Testosterone decline!! ਮਰਦਾਨਾ ਸੈਕਸ ਹਾਰਮੋਨ ਦੀ ਘਾਟ !!(126)

Sdílet
Vložit
  • čas přidán 11. 09. 2024
  • This is copyright property of Dr harshinder Kaur patiala CZcams channel. Subscribe this channel for watching various issues on health based on research. This channel gives authentic information about human body and various natural remedies.
    contact details : drharshpatiala@yahoo.com
    instagram: drharshinder
    #health #naturalremedy #doctor #diet #doctortips #punjabi #drharshinderkaurpatiala #healthytips #drharshinderkaur #fetalhealth #abortion #testosterone #testosteronelevels #testosteronebooster #malesexhormone #hairgrowth #andropause #menopause #facialhairs #pcod

Komentáře • 347

  • @BhupinderSingh-hl9ee
    @BhupinderSingh-hl9ee Před měsícem +26

    ਤੁਹਾਡਾ ਸੁਭਾਅ ਬਹੁਤ ਚੰਗਾ ਲੱਗਿਆ,,,,,, ਤੁਸੀਂ ਡਾਕਟਰਾਂ ਵਰਗੇ ਨਹੀਂ ਅਧਿਆਪਕਾਂ ਵਰਗੇ ਹੋ.....

    • @jagdishkaur9755
      @jagdishkaur9755 Před měsícem +6

      ਡਾਕਟਰ ਸਾਹਿਬਾ ਅਧਿਆਪਕ ਦੀ ਬੇਟੀ ਹੈ ਇਸੇ ਲਈ ਸੁਭਾਅ ਤੇ ਗੱਲ ਸਮਝਾਉਣ ਦਾ ਤਰੀਕਾ ਅਧਿਆਪਕਾਂ ਵਰਗਾ ਹੈ।

  • @jagdishkaur9755
    @jagdishkaur9755 Před měsícem +46

    ਗੁਰਬਾਣੀ ਰਾਹੀਂ ਗੁਰੂ ਸਹਿਬਾਨ ਵੱਲੋਂ ਮੱਤ ਦਿੱਤੀ ਗਈ ਹੈ ਕਿ " ਜਬ ਲਗ ਜਗ ਮਹਿ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਏ" ਅਸੀਂ ਸੁਣ ਕੇ ਵੀ ਬਹੁਤ ਸਾਰਾ ਗਿਆਨ ਪ੍ਰਾਪਤ ਕਰ ਸਕਦੇ ਹਾਂ। ਡਾਕਟਰ ਜੋੜੇ ਦੁਆਰਾ ਦੱਸੀਆਂ ਜਾ ਰਹੀਆਂ ਗੱਲਾਂ ਜੀਵਨ ਸੇਧਾਂ ਦੇ ਬਰਾਬਰ ਹਨ।ਇਸ ਲਈ ਸਾਰਿਆਂ ਸਰੋਤਿਆਂ ਨੂੰ ਮੇਰੇ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਸਬਸਕ੍ਰਾਈਬ ਕਰਨ ਦੀ ਖੇਚਲ ਕਰੋ ਜੀ। ਤਾਂ ਕਿ ਸਮਸਿਆ ਆਉਣ ਸਮੇਂ ਕੰਮ ਆ ਸਕਣ। ਧੰਨਵਾਦ ਜੀ।

    • @drharshinder
      @drharshinder  Před měsícem +11

      Thanks Ji for your valuable feedback

  • @AmritpalSingh-qr8cf
    @AmritpalSingh-qr8cf Před měsícem +23

    ਜੇਕਰ ਅੱਜ ਦੀ ਨੋਜਵਾਨ ਪੀੜ੍ਹੀ ਡਾਕਟਰ ਸਾਹਿਬ ਦੇ ਇਸ ਪਰੋਗਰਾਮ ਨੂੰ ਦੇਖ ਲੈਣ ਤਾ ਜਗ੍ਹਾ2 ਤੇ ਮਰਦਾਨਾ ਕਮਜੋਰੀ ਦਾ ਇਲਾਜ ਕਰਨ ਵਾਲੇ ਅਖੋਤੀ ਵੈਦ ਤੇ ਝੋਲਾ ਛਾਪ ਡਾਕਟਰਾ ਦੇ ਜਿੰਦਰੇ ਲੰਗ ਜਾਣਗੇ,ਬਹੁਤ ਮਹੱਤਵਪੂਰਨ ਜਾਣਕਾਰੀ ਪਰੋਗਰਾਮ ਦੇਣ ਲਈ ਧੰਨਵਾਦ ਜੀ

  • @jaswindersingh6776
    @jaswindersingh6776 Před měsícem +23

    ਡਾਕਟਰ ਜੋੜੀ ਨੂੰ ਸਤਿ ਸ਼੍ਰੀ ਅਕਾਲ,ਕਈ ਵੀਰਾਂ ਨੂੰ ਟੋਕਣ ਦੀ ਆਦਤ ਹੈ ਤੇ ਉਹ ਡਾਕਟਰ ਸਾਹਿਬ ਨੂੰ ਸਲਾਹ ਦਿੰਦੇ ਹਨ ਕਿ ਵੀਡੀਓ ਛੋਟੀ ਬਣਾਇਆ ਕਰੋ,ਆਪਾਂ ਕੀ ਡਾਕਟਰਾਂ ਨੂੰ ਕੋਈ ਫੀਸ ਦਿੰਦੇ ਹਾਂ? ਸਾਡੀ ਆਦਤ ਬਣ ਗਈ ਹੈ ਕਿ ਸਾਨੂੰ ਕੋਈ ਮੁਫਤ ਦੀ ਚੀਜ਼ ਮਿਲ ਜਾਂਦੀ ਹੈ ਤਾਂ ਉਸਦੀ ਅਸੀਂ ਕਦਰ ਨਹੀਂ ਕਰਦੇ,ਕਦੇ ਤੁਸੀਂ ਉਹਨਾਂ ਦੇ ਰੁਝੇਵਿਆਂ ਬਾਰੇ ਵੀ ਸੋਚਿਆ ਹੈ ਕਿ ਕਿਵੇਂ ਸੇਵਾ ਕਰ ਰਹੇ ਹਨ,ਅਹਿਸਾਨ ਫਰਾਮੋਸ਼ੀਆਂ ਵੀ ਛਡ ਦਿਆ ਕਰੋ,ਮਿਸਜ ਸੰਧੂ ਨਡਾਲਾ

  • @GurbakhshishSingh-ix8dt
    @GurbakhshishSingh-ix8dt Před měsícem +10

    "ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ"

  • @gurbaxsingh6335
    @gurbaxsingh6335 Před měsícem +4

    ਜਿੰਨਾਂ ਅਸੀ ਸਾਦੀ ਜ਼ਿੰਦਗੀ ਜੀਵਾਂਗੇ ਅਰੋਗ ਰਹਾਂਗੇ ਧੰਨਵਾਦ ਜੀ ਤੁਹਾਡੀ ਬਹੁਤ ਚੰਗੀ ਜਾਣਕਾਰੀ ਲਈ । ਕਾਫੀ ਮੁਸ਼ਕਲ subject ਤੇ ਗੱਲ ਕਰਨੀ ।

  • @BalwinderSingh-ug2mf
    @BalwinderSingh-ug2mf Před měsícem +9

    ਬਹੁਤ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਜੀ ਬਹੁਤ ਧੰਨਵਾਦ ਦੋਵੇਂ ਡਾਕਟਰ ਸਾਹਿਬਾਨਾਂ ਦਾ

  • @jaswantkaur7951
    @jaswantkaur7951 Před měsícem +4

    ਸਤਿ ਸ੍ਰੀ ਆਕਾਲ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਡਾਕਟਰ ਗੁਰਪਾਲ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ 🙏🙏❤❤❤❤🎉🎉🎉

  • @narindersandhu8298
    @narindersandhu8298 Před měsícem +8

    ਡਾਕਟਰ ਸਾਹਿਬ ਦੋਵਾਂ ਨੂੰ ਸੱਤ ਸ੍ਰੀ ਆਕਾਲ ਜਾਣਕਾਰੀ ਬਹੁਤ ਵੱਧੀਆ ਲੱਗੀ ਤੁਹਾਡਾ ਧੰਨਵਾਦ ਜੀ

  • @harjitsingh2184
    @harjitsingh2184 Před měsícem +5

    ਡਾਕਟਰ ਹਰਸ਼ਿੰਦਰ ਜੀ ਖੁਰਾਕ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਕਸਰਤ ਬਾਰੇ ਧੰਨਵਾਦ ਜੀ

  • @gulzarsinghsidhu353
    @gulzarsinghsidhu353 Před měsícem +4

    ਸਾਬਾਸ਼ ਡਾਕਟਰ ਸਾਹਿਬਾਨਾ ਨੂੰ ਕੀਮਤੀ ਜਾਣਕਾਰੀ ਦੇਣ ਲਈ ਸਤਿ ਸ੍ਰੀ ਅਕਾਲ 🙏🙏

  • @HarmeshSPAIN
    @HarmeshSPAIN Před měsícem +10

    ਸਤਿ ਸ੍ਰੀ ਅਕਾਲ ਜੀ 🙏
    ਤੁਹਾਡਾ ਬਹੁਤ ਬਹੁਤ ਸਤਿਕਾਰ
    ਜ਼ਿਆਦਾਤਰ ਕੰਪਨੀਆਂ ਨੇ ਬੱਚਿਆਂ ਦੇ ਬ੍ਰੇਨ ਵਾਸ਼ ਕੀਤੇ ਨੇ ਨਵੀਆਂ ਨਵੀਆਂ ਐਂਡਾ ਦੇ ਕੇ , ਮਰਦਾਨਾ ਤਾਕਤ ਹਾਸਲ ਕਰੋ , ਬਚਪਨ ਦੀਆਂ ਗਲਤੀਆਂ,, ਵਾਰ ਵਾਰ ਇਹੋ ਜਿਹੇ ਆਮ ਪੋਸਟਰ ਵੇਖਣ ਨੂੰ ਮਿਲਦੇ ਨੇ । ਦਸ ਬਾਰਾਂ ਸਾਲ ਪਹਿਲਾਂ ਨਵਾਂਸ਼ਹਿਰ ਚ ਡਿਪਟੀ ਕਮਿਸ਼ਨਰ ਕ੍ਰਿਸ਼ਨ ਕੁਮਾਰ ਆਏ ਸੀ ਉਹਨਾਂ ਨੇ ਇਹਨਾਂ ਪੋਸਟਰਾਂ ਤੇ ਸਖਤ ਮਨਾਹੀ ਕੀਤੀ ਸੀ , ਜ਼ਿਲੇ ਚ ਜਿੰਨੇ ਵੀ ਰੋਡ ਤੇ ਮੋਟਰਾਂ ਤੇ ਪੋਸਟਰ ਲੱਗੇ ਸੀ ਕਾਲੇ ਰੰਗ ਕਰਵਾ ਦਿੱਤੇ ਸੀ।

    • @drharshinder
      @drharshinder  Před měsícem +1

      @@HarmeshSPAIN ji

    • @HarmeshSPAIN
      @HarmeshSPAIN Před 29 dny

      czcams.com/video/MAoZbT_rato/video.htmlsi=ThILlMw9Kx2R4G1k

  • @RajinderSingh-wi8jl
    @RajinderSingh-wi8jl Před měsícem +3

    ਭੈਣ ਡਾਕਟਰ ਹਰਸ਼ਿੰਦਰ ਕੌਰ ਅਤੇ ਵੀਰ ਡਾਕਟਰ ਗੁਰਪਾਲ ਜੀ ❤ ਸਤਿ ਸ੍ਰੀ ਆਕਾਲ ਜੀ ਭੈਣ ਜੀ ਮੈਂ ਤੁਹਾਡੇ ਹੋਰ ਚੈਨਲਾ ਤੇ ਆਉਂਦੇ ਪ੍ਰੋਗਰਾਮ ਕਾਫੀ ਸਮੇਂ ਤੋਂ ਦੇਖ ਆ ਰਿਹਾ ਹਾ ਹੁਣ ਤੁਹਾਡੇ ਚੈਨਲ ਤੇ ਵੀ ਦੇਖਦਾ ਹਾਂ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਜਾਣਕਾਰੀ ਭਰਪੂਰ ਹੁੰਦੇ ਹਨ ਅਤੇ ਅਕਸਰ ਤੁਹਾਡੇ ਬਾਰੇ ਆਪਣੇ ਜਾਣਕਾਰਾਂ ਨੂੰ ਦੱਸਦਾ ਹਾਂ ਅਤੇ ਉਹ ਵੀ ਤੁਹਾਡੇ ਚੈਨਲ ਸਬਸਕ੍ਰਾਈਬ ਕਰਕੇ ਹੁਣ ਬਹੁਤ ਸ਼ਿੱਦਤ ਨਾਲ ਦੇਖਦੇ ਹਨ ਵਾਹਿਗੁਰੂ ਤੁਹਡੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @pawansandhu7853
    @pawansandhu7853 Před 25 dny

    ਬੇਹੱਦ ਮਹੱਤਵਪੂਰਨ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ ਜਿਓਦੇ ਵੱਸਦੇ ਰਹੋ ਚੜਦੀਕਲਾ ਖੁਸੀਆਂ ਖੇੜੇ ਹਰ ਮੈਦਾਨ ਫਤਿਹ👏

  • @mangdeepsingh9273
    @mangdeepsingh9273 Před měsícem +2

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਇੱਕ ਅੱਖਾ ਦੀ ਰੋਸ਼ਨੀ ਤੇਜ ਕਰਨੀ ਦੀ ਜਾਣਕਾਰੀ ਦਿਉ ਜੀ

  • @ManpreetSingh-xm4vv
    @ManpreetSingh-xm4vv Před 29 dny +2

    ਡਾਕਟਰ ਹਰਸ਼ਿੰਦਰ ਕੌਰ ਜੀ ਪੰਜਾਬੀਆਂ ਨੂੰ ਸਮੇਂ ਸਮੇਂ ਉੱਤੇ ਹਲੂਣਾ ਦਿੰਦੇ ਰਹਿੰਦੇ ਨੇ ਼਼਼਼਼ਪਰ ਅਫਸੋਸ ਪੰਜਾਬੀ ਸੁੱਤੇ ਨਹੀਂ ਮਰ ਈ ਗਏ ਜੋ ਇਨ੍ਹਾਂ ਹਲੂਣਿਆ ਨਾਲ ਨਹੀਂ ਉੱਠ ਰਹੇ ਼਼਼਼ ਧੰਨਵਾਦ ਜੀ

  • @AvtarSingh-pr9em
    @AvtarSingh-pr9em Před měsícem +2

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।🙏🏻🙏🏻

  • @naranjansingh8808
    @naranjansingh8808 Před měsícem +7

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਵੱਡਮੁੱਲੀ ਜਾਣਕਾਰੀ ਹੈ ਜੀ

  • @DeepSingh-oc9yx
    @DeepSingh-oc9yx Před 29 dny +1

    Dr ਸਾਹਿਬ ਜੀ ਟਾਈਫਾਈਟ ਬੁਖਾਰ ਗ਼ਰਮੀਆਂ ਚਂ ਬਹੁਤ ਤੰਗ ਕਰਦਾ ਵਾ ਤੁਸੀਂ ਇਸ ਤੇ ਵੀਡੀਓ ਜ਼ਰੁਰ ਬਣਾਓ ਜੀ ke ਟਾਈਫਾਈਡ ਤੋਂ ਮੁਕਤੀ ਮਿਲ ਸਕੇ jina ਨੂੰ ਵੀ ਹੁੰਦਾ ਏ 🙏

  • @santokhsingh6343
    @santokhsingh6343 Před měsícem +4

    ਤਬਾਹੀ ਨਹੀਂ ਨੁਕਸਾਨ ਹੋ ਸਕਦਾ ਕਿਹਾ ਕਰੋ ਜੀ।ਤਬਾਹੀ ਬਹੁਤ ਖਤਰਨਾਕ ਲੱਗਦਾ ਹੈ ਡਾਕਟਰ ਸਾਹਿਬ ਜੀ ਧੰਨਵਾਦ

  • @Nimrat86
    @Nimrat86 Před 29 dny

    ਬੇਸ਼ਕੀਮਤੀ ਜਾਣਕਾਰੀ ਦਿੱਤੀ ਡਾਕਟਰ ਜੋੜੇ ਨੇ ਜਿਉਂਦੇ ਵਸਦੇ ਰਹੋ ❤❤

  • @dr.paramjitsinghsumra179
    @dr.paramjitsinghsumra179 Před měsícem +9

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ, ਸਤਿ ਸ੍ਰੀ ਅਕਾਲ ਪ੍ਰਵਾਨ

  • @fatehglobal8915
    @fatehglobal8915 Před měsícem +2

    ਡਾਕਟਰ ਸਹਾਬ ਜੀ ਭਰਪੂਰ ਜਾਣਕਾਰੀ ਲਈ ਧੰਨਵਾਦ ਜੀ ਇੱਕ ਕਪ ਪਾਣੀ ਵਿੱਚ ਕੌਫੀ ਦੀ ਮਾਤਰਾ ਜਰੂਰ ਦੱਸੋ ਜੀ

  • @rajvirgill9542
    @rajvirgill9542 Před 29 dny

    Inne pyar nal te kdi Maa Baap ni samjaunde hone bachyan nu kisi cheez bare
    Bht vdia uprala tuhada Doctor saab 🙏🙏😍

  • @cbrar8876
    @cbrar8876 Před měsícem +1

    ਬਹੁਤ ਵਧੀਆ ਜਾਣਕਾਰੀ ਹੁੰਦੀ ਆ ਜੀ ਤੁਹਾਡੀ ਸਿਹਤ ਬਾਰੇ ਅਤੇ ਘਰਾਂ ਵਿਚੋ ਕੁਝ ਚੀਜਾਂ ਵਰਤ ਕੇ ਰੋਗ ਨੂੰ ਕਾਫੀ ਠੀਕ ਕਰ ਸਕਦੇ ਹੋ
    ਰੱਬ ਤੁਹਾਨੂੰ ਅਤੇ ਤੁਹਾਡੇ ਪ੍ਰੀਵਾਰ ਨੂੰ ਚੜ੍ਹਦੀ ਕਲਾ ਬਖ਼ਸੇ

  • @AmanDeep-lo3zx
    @AmanDeep-lo3zx Před 29 dny +1

    ਵਾਹ ਜੀ ਵਾਹ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ,,,🙏💐😊

  • @tejindersinghgill364
    @tejindersinghgill364 Před 16 dny

    Tuhade vich kini vadia chemistry hai
    How respectful you are with each other and your punjabi is very good

  • @shinderpalsingh3645
    @shinderpalsingh3645 Před měsícem +1

    ਬਹੁਤ ਵਧੀਆ ਜਾਣਕਾਰੀ ਪਰ ਇਕ ਦਰਸ਼ਕ ਦੀ ਟਿਪਨੀ ਨਾਲ ਮੈ ਸਹਿਮਤ ਹਾ ਕਿ ਦੋਵੇਂ ਡਾਃ ਜੀ ਦਰਸ਼ਕਾਂ ਵੱਲ ਵੇਖਣ ਦੇ ਨਾਲ ਨਾਲ ਇਕ ਦੂਜੇ ਵੱਲ ਜ਼ਿਆਦਾ ਦੇਖਦੇ ਹਨ ਜੀ

  • @jasbirsingh6749
    @jasbirsingh6749 Před měsícem +3

    ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਜੀ ਜਸਬੀਰ ਸਿੰਘ ਪੰਜਾਬ ਪੁਲਿਸ ਮੋਗਾ

  • @user-nm6yr8fb1y
    @user-nm6yr8fb1y Před měsícem +3

    ਬਹੁਮੁੱਲੀ ਜਾਣਕਾਰੀ ਲਈ ਧੰਨਵਾਦ ਜੀ।

  • @shivdevsingh4287
    @shivdevsingh4287 Před měsícem +3

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @sadhusingh736
    @sadhusingh736 Před 20 dny

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ

  • @ranjeetsinghsingh9248
    @ranjeetsinghsingh9248 Před měsícem +3

    ਜਿਉਂਦੇ ਵੱਸਦੇ ਰਹੋ❤❤❤ ਵਹਿਗੁਰੂ ਮਹਿਰ ਕਰੇ ❤❤❤

  • @user-jl1sf2mi8z
    @user-jl1sf2mi8z Před 28 dny +2

    Waheguru ji ka Khalsa
    Waheguru ji ki fateh
    Bahut bahut dhanvad dove Dr sahiban da, tuhadi iss seva nu salute hai ji
    Waheguru ji chardikala rakhn ji
    Wah

  • @gurpreetrathour898
    @gurpreetrathour898 Před měsícem +2

    Bohat bohat important jaankari eh jaankari na howe ta banda vaid ji hathon lutya jaande.Bohat bohat dhanvaad dr sahab ji

  • @dr.malkeetgill9607
    @dr.malkeetgill9607 Před měsícem +1

    Gm mam nd sir
    U r both doing great service to community
    Waheguru mehr kara.
    Regards
    Dr.M S.Gill bathinda

  • @gurwindersingh1502
    @gurwindersingh1502 Před měsícem +6

    ਅੰਕਲ ਜੀ ਇੰਜਣ ਤਕੜਾ ਕਰਨ ਵਾਲੀ ਦਵਾਈ ਵੀ ਦੱਸੋ ਜੀ। ਬਹੁਤ ਵਧੀਆ ਜਾਣਕਾਰੀ ਜੀ ਠੈਂਕਯੂ।

    • @Jaskrn-k3k
      @Jaskrn-k3k Před 28 dny +3

      Ashwagandha te Desi ghee khaya kar bai naal naal morning walk karo

    • @drharshinder
      @drharshinder  Před 27 dny +2

      Already totally explained in video. Please don’t take anything as medicine either ayurvedic homeopathic or Allopathic

  • @rajwinderkaloty
    @rajwinderkaloty Před měsícem +3

    Tusin sadi life change kar diti ji, thanks, god app ji nu always kush rakhe ji

  • @malkitsingh3433
    @malkitsingh3433 Před měsícem +1

    ਸਤਿਕਾਰ ਯੋਗ ਡਾਕਟਰ ਜੋੜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @daljitsingh-ob7fb
    @daljitsingh-ob7fb Před měsícem +1

    dr. ji tusi bahut acha kam kar rahe ho waheguru tuhanu tandurast rakhe

  • @jasveermahal6520
    @jasveermahal6520 Před 25 dny

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ ਬਹੁਤ ਵਧੀਆ ਸੁਝਾਅ ਦਿੱਤਾ

  • @SUKHBIRSINGH-ik8xc
    @SUKHBIRSINGH-ik8xc Před 26 dny

    Finally kise ne tan shuruwat kiti......thanks alot both of you.....keep sharing such a valuable informations

  • @HarjinderSingh-yu6xc
    @HarjinderSingh-yu6xc Před měsícem +2

    ਸੈਕਸ ਕੀ ਹੈ ਇਹਦੀ ਸਾਰੀ ਪ੍ਰਕ੍ਰਿਆ ਸਾਡੇ ਦਿਮਾਗ ਨਾਲ ਚੱਲਦੀ ਹੈ ਜੀ ਜੇ ਮੈਂ ਡਾਕਟਰ ਸਾਹਿਬ ਗ਼ਲਤ ਨਾ ਹੋਵਾਂ ਤਾਂ

  • @anmolratansidhu1924
    @anmolratansidhu1924 Před měsícem +2

    ਧੰਨਵਾਦ ਜੀ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤

  • @GurdasDhillon-go7ko
    @GurdasDhillon-go7ko Před měsícem +3

    Very very good 👍 Dr sahib ji waheguru app ji nu hamesha chardikalan ch rakhe ji

  • @amanbrar5027
    @amanbrar5027 Před 26 dny

    ਡਾਕਟਰ ਸਾਹਿਬ ਕੀਗਲ ਉੱਤੇ ਜ਼ਰੂਰ ਵੀਡੀਓ ਦਿਓ , ਇਸ ਦੇ ਨੁਕਸਾਨ ਅਤੇ ਨੁਕਸਾਨ ਹੋਣ ਤੇ ਇਲਾਜ ਜਰੂਰ ਦੱਸੋ

  • @BalkarSingh-dc1oq
    @BalkarSingh-dc1oq Před měsícem +2

    ਬਹੁਤ ਹੀ ਵਧੀਆ

  • @dladhar-cf9dh
    @dladhar-cf9dh Před měsícem +1

    Dr. Gurpal Singh is a very nice man .
    His smile is always lovely & genuine

  • @ManjitSingh-on4uw
    @ManjitSingh-on4uw Před měsícem +2

    Very good ,useful and scientific information for the common man.

  • @Sukhdev-ln1vy
    @Sukhdev-ln1vy Před 27 dny +1

    ਇਹ ਮੁੱਧਾ ਅਜੋਕੇ ਸਮੇਂ ਦਾ ਬਹੁਤ ਹੀ ਭਿਆਨਕ ਮੁੱਧਾ ਹੈ ||

  • @jatinderpalsingh9170
    @jatinderpalsingh9170 Před měsícem +1

    ਬਿਲਕੁਲ ਠੀਕ ਕਿਹਾ ਤੁਸੀਂ

  • @AmarjitKaurrai-w8l
    @AmarjitKaurrai-w8l Před měsícem +2

    Very value able discussion according medical science ❤

  • @JaswinderSingh-mc4dp
    @JaswinderSingh-mc4dp Před měsícem +2

    Very very good madical information Dr sahab ji waheguru app nu hamesha chardi kalan ch rakhe jl

  • @JaspalSingh-iz9rm
    @JaspalSingh-iz9rm Před 23 dny

    Very nice doctors sahiban dr harshinder you're a experienced dr.and a writer may you live a healthy llong life.

  • @mukhtarsingh7847
    @mukhtarsingh7847 Před měsícem +1

    Bhut vadia jankare Dr. Sahebji. Gharare vajan da ilaj jarur dasu stemen ghat banana patlahuna ilaj dasu ji

  • @hsrania8345
    @hsrania8345 Před měsícem +1

    SSAKAL Ji Very good Message Ji God bless you

  • @mandeepsingh-dl8qi
    @mandeepsingh-dl8qi Před měsícem +2

    Very nice informative by you. God bless you always

  • @JARNAILSINGH-vc2mt
    @JARNAILSINGH-vc2mt Před měsícem +1

    ਮੈਡਮ ਜੀ ਥੋੜ੍ਹਾ ਡਾਕਟਰ ਸਾਹਿਬ ਨੂੰ ਚੁਸਤ ਦਰੁਸਤ ਕਰੋ, ਡਾਕਟਰ ਸਾਹਿਬ ਸੰਘਦੇ je ਲਗਦੇ ਨੇ

  • @thinkthings2
    @thinkthings2 Před měsícem +2

    Thanks ji

  • @NarinderKaur-mk6bd
    @NarinderKaur-mk6bd Před měsícem +3

    ਬਹੁਤ ਧੰਨਵਾਦ ਜੀ

  • @NareshSingh-kp1cd
    @NareshSingh-kp1cd Před měsícem +1

    Dr harshinder and Dr Uppal ji thank u

  • @jasbirkaurkaur-vj8me
    @jasbirkaurkaur-vj8me Před měsícem +3

    ਹਾਜੀ ਸਤਿ ਸ੍ਰੀ ਆਕਾਲ ਡਾਕਟਰ ਸਾਹਿਬਾ ਜੀ ਮੈ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਤੁਸੀਂ ਜਦੋਂ ਵੀ ਕੋਈ ਜਾਣਕਾਰੀ ਦਿੰਦੇ ਅੰਗਰੇਜ਼ੀ ਦੇ ਨਾਲ ਪੰਜਾਬੀ ਵਿੱਚ ਵੀ ਦੱਸਿਆ ਕਰੋ ਬਿਮਾਰੀ ਦਾ ਨਾਮ ਜੀ

    • @jass2748
      @jass2748 Před 21 dnem

      Erectile dysfunction matlab lun na khada hona chahe muhre janani nangi pe jawe😂😂

  • @BachiterSingh-j8q
    @BachiterSingh-j8q Před měsícem +1

    Thanks for giving valuable information

  • @amardeepsingh3302
    @amardeepsingh3302 Před 14 dny

    ਡਾਕਟਰ ਸਾਹਿਬ ਤੁਹਾਡਾ ਗੱਲਬਾਤ ਦਾ ਤਰੀਕਾ ਬੜਾ ਗਜ਼ਬ ਦਾ ਹੈ

  • @ManpreetSingh-xm4vv
    @ManpreetSingh-xm4vv Před 29 dny +1

    ਮੈਡਮ ਜੀ ਮੇਰਾ ਭਾਰ ਨਹੀਂ ਘਟ ਰਿਹਾ ਸਵੇਰੇ ਦੁਪਹਿਰੇ ਈ ਰੋਟੀ ਖਾਂਦੇ ਸਿਰਫ ਤਿੰਨ ਤਿੰਨ ਰਾਤ ਨੂੰ ਨਹੀਂ ਮਿੱਠਾ ਤਲਿਆ ਬਹੁਤ ਘੱਟ ਼਼਼ ਫਿਰ ਪਤਾ ਨਹੀਂ ਼਼਼਼ ਟੈਨਸ਼ਨ ਵਾਧੂ ਰਹਿੰਦੀ ਏ ਼਼਼਼

  • @AujlaJagvir
    @AujlaJagvir Před 29 dny +5

    ਸੁਭਾ ਖਾਲੀ ਪੇਟ ਭਖੜਾ ਕੁੱਟ ਪੀਸ ਕੇ ਕੱਪੜ ਛਾਣ ਕੀਤਾ ਇਕ ਵੱਡੀ ਚੁੱਟਕੀ ਸਾਦੇ ਪਾਣੀ ਨਾਲ ਲਵੋ,, ਡਾਕਟਰ ਸਾਬ ਹਫਤੇ ਵਿਚ ਰਿਜਲਟ ਵੇਖੋ ਸੈਕਸ ਸਬੰਧੀ ਅਤੇ ਸ਼ਰੀਰ ਵਿੱਚ ਫ਼ੁਰਤੀ ਹਾਂ ਇਕ ਸ਼ਰਤ ਹੈ ਕੇ ਭਖੜਾ ਖੁਦ ਖੇਤਾਂ ਜਾਂ ਵਿਰਾਨ ਥਾਂ ਤੋਂ ਪੁੱਟਕੇ ਸੁਕਾ ਕੇ ਪਾਊਡਰ ਬਣਾਇਆ ਹੋਵੇ ਦੁਕਾਨਾ ਵਾਲਾ ਜਾਂ ਕੰਪਨੀਆਂ ਵਾਲਾ ਨਹੀ

    • @balpal8258
      @balpal8258 Před 29 dny

      ਸੱਚੀ paaji yaar pls dso ji ਦਵਾਈ

    • @AujlaJagvir
      @AujlaJagvir Před 29 dny +1

      @@balpal8258 ਵੀਰ ਦੱਸ ਤਾਂ ਦਿੱਤਾ ਕੁਮੈਂਟ ਵਿਚ,,ਭੱਖੜਾ ਲੈਣਾ,, ਦੁਕਾਨ ਵਾਲਾ ਨਹੀਂ ਬਾਹਰ ਕਿਸੇ ਵਿਰਾਨ ਥਾਂ ਜਾਂ ਖੇਤਾਂ ਵਿੱਚੋਂ ਪੁੱਟਣਾ ਦੁਕਾਨਾ ਪਸਾਰੀਆਂ ਵਾਲਾ ਕੰਮ ਨਹੀਂ ਕਰੇਗਾ

    • @KulwinderSingh-xg9ie
      @KulwinderSingh-xg9ie Před 28 dny

      ​@@AujlaJagvirਵਿਰਾਨ ਮਤਲਬ ਰੇਤਲੇ ਵਾਹਨ ਚੋਂ ਪੱਟਣਾਂ ੲਇਹ ਗਰਮ ਹੁੰਦਾ??

    • @AujlaJagvir
      @AujlaJagvir Před 28 dny +1

      @@KulwinderSingh-xg9ie ਬਿਲਕੁਲ ਮਤਲਬ ਕਿਤੋਂ ਵੀ ਮਿਲੇ ਆਪਣੇ ਹੱਥੀਂ ਤੋੜਨਾ ਪਾਊਡਰ ਬਣਾਉਣਾ,, ਗਰਮ ਹੈ ਏਸੇ ਲਈ ਇਕ ਚੁਟਕੀ ਕਿਹਾ ਵੀਰ

    • @inderjitsinghjawanda6396
      @inderjitsinghjawanda6396 Před 21 dnem

      Bhakra kya hunda

  • @varisdeepsingh7a462
    @varisdeepsingh7a462 Před měsícem +1

    Sat Sri akal bhain g and bhaji ....thanku didi and bhaji

  • @surinderkumar2125
    @surinderkumar2125 Před měsícem +3

    Very good information

  • @baljitsingh8757
    @baljitsingh8757 Před měsícem +1

    Pretty good information ! Hell too much craziness in India stay away from stress keep in busy with your hard work ! In USA ਵਿੱਚ ਕਿਸੇ ਦਾ ਕੁਝ ਵੀ ਨਹੀ ਘਟਦਾ ਜੀ ਲੋਕ ਸੱਚੀ ਕਿਰਤ ਕਰਦੇ ਨਾਨੇ ਜੀ ਰੱਜ ਕੇ ਖਾਂਦੇ ਨੇ ਜੀ ਖੁਸ ਰਹਿੰਦੇ ਜੇ testosterone ਚੜਦੀ ਕਲਾ ਚ ਰਹਿੰਦਾ ਜੀ 75 urad old man ਵੀ ਬੱਚੇ ਬਨਾਉਦੇ ਜੀ ਗੇਰੇ ਲੋਕ 👍

  • @gurmailsingh5936
    @gurmailsingh5936 Před měsícem +2

    Verry good knowledge Doctor Sahiban ji 🙏

  • @Ms7991-q2p
    @Ms7991-q2p Před měsícem +2

    Bahut vadhia information dr sahib.dhanvaadji.❤

  • @harman7192
    @harman7192 Před měsícem +1

    ਸਤਿ ਸ਼੍ਰੀ ਅਕਾਲ ਡਾ ਸਾਹਿਬਾਨ ਜੀ ਇੱਕ ਮਿੱਥ ਸੁਣੀਦੀ ਹੈ ਮੱਛੀ ਦੇ ਨਾਲ ਜਾਂ ਥੋੜੀ ਦੇਰ ਦੇ ਵਕਫ਼ੇ ਨਾਲ ਦੁੱਧ,ਦਹੀਂ ਦੇ ਸੇਵਨ ਨਾਲ ਫੁਲਵੈਹਰੀ ਹੋ ਜਾਂਦੀ ਹੈ ਕਿਰਪਾ ਕਰਕੇ ਇਸ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਧੰਨਵਾਦ ਜੀ

  • @hardippalsinghsaggu5854
    @hardippalsinghsaggu5854 Před 24 dny +1

    Always great job ❤️👍

  • @nachhattarsingh4890
    @nachhattarsingh4890 Před měsícem +2

    Good morning good jankari Dr shaib thanks

  • @manjitkaur-py2vo
    @manjitkaur-py2vo Před měsícem +1

    Tusin bohat piyare lgdae ounji god bless you live long and healthy life ❤❤

  • @MangalSingh-wo7zc
    @MangalSingh-wo7zc Před 28 dny

    ਇਕ ਸ਼ੁਕਰਾਣੂਆਂ ਦੀ ਗਿਣਤੀ ਵਧਾਉਣ ਲਈ ਇਕ ਵੀਡੀਓ ਬਣਾਈ ਜਾਵੇ ਜੀ ਬਹੁਤ ਧੰਨਵਾਦ ਜੀ

  • @paramjitsinghmann8486
    @paramjitsinghmann8486 Před měsícem +1

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ 🙏🙏

  • @gurbaxsingh764
    @gurbaxsingh764 Před měsícem +2

    Very nice information dr sahib

  • @sukhwantsingh2513
    @sukhwantsingh2513 Před 15 dny

    Dr,sahib,very, very,thank,you,vadmulli,jankari,lai,,,,

  • @SwarnjitsinghAllune
    @SwarnjitsinghAllune Před měsícem +1

    ❤ good information 👌

  • @SukhwinderSingh-ic5nn
    @SukhwinderSingh-ic5nn Před 29 dny +1

    Very nice Sir ❤

  • @davinderkaur693
    @davinderkaur693 Před měsícem +2

    Bahut vadiya information ji

  • @nareshsethi4769
    @nareshsethi4769 Před 29 dny +1

    VERY. THANK S.DR.SAHIB

  • @maanveersingh7366
    @maanveersingh7366 Před měsícem +2

    Great information 🙏

  • @user-ih9xd2lx7p
    @user-ih9xd2lx7p Před měsícem

    ਡਾਕਟਰ ਸਾਬ ਮੈ ਮੋਟਾਪੇ ਤੋ ਬਹੁਤ ਦੁੱਖੀ ਅਾ ਕੰਮ ਨੂੰ ਵੀ ਦਿਲ ਨਹੀ ਕਰਦਾ ਸਾਰਾ ਦਿਨ ਬੈਠਾ ਰਹਿਨਾ ਵਾ ਕੋੲੀ ਹੱਲ ਦੱਸੋ

  • @gurdipsingh8286
    @gurdipsingh8286 Před 25 dny

    Very nice information Dr Sahib God bless you

  • @ParamjeetSingh-s3t
    @ParamjeetSingh-s3t Před měsícem +1

    Wah g wah God bless you

  • @nahalamarjeet
    @nahalamarjeet Před měsícem +1

    ECELLENT PRESENTATION. THANKS

  • @Gurdeep488
    @Gurdeep488 Před měsícem +1

    ਇੱਕ ਰੱਬ ਦਾ ਰੂਪ ੳੱਪਰਲਾ ਦੂਜਾ ਰੂਪ ਡਾਕਟਰ ਹਰਸਿੰਦਰ ਕੌਰ ਤੇ ਡਾਕਟਰ ਗੁਰਪਾਲ ਦਾ ਧੰਨਵਾਦ ਜੀ

  • @HardeepSingh-wd9is
    @HardeepSingh-wd9is Před 25 dny

    Very informative video. Thanks 🙏

  • @babbubrar965
    @babbubrar965 Před 26 dny

    ਡਾਕਟਰ ਸਾਹਿਬ ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਤੁਸੀਂ ਦੋਵੇਂ ਆਪਣੇ ਆਪ ਨੂੰ ਮੋਟਾ ਸਮਝਦੇ ਹੋ ਜਾਂ ਨੋਰਮਲ

  • @nirmalghuman6077
    @nirmalghuman6077 Před měsícem +2

    ਡਾਕਟਰ ਸਾਹਿਬ ਦਰਸ਼ਕਾਂ ਨੂੰ ਸੰਬੋਧਿਤ ਘੱਟ ਹੁੰਦੇ ਲੱਗਦੇ ਐ
    ਵਾਰ ਵਾਰ ਡਾਕਟਰ ਸਾਹਿਬਾ ਵੱਲ ਵੇਖ ਵੇਖ ਕੇ ਉਨ੍ਹਾ ਨੂੰ ਹੀ ਸਮਝਾਉਂਦੇ ਲੱਗ ਰਹੇ ਨੇ😜😜😜😜😜

  • @MangalSingh-wo7zc
    @MangalSingh-wo7zc Před 28 dny +1

    ਡਾਕਟਰ ਸਾਹਿਬ ਮੇਰੇ ਪਸਸੈਲ ਨੇ ਇਹਨਾਂ ਦਾ ਕੋਈ ਹੱਲ ਦੱਸੋ

  • @vinylRECORDS0522
    @vinylRECORDS0522 Před měsícem +1

    ਇੱਕ ਜਟਿਲ ਵਿਸ਼ੇ ਉੱਤੇ ਬਹੁਤ ਵਿਸਥਾਰ ਨਾਲ ਚਾਨਣਾ ਪਾਇਆ ਹੈ।

  • @sukhjeetsinghsingh2394
    @sukhjeetsinghsingh2394 Před měsícem +1

    Smart information

  • @gurdevgill8951
    @gurdevgill8951 Před měsícem +1

    Nice ji suggestion

  • @tarasingh4848
    @tarasingh4848 Před měsícem +1

    Awesome video

  • @amanmahal001
    @amanmahal001 Před měsícem +1

    Thenks dr joree

  • @rahulkumar-pi2vv
    @rahulkumar-pi2vv Před 28 dny +2

    Mai 6ve jmaat 2006 ch laga c mastribution krn te 2020 tak continuously din ch 3 baar v kiti hai week ch almost 5 din hundi c . Te menu feel hunda c ki meri marriage nayi honi mere bache nayi hone pr anwe da kuj v nayi Hoya. Everything is fine after marriage Mai anwe tension lenda rea. Bs marriage toh 3 month pehla gym shuru kiti te naal himalya tentex forte layi kisse doctor kol jaavan di kde lorh nayi payi ajj mere do bache aa te jiven vadiya chal rea. So mai eh kehna chaunda ki 90% sadiya thinkings oh hundiya jina di asi anwe bewajah he tnsn lende aa

    • @sharan4475
      @sharan4475 Před 13 dny

      Same me v pr meria akhan andr dhs gyia chehra bilkul suk gya😢

  • @SukhwinderKaur-bp9wf
    @SukhwinderKaur-bp9wf Před měsícem +2

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਮੈ usa ਤੌ