ਅਸਫੋਟਕ ਕਬਿਤ - ਸ੍ਰੀ ਦਸਮ ਗ੍ਰੰਥ ਸਾਹਿਬ - Asfottak Kabbit - Sri Dasam Granth Saheb - See Description 👇

Sdílet
Vložit
  • čas přidán 9. 06. 2018
  • ਇਹ ਅਸਫੋਟਕ ਕਬਿੱਤ ਬਾਣੀ ਸ੍ਰੀ ਗੁਰੂ ਦਸ਼ਮੇਸ਼ ਜੀ ਦੀ ਰਚਨਾ ਹੈ
    ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ੧੪੧੦ ਅੰਗ ਤੋਂ ੧੪੨੫ ਅੰਗ ਤਕ ਵਾਰਾਂ ਤੇ ਵਧੀਕ ਬਾਣੀ ਆਂਉਦੀ ਹੈ ਓਸੇ ਤਰਾਂ ਸ੍ਰੀ ਦਸਮ ਗ੍ਰੰਥ ਸਾਹਿਬ ਵਿਖੇ ਅਸਫੋਟਕ ਕਬਿੱਤ ਆਂਉਦੇ ਹਨ
    ਗੁਰੂ ਗ੍ਰੰਥ ਸਾਹਿਬ ਵਿਖੇ ਜੋ ੨੨ ਵਾਰਾਂ ਆਂਉਦੀਆਂ ਹਨ ਓਹਨਾ ਵਾਰਾਂ ਵਿਚ ਜੋ ਵਾਰਾਂ ਵਧ ਗਈਆਂ ਸਨ ਓਹਨਾ ਵਾਰਾਂ ਨੂੰ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਵਾਰਾਂ ਤੇ ਵਧੀਕ ਚ ਸ਼ਾਮਲ ਕੀਤਾ
    ਓਸੇ ਤਰਾਂ ਦਸਮ ਗ੍ਰੰਥ ਸਾਹਿਬ ਚ ਆਉਣ ਵਾਲੀ ਪ੍ਰਮੁਖ ਬਾਣੀ ਕ੍ਰਿਸ਼ਨਾਅਵਤਾਰ ਵਿਖੇ ਵਧਦੇ ਹੋਏ ਸਵੈਯੇ ਤੇ ਕਬਿੱਤ ਗੁਰੂ ਕਲਗੀਧਰ ਜੀ ਨੇ ਅਸਫੋਟਕ ਕਬਿਤਾਂ ਚ ਦਰਜ ਕੀਤੇ ਹਨ
    ਇਹਨਾ ਕਬਿਤਾਂ ਚ ਗੁਰੂ ਸਾਹਿਬ ਨੇ ਭਗਵਾਨ ਕ੍ਰਿਸ਼ਨ ਜੀ ਅਤੇ ਰਾਧਾ ਤੇ ਹੋਰ ਗੋਪੀਆਂ ਦੇ ਵਿਚਕਾਰ ਪ੍ਰੀਤ ਦੀ ਰੀਤ ਬਹੁਤ ਹੀ ਕਮਾਲ ਦੀ ਭਾਸ਼ਾ ਸ਼ੈਲੀ ਵਿਚ ਦਰਜ ਕੀਤੀ ਹੈ
    ਗੁਰੂਆਂ ਪੀਰਾਂ ਨੇ ਕਦੇ ਕਿਸੇ ਦੀ ਨਿੰਦਿਆ ਨਹੀ ਕੀਤੀ ਕਦੇ ਕਿਸੇ ਦੈਵੀ ਪੁਰਸ਼ ਜਾਂ ਅਵਤਾਰ ਨੂੰ ਬੁਰਾ ਨਹੀ ਕਿਹਾ
    ਜਿੱਦਾਂ ਅਜਕਲ ਦੇ ਕੱਚੇ ਪਿੱਲੇ ਕਹੀ ਜਾਂਦੇ ਹਨ
    ਜੋ ਲੋਗ ਰਾਮ ਜੀ ਕ੍ਰਿਸ਼ਨ ਜੀ ਵਰਗੇ ਰੱਬੀ ਅਵਤਾਰਾਂ ਦੀ ਨਿੰਦਿਆ ਚ ਹੀ ਰੁੱਝੇ ਰਹਿੰਦੇ ਹਨ ਓਹ ਇਹ ਗਲ ਜਾਣ ਲੈਣ ਕਿ ਐਨਾ ਅਵਤਾਰਾਂ ਚ ਜੇ ਕੋਈ ਘਾਟ ਕੱਢਣ ਦੀ ਕਲਾ ਰਖਦਾ ਹੈ ਤਾਂ ਉਹ ਅਸੀਂ ਨਹੀ ਹਾਂ ਉਹ ਪਰਮੇਸ਼ਰ ਆਪ ਹੈ ਜਿਨੇ ਐਨਾ ਨੂੰ ਸਿਰਜਿਆ ਹੈ
    ਇਹ ਲੋਕ ਆਪ ਤਾਂ ਰਾਤ ਆਪਣੀਆਂ ਜਨਾਨੀਆਂ ਦੀ ਕੁੱਛੜ ਚ ਲੁਕੇ ਹੁੰਦੇ ਆ ਤੇ ਦਿਣੇ ਆਖਦੇ ਆ ਕਿ ਕ੍ਰਿਸ਼ਣ ਤਾ ਰਾਸ ਲੀਲਾ ਕਰਦਾ ਸੀ
    ਕ੍ਰਿਸ਼ਨ ਜੀ ਨੇ ਪ੍ਰੇਮ ਦੀ ਖੇਡ ਉਜਾਗਰ ਕੀਤੀ ਏ ਜਿਨੂ ਕੋਈ ਵਿਰਲਾ ਸਮਝਦਾ ਆ
    ਬਾਕੀ ਨਿਸ਼ਰਧਕ ਤੇ ਨਾਸਤਿਕਾਂ ਨੂੰ ਕਾਮ ਹੀ ਦਿਸਦਾ
    ਬਹਿਰਹਾਲ
    ਬਾਣੀ ਸੁਣੋ ਅਨੰਦ ਲਓ ਇਹਨਾ ਮੂਰਖਾਂ ਨੂੰ ਖਪਣ ਦਓ
    ਆਪਾਂ ਨੂੰ ਲੋਕਾਂ ਦੀ ਪਰਵਾਹ ਨਹੀ ਹੋਣੀ ਚਾਹੀਦੀ ਓਹ ਕੀ ਸਮਝਦੇ ਆ
    ਆਪ ਅਨੰਦ ਲਓ ਤੇ ਗੁਰੂ ਗੁਰੂ ਕਰੋ
    ਇਹ ਬਾਣੀ ਹੈ ਤਾਂ ਵਿਸਤਾਰ ਚ ਪਰ ਦਰਸ਼ਨ ਰੂਪ ਚ ਹਾਜਰ ਆ ਜੀ
  • Hudba

Komentáře • 71

  • @gurveersingh-rj3ri
    @gurveersingh-rj3ri Před 5 měsíci +1

    ਧੰਨ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @RadhaRadha-si4nm
    @RadhaRadha-si4nm Před rokem +2

    Koti koti parnam satguru a sachi baani bakshan layi🙏🏻🙏🏻🙏🏻

  • @varinder3859
    @varinder3859 Před 6 lety +23

    ਅਤਿ ਸੁੰਦਰ
    ਸਤਿਗੁਰੂ ਸਾਨੂੰ ਸਾਰਿਆ ਨੂੰ ਵੀ ਉਸ ਪ੍ਰੇਮ ਵਿਚ ਲੈ ਜਾਣ
    ਧੰਨਵਾਦ ਜੀ

  • @gurjotsingh7059
    @gurjotsingh7059 Před 5 lety +13

    ਧੰਨ ਸ਼ੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ

  • @mandykhattra1290
    @mandykhattra1290 Před rokem +2

    Jai shri krishan jai Gobind jai gopal jai murai jai mohan 🌷🌷🌷🌷🌷

  • @sahibkaur4054
    @sahibkaur4054 Před rokem +8

    Lord Krishna and Radha story is one of the Lord and soul bride. Why do people have misconceptions?
    Maharaj ji de jot is in all. Maharaj ji is in every everything, in everyone.
    Chardikala bhai sahib.

    • @preetpreet8168
      @preetpreet8168 Před 9 měsíci +1

      Khalsa ji sade vrge socha ch pai ki likhiya greji ch panjabi vrtya kro 🙂🌺

  • @BachittarSingh-md5vc
    @BachittarSingh-md5vc Před 11 měsíci +1

    Waheguru ji waheguru ji waheguru ji

  • @jaagosinghojaago
    @jaagosinghojaago Před 3 lety +4

    Dhan Sahib Shri Guru Gobind Singh Ji Maharaj Ji

  • @ParamjitSingh-ts1kx
    @ParamjitSingh-ts1kx Před 6 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @dimpysagoosimran32
    @dimpysagoosimran32 Před 3 měsíci

    धन्यवाद,, धन है bani धन हैँ बोल तुहाडे,,,
    Tripangi शद नु वी पावो,,u tube तेय,,, txs

  • @sukhjindersingh2484
    @sukhjindersingh2484 Před 3 lety +2

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @walker5937
    @walker5937 Před 6 lety +17

    Khalsa ji, Guru Sahib ji ne bahut sohna ucharan karvaya hai aap ji pason.

    • @oooyou8028
      @oooyou8028 Před 6 lety

      SarabLoh matalab daso veer ji

    • @gurgurgur
      @gurgurgur Před 2 lety +1

      @@oooyou8028 sach khoj academy explains very deeply meaning of dasam bani

  • @honeydeol6389
    @honeydeol6389 Před 2 lety +3

    Waheguru ji waheguru ji

  • @GurvinderSingh-rx3vs
    @GurvinderSingh-rx3vs Před 6 lety +4

    Dhan dhan sahib shri guru dasam granth sahib ji🙏🌷🌷

  • @pardaphashdoordarshan2994

    ਅਤਿ ਸੁੰਦਰ

  • @sarabjitkaur9895
    @sarabjitkaur9895 Před 2 lety +1

    Ki na an sona path dil shant ho gya aaaaaaaaaaaaunga .

  • @khalsa96.
    @khalsa96. Před 3 měsíci

    ਵਾਹਿਗੁਰੂਜੀ 💙

  • @YOYO-dl6fe
    @YOYO-dl6fe Před 9 měsíci

    Vaheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @MaanSaab-pk8qk
    @MaanSaab-pk8qk Před 5 lety +3

    Dhan Dashmesh pita jio maharaaj ji🙏💖💖💖🌷🌷🌷🌷🌷🌷🌷🌷🌷🌷🌷🌷

  • @karanveersinghlidder5416
    @karanveersinghlidder5416 Před 4 lety +2

    Mera pyara pritam baja wala gi ho...
    Be misal aat too bhi aat koi hani nhi iss path de brabar bemishal aati too bhi aati sunder maan mohak hai gi madhosh karne wala path hai gi Dhan Deshmes pita gi tusi aa jaoo aakhiya udik diyaa.......

  • @sarabjitkaur3270
    @sarabjitkaur3270 Před 4 lety +4

    waheguru ji

  • @GurjotSinghDumala
    @GurjotSinghDumala Před rokem +1

    Wow. Its like 🙏🙏🙏

  • @SatnamSingh-ng9yw
    @SatnamSingh-ng9yw Před 2 lety +1

    ਅਕੱਲੱਲੱਲ

  • @atsstatus8458
    @atsstatus8458 Před 2 lety +2

    Boht vadia ji ❤️❤️ waheguru eda hi meer rakha

  • @khalsag2501
    @khalsag2501 Před 3 lety +3

    WAHEGURU ਦਸ਼ਮੇਸ ਪਿਤਾ, GURU GOBIND SINGH G

  • @MohitSingh-vo1bh
    @MohitSingh-vo1bh Před 6 lety +4

    Waheguru

  • @MrSimranjet007
    @MrSimranjet007 Před 4 lety +1

    dhan guru pita ji

  • @radhekrishna-wd6hy
    @radhekrishna-wd6hy Před 5 lety +3

    Jai shri radhe krishna g waheguru waheguru

  • @HarpreetSingh-cf5tq
    @HarpreetSingh-cf5tq Před 4 lety +2

    🙏

  • @supremedaddy2851
    @supremedaddy2851 Před 3 lety +2

    good

  • @amandhaliwal3052
    @amandhaliwal3052 Před 6 lety +4

    Marvelous brother ❤❤❤

  • @baljitsingh1482
    @baljitsingh1482 Před 3 lety +1

    Dasam granth

  • @user-op1nf3nk3j
    @user-op1nf3nk3j Před 4 lety +1

    Bohat vdhya veer harpreet singh ji

  • @karanbansal7458
    @karanbansal7458 Před 3 lety +32

    ਕੁਝ ਕੱਚੇ ਪਿੱਲੇ ਤਾਂ ਏਹ ਸੁੰਦਰ ਰਚਨਾ ਤੋਂ ਐਵੇਂ ਹੀ ਡਰੀ ਜਾਂਦੇ ਹਨ ਕਿ ਕਿਤੇ ਏਹ ਸੁਣ ਕੇ ਅਸੀਂ ਹਿੰਦੂ ਨਾ ਬਣ ਜਾਈਏ 😂😂

    • @indpyrotech3170
      @indpyrotech3170 Před rokem

      Hindu ta sare he ne india aale tuc shayad sanatan dharm di gal kr rhe ho

    • @punjabiMusic_topic
      @punjabiMusic_topic Před rokem

      🥺🤣

    • @punjabiMusic_topic
      @punjabiMusic_topic Před rokem +2

      @@indpyrotech3170 🤣 prawa hindu ni snatni ne sare
      Hindu oh ne jede hindu rashtra mng rhe

    • @Sikh_history1469
      @Sikh_history1469 Před rokem +1

      @@punjabiMusic_topic sikh are not sanatani

    • @canucks1389
      @canucks1389 Před 8 měsíci +1

      Fikar na kar har koi hinduan wangu insecure ni hunda

  • @Notmehma12
    @Notmehma12 Před 3 měsíci +1

    Eh kinne number ang te aundi hai ji baani,exact

  • @darpanchauhan8286
    @darpanchauhan8286 Před 3 lety +2

    Guru keyu...bani di vayakhya v kro....bohat sharda hai g bani te ohde artha val...kirpa karni g...🙏

  • @KaranbeerSingh745
    @KaranbeerSingh745 Před 29 dny

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏Waheguru

  • @preetpreet8168
    @preetpreet8168 Před rokem +1

    ਬਾਬਾ ਜੀ ਅੰਗ ਦਸਿਓ ਜੀ ਦਸਮ ਗ੍ਰੰਥ ਜੀ ਦੀ ਬਾਣੀਂ ਦਾ

    • @spoodyodinson7072
      @spoodyodinson7072 Před 9 měsíci +2

      Waheguru ji
      Charitro pakhiyan
      Duwitya chrita vich (Dohra) 24
      te"att anoop sunder saras manou mainn ke aain"
      "Roop bhare raag bhare sunder suhag bhare mrig ou mamolan ki mano eh khaan hai"
      Chritro pakhiyan
      Duwadasmo chritr(12)

  • @sabisingh9049
    @sabisingh9049 Před 5 lety +2

    veer ji patt barr dasu kiss waste karde Han kiss time karna chida ha jii

  • @amritlahoria6906
    @amritlahoria6906 Před 4 lety +1

    Veer ji ki aap ji ehna baniya di vistar sahit vikhya v upload kr skde o 🙏

    • @user-op1nf3nk3j
      @user-op1nf3nk3j Před 4 lety

      Dasam granth sahib ji steek gyani narayan singh ji part 5
      kreed lao 500 rs.

  • @oooyou8028
    @oooyou8028 Před 6 lety +2

    Minu mat lab daso veer pls

  • @mrsingh2548
    @mrsingh2548 Před 6 lety +1

    Baba ji ang kramank ki aa??

  • @oooyou8028
    @oooyou8028 Před 6 lety +2

    Pls tell me now for this shabda

    • @walker5937
      @walker5937 Před 6 lety

      see description

    • @oooyou8028
      @oooyou8028 Před 6 lety

      Lakhvir Singh 5 hindi me daso veer ji.

    • @AK-kb5wl
      @AK-kb5wl Před 5 lety +2

      @@oooyou8028 guru ji is describing the love between Krishna and his gopis.

  • @manpeetsingh2157
    @manpeetsingh2157 Před 4 lety +3

    Veer g matlab ki aa g isda kuj samj aajave

    • @supremedaddy2851
      @supremedaddy2851 Před 3 lety +1

      video di description padh saaleya

    • @harvir6167
      @harvir6167 Před 3 lety +1

      @@supremedaddy2851 veer ji, path to pehla sahi bolna sikh jo ta jada fal miluga.

  • @jaspalsinghahli2086
    @jaspalsinghahli2086 Před 6 lety +1

    Tuhadi veer g audio chidi aaa

    • @Panjvatakhat96crore
      @Panjvatakhat96crore Před 6 lety

      ਪਾਤਸ਼ਾਓ #SoundCloud ਤੇ ਅੱਪਲੋਡ ਕਰਦਿਓ

    • @jaspalsinghahli2086
      @jaspalsinghahli2086 Před 6 lety

      Veer g Content hi send kr deo whatsapp te send. Kr deo

    • @Panjvatakhat96crore
      @Panjvatakhat96crore Před 6 lety

      jaspreet kaur jp
      Listen to ਅਫੋਟਕ ਕਬਿਤ | ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ | ਹਰਪ੍ਰੀਤ ਸਿੰਘ ਨਿਹੰਗ ਸਿੰਘ by Jasdeep Singh #np on #SoundCloud
      soundcloud.com/jasdeep-6/mc8d07pykylb
      ਇੱਥੋਂ ਲੋਡ ਕਰ ਲਓ ਜੀ

    • @magicgaming205
      @magicgaming205 Před 6 lety

      loadmp4.com
      vich ja k you tube di koi v video dwnld kar skde o g

    • @jitenderkaur8015
      @jitenderkaur8015 Před 5 lety

      ////sandhu pencil art///// Veerji aap se kal kerni hai please apna number send kar dijiye

  • @dimpysagoosimran32
    @dimpysagoosimran32 Před 3 měsíci

    Otangan शंद v बोलो

  • @jitenderkaur8015
    @jitenderkaur8015 Před 2 lety

    Waheguru veerji please Aapka name or phone number milsakta hai

  • @sukhjindersingh2484
    @sukhjindersingh2484 Před 3 lety

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏