Gurbani Kirtan | Kirtan Studio | Madho Hum Aise Tu Aisa | Bhai Anantvir Singh LA Wale | S2 E5

Sdílet
Vložit
  • čas přidán 25. 11. 2019
  • Kirtan Studio proudly presents a 2nd season of non-stop Gurbani Kirtan by Bhai Anantvir Singh Ji LA Wale. Please share this Gurbani Kirtan and spread Shabad Gurbani worldwide. Follow Kirtan Studio for a line-up of amazing Kirtan Gurbani Jathas for all Shabad Kirtan listeners!
    Kirtan Studio brings you another season of world class Kirtanis and musicians in a contemporary concept Gurbani Kirtan project, which blends traditional Shabad Kirtan with a modern angle.
    Stay updated on new episodes and release dates:
    Like us on Facebook -- / kirtanstudio
    Subscribe to us on CZcams -- / kirtanstudio
    Follow us on Instagram -- / kirtanstudio
    Season 2 Episode 5 of Kirtan Studio
    Shabad - Madho Hum Aise Tu Aisa
    Kirtani Jatha - Bhai Anantvir Singh Ji LA Wale
    Musicians:
    Violin - Asgar Ji
    Piano - Sarabjeet Singh
    Percussion - Satish Ji
    Mix - Anuj Jain
    Directors - Nirmal Singh & Ams Bhamra
    Creative Director - Ams Bhamra
    Cinematographers - Ams Bhamra, Sahib Singh, Deepak Kumar, Jagjeet Singh
    Editors - Jassi Bhamra & Gurjot Singh
    *******************************************************
    Beautiful Words and Meaning of the Gurbani Shabad in Gurmukhi Punjabi and the English Translation:
    Maadhho Ham Aisae Thoo Aisaa (Raag Sorath Guru Arjan Dev Ji: 613)
    ਸੋਰਠਿ ਮਹਲਾ ੫ ॥
    Sorath Mehalaa 5 ||
    Sorat'h, Fifth Mehl:
    ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
    Ham Mailae Thum Oojal Karathae Ham Niragun Thoo Dhaathaa ||
    We are filthy, and You are immaculate, O Creator Lord; we are worthless, and You are the Great Giver.
    ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥
    Ham Moorakh Thum Chathur Siaanae Thoo Sarab Kalaa Kaa Giaathaa ||1||
    We are fools, and You are wise and all-knowing. You are the knower of all things. ||1||
    ਮਾਧੋ ਹਮ ਐਸੇ ਤੂ ਐਸਾ ॥
    Maadhho Ham Aisae Thoo Aisaa ||
    O Lord, this is what we are, and this is what You are.
    ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
    Ham Paapee Thum Paap Khanddan Neeko Thaakur Dhaesaa || Rehaao ||
    We are sinners, and You are the Destroyer of sins. Your abode is so beautiful, O Lord and Master. ||Pause||
    ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥
    Thum Sabh Saajae Saaj Nivaajae Jeeo Pindd Dhae Praanaa ||
    You fashion all, and having fashioned them, You bless them. You bestow upon them soul, body and the breath of life.
    ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥
    Niraguneeaarae Gun Nehee Koee Thum Dhaan Dhaehu Miharavaanaa ||2||
    We are worthless - we have no virtue at all; please, bless us with Your gift, O Merciful Lordand Master. ||2||
    ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
    Thum Karahu Bhalaa Ham Bhalo N Jaaneh Thum Sadhaa Sadhaa Dhaeiaalaa ||
    You do good for us, but we do not see it as good; You are kind and compassionate, forever and ever.
    ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥
    Thum Sukhadhaaee Purakh Bidhhaathae Thum Raakhahu Apunae Baalaa ||3||
    You are the Giver of peace, the Primal Lord, the Architect of Destiny; please, save us, Your children! ||3||
    ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥
    Thum Nidhhaan Attal Sulithaan Jeea Janth Sabh Jaachai ||
    You are the treasure, eternal Lord King; all beings and creatures beg of You.
    ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥
    Kahu Naanak Ham Eihai Havaalaa Raakh Santhan Kai Paashhai ||4||6||17||
    Says Nanak, such is our condition; please, Lord, keep us on the Path of the Saints. ||4||6||17||
    ********************************************************************
    Hope you enjoyed Madho Hum Aise Tu Aisa by Bhai Anantvir Singh Ji LA Wale!
    [The following audio/video is strictly meant for promotional purposes. We do not wish to make any commercial use of this and is intended to showcase the creativity of the artist involved.]
    2019 Kirtan Studio Ⓒ Copyright
    All Rights Reserved
  • Hudba

Komentáře • 5K

  • @sipasidhu784
    @sipasidhu784 Před rokem +59

    ਬਾਣੀ ਗੁਰੂ ਗੁਰੂ ਹੈ ਬਾਣੀ
    ਵਿਚ ਬਾਣੀ ਅੰਮ੍ਰਿਤ ਸਾਰੇ।।
    ਬਾਣੀ💞💞💞

  • @wahegurji2288
    @wahegurji2288 Před 8 měsíci +17

    ਜਦ ਵੀ ਇਹ ਸ਼ਬਦ ਸੁਣਦੀ ਹਾਂ ਤਾਂ ਅੱਖਾਂ ਵਿੱਚ ਪਾਣੀ ਆ ਜਾਂਦਾ ਏ ਇੰਝ ਲੱਗਦਾ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹਰੇਕ ਦੁੱਖ ਦਸ ਦਿੱਤਾ ਹੋਵੇ ❤

  • @anchujoshi9647
    @anchujoshi9647 Před 3 měsíci +16

    ਲੱਖ ਲੱਖ ਸ਼ੁਰਾਨਾ ਮੇਰੇ ਸਚੇ ਪਾਤਸ਼ਾਹ ਜੀ। ਹਰ ਇੱਕ ਸਾਹ ਦਾ Shukranshuukrana
    ਗੁਰ ਜੀ

  • @mobiletech384
    @mobiletech384 Před 7 měsíci +22

    ਮੈਂ ਜਿਨੀ ਵਾਰ ਸੁਣਦਾ ਮੈਨੂੰ ਸਕੂਨ ਮਿਲਦਾ ਜੀ ਮੈਨੂੰ ਵਾਹਿਗੁਰੂ ਨਾਲ ਜੋੜ ਦਿੰਦਾ ਇਹ ਸ਼ਬਦ ❤❤❤❤❤❤❤❤

  • @Uniqueguri
    @Uniqueguri Před rokem +23

    ਮੇਰੇ ਦਿਨ ਦੀ ਸ਼ੁਰੂਆਤ ਇਸ ਸ਼ਬਦ ਨਾਲ ਹੁੰਦੀ ਹੈ ਵਾਹਿਗੁਰੂ ਜੀ 🙏🙏🙏

  • @gupreetkaur9884
    @gupreetkaur9884 Před 4 lety +1774

    ਕਾਸ਼ ਕਿਤੇ ਮੈਂ ਜਿੰਨੇ ਵਾਰ ਸ਼ਬਦ ਨੂੰ ਸੁਣਦੀ ਉੁਨ੍ਹੇ ਵਾਰ ਲਾਈਕ ਕਰ ਸਕਦੀ, ਸ਼ੁਕਰਾਨਾ ਪਾਤਸ਼ਾਹ 🥀🌷🙏

  • @deepalisingh682
    @deepalisingh682 Před 5 měsíci +48

    ਹੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਏਹ ਸ਼ਬਦ ਮੇਰੀ ਰੂਹ ਦੇ ਬੋਤ ਹੀ ਕਰੀਬ ਹੈ ਮੈ ਜਿੰਨੀ ਵਾਰ ਵੀ ਸੁਣਦੀ ਹਾਂ ਬੋਤ ਹੀ ਚੰਗਾ ਲੱਗਦਾ ਹੈ ਉਤਨੀ ਵਾਰ ਲਾਈਕ ਕਰਣ ਦਾ ਮਨ ਕਰਦਾ ਹੈ

  • @harpreetkaurrekhi6259
    @harpreetkaurrekhi6259 Před 10 měsíci +15

    🙏🏻🌸ਸਤਿਨਾਮ ਵਾਹਿਗੁਰੂ ਜੀ ਸ਼ੁਕਰਾਨਾ ਮੇਰੇ ਮਾਲਕਾ ਸਭ ਦੀ ਚੜ੍ਹਦੀਕਲਾ ਵਿੱਚ ਰਖਣਾ ਸਤਿਗੁਰੂ ਜੀਓ 🙏🏻🌸

  • @kaursister8247
    @kaursister8247 Před 3 lety +16

    🌹🌹Anand aa gya wahaguru ji 😍😍💖💖💖🌹🌹
    ਵਾਹਿਗੁਰੂ 💖ਵਾਹਿਗੁਰੂ 💙ਵਾਹਿਗੁਰੂ 💖ਵਾਹਿਗੁਰੂ 💙ਵਾਹਿਗੁਰੂ 💖ਵਾਹਿਗੁਰੂ 💙ਵਾਹਿਗੁਰੂ 💖ਵਾਹਿਗੁਰੂ 💙ਵਾਹਿਗੁਰੂ💖 ਵਾਹਿਗੁਰੂ 💙ਵਾਹਿਗੁਰੂ 💖ਵਾਹਿਗੁਰੂ💙 ਵਾਹਿਗੁਰੂ💖 ਵਾਹਿਗੁਰੂ 💙ਵਾਹਿਗੁਰੂ💖

  • @dalwindersingh9220
    @dalwindersingh9220 Před rokem +25

    ਰੁਹਾਨੀ ਕੀਰਤਨ । ਜਿੰਨੀ ਵਾਰੀ ਸੁਣੋ, ਅਨੰਦ ਆਉਂਦਾ ਹੈ। ਕਿਆ ਆਵਾਜ਼, ਕਿਆ ਸੰਗੀਤ, ਖੋ ਜਾਈਦਾ।

  • @rajpreetsingh2353
    @rajpreetsingh2353 Před 10 měsíci +18

    ਬਹੁਤ ਸਕੂਨ ਮਿਲਦਾ ਜੀ ਵਾਹਿਗੁਰੂ ਭਲਾ ਕਰੇ

  • @fardeen_617
    @fardeen_617 Před 5 měsíci +49

    I belong to an Indian Muslim family but whenever I listen to this melodious kirtan it gives goosebumps ❤

  • @adit_dayal4497
    @adit_dayal4497 Před 2 lety +75

    ਇਹ ਦੁਨੀਆਂ ਤੇਰੀ ਪਾਤਿਸ਼ਾਹ, ਸਭ ਤੇਰੀਆਂ ਦਾਤਾਂ ਨੇ, ਤੇਰੇ ਬਿਨਾਂ ਮੇਰੇ ਮਾਲਕਾ ਸਾਡੀਆਂ ਕੀ ਔਕਾਤਾਂ ਨੇ 🙏🙏🙏🙏🙏🙇‍♂️🙇‍♂️🙇‍♂️🙇‍♂️🙇‍♂️🙇‍♂️🙇‍♂️🙏🙏🙏🙏🙏🙏🙏🙏🙏🙏

  • @fatehfatehsingh6913
    @fatehfatehsingh6913 Před 3 lety +16

    ਹਮ ਮੈਲੇ ਤੁਮ ਉੱਜਲ ਕਰਤਾ ਵਾਹਿਗੁਰੂ

  • @dolphinswine3915
    @dolphinswine3915 Před 2 měsíci +4

    प्रत्येक दिन गुरुबाणी को सुनता हूं और अपने मंदिर में नित्य इसका वादन करता हूं । धन्य है प्रभु आप जिन्होंने गुरुवाणी जैसे गुरु हम सभी को दिए चाहे वह किसी भी धर्म पंथ के हो । सत्य श्री अकाल ।

  • @agam95
    @agam95 Před 9 měsíci +11

    Waheguru ji enna ਮਿੱਠਾ sabad ਸਨ k ਰੂਹ nu ਸ਼ਾਂਤੀ ਮਿਲਦੀ ਹੈ

  • @harjitsingh9386
    @harjitsingh9386 Před 3 lety +50

    ਸ਼ਾਬਾਸ਼ ਭਾਈ ਅਨੰਤ ਵੀਰ ਸਿੰਘ ਜੀ। ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਰਸ ਭਿੰਨਾ ਬਣਾਈ ਰੱਖਣ, ਹੋਰ ਚੜਦੀ ਕਲਾ ਬਖਸ਼ਣ। ਸ਼ਾਬਾਸ਼ ਤੁਹਾਡੇ ਰਿਆਜ਼ ਤੇ ਤੁਹਾਡੀ ਮਿਹਨਤ ਲਈ ਤੇ ਸ਼ੁਕਰ ਹੈ ਵਾਹਿਗੁਰੂ ਜੀ ਦਾ ਜਿਹਨਾਂ ਨੇ ਆਪਣੇ ਬੱਚੇ ਨੂੰ ਰਸ ਬਖਸ਼ਿਆ ਹੈ।

  • @x3sukh
    @x3sukh Před 3 lety +37

    ਮਾਧੋ ਹਮ ਐਸੇ ਤੂ ਐਸਾ ♥️

  • @mannsp13
    @mannsp13 Před 6 měsíci +8

    ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ❤ ਵਾਹਿਗੁਰੂ ਜੀ ❤️💐💐🙏

  • @baljeetsingh7083
    @baljeetsingh7083 Před 3 měsíci +41

    ਸੋਰਠਿ ਮਹਲਾ ੫ ॥
    ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
    ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥
    ਮਾਧੋ ਹਮ ਐਸੇ ਤੂ ਐਸਾ ॥
    ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
    ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥
    ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥
    ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
    ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥
    ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥
    ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥

  • @sandeepgill6408
    @sandeepgill6408 Před rokem +28

    ਮਨ ਨੂੰ ਸਕੂਨ ਮਿਲ ਗਿਆ ਸ਼ਬਦ ਸੁਣ ਕੇ ❤️ਵਾਹਿਗੁਰੂ ਜੀ❤️ 🙏🙏🙏🙏🙏🙏

  • @vinodmallu8596
    @vinodmallu8596 Před 4 lety +46

    परमात्मा को पाने का सबसे सरल मार्ग "कीर्तन"....श्री वाहे गुरु ।।

    • @kaurparminder60
      @kaurparminder60 Před 3 měsíci +1

      परमात्मा को पाने का सबसे आसान तरीका उस से प्रेम करना।

    • @candycanefacemask6365
      @candycanefacemask6365 Před 24 dny

      Os de naam di bandgi

  • @villagergabru4035
    @villagergabru4035 Před 8 měsíci +90

    ਅੇਹ ਸ਼ਬਦ ਮੈਂ ਰੋਜ਼ ਡਿਊਟੀ ਤੋ ਆ ਕੇ ਸੁਣਦਾ ਬਾਰਾ ਚੋਦਾ ਘੰਟੇ ਕੰਮ ਕਰਨ ਤੋਂ ਬਾਅਦ ਜਦੋਂ ਰੂਮ ਚ ਆਈ ਦਾ ਅੇਹ ਸ਼ਬਦ ਸੁਣਦੇ ਸੁਣਦੇ ਰੋਟੀ ਤੇ ਸਬਜ਼ੀ ਬਣਾ ਲੈਦੇ ਆਹ ਪਤਾ ਨੀ ਲੱਗਦਾ ਸਮੇਂ ਦਾ ਤੇ ਸਾਰੀ ਥਕਾਵਟ ਸ਼ਬਦ ਸੁਣਦੇ ਸੁਣਦੇ ਉਤਰ ਜਾਦੀ ਅੇਹ ਕੱਲ ਦਾ ਪਤਾ ਨੀ ਪਰ ਅੇਹ ਸ਼ਬਦ ਮੇਰੇ ਹਿਸਾਬ ਨਾਲ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਜਿਹੜਾ ਹੁਣ ਨਾਲ ਅੇਹ ਜਾਉਂਗਾ 👏👏 ਦਿਨ ਸਨੀਵਾਰ 26 -8-2023

  • @Sardaar_Saab
    @Sardaar_Saab Před 10 měsíci +258

    ਬਿਮਾਰ ਹੋਣ ਕਰਕੇ ਮਨ ਬਹੁਤ ਉਦਾਸ ਸੀ ਪਰ ਇਹ ਸ਼ਬਦ ਸੁਣ ਕੇ ਰੂਹ ਖਿੜ ਉੱਠੀ 🙏🏻🙏🏻ਵਾਹਿਗੁਰੂ ਜੀ ❤️‍🩹

  • @RahulRaj-yt9bp
    @RahulRaj-yt9bp Před rokem +159

    Kisne kaha Hindu Sikh alag hai,
    Raste do, manjil ek hai...
    Waheguru ji 🙏🙏

    • @rana4422
      @rana4422 Před rokem +18

      Hindu Sikh he kyun, Sab ek hain, har ek insaan mein us parmaatma ki jyot hai, aur sabki Manzil bhi Ek hai but Guru Nanak ka Rasta Bilkul Nirmal, aur har tarah k karam kaand pakhand se door hai.... ye Sach us insaan ko samjh aane lagta hai, jo Gurbani ko padh kr, Gurbani ko samjh kr, uski vichaar krta hai, Phir usko samjh aata hai, k Sache SatGuru ka Rasta bilkul Alag hai

    • @sukhjitsingh2337
      @sukhjitsingh2337 Před rokem

      @@rana4422

    • @garvitmunjal2655
      @garvitmunjal2655 Před 10 měsíci +1

      @@rana4422 wahe gurupaar utranhaar TERAASRA

    • @SumitBirajVlogs
      @SumitBirajVlogs Před 7 měsíci +2

      Madho==madhav==Shri Krishna 🚩🚩🙏🙏

    • @AshokVerma-vn7bv
      @AshokVerma-vn7bv Před 7 měsíci +2

      ​@@SumitBirajVlogsJai Shree Krishna 🚩

  • @fantasticvoice2603
    @fantasticvoice2603 Před 2 lety +96

    ਜਿਨਾ ਸੋਹਣਾ ਸ਼ਬਦ, ੳਨੀ ਸੋਹਣੀ ਅਵਾਜ, ੳਨਾ ਹੀ ਸੋਹਣਾ ਮਿਊਜਿਕ,

  • @GurpreetKaur-wu1th
    @GurpreetKaur-wu1th Před 2 měsíci +4

    Dhan Dhan Guru Ramdas Ji Bhagat Ravidas Ji ❤️❤️

  • @jagdishsingh_1950
    @jagdishsingh_1950 Před 10 měsíci +7

    ਬਹੁਤ ਵਧੀਆ ਹੈ ਸ਼ਬਦ ਵਾਹਿਗੁਰੂ ਜੀ 🙏🏻🙏🏻

  • @RaviYadav-gy3rq
    @RaviYadav-gy3rq Před rokem +335

    I remember I was facing dementia and insomnia in 2020 . I moved myself towards sachhe badshah dhan dhan gurunanak ji and now I can't breath without my waheguru. Thanks to bhai anantvir ji.

    • @gurinderkaur8478
      @gurinderkaur8478 Před rokem +6

      Waheguru ji. Always stay Blessed 🙏

    • @whatIsInTheName624
      @whatIsInTheName624 Před rokem +1

      @@Dr.DeepakGuru hahahahaha

    • @Rajput97200
      @Rajput97200 Před 11 měsíci +4

      Absolutely right .. mra brdr mainu pta kina aokha c mout de mooh ch tdfda c mai path krdi jaap krdi c ohde sir te hth rkh k akha ch pani ch oh meri goddi ch sir rkh k c pya tdfda .. mainu pta mera te sari familu fs ki haal c oh mera pra vilkda c pr oh data ne laaj rkhi ohnu htheek krya sare aj tk lok shock ne k bldi agg cho kdya aa.. waheguru bhut shai aa .. loka nu niraadar toh pehla ohde te vihswaas rkh k dehko k kina arram te dil nu shanti dinda thide dukh bhi muka didna shrdha nal mnke dekho yr … bhut bda dil a oh waheguru ji di…❤🙏🙏🙏

    • @davindersingh1364
      @davindersingh1364 Před 11 měsíci +1

      Waheguru ji

    • @Steven12047
      @Steven12047 Před 11 měsíci +1

      Waheguru Ji 🙏🙏

  • @mannsp13
    @mannsp13 Před rokem +32

    ਵਾਹਿਗੁਰੂ ਜੀ ❤️ ੨੦੨੨ ਦੇ ਲਾਸਟ ਵਿੱਚ ਕੋਣ ਕੋਣ ਸੁਣ ਰਿਹਾ ਹੈ ਪਿਆਰੀ ਅਵਾਜ਼ ਨੂੰ 🌹🙏❤️

  • @tarsemsingh2484
    @tarsemsingh2484 Před 9 měsíci +7

    ਬਹੁਤ ਬਹੁਤ ਵਧੀਆ ਸਬਦ ਗਾਇਆ ਭਾਈ ਸਾਹਿਬ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤❤

  • @sandeepsharma6501
    @sandeepsharma6501 Před měsícem +3

    भाई साहब जी ने इतने प्यार से गया है, जिसका कोई जबाव नहीं, वाह क्या बात है सिर्फ सुकून, और कुछ नहीं। वाहेगुरु जी 🙏🙏🙏🙏🙏🎉❤

  • @ParmjitKaur-mj8pu
    @ParmjitKaur-mj8pu Před rokem +24

    ਹਾਂਜੀ ਮੈਂ ਵੀ .ਰੋਮ ਰੋਮ ਵਿਚੋਂ ਆਪ ਜੀ ਦਾ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ .ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏🙏🌺🌺🌺🌺🌺🌺

    • @gurtejsingh2632
      @gurtejsingh2632 Před 3 měsíci

      ਵਾਹਿਗੁਰੂ ਜੀਓ.. 🙏🙏

  • @khushngurpreetvlogs4787
    @khushngurpreetvlogs4787 Před 3 lety +14

    🙏🏻 ਸਰਬਤ ਕਾ ਭਲਾ ਬਾਬਾਜੀ ,🙏🏻

  • @hakamjassal2086
    @hakamjassal2086 Před 8 měsíci +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @learner1313
    @learner1313 Před měsícem +5

    Koi v insan perfect ni hunda... Har insan ne koi na koi galti kiti hundi h..asi kise nu hurt kr dende kade kade na chahuhde hoye v .. but us galti nu man ke .. rab agge apne ap nu surrender kr dena is ur love for God .. hum avgun bhare ik gun nahi ❤️gur Ramdas rakho sharnai ..nirgunare gun nahi koi .. tum daan deyo meharvaana

  • @jagjitSingh-jb6dh
    @jagjitSingh-jb6dh Před 2 lety +16

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।ਭਾਈ ਸਾਹਿਬ ਜੀ ਸ਼ਬਦ ਸੁਣ ਕੇ ਰੂਹ ਹਿੱਲ ਗਈ ।ਰੂਹ ਵੈਰਾਗਮਈ ਹੋ ਗਈ।ਆਨੰਦ ਆ ਗਿਆ ।ਵਾਹਿਗੁਰੂ ਜੀ ਹੋਰ ਚੜਦੀ ਕਲਾ ਕਰਨ ਜੀ

  • @nanikdasani4547
    @nanikdasani4547 Před rokem +55

    Maadhho Ham Aisae Thoo Aisaa (Raag Sorath Guru Arjan Dev Ji: 613)
    ਸੋਰਠਿ ਮਹਲਾ ੫ ॥
    Sorath Mehalaa 5 ||
    Sorat'h, Fifth Mehl:
    ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
    Ham Mailae Thum Oojal Karathae Ham Niragun Thoo Dhaathaa ||
    We are filthy, and You are immaculate, O Creator Lord; we are worthless, and You are the Great Giver.
    ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥
    Ham Moorakh Thum Chathur Siaanae Thoo Sarab Kalaa Kaa Giaathaa ||1||
    We are fools, and You are wise and all-knowing. You are the knower of all things. ||1||
    ਮਾਧੋ ਹਮ ਐਸੇ ਤੂ ਐਸਾ ॥
    Maadhho Ham Aisae Thoo Aisaa ||
    O Lord, this is what we are, and this is what You are.
    ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
    Ham Paapee Thum Paap Khanddan Neeko Thaakur Dhaesaa || Rehaao ||
    We are sinners, and You are the Destroyer of sins. Your abode is so beautiful, O Lord and Master. ||Pause||
    ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥
    Thum Sabh Saajae Saaj Nivaajae Jeeo Pindd Dhae Praanaa ||
    You fashion all, and having fashioned them, You bless them. You bestow upon them soul, body and the breath of life.
    ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥
    Niraguneeaarae Gun Nehee Koee Thum Dhaan Dhaehu Miharavaanaa ||2||
    We are worthless - we have no virtue at all; please, bless us with Your gift, O Merciful Lordand Master. ||2||
    ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
    Thum Karahu Bhalaa Ham Bhalo N Jaaneh Thum Sadhaa Sadhaa Dhaeiaalaa ||
    You do good for us, but we do not see it as good; You are kind and compassionate, forever and ever.
    ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥
    Thum Sukhadhaaee Purakh Bidhhaathae Thum Raakhahu Apunae Baalaa ||3||
    You are the Giver of peace, the Primal Lord, the Architect of Destiny; please, save us, Your children! ||3||
    ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥
    Thum Nidhhaan Attal Sulithaan Jeea Janth Sabh Jaachai ||
    You are the treasure, eternal Lord King; all beings and creatures beg of You.
    ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥
    Kahu Naanak Ham Eihai Havaalaa Raakh Santhan Kai Paashhai ||4||6||17||
    Says Nanak, such is our condition; please, Lord, keep us on the Path of the Saints. ||4||6||17||

  • @malanagpal685
    @malanagpal685 Před měsícem +1

    Waheguru ji ka Khalsa waheguru ji ki Fateh ❤😊

  • @GurpreetKaur-wu1th
    @GurpreetKaur-wu1th Před 17 dny +3

    Waheguru Ji Satguru Ji Guru Pyare Jio ❤

  • @manipalsingh3585
    @manipalsingh3585 Před rokem +18

    🙏🏻ਰੂਹ ਨੂੰ ਸਕੂਨ ਦੇਣ ਵਾਲਾ ਕਿਰਤਨ ਵਾਹਿਗੁਰੂ ਜੀ🙏🏻🌸🌷🌸

  • @poojachoudhary9908
    @poojachoudhary9908 Před rokem +79

    Medicine of pain..... Inspiration, way to Blessing....no words😇😇😇😇😢😢😢🙏🙏🙏🙏

    • @Harjot399
      @Harjot399 Před rokem +1

      Waheguru Ji 🙏🏼🙏🏼

  • @AmardeepSingh-vw2yr
    @AmardeepSingh-vw2yr Před 11 dny +1

    Waheguru ji mahar Kari sab te 🙏♥️

  • @Mahan_mahal
    @Mahan_mahal Před dnem

    Waheguru ji Waheguru ji Waheguru ji Waheguru ji Waheguru ji 🙇🙇🙇🙇🙇

  • @pinderpal2566
    @pinderpal2566 Před 3 lety +46

    ਹੇ ਸੱਚੇ ਪਾਤਸ਼ਾਹ ਮੈ ਬਹੁਤ ਵੱਡਾ ਪਾਪੀ ਹਾਂ ਕਿਪਾ ਕਰਕੇ ਮਾਫ ਕਰ ਦਿਉ ਵਾਹਿਗੁਰੂ ਜੀ

    • @Fitness_goal201
      @Fitness_goal201 Před 10 měsíci +1

      WAHEGURU JI 🙏🏻❤️

    • @mohanlalbamnia5317
      @mohanlalbamnia5317 Před 7 měsíci +1

      मैं भी बहुत पापी हूं , वाहेगुरु जी , मेहर कर, बख्श लै

    • @Akaalpurkhkehamkookar786
      @Akaalpurkhkehamkookar786 Před 6 měsíci

      🙏🙏

    • @backupn7488
      @backupn7488 Před měsícem

      Nitnem kro sbb paap mitnge , khajaana deke gye Sanu,bani pdo

  • @gurcharansingh5540
    @gurcharansingh5540 Před 3 lety +11

    ਵਾਹਿਗੁਰੂ ਜੀ ❤️🙏🏻

  • @Rajwantkaur-yp5wl
    @Rajwantkaur-yp5wl Před 2 měsíci +9

    ਜਿਨੀ ਵਾਰ ਇਹ ਸ਼ਬਦ ਸੁਣਦੀ ਆ ਓਨੀ ਵਾਰ ਧੰਨ ਗੁਰੂ ਰਾਮਦਾਸ ਜੀ ਚਿੱਤ ਵਿੱਚ ਆਉਂਦੇ ਹਨ ਤੇ ਅੱਖਾਂ ਚ ਵੈਰਾਗ ਭਰ ਆਉਂਦਾ ਹੈ 😢

  • @manpreetadiwal8946
    @manpreetadiwal8946 Před 10 měsíci +42

    M jobless c bot tym to and m daily eh shabad sunn da c ate ardaas krda c waheguru ji ne mainu bot positive mind kita or aj m ek bot achi job v kar reha h waheguru ji 🙏🙏🙏🙏

  • @ranjottaggar
    @ranjottaggar Před 4 lety +365

    ਸ਼ਬਦ ਘੱਟ ਪੈ ਜਾਣੇ ਇਸ ਖ਼ੂਬਸੂਰਤੀ ਨੂੰ ਬਿਆਨ ਨੀ ਕੀਤਾ ਜਾ ਸਕਦਾ।
    ਵਾਹਿਗੁਰੂ ਜੀ

  • @ParneetKaurChemistry
    @ParneetKaurChemistry Před 4 lety +54

    ਹਮ ਅਵਗੁਣ ਭਰੇ ਏਕ ਗੁਣ ਨਾਹੀ.....🙏🏻

  • @EkamMaanukeOfficial
    @EkamMaanukeOfficial Před 9 měsíci +6

    ਵੈਰਾਗ, ਆਨੰਦ, ਰੂਹਾਨੀਅਤ, ਨਿਰਮਾਣਤਾ ਤੇ ਸਕੂਨ।।
    ਵਾਹਿਗੁਰੂ ਜੀਓ
    🙏❤️❤️🙏

  • @user-lj6vj5ki4p
    @user-lj6vj5ki4p Před 19 dny

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤

  • @mayankvij5838
    @mayankvij5838 Před 3 lety +766

    If someone noticed their is no Ads before and in between , main purpose to concentrate on this beautiful and melodious Kirtan 🙌🏻 Such a peaceful booster

    • @gurcharansingh2112
      @gurcharansingh2112 Před 3 lety +17

      Yes No Advertisement in Shabad nice shabad

    • @rupinderkaur5086
      @rupinderkaur5086 Před 3 lety +9

      Correct

    • @User555fgt
      @User555fgt Před 3 lety +9

      Install CZcams vanced app on your fone (if android)
      Then you will see no ads in any video on CZcams
      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @samdam2824
      @samdam2824 Před 3 lety +6

      @@kalemahtv4308 god is you and everywhere and anywhere you see ..meaning of waheguru is" wo hai guru" or wah guru {everyone is god or thank you god}

    • @HarleenKaur-lm8uk
      @HarleenKaur-lm8uk Před 3 lety +1

      ਵਾਹਿਗੁਰੂ ਜੀ Wonderful Saakhi of Guru Nanak dev Ji on TRUE YOGA czcams.com/video/sWafUHD_VP8/video.html MUST WATCH!!!!

  • @akshaypratapsingh18th76
    @akshaypratapsingh18th76 Před rokem +138

    May ek bihari rajput hu lekin may ye har roj sunta hu hm ko ye sun ke bahut sukun mila hai or jitna suno utna jada pyaar hota hai 🙏🏻🙏🏻 wahe guru ji ❤️🙏🏻🙏🏻

    • @anomyous0072
      @anomyous0072 Před rokem +7

      Milega hi bhai kyunki Madhav hmare shyaamsundar vrajendranandan shyaam sundar kanha hi hai... Isme bihari rajput kaha se aagya... Ye to satya sanatan hai

    • @hardeepsingh-bd1qu
      @hardeepsingh-bd1qu Před 11 měsíci +4

      Rajput ho aap bhai .. bhai ho apne chahe kahi se bi ho

    • @AmanChauhan-qr8uk
      @AmanChauhan-qr8uk Před 9 měsíci +2

      When I feel that I am helpless and need for patience then I realized that God is near me and he can listen my pain this shabad always give me Sukoon

    • @pushpamongia3726
      @pushpamongia3726 Před 8 měsíci

      Waheguru Ji 🙏🏽

  • @user-ql6hn4cv4f
    @user-ql6hn4cv4f Před měsícem +2

    Bhut soni awaz te bhut sona shabad me din ch char panj var sundi hm

  • @dilbagsingh9
    @dilbagsingh9 Před 12 dny

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @peedee1262
    @peedee1262 Před 4 lety +510

    Sikhism is god’s gift to humanity.
    Waheguruji bless us all his children 🙏🙏🙏🙏

    • @palakkaur7801
      @palakkaur7801 Před 4 lety +14

      True said brother! Waheguru Ji Ka Khalsa Waheguru Ji Ki Fateh!

    • @singhskeptic5742
      @singhskeptic5742 Před 4 lety +15

      But unfortunately we have failed to present it to humanity.the message has not reached the minds of the humanity.it gets lost in the 'Kan Ras' of the shabad.

    • @chak-de831
      @chak-de831 Před 4 lety +5

      @@singhskeptic5742 sabar rakhiye paji baba g nu Sab di sabto Jada fikar hai....

    • @sharnjeetkaur7828
      @sharnjeetkaur7828 Před 4 lety +6

      I like this comment very much it resembles my view such me esa hi he no doubt g

    • @komaljeet7884
      @komaljeet7884 Před 4 lety +4

      Watch videos of basics of Sikhi nd nanak naam 🙏

  • @JashanPreet-yq2sr
    @JashanPreet-yq2sr Před 3 lety +9

    Dhan Guru Ramdas Ji ❣️ Maharaj Satnam Shri Waheguru Ji ❣️ Maharaj Dhan Guru Granth Sahib Ji ❣️ Maharaj Satnam Shri Waheguru Ji ❣️ Satnam Dhan Guru Arjan Dev Ji Sahib Ji ❣️ Maharaj

  • @gurtejsingh618
    @gurtejsingh618 Před 5 měsíci +3

    🙏🌹ll ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ll🌹🙏 ਮਹਾਰਾਜ ਜੀ ਦੀ ਕਿਰਪਾ ਸਦਕਾ ਭਾਈ ਅਨੰਤਵੀਰ ਸਿੰਘ ਜੀ ਦੀ ਰੂਹਾਨੀ ਆਵਾਜ਼ ਵਿੱਚ ਇਹ ਸ਼ਬਦ ਸੰਗਤਾਂ ਸੁਣਕੇ ਨਿਹਾਲ ਹੋ ਰਹੀਆਂ ਨੇ ll

  • @preetikaur7097
    @preetikaur7097 Před 3 lety +302

    I am 5 months pregnant and i listen this shabad everyday and feeling very relaxed....proud to be a sikh...waheguru ji🙏🙏🙏...waheguru ji bless my baby

    • @babber2536
      @babber2536 Před 3 lety +20

      Great ! May patshah sahib keeps your children in the hukam and as proper Sikh ✨

    • @OpiTheFitnessAnimator
      @OpiTheFitnessAnimator Před 3 lety +8

      Good vibes for the bhacha. My wife did the same. She would sing Mool Mantra in the mornings.

    • @rawnaqmusic
      @rawnaqmusic Před 3 lety +7

      God bless you and your family with happiness and peace :)

    • @preetikaur7097
      @preetikaur7097 Před 3 lety +6

      Thank you so much to all🙏

    • @STINGER101
      @STINGER101 Před 3 lety +9

      Waheguru tandurust bacche di datt bakshe ji 🙏 sikhi di datt bakshe baba thode bacche te pariwar nu 🙏

  • @anirudh6097
    @anirudh6097 Před měsícem +1

    Waheguru ji da khalsa waheguru ji di fateh

  • @ekam6647
    @ekam6647 Před měsícem +1

    Mann udas c par sun k Shanti mil gyi❤

  • @simarjeetkaur9741
    @simarjeetkaur9741 Před 2 lety +7

    Melodious voice .....wow great i have no words ...god bless you ਗਿਆਨੀ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।🙏🙏🙏❤️❤️❤️

  • @TheMisslouise79
    @TheMisslouise79 Před 4 lety +39

    Sikh culture is amazing. Rich, deep and meaningful ❤️

    • @dhillonsaab4362
      @dhillonsaab4362 Před 4 lety +4

      Thanks Thanks for respect

    • @harrysean6237
      @harrysean6237 Před 3 lety +3

      Sikhism was created to enlighten the world 🙏 To follow the right path to Almighty GOD the right way. SatnNam Waheguru Ji 🙏 Bless us all

  • @user-xk9hg6db8f
    @user-xk9hg6db8f Před 2 měsíci +3

    Im muslim and when ever i listen to this beautiful words i feel really calm.

    • @iAmUnalived
      @iAmUnalived Před měsícem +1

      God created all of us. It doesnt matter to Him if you’re muslim sikh hindu christian and so on… He made us all uniquely and with love. God is One for everyone. Enjoy the shabad kirtan my friend. Before religion and race we are human… ❤

  • @vinay0302
    @vinay0302 Před 6 měsíci +1

    Satnaam Shree WaheguruPulaBkshiDateya🙏🪯🕉️🙌😊🆚🙏

  • @minikatari3903
    @minikatari3903 Před 3 lety +7

    Waheguru ji ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏 Meher karo ji corona khatam karo ji 🙏❤️❤️🥰😇

  • @khushirampura0396
    @khushirampura0396 Před rokem +17

    ਮੈਂ ਵਾਰ ਵਾਰ ਇਹ ਸਬਦ ਸੁਣਿਆ ਅਤੇ ਮਨ ਨੂੰ ਸਕੂਨ ਮਿਲਿਆ । ਧੰਨਵਾਦ ਜੀ ।

    • @popindersingh441
      @popindersingh441 Před 7 měsíci +1

      Waheguru waheguru waheguru waheguru waheguru waheguru waheguru waheguru

  • @Iamanartist-be9dc
    @Iamanartist-be9dc Před 3 měsíci +3

    Waheguru ji waheguru ji waheguru ji waheguru ji waheguru ji waheguru ji waheguru ji

  • @paramjitchandock7083
    @paramjitchandock7083 Před měsícem +1

    🙏 Satnam Sri Waheguru Ji 🙏

  • @damanpreetkaur1969
    @damanpreetkaur1969 Před 3 lety +16

    Rooh nu sukoon den wala shabad ❤️

  • @lovenoorsingh612
    @lovenoorsingh612 Před 2 lety +7

    ਜੰਨਤ ਦਾ ਅਨੰਦ ਮਿਲ ਰਿਹਾ ਸ਼ਬਦ ਸੁਣ ਕੇ.. ਵਾਹੇਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙇‍♂️

  • @GurpreetKaur-wu1th
    @GurpreetKaur-wu1th Před měsícem +1

    ❤Bhai Sahib Ji 🥰

  • @deepmujik1722
    @deepmujik1722 Před 6 měsíci +1

    Kinnaaaa Sakooooon Aaa.... Gurbaniiiii Kirtan ch.........

  • @THEHSTALKS1313
    @THEHSTALKS1313 Před 4 lety +37

    ਭਾਈ ਸਾਹਿਬ ਜੀ ਦੀ ਤਾਰੀਫ਼ ਲਈ ਸ਼ਬਦ ਨਹੀਂ ਹਨ। ਕਿਆ ਈ ਬਾਤਾਂ। ਵਾਹਿਗੁਰੂ ਜੀ ਸਦਾ ਮੇਹਰ ਰੱਖਣ।

  • @puneet1173
    @puneet1173 Před 3 lety +70

    This makes me cry.. thank you lord for you’re forgiveness and blessings 🙏🏼❤️

  • @JyotiSharma-je3ch
    @JyotiSharma-je3ch Před 2 měsíci +3

    Eni mithi te surili awaz. Sun k mn nu thnd pendi aa. Waheguru ji tuhanu tandrusti bakshn ta jo asi tuhanu lmbe sme tk sunde rhiye.

  • @jattlife9155
    @jattlife9155 Před 7 měsíci +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @hitanshugarg9544
    @hitanshugarg9544 Před 2 lety +15

    पूर्ण आश्रय सिर्फ एक, सिर्फ एक.
    बहुत सुंदर शबद।

  • @adityasuthar8553
    @adityasuthar8553 Před rokem +139

    This kirtan has a good impact on my mental health. It reduces anxiety. I feel like all my worries, pain and agony have disappeared.

    • @gurinderkaur8478
      @gurinderkaur8478 Před rokem +2

      Waheguru ji So good. Always stay blessed

    • @Aman-mo4rh
      @Aman-mo4rh Před 5 měsíci +1

      we are all GURU NANAK DEV JI's CHILD, sarbat da bhalla

    • @hero_.-saia
      @hero_.-saia Před 4 měsíci +1

      17:34

    • @hero_.-saia
      @hero_.-saia Před 4 měsíci

      ​@guri 17:34 nderkaur8478

    • @hero_.-saia
      @hero_.-saia Před 4 měsíci

      Soul touching Shabd.I listen it every early morning so many time.Waheguru ji thank you.Waheguru ji blessed singers.

  • @vishalsouda96
    @vishalsouda96 Před 3 měsíci +5

    Mann ko sukoon mil jata h..... Mann hi ni bhrta jitni b bar sunte rho...Satnam Shri waheguru ji🙏

  • @khushalvyas3936
    @khushalvyas3936 Před 2 lety +70

    I cant stop my tears and i am so attached to waheguruji …i am brahmin but whenever i went to gurudwara i always feel i m child of waheguruji and this shabd has melt my heart completely

  • @satinderpalsandhu752
    @satinderpalsandhu752 Před 4 lety +303

    This is the best ever sung "Shabad". Just beautiful! This is the best way to bring "non-believers and lost souls" closer the God. This is the way always "should" be. I am just blessed with His Grace and Blessings and felt His Presence. Sat Kartar..Sat Kartar...Sat Kartar.

    • @ghumakkad8974
      @ghumakkad8974 Před 4 lety +4

      SATINDERPAL SANDHU moment you say “ non believers” whome are you refering to? I think there is no such concept or shiksha given by Our Guru ji.

    • @N1ck279
      @N1ck279 Před 4 lety +5

      Best ever sung “NO” big no ; there are many better sung Shabads ; even this song is sung better by same singer in a kirtan ; but the far very best unbeatable Shabad , which is even better than any movie song ever heard is this by Bhai Dalbir Singh czcams.com/video/ak8R8eWGUxA/video.html

    • @satinderpalsandhu752
      @satinderpalsandhu752 Před 4 lety +7

      @@N1ck279 Just to make you happy I will say, "You win".

    • @Sandeepkhattra54
      @Sandeepkhattra54 Před 4 lety

      ❤️

    • @gauravarora1622
      @gauravarora1622 Před 4 lety +1

      This shabad has really some kind of magic in it.
      It let go off all the worries, tensions for some time.🙏🙏

  • @biljinder13
    @biljinder13 Před 2 měsíci +1

    Wah wah absolute bliss. Wow mind soothing presentation. Swaad a geya 🙏🏼🙏🏼🙏🏼🙏🏼🙏🏼

  • @nehasmiyaal3338
    @nehasmiyaal3338 Před 4 dny +1

    Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gagandeepsingh7077
    @gagandeepsingh7077 Před 3 lety +14

    Waheguru ji Mehar kro 🤲 Sab thik krdo waheguru ji Mehar kro 🤲 Sab de dukh door krdo waheguru ji Mehar kro 🤲

  • @kaursister8247
    @kaursister8247 Před 3 lety +13

    💐♥️ ਵਾਹਿਗੁਰੂ ਜੀ ਕਿਸੇ ਦਿਨ ਜਲੰਧਰ ਸ਼ਹਿਰ ਆ ਕੇ ਸੰਗਤਾਂ ਨੂੰ ਨਿਹਾਲ ਕਰ ਦੋ ਗ: ਬਾਬਾ ਦੀਪ ਸਿੰਘ ਜੀ ਰਾਜ ਨਗਰ ਜਸਪਾਲ ਪਾਜੀ ਜੀ ਦੇ ਸਕੂਲ ਕੋਲ ਤੁਹਾਨੂੰ ਜਸਪਾਲ ਪਾਜੀ ਦਾ ਪਤਾ ਹੀ ਹੋਊ ਗਾ ♥️💐😍😍😍😊🙏🏻🌷

  • @garrysahni7446
    @garrysahni7446 Před 4 měsíci +3

    Waheguru big fan big thank you💐🙏💐

  • @Rajvinder_Singh_Rj13
    @Rajvinder_Singh_Rj13 Před 10 měsíci +24

    ਜਿੰਨੀ ਵਾਰ ਵੀ ਸੁਣੋ ਰੂਹ ਰੱਜ ਜਾਂਦੀ ਹੈ,ਧੰਨ ਗੁਰੂ ,ਧੰਨ ਗੁਰੂ ਦੀ ਬਾਣੀ ਅਤੇ ਧੰਨ ਗੁਰੂ ਘਰ ਦੇ ਕੀਰਤਨੀਏ ❤❤

  • @gurpreetkaur4644
    @gurpreetkaur4644 Před rokem +10

    इन्नी खूबसूरती नाल बानी nu sabdi रोम रोम विच वसां दित्ता है बहुत बहुत ही divine N beautiful voice h tuhadi. वाहेगुरु ji हाथ banya rahe इसी tarah tuhade te.

  • @rozydogra9716
    @rozydogra9716 Před rokem +7

    Menu koi v dukh hunda ae te mai aah sabd sun di aa menu bout relax feel hunda hai 🥺😇😇

  • @user-ce3ze9il7j
    @user-ce3ze9il7j Před 6 dny

    Waheguru ji sab ta kirpa bna ka rkhna ji heart touch shabad ji 🙏🙏 ajj mai phali war eha shabad suna ta dil khush ho gya waheguru ji awa hyi manu apna nal joor ka rakh a ji 🙏💐

  • @jasvindersingh425
    @jasvindersingh425 Před 5 měsíci +1

    Waheguru ji waheguru ji waheguru ji waheguru ji waheguru ji

  • @CalligraphyLv
    @CalligraphyLv Před rokem +34

    There is magical power in this shabad.. 🙏 Waheguru ji , sab nu sukh bakhsho ji.. 🙏

  • @gagandeepsingh6586
    @gagandeepsingh6586 Před 4 lety +345

    i just cry everytime i listen this melodious kirtan...
    Hum Avgun bhare, ek gunn nahi 🙏
    Sarbat da Bhala

    • @dmktmasterformulareadytipsd
      @dmktmasterformulareadytipsd Před 4 lety +20

      Not you cry..... Your soul cry........ This is freedom for your soul....... Gurkibani sagele cint mitai.... Very true my soul also cry.... Every soul cry with Kirtan...

    • @champisagooSF
      @champisagooSF Před 4 lety +6

      Gagandeep Singh me too I cried

    • @komaljeet7884
      @komaljeet7884 Před 4 lety +5

      Watch videos of basics of Sikhi nd nanak naam 🙏

    • @abhishekgarg7266
      @abhishekgarg7266 Před 4 lety +3

      Yes everytime 😊

    • @wearecoders9966
      @wearecoders9966 Před 4 lety +1

      Bhot janam vishadha tha madho yeh janam tumhara lakha hare Krishna waheguru ❤️

  • @BabaDeepSinghJi95
    @BabaDeepSinghJi95 Před 3 měsíci +3

    Dhan Guru Nanak dev g, dhan guru gobind singh g dhan baba deep singh g ❤

  • @prakashsingh0744
    @prakashsingh0744 Před 3 měsíci +3

    Waheguru ji ❤❤

  • @preetdhillon7553
    @preetdhillon7553 Před 4 lety +35

    Jisne eh sunlea usne dunian da hr sucoon pa lea...alfaaz ni haige tarif krn lyi..bht jyada sucoon wala shbd hai waheguru ..ji....

  • @photographerdev5189
    @photographerdev5189 Před 2 lety +246

    I am a Hindu but I also love Sikh shabads

    • @Goldberg697
      @Goldberg697 Před rokem +19

      Bhai hmre to hai yeh hi वाहेगुरु मूलमंत्र भी मेरे विष्णु भगवान से ही तो बना वा से विष्णु हे से हरि गु से गोबिंद रू से राम aye 1082 ank gurugrath sab mai likha hai 4yug dawapar satyug kalyug treta ki bhagti ek moolmantar mai 🙏🏼🙏🏼🙏🏼mai bhi sun ta hu 🙏🏼🙏🏼🙏🏼

    • @jeevansharma1530
      @jeevansharma1530 Před rokem +10

      Eh hindu shabad hi hai veer

    • @chhinderpalsingh2119
      @chhinderpalsingh2119 Před rokem +10

      No difference, all creatures of Almighty

    • @chhinderpalsingh2119
      @chhinderpalsingh2119 Před rokem +15

      @ jeevan sharma, why are u making divisions in Gurbani. It is beyond religions, castes, creeds.

    • @arshkhalsa4665
      @arshkhalsa4665 Před rokem +2

      Waheguru ji

  • @PardeepSingh-zs3hc
    @PardeepSingh-zs3hc Před 5 měsíci +2

    ਹਮ ਮੈਲੇ ਤੁ ਉਜਲ ਕਰਤੇ..... ਵਾਹਿਗੁਰੂ 🙏
    ਇਨੀ ਮਿੱਠੀ ਅਵਾਜ ਆਨੰਦ ਆ ਜਾਂਦਾ ਰੋਜਾਨਾ ਸੁਣ ਕੇ