Sampooran Asfotak Kabit - Krishna Avtar - Sri Dasam Granth Saheb - See Description 👇

Sdílet
Vložit
  • čas přidán 21. 11. 2020
  • ਇਹ ਅਸਫੋਟਕ ਕਬਿੱਤ ਬਾਣੀ ਸ੍ਰੀ ਗੁਰੂ ਦਸ਼ਮੇਸ਼ ਜੀ ਦੀ ਰਚਨਾ ਹੈ
    ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ੧੪੧੦ ਅੰਗ ਤੋਂ ੧੪੨੫ ਅੰਗ ਤਕ ਵਾਰਾਂ ਤੇ ਵਧੀਕ ਬਾਣੀ ਆਂਉਦੀ ਹੈ ਓਸੇ ਤਰਾਂ ਸ੍ਰੀ ਦਸਮ ਗ੍ਰੰਥ ਸਾਹਿਬ ਵਿਖੇ ਅਸਫੋਟਕ ਕਬਿੱਤ ਆਂਉਦੇ ਹਨ
    ਗੁਰੂ ਗ੍ਰੰਥ ਸਾਹਿਬ ਵਿਖੇ ਜੋ ੨੨ ਵਾਰਾਂ ਆਂਉਦੀਆਂ ਹਨ ਓਹਨਾ ਵਾਰਾਂ ਵਿਚ ਜੋ ਵਾਰਾਂ ਵਧ ਗਈਆਂ ਸਨ ਓਹਨਾ ਵਾਰਾਂ ਨੂੰ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਵਾਰਾਂ ਤੇ ਵਧੀਕ ਚ ਸ਼ਾਮਲ ਕੀਤਾ
    ਓਸੇ ਤਰਾਂ ਦਸਮ ਗ੍ਰੰਥ ਸਾਹਿਬ ਚ ਆਉਣ ਵਾਲੀ ਪ੍ਰਮੁਖ ਬਾਣੀ ਕ੍ਰਿਸ਼ਨਾਅਵਤਾਰ ਵਿਖੇ ਵਧਦੇ ਹੋਏ ਸਵੈਯੇ ਤੇ ਕਬਿੱਤ ਗੁਰੂ ਕਲਗੀਧਰ ਜੀ ਨੇ ਅਸਫੋਟਕ ਕਬਿਤਾਂ ਚ ਦਰਜ ਕੀਤੇ ਹਨ
    ਇਹਨਾ ਕਬਿਤਾਂ ਚ ਗੁਰੂ ਸਾਹਿਬ ਨੇ ਭਗਵਾਨ ਕ੍ਰਿਸ਼ਨ ਜੀ ਅਤੇ ਰਾਧਾ ਤੇ ਹੋਰ ਗੋਪੀਆਂ ਦੇ ਵਿਚਕਾਰ ਪ੍ਰੀਤ ਦੀ ਰੀਤ ਬਹੁਤ ਹੀ ਕਮਾਲ ਦੀ ਭਾਸ਼ਾ ਸ਼ੈਲੀ ਵਿਚ ਦਰਜ ਕੀਤੀ ਹੈ
    ਗੁਰੂਆਂ ਪੀਰਾਂ ਨੇ ਕਦੇ ਕਿਸੇ ਦੀ ਨਿੰਦਿਆ ਨਹੀ ਕੀਤੀ ਕਦੇ ਕਿਸੇ ਦੈਵੀ ਪੁਰਸ਼ ਜਾਂ ਅਵਤਾਰ ਨੂੰ ਬੁਰਾ ਨਹੀ ਕਿਹਾ
    ਜਿੱਦਾਂ ਅਜਕਲ ਦੇ ਕੱਚੇ ਪਿੱਲੇ ਕਹੀ ਜਾਂਦੇ ਹਨ
    ਜੋ ਲੋਗ ਰਾਮ ਜੀ ਕ੍ਰਿਸ਼ਨ ਜੀ ਵਰਗੇ ਰੱਬੀ ਅਵਤਾਰਾਂ ਦੀ ਨਿੰਦਿਆ ਚ ਹੀ ਰੁੱਝੇ ਰਹਿੰਦੇ ਹਨ ਓਹ ਇਹ ਗਲ ਜਾਣ ਲੈਣ ਕਿ ਐਨਾ ਅਵਤਾਰਾਂ ਚ ਜੇ ਕੋਈ ਘਾਟ ਕੱਢਣ ਦੀ ਕਲਾ ਰਖਦਾ ਹੈ ਤਾਂ ਉਹ ਅਸੀਂ ਨਹੀ ਹਾਂ ਉਹ ਪਰਮੇਸ਼ਰ ਆਪ ਹੈ ਜਿਨੇ ਐਨਾ ਨੂੰ ਸਿਰਜਿਆ ਹੈ
    ਇਹ ਲੋਕ ਆਪ ਤਾਂ ਰਾਤ ਆਪਣੀਆਂ ਜਨਾਨੀਆਂ ਦੀ ਕੁੱਛੜ ਚ ਲੁਕੇ ਹੁੰਦੇ ਆ ਤੇ ਦਿਣੇ ਆਖਦੇ ਆ ਕਿ ਕ੍ਰਿਸ਼ਣ ਤਾ ਰਾਸ ਲੀਲਾ ਕਰਦਾ ਸੀ
    ਕ੍ਰਿਸ਼ਨ ਜੀ ਨੇ ਪ੍ਰੇਮ ਦੀ ਖੇਡ ਉਜਾਗਰ ਕੀਤੀ ਏ ਜਿਨੂ ਕੋਈ ਵਿਰਲਾ ਸਮਝਦਾ ਆ
    ਬਾਕੀ ਨਿਸ਼ਰਧਕ ਤੇ ਨਾਸਤਿਕਾਂ ਨੂੰ ਕਾਮ ਹੀ ਦਿਸਦਾ
  • Hudba

Komentáře • 30

  • @ParamjitSingh-ts1kx
    @ParamjitSingh-ts1kx Před 6 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @ChakarwartiJasdeepSingh
    @ChakarwartiJasdeepSingh Před 3 lety +6

    ਧੰਨ ਹੋ
    ਧੰਨ ਹੋ
    ਧੰਨ ਹੋ ਧੰਨ ਹੋ ਧੰਨ ਹੋ ਮਹਾਰਾਜ ਧੰਨ ਹੋ🌹

  • @jarnailsinghchahal9582
    @jarnailsinghchahal9582 Před 3 lety +6

    ਵਾਹਿਗੁਰੂ ਜੀ ਵਾਹਿਗੁਰੂ ਜੀ

  • @khalsag2501
    @khalsag2501 Před 3 lety +2

    DHAN DHAN SAHIB SRI GOBIND SINGH G MAHARAJ MERE SACHE ਪਾਤਸ਼ਾਹ

  • @SS-sr5vr
    @SS-sr5vr Před 3 lety +6

    Waheguru

  • @agampreet.1313
    @agampreet.1313 Před 3 lety +6

    ਅਕਾਲ 🙏⚔️

  • @x-pertengineers.8168
    @x-pertengineers.8168 Před 3 měsíci

    Akaaaaaallll

  • @sidharthapahwa7596
    @sidharthapahwa7596 Před 3 lety +5

    Akaaaal

  • @jatindersinghnihang9987
    @jatindersinghnihang9987 Před 3 lety +7

    Akaal, ChardiKala Ji, Beautiful Awaaz Ji 💙

  • @DiLLiKeDiLWaaLi
    @DiLLiKeDiLWaaLi  Před 3 lety +13

    @to sangat.
    ਖਾਲਸਾ ਜੀ ਜਿਹੜੀ ਦਸਮ ਗ੍ਰੰਥ ਸਾਹਿਬ ਜੀ ਦੀ ਪੋਥੀ ਵਿੱਚੋਂ ਦਾਸ ਨੇ ਪਾਠ ਕੀਤਾ ਹੈ ਉਹ ਪਾਠ ਵੀਡੀਓ ਵਿੱਚ ਦਰਸ਼ਨ ਹੋ ਰਹੇ ਪਾਠ ਤੋਂ ਥੋੜਾ ਥੋੜਾ ਅਲਗ ਹੈ, ਜਿਸਨੂੰ ਪਾਠਾਂਤਰ ਭੇਦ ਕਹਿੰਦੇ ਹਨ। ਇਹ ਦਸਮ ਗ੍ਰੰਥ ਸਾਹਿਬ ਦੇ ਅਲਗ ਅਲਗ ਸਰੂਪਾਂ ਦੇ ਪਾਠਾਂ ਵਿੱਚ ਫਰਕ ਹੋਣ ਕਰਕੇ ਹੈ। ਪਾਠ ਦੋਵੇਂ ਹੀ ਸਹੀ ਹਨ ਪਰ ਜਿਸ ਪੋਥੀ ਸਾਹਿਬ ਵਿਚੋਂ ਦਾਸ ਨੇ ਸੰਥਿਆ ਕੀਤੀ ਆਪਾਂ ਉਹੀ ਵਰਤੀ ਹੈ ਪੜ੍ਹਨ ਲਈ। ਭੁਲੇਖਾ ਨਹੀ ਕਰਨਾ ਜਿੰਨਾ ਜਿੱਥੋਂ ਲਾਹਾ ਮਿਲੇ ਲੈ ਲੇਣਾ ਚਾਹੀਦਾ।
    The gurbaani source (pothi) that i am reciting from(in audio), is slightly different than what is displayed in the video. Neither Displayed Gurbaani is incorrect nor the one i am reading from, its just the different versions of Dasam Saroops present in our Panth. Please dont be confused. Just have laaha as much as maahraaj ji bless. Akaallll

  • @gaganpreetsingh4417
    @gaganpreetsingh4417 Před 3 lety +1

    Waheguru Ka khalsa waheguru Ji fateh Ji🙏

  • @crocodile7334
    @crocodile7334 Před 3 lety +9

    Baba ji can you please sing Ravan Yudh full bani in this manner from Ram Avtar? Please and Thank you!

  • @simrankaurjohal
    @simrankaurjohal Před 3 lety +3

    🌸🌸

  • @Engine1984
    @Engine1984 Před 3 lety +2

    Akaal

  • @amandhaliwal3052
    @amandhaliwal3052 Před 3 lety +2

    🙏🙏

  • @pekonkar226
    @pekonkar226 Před 3 lety

    Vaheguru ji ⚔️💙

  • @fatehpindersinghsandhu22
    @fatehpindersinghsandhu22 Před 6 měsíci

    ਥੋੜਾ ਦੇਖ ਕੇ ਪੜ੍ਹੋ ਜੀ ।

  • @Amanjeetsingh-ff3ep
    @Amanjeetsingh-ff3ep Před 3 lety

    ਵੀਰ ਜੀ ਮੈ ਦਸਮ ਗ੍ਰੰਥ ਸਹਿਬ ਦਾ ਸਹਿਜ ਪਾਠ ਕਰਨਾ ਚਾਹੁੰਦਾ ਹਾਂ ਮਰਿਆਦਾ ਦਸਦੋ।ਵਾਹਿਗੁਰੂ

  • @saabsinghsaab3900
    @saabsinghsaab3900 Před 3 lety

    Sant g pdf send krio

  • @jangsingh1033
    @jangsingh1033 Před 3 lety

    Khalsa ji tusi jaap sahib dia ਚਾਲਾਂ ਪਾਦਿੳ

  • @harshdeepsingh8211
    @harshdeepsingh8211 Před 3 měsíci

    14:00 Why guru sahib says krishna is causes of all causes? And he also says krishna is not mortal he is sacha patshah. Is this according to gurmat?

    • @LovepreetSingh-dw3ly
      @LovepreetSingh-dw3ly Před 20 dny

      kyo jhooth bol reha tu ,bhai gurdas diya vaara onha ne avde valo hi kahiya chal na ki sudame valo ,chal eh ds je sudame valo kahiya ta sudama eh kisnu ds reha vi “har ji shad sigasan aye”

    • @LovepreetSingh-dw3ly
      @LovepreetSingh-dw3ly Před 20 dny

      hanji gurmat according hi ah eh te guru granth sahib de ang no 988 te vi krishna di ustat hai

    • @LovepreetSingh-dw3ly
      @LovepreetSingh-dw3ly Před 20 dny

      avda swami ,thakur keh ke kiti hoyi ustat bhakti hi hundi.tu keha oh kabit guru gobind singh ne radha de pov toh keha ehda saboot ki ah ,je radha de pov toh keha ta “ਰਾਧਾ ਬਾਚ”kyo ni likhya?

    • @LovepreetSingh-dw3ly
      @LovepreetSingh-dw3ly Před 20 dny

      tu avde dosta di ustat krde eh vi kehna ki tera dost shristi da karta ,tera dost tera thakur ah,tere dost da nam japn nal mukti mildi?

    • @writer4315
      @writer4315 Před 20 dny

      @@LovepreetSingh-dw3ly kithe keha k avtara di bhgti nal mukti mildi aa avtara ne shrishti bnai a? Raam, krishan, thakur, gopal eh shh word avtara de aun ton pehla v exist krde c.. Bhagat Kabir ji kehnde aa k bhagat Prehlaad ji ne keha k meria patia te shri gopal da naam likh do.. Mai raam naam japna ni shadd skda... Hun tu eh gal das v Krishan ji da janam duaaparyug ch hoya te raam chandar ji da janam treta ch.. Fer satyug ch bhagat Prehlaad ji kehde Raam Gopal da naam jap rhe c... Udon ta raam avtaar te krishan avtar da janam v ni hoya c

  • @dilawarsingh2741
    @dilawarsingh2741 Před 3 lety +8

    ਵਾਹਿਗੁਰੂ ਜੀ ਵਾਹਿਗੁਰੂ ਜੀ