ho adhram ka nasho ho

  • @dheerajsaroya1962
    @dheerajsaroya1962 Před 3 lety +5

    🥰🥰🥰 I love your voice, found myself connected with God when I listen you.🙏

  • @kaurkhalsa8545
    @kaurkhalsa8545 Před 5 lety +15

    Amazing Amazing Amazing. Both are my favourite 🙏

  • @harjotgill7730
    @harjotgill7730 Před 6 lety +7

    So much pain u feel as a wandering soul whenever u listen to this shabad...

    • @Waheguruji857
      @Waheguruji857 Před 5 lety

      Really it was so heart touching
      My all time favourite kirtaniye

  • @rajpoottravels7084
    @rajpoottravels7084 Před 2 lety

    Bhai sahib ji aap hi khud aanañd han ,jyaadataar sangat ihna de darshan ker ke wadde bhaagan waliya ban jaandiyan han , waheguru ji lambi aarzu chardikalah bakshiyo bhai saab ji nu saadi ihhi ardaas hai saanu hor kujh nhi chaahida mere paatshah ji , waheguru ji

  • @garvitmunjal2655
    @garvitmunjal2655 Před 2 lety +2

    Waheguruji waheguruji waheguruji waheguruji waheguruji

  • @born2bhangra125
    @born2bhangra125 Před 6 lety +10

    Really when we listen GURBANI just listen and listen again again and again always ..as well Bahi Sahab Harjinder singh ji has great voice...!

    • @tejbalbirsidhu7009
      @tejbalbirsidhu7009 Před 2 lety

      Bhai sahib ur expert in singing from Siri Guru Granth Sahib shabad , sat Siri Akal , sidhu , France 🇫🇷

  • @Gagandeep_singh_ji
    @Gagandeep_singh_ji Před 3 lety +1

    Waheguru ji🙏 😌☺😊

  • @bhaigagandeep
    @bhaigagandeep Před 6 lety +29

    WAHEGURU 🙏🙏🙏🙏

    • @raaglovers880
      @raaglovers880 Před 5 lety +1

      Bhai saab g tusi sikh panth di shaan ho g...

    • @gurunanikbalekare5623
      @gurunanikbalekare5623 Před 5 lety +1

      Mera nam gurdeep Singh wahe guru je satgur nader kare ga khalsa waheguru

    • @surinderpalsingh9655
      @surinderpalsingh9655 Před 3 lety +1

      Bhai saab g Bhai Harjinder Singh g Srinagar walea da koi sani ni hai skoon bhri gurbani gayan krn ch ..sirf ik tuc bhai Gagandeep Singh g ho jo ajeha skoon prdan krde ho kirtan dwara... please parivar milna chahunda ..

  • @SatnamSingh-ww6zd
    @SatnamSingh-ww6zd Před 2 lety

    Waheguru Waheguru ji sare bolo pyar nal Satnam Satnam Waheguru Waheguru ji

  • @puneetmehar2845
    @puneetmehar2845 Před 2 lety +1

    Waheguru Ji 🙏

  • @cric6007
    @cric6007 Před 5 lety +2

    Koi ena sonha kive gaa skda h .. 💜💜
    Hum paapi sang gur upje.. 😇

  • @kkchohla9520
    @kkchohla9520 Před rokem

    Waheguru ji Kya khub gaya ha Bhai sahib ji

  • @gurnamsingh6408
    @gurnamsingh6408 Před rokem +1

    Dhanwad Bhai Sahib

  • @leadertocreator7469
    @leadertocreator7469 Před 5 lety +5

    Amazing ...So soothing. Wish to listen you all day long

  • @shubhadubey9811
    @shubhadubey9811 Před 4 lety +2

    worth appreciation.thankfull to my favourite raagies..
    .

  • @user-ij7pm2bp5e
    @user-ij7pm2bp5e Před 3 lety +2

    Waheguru g please forgive us all

  • @navdeepkaur4332
    @navdeepkaur4332 Před 5 lety +1

    Waheguru Waheguru mere kol koi lafaz nhi haige ke kive tuhudi sifat kara bahut hi jaada anad aaunda aa tuhudi awaaz suna parmatma tuhunu chardikala ch rakhe hamesa

  • @prahladvidhani1132
    @prahladvidhani1132 Před 3 lety +4

    Waheguruji

  • @dhamejaghanshyamghanshyam6883

    Waheguru Ji

  • @eshwarparmar5849
    @eshwarparmar5849 Před 5 lety +4

    Beautiful shabad....

  • @sufipunjabde6103
    @sufipunjabde6103 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ waheguru ji waheguru ji

  • @jsgamer7035
    @jsgamer7035 Před 3 lety

    Bhai sahab ne bohot vadiaa kirten kita aa

  • @HarnoorSingh-ww8bn
    @HarnoorSingh-ww8bn Před 9 měsíci

    Bhai Sahib bhai harjinder Singh ji beautiful voice tuhada upar guru Sahib ji di bahut kirpa ha waheguru ji 🙏🙏

  • @baljitsingh4800
    @baljitsingh4800 Před 2 lety

    ਇਸ ਜਨਮ ਵਿਚ ਕਿਤੇ ਮੇਰਾ ਭਾਈ ਸਾਹਿਬ ਨਾਲ ਮੇਲ ਹੀ ਹੋ ਜਾਦਾ ਮੇਰਾ ਵੀ ਜਨਮ ਸਫਲ ਹੋ ਜਾਂਦਾ

  • @madhusaxena8404
    @madhusaxena8404 Před rokem

    waha guru ji ki jai
    jai Shri Ram

  • @paligill8475
    @paligill8475 Před 2 lety

    WAHEGURU Ji WAHEGURU Ji WAHEGURU Ji WAHEGURU Ji WAHEGURU Ji

  • @AnilKumar-lk6os
    @AnilKumar-lk6os Před 9 měsíci

    Jai Guru Ji
    Anant Shukrana
    I pray Almighty to bless Bhai Harjinder ji.
    Really divine voice

  • @sandeepsinghkainth83
    @sandeepsinghkainth83 Před 8 lety +29

    Ang 167
    ka(n)chan naaree mehi jeeo lubhath hai mohu meet(h)aa maaeiaa
    The soul of the man is lured by gold and women; emotional attachment to Maya is so sweet to him.
    ghar ma(n)dhar ghorrae khusee man an ras laaeiaa
    The mind has become attached to the pleasures of houses, palaces, horses and other enjoyments.
    har prabh chith n aavee kio shhoottaa maerae har raaeiaa
    The Lord God does not even enter his thoughts; how can he be saved, O my Lord King?
    maerae raam eih neech karam har maerae
    O my Lord, these are my lowly actions, O my Lord.
    gunava(n)thaa har har dhaeiaal kar kirapaa bakhas avagan sabh maerae
    O Lord, Har, Har, Treasure of Virtue,
    Merciful Lord: please bless me with Your Grace and forgive me for all my
    mistakes.
    kishh roop nehee kishh jaath naahee kishh dta(n)g n maeraa
    I have no beauty, no social status, no manners.
    kiaa muhu lai boleh gun bihoon naam japiaa n thaeraa
    With what face am I to speak? I have no virtue at all; I have not chanted Your Name.
    ham paapee sa(n)g gur oubarae pu(n)n sathigur kaeraa
    I am a sinner, saved only by the Company of the Guru. This is the generous blessing of the True Guru. ||2||
    sabh jeeo pi(n)dd mukh nak dheeaa varathan ko paanee
    He gave all beings souls, bodies, mouths, noses and water to drink.
    a(n)n khaanaa kaparr painan dheeaa ras an bhogaanee
    He gave them corn to eat, clothes to wear, and other pleasures to enjoy.
    jin dheeeae s chith n aavee pasoo ho kar jaanee
    But they do not remember the One who gave them all this. The animals think that they made themselves! ||3||
    sabh keethaa thaeraa varathadhaa thoo(n) a(n)tharajaamee
    You made them all; You are all-pervading. You are the Inner-knower, the Searcher of hearts.
    ham ja(n)th vichaarae kiaa kareh sabh khael thum suaamee
    What can these wretched creatures do? This whole drama is Yours, O Lord and Master.
    jan naanak haatt vihaajhiaa har gulam gulaamee
    Servant Nanak was purchased in the slave-market. He is the slave of the Lord's slaves.

  • @sanjitamrita8173
    @sanjitamrita8173 Před rokem

    Excellent voise and music bhai sahib ji

  • @sukhwinderkaur8336
    @sukhwinderkaur8336 Před 11 měsíci

    Bahut hi pyara sabad hai.

  • @prahladvidhani1132
    @prahladvidhani1132 Před 3 lety +2

    Satnamwaheguru

  • @singhwahegurubuta5120
    @singhwahegurubuta5120 Před 4 lety

    नीचा विचो नीच अति नीच तेरा ऐह बंदा है।।राम जी...।.मेरे राम मेरे राम

  • @amandipbabbal8023
    @amandipbabbal8023 Před měsícem

    Waheguru waheguru ji

  • @drippysabzv2235
    @drippysabzv2235 Před 6 lety +5

    Wah wah bhai sahib ji

  • @seematangri2176
    @seematangri2176 Před 2 lety

    Hare krishna Hare krishna krishna krishna Hare Hare Hare Ram Hare Ram Ram Ram Hare Hare ❤️

  • @gurindersingh3000
    @gurindersingh3000 Před 5 lety +2

    Waheguru ji 🙏🙏

  • @ManjitKaur-qy3xk
    @ManjitKaur-qy3xk Před 2 lety

    Waheguruji. 🙏🙏🙏🙏🙏

  • @hemantjangid1009
    @hemantjangid1009 Před rokem

    जय हो दण्डवत प्रणाम

  • @parvindersinghofficial

    ਵਾਹਿਗੁਰੂ ਜੀ

  • @suvindersingh9881
    @suvindersingh9881 Před 4 lety +1

    Anand aa gya. Mehar kro ram ji

  • @RahulRai-jl9le
    @RahulRai-jl9le Před 5 lety +1

    Waheguru Ji Tera Shukar Aa

  • @hardeepchehal2971
    @hardeepchehal2971 Před 2 lety

    Wahe Guru!🙏🏼🙏🏼

  • @himanshuthakkar4412
    @himanshuthakkar4412 Před 3 lety +1

    Speechless 😶

  • @RekhaSharma-vc5lw
    @RekhaSharma-vc5lw Před rokem

    Wahyguru tera. Aasra

  • @kuldipgillhobday5357
    @kuldipgillhobday5357 Před rokem +1

    Heavenly 🙏🙏🙏

  • @amarjitsingh-gk6xn
    @amarjitsingh-gk6xn Před rokem

    ਵਾਹਿਗੁਰੂ

  • @Maanz102
    @Maanz102 Před 4 lety

    Anad hi anad ena mitha shabad waheguru bhala kari sab da

  • @preetikamanhas2261
    @preetikamanhas2261 Před 2 lety

    JAI SHRI RAM

  • @karandeepsingh1963
    @karandeepsingh1963 Před 5 lety

    Mera duniya daaa sabto favorite sahabd. Wah.

  • @kajalpreetkaur9800
    @kajalpreetkaur9800 Před 6 lety +5

    heart touching ❤❤❤🙏🙏🙏

  • @inderpreetsingh4919
    @inderpreetsingh4919 Před 5 lety

    Waheguru ji da khalsa waheguru ji de fateh

  • @manpreetsinghjagraon648
    @manpreetsinghjagraon648 Před 3 lety +3

    Speechless

  • @amarjitsingh-gk6xn
    @amarjitsingh-gk6xn Před 2 lety

    WAHEGURUJI

  • @MandeepSingh-qt3oz
    @MandeepSingh-qt3oz Před rokem

    Waheguru🙏🏻

  • @sourabh84
    @sourabh84 Před 4 lety

    Mere Ram Mere Ram eh neech karam har mere,
    Gunwanta Har Har Dayal, kar kirpa baksh avgun mere

  • @jagmohansethi9007
    @jagmohansethi9007 Před 2 lety

    Waheguru ji baksh lo

  • @garvprogameplay
    @garvprogameplay Před 9 měsíci

    Very nice shabad

  • @sonalkaurtaneja19
    @sonalkaurtaneja19 Před 5 lety +1

    Waheguru ji baksh lo 🙏🏻🌹

  • @amarjitsingh-gk6xn
    @amarjitsingh-gk6xn Před 2 lety

    WAHEGURUJIWAHEGURUJIWAHEGURUJIWAHEGURUJIWAHEGURUJI

  • @godfearningwomen
    @godfearningwomen Před 5 lety

    Tu he tu pita ji .... har prabh mera 😇🙏

  • @gianiajitsinghkhalsa6979
    @gianiajitsinghkhalsa6979 Před 6 lety +3

    Wah bhai saheb ji

  • @pardeepkaur5857
    @pardeepkaur5857 Před 6 lety +3

    Waheguru g sbhna nu bxo g

  • @inderjitkaur4890
    @inderjitkaur4890 Před 6 lety +4

    Heart touching

  • @davindersingharora2449
    @davindersingharora2449 Před 7 lety +8

    Gurbani is gurbani no comments thankyue

  • @OviyaBTSarmy7
    @OviyaBTSarmy7 Před 3 lety

    Wahey guru ji

  • @guldeepkaur1663
    @guldeepkaur1663 Před 5 lety

    Waheguru ji aap ji nu chardi kala ch rakhe
    God bless you always

  • @hssidhubathinda
    @hssidhubathinda Před 6 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @buntykhalsa2260
    @buntykhalsa2260 Před 5 lety

    Kirpa kro dhan dhan Sri guru Nanak sahib g

  • @prahladvidhani1132
    @prahladvidhani1132 Před 4 lety

    Waheguruji heartlykirtan

  • @prahladvidhani1132
    @prahladvidhani1132 Před 2 lety

    Wàheguruji

  • @prahladvidhani1132
    @prahladvidhani1132 Před 2 lety

    Waheģuruji

  • @prahladvidhani1132
    @prahladvidhani1132 Před 4 lety

    Waheguruji myheart touchragi

  • @prahladvidhani1132
    @prahladvidhani1132 Před 2 lety

    Wahegurujì

  • @prahladvidhani1132
    @prahladvidhani1132 Před 3 lety +1

    Waheguru

  • @tarsembrar1576
    @tarsembrar1576 Před 4 lety

    waheguru ji

  • @khalsag1869
    @khalsag1869 Před 3 lety

    Waheguru g Manu bakhsh deo