Remix Katha || Krishna Avatar || Guru Gobind Singh Ji || Dasam Granth || Kans & Krishna || Part-1 ||

Sdílet
Vložit
  • čas přidán 2. 05. 2023
  • Follow Us On Instagram
    / sikh_itihas5
    Topics Covered:
    Krishna avatar katha part1
    Raja kans and vasudev
    Yoshomati maiya and nandlal
    krishna avtar janam
    Guru Gobind Singh Ji 24 avatar katha
    Subscribe channel for more videos
    Press bell icon to get notified first
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    This content is created and copyrighted by sikhitihas
    #remixkatha #gurugobindsinghji #brahma #vishnu #krishna #dasamgranth #avatar #vasudev #janam #hinduism #sikhitihas

Komentáře • 351

  • @ravibhagat6448
    @ravibhagat6448 Před rokem +187

    ਅਸੀ ਹਿੰਦੂ ਹਾਂ ਪਰ ਅਸੀਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਭ ਤੋਂ ਉੱਚਾ ਮੰਨਦੇ ਹਾਂ

    • @Vijay-sj8wf
      @Vijay-sj8wf Před rokem +20

      Aase hindu haa per aase guru Gobind Singh nu v maandae haa

    • @jia20
      @jia20 Před rokem +6

      🙏🙏

    • @krishanshergill9950
      @krishanshergill9950 Před rokem +2

      ❤❤

    • @UttamSingh-rc9lz
      @UttamSingh-rc9lz Před rokem

      ਹਿੰਦੂ ਲਫਜ਼ ਮੁਗਲਾਂ ਵੱਲੋ ਭਾਰਤੀ ਲੋਕਾਂ ਨੁੰ ਕੱਢੀ ਗਈ ਇਕ ਬਹੁਤ ਗੰਦੀ ਗਾਲ੍ਹ ਹੈ ਜਿਸ ਦਾ ਮਤਲਬ ਗਾਂਡੂ ਬੇਈਮਾਨ ਅਤੇ ਚੋਰ ਹੈ ਸੋ ਜਿਹਨੇ ਆਪਣੇ ਅਾਪ ਨੂੰ ਹਿੰਦੂ ਕਹਾਉਣਾ ਕਹਾਈ ਜਾਵੇ। ਬਾਕੀਆਂ ਅਖੌਤੀ ਦਸਮ ਗ੍ਰੰਥ ਜਿਸ ਕੲਈ ਵਾਰੀ ਨਾਮ ਬਦਲੇ ਹਨ ਇਹਤਾਂਹੁਣ ਆਹ ਕਥਾਕਾਰ ਹੀ ਦੱਸੇਗਾ ?ਬਰਹਮੇਂ ਨੇ ਆਪਣੀ ਬੇਟੀ ਨਾਲ ਹੀ ਬਲਾਤਕਾਰ ਕਰ ਦਿੱਤਾ ਸੀ ਜਿਸ ਤੋਂ ਇਕ ਬੇਟੀ ਨੇ ਜਨਮ ਵੀ ਲਿਆ, ਕਿਰਸ਼ਨ ਭਗਵਾਨ ਜੀ ਨੇ ਆਪਣੀ ਸਕੀ ਮਾਮੀਂ ਨੂੰ ਹੀ ਘਰ ਵਾਲੀ ਬਣਾ ਲਿਆ ਇਹਨਾਂ ਗੱਲਾਂ ਨੂੰਇਹਹੋ ਜਿਹੇ ਅਖੌਤੀ ਕਥਾਕਾਰ ਕਦੀ ਵੀ ਸੱਚਾਈ ਨਹੀਂ ਦੱਸਣਗੇ ਇਸ ਲਿਖਤ ਯਾਨੀ ਅਖੌਤੀ ਦਸਮ ਗ੍ਰੰਥ ਵਿਚ ਬਹੁਤ ਜਿਆਦਾ ਇਨਸਾਨੀਅਤ ਕਦਰਾਂ-ਕੀਮਤਾਂ ਤੋਂ ਗਿਰੀਆਂ ਗੱਲਾਂ ਲਿਖੀਆਂ ਗਈਆਂ ਹਨ ਜੋ ਕਿ ਗੁਰੂ ਸਾਹਿਬਾਨ ਜੀ ਦੇ ਵਿਰੋਧੀਆਂ ਨੇ ਸਾਡੇ ਦਸ਼ਮੇਸ਼ ਪਿਤਾ ਜੀ ਦੇ ਨਾਮ ਮੜ ਦਿੱਤੀਆਂ ਗਈਆ ਹਨ ਜਿਹਨਾ ਦਾ ਧੀਆਂ ਭੈਣਾਂ ਸਾਹਮਣੇ ਬੈਠ ਕੇ ਸੰਗਤ ਵਿੱਚ ਜਿਕਰ ਤੱਕ ਵੀ ਨਹੀਂ ਕੀਤਾ ਜਾ ਸਕਦਾ ਵਿਆਖਿਆ ਤਾਂ ਦੂਰ ਦੀ ਗੱਲ ਹੈ।
      ਯਾ

    • @BalwinderKaur-lk4cd
      @BalwinderKaur-lk4cd Před rokem +2

      Wahguru ji🙏🙏🙏🙏🙏

  • @Sarbjeet-ry1de
    @Sarbjeet-ry1de Před rokem +27

    O h akala purkh khud krishan hi a hre krishan ❤❤❤

    • @rudrasihag9974
      @rudrasihag9974 Před rokem

    • @shakuntla9670
      @shakuntla9670 Před 4 měsíci +3

      Hanji te shri krishna ne shrimad bhagwad gita vich v khud keha hai ki main hi prbrahm hu sansar ch koi v cheez mere toh add nhi ae te banda jehde v bhagwan di pooja krda ae main hi uss roop ch uss nu darshan dinda han te mere bhagtan di kade iss sansar ch vapsi nhi hundi islyi he arjun tu menu hi ishwar mann te bhaj tera moksh howega

    • @GurjitSingh-br9um
      @GurjitSingh-br9um Před 2 měsíci

      ਭਾਈ ਸਾਹਿਬ ਜੀ ਰਾਮ ਕ੍ਰਿਸ਼ਨ ਸ਼ਿਵਜੀ ਮਹਾਰਾਜ ਇਹ ਭਗਵਾਨ ਨਹੀਂ ਹਨ ਇਹ ਤਿੰਨ ਦੇਵਤਾ ਨੇ ਪਰਮਾਤਮਾ ਨੇ ਇਹਨਾਂ ਨੂੰ ਸ਼ਕਤੀਆਂ ਦਿੱਤੀਆਂ ਨੇ ਇਸ ਲਈ ਸਾਨੂੰ ਇਹ ਲੱਗਦਾ ਵੀ ਇਹ ਪਰਮਾਤਮਾ ਨੇ ਪਰਮਾਤਮਾ ਦੇ ਇੱਕ ਰੋਮ ਵਿੱਚ ਕਰੋੜਾਂ ਵਿਸ਼ਨੂ ਕਰੋੜਾਂ ਸੇਵਕ ਕਰੋੜਾਂ ਕ੍ਰਿਸ਼ਨ ਕਰੋੜਾਂ ਹੀ ਸੂਰਜ ਸਮਾ ਜਾਂਦੇ ਨੇ ਇਹ ਤਿੰਨੇ ਤੁਹਾਨੂੰ ਧਨ ਦੌਲਤ ਲਾਦ ਸਾਰਾ ਕੁਝ ਦਿਆ ਇਹਨਾਂ ਲਵੇ ਮੁਕਤੀ ਨਹੀਂ ਮੁਕਤੀ ਇਹਨਾਂ ਦੀ ਖੁਦ ਦੀ ਨਹੀਂ ਹੋਈ

    • @GurjitSingh-br9um
      @GurjitSingh-br9um Před 2 měsíci

      ਸਨਾਤਨੀਆਂ ਦੇ ਇਸ਼ਟ ਰਾਮ ਕ੍ਰਿਸ਼ਨ ਦੇਵੀ ਦੇਵਤਾ ਹਨ ਮਹਾਦੇਵ ਹਨ ਵਿਸ਼ਨੂ ਭਗਵਾਨ ਹਨ ਪਰੰਤੂ ਇਹ ਸਮੇਂ ਦੇ ਅਵਤਾਰ ਹਨ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਹਨ ਗੁਰੂ ਗੋਬਿੰਦ ਸਿੰਘ ਜੀ ਖੁਦ ਭਗਵਾਨ ਨਹੀਂ ਹਨ ਉਹਨਾਂ ਨੇ ਕਹਿ ਦਿੱਤਾ ਦਸੇ ਗੁਰੂ ਭਗਵਾਨ ਨਹੀਂ ਉਹਨਾਂ ਵੀ ਸਰੀਰ ਧਾਰਨ ਕੀਤਾ ਜਦੋਂ ਕਿ ਅਕਾਲ ਪੁਰਖ ਤਾਂ ਨਿਰਾਕਾਰ ਹੈ ਉਹਦੀ ਕੋਈ ਸਕਲ ਆਕਾਰੀ ਨਹੀਂ ਹੈ ਉਸ ਨੇ ਸਾਰਿਆਂ ਨੂੰ ਭੇਜਿਆ ਗਾ ਉਹਦੇ ਹੁਕਮ ਵਿੱਚ ਸਾਰੇ ਆ ਗਏ ਤੇ ਚਲੇ ਗਏ ਉਹਨਾਂ ਦੀ ਜੋਤ ਕ੍ਰਿਸ਼ਨ ਭਗਵਾਨ ਦੀ ਜੋਤ ਸ਼੍ਰੀਮਦ ਭਾਗਵਤ ਕਥਾ ਦੇ ਵਿੱਚ ਸਮਾ ਗਈ ਤੇ ਗੁਰੂਆਂ ਦੀ ਜੋਤ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾ ਗਏ ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਰੀਰ ਭਗਵਾਨ ਸਰੀਰ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖੰਡਣਾ ਕੀਤੀ ਆ ਰਾਮ ਕ੍ਰਿਸ਼ਨ ਸ਼ਿਵ ਜੀ ਸਾਰਿਆਂ ਦਾ ਸਰੀਰ ਭਗਵਾਨ ਨਹੀਂ ਇਹ ਤਾਂ ਨਾਸਵਾਨ ਹੈ ਪਰਮਾਤਮਾ ਤਾਂ ਨਾਸ ਤੋਂ ਪਰੇ ਆ ਉਹਦਾ ਤਾਂ ਨਾਸ ਹੋ ਹੀ ਨਹੀਂ ਸਕਦਾ ਜਿਹੜੀ ਇਸ਼ਾਰਿਆਂ ਦੇ ਵਿੱਚ ਜੋਤ ਆਤਮਾ ਕਹਿੰਦੇ ਹਨ ਉਹੀ ਪਰਮਾਤਮਾ ਦਾ

    • @GurjitSingh-br9um
      @GurjitSingh-br9um Před 2 měsíci

      ਮੁਸਲਮਾਨ ਕਹਿੰਦੇ ਹਨ ਕਿ 13 ਸੂਰਜ ਹਨ ਉਹਨਾਂ ਦੇ ਪੈਗੰਬਰ ਕਹਿੰਦੇ ਹਨ ਕਿਉਂਕਿ ਉਹ ਉੱਥੇ ਤੱਕ ਹੀ ਸੀਮਤ ਤੇ ਜਿੰਨਾ ਕਹੋ ਪਰਮਾਤਮਾ ਦੇ ਨਜਦੀਕ ਪਹੁੰਚੇ ਉਹਨਾਂ ਨੇ ਉਸ ਹਿਸਾਬ ਨਾਲ ਕੁਰਾਨ ਲਿਖਤੀ ਸਨਾਤਨੀਆਂ ਦੇ ਰਿਸ਼ੀ ਮੁਨੀ ਜਿੰਨੇ ਭਗਤ ਪੈਗੰਬਰ ਹੋਏ ਨੇ ਉਹ ਜਿੱਥੇ ਤੱਕ ਪਹੁੰਚੇ ਉਹਨਾਂ ਨੇ ਉਸ ਹਿਸਾਬ ਦੇ ਨਾਲ ਗਿਆਨ ਚਾਰੇ ਵੇਦਾਂ ਵਿੱਚ ਲਿਖਤਾ ਪ੍ਰੰਤੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਪੂਰਨ ਗਿਆਨ ਅਕਾਲ ਪੁਰਖ ਬਾਰੇ ਪੂਰਾ ਗਿਆਨ

  • @balbirgurjar221
    @balbirgurjar221 Před rokem +51

    जय श्री राम 🙏🕉️ जय जय श्री कृष्ण भगवान जी की जय हो 🙏🕉️ धन्य धन्य श्री गुरू गोबिंद सिंह जी की जय हो 🙏🕉️🕉️🔱

  • @jaggusingh3346
    @jaggusingh3346 Před 6 měsíci +2

    m hindu ha te sri guru granth sahib ji nu sab to ucha-sucha manhda ha,lakh lakh namaskar sahib ji nu.

  • @sukhdevsingh6078
    @sukhdevsingh6078 Před 9 měsíci +8

    ਧੰਨ ਗੁਰੂ ਗੋਬਿੰਦ ਜੀ ਧੰਨ ਸ਼੍ਰੀ ਵਿਸ਼ਨੂ ਜੀ

  • @hardevsingh3101
    @hardevsingh3101 Před rokem +24

    ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ

  • @jobanjawandha9265
    @jobanjawandha9265 Před rokem +12

    ਜਿਹੜੇ ਨੀਚ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਸਮਝ ਪਾਏ
    ਸ੍ਰੀ ਗੁਰੂ ਗੋਬਿੰਦ ਸਿੰਘ ਦਸ਼ਮ ਬਾਣੀ ਤਾਂ ਉਨ੍ਹਾਂ ਨੀਚ ਮਨੁੱਖਾਂ ਤੋਂ ਅਰਬਾਂ ਖਰਬਾਂ ਯੁੱਗਾਂ ਦੂਰ ਹੈ,,,

    • @Vijay-sj8wf
      @Vijay-sj8wf Před rokem

      Kahena ke cahunda

    • @JassDadra-ox4rc
      @JassDadra-ox4rc Před měsícem

      Main daliton ka ladka hun main fir bhi Krishna Ji ko Sahi manta hun. Koi bada Chhota nahin hai. Sab ek saman hai. Sab par Mahatma ke bacche Hain. Niche vahi hai jiska andar nicha hai. Jiski soch nichi hai. Vahi niche jaati ka hai.

    • @JassDadra-ox4rc
      @JassDadra-ox4rc Před měsícem

      😮

  • @nirmalpant501
    @nirmalpant501 Před 11 měsíci +1

    श्री भगवान उवाचः
    सर्वधर्मान् परित्यज्य मामेकं शरणम व्रज।
    अहम त्वाम सर्वपापेभ्यो ,मोक्षयिस्मामि मा शुच:।।
    आखो जी सतनाम वाहेगुरु
    जय श्री हरि
    जय श्री कृष्णा
    जय जय लड्डू गोपाल
    जय जनार्दन
    श्रीमन नारायण नारायण हरि हरि।।

  • @RajeshKumar-nj3xv
    @RajeshKumar-nj3xv Před rokem +8

    ਜੈ ਸ਼੍ਰੀ ਕ੍ਰਿਸ਼ਨ

  • @hardevsingh3101
    @hardevsingh3101 Před rokem +8

    ਬਹੁਤ ਵਧੀਆਂ ਕਥਾ ਲਗੀ ਜੀ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jagtarsingh1186
    @jagtarsingh1186 Před rokem +8

    ਵਾਹਿਗੂਰੂ ਜੀ ਜੈ ਸਿਰੀ ਰਾਮ ਸਿਰੀ ਕਰਿਸਨ

  • @user-dz3vc3qs7u
    @user-dz3vc3qs7u Před rokem +8

    geyan teyan kichh karm na jana saar na jana teri..sabton badda .satguru hai nanak .jine meri laaj rakh diti❤

    • @raghwindersingh9794
      @raghwindersingh9794 Před rokem

      Sab vada satgur nanak, jin kal rakhi meri

    • @user-dz3vc3qs7u
      @user-dz3vc3qs7u Před rokem +2

      @@raghwindersingh9794 sabto vada nanak nahi veer . sabto vadda satguru hai jine guru nanak di laaj rakhi

    • @naviii949
      @naviii949 Před 6 měsíci

      ​@@user-dz3vc3qs7u satpurkh jini janeya satguru tis ka nao. ( Sri sukhmani sahib). Dhan Guru Nanak Dev Ji aap Vaheguru satgur han.

  • @jaggusingh3346
    @jaggusingh3346 Před 6 měsíci +2

    dunia da great te sada piyara satkarit granth,siri guru granth sahib ji maharaj ji.satnam siri waheguru ji.

  • @harjindarsingh1975
    @harjindarsingh1975 Před rokem +18

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਲੀ ਕਥਾ ਵੀ ਜ਼ਰੂਰ ਸੁਣਾਉ

  • @jagroopsandhu2219
    @jagroopsandhu2219 Před měsícem

    ਵਾਹਿਗੁਰੂ ਜੀ🙏

  • @pawansharmalicofindia586

    ਵਾਹਿਗੁਰੂ ਜੀ ਜੈ ਸ੍ਰੀ ਕ੍ਰਿਸ਼ਨ ਭਗਵਾਨ ਜੀ

  • @surjitsingh1975
    @surjitsingh1975 Před rokem +2

    ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਅਕਾਲ ਪੁਰਖ ਦਾ ਰੂਪ

  • @Beant-cheema
    @Beant-cheema Před rokem +6

    ਮਨ ਗੜਤ ਕਹਾਣੀਆਂ ਤੇਰੀਆ ਅਕਾਲ ਪੁਰਖ ਪਰਮਾਤਮਾ ਓਹ ਆ ਜਿਸ ਦੇ ਹੁਕਮ ਅਨੁਸਾਰ ਲੱਖਾ ਸ਼ਿਵਜੀ ਲੱਖਾ ਵਿਸ਼ਣੂ ਲੱਖਾ ਬਰਮਾ ਲੱਖਾ ਦੇਵਿ ਦੇਵਤੇ ਆਏ ਤੇ ਚਲੇ ਗਏ ਹਨ
    ਤੂੰ ਇੱਥੇ ਕਦੇ ਵਿਸ਼ਣੂ ਦੇ ਪੈਰਾ ਵਿੱਚ ਬਰਮਾ ਨੂੰ ਭੇਜ ਦਿੱਤਾ ਕਦੇ ਵਿਸ਼ਣੂ ਨੂੰ ਕਿੱਸੇ ਦੇ
    ਅਪਣੀ ਮਰਜ਼ੀ ਨਾਲ ਤੁ ਬਣਾ ਕੇ ਸੱਡ ਦਿੱਤਾ ਸਾਰਾ ਕੁਸ਼

    • @mannusinghmannu4037
      @mannusinghmannu4037 Před 4 měsíci

      😂😂

    • @Amitpal-singh
      @Amitpal-singh Před 2 měsíci

      ਜੀ ਗੁਰੂ ਗ੍ਰੰਥ ਸਾਹਿਬ ਪੜਿਆ ਹੁੰਦਾ ਤਾ ਇੰਦਾ ਨਾ ਬੋਲਦਾ

    • @samsungedgeplus3588
      @samsungedgeplus3588 Před 2 měsíci

      O shakti a maa aad shakti bhavvti..ek maye jugat viyahi..3 chele parvaa.n tahi keha gea hai

    • @samsungedgeplus3588
      @samsungedgeplus3588 Před měsícem

      Lakha nanak lkha gobind..aa k chale gye

    • @Beant-cheema
      @Beant-cheema Před měsícem

      @@dd-sj6dy ਰੱਬ ਕਿਸੇ ਨੂੰ ਨਹੀਂ ਮਿਲਿਆ ਜਿਨੂੰ ਮਿਲਿਆ ਉ ਦੁਆਰੇ ਨਹੀਂ ਜਨਮ ਲੈਂਦਾ ਸ਼ਿਵਜੀ ਬਰਮਾ ਬਿਸ਼ਨੂੰ ਏ ਗੁਰਬਾਣੀ ਮੁਤਾਬਿਕ ਤ੍ਰੈਗੁਣ ਰੋਗੀ ਨੇ ਏਨਾ ਨੂੰ ਕਾਲ਼ ਨੇ ਮਾਰਿਆ ਆ

  • @pramodkumarsharma4633
    @pramodkumarsharma4633 Před rokem +2

    हरे कृष्णा I गुरु जी को शत शत नमन I

  • @tarasingh3904
    @tarasingh3904 Před rokem +43

    ਧੰਨ ਧੰਨ ਪ੍ਰੇਮ ਦੀ ਮੂਰਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ।ਬਹੁਤ ਸੁੰਦਰ ਕਥਾ ।Thank you🙏❤️🙏❤️👍👍

    • @mrden6519
      @mrden6519 Před rokem +2

      Guru gobind singh ne jissnu bhagwan mannnya shri krishan oos da satkaar kar.....sarre brahmand da maalak shri krishan.....hari mandir vi tan hi bnnya si gurruan ne...

    • @singhgurchran-kh7rd
      @singhgurchran-kh7rd Před rokem +3

      @@mrden6519 galt keh rhe ho tusi!

    • @assdefb9027
      @assdefb9027 Před rokem +4

      @@mrden6519 harmandir nahi harmandar sahib ya darbar sahib ha
      A rab da darbar a jitha koi bi a sakda ha
      Mandir da matlab ha mann da andar
      Ta nal hari da matlab sirf krishan nahi
      Hari da nam la ka guru maharaj na us akalpurakh jo nirankar oor sab to upr ha us nu sambodhit kita ha
      Thora jaya akal ta paya parda hatao nal
      Ma hi ma wala ghamand na karo
      Is tarha ta allah, khuda vi guru granth sahib vich la ta ka matlab sikh musalman na

    • @mrden6519
      @mrden6519 Před rokem

      @@assdefb9027 ..Nanak ton phelan tan duniya hai nhi si.....😁😁😁😁Nanak bechara saari oomar Ram krishan shiv shakti durga nu dhiaande rahe...tusi insaana nu guruan nu hi Rabb mannan lagg paye oh 1 percent......Radha soami thodde gurdwarayan ch nhi vadd de,,,crores sikh sirse walle pichhe ne tuhaada Akaal purkh ta bachhara ikkala hi reh gya jidde picche kuch ka lakh lokk reh gya....baki dunniya ta fuddu hi jehri Ram krishan de picche pagal ne....guru gobind singh vi durga, chandi picche pagal si...chandi di vaar likh ke oos da parchand roop nu poojda reha..ya ta guru gobind singh ton pooch ke ohh kehri chandi di gal karr reha c....appne aap to hi matalb kaddi jaunde ho...kadde dashm granth vi padd le..kadde apna granth vi padd le...kuch akal aave..aa video vekh le..

    • @assdefb9027
      @assdefb9027 Před rokem

      @@mrden6519 putt iyo ta para sahani ha tuadi a thongi babao nu sun sun ka budhi brust hoa ha tuadi tai ta tuada ta mughla na rajj kita maa behan di izat nal khalya oor tusi gand marvata rah gai baki sikh kada kisi DHARAM DA VARA MARA BOLDA NI TUSI LANDU IS DA FIDA UTHA KA KUCH BI BOLAN CHURU KAR DANDA O JA ITNA HI DUM SI TA JAB MUGHAL AAI SI US LA MARDANGI DASNI SI NA TUSSI SARA TA HIJRA JAMA NA
      OOR THORA TAMIS NAL GAL KAR GURU DA NAM NAL JI Kon lai ga
      Tuanu sa ap ki bhasha sanskrit ni aandi tusi sada granth kitho par lao ga
      Ta jado thuhada modi yogi raj vich aai ta bari takat dasda o us. La dasni si na
      Sala hijra jamma na
      Oor dyan nal guru da nam tamiz nal la

  • @raghwindersingh9794
    @raghwindersingh9794 Před rokem +8

    ਸਹਿਬ ਏ ਕਮਾਲ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @india.u.a.e3302
    @india.u.a.e3302 Před rokem +6

    Jai Shree ram 🙏

  • @satishkumargarg164
    @satishkumargarg164 Před rokem +3

    Agar kisi bhai ji ne shri krishna ji ka sabad krishna teri murli..... gaya to katarh panthia ne halla machaa ditta .satnam waheguru, jai shri krishna.

  • @india.u.a.e3302
    @india.u.a.e3302 Před rokem +6

    Jai Shree Krishna 🙏

  • @satinderkumar4966
    @satinderkumar4966 Před 11 měsíci +1

    Hare Ram Hare Ram Ram Ram Hare Hare
    Hare Krishan Hare Krishan Krishan Krishan Hare Hare

  • @KulwantSingh-bw7wr
    @KulwantSingh-bw7wr Před 3 měsíci +1

    खालसा जी आप जी नू कोटि-कोटि प्रणाम।आप जी बिलकुल सही कह रहे हो। श्री गुरू नानक देव जी तो लै के श्री
    दशमेस पिता तक किसे वी गुरू साहिबान ने ,श्री राम-कृष्ण जी अते होर
    जो नारायण जी ने अवतार धारण कीते हन ओहना दी कदे वी निन्दा नही कीती ।
    बल्की ओहना दा आदर सनमान ते पूजा
    कीती है।आप जी ने श्री भागवत पुराण पढा है या नही लेकिन आप जी नू श्री भागवत पुराण अते श्री नारायण जी दे
    सरगुण अवतारा बारे पूर्ण ज्ञान है।पर सिक्ख धर्म दे आङू ठेकेदार कदे वी ऐह
    ज्ञान दी गल मनण वास्ते त्यार नही।

  • @narinderkaur2089
    @narinderkaur2089 Před 11 měsíci +6

    ❤ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।

  • @nangajoginderdaskhakhi8556

    धंन धंन श्री गुरु गोबिंद सिंह जी महाराज जी जय श्री कृष्णा बलराम जी वाहेगुरु जी वाहेगुरु जी

    • @raghvirsarao1446
      @raghvirsarao1446 Před rokem

      ਫੇਰ ਤੁਸੀ ਕਿਓਂ ਨੀ ਬਣਦੇ ਗੁਰੂ ਗੋਬਿੰਦ ਜੀ ਸਿੱਖ ਪੰਜ ਕਕਾਰੀ

  • @pushparokana4742
    @pushparokana4742 Před rokem +6

    प्रणाम श्री गुरु साहिबानो को जिन्होंने अपना सारा जीवन मनुख भलाई में लगाया।🙏🙏

  • @gurvirrandhawa090
    @gurvirrandhawa090 Před měsícem +1

    ਵਾਹਿਗੁਰੂ ਜੀ

  • @rojoratatatata4002
    @rojoratatatata4002 Před 5 měsíci +1

    Dhan dhan Guru Gobind Singh ji, dhan dhan shree Krishan

  • @AshokSharma-yd2gw
    @AshokSharma-yd2gw Před rokem +4

    सरदार यानी लीडर सिख का मतलब ट्रेंड ऐसा व्यक्ति जो बहादुर हो शास्त्र एवं शास्त्र में पारंगत हो ऐसा व्यक्ति जब किसी सेना का नेतृत्व करेगा

    • @AshokSharma-yd2gw
      @AshokSharma-yd2gw Před rokem +2

      गुरु गोविंद सिंह ने सनातन धर्म की रक्षा की थी हम हिंदू सनातनी लोग हमेशा वाहेगुरु के दास रहेंगे हमारे पूजनीय रहेंगे धन धन वाहेगुरु

  • @balrajsungh4659
    @balrajsungh4659 Před rokem +3

    Babaji tussi erika nu Mata dhan ne gurugobind singh ji katha bohat shoni si dhan wad

  • @tinkuthakur7600
    @tinkuthakur7600 Před rokem +3

    Jai shree Krishna 🙏 g

  • @jasssingh2573
    @jasssingh2573 Před rokem +9

    ❤❤❤ waheguru ji ka khalsa wahe guru ji ki Fateh

  • @manjotsingh8529
    @manjotsingh8529 Před rokem +5

    🙏waheguru ji 👏ਸਾਤਿਨਾਮ ਵਰਿਗੁਰੂ ਜੀ 🤲♥️💝🌹💕❤️🤲♥️💝🌹💕❤️🤲

  • @ParamjitKaur-vf3vz
    @ParamjitKaur-vf3vz Před rokem +18

    Waheguru ji💐💐🙏 Dhan guru gobind singh ji, jai shri krishna ji🎉🎉

  • @kullardiljit2731
    @kullardiljit2731 Před 9 měsíci +2

    Dhan dhan Shri guru gobind Singh ji mehar kroo parivaar te ji ❤️❤️🙏🙏

  • @SukhwinderKaur-lj3hg
    @SukhwinderKaur-lj3hg Před rokem +4

    Dhan guru dasmes ji dhan shri karishan bhagwan ji

  • @HardeepSingh-wi7xp
    @HardeepSingh-wi7xp Před rokem +3

    Waheguru ji ⚘️💖⚘️ Dhan Dhan Guru Gobind Singh Sahib Ji pitaji WaheGuru Ji ka Khalsa WaheGuru Ji ki Fateh ji

  • @varunvarun2471
    @varunvarun2471 Před rokem +1

    Koi Dharm mada nhi hunda lok hunde aa jede bhed bhav krde aa jai sanatan ek omkar satnam🙏🙏🙏

  • @HarminderKaur-gr8py
    @HarminderKaur-gr8py Před rokem +4

    🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @user-of8pu6wr3n
    @user-of8pu6wr3n Před rokem +7

    जय श्रीराम।

  • @rickygsp1807
    @rickygsp1807 Před rokem +23

    ਅਕਾਲਪੁਰਖ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਜੈ 🙏🙏🙏

    • @SaxyGamingYT
      @SaxyGamingYT Před rokem +1

      bhagwan vishnu is akal purakh and his avatars

    • @assdefb9027
      @assdefb9027 Před rokem +2

      @@SaxyGamingYT bhai lagda fir tu katha sahi tarha nahi suni
      Akal purakh sab to ucha na ta krishn bhagwan nu akalpurakh na bulaya ta dasya tarti ka bara ta kashta bara
      Bro sahi tra ta sun la

    • @mrden6519
      @mrden6519 Před rokem +2

      @@assdefb9027 ..bro jehre kanna naal tuu sun rehaa hai oh kann gobind singh nu sun rahe ne..par gobind singh de kann parmatama shri krishan nuu sun rahe ne

    • @assdefb9027
      @assdefb9027 Před rokem +2

      @@mrden6519 bro shri krishan us akalpurakh da pajya avtar hun na ki khud shri krishan parmatma ek var hor sun lo katha uthada shyad pala ni pai

    • @Xhauej
      @Xhauej Před 10 měsíci +2

      ​@@assdefb9027Ohi Akaal Purakh shri Krishan Hi hai Jinu Hari Vishnu Bathere Nam nal Janeya Gya hai
      oh aap hi krda jo krda Ohnu Kise Dalaal Nu Pejan di zrurat nhi
      Allah wang😂

  • @-pw3sf
    @-pw3sf Před rokem +5

    OM NAMAH SHIVAYE ❤🧡💛💚💙💖💗💓💞💕💝🙏🙏🙏🙏🙏🙏🙏🙏🙏🙏🙏🙏

    • @satnamsinghsatnamsinghsatn1908
      @satnamsinghsatnamsinghsatn1908 Před rokem

      Ye kaal ke pass hi rakhegha manter kaal ke 3putar bhrama Vishnu shiv sab kaal adeen hai

    • @jaggigrewal1461
      @jaggigrewal1461 Před rokem +1

      @@satnamsinghsatnamsinghsatn1908 bosdu kaal time nu kehde hunde aa, Tu ni marna tu vi marna Tu vi kaal da

  • @deepaksingh-rp9ds
    @deepaksingh-rp9ds Před měsícem

    Jai shri Krishan 🙏🙏

  • @hanssabb555
    @hanssabb555 Před rokem +11

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @saneheart
    @saneheart Před 10 měsíci +3

    Satguru Teri oat❤

  • @nitinyadav1908
    @nitinyadav1908 Před 6 měsíci +1

    Jai shree Krishna Jai guru Gobind Singh Ji❤

  • @Rebel.s.king.9004
    @Rebel.s.king.9004 Před rokem +2

    ਵਾਹਿਗੁਰੂ ਜੀ ਤੁਹਾਡੇ ਚਰਨਾਂ ਵਿਚ ਬੇਨਤੀ ਹੈ ਕਿ ਛੰਦਾਂ ਦਾ ਵੀ ਨਾਲ ਉਚਾਰਨ ਕਰਿਆ ਕਰੋ ਅਨੰਦ ਬਹੁਤ ਆਉਂਦਾ ਹੈ ਜੀ ਬੇਨਤੀ ਪ੍ਰਵਾਨ ਕਰਿਓ ਮਹਾਰਾਜ 🙏🙏🙏🙏🙏🙏

  • @salwantsingh2619
    @salwantsingh2619 Před rokem +4

    Sahib Guru Gobind Singh ji

  • @kumarsambhav7981
    @kumarsambhav7981 Před rokem +1

    ਵੀਰ ਜੀ ਇਹਨੀ ਸੋਹਨੀ ਕਥਾ ਕਰਨ ਵਾਲੇ ਮਹਾਂਪੁਰਖ਼ ਦਾਂ ਨਾਮ ਕੀ ਹੈਂ।

  • @bholik8707
    @bholik8707 Před rokem +5

    Kirpa kar ke dasam di sari katha sunayo ji tusi jiba nu parem da sandesh diya ji dhan dhan h guru ji maharaj

  • @saanviwalde3739
    @saanviwalde3739 Před rokem +5

    अपने माता पिता की सेवा करना, ईश्वर की सेवा करने के बराबर है। #kathakahanidrishtant

  • @satkartar1313
    @satkartar1313 Před rokem +8

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏

  • @pushpachauhan4795
    @pushpachauhan4795 Před rokem +2

    Dhan dhan shree guru govind 15:44 sing ji maha Raj ji namskar namskar namskar ji shame sunder ji namskar ji atti sundear ditty aanaedhit kar dipayre bhri thanks ❤❤❤❤❤❤❤❤r atti sunder katha barre payar bhri aanedeit k

  • @akhilmalhotra6220
    @akhilmalhotra6220 Před rokem +5

    Jai shree krishna ji

  • @hannukour8036
    @hannukour8036 Před rokem +5

    Akalpurkh ik hai te o sirf us Akalpurkh de kirpa nal milda waheguru ji 🙏💐

    • @SaxyGamingYT
      @SaxyGamingYT Před rokem +1

      according to gurur granth sahib bhagwan vishnu is akal purakh and his avatars

  • @gurleenkaur-ng5fg
    @gurleenkaur-ng5fg Před rokem +3

    ਸਾਹਿਬ ਏ ਕਮਾਲ ਸੀ੍ ਗੁਰੂ ਗੋਬਿੰਦ ਸਿੰਘ ਜੀ🌷💐🎋🍁🌹🌴🌲🎄☘️🍁🍂🌹🌷💐🌸🌼🌻🌹🌷🌺🌾🍁🍂🎋💐🌷🌹🌺🌸🥀🌹🌷🌼🌾

  • @KUChBHI-zb6cj
    @KUChBHI-zb6cj Před 5 měsíci +2

    Tuci keha bhagwaan dharti te au ge isda matlab ta ahi hai na ke krishan hi bhawan hai 🙏

  • @GurjitSingh-br9um
    @GurjitSingh-br9um Před 2 měsíci +1

    ਮਹਾਭਾਰਤ ਦੇ ਵਿੱਚ ਜਦੋਂ ਅਰਜਨ ਨੇ ਗੰਗਾ ਪੱਤਰ ਭੀਸ਼ਮ ਪਿਤਾ ਨਾਲ ਯੁੱਧ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ ਕ੍ਰਿਸ਼ਨ ਦੇ ਅੰਦਰ ਜੋ ਬੈਠਾ ਅਕਾਲ ਪੁਰਖ ਦੀ ਜੋਤ ਦੇ ਰੂਪ ਵਿੱਚ ਆਤਮਾ ਦੇ ਰੂਪ ਵਿੱਚ ਬੈਠਾ ਤਾਂ ਉਸ ਨੇ ਆਪਣਾ ਵਿਰਾਟ ਰੂਪ ਧਾਰਨ ਕੀਤਾ ਕ੍ਰਿਸ਼ਨ ਨੇ ਮਹਾਭਾਰਤ ਦੇ ਵਿੱਚ ਖੁਦ ਕਿਹਾ ਕਿ ਨਾਮ ਹੈ ਕ੍ਰਿਸ਼ਨ ਹੁਣ ਨਾਮੇ ਵਾਸੂਦੇਵ ਹੂੰ ਨਾ ਹੀ ਮੈਂ ਦੇਵਕੀ ਨੰਦਨ ਹੂੰ ਮੈਂ ਪਾਰਬ੍ਰਹਮ ਹੂ ਤਾਂ ਉਥੇ ਜੋ ਅਕਾਲ ਪੁਰਖ ਉਹਦੇ ਅੰਦਰ ਦੀ ਫਿਰ ਉਸਨੇ ਅਰਜਨ ਨੂੰ ਵਿਰਾਟ ਰੂਪ ਦਿਖਾਇਆ ਨਾ ਕਿ ਕ੍ਰਿਸ਼ਨ ਨੇ ਸਰੀਰ ਨੇ ਇਸ ਲਈ ਇਸ ਚੀਜ਼ ਨੂੰ ਸਮਝਣਾ ਇਕ ਸਰੀਰ ਇੱਕ ਆਤਮਾ ਹੈ ਪਰਮਾਤਮਾ ਤੇ ਸਰੀਰ ਇੱਕ ਨਹੀਂ ਹੈ ਅਲੱਗ ਅਲੱਗ ਨੇ ਸਰੀਰ ਤਾਂ ਸਾਰਿਆਂ ਦੇ ਨਾਸਵਾਨ ਹੋ ਗਏ ਕ੍ਰਿਸ਼ਨ ਦਾ ਵੀ ਹੋ ਗਿਆ ਰਾਮ ਦਾ ਵੀ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਸਰੀਰ ਸਾਰਿਆਂ ਦੇ ਨਾਮ ਸਮਾਨ ਹੋ ਗਏ ਕ੍ਰਿਸ਼ਨ ਭਗਵਾਨ ਦੀ ਆਤਮਾ ਭਾਗ ਸ੍ਰੀਮਦ ਭਾਗਵਤ ਗ੍ਰੰਥ ਦੇ ਵਿੱਚ ਸਮਾ ਗਈ ਔਰ ਗੁਰੂਆਂ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾਵੇ ਅਰਥਾਤ ਪਰਮਾਤਮਾ ਸਮਾ ਗਿਆ ਸਰੀਰ ਉਹਨਾਂ ਦਾ ਨਾਸ ਹੋ ਗਿਆ ਇਹ ਤਾਂ ਸਾਰਿਆਂ ਨੂੰ ਅਕਾਲ ਪੁਰਖ ਨੇ ਪਰਮਾਤਮਾ ਨੇ ਇਹਨਾਂ ਨੂੰ ਭੇਜਿਆ ਸੀ ਸਖਤੀਆਂ ਦੇ ਕੇ ਜਦੋਂ ਇਹਨਾਂ ਦੇ ਅੰਦਰੋਂ ਜੋਤ ਨਿਕਲ ਗਈ ਤਾਂ ਸਰੀਰ ਦਾ ਨਾਸ ਹੋ ਗਿਆ ਪਰਮਾਤਮਾ ਤੋਂ ਬਿਨਾਂ ਤਾਂ ਰਾਮ ਕ੍ਰਿਸ਼ਨ ਗੁਰੂ ਗੋਬਿੰਦ ਸਿੰਘ ਜੀ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਸਾਰਾ ਕੁਝ ਤੋਂ ਪਰਮਾਤਮਾ ਕਰ ਰਿਹਾ ਦੀ

  • @ranadheera5770
    @ranadheera5770 Před rokem +4

    Hindu de sikh dharm di ijaat prati ajj da sikh andha ha, sikh dharm nu hindu dharam vicho bahar kadd do ge, pr sikh dharam nu hindua de dila vicho kida bahar kado ge, othe tadi divide and rule krn wali politics fail ho jani
    Ma hindu aa, te guru gobind singh hi de charna nu apne sir uthe rakh ke jeena wa🙏🙏

  • @RAMBO676
    @RAMBO676 Před rokem +13

    Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya

    • @SukhwinderSingh-if7bv
      @SukhwinderSingh-if7bv Před rokem +1

      Jo tum aaj om namai shiwaye kaa naam japp rahy ho
      Ye sbh lakhon sikhon ki balidaan ki vajay se hai
      Nhi to agar itna balidan naa hota to""?
      Alha allha hi hota ,
      Shiv shiv nahi,

    • @RAMBO676
      @RAMBO676 Před rokem +2

      @@SukhwinderSingh-if7bv bhai sikh,hindu ke upar utho or bhagwaan ka naam lo,koi farak nahi padta k tum waheguru bol rahe ho ya ram ram ,ya allah, bas bhagwaan ka naam lo,ye sab raste hain pahunchnana os ek parmatma ko hai ,tum log sirf mera Dharam bada hai yahi karte ho or ladte rehte ho bhagwaan ka naam lo

    • @RAMBO676
      @RAMBO676 Před rokem +1

      @@SukhwinderSingh-if7bv yaha tumare guru hinduon ke bhagwaan k baare me achi baaten kar rahe hai or tum hinuon k liye apne man me nafrat liye fir rahe ho wah ab kya mooh dikhaoge apne guru dasam pita ko ,bhai tum sahi mayno me sikho ka naam roshan kar rahe ho badhai ho

    • @SaxyGamingYT
      @SaxyGamingYT Před rokem

      ​@@SukhwinderSingh-if7bv bhai bs punjab me uske bahar ni

    • @SaxyGamingYT
      @SaxyGamingYT Před rokem +1

      ​@@SukhwinderSingh-if7bv and aaj k sikh bhi Allah Allah krte

  • @manveerdhsingh4695
    @manveerdhsingh4695 Před rokem +3

    wahegru ji hari om amen🙏🙏

  • @AdarshBhatt-jt1fl
    @AdarshBhatt-jt1fl Před 7 měsíci +1

    Waheguru ji 🙏🙏🙏🙏🚩🚩🦅🦅🚩🚩🚩

  • @devkamal7705
    @devkamal7705 Před rokem +3

    ਧੰਨ ਗੁਰੂ ਗੋਬਿੰਦ ਸਿੰਘ ਜੀ।।

  • @roopchandsharma1406
    @roopchandsharma1406 Před rokem +3

    Dhan guru gobind Singh ji

  • @chahalstudy90
    @chahalstudy90 Před 10 měsíci +8

    ਗੁਰੂ ਗੋਵਿੰਦ ਸਿੰਘ ਜੀ ਵੀ ਇਕ ਅਵਤਾਰ ਸੀ ਤੋ ਓ ਕੈਸੇ ਮੰਨਣਗੇ ਅਸੀਂ ਤਾਂ ਇਨਸਾਨ ਹਾਂ ਅਸੀਂ ਤਾਂ ਮੰਨਣਾ ਹੀ ਪਏਗਾ
    ਜੈ ਸ੍ਰੀ ਰਾਮ
    ਜੈ ਸ੍ਰੀ ਕ੍ਰਿਸ਼ਨਾ
    ਹਰ ਹਰ ਮਹਾਦੇਵ 🔱🔱🔱🔱
    ਸੱਤ ਸ੍ਰੀ ਅਕਾਲ
    ਵਾਹਿਗੁਰੂ ਵਾਹਿਗੁਰੂ

  • @JagroopSingh-cy7ou
    @JagroopSingh-cy7ou Před rokem +3

    Har har Mahadev ji

  • @user-cw3mm7ch7c
    @user-cw3mm7ch7c Před 7 měsíci +2

    Assi hindu ha. Pur. Jaap. Baba. Nanak dev Ji ka. He.

  • @SangramBhardwajSirOfficial

    जय श्री कृष्ण

  • @yudhvirsingh809
    @yudhvirsingh809 Před 5 měsíci +1

    Gobind Ram krishan nanak sub ek hai...

  • @rajsidhu6916
    @rajsidhu6916 Před rokem +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏❤❤❤❤❤❤❤

  • @BittuSingh-qy7je
    @BittuSingh-qy7je Před rokem +2

    Dhann dhann shri guru gobind singh ji ❤,🙏🙏

  • @DeepakkumarDeepa-sg6bt
    @DeepakkumarDeepa-sg6bt Před rokem +2

    Kya baat hai veer g waheguru g aap nu chardi kala bakshay jai Shri Sidh Baba Balak Nath Dhan guru dev jai guru Dev Dhan guru Nanak Teri vaddi kamai Dhan guru gobind Singh g Maharaj

  • @gursewakkaur9356
    @gursewakkaur9356 Před rokem +4

    WaheGuru Ji ka Khalsa WaheGuru Ji ki Fateh

  • @SukhwinderKaur-yd7qt
    @SukhwinderKaur-yd7qt Před rokem +2

    Dhan dhan guru Gobind Singh Ji Maharaj ji.

  • @hariomsen2655
    @hariomsen2655 Před 10 měsíci +3

    always respect Guru Maharaj ji ❤

  • @parmbeer
    @parmbeer Před 5 měsíci +1

    Chopaisahib vekho Krishn Bishn kbhu na dhiyau jobr chaun so tumte paun. Deh dehdhari guru nhi dhanvad

  • @daljeetsingh2426
    @daljeetsingh2426 Před rokem +5

    Guru Gobind singh ji ❤

  • @pradeepthakur4481
    @pradeepthakur4481 Před rokem +3

    Jai Shree Ram.

  • @ramarani2388
    @ramarani2388 Před rokem +2

    ਸਿੱਖ ਧਰਮ ਦਾ ਸ਼ੁਰੂ ਕੁਝ ਹੀਰ ਸੀ।ਉਦੇਸ਼ ਕੁੱਝ ਹੋਰ ਸਨ।ਹੋਈ ਹੌਲੀ ਇਹਦੇ ਉੱਤੇ ਕੋਈ ਹੋਰ ਵਿਚਾਰਧਾਰਾ ਕਾਬਜ ਹੁੰਦੀ ਗਈ।ਹੁਣ ਬਿਲਕੁਲ ਅਲਗ ਹਿੰਹੋ ਗਿਆ।ਅਸਲ ਕੁੱਝ ਹੋਰ ਸੀ।ਬਾਅਦ ਵਿੱਚ ਲੋਕਾਂ ਨੇ ਕੁੱਝ ਹੋਰ ਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ।ਹੁਣ ਅਲਗ ਹੀ ਹੋਣ ਲਗ ਪਏ।ਇਹ ਸੋਚ ਸ਼ੁਰੂ ਵਾਲੀ ਸੋਚ ਨਹੀਂ ਹੈ,ਪਰ ਲੋਕ ਅਰਭ ਤੋਂ ਦੂਰ ਹੁੰਦੇ ਰਹੇ।

  • @kawalsingh3359
    @kawalsingh3359 Před rokem +3

    Satnam wahey guru🙏🏻

  • @ArvindKakkar-fx8pr
    @ArvindKakkar-fx8pr Před 8 měsíci +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽

  • @user-np9tl7wt9x
    @user-np9tl7wt9x Před 11 měsíci +2

    ❤ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ❤

  • @gopalkrishanbatta996
    @gopalkrishanbatta996 Před rokem +1

    Waheguru ji

  • @divesh_16
    @divesh_16 Před rokem +5

    आप अचछा काम कर रहे हो लेकीन bakground music thoda low volume pe rakho

  • @sunnybenipal5511
    @sunnybenipal5511 Před rokem +4

    Waheguru ji
    Jai shree krishna

  • @harmeetkaur6128
    @harmeetkaur6128 Před 9 měsíci +1

    🙏🏻🙏🏻🙏🏻😍

  • @saneheart
    @saneheart Před 10 měsíci

    Hail Satguru ji...Hail Shri Krishna...Jai Gobind 🙏

  • @MovieExpletion
    @MovieExpletion Před rokem +5

    Waheguru G 😊

  • @jagirsingh5196
    @jagirsingh5196 Před rokem +2

    ਤਰਕ ਤੋ ਪਰੇ ਮਤਲਬ ਅਕਲ ਗੁਆ ਕੇ।

  • @manishapuri4347
    @manishapuri4347 Před rokem +3

    👏🌹 waheguru Ji 🌹👏

  • @rojoratatatata4002
    @rojoratatatata4002 Před 5 měsíci

    Hare Krishna

  • @sonyvalu6137
    @sonyvalu6137 Před rokem +1

    ਵਾਹਿਗੁਰੂ ਜੀ🙏🙏🙏🙏🙏, ਹਰੇ, ਰਾਮ, ਹਰੇ,

  • @goldysingh427
    @goldysingh427 Před 6 měsíci

    Jai Sri Krishna

  • @user-rm4vb4wb9x
    @user-rm4vb4wb9x Před rokem +7

    ਜਦੋਂ ਤੱਕ ਸਾਡੇ ਕੋਲ਼ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ, ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਰਮਲ ਵਿਚਾਰਧਾਰਾ ਨੂੰ ਬ੍ਰਾਹਮਣਵਾਦ ਦੀ ਪੁੱਠ ਚੜ੍ਹਾਉਣ ਵਾਲ਼ਿਆਂ ਦੇ ਮਨਸੂਬੇ ਕਦੀ ਕਾਮਯਾਬ ਨਹੀਂ ਹੋਣਗੇ।

    • @Vijay-sj8wf
      @Vijay-sj8wf Před rokem

      O bhai guru granth sahib de wicho he Gul hoe rahe hae

  • @batinderbhamra8725
    @batinderbhamra8725 Před 10 měsíci +1

    Satnam ji waheguru ji 🙏🎉❤

  • @Harry2002-z9q
    @Harry2002-z9q Před 9 měsíci +1

    Waheguru ji❤ jai shree krishna ❤

  • @GagandeepSingh-fn1fb
    @GagandeepSingh-fn1fb Před 6 měsíci

    Jai sri Krishna