ਵਿਆਹ ਤੋਂ ਬਾਅਦ ਬਣੇ ਬਾਹਰਲੇ ਸਬੰਧਾਂ ਦੇ ਕਾਰਨ l EP-22 l Dr Shaveta Bhardwaj l Uncut By Rupinder Sandhu

Sdílet
Vložit
  • čas přidán 13. 09. 2024
  • ਵਿਆਹ ਤੋਂ ਬਾਅਦ ਬਣੇ ਬਾਹਰਲੇ ਸਬੰਧਾਂ ਦੇ ਕਾਰਨ l EP-22 l Dr Shaveta Bhardwaj l Uncut By Rupinder Sandhu
    #rupinderkaursandhu
    #dipression
    #drshavetabhardwaj
    Dr. SHAVETA BHARDWAJ
    -Senior Psychologist & Hypnotherapist
    12+ years of Experience
    To book online/offline Appointment:- +91 78889-76762
    Website:- www.deartherapist.in
    Instagram - www.instagram....

Komentáře • 129

  • @jasmeetmeet7246
    @jasmeetmeet7246 Před 14 dny +24

    ਕਈ ਵਾਰ ਇੱਕ ਆਦਮੀ ਨੂੰ ਘਰੋਂ ਸਾਰਾ ਕੁਝ ਮਿਲ ਰਿਹਾ ਹੁੰਦਾ ਰਿਸਪੈਕਟ ਵੀ ਮਿਲਦੀ ਹ ਪਿਆਰ ਵੀ ਮਿਲ ਰਿਹਾ ਉਹ ਫਿਰ ਵੀ ਬਾਹਰ ਰਿਲੇਸ਼ਨ ਬਣਾ ਲੈਂਦਾ. ਉਸ ਟਾਈਮ ਜੋ ਉਹਦੀ ਵਾਈਫ ਤੇ ਬੀਤਦੀ ਆ ਉਹਦੇ ਨਾਲ ਉਹਦਾ ਆਪਣੇ ਬੱਚਿਆਂ ਚੋਂ ਧਿਆਨ ਹਟਦਾ ਆਪਦੇ ਪਤਾ ਨਹੀਂ ਕਿੰਨੇ ਕੁ ਪਿਆਰੇ ਪਿਆਰੇ ਰਿਸ਼ਤੇ ਉਹ ਜਮਾਂ ਖਤਮ ਕਰਕੇ ਅੰਦਰ ਬਹਿ ਕੇ ਰੋਣਾ ਸ਼ੁਰੂ ਕਰ ਦਿੰਦੀ ਹ ਉਹ ਇਹ ਚੀਜ਼ ਦਾ ਅਸਰ ਸਿਰਫ ਉਹਨਾਂ ਦੋਆਂ ਦੀ ਲਾਈਫ ਤੇ ਨਹੀਂ ਪੈਂਦਾ ਕੁੜੀ ਦੇ ਨਾਲ ਜੁੜੇ ਹੋਏ ਸਾਰੇ ਰਿਸ਼ਤਿਆਂ ਤੇ ਪੈ ਜਾਂਦਾ ਇਹੀ ਚੀਜ਼ ਸਹੀ ਮੁੰਡੇ ਨਾਲ ਹੁੰਦੀ ਹ ਜਦੋਂ ਉਹਦੀ ਲਾਈਫ ਪਾਰਟਨਰ ਉਹਨੂੰ ਧੋਖਾ ਦਿੰਦੀ ਆਪਦੇ ਲਾਈਫ ਪਾਰਟਨਰ ਚ ਕਮੀਆਂ ਨਾ ਕੱਢੋ ਉਸ ਤੋਂ ਐਵੇਂ ਦਾ ਤੂੰ ਐਵੇਂ ਦਾ ਇਹ ਚੀਜ਼ ਨਹੀਂ ਕਹਿਣੀ ਚਾਹੀਦੀ ਸਗੋਂ ਨੂੰ ਦਿਲੋਂ ਅਕਸੈਪਟ ਕਰੋ

    • @farmertv5483
      @farmertv5483 Před 7 dny +2

      ਕੋਈ ਨਹੀ ਸਮਝਦਾ ਜੀ ਕੀਤਾ ਪਿਆਰ ਦਿੱਤੀ ਹੋਈ ਇੱਜਤ ਸਭ ਖਤਮ ਹੋ ਜਾਦਾ ਜਦੋ ਕਦੇ ਬੰਦੇ ਦਾ ਟਾਈਮ ਮਾੜਾ ਆ ਜਾਵੇ,ਸੋ ਵਿਚੋ ਦੋ ਚਾਰ ਹੀ ਸਮਝਦੀਆ ਫਿਰ ਬੰਦੇ ਨੂੰ

  • @wakhwakhrang
    @wakhwakhrang Před 14 dny +24

    ਰੁਪਿੰਦਰ ਸੰਧੂ ਜੀ, ਤੁਹਾਡੇ ਵੱਲੋਂ ਲਿਆਂਦੇ ਗਏ ਸਾਰੇ ਵਿਸ਼ੇ ਹੀ ਵਧੀਆਂ ਹੁੰਦੇ ਹਨ । ਮੇਰਾ ਖਿਆਲ ਹੈ ਕਿ ਇਸ ਪਿੱਛੇ ਤੁਹਾਡੀ ਚੰਗੀ ਸੋਚ ਮੁੱਖ ਕਾਰਨ ਹੈ ; ਮੁਬਾਰਕਾਂ ! ਸੋ, ਸਮਾਜ ਲਈ ਇੰਝ ਹੀ ਵਧੀਆਂ ਵਧੀਆ ਵਿਸ਼ੇ ਲਿਉਂਦੇ ਰਹੋ !

  • @jograj8168
    @jograj8168 Před 10 dny +5

    ਮੈਡਮ ਜੀ ਤੁਹਾਡੀਆਂ ਸਾਰੀਆਂ ਗੱਲਾਂ ਹਰ ਥਾਂ ਨੀ ਝੁਕਦੀਆਂ
    ਕਈਆਂ ਨੂੰ ਬੁਰੀਆਂ ਆਦਤਾਂ ਵੀ ਪਈਆਂ ਹੁੰਦੀਆਂ

  • @GurpalSingh-jr2sr
    @GurpalSingh-jr2sr Před 14 dny +11

    ਚੰਗੇ ਵਿਚਾਰ ਹਨ ਏਹੋ ਜਿਹੇ ਐਪੀਸੋਡ ਕਰਨੇ ਜ਼ਰੂਰੀ ਹਨ, ਕਿਉਂਕਿ ਇਸ ਤਰ੍ਹਾਂ ਦੀ ਸਿੱਖਿਆ ਤੋਂ ਸਾਡੀ ਵੱਡੀਆਂ ਕਲਾਸਾਂ ਵਾਲੀ ਸਿੱਖਿਆ ਵੀ ਵੱਖਰੀ ਹੈ, ਇਹਨਾਂ ਕਾਰਨਾਂ ਕਰਕੇ ਸਿਸਕੀਆਂ ਲੈਣ ਵਾਲਿਆਂ ਗਿਣਤੀ ਬਹੁਤ ਲੰਬੀ ਹੈ।

  • @dharamsingh-wq8jj
    @dharamsingh-wq8jj Před 10 dny +5

    ਦੋਵੇਂ ਧੀਆਂ, ਭੈਣਾਂ, ਪਤਨੀਆਂ, ਤਿੰਨੇ ਰਿਸਤਿਆਂ ਵਿੱਚ ਸਾਲਾ ਇੰਨੀਆਂ ਹੀ,ਸੁਲਝੀਆਂ ਹੋਣ ਜਿੰਨ੍ਹੀਆਂ ਸੁਲਝੀਆਂ ਸਿਆਣਿਆਂ ਗਲਾਂ ਕਰ ਰਹੋ ,ਵਾਹਿਗੁਰੂ ਮੇਹਰ ਬਣਾਈ ਰੱਖਣ ਜੀ ,ਖ

  • @devkuraiwala7573
    @devkuraiwala7573 Před 14 dny +14

    ਸ਼ੁਕਰ ਹੈ ਪੰਜਾਬੀ ਚ ਵੀ ਸਾਇਕੌਲਜੀਕਲੀ ਗੱਲਾਂ ਹੋਣ ਲੱਗੀਆਂ ਹਨ 🙏🏻🙏🏻

  • @Gursewak.Singh.Dhaula
    @Gursewak.Singh.Dhaula Před 14 dny +11

    ਬਹੁਤ ਸੋਹਣਾ ਵਿਸ਼ਾ ਛੋਹਿਆ। ਇਸ ਵਿਸ਼ੇ ਤੇ ਗੱਲਾਂ ਕਰਨੀਆਂ ਬਹੁਤ ਔਖੀਆਂ।

  • @SukhwinderSingh-wq5ip
    @SukhwinderSingh-wq5ip Před 11 dny +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @harjeetsingh6871
    @harjeetsingh6871 Před 11 dny +23

    ਵਿਆਹ ਨੂੰ ਸਿਰਫ ਸੈਕਸ ਦੀ ਨਜ਼ਰ ਨਾਲ ਵੇਖਣ ਵਾਲਿਆ ਦੇ ਘਰ ਨਹੀ ਵੱਸਦੇ ਰਿਸ਼ਤਾ ਨਬਾਉਣ ਵਾਸਤੇ ਦੋਨਾਂ ਨੂੰ ਰਿਸ਼ਤੇਦਾਰੀਆਂ ਵੀ ਵੇਖਣੀਆਂ ਪੈਂਦੀਆਂ

  • @kbargari
    @kbargari Před 2 dny

    ਬਹੁਤ ਵਧੀਆ ਗੱਲਬਾਤ.......

  • @BaljinderGill-fr1ej
    @BaljinderGill-fr1ej Před 14 dny +37

    ਟੌਪਿਕ ਤੋਂ ਹਟ ਕੇ ਜੇਕਰ ਕਿਸੇ ਭੇਣ ਨੂੰ pregnancy ਦੀ ਸਮੱਸਿਆ ਹੈ ਤਾਂ pregnancy ਤੋਂ ਬਾਅਦ ਖਾਧੀ ਜਾਣ ਵਾਲੀ ਪੰਜੀਰੀ ਨੂੰ ਪਹਿਲਾਂ ਖਾ ਲਓ। ਸਮੱਸਿਆ ਦੂਰ ਹੋਵੇਗੀ ਅਤੇ ਬੱਚੇ ਲਈ ਦੁੱਧ ਵੀ ਆਵੇਗਾ । ਪਰਮਾਤਮਾ ਦੀ ਮਿਹਰ ਦੀ ਘਾਟ ਨਹੀਂ ਹੈ ਸਾਡੀਆਂ ਬੱਚੀਆਂ ਨੂੰ ਖੁਰਾਕ ਦੀ ਘਾਟ ਹੈ ਜੀ ।

    • @ManpreetKaur-mk7dp
      @ManpreetKaur-mk7dp Před 14 dny +3

      Hi mnu delivery da 15din bad he pain hon lggai c tummy pain pta lga gallbladder stone ha phla kuj nhi c pergancy to phla or us time es stone to Kiva nizat Mila plz dsna

    • @GuriqpalDhillon
      @GuriqpalDhillon Před 8 dny

      @@ManpreetKaur-mk7dpok

  • @Gurshan1313
    @Gurshan1313 Před 9 dny +2

    ਜੋ ਕੁਆਰੀਆਂ ਕੁੜੀਆਂ ਗਲਤ ਰਿਲੇਸ਼ਨ ਬਣਾਉਦੀਆਂ ਕੀ ਉਹਨਾਂ ਨੂੰ ਮਾਪਿਆਂ ਤੋਂ ਪਿਆਰ ਤੇ ਇਜਤ ਨਹੀਂ ਮਿਲੀ? ਰਿਸਤਾ ਨਿਭਾਉਣਾ ਕੁਰਬਾਨੀ ਦੇਣ ਵਾਲੀ ਗੱਲ ਆ ਸਿਰਫ਼ ਦਿਲ ਸਾਫ਼ ਹੋਣਾ ਚਾਹੀਦਾ।

  • @buntybains4050
    @buntybains4050 Před 11 dny +14

    ਵੈਸੇ ਹੁਣ ਬੁਹਤ ਸਮਾ ਬਦਲ ਗਿਆ ਕੁੜੀਆ ਜਿਆਦਾ ਗਲਤ ਹੋਈਆ ਲੱਗਦੀਆ ਪਰ ਹਾ ਮੁੰਡੇ ਵੀ ਹੈਗੇ ਆ ਪਰ ਕੁੜੀਆ ਨੂੰ ਇਕ ਟੋਪਿਕ ਤਾ ਮੈ instgram ਤੇ ਦੇਖਿਆ ਬੱਸ ਅੰਗ ਪ੍ਰਦਰਸਨ ਕਰ ਕੇ ਮਸ਼ਹੂਰ ਹੋਣਾ ਸਿਰਫ ਮਸ਼ਹੂਰ ਹੋਣ ਲਈ ਅੰਗ ਪ੍ਰਦਰਸਨ ਕਰਨਾ ਲਾਹਨਤ ਆ ਅਸੀਂ ਪੰਜਾਬੀ ਤਾਂ ਧੀਆ ਭੈਣਾ ਦੀ ਰਾਖੀ ਕਰਦੇ ਆਏ ਆ ਸਾਡੀਆਂ ਹੀ ਧੀਆ ਭੈਣਾ ਆਪ ਇਹ ਕੰਮ ਕਰ ਰਹੀਆਂ ਬਾਕੀ ਮੈ ਸਾਰਿਆ ਨੂੰ ਨੀ ਕਿਹਾ

    • @yanketerry
      @yanketerry Před 6 dny +1

      Agree bains sabb, millions time true

    • @user-bu3uc6zr5m
      @user-bu3uc6zr5m Před 4 dny +1

      Mam Sade nal v eda hoyi k munde da viah kita nooh nu bhut aessh krayi te uk v bhejyea green ghr di c kudi ....but aakdd bhut c maa dhee ch asi SBB ignore kita k bhr ja k sehi ho jana hun hoyea eh k kudi maa pyo mgrr lg k sade nal nhi boldi munde nu v nhi kuj smjdi te bhrr ja k kise munde nal sett aa hun plz menu koi contact nbr dyo k kithe apni guhaar layie plz plz

  • @manuig78
    @manuig78 Před 14 dny +3

    Dr. Shveta is a very good psychologist.

  • @MontySingh-zb9rm
    @MontySingh-zb9rm Před 5 dny +2

    ਅਸਲ ਚ ਡਾਕਟਰ ਸਾਹਿਬ ਤੇ ਰੁਪਿੰਦਰ ਦਾ ਇਹੀ ਕਹਿਣਾ ਹੇ ਕਿ ਜਨਾਨੀਆਂ ਤਾਂ ਸਭ ਭਗਤਣੀਆਂ ਹੀ ਨੇ ਭਾਈ 😂🎉

  • @mashaildeol641
    @mashaildeol641 Před 6 dny

    Rupinder is conducting much needed conversations.Thank you for that

  • @baljitsingh8757
    @baljitsingh8757 Před 10 dny +2

    Waheguru jee ! ਜਬਰ ਦਸਤੀ ਵਿਆਹ ਨਹੀ ਕਰਨਾ ਚਾਹੀਦਾ ਜੇ ਵਿਆਹ ਕਰਵਾੳੁਣ ਦੇ ਕਾਬਲ ਹੈ ਤਾਂ ਹੀ ਵਿਆਹ ਕਰਵਾਉਣਾ ਚਾਹੀਦਾ ਜੇ ! ਜੇ ਕਰ ਵੀ ਦਿੱਤਾ ਗਿਆ ਗੁਰੂ ਮਾਹਰਾਜ ਦੀ ਹਜ਼ੂਰੀ ਚ ਫਿਰ ਕਿਸੀ ਵੀ wife ਦੀ disrespect ਨਹੀ ਕਰਨੀ ਚਾਹੀਦੀ ! But all women hood is innocent beautiful by nature ! ਨਾਲੇ ਮਨ ਨੂੰ ਜਿੰਨਾ ਮਰਜ਼ੀ ਚੰਚਲ ਕਰ ਲਉ ਉਨਾ ਹੀ ਚੰਚਲ ਬਣ ਜਾਂਦਾ ਗੁਰਬਾਣੀ ਨੂੜ ਮੁੱਖ ਰੱਖ ਕੇ ਧਿਆਨ ਅਕਾਲ ਪੁਰਖ ਨਾਲ ਜੋੜ ਨਾ ਚਾਹੀਦਾ ਜਾ 🙏

  • @samreenbadesha7710
    @samreenbadesha7710 Před 5 dny

    Waheguru da sukar aa tusi es topic te bhut bhut vadhia gal kiti es nal mere vargi ladies di bhut help hoi aa , aj Ada lagda jive Sade dukh kise ne batth k sunn laye hon

  • @Gursewak.Singh.Dhaula
    @Gursewak.Singh.Dhaula Před 14 dny +2

    ਬਹੁਤ ਹੀ ਸਮਝਣ ਵਾਲੀਆਂ ਗੱਲਾਂ ਨੇ'

  • @jasmeetmeet7246
    @jasmeetmeet7246 Před 14 dny +5

    ਕਈ ਵਾਰ ਨਾਲ ਦਾ ਪਾਰਟਨਰ ਇਹ ਚੀਜ਼ ਐਕਸੈਪਟ ਹੀ ਨਹੀਂ ਕਰਦਾ ਵੀ ਅਸੀਂ ਨਵੀਂ ਸ਼ੁਰੂਆਤ ਕਰਨੀ

  • @RaghbeerSinghSekhon
    @RaghbeerSinghSekhon Před 9 dny +5

    ਫੋਨ ਹੋਣੇ ਹੀ ਸਾਂਝੇ ਚਾਹੀਦੇ ਆ।ਚੈੱਕ ਕਰਨ ਦੀ ਸਮੱਸਿਆ ਆਵੇ ਹੀ ਕਿਉਂ।

  • @Ekamdhaliwal206
    @Ekamdhaliwal206 Před 2 dny

    ਸਹੀ ਕਿਹਾ

  • @punjabloveskitchen7226
    @punjabloveskitchen7226 Před 14 dny +2

    ਇੰਨਾ ਕੁਝ ਸਮਝਾਉਣ ਵਾਸਤੇ ਧੰਨਵਾਦ ਹੁਣ ਤਾਂ ਅਪਦੇ ਪਰਵਾਰ ਗਲਤ ਬੰਦੇ ਦਾ ਹੀ ਸਾਥ ਦਿੰਦੇ ਹਾ ਇਸ ਤਰਾ ਦੀਆ ਵੀਡਿਉ ਦੇਖ ਕੇ ਬਹੁਤ ਕੁਝ ਸੋਚਦੇ ਹਾ ਸਮਝਦੇ ਹਾ

  • @Roshan-bq1kj
    @Roshan-bq1kj Před 11 dny +3

    Mera husband hiv positive ee par mere waste mera rab hai mera sara kj oh hi hai sada bda piyara rishta ee

  • @mandeepSingh-yv2tf
    @mandeepSingh-yv2tf Před 6 dny +1

    ਕਿਉਂ ਬਕਬਾਸ ਕਰ ਰਹੀ ਆਂ
    ਕਿਹੜਾ ਬੰਦਾ ਜਰੂਗਾ ਕਿ ਉਹਦੀ ਘਰਵਾਲੀ ਦਾ ਬਾਹਰ ਫਰੈਂਡ ਹੋਵੇ
    ਇਹ ਫਰੈਡ ਵਾਲੀਆਂ ਗੱਲਾਂ ਬਾਹਰ ਜੌਬ ਤੇ ਚੱਲਦੀਆਂ ਨੇ
    ਹਾਊਸ ਵਾਈਫ ਦਾ ਕੋਈ ਫਰੈਂਡ ਨਹੀ ਹੁੰਦਾ

  • @ParminderSingh-4567
    @ParminderSingh-4567 Před 14 dny

    Ess topic nu bht easy lain lgg gye ajj de Prr virsa ta Sade lane jeone suchian de 💪🏻 succha soorma ⚔️

  • @KirandeepSidhu-de3tp
    @KirandeepSidhu-de3tp Před 14 dny +1

    Very nice thanks your speech lesien a am feel comfortable

  • @kamalchaudhary9654
    @kamalchaudhary9654 Před 10 dny +1

    Shi gall a ji great ❤❤❤❤❤❤❤❤

  • @bootasinghhundal9477

    Very.god.❤❤❤❤❤

  • @BaljitSarao-hu8tl
    @BaljitSarao-hu8tl Před 14 dny +1

    Very nice and knowledgeable topic .🎉🎉❤❤

  • @manuig78
    @manuig78 Před 14 dny

    Thank you Rupinder sandhu bhene .

  • @user-mq4mg9lw3i
    @user-mq4mg9lw3i Před 14 dny

    Thanks Rupindar sister for this matter

  • @dharamsingh-wq8jj
    @dharamsingh-wq8jj Před 10 dny +1

    ਰੂਹ ਜਾਂ ਸਰੀਰਕ ਸਬੰਧ ਕਾਇਮ ਕਰਨ ਕੋਈ ਰੱਸਾ ਜਾਂ ਸੰਗਲ ਵਿਚ ਬੰਨ ਕਾਇਮ ਨਹੀਂ ਹੁੰਦੇ give and take ਹੈ ।ਕੰਨਾਂ ਦੇ ਕੱਚੇ, ਫਹਿਮੀ, ਪਾਰਟਨਰ ਅਕਸਰ ਇਸ ਕੁਰੀਤੀ ਦਾ ਸਿਕਾਰ ਹੁੰਦੇ ਨੇ ।ਪਿਤਾ ਪੁਰਖੀ ਦਬਾਅ ਅਕਸਰ ਕਾਰਨ ਭੀ ਬਣ ਜਾਂਦੇ ਨੇ ।

  • @manuig78
    @manuig78 Před 14 dny

    Beautiful discussion

  • @rajeshkumarsalhan5834
    @rajeshkumarsalhan5834 Před 14 dny

    Bohut wadhia galbaat ji. Informative channel God bless you

  • @BalbirSingh-xg5uj
    @BalbirSingh-xg5uj Před 14 dny +5

    ਇਨਸਾਨ ਦੀ ਨੇਚਰ ਫੁੱਟਬਾਲ ਦੇ ਬਲੈਡਰ ਦੀ ਤਰਾਂ ਹੈ
    ਜਦੋਂ ਤਕ ਲੈਦਰ ਦੇ ਕਵਰ ਵਿੱਚ ਹੈ ਸਾਈਜ ਸਹੀ ਰਹਿੰਦਾ ਹੈ
    ਜਦੋਂ ਇਕ ਪੈਚ ਵੀ ਹਟ ਗਿਆ ਬਲੈਡਰ ਦਾ ਪੋਰਸ਼ਨ ਬਾਹਰ ਆ ਜਾਂਦਾ ਹੈ
    ਜਦੋੰ ਤਕ ਸਮਾਜਿਕ ਕਵਰ ਹੱਟ ਜਾਂਦਾ ਹੈ
    ਤਾਂ ਗੜਬੜ ਹੋ ਜਾਂਦੀ ਹੈ

  • @SurinderSingh-og4us
    @SurinderSingh-og4us Před 10 dny

    Very good vichar ❤❤

  • @GurpreetSingh-ue7ll
    @GurpreetSingh-ue7ll Před 14 dny

    Bahut vadia topic leya tusi gll baat da trika v bahut vadiya c .... 🎉🎉🎉

  • @kikkarsingh3005
    @kikkarsingh3005 Před 9 dny

    ਪਰਪੱਕਤਾ, ਸਮਝਦਾਰੀ ਤੇ ਸੰਵੇਦਨਸ਼ੀਲਤਾ ਦੀ ਘਾਟ ਕਾਰਨ ਕਿਸੇ ਵੀ ਰਿਸ਼ਤੇ ਦਾ ਟਿਕਣਾ ਔਖਾ ਹੈ। ਪਿਆਰ ਪਾਉਣਾ ਤੇ ਕਰਨਾ ਬਹੁਤ ਬਹੁਤ ਔਖੀ ਖੇਡ ਹੈ, ਪਿਆਰ ਵਿੱਚ ਸਭ ਤੋੰ ਵੱਡੀ ਕੰਧ ਹਉਮੈ ਦੀ ਹੈ, ਔਰਤ ਚਾਹੁੰਦੀ ਹੈ ਕਿ ਉਸਦਾ ਸਾਥੀ ਉਸਨੂੰ ਬਹੁਤ ਪਿਆਰ ਕਰੇ ਪਰ ਹਉਮੈ ਛੱਡਣਾ ਨਹੀੰ ਚਾਹੰਦੀ ਬਲਕਿ ਆਪਣਿਆਂ ਸ਼ਰਤਾੰ ਤੇ ਪਿਆਰ ਪਾਉਣਾ ਚਾਹੁੰਦੀ ਹੈ, ਇਹ ਪਿਆਰ ਦੇ ਸਿਧਾਂਤ ਦੇ ਖਿਲਾਫ ਹੈ। ਦੂਸਰੀ ਪੱਖ ਇਹ ਵੀ ਹੈ ਕਿ ਪਿਆਰ ਦੇ ਨਾਲ ਖੂਨਖਵਾਰ ਜਾਨਵਾਰ ਵੀ ਵੱਸ ਵਿੱਚ ਕੀਤਾ ਜਾ ਸਕਦਾ ਹੈ ਤੇ ਬੰਦਾ ਕਿਉੰ ਨਹੀੰ।

  • @ajmerdhillon3013
    @ajmerdhillon3013 Před 14 dny

    ਬਹੁਤ ਵਧਿਆ ਗੱਲ ਬਾਤ

  • @user-cz6nf4fo8j
    @user-cz6nf4fo8j Před 14 dny

    Very good avernace madam ji

  • @user-qf6jd1de6q
    @user-qf6jd1de6q Před 13 dny

    Work. Beautifull

  • @harinderkaur92
    @harinderkaur92 Před 14 dny

    ਵਧੀਆ ਗੱਲਬਾਤ

  • @harwindergrewal6679
    @harwindergrewal6679 Před 14 dny

    Very interesting talk..

  • @user-qf6jd1de6q
    @user-qf6jd1de6q Před 13 dny

    Vv. Good. Beautifull. Doctor

  • @rajveerkaur6954
    @rajveerkaur6954 Před 14 dny

    Bhut sona topic ae mam ❤❤❤

  • @drasmaanhomoeopathychannel8771

    ਆਪਸ ਚ ਪਿਆਰ ਨਾਂ ਹੋਣਾ,,,ਪਿਆਰ ਭਾਲਦੇ ਭਾਲਦੇ,,ਤੇ ਸਰੀਰਕ ਲੋੜ ਵੀ,, ਮੈਂ ਔਰਤਾਂ ਨੂੰ ਸਮਝਾ ਕੇ ਦੇਖਿਆ ਕਿ ਤੁਸੀਂ ਫਿਜ਼ੀਕਲ ਰੀਲੇਸਨ ਇਮਪਰੂਵ ਕਰੋ ਪਵਿੱਤਰ ਰਿਸ਼ਤੇ ਚ,,, ਤਾਂ ਬਹੁਤ ਵਧੀਆ ਨਤੀਜੇ ਮਿਲੇ ਨੇ

  • @harmeshkumarbansal9485
    @harmeshkumarbansal9485 Před 14 dny +3

    1. The basic reason of extra marital relations is of the desire of variety in the human DNA. In both sexes, equally.
    2. The right solution seems to be finding some substitute of marriage.

    • @Gurbanipf5rh
      @Gurbanipf5rh Před 13 dny

      A bad marriage without a soulmate results in extra relations..
      Human nature always runs after finding a soulmate and marriage in some cases becomes barrier. Osho is right in this perspective

  • @gurpalsingh6328
    @gurpalsingh6328 Před 14 dny

    buht vdy topic

  • @JagjeetSingh-bo1vx
    @JagjeetSingh-bo1vx Před 10 dny

    Nice teacher

  • @s.k.haridas6726
    @s.k.haridas6726 Před dnem

    In Gita Krishna says desires lead to sorrows

  • @jarnailsingh9949
    @jarnailsingh9949 Před 15 dny +3

    Third Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @birpalkaur1934
    @birpalkaur1934 Před 13 dny

    Nice topic

  • @chamkaursingh6410
    @chamkaursingh6410 Před 11 dny

    v v v good g

  • @parmeetkaur6487
    @parmeetkaur6487 Před 5 dny

    Good information 🙏🏽🙏🏽

  • @SamindersinghSodhi
    @SamindersinghSodhi Před 14 dny +2

    ਲੋਕ ਖੁੱਲ ਕੇ ਸੈਕਸ ਕਰਨਾ ਚੌਂਦੇ, ਜੋ ਮਰਜ਼ੀ ਬੋਲੀ ਜਾਨ, ਆਣ ਵਾਲਾ ਟਾਈਮ ਸੈਕਸ ਫ੍ਰੀ ਦੇਸ਼ ਬਣ ਜਾਣਾ ਭਾਰਤ, ਲਿਖ ਕੇ ਲੈ ਲੋ

  • @RakeshKumar-pg3or
    @RakeshKumar-pg3or Před 14 dny +3

    Extramarital affairs one episode aur banao

  • @anhadveerkaur1780
    @anhadveerkaur1780 Před 11 dny +2

    ਫੜਿਆ ਗਿਆ ਹੀ ਚੋਰ ਹੁੰਦਾ।!!

  • @viajesyvacaciones4951
    @viajesyvacaciones4951 Před 14 dny

    बढ़िया अपडेट, बढ़िया जानकारी
    बढ़िया शेयरिंग, देखने में दिलचस्प,
    बढ़िया प्रस्तुति, बढ़िया वीडियो फुटेज,
    दिलचस्प सामग्री,
    नई चीजें सीखने के लिए बढ़िया,
    आपको शुभकामनाएँ

  • @Tan_64
    @Tan_64 Před 14 dny

    Very good

  • @mangalsingh5707
    @mangalsingh5707 Před 6 dny

    Good

  • @Paliwala
    @Paliwala Před 14 dny

    Rupinder g tusi bohot hi sohna subject chuniya wa Dhanwad g dr sahiba di eh gal v boht vadiya laggi aa k ghr ch chhoti chhoti gal te kalesh krna phone nu check krna Es gal kr k sachi bohot kalesh hunda but kuchh kudiya nu v sochna chahida k apne to Waddi age de gents nal Ishq nahi krna chahida

  • @HPHRPB
    @HPHRPB Před 4 dny +1

    Ladies nowadays are not faithful to their husbands and show to their children that they are only caretaker of them and show the children that your father is characterless ..not caring..not goes to ptm..doesn't know how to talk..pta ni kaise rishtaa ho gya ..and try to throw him out of his house and life..this is mostly done by govt job ladies nowadays.what these types of ladies are called ?

  • @jagdeeppannu7636
    @jagdeeppannu7636 Před 12 dny

    Good 👍

  • @YuviFF__2253
    @YuviFF__2253 Před 14 dny

    Very nice👍👏👏👏

  • @user-sg8gy4mv2x
    @user-sg8gy4mv2x Před 14 dny

    Good job

  • @surinderpaul
    @surinderpaul Před 15 dny +1

    Sat shree Akal Rupinder mam

  • @jagtarsinghboparai2776

  • @angadsinghbrar81
    @angadsinghbrar81 Před 14 dny +1

    Pls mam grey hair te ek episode lai k Avo pls

  • @karanbaraich2300
    @karanbaraich2300 Před 11 dny

    👍

  • @safepureliving6464
    @safepureliving6464 Před 11 dny

    ਤਾੜੀ ੨ ਹੱਥਾਂ ਨਾਲ ਵੱਜਦੀ ਹੈ !

  • @sukhveerkaursukhveer1544
    @sukhveerkaursukhveer1544 Před 14 dny +1

    Mam ocd ta gal karo plz keuke bhout Jade ha kise nu eas bare patha he nahi

  • @inderjitkeepitupcheerssing6573

    Mam Raista nahi hunde Shak kar kar k kra dendia kurian

  • @psinghLD
    @psinghLD Před 2 hodinami

    Phone ch eda da ki hunda jeda partner to hide karna?

  • @JagtarSingh-il1pe
    @JagtarSingh-il1pe Před 11 dny

    Nic mam female de recpect lu ਸਪੀਚ ਲਈ

  • @HPHRPB
    @HPHRPB Před 4 dny

    Madam ji...jedi ladies khud govt job kr rehiyyan ne o hi bhaane Lga k najayaz sambandh bnadiyyan ne...respect te emotional da hathiyyar use kitta jandaa hai ladies wallon..jad sarkaari ladies da ae haal hai te Private sector ladies da ki haal hona dassan dii lod nhi...Jidii govt job hai ladies dii o bss environment create krdii hai office vich aapde maa baap kol..bachayyan kol acting krnii ki she is very innocent..bss environment create kr k relationship bnna lo bahar..baaki God knows everything. 1 day she will be exposed by nature. I'm going through this environment since many years.

  • @manjitkaur-ul2ml
    @manjitkaur-ul2ml Před 14 dny

    Bahut vadhia visha

  • @gss6617
    @gss6617 Před 11 dny

    ਫੇਰ ਕੈਨੇਡਾ ਵਿੱਚ ਪੰਜਾਬੀ ਕੁੜੀਆਂ ਦੇ ਕਾਲਿਆਂ ਵੱਲ ਰੁਝਾਨ ਦੇ ਕੀ ਕਾਰਣ ਹੋ ਸਕਦੇ ਹਨ??

  • @robin9418
    @robin9418 Před 14 dny

    Society is in crisis.

  • @RakeshKumar-pg3or
    @RakeshKumar-pg3or Před 15 dny

    ❤❤🎉🎉🎉🎉❤❤❤

  • @BalbirSingh-xg5uj
    @BalbirSingh-xg5uj Před 14 dny +1

    ਇੱਥੇ ਕੋਈ ਵੀ ਥਿਊਰੀ ਜਾਂ ਵਿਚਾਰਧਾਰਾ ਕੰਮ ਨਹੀਂ ਕਰਦੀ ਹੈ

  • @jaspreetdhindsa6636
    @jaspreetdhindsa6636 Před 7 dny

    Mam kai husband awen de 1 nye 4 ladies nal relation ne. Wife bachean de future kark chup rehndi a.

  • @Param-bw9or
    @Param-bw9or Před 14 dny +1

    Hlo didi mere husband mere naal bilkul v nhi bolde te financial mnu te meri betiya nu kade v koi kmi nhi rakhde mnu gussa aa janda v oh mere naal gl kyu ni krde pta nhi kyu ene chup rehnde ne oh

    • @sippykaur8252
      @sippykaur8252 Před 3 dny

      Sade gahr ch b same e chalda c ghare roti pani ta pura c pr care respect love nam di koi gall ni c, sade reason ta mnh ehe samj aaya k husband and ohdi family ne mnu accept nhi kita c, oh sare dukh sukh aaps ch krde c gharo bhar jake husband call krda c ohna nu te mnu kise gall da pta ni hunda c k chalda ki pya,dhakke nal me e apni married life save kr k bethi c ohde ghar shadn lagge ne 1 mint b ni laya te ohdi famly ne kde sade ware aake puchya b ni 🥺

  • @user-qf6jd1de6q
    @user-qf6jd1de6q Před 13 dny

    Stand. Ho. Gia

  • @ishwindersingh9988
    @ishwindersingh9988 Před 9 dny +1

    Didi Sadi marriage nu 20 saal ho gaya mere pati na mere naal kadi gal nahi kiti asi ek duge nu jande nahi

    • @lakhidhimaan
      @lakhidhimaan Před 8 dny

      Kyo eda kyon bhaine

    • @sippykaur8252
      @sippykaur8252 Před 3 dny

      Same to me 🥺

    • @pkus8437
      @pkus8437 Před 2 dny

      Eho jehe rishte ton shuruaat vich hi ik passa kar lena chahida hai.

    • @sippykaur8252
      @sippykaur8252 Před 2 dny

      @@pkus8437 me b eda e sochdi c pr ristedar ya gahr de nhi mnde eh keh dinde holi holi sabb thek ho jauga ..odo tak bache ho jnde fe bachya kr k sari life katni peni aaa😔

  • @user-jl9fq5cl6n
    @user-jl9fq5cl6n Před 15 dny +1

    Jagg jodian thodian nard bthere

  • @baldevcheema160
    @baldevcheema160 Před 7 dny

    Women , He Mans Nu Parpose Kardi, Man's De Hemit Nahe

  • @user-xd4oi5bv9n
    @user-xd4oi5bv9n Před 11 dny

    Dhoka ki hunda

  • @sukhwinderdhillon7407
    @sukhwinderdhillon7407 Před 14 dny

    ਕਮਾਲ ਦਾ ਵਿਸ਼ਾ ਹੈ 💪💪

    • @sukhwinderdhillon7407
      @sukhwinderdhillon7407 Před 14 dny

      Male ਜਦ husband ਬਣ ਜਾਂਦੇ ਸਭ ਬਦਲ ਜਾਂਦੇ ਨੇ । ਤੁਸੀ ਬਿਲਕੁਲ ਸਹੀ ਕਿਹਾ ਹੈ , female ਆਪਣੀ ਲੰਬਾ ਟਾਈਮ ਬੇਇੱਜ਼ਤੀ ਤੋਂ ਬਾਅਦ ਹੀ ਦੂਜੇ ਆਦਮੀ ਤੋਂ ਪਿਆਰ ਲੱਭਦੀ ਹੈ 100. % ਸੱਚ ਹੈ 👏

  • @user-ef1wk6ck6q
    @user-ef1wk6ck6q Před 13 dny

    Merae husband da relationship vich han

  • @gurisanghera853
    @gurisanghera853 Před 13 dny +2

    Not agree with you sqq bina gl ton nai hunda

  • @kahlonji-lz2oz
    @kahlonji-lz2oz Před 14 dny

    bhenji tusi lokan nu samjaude je par hun khud b social te bhenji gurdeep nu Chad ta

    • @sippykaur8252
      @sippykaur8252 Před 3 dny

      Nhi shadeya..tuc last episode nhi dekhya eena da,

  • @user-qf6jd1de6q
    @user-qf6jd1de6q Před 13 dny

    Yar. Khgu. Ne. Hona

  • @hardeepkaur3764
    @hardeepkaur3764 Před 14 dny +1

    Everything is not right

  • @jasvirsingh7913
    @jasvirsingh7913 Před dnem

    ਟੋਟਲ ਝੂਠ ਬੋਲਿਆ ਗਿਆ... ਬਿਨਾਂ ਸਿਰ ਪੈਰ ਦੀਆਂ ਗੱਲਾਂ

  • @hrpit
    @hrpit Před 14 dny +1

    You have very wrong opinion about Male

  • @er.ajitpalsingh1492
    @er.ajitpalsingh1492 Před 3 hodinami

    All waste...

  • @user-qf6jd1de6q
    @user-qf6jd1de6q Před 13 dny

    Why. Fudhu

  • @Garrypannu055
    @Garrypannu055 Před 14 dny

    Aadmi aurat kabhi friends nai ho sakde

  • @RakeshKumar-pg3or
    @RakeshKumar-pg3or Před 14 dny +2

    Dr shaveta ji contact number share karo
    Yah kaha per job karte hai