ਜਾਵੇਗੀ ਸ਼ਿਕਾਇਤ ਅਨੁਸ਼ਾਸਨੀ ਕਮੇਟੀ ਨੂੰ ! ਵਧਾਤੀ ਚਰਚਾ ਚੁੱਪ ਧਾਰਗੇ ਆਗੂ ਨੇ… Punjab Television

Sdílet
Vložit
  • čas přidán 27. 06. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Komentáře • 138

  • @user-ob6hu3uh7q
    @user-ob6hu3uh7q Před 2 dny +14

    ਭੈਣ ਸੁਰਜੀਤ ਕੌਰ ਨੂੰ ਵੋਟ ਪਾ ਕੇ ਕਾਮਯਾਬ ਬਣਾਉ,,
    ਤੇ ਬਾਦਲ ਪਰਿਵਾਰ ਸਮੇਤ ਪੂਰੀ ਪੁਰਾਣੀ ਲੀਡਰਸ਼ਿਪ ਦਾ ਰਾਜਨੀਤੀ ਵਿੱਚ ਭੋਗ ਪਾਉ,,
    ਰਾਜਨੀਤੀ ਵਿੱਚੋਂ ਬਾਦਲ ਪਰਿਵਾਰ ਸਮੇਤ ਪ੍ਰਾਣੀ ਲੀਡਰਸ਼ਿਪ ਦਾ ਖੁਰਾ ਖੋਜ ਮਿਟਾਉ,,, ਗੋਲਕਾਂ ਬਚਾਓ

  • @user-jb5bs9oy9e
    @user-jb5bs9oy9e Před 2 dny +13

    ਜੇਕਰ ਸਿੱਖੀ ਨੂੰ ਬਚਾਇਆ ਤਾਂ ਗਰੀਬ ਸਿੱਖਾਂ ਨੇ ਹੀ ਬਚਾਇਆ। ਚਮਕੌਰ ਦੀ ਗੜ੍ਹੀ ਵਿੱਚ 40 ਸਿੰਘਾਂ ਵਿੱਚੋ 37 ਸਿੰਘ ਗਰੀਬ ਦੇ S C ਸਿੰਘ ਸਨ। ਕੋਈ ਜਗੀਰਦਾਰ ਨਹੀਂ ਸਨ।

    • @amritpalSingh-gd6ki
      @amritpalSingh-gd6ki Před dnem

      ਜਗੀਰਦਾਰ ਤਾਂ ਮੁਗਲਾਂ ਦਾ ਸਾਥ ਦੇ ਕੇ ਵਜ਼ੀਰੀਆਂ ਭਾਲਣ ਵਾਲੇ ਹੋਣਗੇ।।

  • @bb-vi5db
    @bb-vi5db Před 2 dny +13

    ਹਮੀਰ ਸਿੰਘ ਜੀ ਬਾਦਲ ਪਾਪੀ ਪਰਿਵਾਰ ਦਾ ਅੰਤ ਹੋ ਗਿਆ ਪਾਪ ਵੀ ਬਾਦਲਾ ਦੇ ਪਹਾੜ ਵੱਡੇ ਨੇ ਢਹਿ ਢੇਰੀ ਹੋ ਜਾਵੇ ਗਾ

  • @hardevsinghsidhu4557
    @hardevsinghsidhu4557 Před 2 dny +13

    ਜੇ ਕੋਈ ਵੀ ਲੀਡਰ ਪਾਰਟੀ ਬਦਲ ਕੇ ਦੁਬਾਰਾ ਚੋਣ ਲੜਦਾ ਹੈ ਤਾ ਚੋਣ ਦਾ ਸਾਰਾ ਖਰਚਾ ਉਸੇ ਨੂੰ ਦੇਣ ਦਾ ਕਨੂੰਨ ਕੇਦਰ ਸਰਕਾਰ ਨੂੰ ਬਣਾਉਣਾ ਚਾਹੀਦਾ ਹੈ,ਲੋਕਾਂ ਨੂੰ ਬੁੱਧੂ ਬਣਾ ਰਹੇ ਹਨ,ਫੇਰ ਇਹ ਜਵਾਕਾ ਵਾਲੀ ਲੁਕਣ ਮੀਟੀ ਵੀ ਬੰਦ ਕਰ ਦੇਣਗੇ

  • @piarasingh7405
    @piarasingh7405 Před 2 dny +6

    ਹਮੀਰ ਸਿੰਘ ਜੀ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਤੁਹਾਡੀ ਉਮਰ ਲੰਮੀ ਹੋਵੇ ਤੇ ਤੂੰਸੀ ਇਸੇ ਤਰ੍ਹਾਂ ਗਰੀਬਾਂ ਦੇ ਹੱਕਾਂ ਦੀ ਗੱਲ ਕਰਦੇ ਰਹੇ। ਤੇ ਤੂੰਸੀ ਗਰੀਬ ਨਿਮਾਣਿਆਂ ਦੇ ਮਸੀਹਾ ਹੋ। ਤੁਹਾਡਾ ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਜੀ।

  • @tarsemsingh4637
    @tarsemsingh4637 Před 2 dny +20

    ਸ਼ਬ ਰਲਕੇ ਸੁਰਜੀਤ ਕੌਰ ਨੂੰ ਜਤਾ ਦਿਓ

  • @InderjeetSingh-z6i
    @InderjeetSingh-z6i Před 2 dny +8

    ਦੋਗਲੇ ਲੋਕਾਂ ਦਾ ਇਥੋਂ ਹੀ ਪਤਾ ਲੱਗਦਾ ਜੋਂ ਨਾਲ ਰਹਿੰਦੇ ਹੋਏ ਨਮਕ ਹਾਰਾਮ ਹੁੰਦੇ ਹੈ ਜੀ ਬਾਦਲ ਸਾਬ ਜੀ ਦੇ ਨਾਲ ਰਹਿੰਦੇ ਲੋਕ ਗਦਾਰੀ ਕਰ ਗਏ

  • @GurjantSingh-eh6em
    @GurjantSingh-eh6em Před 2 dny +13

    ਸ ਹਮੀਰ ਸਿੰਘ ਜੀ ਪਰ ਮਤਮਾ ਸਰਜੀਤ ਕੌਰ ਦੀ ਮਦਦ ਕਰੇਗਾ ਵਿਸਵਾਸ ਰਖੋ ਧਨਵਾਦ

    • @amritpalSingh-gd6ki
      @amritpalSingh-gd6ki Před dnem

      ਮੇਰਾ ਵਿਚਾਰ ਹੈ ਬੀਬੀ ਜਿੱਤ ਸਕਦੀ ਹੈ,ਪੰਜਾਬ ਹੁਣ ਸਿਆਸੀ ਚੋਰਾਂ ਤੋਂ ਅੱਕ ਚੁੱਕਿਆ ਹੈ।ਇਹ ਰੋਸ ਦਾ ਵਿਖਾਵਾ ਹੈ।

  • @user-jw4nc9lf2o
    @user-jw4nc9lf2o Před 2 dny +8

    ਇਸ ਮੌਕੇ ਸ ਰਾਵੀ. ਇੰਦਰ ਸਿੰਘ ਅਕਾਲੀ ਦਲ ਨੂੰ ਅੱਗੇ ਵਧਾਉਣ ਲਈ ਅਗਵਾਈ ਕਰ ਸਕਦਾ ਹੈ ਕਿਉਂਕਿ ਉਹ ਈਮਾਨ ਦਰ ਲੀਡਰ ਹੈ ਇਸ ਅਕਾਲੀ ਦਲ. ਦੀ ਥਾਲੀ ਵਿਚੋਂ ਰਲ ਕੇ ਨਹੀਂ ਖਾਦਾਂ ਨਾ ਹੀ ਸੋਦਾ ਸਾਧ ਦੇ ਪੈਰਾਂ ਵਿਚ ਡਿੱਗਿਆ ਹੈ

  • @jasjitsinghgill5804
    @jasjitsinghgill5804 Před 2 dny +6

    ਇਸ ਤਰਾਂ ਲਗਦਾ ਸਰਬਜੀਤ ਫਰੀਦਕੋਟ ਵਾਂਗ ਬੀਬੀ ਵੀ ਰਿਕਾਰਡ ਬਣਾ ਸਕਦੀ ਹੈ ਚਾਹੇ ਹਰ ਵੀ ਜਾਵੇ।

  • @satindersingh9369
    @satindersingh9369 Před 2 dny +6

    ਸ ਹਮੀਰ ਸਿੰਘ ਗੁਰੂ ਦੀ ਗੋਲਕ ਬਾਦਲ ਪਰਿਵਾਰ ਦਾ ਢਿੱਡ ਭਰਨ ਵਿੱਚ ਹੀ ਖਤਮ ਹੋ ਗਈ ਹੈ ਗਰੀਬ ਸਿੱਖ ਸੱਖਣੇ ਹੀ ਰਹਿ ਗਏ

  • @SK-io4gd
    @SK-io4gd Před 2 dny +8

    ਸਭ ਨੂੰ ਪਤਾ ਕਿ ਨਹੀਂ ਤਾਂ ਅੱਗੇ ਕਿਤੇ ਕੁਰਸੀ ਨਾਂ ਚਲੀ ਜਾਵੇ। ਪਹਿਲਾਂ ਵਾਲਿਆਂ ਨਾਲੋਂ ਵੀ ਜ਼ਿਆਦਾ ਲਾਲਚ ਕੁਰਸੀ ਦਾ ਆਮ ਤੋਂ ਖ਼ਾਸ ਬਣਿਆਂ ਨੂੰ।

  • @prabhjitsinghbal
    @prabhjitsinghbal Před 2 dny +37

    ਜਿਹੜੀ ਉਲਝਣ ਚ ਐਤਕੀਂ ਫਸ ਗਿਆ ਬਾਦਲ ਦਲ ਇਹਦਾ ਹਸ਼ਰ ਮਾੜਾ ਹੋਏਗਾ , ਚੋਚ ਨਿਸ਼ਾਨ ਵੀ ਖੁੱਸ ਗਿਆ ਜੇਕਰ ਸੁਰਜੀਤ ਕੌਰ ਵੱਧ ਵੋਟਾਂ ਲੈ ਗਈ ਬਾਦਲਾਂ ਦੀ ਸਿਆਸੀ ਮੌਤ ਹੈ

    • @GyanSingh-dd4xi
      @GyanSingh-dd4xi Před 2 dny +1

      Rotuepurr we we we we we try tee re we we rtrrere try wewrprer

    • @gurbaxshergill7949
      @gurbaxshergill7949 Před 2 dny

      ਰਵੀਦਾਸੀਆ ਭਾਈਚਾਰਾ ਪੰਜਾਬ ਚ ਹੋਰ ਐਸ ਸੀ,
      ਗੈਰ ਰਵੀਦਾਸੀਆ ਨੂੰ ਐਸ ਸੀ ਹੀ ਨਹੀ ਸਮਝਦੇ

  • @Ranjeetdaliwal-kz2nc
    @Ranjeetdaliwal-kz2nc Před 2 dny +3

    ਹੋ ਸਕਦਾ ਬੀਜੇਪੀ ਵੱਲੋ ਵੋਟਾਂ ਦਾ ਧਰੁਵੀਕਰਨ ਕਰ ਜਾਵੇ ਜੇਕਰ ਗਰਮ ਸਿੱਖ ਜਥੇਬੰਦੀਆਂ ਬੀਬੀ ਸੁਰਜੀਤ ਕੌਰ ਦੇ ਹੱਕ ਵਿੱਚ ਆ ਜਾਦੀਆ ਹਨ।
    ਜੇਕਰ ਬੀਜੇਪੀ ਵੋਟਾਂ ਦਾ ਧਰੁਵੀਕਰਨ ਕਰਣ ਵਿੱਚ ਸਫਲ ਹੋ ਗਈ ਤਾਂ ਨਤੀਜੇ ਵੱਖਰੇ ਹੋ ਸਕਦੇ ਹਨ।

  • @RajinderSingh-bp4br
    @RajinderSingh-bp4br Před 2 dny +15

    ਗਰੀਬ ਦਾ ਮੂੰਹ ਗੁਰੂ ਕੀ ਗੋਲਕ

  • @realsujansingh
    @realsujansingh Před 2 dny +2

    Hun Guru Nanak Dee Dhee Bibi Surjit Kaur Zindabad Zindabad te oh vde margin naal jitugi jitugi

  • @LALCHAND-wt8li
    @LALCHAND-wt8li Před 2 dny +5

    ਸੁਖਬੀਰ ਸਿੰਘ ਬਾਦਲ ਗ਼ਲਤ ਪੈਂਤੜੇ ਅਪਣਾ ਰਿਹਾ ਹੈ.

  • @parminderbhagta4320
    @parminderbhagta4320 Před 2 dny +5

    ਰੰਧਾਵਾ ਸਾਹਿਬ ਤੁਸੀਂ ਬੀਬੀ ਸੁਰਜੀਤ ਕੌਰ ਦੀ ਮੱਦਤ ਕਰਵਾਓ

  • @harwindersingh3834
    @harwindersingh3834 Před 2 dny +6

    ਕੇਂਦਰ ਸਰਕਾਰ ਨੂੰ ਅਪੀਲ ਕਿ ਉਪ ਚੋਣਾਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਤਾਂ ਕਿ ਫ਼ਾਲਤੂ ਖਰਚਾ ਤੋਂ ਬਚਿਆ ਜਾ ਸਕੇ

    • @akshbrar1074
      @akshbrar1074 Před 2 dny +1

      ਪਾਕਿਸਤਾਨ ਚ je ਕੋਈ ਸੀਟ ਖਾਲੀ ਹੁੰਦੀ ਆ ਤਾਂ ਉਸ ਤੋਂ ਪਿੱਛੇ ਵਾਲ਼ੇ ਉਮੀਦਵਾਰ ਨੂੰ ਉਹਦੇ ਥਾਂ ਕਰ ਦਿੱਤਾ ਜਾਂਦਾ

  • @sengh1984
    @sengh1984 Před dnem +1

    ਜੋ ਹਾਲਾਤ ਹੋ ਜਾਣੇ ਆਉਣ ਵਾਲੇ ਦਿੱਨਾ ਚ ,, ਬੀਬੀ ਸੀਟ ਜਿੱਤ ਵੀ ਸਕਦੇ ਨੇ.. ਹਲਾਤਾ ਨੂੰ ਦੇਖਦੇ ਹੋਏ ਸਾਨੂ ਬੀਬੀ ਜੀ ਨੂੰ underestimate ਨ੍ਹੀ ਕਰਨਾ ਚਾਹੀ ਦਾ

  • @bharpoorsidhu1873
    @bharpoorsidhu1873 Před 2 dny +1

    ਅੱਜ ਕੱਲ ਕੋਈ ਵੀ ਅਖੌਤੀ ਲੀਡਰ ਪਕਾ ਆਪਣੀ ਪਾਰਟੀ ਦਾ ਸਕਾ ਨਹੀਂ ਹੈ ਸਭ ਮੌਕਾ ਪ੍ਰਸਤ ਹਨ। ਹਰ ਇੱਕ ਆਪਣੀ ਹਉ ਮੈ ਦਾ ਸ਼ਿਕਾਰ ਹੈ। ਹਰ ਕੋਈ ਦੂਜੇ ਦੇ ਅਉਗਣ ਦਸ ਕੇ ਆਪਣੀ ਜਿੱਤ ਦਰਸਾਉਂਦਾ ਨਜਰ ਆ ਰਿਹਾ ਹੈ। ਕੋਈ ਵੀ ਪਾਰਟੀ ਭਗਤ ਨਜਰ ਨਹੀਂ ਆਉਂਦਾ।

  • @GurdeepSingh-rf9fb
    @GurdeepSingh-rf9fb Před 2 dny +3

    ਰੰਧਾਵਾ ਜੀ ਇਸ ਕਾਸਟ ਨੂੰ ਸਿਰਖੀਬੰਦ ਕੈਟਾਗਿਰੀ ਵਿੱਚ ਪਾ ਕਿ ਐਸ ਸੀ ਮੰਨਿਆ ਗਿਆ ਹੈ

  • @RajinderSingh-bp4br
    @RajinderSingh-bp4br Před 2 dny +1

    ਜੀ ਆਇਆਂ ਨੂੰ ❤

  • @GurjinderSingh-p8w
    @GurjinderSingh-p8w Před dnem +6

    ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਜੀ ਇਹ ਪਿੰਡਾਂ ਦੀਆਂ ਸੱਥਾਂ ਵਿੱਚ ਚਲਦੀ ਹੈ ਜੀ ਇਸ ਲਈ ਆਪਾ ਇਸ ਪਾਰਟੀ ਦਾ ਸਾਥ ਕਿਵੇਂ ਛੱਡ ਸਕਦੇ ਹੈ ਜੀ ਸ਼ੁਰੂ ਤੋ ਲੇ ਕੇ ਅੱਜ ਤੱਕ ਬਾਦਲ ਸਾਬ ਅਤੇ ਓਹਨਾ ਦਾ ਪਰਿਵਾਰ ਚਲਾਉਂਦਾ ਆਇਆ ਅਤੇ ਅੱਗੇ ਵੀ ਪੰਜਾਬ ਨੂੰ ਓਹੀ ਚਲਾ ਸਕਦੇ ਹੈ ਜੀ

  • @khosatv7350
    @khosatv7350 Před dnem +1

    ਬੀਬੀ ਸੁਰਜੀਤ ਕੌਰ ਨੂੰ ਵੋਟ ਪਾਉ
    ਬਾਦਲਾ ਨੂੰ ਸਿਆਸੀ ਸਬਕ ਸਿਖਾਉ

  • @s.stoor.2964
    @s.stoor.2964 Před 2 dny +4

    ਆਹ, ਲੱਧੜ ਦੀ ਇਮਾਨਦਾਰੀ ਦੀ ਗੱਲ ਤਾਂ ਹੁਣ ਤਕ ਸਾਰੇ ਸੈਕਟਰੀਏਟ ਦੇ ਮੁਲਾਜ਼ਮ ਕਰਦੇ ਹਨ,
    ਚੰਡੀਗੜ੍ਹ ਵਿੱਚ

    • @tejindersingh890
      @tejindersingh890 Před 2 dny

      ਸਰਵਿਸ ਵਿਚ ਰਹਿੰਦਿਆਂ ਇਹਨਾਂ ਨੇ ਭੂ ਮਾਫੀਆ ਦੀ ਮਦੱਦ ਲਈ ਬੜੇ ਫੋਨ ਕੀਤੇ ਸਨ, ਲੁਧਿਆਣੇਂ ਜ਼ਮੀਨ ਤੇ ਕਬਜਾ ਕਰਨ ਲਈ

  • @harinderjitsinghsand
    @harinderjitsinghsand Před 2 dny +12

    ਰੰਧਾਵਾ ਸਾਹਿਬ ਜੀ ਬੀਜੇਪੀ ਦੇ ਹੱਕ ਵਿਚ ਹੀ ਬੋਲ ਰਹੇ ਹੋ। ਹਮੀਰ ਸਿੰਘ ਜੀ ਦੇ ਪੱਖ ਸੁਣੋ ਕਿੰਨੇ ਸਟਰੋੰਗ ਤੱਥਾਂ ਵਾਲੇ ਹਨ
    ਪਰ ਤੁਸੀਂ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਬੀਜੇਪੀ ਦੇ ਹੱਕ ਵਿਚ ਬੋਲਦਿਆਂ ਇਹ ਵੀ ਭੁੱਲ ਗਏ ਕਿ ਤੁਸੀਂ ਇਕ ਪੜ੍ਹੇ-ਲਿਖੇ ਸੂਝਵਾਨ ਸਿੱਖ ਵੀ ਹੋ। ਪ੍ਰਮਾਤਮਾ ਆਪਾਂ ਸਾਰਿਆਂ ਨੂੰ ਸੁਮੱਤ ਬਖਸ਼ੇ ਜੀ।

    • @prabhjitsinghbal
      @prabhjitsinghbal Před 2 dny

      ਜੇਕਰ ਚੋਟੀ ਦੇ ਤਿੰਨ ਪੰਜਾਬੀ ਚੈਨਲ ਪੰਜਾਬ ਚ ਕੱਢਣੇ ਹੋਣ ਉਹਨਾਂ ਤਿੰਨ ਚ ਰੰਧਾਵਾ ਆਉਂਦਾ , ਜਿੰਨਾ ਸੱਚ ਇਹ ਚੈਨਲ ਬੋਲਦਾ ਹੋਰ ਕੋਈ ਨਹੀਂ ਫਿਰ ਵੀ ਕਿਸੇ ਨੂੰ ਭਾਜਪਾ,ਕਿਸੇ ਨੂੰ ਕਾਂਗਰਸੀ ਲਗਦਾ ਅਸਲ ਚ ਜੋ ਸਾਨੂੰ ਪਸੰਦ ਉਹੀ ਬੋਲੇ ਰੰਧਾਵਾ ਫਿਰ ਰੰਧਾਵਾ ਚੰਗਾ ਨਹੀਂ ਤਾਂ ਭਾਜਪਾ ਪੱਖੀ

  • @sadiqmalik-mb4ui
    @sadiqmalik-mb4ui Před 2 dny +1

    ਆਟਾ ਕਣਕ ਤਾਂ ਹੁਣ 20%ਲੋਕਾਂ ਨੂੰ ਮਿਲਦਾ ਹੀ ਨਹੀਂ l ਹੁਣ ਆਪ ਦੇ ਚੌਧਰੀ ਟੈਂਪੂ ਆਪਣੇ ਘਰ ਦੇ ਅੱਗੇ ਲਗਵਾਉਂਦੇ ਨੇ ਇੱਕ ਵਾਰ ਲੋਕਾਂ ਦੀ ਭੀੜ ਖਾਤਮ ਫੇਰ ਟੈਂਪੂ ਪਿੰਡ ਦੇ prle ਪਾਸੇ. ਪਹਿਲਾਂ ਇੱਕ ਦਿਨ ਪਰਚੀਆਂ ਕਈ ਦਿਨਾਂ ਬਾਅਦ ਕਣਕ ਜੋ ਰਹਿ ਗਿਆ ਉਹ ਫਿਰ ਪਰਚੀ ਕਟਵਾ ਲੈਂਦਾ ਸੀ. ਸਾਡੇ ਪਿੰਡ ਹਰ ਵਾਰ ਏਸੇ ਤਰ੍ਹਾਂ ਹੁੰਦਾ. ਅਸਲ ਵਿੱਚ ਏਹ ਲੁੱਟ ਦਾ ਹੀ ਤਰੀਕਾ ਹੈ.

  • @bb-vi5db
    @bb-vi5db Před 2 dny +2

    ਸ੍ਰ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਕਾਲੀ ਪੱਗ ਸੋਹਣੀ ਲੱਗਦੀ ਹੈ ਜੀ

  • @RajinderSingh-bp4br
    @RajinderSingh-bp4br Před 2 dny +11

    ਉਮੀਦ ਹੈ ਸਰਦਾਰ ਰਵੀ ਇੰਦਰ ਸਿੰਘ ਪੰਜ ਲੱਖ ਰੁਪਏ ਬੀਬੀ ਸੁਰਜੀਤ ਕੌਰ ਨੂੰ ਚੋਣ ਫ਼ੰਡ ਜਰੂਰ ਦੇਣਗੇ 😊

    • @akshbrar1074
      @akshbrar1074 Před 2 dny +2

      ਉਹਦੇ ਵਾਸਤੇ ਪੰਜ ਲੱਖ ਕੋਈ ਵਡੀ ਗੱਲ ਨੀ

    • @amritpalSingh-gd6ki
      @amritpalSingh-gd6ki Před dnem

      @@akshbrar1074ਜ਼ਿਆਦਾ ਦੇਣਗੇ।

  • @NarinderSingh-ti4sq
    @NarinderSingh-ti4sq Před 2 dny

    Bahut shandar vichar hunde han sardar Hamir Singh je de.👍👍🙏❤

  • @GurjinderSingh-p8w
    @GurjinderSingh-p8w Před dnem +6

    2027 ਦੇ ਵਿਚ ਸੁਖਬੀਰ ਸਿੰਘ ਬਾਦਲ ਸਾਬ ਜੀ ਦੀ ਜਿੱਤ ਪਕੀ ਹੈ ਜੀ ਜੋਂ ਸੱਚੇ ਅਕਾਲੀ ਦਲ ਦੇ ਵਰਕਰ ਹੈ ਸੁਖਬੀਰ ਸਿੰਘ ਜੀ ਬਾਦਲ ਸਾਬ ਜੀ ਨਾਲ ਉਹ ਨਹੀਂ ਕਦੇ ਗਦਾਰੀ ਕਰਦੇ ਜੀ

  • @SK-io4gd
    @SK-io4gd Před 2 dny +8

    ਕੀ ਇਸ ਥੋਪੀ ਚੋਣ ਦਾ ਸਾਰਾ ਖਰਚਾ ਅੰਗੁਰਾਲ ਤੋਂ ਰਿਕਵਰ ਕੀਤਾ ਜਾਣਾ ਨਹੀਂ ਬਣਦਾ।

    • @SukhjinderSingh-wu6sc
      @SukhjinderSingh-wu6sc Před 2 dny +1

      Ghato ghat usnu election process vichon Baahar Kar Dena chaahida .

    • @akshbrar1074
      @akshbrar1074 Před 2 dny

      ਸਪੀਕਰ ਤੋਂ ਕਿਉਂ ਕੇ ਅੰਗਰਾਲ ਤਾਂ ਚਾਹੁੰਦਾ ਸੀ ਕੇ ਮੈਂ ਅਸਤੀਫਾ ਵਾਪਸ ਲੈਣਾਂ ਪਰ ਸਪੀਕਰ ਨੇ ਸੁਣੀ ਹੀ ਨੀ ਫਟਾ ਫਟ ਅਸਤੀਫਾ ਮਨਜ਼ੂਰ ਕਰ ਦਿੱਤਾ

    • @sukhmindersingh4843
      @sukhmindersingh4843 Před 2 dny

      ਅਸਤੀਫੇ ਦੀ ਪਹਿਲ ਅੰਗੂਰਾਲ ਨੇ ਕੀਤੀ ਹੈ, ਖ਼ਰਚਾ ਵੀ ਉਸ ਤੇ ਹੀ ਪੈਣਾ ਚਾਹੀਦਾ ਹੈ, ਜਦੋਂ ਵੋਟਰ ਜਾਗਰੂਕ ਨਹੀਂ ਹੁੰਦੇ ਓਦੋਂ ਤੱਕ ਇਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ​@@akshbrar1074

  • @bhupindersinghmann5096
    @bhupindersinghmann5096 Před 2 dny +2

    ਮਜੀਠੀਆ ਚਿੱਟੇ ਦੇ ਡਿਪੂ ਅਕਾਲੀ ਦਲ ਦੇ ਦਫਤਰ ਨੂੰ ਬਣਾਉਣ ਦਿਉ

  • @RajinderSingh-bp4br
    @RajinderSingh-bp4br Před 2 dny +13

    ਬੀਬੀ ਜੀ ਦਾ ਕੱਦ ਵਧ ਗਿਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ 🙏

  • @jogijagdipsingh8668
    @jogijagdipsingh8668 Před 2 dny +1

    A corrupt person always remains corrupt.

  • @harinderjitsinghsand
    @harinderjitsinghsand Před 2 dny +2

    ਬਾਕੀ ਜਗਤਾਰ ਸਿੰਘ ਜੀ ਬਹੁਤ ਸੂਝਵਾਨ ਸਿੱਖ ਹਨ ਪਰ ਓਹ ਟੋਹੜਾ ਸਾਹਿਬ ਜੀ ਦੀ ਵਫਾਦਾਰੀ ਹੀ ਪਗਾਓੰਦੇ ਨਜ਼ਰ ਆਉਂਦੇ ਹਨ।

  • @jagroopsingh5592
    @jagroopsingh5592 Před dnem

    Very good Discussion

  • @sarabpalboparai2431
    @sarabpalboparai2431 Před 2 dny +1

    At this juncture jagmeet Brar, chottapur, Ravi inder Singh, Simran jit Singh Mann and various Sikh community organization, should come forward far solution.

  • @user-nt5oy8js9h
    @user-nt5oy8js9h Před dnem +1

    ਸੁਰਜੀਤ ਕੌਰ ਨੂੰ ਵੋਟ ਪਾਓ ਕਾਮਯਾਬ ਕਰੋ ਬਾਦਲਾਂ ਨੂੰ ਦਰਾਓ

  • @surjeetsingh8809
    @surjeetsingh8809 Před dnem

    👍👍👌👌

  • @RajinderSingh-bp4br
    @RajinderSingh-bp4br Před 2 dny +3

    ਚੰਗਾ ਬੀਬੀ
    ਟੁੱਟੂ ਗਰੀਬੀ
    ਜਿੱਤ ਹਾਰ ਤਾਂ ਬਣੀ ਹੈ

  • @angrejsingh-zk5lj
    @angrejsingh-zk5lj Před 2 dny

    🙏🙏👍

  • @InderjeetSingh-z6i
    @InderjeetSingh-z6i Před 2 dny +6

    ਪਕੇ ਆਕਾਲੀ ਦਲ ਵਰਕਰ ਦੀ ਪਹਿਚਾਣ ਮਾੜੇ ਟਾਈਮ ਚ ਪਤਾ ਲੱਗ ਜਾਂਦਾ ਇਸ ਲਈ ਹੁਣ ਆਪਾ ਨੂੰ ਹੁਣ ਪੂਰਾ ਜੋਰ ਲਾਉਣਾ ਸੁਖਬੀਰ ਬਾਦਲ ਸਾਬ ਜੀ ਨੂੰ ਜਿਤਾਉਣ ਵਿਚ ਜੀ

    • @baldevsinghgill6557
      @baldevsinghgill6557 Před dnem +1

      ਤਾਂ ਕਿ ਪੰਜਾਬ ਦਾ ਰਹਿੰਦਾ ਲ਼ਹੂ ਵੀ ਨਿਚੋੜ ਲੈਣ

  • @manjitsingh7149
    @manjitsingh7149 Před 2 dny

    🙏🙏

  • @ajaibsinghpanesarCanada

    S S A 🙏🙏 Randhawa Sahib ji and S.Hamir Singh ji

  • @dalipsingh1507
    @dalipsingh1507 Před dnem

    Sat shri akal v intelligent anylsist

  • @SurprisedCello-jm6gh
    @SurprisedCello-jm6gh Před 2 dny +1

    ਵਿਅਕਤੀਗਤ ਵਿਚਾਰ ਕੇਵਲ ਉਸ ਦਾ ਹੁੰਦਾ ਆ ਜੋ ਵਿਅਕਤੀ ਕਿਸੇ ਪਾਰਟੀ ਜਾਂ ਕਿਸੇ ਖ਼ਾਸ ਵਿਚਾਰਧਾਰਾ ਨਾਲ ਸਬੰਧਤ ਨਹੀਂ ਹੁੰਦਾ। ਜੇਕਰ ਮਰਸਡੀਜ਼ ਵਾਲੇ ਖੁੱਲ੍ਹੇਆਮ ਆਟਾ ਦਾਲ ਲੈਣ ਸਮੇਂ ਸ਼ਰਮ ਨਹੀਂ ਕਰਦਾ ਤਾਂ ਘਰ ਪਹੁੰਚਿਆ ਆਟਾ ਦਾਲ ਕਿਵੇਂ ਵਾਪਿਸ ਕਰ ਸਕਦਾ।

  • @jagjitsingh5212
    @jagjitsingh5212 Před 2 dny

    Good news and views thanks Randhawa saab and Hamir saab ❤🙏🏻🙏🏻

  • @jathedarharnathsinghjalalp7604

    ਆਟੇ ਦੀ ਥੈਲੀ ਤੇ ਭਗਵੰਤ ਮਾਨ ਨੇ ਆਪਣੀ ਫ਼ੋਟੋ ਲਵਾਨੀ ਸੀ।
    ਸਿਰਫ਼ ਡਰਾਮੇਬਾਜ਼ੀ ਤੋਂ ਬਿਨਾਂ ਕੁੱਝ ਵੀ ਨਹੀਂ ਹੈ।

  • @sarwansingh895
    @sarwansingh895 Před dnem

    👌🌹🙏

  • @AvtarSinghBaidwan-mq2vs

    ❤🙏🏻🙏🏻❤

  • @jogindersingh-eb2jk
    @jogindersingh-eb2jk Před 2 dny +1

    Bibi Surjeet kour will get more votes than candidate of Sukhbir Badal and BSP so this election will decide the fate of Akali Dal

  • @tejasingh8330
    @tejasingh8330 Před 2 dny

    Good news gi 🎉

  • @adv.madanlal13
    @adv.madanlal13 Před dnem

    All parties including Congress n bjp should bow in favour of Mrs Surjit Kaur...

  • @HarpreetSingh-dh1ln
    @HarpreetSingh-dh1ln Před 2 dny

    Good job Veerji 🙏🙏👍👍

  • @gur9213
    @gur9213 Před dnem

    V good job s Hamir Singh ji

  • @LakhwinderSingh-tp8oy

    ਸਤਿ ਸ੍ਰੀ ਆਕਾਲ ਜੀ।
    ❤❤

  • @amarjitsighPadda
    @amarjitsighPadda Před 2 dny

    Nice program

  • @arwindergill3650
    @arwindergill3650 Před dnem

    ਬਾਗੀ ਅਕਾਲੀ ਧੜੇ ਦੇ ਇਸ਼ਾਰੇ ਤੇ ਸਭ ਕਰਦੇ ਹਨ, ਹਮੀਰ ਸਿੰਘ ਹੋਰੀਂ। ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ।

  • @gurmailsingh994
    @gurmailsingh994 Před 2 dny

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @harbansbadesha
    @harbansbadesha Před dnem +1

    ਹਮੀਰ ਜੀ, ਮੈ ਅਪਣੇ ਬੱਚੇ ਸੁਖਵਿਲਾਸ ਸਕੂਲ ਵਿੱਚ ਦਾਖਲ ਕਰਾਉਣੇ ਹਨ ਕਿਰਪਾ ਕਰਕੇ ਦਾਖਲੇ ਦੀ ਤਰੀਕ,ਅਤੇ ਤਰੀਕਾ ਦਸਿਓ

  • @lakshaygarg593
    @lakshaygarg593 Před 2 dny

    Hameed singh ji , you are best at 42 minutes

  • @charanjivsingh4776
    @charanjivsingh4776 Před 2 dny +2

    Garib da mooh Guru di gaulak

  • @user-nt5oy8js9h
    @user-nt5oy8js9h Před dnem +1

    ਝਾੜੂ ਨਹੀਂ ਜਿੱਤਣਾ

  • @Ranjeetdaliwal-kz2nc
    @Ranjeetdaliwal-kz2nc Před 2 dny

    ਸਤਿ ਸ੍ਰੀ ਆਕਾਲ ਜੀ।

  • @Nanak-rc1go
    @Nanak-rc1go Před 2 dny

    Ssa ji

  • @realsujansingh
    @realsujansingh Před 2 dny +1

    SAD Badal daa hun ho gia hor grk bera Bibi dee pith vich shurra marn dee szza v milugi Sukhe Badal ni szza denge Guru Nanak Dev g

  • @NirmalSingh-vl1bs
    @NirmalSingh-vl1bs Před 2 dny

    ਲੋਕ ਆਟੇ ਨੂੰ ਪਸੰਦ ਨਹੀਂ ਕਰਦੇ ਕਿਉਂ ਕਿ ਕਣਕ ਵੇਚੀ ਜਾਂਦੀ ਹੈ

  • @ajaibsinghpanesarCanada

    S S A 🙏🙏🙏🙏🙏🙏🙏🙏 to all members present at this time in this program

  • @bikramdevsingh4491
    @bikramdevsingh4491 Před 2 dny

    maan should declare if aap does not win the seat he will resign

  • @GurjitSingh-tr7bf
    @GurjitSingh-tr7bf Před dnem

    Bibi surjit kaur should be helped by all voters.Guru bhai lalo nal hai

  • @kulwindergrewalkulwindergr9958

    Surjeet Kaur zindabad , badal group murdabad

  • @jagjitsinghkhalsa6815

    ਠੀਕ ਹੈ ਭਗਵੰਤ ਮਾਨ ਮੁੱਖ ਮੰਤਰੀ ਹੈ ਪਰ ਸਿਆਣਪ ਮੁਹੰਮਦ ਤੁਗਲਕ ਵਾਲੀ ਹੈ

  • @gurbachansingh1869
    @gurbachansingh1869 Před 2 dny

    Randhawa and Hamir Singh ji
    Live long

  • @AHUJASS
    @AHUJASS Před 2 dny

    No use of such meetings or Akali dal badal group particularly when Sukhbir working as ceo of the party.

  • @kashmirjhutty1733
    @kashmirjhutty1733 Před dnem

    Randhawaji ,when punjab government mudt be happy with the more police strct law, then why it will take trouble to oppose it .

  • @user-jw4nc9lf2o
    @user-jw4nc9lf2o Před 2 dny

    Randhawa ji BJP DI ਵੋਟ. ਕਿਉਂ. ਨਹੀਂ ਟੁੱਟ ਕੇ ਪੈ ਸ਼ੱਕ ਦੀ

  • @jaswantsinghsandhu530

    I don't know who making fool to c m for distribution system.if the department will honest than distribution can be good.

  • @midnight.khaarku
    @midnight.khaarku Před 2 dny

    Veerji mai vi financially support krna chahauna Panthic umeedvaar nu. Im from Canada, reached out to a couple Akali leaders to ask how to directly reach out to bibi ji. ❤

  • @akhiljain8827
    @akhiljain8827 Před 2 dny +1

    Naa vo dusare vaale sardar ji zaada acchi analyst karte hai
    Aapke logic sabhi illogical hai per dusare vaale sir jo raat ko hote hai aapke saath unke tab bi sahi hai
    Aaap kaafi biased ho sir 😅

  • @jogindersingh-eb2jk
    @jogindersingh-eb2jk Před 2 dny

    Punjab political leaders either in power or not in power all are double minded

  • @gulzarsingh6047
    @gulzarsingh6047 Před 2 dny

    Cong 😮😮😮

  • @amrikwahla
    @amrikwahla Před dnem

    It is pointed out to public and ask SAD(B)leaders to declare the property in the news papers of all old SAD(B) leaders that since their getting power , chair, should declare how much property they have before getting power and what they got till today so that people may know that how rich/money SAD(B) leaders made after getting power and chair.

  • @ravindersingh3498
    @ravindersingh3498 Před 2 dny

    These all debates are not the solution of panjab problems

  • @shminderkumar1735
    @shminderkumar1735 Před dnem

    Bikram Singh Majithia feel that Sukhbir Singh badal is a bug leader.

  • @sarabpalboparai2431
    @sarabpalboparai2431 Před 2 dny

    Why BJP, congress, and others and m'r ladhar is against his surjit Kaur as sc.

  • @JPSINGH-ef8vz
    @JPSINGH-ef8vz Před dnem

    The word is Shromani not Saromany,Pesh not Pes , Reservation not Reservasan ,Crucial not Crusal, so on and so forth . By correcting the pronunciation of such words, you can and should improve the standard of the discussion . Thanks .

  • @aviroopbrar7356
    @aviroopbrar7356 Před 2 dny

    By Election is not important issue . But media play game & it's shear wastege of time/ money.

  • @sandeepsinghgill7066
    @sandeepsinghgill7066 Před 2 dny

    Ladhar faught on bjp ticket from Gill constituency in Ludhiana

  • @sharmatenthouse1848
    @sharmatenthouse1848 Před 2 dny

    Hamir Singh Randhawa by sat shri akal

  • @realsujansingh
    @realsujansingh Před 2 dny

    Hun Akal Takht de Jathedar te SGPC de Prdhan kithe hn oh kio nhi Bibi Surjit Kaur de hkk vich Hukamnama jaari kio nhi kr rhe

  • @avtarsingh-gq6th
    @avtarsingh-gq6th Před 2 dny

    Ehna de palley kugh ne peya hona naven laws da, ke aas rakh sakde han ton.

  • @baldevsinghgill6557

    ਬਾਦਲਾਂ ਦਾ ਹਾਲ ਤਾਂ ਇਹ ਹੈ:
    ਇੱਕ ਕਮਲੀ ਦੂਜਾ ਚੱਲ ਪੀ ਸਿਵਿਆਂ ਦੇ ਰਾਹ

  • @SwaranSingh-cw1ox
    @SwaranSingh-cw1ox Před 2 dny

    Babe nanak de chaki sultanpur tera tera tol rahi feda uthoo randhawa sahib

  • @GurjinderSingh-p8w
    @GurjinderSingh-p8w Před dnem +6

    ਸਾਨੂੰ ਆਪਣੇ ਹੱਥੀਂ ਪੰਜਾਬ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ ਸਾਨੂੰ ਸਾਰਿਆ ਨੂੰ ਪਤਾ ਹੀ ਹੈ ਕਿ ਅੱਜ ਤੱਕ ਪਹਿਲਾਂ ਵੀ ਬਾਦਲ ਸਾਹਿਬ ਨੇ ਬਹੁਤ ਮਿਹਨਤ ਨਾਲ ਪੰਜਾਬ ਦੀ ਤਰੱਕੀ ਕੀਤੀ ਹੈ ਜੀ

  • @ManpreetSingh-t2j
    @ManpreetSingh-t2j Před 2 dny +6

    ਆਪਣੀ ਖੇਤਰੀ ਪਾਰਟੀ ਭਰਾਵੋ ਸ਼੍ਰੋਮਣੀ ਅਕਾਲੀ ਦਲ ਹੈ ਜੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੀਏ

  • @InderjeetSingh-z6i
    @InderjeetSingh-z6i Před 2 dny +6

    ਪੰਜਾਬ ਵਿੱਚ ਕੰਮ ਬਾਦਲ ਸਾਬ ਜੀ ਦੇ ਪਰਿਵਾਰਬਹੁਤ ਕੀਤੇ ਹੈ ਇਸ ਲਈ ਅਸੀਂ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਹੈ ਜੀ

    • @baldevsinghgill6557
      @baldevsinghgill6557 Před dnem

      ਉਨ੍ਹਾਂ ਦੀਆਂ ਲੁੱਟਾਂ, ਸੁਖ ਵਿਲਾਸ, ਟਰਾਂਸਪੋਰਟ ਮਾਫੀਆ, ਬਾਲਾਸਰ ਫ਼ਾਰਮ ਤੇ ਅਮਰੀਕਾ ਦੇ ਪਾਰਕਿੰਗ ਲੌਟ ਹਥਿਆਉਣ ਬਾਰੇ ਜਨਾਬ ਹੋਰਾਂ ਦਾ ਕੀ ਵਿਚਾਰ ਹੈ ਜੀ

  • @InderjeetSingh-z6i
    @InderjeetSingh-z6i Před 2 dny +6

    *ਅਕਾਲੀ ਪਾਰਟੀ ਨਹੀਂ ਅਕਾਲੀ ਸੋਚ ਹੈ ਤੇ ਉਸ ਸੋਚ ਤੇ ਪਹਿਰਾ ਸੁਖਬੀਰ ਸਿੰਘ ਬਾਦਲ ਜੀ ਹੀ ਦੇ ਸਕਦੇ ਹਨ

  • @ManpreetSingh-t2j
    @ManpreetSingh-t2j Před 2 dny +6

    ਪੰਜਾਬ ਦੇ ਹਮਦਰਦ ਸੁਖਬੀਰ ਸਿੰਘ ਬਾਦਲ ਜੀ ਹੀ ਹੈ ਜੀ