Rama Avtar in Sri Dasam Granth Saheb By Sri Kalgidhar Guru Gobind SinghSache Paatshah ਮਕਰਾ ਛੰਦ।।

Sdílet
Vložit
  • čas přidán 12. 01. 2021
  • ਏਕ ਰਾਮ ਦਸਰਥ ਕਾ ਬੇਟਾ। ਏਕ ਰਾਮ ਘਟ ਘਟ ਮੇ ਲੇਟਾ।
    ਏਕ ਰਾਮ ਕਾ ਸਕਲ ਪਸਾਰਾ। ਏਕ ਰਾਮ ਸੋਈ ਖਾਪਨਹਾਰਾ।
    ਭਗਵਾਨ ਰਾਮ ਜਦੋਂ ਲੰਕੇਸ਼੍ਵਰ ਰਾਵਣ ਨੂੰ ਜਿੱਤ ਕੇ ਮਾਤਾ ਸੀਤਾ ਨਾਲ ਰਾਜੀ ਖੁਸ਼ੀ ਆਪਣੀ ਨਗਰੀ ਅਯੋਧਿਆ ਪੁਰੀ ਪੁੱਜੇ, ਜਦੋਂ ਅਯੋਧਿਆ ਪੁਰੀ ਦੇਆ ਲੋਕਾਂ ਨੂੰ ਪਤਾ ਚਲਿਆ ਕਿ ਸਾਡੇ ਭਗਵਾਨ ਰਾਮ ਚੰਦਰ ਜੀ ਪੁਸ਼ਪਕ ਬਿਵਾਨ ਤੇ ਚੜ੍ਹੇ ਵਾਪਸ ਆਪਣੇਆਂ ਮਹਿਲਾ ਨੂੰ ਆ ਰਹੇ ਨੇ,
    ਓਸ ਵੇਲੇ ਦਾ ਦ੍ਰਿਸ਼ ਗੁਰੂ ਕਲਗੀਧਰ ਸ੍ਵਾਮੀ ਬਹੁਤ ਹੀ ਮਧੁਰ ਧੁਨੀ ਵਾਲੇ ਛੰਦ ਮਕਰਾ ਛੰਦ ਵਿਚ ਬ੍ਯਾਨ ਕਰ ਰਹੇ ਹਨ
    ਕਿ ਕਿੱਦਾ ਅਯੋਧਿਆ ਵਾਸੀਆਂ ਦੇਆਂ ਦਿਲਾਂ ਚ ਆਪਣੇ ਮਾਹੀ ਦੇ ਦਰਸ਼ਨ ਪਾਉਣ ਖਾਤਰ ਪ੍ਰੇਮ ਦੇ ਝਰਨੇ ਚਲ ਪਏ
    ਕਿ ਕਿੱਥੇ ਆ ੳਹ ਰਾਮ ਜਿਨੇ ਸਾਡਾ ਮਨ ਹਰਿਆ ਹੋਇਆ ਹੈ
    ਕਿੱਥੇ ਹੈ ਉਹ ਮਨ ਹਰਨ ?? ਜਿੱਦਾਂ ਖਾਲਸੇ ਦਾ ਮਾਹੀ ਗੁਰੂ ਕਲਗੀਧਰ ਮਾਹਰਾਜ ਨੇ ਉੱਦਾਂ ਅਜੋਧਿਆਂ ਵਾਸੀਆਂ ਦੇ ਮਾਹੀ ਭਗਵਾਨ ਰਾਮ ਚੰਦਰ ਜੀ ਸਨ
    ਪ੍ਰੇਮ ਦੀ ਖੇਡ ਬਿਆਨ ਕਰਦਾ ਇਹ ਛੰਦ
  • Hudba

Komentáře • 27

  • @DiLLiKeDiLWaaLi
    @DiLLiKeDiLWaaLi  Před 3 lety +34

    ਏਕ ਰਾਮ ਦਸਰਥ ਕਾ ਬੇਟਾ। ਏਕ ਰਾਮ ਘਟ ਘਟ ਮੇ ਲੇਟਾ।
    ਏਕ ਰਾਮ ਕਾ ਸਕਲ ਪਸਾਰਾ। ਏਕ ਰਾਮ ਸੋਈ ਖਾਪਨਹਾਰਾ।
    ਭਗਵਾਨ ਰਾਮ ਜਦੋਂ ਲੰਕੇਸ਼੍ਵਰ ਰਾਵਣ ਨੂੰ ਜਿੱਤ ਕੇ ਮਾਤਾ ਸੀਤਾ ਨਾਲ ਰਾਜੀ ਖੁਸ਼ੀ ਆਪਣੀ ਨਗਰੀ ਅਯੋਧਿਆ ਪੁਰੀ ਪੁੱਜੇ, ਜਦੋਂ ਅਯੋਧਿਆ ਪੁਰੀ ਦੇਆ ਲੋਕਾਂ ਨੂੰ ਪਤਾ ਚਲਿਆ ਕਿ ਸਾਡੇ ਭਗਵਾਨ ਰਾਮ ਚੰਦਰ ਜੀ ਪੁਸ਼ਪਕ ਬਿਵਾਨ ਤੇ ਚੜ੍ਹੇ ਵਾਪਸ ਆਪਣੇਆਂ ਮਹਿਲਾ ਨੂੰ ਆ ਰਹੇ ਨੇ,
    ਓਸ ਵੇਲੇ ਦਾ ਦ੍ਰਿਸ਼ ਗੁਰੂ ਕਲਗੀਧਰ ਸ੍ਵਾਮੀ ਬਹੁਤ ਹੀ ਮਧੁਰ ਧੁਨੀ ਵਾਲੇ ਛੰਦ *ਮਕਰਾ ਛੰਦ* ਵਿਚ ਬ੍ਯਾਨ ਕਰ ਰਹੇ ਹਨ
    ਕਿ ਕਿੱਦਾ ਅਯੋਧਿਆ ਵਾਸੀਆਂ ਦੇਆਂ ਦਿਲਾਂ ਚ ਆਪਣੇ ਮਾਹੀ ਦੇ ਦਰਸ਼ਨ ਪਾਉਣ ਖਾਤਰ ਪ੍ਰੇਮ ਦੇ ਝਰਨੇ ਚਲ ਪਏ
    ਕਿ ਕਿੱਥੇ ਆ ੳਹ ਰਾਮ ਜਿਨੇ ਸਾਡਾ ਮਨ ਹਰਿਆ ਹੋਇਆ ਹੈ
    ਕਿੱਥੇ ਹੈ ਉਹ ਮਨ ਹਰਨ ?? ਜਿੱਦਾਂ ਖਾਲਸੇ ਦਾ ਮਾਹੀ ਗੁਰੂ ਕਲਗੀਧਰ ਮਾਹਰਾਜ ਨੇ ਉੱਦਾਂ ਅਜੋਧਿਆਂ ਵਾਸੀਆਂ ਦੇ ਮਾਹੀ ਭਗਵਾਨ ਰਾਮ ਚੰਦਰ ਜੀ ਸਨ
    ਪ੍ਰੇਮ ਦੀ ਖੇਡ ਬਿਆਨ ਕਰਦਾ ਇਹ ਛੰਦ

  • @RameshKumar-kk9wn
    @RameshKumar-kk9wn Před 3 lety +18

    धंन धंन श्री गुरु गोबिंद सिंह जी महराज 🙏

  • @mahakaalsinghji7190
    @mahakaalsinghji7190 Před 3 lety +14

    Beant Kirpa Ji Anand 🌹🌙💙

  • @abhisheksingla6112
    @abhisheksingla6112 Před 3 lety +8

    Beautiful 😍 This should be viral ! 🙏 Beautiful voice, beautiful recitation ! Please upload more such videos 😊

  • @jarnailsinghchahal9582
    @jarnailsinghchahal9582 Před 3 lety +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Rahul_Bidlan_
    @Rahul_Bidlan_ Před rokem +2

    Akaal Akaal Bharat Bhoomi Culture Bharata Bhoomi History ♥️🙏⚔️🏹🔱🚩

  • @LUCKYSINGH-uk6fr
    @LUCKYSINGH-uk6fr Před 3 lety +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @redmiplayer5755
    @redmiplayer5755 Před rokem +1

    Chardikala Waheguru ji bari sundar aavaz h twadi

  • @KathaofSants
    @KathaofSants Před 3 lety +5

    Thank you for English translations.
    Mahraj kirpa karo

  • @YeGingerBreadMan
    @YeGingerBreadMan Před 3 lety +4

    Beautiful. More videos like this please 🙏. With the translation. Kirpa jio

  • @crocodile7334
    @crocodile7334 Před 3 lety +5

    Baba ji would it be possible for you to sing Ravan Yudh from Ram Avtar as well ji? Please and thank you.

  • @rajeevdatta8881
    @rajeevdatta8881 Před 3 lety +1

    🙏🙏🙏🙏🙏

  • @deeprajsingh7453
    @deeprajsingh7453 Před 2 lety

    Anand ji

  • @rajapannu2549
    @rajapannu2549 Před 3 lety +1

    Akaal!

  • @jatindersinghnihang9987

    💜🌹

  • @jackeybansal9116
    @jackeybansal9116 Před 2 lety +2

    Please make more videos on Shri Ram, Shri Krishna and Shakti ( Maa Durga). I like Your voice and composition very Much. It is Just Perfect and Awesome. 🙏🙏 Jai Shri Ram

  • @harpalsingh-cj9fp
    @harpalsingh-cj9fp Před 3 lety +2

    veer ji beanti aw pura path upload krio ji rama awtar da 🙏🏻🙏🏻
    reply jrur krio ji ...... 🙏🏻🙏🏻

  • @Nothing-pp3zo
    @Nothing-pp3zo Před 11 měsíci

    ♦️Waheguru g RAM AVTAR full lanka yudh di pooran katha CZcams uppar hegi ae ta kirpa krke link de dewo 🙏🏻♦️

  • @shonka9358
    @shonka9358 Před 3 lety +2

    Gupat foujo apna no dao jii bht mn krda va gll krn da tuc insta to v alop hogye no dao patshao apna

  • @ajiitangad6470
    @ajiitangad6470 Před 3 lety +1

    Aah pehliya do pangtiya kehri bani Vicho hai Ji?

  • @avnindersingh5774
    @avnindersingh5774 Před 3 lety +1

    ਬਾਬਾ ਜੀ ਮੈਸਜ ਨਹੀ ਕਿੱਤਾ ਜੀ ਤੁਸੀ

    • @DiLLiKeDiLWaaLi
      @DiLLiKeDiLWaaLi  Před 3 lety +4

      ਨੰਬਰ ਮੰਗਿਆ ਤੁਹਾਡਾ ਦੇਣਾ ਕਰੋ

    • @avnindersingh5774
      @avnindersingh5774 Před 3 lety +2

      @@DiLLiKeDiLWaaLi +12504673591 ਪਹਿਲਾ ਵੀ ਦਿੱਤਾ ਸੀ ਜੀ