ਪੁਲਿਸ ਅਫਸਰ ਤੋਂ ਸੁਣੋ ਕੀ ਨੇ ਅਨਾਇਤਪੁਰਾ ਪਿੰਡ ਦੇ ਤਾਜਾ ਹਲਾਤ ..

Sdílet
Vložit
  • čas přidán 28. 03. 2022
  • ਪੁਲਿਸ ਅਫਸਰ ਤੋਂ ਸੁਣੋ ਕੀ ਨੇ ਅਨਾਇਤਪੁਰਾ ਪਿੰਡ ਦੇ ਤਾਜਾ ਹਲਾਤ ..
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ CZcams Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our CZcams Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp.com/JncX6CVbZYy...
    ** Subscribe and Press Bell Icon also to get Notification on Your Phone **

Komentáře • 207

  • @SK-jo6bm
    @SK-jo6bm Před 2 lety +36

    ਵਾਹਿਗੁਰੂ ਮੇਹਰ ਕਰੇ। ਮੈਡਮ ਬਹੁਤ ਇਮਾਨਦਾਰ ਅਫਸਰ ਨੇ ਆਪਣੀ ਡਿਊਟੀ ਬਹੁਤ ਇਮਾਨਦਾਰੀ ਨਾਲ ਨਿਭਾਉਂਦੇ ਨੇ

  • @raniya-wl2gy
    @raniya-wl2gy Před 2 lety +53

    ਬੀਬਾ ਜੀ ਤੁਹਾਡੀ ਪੁਲੀਸ ਦੀ ਹਾਜਰੀ ਵਿੱਚ ਕਿਸਾਨਾਂ ਦੇ ਘਰਾ ਦੇ ਗੇਟ ਭਨੇ ਤੁਹਾਡੀ ਪੁਲੀਸ ਖੜ੍ਹਕੇ ਤਮਾਸਾ ਦੇਖ ਰਹੀ ਸੀ ਹੁਣ ਤਕ ਇਕ ਤਰਫਾ ਕਾਰਵਾਈ ਕੀਤੀ ਹੈ ਕਿਸਾਨਾਂ ਖਿਲਾਫ

  • @rajinderkaur1880
    @rajinderkaur1880 Před 2 lety +61

    ਮਸਲਾ ਦੋ ਪਰਿਵਾਰਾਂ ਦਾ ਬੇਸ਼ੱਕ ਹਾ ਪਰ ਪੂਰੇ ਪਿੰਡ ਵਿੱਚ ਹੜਕੰਪ ਮਚਾਉਣ ਦੀ ਕੀ ਲੋੜ ਸੀ ਗੁੱਜਰਾਂ ਨੂੰ।ਜੇਕਰ ਤੁਸੀ ਕਿਸੇ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਜਾਓਗੇ ਤੇ ਨੰਗੇ ਹੋ ਕੇ ਧੀਆਂ ਭੈਣਾਂ ਦੇ ਸਾਮ੍ਹਣੇ ਲਲਕਾਰੇ ਮਾਰੋਗੇ ਤਾਂ ਕੋਈ ਮਰੀ ਜ਼ਮੀਰ ਵਾਲਾ ਹੀ ਹਉ ਜੋ ਜਿੰਦੇ ਨੂੰ ਵਾਪਸ ਆਉਣ ਦਿਉ।ਬਾਕੀ ਜੋ ਹੋਇਆ ਬਿਲਕੁਲ ਗ਼ਲਤ ਹੈ , ਪਰ ਪਰਚਾ ਗੁੱਜਰਾਂ ਤੇ ਵੀ ਦਰਜ ਹੋਣਾ ਬਣਦਾ🙏🏻🙏🏻🙏🏻🙏🏻🙏🏻🙏🏻🙏🏻

    • @shergill4301
      @shergill4301 Před 2 lety

      @@shamsharma7087 saleya Teri MAA bhen nu aa ke Galla kaduge te taan haar pavenga

    • @kamaljitsinghpowar8564
      @kamaljitsinghpowar8564 Před 2 lety

      @@shamsharma7087 Gujarat ona da guarantee lann lane aye si

    • @GurdeepSingh-nw9ci
      @GurdeepSingh-nw9ci Před 2 lety +2

      Brabar Banda parcha

    • @sabhamdeepsingh8374
      @sabhamdeepsingh8374 Před 2 lety +3

      Bilkul theek keha eh saale mashre bohat c

    • @rajinderkaur1880
      @rajinderkaur1880 Před 2 lety +7

      @@shamsharma7087 ਵੀਰ ਜੀ ਆਤਮ ਰੱਖਿਆ ਨਾ ਦੀ ਕੋਈ ਚੀਜ਼ ਵੀ ਹੁੰਦੀ ਹੈ ਜਾਂ ਨਹੀਂ।300 ਬੰਦਾ ਆ ਗਿਆ ਘਰ ਤੇ ਚੜਾਈ ਕਰ ਕੇ। ਜੇ ਅੰਦਰੋ ਗੋਲੀਆਂ ਨਾ ਚਲਾਉਂਦੇ ਤਾਂ ਮਾਵਾਂ ਧੀਆਂ ਦੇ ਬੇਪੱਤੀ ਜ਼ਰੂਰ ਕਰਵਾ ਲੈਂਦੇ।ਗੁੱਜਰਾਂ ਤੇ ਵੀ ਤਾਂ 307 ਦਾ ਪਰਚਾ ਬਣਦਾ🙏🏻🙏🏻🙏🏻🙏🏻

  • @majorsingh420
    @majorsingh420 Před 2 lety +44

    ਕਾਮਰੇਡਾਂ ਨੇ ਕੰਮ ਖਰਾਬ ਕੀਤਾ ਸੀ

  • @gurditsinghdhariwal3256
    @gurditsinghdhariwal3256 Před 2 lety +36

    ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ

  • @amandeepsingh-yk4nt
    @amandeepsingh-yk4nt Před 2 lety +30

    ਗੁੱਜਰਾਂ ਤੇ ਵੀ ਪਰਚਾ ਹੋਇਆ ਜਾ ਨਹੀਂ ,ਘਰ ਵਿਚ ਆ ਕੇ ਹਮਲਾ ਕਰਨ ਤੇ

  • @Sahibakaur179
    @Sahibakaur179 Před 2 lety +11

    🙏🙏🙏🙏🙏 DHAN DHAN SRI GURU NANAK DEV JI MAHARAJ JI

  • @Sahibakaur179
    @Sahibakaur179 Před 2 lety +9

    🙏🙏🙏🙏🙏DHAN DHAN SRI GURU GOBIND SINGH JI MAHARAJ JI

  • @unitedcolors2920
    @unitedcolors2920 Před 2 lety +16

    ਕੱਲਾ ਮੀਡੀਆ ਮਹੋਲ ਖਰਾਬ ਕਰ ਰਿਹਾ ਹੋਰ ਕੁੱਛ ਨੀ

  • @arshadkumar7055
    @arshadkumar7055 Před 2 lety +27

    ਗੁੱਜਰਾਂ ਤੇ ਪਰਚਾ ਵੀ ਹੋਣਾ ਚਾਹੀਦਾ ਹੈ

    • @mrroshan602
      @mrroshan602 Před 2 lety

      होना चाहिए ऐसा तक उन ज्यादा पर गोली नहीं मारने चाहिए इसी

    • @faridahmed3057
      @faridahmed3057 Před 2 lety +2

      ਤੇਰੇ ਕਿਉਂ ਮਿਰਚਾ ਲੜਦੀਆਂ ਨੇ

    • @kuldippannu6436
      @kuldippannu6436 Před 2 lety

      💯✅

  • @Sahibakaur179
    @Sahibakaur179 Před 2 lety +8

    🙏🙏🙏🙏🙏DHAN DHAN SRI GURU GRANTH SAHIB JI MAHARAJ JI

  • @raghveersingh153
    @raghveersingh153 Před 2 lety +7

    ਬਹੁਤ ਹੀ ਕਾਬਿਲ ਬੀਬਾ ਜੀ

  • @Sahibakaur179
    @Sahibakaur179 Před 2 lety +10

    🙏🙏🙏🙏🙏 WAHEGURU JI KA KHALSA WAHEGURU JI KI FATHE

  • @balwindersingh8867
    @balwindersingh8867 Před 2 lety +6

    ਵਾਹਿਗੁਰੂ ਮੇਹਰ ਕਰਨ

  • @mrroshan602
    @mrroshan602 Před 2 lety +16

    पिंड इनायतपुर के लोगों से और पूरे सिक्कों को अपील करते हैं हम गुर्जर बुरादे की तरफ से कि शरारती यंत्रों को मौका ना दिया जाए गुर्जर बिरादरी यह कैसी बिरादरी है कि वह फैसला कर लेती है वह कातिलों को भी माफ कर देगी लेकिन जल्दबाजी नहीं करती

  • @devkinandan9722
    @devkinandan9722 Před 2 lety

    ਮੈਡਮ ਵਧੀਆ ਗੱਲ ਕਰ ਰਹੇ ਹੋ ਲੜਾਈਆਂ ਵਿੱਚ ਕੁੱਝ ਨਹੀਂ ਰੱਖਿਆ ਗੁਰਬਾਣੀ ਸਾਨੂੰ ਪ੍ਰੇਮ ਪਿਆਰ ਸਖਾਉਂਦੀ ਹੈ

  • @sukhdevsinghrandhawa7553

    ਆਹ ਪੱਤਰਕਾਰ ਵੀਰ ਹੀ ਅੱਗ ਲਾਉਣ ਵਾਲੇ ਸਵਾਲ ਕਰੀ ਜਾਂਦਾ

  • @raghveersingh153
    @raghveersingh153 Před 2 lety +1

    ਆਤਮ ਵਿਸ਼ਵਾਸ ਨਾਲ ਭਰਪੂਰ ਬੀਬਾ ਜੀ

  • @faridahmed3057
    @faridahmed3057 Před 2 lety +12

    Good ਪੱਤਰਕਾਰ ਵੀਰ ਦਿਲੋਂ ਧੰਨਵਾਦ

  • @Sahibakaur179
    @Sahibakaur179 Před 2 lety +6

    DONA PARIVAAR KHUSH RAHN JI WAHEGURU JI

  • @fazilkabranch2986
    @fazilkabranch2986 Před 2 lety +16

    ਪੱਤਰਕਾਰ ਵੀ ਬਹੁਤ ਅੱਗ ਲਾਉਦੇ ਆ ਹਰ ਇੱਕ ਮਸਲੇ ਨੂੰ

  • @kanwaljeetrandhawa6972

    ਗਲਤ ਪਰਚਾ ਦੇਣ ਵਾਲੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ

  • @user-jb3zs3mm8t
    @user-jb3zs3mm8t Před 2 lety +12

    ਪੁਲਿਸ ਹਾਲੇ ਵੀ ਇੱਕ ਤਰਫ਼ਾਂ ਗੱਲ ਕਰਦੀ ਏ ਸ਼ਰਮ ਕਰਨੀ ਚਾਹੀਦੀ ਏ ਤੁਸੀਂ ਪੰਜਾਬ ਦਾ ਖ਼ਾਨੇ ਹੋ ਤੇ ਤੁਸੀਂ ਵੀ ਸਿੱਖ ਪਰਿਵਾਰਾਂ ਚ ਹੋ

    • @Riya-ms7pk
      @Riya-ms7pk Před 2 lety

      Ki ik trfaa bai..antim kirya bhave kise di hove ki gll nhi honi chahidi.

    • @user-jb3zs3mm8t
      @user-jb3zs3mm8t Před 2 lety

      @@Riya-ms7pk ਹੋਣੀ ਚਾਹੀਦੀ ਏ ਬਾਈ ਪਰ ਕਰੋਸ ਪਰਚਾ ਵੀ ਤੇ ਬਣਦਾ ਏ ਕਰਨਾ ਉਹ ਕਿਉਂ ਨਹੀਂ ਕਰ ਰਹੀ ਪੁਲਿਸ

  • @fatehsingh6688
    @fatehsingh6688 Před 2 lety +1

    ਆਪਸੀ ਪਿਆਰ ਭਾਈਚਾਰਾ ਬਣਾਈ ਰੱਖਣਾ ਚਾਹੀਦਾ ਦਾ ਹੈ।ਝਗੜੇ ਹੋਰ ਝਗੜੇ ਵਧਾਉਂਦੇ ਹਨ।ਨਿਮਰਤਾ ਨਿਮਰਤਾ ਦੀ ਜਨਨੀ ਹੈ।

  • @manas9752
    @manas9752 Před 2 lety

    ਜਿਸ ਨੇ ਗੋਲੀਆਂ ਮਾਰੀਆਂ ਨੇ ।ਓਨਾ ਬਣਦੀ ਸਜ਼ਾ ਦੇਣੀ ਚਾਹੀਦੀ ਹੈ। ਜਿਹੜੇ ਨਿਰਦੋਸ਼ ਨੇ ਓਨਾ ਦਾ ਕੋਈ ਕਸੂਰ ਨਹੀਂ। ਆਪਾਂ ਸਦਾ ਕਿਹਨੇ ਕਿ ਮੁਸਲਮਾਨ ਵੀ ਆਪਣੇ ਨਾਲ ਖੜੇ ਨੇ। ਸੋ ਹੁਣ ਆਪਾਂ ਵੀ ਏਨਾ ਦਾ ਸਾਥ ਦੇਣਾ ਚਾਹੀਦਾ ।

  • @baljeetsidhu3550
    @baljeetsidhu3550 Před 2 lety

    Dhan Dhan Sri Guru Nanak Dev Ji Mehar Karn Sri Waheguru Ji

  • @kabbadi365_
    @kabbadi365_ Před 2 lety +16

    Eh jatt te gujra di ldayi aa ehnu sikha di ldayi na bnayo 🙏

    • @chahaljaat4843
      @chahaljaat4843 Před 2 lety

      kyub edxplain

    • @satwindersingh6862
      @satwindersingh6862 Před 2 lety +1

      Bilkull

    • @kailashnavhal4071
      @kailashnavhal4071 Před 2 lety

      ਕਿਉਂ ਜੱਟ ਸਿੱਖਾਂ ਚ ਨਹੀਂ ਆਉਂਦੇ?? ਭਰਾਵਾਂ ਜਿਹੜਾ ਵੀ ਸਿੱਖ ਹਿੰਦੂ ਵੱਲ ਆਉਗਾ ਪੈਣਗੀਆਂ

    • @jagtarchand254
      @jagtarchand254 Před 2 lety +1

      Ldai jatt vnam gujar di na k Sikh vnam gujjar

  • @surenderkamboj874
    @surenderkamboj874 Před 2 lety

    Waheguru ji mehar karo ji 🙏

  • @varunsharma91
    @varunsharma91 Před 2 lety

    Punjab vich Punjabi Nhi safe aaj kal bus ehi hal hona Punjab da hor kro sport ehna Loka de

  • @VikramSingh-ie5to
    @VikramSingh-ie5to Před 2 lety +1

    God bless you all

  • @narinderkumar5240
    @narinderkumar5240 Před 2 lety

    Waheguru ji

  • @harpritsingh9528
    @harpritsingh9528 Před 2 lety

    ਅੰਗਰੇਜ਼ ਖੰਗੇ ਸੀ ਤਾਂਹੀ ਟੰਗੇ ਸੀ ,,,,
    ਘਰ ਆਏ ਦੇਗ ਤੇ ਚੜ੍ਹ ਕੇ ਆਏ ਨੂੰ ਤੇਗ,,
    ਜੀ ਆਇਆ ਨੂੰ

  • @varinderpalsinghdhillon5185

    Reporter veer bahut wadia banda good job👍

  • @kulwantkaur1126
    @kulwantkaur1126 Před 2 lety

    ਜਥੇਬੰਦੀਆ ਦੇਖ ਕੇ ਹੀ ਪ੍ਰਸ਼ਾਸ਼ਨ ਨਰਮ ਹੋਇਆ ਨਹੀ ਤਾਂ ਪਹਿੱਲਾਂ ਡੰਗਰ ਵੀ ਭੁੱਖੇ ਰਹੇ

  • @gagangujjar1313
    @gagangujjar1313 Před 2 lety

    God mam aho je officer di lor hai punjab nu god bless you

  • @A.k.Singh12200
    @A.k.Singh12200 Před 2 lety

    Ek tarfa reporting ho rahi h .
    Salute punjab police.
    4 Ghar ne gujjara de aur sari jathebandi ektaraf Sara pind aale ektaraf.

  • @gurkaransingh6699
    @gurkaransingh6699 Před 2 lety +1

    ਸਾਰਾ ਸਰਕਾਰੀ ਪ੍ਰਸ਼ਾਸਨ ਗੁਜਰਾਂ ਦੀ ਹਿਮਾਇਤ ਵਿਚ ਲਗਾ ਪਿਆ.

  • @BalwinderSingh-pv3sn
    @BalwinderSingh-pv3sn Před 2 lety

    22 ਲੋਕ ਮਹੋਲ ਖਰਾਬ ਕਰ ਰਹੇ ਤਮਾਸਾ ਵੇਖਣ ਲਾਲੇ

  • @bandarsenadajawai9197
    @bandarsenadajawai9197 Před 2 lety +1

    Enu jutti ferro patarkar nu Changi tra eh v kamred lgda mennu

  • @RampalSingh-jo9qh
    @RampalSingh-jo9qh Před 2 lety +3

    ਚੈਨਲਵਾਲਾ ਲੜਾਉ

  • @tejinder868
    @tejinder868 Před 2 lety +6

    Ae ohi police afsar ae jehri molana muhre chup karke ohdi dhamkiyan sun rahi c... Fitt lanat eho afsara te..

    • @chahaljaat4843
      @chahaljaat4843 Před 2 lety

      ehi taa ronaa

    • @halalamaster48
      @halalamaster48 Před 2 lety +2

      @@chahaljaat4843 , jekr Sikh ucha v bole, ohda kutapa hunda, ate ehna dirty gujran ton drde ne.
      Agr Pakistan ch eho jiha hunda ohna ne sirf aur sirf muslmana di hi side lani c.

    • @gurveersingh1675
      @gurveersingh1675 Před 2 lety +3

      @@halalamaster48 ਇਹ ਵੀ ਦੂਜ਼ਾ ਪਾਕਿਸਤਾਨ ਏ ਇੱਥੇ ਤਾਂ ਹੀ ਮੁਸਲਮਾਨ ਦੀ ਸੁਣਵਾਈ ਹੁੰਦੀ ਆ ਮੈਨੂੰ ਤਾਂ ਇਸ ਗੱਲ ਦਾ ਡਰ ਏ ਕਿਤੇ ਆਪਾਂ ਨੂੰ ਇਹ ਨਾਂ ਕਹਿ ਦੇਣ ਤੁਸੀਂ ਪਾਕਿਸਤਾਨ ਜਾਉ ਇਹ ਤਾ ਮੁਸਲਮਾਨਾਂ ਦਾ ਪੰਜਾਬ ਏ

    • @halalamaster48
      @halalamaster48 Před 2 lety

      @@gurveersingh1675 ,
      Most of it it’s sikhs’ own fault as most of the Sikhs say “thdirty muslmans are our brothers” , I ask them , how can they be your brothers, they marry their own brothers daughters, all kind of uncles’ daughters , it’s enough evidence to keep the dirty bastards away from you,be sensible.

    • @halalamaster48
      @halalamaster48 Před 2 lety

      @@gurveersingh1675 , tera durr bilkul thika

  • @user-ur9sf7jh7d
    @user-ur9sf7jh7d Před 2 lety +1

    ਵੀਰ ਜੀ ਜਲਦੀ ਪਹੁੰਚੋ।ਸਿੱਖ ਵੀਰ ਹੁਰਾ ਦੀ ਪੱਗ ਲਾ ਕੇ ਵੰਗਾਰਿਆ ਜਾ ਰਿਹਾ
    czcams.com/video/34Jht0xfTFE/video.html

  • @RajinderSingh-ri7bw
    @RajinderSingh-ri7bw Před 2 lety

    ਮੈਡਮ ਜਦੋਂ ਕੋਈ ਕਿਸੇ ਚੜਾਈ ਕਰਕੇ ਹਮਲਾ ਕਰਨ ਆਵੇ, ਉਹ ਵੀ ਸੈਕੜਿਆ ਦੀ ਭੀੜ, ਅਗੋਂ ਪਰਿਵਾਰ ਨੇ ਆਪਣੇ ਬਚਾਅ ਲਈ ਗੋਲੀ ਚਲਾ ਕੇ ਕੋਈ ਗਲਤ ਨਹੀ ਕੀਤਾ?

  • @vrinderkumarvrinderkumar7155

    Shik Smaaj walo 2 gujjra de bohg te jaa ke afsos karna mai smjda haa ke a ak bahut waddi insanoyat hai kioki pind ek hai rasta ek hai wahiguru ji pind witch saariya da piyar wadaun mai kaamna karda haa thanks

  • @BaljeetKaur-uz6eq
    @BaljeetKaur-uz6eq Před 2 lety

    Paterkaar veer thnx nd mera pkh police offcrs de shanne rkho nd mai sari video dekhi ea nd gujjer sache ne nd jatt doshiya nu pl pl pl arest kita jawe nd doshiya nu highy court ton mang kardi ea k fansi diti jawe nd ih v jaanch kiti jwe k is lddayi de piche kise hor da v hath ea nd galti jatta di ea

  • @sarbjeetkaur2816
    @sarbjeetkaur2816 Před 2 lety +3

    ਬਿਨਾਂ ਵਜ੍ਹਾ ਇਹ ਜਥੇਬੰਦੀਆਂ ਹਰ ਥਾਂ ਪਹੁੰਚ ਜਾਂਦੀਆਂ ਹਨ..ਹਰ ਗੱਲ ਨੂੰ ਧਾਰਮਿਕ ਰੰਗਤ ਦੇ ਦਿੰਦੀਆਂ ਹਨ.ਦੋ ਪਰਿਵਾਰਾਂ ਦੀ ਲੜਾਈ ਹੈ.. ਜੋ ਮੰਦਭਾਗੀ ਹੈ... ਪੁਲਿਸ ਅਪਣਾ ਕੰਮ ਠੀਕ ਕਰ ਰਹੀ ਹੈ.. ਜਥੇਬੰਦੀਆਂ ਨੂੰ ਅਪੀਲ ਹੈ ਕਿ ਇਹ ਲੜਾਈਆਂ ਵਿਚ ਸ਼ਾਮਿਲ ਹੋਣ ਨਾਲੋਂ.. ਪਿਆਰ ਸਤਿਕਾਰ ਨਾਲ ਲੋਕਾਂ ਨੂੰ ਪਰਮਾਤਮਾ ਨਾਲ ਜੋੜਿਆ ਜਾਵੇ.. ਸਾਰੇ ਧਰਮ ਅਤੇ ਜਾਤਾਂ ਇਹ ਦੁਨੀਆਵੀ ਹਨ..

  • @wintersoldier2904
    @wintersoldier2904 Před 2 lety +5

    2privara di ldai nu political issues bnaya ja reha he .,... police mujrima ty bndi karvai kre chahe mujrim gujjr ne ya Jatt ne .... baki loka aty dina dhrma de aagua nu is msle nu suljhona chahida na ki dnga fsad ali gl krni chahidi .....ldai vich mrne ty greeb ghra de putt ne ....neta or dhrm de thekedara ne ty bus apni rotiya sekniya ne 🙏🙏🙏🙏

  • @punjabdehaani
    @punjabdehaani Před 2 lety

    ਪੰਜਾਬ ਦੀ ਸਭ ਤੋਂ ਸਸਤੀ ਨਰਸਰੀ ਜਾਣੋਂ ਕਾਰਨ czcams.com/video/Tna3Wux56Dg/video.html

  • @amanalansar7329
    @amanalansar7329 Před 2 lety +2

    Tusi sardar g news da heading galat lagaounde hai es nu change kro Sikh na likho

  • @SurjitSingh-gx9lx
    @SurjitSingh-gx9lx Před 2 lety

    😎😎😎😎😎

  • @maansaaballindiatour9201
    @maansaaballindiatour9201 Před 2 lety +2

    Phji bahot vadia. Report kr rahe ho tusi..best of luck

  • @anmolvirk5889
    @anmolvirk5889 Před 2 lety +1

    Police officer Madam bot vdia treeke nal gal kr rhe ne

  • @parvindersingh-qo2bc
    @parvindersingh-qo2bc Před 2 lety

    Sp. Madam. Ji. Ne. Shee. Keya. Ji

  • @sohankhanna7559
    @sohankhanna7559 Před 2 lety +1

    Hadsa ho gia,Bahut Dukh di gal hai.
    Bhaeichara Banaye Rakheo Please.
    Apne Panjab bich shanti hi Rehani
    Chahiye. Dona Dhiran nu Benti hai.
    Baheguru bhali kare.[69]

  • @mohdnaeem7058
    @mohdnaeem7058 Před 2 lety +2

    sikh muslim bhaichara nu kharab na kare sikh Veer Allah bless you 🤲🙏💖😊♥❤

  • @PoojaSharma-im3gd
    @PoojaSharma-im3gd Před 2 lety +1

    🥰🥰🥰🥰🥰🥰

  • @SatnamSingh-pn7ob
    @SatnamSingh-pn7ob Před 2 lety

    Let old people prevail over fools, sit together, you guys don’t need outsiders

  • @kakapipli555
    @kakapipli555 Před 2 lety +2

    Ye ek accident hai
    Achanak hadsha hai
    Dono paxon ko samjna chaia

  • @hackerchoudhary362
    @hackerchoudhary362 Před 2 lety +2

    Medaia bala hor aag laa Raha hai

  • @gurbakshsingh1749
    @gurbakshsingh1749 Před 2 lety +3

    Bhagwant maan sahb kithe ne...

  • @karansandhu2142
    @karansandhu2142 Před 18 dny

    Hun ki bnea es case da ?

  • @baldivsingh8675
    @baldivsingh8675 Před 2 lety

    DSP Amandeep Kaur reply hopefully is not a whitewash on the serious situation initiated by the misbehaving Gujjar against the innocent Sikhs. However, Gujjar must never sow seeds of domination over a decade,
    and whole of Punjab knows Gujjar anti-social adventures, while Punjab Police remains bias against the Sikhs.

  • @shukhnoor4742
    @shukhnoor4742 Před 2 lety

    Patarkaar veer g.loka jada jor laya masla padkon te.mil Mila k Sula karao.sikh jatebaadiya nay jada jor laya masla padkon li

  • @shergill4301
    @shergill4301 Před 2 lety

    Kabja vapas Lao.......jehra naal kharda ohnu vote Paya Karo........ikatha vote bank Banao apna

  • @you.tube.puswal7969
    @you.tube.puswal7969 Před 2 lety

    Media gallu bahut prakar aaya hai video to Koi likhiye kuchh aur hunda de nikal de kuchh aur hota hai

  • @chaudhary7619
    @chaudhary7619 Před 2 lety +1

    ਜ਼ਿਨੀ ਜਲਦੀ ਹੋ ਸਕਦਾ ਹੈ ਇਨ੍ਹਾਂ ਮੁਸਲਮਾਨਾਂ ਨੂੰ ਪੰਜਾਬ ਵਿਚੋਂ ਬਾਹਰ ਕੱਢਿਆ ਜਾਵੇ

  • @MuhammadImran-pz8bu
    @MuhammadImran-pz8bu Před 2 lety

    Rab da Banda a media wala

  • @simransahib2565
    @simransahib2565 Před 2 lety +1

    Gujara ta be karbai honai chiade hai

  • @sainisaab319
    @sainisaab319 Před 2 lety

    Corrput lawn oder ....

  • @rehanatroz3196
    @rehanatroz3196 Před 2 lety

    Buy

  • @muhammadabid7327
    @muhammadabid7327 Před 2 lety

    Jald hi sapaij deinge sabr karo

  • @jijag8758
    @jijag8758 Před 2 lety

    Why you making sikh vs gujaar ? Je dono passe iko community hundi tan v ehi hona c

  • @bootasingh2082
    @bootasingh2082 Před 2 lety

    Gujra te karwai kare Punjab police

  • @sandeepsing3773
    @sandeepsing3773 Před 2 lety +1

    Pura punjab gujra nal aw pr hon kuj pukre jatta nal koi v nahi aw jina ne 2 bande mare aw sale fukre jatt

  • @freetravelgulf4625
    @freetravelgulf4625 Před 2 lety

    Songs sun hon v jatt

  • @vinodkumar4880
    @vinodkumar4880 Před 2 lety

    Only few members of 2 parties sit together n take conscientious action to make peaceful atmosphere. No need the pressure of any crowd. Must ensure no untoward incident happen in future. God keep peace everywhere

    • @saanjaulakh5296
      @saanjaulakh5296 Před 2 lety

      BHAI SAHIB EN MUSLIMS KO KIYA AAP JAANTE NAI HO KIYA HAAL KIYA EN MUSLIMS NE HAMARE LOGO KA EN KO HINDUSTAN SE HI NIKAAL DHENA CHAIYE

  • @BaljeetKaur-uz6eq
    @BaljeetKaur-uz6eq Před 2 lety

    Gujjera naal dhaka hoya ok bakj sabh bhaane ne nd panga jatta ne lya ea ok

  • @surinderpal5199
    @surinderpal5199 Před 2 lety

    Punjab police zindabad.

  • @jasjitsingh4565
    @jasjitsingh4565 Před 2 lety +1

    Aam aadmi wala kithe aa

  • @preetsekhon1612
    @preetsekhon1612 Před 2 lety

    Gujra te koi kar wai hoye k nahi ghar te hamla karn te

  • @babbarsher3445
    @babbarsher3445 Před 2 lety +5

    Gussa control kar lainde ta eh sab kuch nehi c hona

    • @mohdsaeed5079
      @mohdsaeed5079 Před 2 lety

      Anger destroy everything

    • @yadwindersingh6098
      @yadwindersingh6098 Před 2 lety

      Veer tde ghr te je koi Chad ave ki kroge

    • @mohdsaeed5079
      @mohdsaeed5079 Před 2 lety

      @@yadwindersingh6098 bhai ji vaahi bol raha hun ki jab ak baar fight hui toh gujjaron ne apne ghr aram se Bethna tha pr unko gusaa chad gya aur chale ghe.

  • @baljitsingh4800
    @baljitsingh4800 Před 2 lety

    Aaj Tak Kam mukamal nahi hua

  • @manjitkaur-zl2oz
    @manjitkaur-zl2oz Před 2 lety

    fir vee hoi Romana chak pind nassa vachan wali lady bar aae gae

  • @amits254
    @amits254 Před 2 lety +1

    Veeere teri reporting bhut gatia h shame on u.
    Tu aape enni gal chakki hoi h.
    Idhar di udhar te udhar di edhar pump devi ja ria

  • @nationfirst8572
    @nationfirst8572 Před 2 lety

    इन को रहने के लिये पूरी दुनिया चाहिये मगर पंजाब मे कोई गेर सिख इन को सहन नही ।

    • @vinylRECORDS0522
      @vinylRECORDS0522 Před 2 lety

      किओं बकबास करते हो, सारा पंजाब हिंदू मुस्लिम parvasi mazdooran नाल bharya पिया है,

  • @manjitkaur-zl2oz
    @manjitkaur-zl2oz Před 2 lety

    koi nassa naal majitha vich koi naaae nhi

  • @neelamveghalveghal4233

    Gujjaran nu insaf mile

  • @RandhirSingh-td9bh
    @RandhirSingh-td9bh Před 2 lety

    es ghatna nu dharmik ranget de rahe ne kugh sabka neta

  • @manjitkaur-zl2oz
    @manjitkaur-zl2oz Před 2 lety

    majitha halka vich katana ho rhae

  • @sitycyber3639
    @sitycyber3639 Před 2 lety

    Kejriwal ,Maan ,sidhu, nu dis ni reha up ch ta pahuch janda c hun apne elake ch enha kuch ho reha hai Singha nu ni pata ke sikha nu pind chhadan pe reha

  • @sandeepsingh0075
    @sandeepsingh0075 Před 2 lety

    Punjab ch bhut kuch ho rha .Apne Punjabi ane vehle a k ik hi mudde nu Uta rkhya

  • @hardialsinghkang7807
    @hardialsinghkang7807 Před 2 lety

    Pinda vich apsi lrayee khatam karke sikha nu bhai bhai de tran rehana chaieeda. Aukhe wele apni kaum hi sath dindi hor duja koie nahi

  • @SurinderSingh-dq4lu
    @SurinderSingh-dq4lu Před 2 lety

    Gujra.utay.v.307.452da.Ghar.tay.hamla.karn.da.parcha.kray.police

  • @sabhamdeepsingh8374
    @sabhamdeepsingh8374 Před 2 lety

    Gujjara te v FIR darj karo pehl ehna ne kiti hai

  • @sukhwindersingh3436
    @sukhwindersingh3436 Před 2 lety

    Media jyada mahol kharab kar reha

  • @rohitlauhka2415
    @rohitlauhka2415 Před 2 lety

    Tuhi media valeo kam kharb krn de tenu hor koi khbr ni mildi

  • @uddyraj2963
    @uddyraj2963 Před 2 lety

    ਇਹ ਪਤਰਕਾਰ ਕਾਮਰੇਡ

  • @gurpreetaulakh8308
    @gurpreetaulakh8308 Před 2 lety

    Gujar Sade loka nu tang karn galt gal a

  • @BaljeetKaur-uz6eq
    @BaljeetKaur-uz6eq Před 2 lety

    Doshiya nu skhat sjaa diti jawe

  • @AmanDeep-nn6ph
    @AmanDeep-nn6ph Před 2 lety

    Y ona bande mar gye fer v o chup han dukh di kadi ch sath dio o v apne bhara ne