Nanak Chinta Mat Karo Bhai Harjinder Singh | shabad kirtan | bhai harjinder singh ji sri nagar vale

Sdílet
Vložit
  • čas přidán 15. 08. 2021
  • Nanak Chinta Mat Karo Bhai Harjinder Singh | shabad kirtan gurbani | nanak chinta mat karo |
    Nanak Chinta Mat Karho by Bhai Harjinder Singh Ji Sri Nagar Vale
    nanak chinta mat karo
    nanak chinta mat karho bhai harjinder singh
    nanak chinta mat karho shabad
    nanak chinta mat karo shabad
    nanak chinta mat karo lyrics
    nanak chinta mat karo chinta tis hi hai
    nanak chinta mat karo whatsapp status
    nanak chinta mat karo darbar sahib
    bhai harjinder singh ji sri nagar vale
    bhai harjinder singh ragi
    bhai harjinder singh
    bhai harjinder singh ji sri nagar vale kirtan
    bhai harjinder singh ji kirtan
    bhai harjinder singh kirtan
    shabad kirtan
    shabad gurbani
    shabad kirtan lyrics
    shabad kirtan status
    kirtan by bhai harjinder singh
    #shabadkirtan #shabadgurbani ​ #newShabadgurbani​ #Gurbani​ #ShabadKirtan2021​ #ShabadGurbani2021​ #Newshabad​ #Shabad2021​ #newgurbani​
  • Hudba

Komentáře • 1,2K

  • @DeepSingh0024
    @DeepSingh0024  Před 2 lety +139

    To support
    www.buymeacoffee.com/deep.singh

  • @Kamal34
    @Kamal34 Před 2 lety +314

    ਕੌਣ ਕੌਣ ਭਾਈ ਹਰਜਿੰਦਰ ਸਿੰਘ ਜੀ ਦੀ ਮਿੱਠੀ ਅਵਾਜ਼ ਨੂੰ ਹਰ ਰੋਜ ਸੁਣ ਦਾ ਹੈ । ੴ🙏

  • @gursharankaur5112
    @gursharankaur5112 Před 9 měsíci +16

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਬਾਬਾ ਅਜੀਤ ਸਿੰਘ ਜੀ❤ਧੰਨ ਧੰਨ ਬਾਬਾ ਜੁਝਾਰ ਸਿੰਘ ਜੀ❤ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ❤ਧੰਨ ਧੰਨ ਬਾਬਾ ਫਤਿਹ ਸਿੰਘ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਮਾਤਾ ਸਾਹਿਬ ਕੌਰ ਜੀ❤ਧੰਨ ਧੰਨ ਮਾਤਾ ਸੁੰਦਰ ਕੌਰ ਜੀ❤ਧੰਨ ਧੰਨ ਮਾਤਾ ਕੌਲਾਂ ਜੀ❤ਧੰਨ ਧੰਨ ਮਾਤਾ ਸਾਹਿਬ ਕੌਰ ਜੀ❤ਧੰਨ ਧੰਨ ਮਾਤਾ ਜੀਤਾਂ ਜੀ❤ਧੰਨ ਧੰਨ ਮਾਤਾ ਖੀਵੀ ਜੀ❤ਧੰਨ ਧੰਨ ਮਾਤਾ ਜੀਤਾਂ ਜੀ❤ਧੰਨ ਧੰਨ ਮਾਤਾ ਤ੍ਰਿਪਤਾ ਜੀ❤ਧੰਨ ਧੰਨ ਮਾਤਾ ਦਇਆ ਕੌਰ ਜੀ❤ਧੰਨ ਧੰਨ ਮਾਤਾ ਲੱਧੋ ਜੀ❤ਧੰਨ ਧੰਨ ਮਾਤਾ ਭਾਨੀ ਜੀ❤ਧੰਨ ਧੰਨ ਮਾਤਾ ਭਾਗ ਕੌਰ ਜੀ❤ਧੰਨ ਧੰਨ ਬਾਬਾ ਮੋਤੀ ਰਾਮ ਮਿਹਰਾ ਜੀ❤ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ❤ਧੰਨ ਧੰਨ ਬਾਬਾ ਦੀਪ ਸਿੰਘ ਜੀ❤ਧੰਨ ਧੰਨ ਭਾਈ ਸਾਹਿਬ ਸਿੰਘ ਜੀ❤ਧੰਨ ਧੰਨ ਭਾਈ ਧਰਮ ਸਿੰਘ ਜੀ❤ਧੰਨ ਧੰਨ ਭਾਈ ਦਇਆ ਸਿੰਘ ਜੀ❤ਧੰਨ ਧੰਨ ਭਾਈ ਮੋਹਕਮ ਸਿੰਘ ਜੀ❤ਧੰਨ ਧੰਨ ਭਾਈ ਧਰਮ ਸਿੰਘ ਜੀ❤ਧੰਨ ਧੰਨ ਚਾਲੀ ਮੁਕਤੇ❤ਧੰਨ ਧੰਨ ਬੀਬੀ ਸ਼ਰਨ ਕੌਰ ਜੀ❤🌸🌸🙏🏻🙏🏻

  • @AliRaza-jx5fr
    @AliRaza-jx5fr Před rokem +14

    ਮੈਂ ਮੁਸਲਮਾਣ ਹਾਂ। ਮੈਨੂੰ ਇਹ ਕੀਰਤਨ ਬਹੁਤ ਵਧੀਆ ਲੱਗਾ। ਅਕਾਲ ਪੁਰਖ ਸ਼੍ਰੀ ਵਾਹਿਗੁਰੂ (ਅੱਲਾਹ ਤਾਲਾ) ਸਬ ਦੇ ਉੱਤੇ ਆਪਣੀ ਰਹਿਮਤ ਤੇ ਮਿਹਰ ਕਰੇ। ਪ੍ਰਭੂ ਸਬ ਦੇ ਦੁੱਖ ਦੂਰ ਕਰੇ, ਆਮੀਨ।
    (ਅਲੀ ਰਜ਼ਾ, ਇਸਲਾਮਾਬਾਦ, ਪਾਕਿਸਤਾਨ)

  • @mehalsinghdhadrian9753
    @mehalsinghdhadrian9753 Před rokem +10

    ਗੁਰਬਾਣੀ ਕੀਰਤਨ ਚੱਲਦਿਆਂ ਕਿਸੇ ਵੀ ਤਰ੍ਹਾਂ ਦੀ ਮਸ਼ਹੂਰੀ ਨਹੀਂ ਆਉਣੀਂ ਚਾਹੀਦੀ।
    ਗੁਰਬਾਣੀ ਕੀਰਤਨ ਦਾ ਅਨੰਦ ਮਾਣ ਰਹੀਆਂ ਸਾਰੀਆਂ ਸੰਗਤਾਂ ਨੂੰ ਇਸ ਗੱਲ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।

    • @AmanSingh-rj8pf
      @AmanSingh-rj8pf Před rokem +2

      Tuhada bhaav sahi hai veer ji lekin Ads da jo revenue anda hai oh ina channels nu chalan vaste v zaroori hunda hai. Baki tuhanu youtube da premium version le lena chahida hai Ads free videos vaste 🙏

  • @RajKumar-eo1dc
    @RajKumar-eo1dc Před rokem +8

    बहुत ही प्रेरणा दायक और हौसला बढ़ाने वाला शब्द है।वाहेगुरु जी का खालसा वाहेगुरु जी की फतेह। कोटि कोटि प्रणाम है सतगुरु अर्जुन देव जी महाराज जी को जिन्होंने देश के कोने कोने से अनेक सतगुरुओं की वाणी को एकत्रित करके गुरुग्रंथ साहिब में दर्ज किया नहीं तो करोड़ों लोग इस अद्भुत गुरवाणी के लाभ से वंचित रह जाते।

  • @jagdishsingh_1950
    @jagdishsingh_1950 Před 11 měsíci +5

    ਓਹ ਆਕਲ ਪੁਰਖ਼ ਸੱਭ ਨੂੰ ਦਾਤਾਂ ਦੇਣ ਵਾਲਾ ਹੈ ❤❤❤❤❤

  • @RanveerSingh-vy9sr
    @RanveerSingh-vy9sr Před rokem +7

    ☝️ਵਾਹਿਗੁਰੂ ਜੀ ਸੱਭ ਦਾ ਭਲਾ ਕਾਰਨਾਂ ਜੀ 🙏 ਬਹੁਤ ਹੀ ਵਧੀਆ ਆਵਾਜ਼ ਅਤੇ ਬਹੁਤ ਹੀ ਪਿਆਰਾ ਸ਼ਬਦ।

    • @ranjitbains2217
      @ranjitbains2217 Před rokem +1

      Nanak Naam chardhi Kala
      Tere bhaanay sarbatt da bhala 🙏🙏🙏🙏🙏🙏

  • @user-xy7nq5jd5j
    @user-xy7nq5jd5j Před 10 měsíci +4

    ਵਾਹਿਗੁਰੂ ਜੀ ਬਹੁਤ ਹੀ ਮਿੱਠੀ।ਅਵਾਜ ਹੈ।ਭਾਈ ਸਾਹਿਬ ਦੀ ਚੜ੍ਹਦੀ ਕਲ੍ਹਾ ਬਣਾਈ ਰੱਖਣ ਇਸ।ਤਰ੍ਹਾਂ

  • @KamaljeetKaur-vo4lm
    @KamaljeetKaur-vo4lm Před 4 měsíci +4

    ਵਹਿਗੂਰੁ ਜੀ ਸਭ ਨੂੰ ਖੁਸ਼ ਰੱਖੇ ਓ🙏

  • @user-ut1ms3vm1v
    @user-ut1ms3vm1v Před 2 měsíci +3

    Whaeguru Ji👏👏👏👏👏👏👏👏👏

  • @GagandeepKaur-pm4km
    @GagandeepKaur-pm4km Před rokem +6

    Maan nu sakoon milda sabad kirtan nal waheguru

  • @RajwinderKaur-tj8ti
    @RajwinderKaur-tj8ti Před 6 měsíci +4

    Bhut vdia lgda sukoon milya waheguru ji.🙏😌😌

  • @ramandeepsingh8131
    @ramandeepsingh8131 Před rokem +8

    ਸਲੋਕ ਮਃ ੨ ॥
    salōk mah 2 .
    Shalok, Second Mehl:
    ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
    nānak chintā mat karaho chintā tis hī hēi .
    O Nanak, don't be worried; Waheguru will worry for you.
    ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
    jal mah jant upāian tinā bh rōjī dēi .
    There is life in the water, even they recieve their nourishment.
    ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥
    ōthai hat n chalaī nā kō kiras karēi .
    There are no stores open there, and no one farms there.
    ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥
    saudā mūl n hōvaī nā kō laē n dēi .
    No business is ever transacted there, and no one buys or sells.
    ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥
    jīā kā āhār jī khānā ēh karēi .
    Life sustains life; this is what Waheguru has given as food.
    ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥
    vich upāē sāirā tinā bh sār karēi .
    He created life in the oceans, and He provides for them as well.
    ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥੧॥
    nānak chintā mat karah chintā tis hī hēi .1.
    O Nanak, don't be worried, Waheguru will worry for you ||1||

  • @sikhs4alljammu857
    @sikhs4alljammu857 Před 2 lety +5

    Wahaguru ji ka Khalsa wahaguru ji ki Fateh

  • @sukhvinderbatth4957
    @sukhvinderbatth4957 Před 9 měsíci +4

    ਸ੍ਰੀ ਵਾਹਿਗੁਰੂ ਜੀ 🙏

  • @soniaubhi60
    @soniaubhi60 Před 2 lety +5

    Sabh ton waddi chinta jag vich hai Rozi Roti per Guru Nanak Sahib ji da shabad sunan to baad lagda hai ke koi gal hi nahi.

  • @Kamal-ef7wb
    @Kamal-ef7wb Před 2 měsíci +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gaggisekhon3481
    @gaggisekhon3481 Před 2 lety +5

    🙏 ਸਭ ਤੇ ਕਿਰਪਾ ਕਰਿਓ ਵਾਹਿਗੁਰੂ ਮਹਾਂਰਾਜ ਜੀ 🙏

  • @prithviraj6068
    @prithviraj6068 Před rokem +6

    गुरुवाणी सुनने के साथ पढ़ने को भी मिली आनंद आ गया आपका प्रयास सराहनीय है

  • @jagdeshkalsi2744
    @jagdeshkalsi2744 Před 9 měsíci +3

    Satnam Wehaguru ji sabana te mehar Karo ji 🌹💐👍🙏🙏👍💐🌹🌹🌹🙏🙏

  • @sukhravi6815
    @sukhravi6815 Před 2 lety +6

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।🙏🙏🙏🙏👍

  • @raj-yn4xh
    @raj-yn4xh Před 6 měsíci +4

    Satnam waheguru ji🙇‍♂️🙇‍♂️

  • @mahansinghmahan9351
    @mahansinghmahan9351 Před rokem +5

    Waheguru ji ka Khalsa WaheGuru Ji ki Fateh 🙏

  • @supukhalsa
    @supukhalsa Před 2 lety +12

    Whenever life gets too chaotic to even sort things out and attain inner peace, gurbani is always my light which disperse every single struggling emotions. This shabad gives me motivation and rekindle my faith to fight whenever i am too low and need a push🙏🏼

    • @ranjitbains2217
      @ranjitbains2217 Před 2 lety +1

      You are blessed with a pure heart ❤️ stay blessed 😇🙏🙏

  • @MohanSingh-mm5kb
    @MohanSingh-mm5kb Před 5 měsíci +3

    ਬਹੁਤ ਮਨੋਹਰ ਅਤੇ ਰਸਭਿੰਨਾ ਕੀਰਤਨ ❤️💜💙🩵💚💛🧡❤️

  • @ak47singh5
    @ak47singh5 Před rokem +7

    When I'm in tension or stressed
    Im always Listen this gurbani shabad I feel so relaxed and positive 💓😊😊😊🙏🏻

  • @user-ut1ms3vm1v
    @user-ut1ms3vm1v Před 2 měsíci +2

    Satnam Ji shre whaeguru ji

  • @chaitanya4881
    @chaitanya4881 Před rokem +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐

  • @tspknds-punjabi8612
    @tspknds-punjabi8612 Před 2 lety +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ ਵਾਹ ਗੁਰੂ।। ਨਮਸਕਾਰ ਗੁਰਦੇਵ ਜੀ ਕੋ।। ਆਪ ਜੀ ਵੀ ਵਧਾਈ ਦੇ ਪਾਤਰ ਹੋ। ਸਤਿਗੁਰੂ ਜੀ ਨੇ ਕਿਰਪਾ ਕਰਕੇ ਸੇਵਾ ਲਈ।।

    • @ranjitbains2217
      @ranjitbains2217 Před 2 lety +2

      Bilkul theek farmaya aap ji ne Waheguru Waheguru Waheguru ji 🙏

  • @Harsh5911vlogs
    @Harsh5911vlogs Před 8 měsíci +4

    Waheguru ji ❤

  • @chaitanya4881
    @chaitanya4881 Před rokem +2

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਇਕ ਤੂੰ ਹੀ ਨਿਰੰਕਾਰ 🙏💐 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐

  • @amarjitsingh9449
    @amarjitsingh9449 Před 2 měsíci +2

    DHAN DHAN SHIRI GURU NANAK DEV JI MAHARAJ JI

  • @mangibhatia5143
    @mangibhatia5143 Před 2 lety +4

    ਗੁਰਬਾਣੀ ਜੀ ਦੇ ਸ਼ਬਦ ਅਤੇ ਅਰਥ ਪੜ ਸੁਨ ਕੇ ਮਨ ਨੂੰ ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

    • @ranjitbains2217
      @ranjitbains2217 Před 2 lety +1

      Nanak Naam chardhi kala Tere bhaanay sarbatt da bhala Waheguru Waheguru Waheguru ji 🙏

  • @SatnamSingh-ww6zd
    @SatnamSingh-ww6zd Před 2 lety +5

    Waheguru Waheguru ji sare bolo pyar nal Satnam Satnam Waheguru Waheguru ji

    • @ranjitbains2217
      @ranjitbains2217 Před 2 lety

      Waheguru Waheguru Waheguru ji 🙏❤️❤️❤️Satnam Satnam Satnam ji 🙏💜💜💜

  • @Wahegurujiwm7tk
    @Wahegurujiwm7tk Před 2 měsíci +2

    Waheguru ji mehar kryo 🙏🙏🙏🙏🙏🙏🙏

  • @paramjitsinghahuja5014
    @paramjitsinghahuja5014 Před 2 lety +4

    Bahut khubh gayan kita.feer gurbani ta lajawab hain hee.

  • @jatindersingh7751
    @jatindersingh7751 Před 2 lety +7

    Dhan Dhan Guru Nanak Dev Ji ❤️🙏👌🌹❤️

  • @talvinderkaur-17
    @talvinderkaur-17 Před 8 měsíci +3

    Satnaam Shri Waheguru jii Apni kirpa sada bnake rakhna jii🙏🏻🙏🏻🙏🏻

  • @bhupinderkaur9904
    @bhupinderkaur9904 Před 4 měsíci +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏💐💐💐💐💐🙏🙏

  • @mralone0777
    @mralone0777 Před 7 měsíci +3

    ਨਿਮਾਣਿਆ ਦੇ ਮਾਨ, ਨਿਤਾਣਿਆ ਦੇ ਤਾਣ, ਨਿਓਟਿਆਂ ਦੀ ਓਟ ❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

  • @jasbirkaur372
    @jasbirkaur372 Před rokem +15

    ਵਿੱਚ ਸ਼ਬਦ ਦੇ,ਐਡ ਨਹੀਂ ਆਉਣੀ ਚਾਹੀਦੀ

  • @harvinderKaur-yp9eg
    @harvinderKaur-yp9eg Před 2 lety +4

    Bhot sunder kirtan 🙏🙏🙏🙏

  • @Ajitkumar12330
    @Ajitkumar12330 Před 2 měsíci +2

    AjitKumar ,.HeartTouching...Shabad,...Wahaguru ji❤❤❤❤❤

  • @happysinghusa5050
    @happysinghusa5050 Před 2 lety +2

    ਹੇ ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਸ਼ੁਕਰਾਨਾ ਕਿਵੇਂ ਕਰਾ ਮੈਨੂੰ ਮਾਨਸ ਜਨਮ ਦਿੱਤਾ ਉਹ ਵੀ ਨਾਮ ਨਾਲ ਸਿੰਘ ਲਗਦਾ ਸਿੱਖ ਧਰਮ ਵਿੱਚ ਸ਼ਰਿਸ਼ਟੀ ਸਾਰੀ ਤੇਰੀ ਹੀ ਸਾਜੀ

  • @beerssingh9447
    @beerssingh9447 Před 8 měsíci +5

    I am a big fan salute to bhai H.singh

  • @randeepkaur7922
    @randeepkaur7922 Před rokem +8

    Ad na pao vich shabad da sukoon khrab hunda hai g ad nu hta do 🙏

  • @anjujayant4021
    @anjujayant4021 Před 9 měsíci +2

    Waheguru ji....eh shabad sun k meri sari chinta dur ho jandi ha .......dhan dhan shri Guru Granth Sahib Ji ❤❤❤❤🙏🙏🙏🙏🙏🙏

  • @bt8pg
    @bt8pg Před 5 měsíci +2

    ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੋਇ।।
    ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ।।

  • @gursimrankaur6961
    @gursimrankaur6961 Před 8 měsíci +3

    Asi roj sunde ha ji .bhaut hi acchi awaj ha ji.. waheguru ji cherdikla vich rakhn

  • @lakshitasethi2170
    @lakshitasethi2170 Před 7 měsíci +5

    Bahut bahut blessings h baba ji ki aap pr
    Soul touching
    Kash aap se milne k sobhagya prapat hota

  • @GurnamSingh-
    @GurnamSingh- Před 2 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjitsingh9449
    @amarjitsingh9449 Před 2 měsíci +2

    WAHEGURU JI WAHEGURU JI WAHEGURU JI KIRPA KRNGEY WAHEGURU JI KIRPA KRNGEY

  • @ManpreetSingh-ky9pz
    @ManpreetSingh-ky9pz Před 6 měsíci +3

    Vaheguruji vaheguru ji vaheguruji waheguru ji vaheguru ji waheguru jii 🙏🏽🙏🏽🙏🏽🙏🏽🙏🏽🙏🏽🙏🏽🙏🏽

  • @sukhvinderkaurdang4641
    @sukhvinderkaurdang4641 Před 2 lety +4

    waheguru ji sarbat da bhala hove ji💯🙏🤲🧡❤💖

  • @amarjitsingh9449
    @amarjitsingh9449 Před 2 měsíci +2

    DHAN DHAN SHIRI GURU NANAK DEV JI MAHARAJ JI DHAN DHAN SHIRI GURU RAVIDAS JI MAHARAJ JI AND SHIRI VALMIKI MAHARAJ JI

  • @gurpreet_4115
    @gurpreet_4115 Před rokem +3

    waheguru Ji mehar kro sabna te 🙏🙏. So peaceful ❣️.
    🌹 Nanak chinta matt kro
    Chinta tis hi hee 🌹

  • @gurdevsingh7457
    @gurdevsingh7457 Před rokem +4

    Satnam shri waheguru ji

  • @lakhvirsingh-op6qf
    @lakhvirsingh-op6qf Před rokem +2

    Voice of Bhai Harjinder Singh Ji is pathway or medicine of healing...Sweet and Sukooon den wali awaaz

  • @user-ou7ld3pk7u
    @user-ou7ld3pk7u Před 3 měsíci +2

    Very very nice kirtan❤ waheguru jii

  • @deeptiahluwalia9839
    @deeptiahluwalia9839 Před 9 měsíci +4

    Waheguru ji 🙏❤️😊

  • @user-qx9sl5zd3t
    @user-qx9sl5zd3t Před 8 měsíci +3

    Waheguru ji mehr kreo sb te dukh drd door kro waheguru ji

  • @amarjitsingh9449
    @amarjitsingh9449 Před 2 měsíci +2

    DHAN DHAN SHIRI GURU GOBIND SINGH JI MAHARAJ JI AND PRIVAAR DHAN DHAN SHAHEED JI DHAN DHAN SHIRI GURU GRANTH SAHIB JI MAHARAJ JI

  • @ParamjitSingh-ts1kx
    @ParamjitSingh-ts1kx Před 11 měsíci +1

    ਸਤਿਨਾਮੁ ਵਾਹਿਗੁਰੂ ਜੀ। ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।।

  • @ranjitbains2217
    @ranjitbains2217 Před rokem +3

    Waheguru ji ka Khalsa Waheguru ji ki fateh 🙏Waheguru Waheguru Waheguru ji 🙏Satnam Satnam Satnam ji 🙏

  • @bdsharma3906
    @bdsharma3906 Před 9 měsíci +3

    Dhan dham guru nanak dev ji.❤

  • @henryy672
    @henryy672 Před měsícem +1

    Dhan Dhan Guru Ramdas ji waheguru waheguru ji Mehar Karo ji waheguru waheguru ji Nice Kirtan ji waheguru waheguru ji

  • @user-ch1ht2cw1p
    @user-ch1ht2cw1p Před 2 lety +5

    Waheguru ji 🙏

  • @rajinderbains2358
    @rajinderbains2358 Před 2 lety +4

    ਵਾਹਿਗੁਰੂ ਜੀ 🙏🏻🙏🏻

  • @simrankaur8946
    @simrankaur8946 Před rokem +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਮਿੱਠੀ ਅਵਾਜ ਭਾਈ ਸਾਹਿਬ ਜੀ ਦੀ ਸੁਵੇਰ ਦਾ ਵੇਲਾ ਸਤਿ ਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ ਦਾ

  • @happysinghusa5050
    @happysinghusa5050 Před 2 lety +2

    ਤੇਰੇ ਸੇਵਕ ਕੋ ਭੈ ਕਛਿ ਨਹਿ ਜਮਿ ਨਹਿ ਆਵਿ ਨੇੜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @ranjitbains2217
      @ranjitbains2217 Před 2 lety

      Mere Ram Rai toon santaan ka Sant Tere Waheguru Waheguru Waheguru ji 🇺🇸

  • @MandeepSingh-bp2gs
    @MandeepSingh-bp2gs Před 9 měsíci +4

    Waheguru ji ❤🎉

  • @nimarpreet9720
    @nimarpreet9720 Před rokem +3

    Waheguru ji waheguru ji 🙏 ਮੇਹਰ ਭਰਿਆ ਹੱਥ ਸਦਾ ਸਾਡੇ ਸਭ ਦੇ ਸਿਰਾ ਤੇ ਰੱਖਣਾ,
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏🙏🙏🙏🙏🙏🙏

    • @ranjitbains2217
      @ranjitbains2217 Před rokem

      Waheguru ji ka Khalsa Waheguru ji ki fateh 🙏🙏🙏🙏🙏

  • @MandeepSingh-bp2gs
    @MandeepSingh-bp2gs Před 2 měsíci +2

    Waheguru ji Mehar Karo 🙏🙏🙏🥀🌹🌷

  • @sukhjindercheema199
    @sukhjindercheema199 Před 7 měsíci +2

    🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🏻

  • @paramjitsandhu4580
    @paramjitsandhu4580 Před 2 lety +4

    Waheguru Waheguru waheguru ji 🙏🏼🙏🏼🙏🏼🙏🏼🙏🏼

  • @kirankaur-zs8ub
    @kirankaur-zs8ub Před 2 lety +4

    🙏🌹Waheguru ji 🙏 Satnam ji 🌹🙏🙏🌹Waheguru ji 🙏 Satnam ji 🌹🙏🙏🌹Waheguru ji 🙏 Satnam ji 🌹🙏🙏🌹Waheguru ji 🙏 Satnam ji 🌹🙏🙏🌹Waheguru ji 🙏 Satnam ji 🌹🙏🙏🌹Waheguru ji 🙏 Satnam ji 🌹🙏🙏🌹Waheguru ji 🙏 Satnam ji 🌹🙏

    • @ranjitbains2217
      @ranjitbains2217 Před 2 lety

      Waheguru Waheguru Waheguru ji 🙏Satnam Satnam Satnam ji 🙏

  • @chaitanya4881
    @chaitanya4881 Před rokem +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏💐💐💐

  • @Preet62-uo5xb
    @Preet62-uo5xb Před 27 dny +1

    ❤ ਸਤਿਨਾਮ ਵਾਹਿਗੁਰੂ ਜੀ ❤

  • @Truelinerealty
    @Truelinerealty Před 2 lety +3

    ਸਤਨਾਮ ਸ੍ਰੀ ਵਾਹਿਗੁਰੂ ❤️🙏
    ਰਾਮ ਰਾਮ ਸਭ ਸੰਗਤਾਂ ਨੂੰ,

  • @rakeshnarang403
    @rakeshnarang403 Před rokem +2

    *🌹🙏🏼🌹Sat Shri Akal Ji🌹🙏🏼🌹 ਧਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰਨ ਜੀ 🙏🏼🙏🏼Dhan Guru Nanak 🙏🏼🙏🏼 🙏🏼🙏🏼Satnaam Waheguru 🙏🏼🙏🏼 May SHRI GURU NANAK DEV JI BLESS You & YOUR ENTIRE family with ABUNDANCE Of Prakash, Roshni..... Lots of Happiness, Prosperity, Good Health, Wealth, Peace & Harmony..... Which May Lead To A Divine Blissful Life Ahead🙏🏼🙏🏼 🙏🏼🙏🏼May You & Your Entire Family Have A Very Happy Blessed Day🙏🏼🙏🏼 DHAN DHAN SHRI GURU NANAK DEV JI..... Waheguru Ji Sab Te Mehar Karan Ji*
    🙏🏼🌹🌹🌹🌹🌹🙏🏼

  • @amarjitsingh9449
    @amarjitsingh9449 Před 9 měsíci +3

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI KIRPA KRN SUB UTAY WAHEGURU JI KIRPA KRN

  • @u.pdepunjabipind1620
    @u.pdepunjabipind1620 Před 2 lety +5

    waheguruji🙏🙏🙏🙏🙏

  • @Iamhnisaini
    @Iamhnisaini Před 11 dny +1

    ਸਾਡੇ ਬਾਪੂ ਜੀ,ਦਾਦਾ ਜੀ,ਮਾਤਾ ਜੀ,ਰਾਤ ਨੂੰ ਸੌਣ ਲੱਗਿਆਂ ਸਾਰਿਆਂ ਨੂੰ ਇਹ ਸ਼ਬਦ ਦਾ ਪਾਠ
    ਕਰਕੇ ਸੌਣ ਨੂੰ ਕਹਿੰਦੇ ਸਨ

  • @tejasjeet9427
    @tejasjeet9427 Před 8 měsíci +2

    ਅਸੀ ਵੀ ਰੋਜ਼ ਸੁਣਦੇ ਹਾਂ ਜੀ,ਜੇ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਸਾਨੂੰ ਮਿਲ਼ ਕੇ ਜਾਣ, ਦਰਸ਼ਨ ਕਰਨੇ ਨੇ ਬਹੁਤ ਇੱਛਾ ਹੈ ਜੀ ਮੇਰਾ ਬੇਟਾ ਵੀ ਇਨ੍ਹਾਂ ਨੂੰ ਹੀ ਸੁਣਦਾ ਹੈ।❤

  • @LovepreetKaur-vc8jh
    @LovepreetKaur-vc8jh Před 9 měsíci +4

    Waheguru ji

  • @tajsingh61
    @tajsingh61 Před 9 měsíci +3

    Waheguru maher karna 🙏

  • @ashwanidhariwal436
    @ashwanidhariwal436 Před 8 měsíci +2

    Waheguru hamesha khush rakhe Sab nu 🙏

  • @sksehgal9124
    @sksehgal9124 Před 2 lety +3

    🙏🙏 नानक नाम जहाज है जो चढै सो उतरै पार।🙏🙏

  • @chiragdeepshivam4521
    @chiragdeepshivam4521 Před rokem +3

    🙏🙏is tra hi gurbani de aarth naal mere wargeya nu v samajh aa jaandi hai

  • @MandeepSingh-bp2gs
    @MandeepSingh-bp2gs Před 9 měsíci +3

    Waheguru ji Meher karo ❤❤

  • @pritpalsingh9096
    @pritpalsingh9096 Před rokem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ ਮਹਾਰਾਜ ਦੀ

  • @harmangill6220
    @harmangill6220 Před rokem +3

    Hey waheguru mainu avde lad la k rakhi hmesha tu a mera pita mera mata … Mera sab kuch bass

  • @MandeepSingh-bp2gs
    @MandeepSingh-bp2gs Před 7 měsíci +3

    Dhan Dhan Shri guru nanak dev ji ❤❤❤🙏🙏🙏

  • @NeverForget-mv2ip
    @NeverForget-mv2ip Před 10 měsíci +2

    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ🌹🌹🌹🌹🌹🌹🌹🌹💐💐💐💐💐💐💐💐💐💐💐💐💐💐💐🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @surinderbirha1996
    @surinderbirha1996 Před 8 měsíci +3

    Divine soul with divine voice

  • @varshakohli7641
    @varshakohli7641 Před 2 lety +4

    ਵਾਹਿਗੁਰੂ ਜੀ ਮੇਹਰ ਕਰੀ🙏

    • @DeepSingh0024
      @DeepSingh0024  Před 2 lety +2

      like , share ਤੇ subscribe ਜ਼ਰੂਰ ਕਰੋ

  • @naseebsinghnannar8324
    @naseebsinghnannar8324 Před rokem +3

    Sabad so. Nice

  • @seemavohra5513
    @seemavohra5513 Před rokem +2

    Beautiful shabad nicely sung by Bhai Harjinder Singh ji... Amazing... Waheguru ji... ⭐👏🙏🙏🙏🙏🙏😇

  • @vastliteraturetopic2243
    @vastliteraturetopic2243 Před 5 měsíci +1

    ਸਮਾਪਤੀ ਵੀ ਬੜੇ ਹੀ ਖੂਬਸੂਰਤ ਤਰੀਕੇ ਨਾਲ ਕੀਤੀ ਗਈ ਹੈ, ਤੇ ਸਾਰਾ ਸ਼ਬਦ ਸੁਣਦਿਆਂ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਦਰਬਾਰ ਸਾਹਿਬ ਦੇ ਦਰਸ਼ਨ ਹੋ ਗਏ ਹੋਣ