ਛਤੀਸਗੜ੍ਹ ਦੀ ਆਦਿਵਾਸੀ ਕਿਵੇਂ ਸਜੀ ਸਿੰਘਣੀ ?| ਤਾਰਿਕਾ ਤੋ ਜਰਨੈਲ ਕੌਰ ਬਣਨ ਦਾ ਦਿਲਚਸਪ ਸਫਰ

Sdílet
Vložit
  • čas přidán 13. 06. 2024
  • #punjabipost #amritvirdee #canada #punjabi #exclusiveinterview #khalsa #khalsapanth #singh #farmarsprotest #kisanprotest #kisan_andolan #adivasi
    About Channel:
    ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ ,
    (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
    Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
    (punjabipostpb@gmail.com)
    / @punjabipostpb
    / punjabipost.inc
    / punjabipostpb

Komentáře • 156

  • @ManjitSingh-wt5xl
    @ManjitSingh-wt5xl Před měsícem +33

    ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜੀ ਬੀਬਾ ਜਰਨੈਲ ਕੌਰ ਜੀ ਆਪਣਾਂ ਤਬਕਾ ਆਪਣੇ ਨਾਲ ਜੋੜੋ ਵਾਹਿਗੁਰੂ ਮੇਹਰ ਕਰੇ ਗਾ

  • @sukhjinderjassar6780
    @sukhjinderjassar6780 Před měsícem +20

    ਬਹੁਤ ਵਧੀਆ ਵੀਚਾਰ ਚਰਚਾ ਕੀਤੀ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।

  • @user-ny6uh5jb3e
    @user-ny6uh5jb3e Před měsícem +37

    ਬੀਬਾ ਜਰਨੈਲ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਵੱਲੋਂ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਤੇ ਆਪ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @jagdeepkaur8855
    @jagdeepkaur8855 Před měsícem +13

    🎉🎉🎉🎉 ਸਿੰਘ ਹੀ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ, ਪਰ ਬਹੁਤ ਸਾਰੇ ਲੋਕ ਸਿੱਖ ਧਰਮ ਨੂੰ ਪਿਆਰ ਕਰਦੇ ਹਨ 🎉🎉🎉🎉

  • @HarpalSingh-uv9ko
    @HarpalSingh-uv9ko Před měsícem +31

    ਵਾਹਿਗੁਰੂ ਜੀ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ

  • @harnamkaur6696
    @harnamkaur6696 Před měsícem +14

    ਵਾਹਿਗੁਰੂ ਜੀ ਸਿੱਖੀ ਧਾਰਨ ਕਰਨ ਲਈ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @BalkarSingh-dc1oq
    @BalkarSingh-dc1oq Před měsícem +23

    ਬਹੁਤ ਹੀ ਵਧੀਆ

  • @SaniBhunder-pq6ng
    @SaniBhunder-pq6ng Před měsícem +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SimranjitSingh-wl7lx
    @SimranjitSingh-wl7lx Před měsícem +31

    Proud of Sikhism ❤❤

  • @VISMEDICATRIXNATURAE173
    @VISMEDICATRIXNATURAE173 Před měsícem +5

    Mujhe Rona aa gaya ye video dekhle
    Bahaut bahaut Dhanwaad Ji
    I am still crying 😭
    Waheguruji tannu chardikala wich rakhe Khalsaji🙏🙏🙏😭🫂❤️✨🌹💖💫🙌

  • @MandeepKaur-ke4gr
    @MandeepKaur-ke4gr Před měsícem +5

    वेरी नाइस बीवी जरनेल कौर के ऊपर वाहेगुरु परमेश्वर की मेहर है बहुत खुशी की बात है

  • @HarminderSingh-zi5vg
    @HarminderSingh-zi5vg Před měsícem +24

    ਸਿੱਖ ਕੌਮ ਜ਼ਿੰਦਾਬਾਦ

  • @amarjeetsingh-fe4zh
    @amarjeetsingh-fe4zh Před měsícem +5

    Proud to be a Sikh a religion of humanity

    • @ASTeer1699
      @ASTeer1699 Před 25 dny

      Raj bina nahin dharam challe hain dharam bina sab dalle malle hain 🙏🏻

  • @jashpalsingh1875
    @jashpalsingh1875 Před měsícem +12

    ❤❤❤❤❤❤
    ਰਾਜ ਕਰੇਗਾ ਖਾਲਸਾ

  • @luckygrewal4421
    @luckygrewal4421 Před měsícem +20

    Patarkar saab bhut sohni gal baat

  • @jagdevsinghmaan7257
    @jagdevsinghmaan7257 Před měsícem +3

    ਭੈਣ ਜਰਨੈਲ ਕੌਰ ਜੀ ਸੰਘਰਸ਼ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੈ ❤

  • @MandeepSingh-dg7ns
    @MandeepSingh-dg7ns Před měsícem +56

    ਭੈਣ ਆ ਇੱਕ ਤਾਂ ਵਾਹਿਗੁਰੂ ਦਾ ਸਿਮਰਨ ਲਾਜ਼ਮੀ ਕਰਿਆ ਕਰ ਘੱਟੋ ਘੱਟ ਅੱਧਾ ਘੰਟਾ ਦੂਜਾ ਮਸਕੀਨ ਜੀ ਦੀ ਜਾਂ ਕਥਾ ਜਰੂਰ ਸੁਣਿਆ ਕਰ ਧੰਨਵਾਦ

    • @user-ze2to
      @user-ze2to Před měsícem +2

      Kise di katha sunan di jrurt nhi hai sabh de apne apne vichar hnnn
      Har kisi da apna nazria hai
      Gurbani khud padho.
      Te artha lyi bhut sare vidwan hann
      Waheguru waheguru da ratta na lao
      Dhyaan lao ander pyaar leke aao.

    • @SikanderdhindsaKala
      @SikanderdhindsaKala Před měsícem +1

      Good bro❤

    • @jugsingh2006
      @jugsingh2006 Před měsícem +2

      Halay tan Punjabi sikh rahi hai.

    • @BajSingh-di6pi
      @BajSingh-di6pi Před měsícem +2

      ਵੀਰ ਇਹ ਬਿਲਕੁਲ ਸਚਾਈ ਏ ਪਰ ਗੱਲ ਸਿਰਫ਼ ਉਸ ਦੇ ਪੱਲੇ ਪੈਣੀ ਜਿਸਨੂੰ ਬਾਣੀ ਤੇ ਮਸਕੀਨ ਜੀ ਦੋਨੋਂ ਸੁਣਨ ਮਸਕੀਨ ਜੀ ਕਥਾ ਸਿਰਫ਼ ਉਸ ਦੇ ਪੱਲੇ ਪੈਂਦੀ ਹੈ ਜੋ ਬਾਣੀ ਦਾ ਅਭਿਆਸ ਕਰਦਾ ਹੈ।

    • @nanakdhillon4366
      @nanakdhillon4366 Před 13 dny

      😂😂😂

  • @harnamkaur6696
    @harnamkaur6696 Před měsícem +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rajpaltiwana9249
    @rajpaltiwana9249 Před měsícem +4

    ਬਹੁਤ ਵਧੀਆ ਇੰਟਰਵਿਊ ਕੀਤੀ ਭੈਣ ਨੇ

  • @jashpalsingh1875
    @jashpalsingh1875 Před měsícem +11

    Raj karega khalsa ❤❤❤❤❤

  • @nirbhaisingh7928
    @nirbhaisingh7928 Před měsícem +16

    Prod didi

  • @TejinderSingh-hf6nq
    @TejinderSingh-hf6nq Před měsícem +17

    Waheguru ji ki Fateh

  • @SimranjitSingh-wl7lx
    @SimranjitSingh-wl7lx Před měsícem +16

    Very very nice ❤❤....GOD Bless u 🙏

  • @JogenderSingh-mp8iw
    @JogenderSingh-mp8iw Před měsícem +12

    दूर बैठे आदिवासी ने सिख धर्म क्या है समझ लिया और पंजाबी भाषा बोलने वाली बोलने वाली मीडिया को भी देंखे वह मजाक उडा रही है 😅

  • @karamjitsinghsalana4648
    @karamjitsinghsalana4648 Před měsícem +12

    Waheguru ji proud of sikhism

  • @charanjivsingh4776
    @charanjivsingh4776 Před měsícem +3

    God bless you

  • @gurpreetkau-zl2ie
    @gurpreetkau-zl2ie Před měsícem +5

    Wah wah wah bhainji badi kirpa Guru di tuhade te

  • @titogamers3819
    @titogamers3819 Před měsícem +3

    Very good bhen ji Waheguru ji ka khalsa Waheguru ji ki fateh ❤❤❤

  • @user-hg8un7bj8n
    @user-hg8un7bj8n Před měsícem +4

    ❤ ਬਹੁਤ ਹੀ ਮਹੱਤਵਪੂਰਨ ❤

  • @luckygrewal4421
    @luckygrewal4421 Před měsícem +12

    Waheguru ji ka khalsa Waheguru ji ki fateh

  • @gurbaajsingh-qo4rw
    @gurbaajsingh-qo4rw Před měsícem +10

    Wahguruji❤

  • @SandeepSingh-hn8ov
    @SandeepSingh-hn8ov Před měsícem +12

    Good

  • @ManjitSingh-wz7hr
    @ManjitSingh-wz7hr Před měsícem +2

    Bahut ache vichar hain.

  • @maninderchandi4420
    @maninderchandi4420 Před měsícem +2

    ਚੜਦੀ ਕਲਾ, ਭੈਣ.ਜੀ.❤❤❤😮😅😊

  • @JoginderSingh-ow7yw
    @JoginderSingh-ow7yw Před měsícem +12

    Very fine biba ji. May WAHEGURU bless you bright future

  • @khalsachardikala
    @khalsachardikala Před měsícem +3

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @sachmuchgallan
    @sachmuchgallan Před měsícem +3

    1:20 बहुत बढ़िया बात दिल को छू गई

  • @pardeepgrewal7736
    @pardeepgrewal7736 Před měsícem +4

    Ba ਕਮਾਲ interview !
    Worth listening

  • @MrSaini12
    @MrSaini12 Před měsícem +2

    Shabash beta ji

  • @ravinderrathore2656
    @ravinderrathore2656 Před měsícem +4

    ek ongkar sri waheguru ji ki fateh

    • @sattibains4818
      @sattibains4818 Před 27 dny

      Rathore sahab, Waheguru ji ka khalsa waheguru ji ki Fateh 🙏

  • @Satwantss
    @Satwantss Před měsícem +2

    Bahut vadhiya sister

  • @hatttereki
    @hatttereki Před měsícem +6

    ਇਹੀ ਸਭ ਕੁੱਝ ਸਰਕਾਰਾਂ ਨੇ 1984 ਵਿੱਚ ਕੀਤਾ ਸੀ ਪੰਜਾਬ ਵਿੱਚ। ਪੰਜਾਬ ਦੀ ਹੀ ਪੁਲਿਸ, ਪੰਜਾਬ ਦੇ ਹੀ ਨੌਜਵਾਨ ਮਾਰਨ ਵਾਸਤੇ ਤਾਇਨਾਤ ਕੀਤੇ ਗਏ ਸਨ।

  • @apskohli2554
    @apskohli2554 Před měsícem +4

    Waheguru ji bless her with all success in life

  • @mansirat3533
    @mansirat3533 Před měsícem +1

    Very good right bola ji❤❤🎉🎉🎉🙏🏿🙏🏿🙏🏿🙏🏿🙏🏿

  • @parmjitsingh1919
    @parmjitsingh1919 Před měsícem +7

    Very nice information and job

  • @tirthsingh9797
    @tirthsingh9797 Před měsícem +3

    🙏🙏🙏🙏👍👍👍👍👍👍👍👍👍

  • @GurjitSingh-yt2wx
    @GurjitSingh-yt2wx Před měsícem +12

    Khalistan koy bora shabd nai hain har ik sikh Khalistani hain

  • @sherepunjabsandhu5656
    @sherepunjabsandhu5656 Před 15 dny +1

    Very excited ji

  • @user-ze8tl3le9t
    @user-ze8tl3le9t Před měsícem +2

    ਸਹੀ ਗਲ ਐ,,,,,,ਸਿੱਖ ਬੱਚੀ ,,,ਸਿੱਖੀ ਦੀ ਅਸਲ ਕਥਾ ਸੁਣਾ ਰਹੀ,,,,ਸਿੱਖ ਨਾ ਤਾਂ ਭੀਖ ਮੰਗਦੇ,,,,ਨਾ ਡਰਦੇ ,,ਨਾ ਡਰਾਉਂਦੇ,,ਅਕਾਲਪੁਰਖ ਦੇ ਭਾਣੇ ਤੋਂ ਰਹਿਣਾ ਹੀ ਸਿਖ ਆਜ਼ਮ ਸਿਖਾਤਾ ਹੈ,,,,,,ਸਿੱਖ ਐਸੀ ਕੌਮ ਦਲ ਪੰਥ ਕੋਈ ਸੀਮਾ ਕੋਈ ਕਿਸੇ ਦਾ ਸਿਰਫ ਅਕਾਲਪੁਰਖ ਦਾ ਕਨੂੰਨ ਮੰਨਣਾ ਸਿਖੀ ਐ,,,,

  • @user-tu7ov8tg9c
    @user-tu7ov8tg9c Před měsícem +8

    👍👍👍👍

  • @karantallewal
    @karantallewal Před měsícem +1

    Very good debate congregation to sister shingni jarnail kaur ji

  • @KIAAGENT96
    @KIAAGENT96 Před měsícem +7

    Asi TAH BIBA JI KHALASTANIO EE AA

  • @harvelsingh3088
    @harvelsingh3088 Před 25 dny +1

    waheguru ji biba ji nu charhdikla bakshe

  • @user-pq4sg7gf6n
    @user-pq4sg7gf6n Před měsícem +5

    Jaudee reh beta sat shri akal

  • @jasvirsarao4790
    @jasvirsarao4790 Před měsícem +3

    Sab sath hokar lado

  • @singhgarry2358
    @singhgarry2358 Před měsícem +4

    ❤❤❤

  • @singhharpreet7352
    @singhharpreet7352 Před 27 dny +1

    Welcome hai bibi ji waheguru maher krega

  • @user-nt3vl3ue2l
    @user-nt3vl3ue2l Před měsícem +4

    Very good

  • @GurdipKaur-hf1dy
    @GurdipKaur-hf1dy Před měsícem +5

    Waheguru

  • @HarpreetSingh-ux1ex
    @HarpreetSingh-ux1ex Před 29 dny +1

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @chandanbrar5662
    @chandanbrar5662 Před měsícem +2

    Proud to be sister

  • @bindersidhu1092
    @bindersidhu1092 Před měsícem +3

    Waheguru ji 🙏very very nice

  • @Kenkalsi
    @Kenkalsi Před měsícem +3

    Need investment of millions for Sikhism.

  • @user-go1tb8wd9r
    @user-go1tb8wd9r Před měsícem +4

    Waheguru ji Waheguru ji

  • @user-gy1tu8er7b
    @user-gy1tu8er7b Před měsícem +6

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhwinderSingh-jb2oy
    @SukhwinderSingh-jb2oy Před měsícem

    Satnam waheguru khalsa Raj jindabad

  • @Singhanshd2
    @Singhanshd2 Před měsícem +5

  • @HarjinderSingh-nz6uq
    @HarjinderSingh-nz6uq Před měsícem +2

    ਮੈਂ ਤੇ ਇਹ ਚਾਹੁੰਦਾ ਆ ਤੇ ਜਿੰਨੀਆਂ ਬਾਹਰਲੀਆਂ ਸਟੇਟਾਂ ਐ ਜਿੰਨੇ ਵੀ ਉੱਥੇ ਆਦੀਵਾਸੀ ਦਲਤ ਜਾਂ ਜਿਨਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਸਾਰਿਆਂ ਨੂੰ ਸਿੰਘ ਸੱਜ ਜਾਣਾ ਚਾਹੀਦਾ ਔਰ ਪੰਜਾਬ ਦੇ ਜਿੰਨੇ ਵੀ ਹੈਗੇ ਆ ਐਸਜੀਪੀਸੀ ਅਕਾਲ ਤਖਤ ਜਿੰਨੇ ਵੀ ਇੱਥੇ ਮਾਫੀਆ ਬੈਠੇ ਆ ਇਹਨਾਂ ਨੂੰ ਲੱਤ ਮਾਰ ਕੇ ਬਾਹਰ ਕਰਨਾ ਚਾਹੀਦਾ ਤੇ ਇੱਥੇ ਆਪ ਗੁਰੂ ਦੀ ਰਹਿਤ ਮਰਿਆਦਾ ਅਨੁਸਾਰ ਜੋ ਵੀ ਅਰੇਂਜਮੈਂਟ ਉਹ ਆਪ ਚਲਾਉਣਾ ਚਾਹੀਦਾ ਇਹਨਾਂ ਨੇ ਬਹੁਤ ਗੰਦ ਪਾਇਆ ਜਿੰਨੇ ਵੀ ਅੱਜ ਕੱਲ ਬੈਠੇ ਆ ਉਥੇ

  • @sundeepkajla6069
    @sundeepkajla6069 Před měsícem +2

    Very nice vedio sister 🌻

  • @SikanderdhindsaKala
    @SikanderdhindsaKala Před měsícem +2

    Good ji bhan ji❤❤❤

  • @jazzchouhan2167
    @jazzchouhan2167 Před měsícem +7

    Bhot bhot vdiya lgeya dekh k singhni sahib ji. 🙏

  • @yugplayz2474
    @yugplayz2474 Před 17 dny +1

    Behan jarnail kaur g ke vichar bahut achhe hai.

  • @jimmygurney49
    @jimmygurney49 Před měsícem +3

    Waheguru ji chardi kla ch Rakhe bhane mere e app ji NU 🥰😍🥰😍🙏🙏🙏🙏

  • @jaswantsingh14435
    @jaswantsingh14435 Před měsícem +2

    ਵਾਹ ਮੇਰਿਆ ਮਾਲਕਾ ,

  • @user-yo8ym7ew1r
    @user-yo8ym7ew1r Před 26 dny +1

    Bahut vadia

  • @lakhvirsingh9941
    @lakhvirsingh9941 Před měsícem +4

    ਖਾਲਿਸਤਾਨ ਜ਼ਿੰਦਾਬਾਦ

  • @Kiranpal-Singh
    @Kiranpal-Singh Před 5 dny

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @KIAAGENT96
    @KIAAGENT96 Před měsícem +6

    ASI KHALASTANI AA

  • @SatveerSingh-ne8uk
    @SatveerSingh-ne8uk Před měsícem +2

    Waheguru ji

  • @jaswinderkaur1907
    @jaswinderkaur1907 Před 27 dny

    Very nice presentation 🙏🙏🙏🙏🙏 true picture

  • @harjitsingh469
    @harjitsingh469 Před 27 dny +1

    Her knowledge📚 extremely grateful😊😇 God bless🙏✅❤ you

  • @sundeepkajla6069
    @sundeepkajla6069 Před měsícem +1

    Wah Guru ji ka khalsa wah Guru ji ki Fateh 🌹🌹🌹🌹🌹🌹🌹🌹🌹🌹🌹🌹🌹🌹

  • @Baljindersinghkhalsa_2001syl

    Waheguru ji ka khalsa Waheguru ji ki fateh namaste

  • @Sacchaikiawaaz-lm9fx
    @Sacchaikiawaaz-lm9fx Před měsícem +3

    ❤❤

  • @satinderdeepsingh1291
    @satinderdeepsingh1291 Před měsícem

    🙏⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ⛳💐♥️

  • @gulabsingh7804
    @gulabsingh7804 Před měsícem +3

    Parmatma chardi kala bhakhshe

  • @daljitsingh6392
    @daljitsingh6392 Před měsícem +1

    She is great by grace of God.

  • @amandeepkaurkang8333
    @amandeepkaurkang8333 Před měsícem +2

    ❤🙏🏻🙏🏻♥️

  • @azaad_singh1163
    @azaad_singh1163 Před měsícem +2

    Khalistan Zindabad 👍🙏

  • @kawaljeetkaur1294
    @kawaljeetkaur1294 Před měsícem +2

    ❤❤🎉🎉

  • @NirmalSingh-is1xn
    @NirmalSingh-is1xn Před 25 dny

    WE ARE PROUD TO BE KHALISTANI PUNJAB HULL KHALISTAN

  • @shahibaaz
    @shahibaaz Před měsícem +2

    🙏🙏🙏🏻🙏🏻🙏🏼🙏🏻🙏🏻🙏🙏

  • @HarjitSingh-wl4er
    @HarjitSingh-wl4er Před měsícem +3

    Very inteligent girl.

  • @user-hg6xj2vv6u
    @user-hg6xj2vv6u Před měsícem +2

    ਯਾਰ ਪੱਗ ਨੂੰ ਲੋਕ ਬੋਹਤ ਛੋਟਾ ਸਮਜ ਲੈਂਦੇ ਆ ਜਦੋ ਆਪ ਪੱਗ ਵਾਲਾ ਕਿਸੇ ਦੇ ਸਿਰ ਵਿਚ ਮਾਰਦਾ ਉਸ ਟਾਈਮ ਸੋਚਣਾ ਚਾਹੀਦਾ ਅਗਲੇ ਨੇ ਵੀ ਸਿਰ ਵਿਚ ਹੀ ਮਾਰਨਾ ਆ

  • @singhbaljit3755
    @singhbaljit3755 Před měsícem +7

    Great jernail kaur ji jindabaad

  • @user-xt1es2tl7z
    @user-xt1es2tl7z Před 20 dny +1

    Patarkar beba ka v thanks app ak bana vala sikh nall sir ta rumal Vann kar galbat kar raha satnam wahaguru patarkar beba je 🙏🙏🙏🙏🙏

  • @harmailsingh2611
    @harmailsingh2611 Před měsícem +2

    🙏🏻

  • @Kiranpal-Singh
    @Kiranpal-Singh Před 5 dny

    *Humanity is one race*
    *Guru Gobind Singh ji* 🙏
    *All souls are part of one Waheguru (God)* 🙏🙏

  • @sandeepsinghbatth805
    @sandeepsinghbatth805 Před měsícem +3

    Sherni kudi

  • @honeysinghnaar
    @honeysinghnaar Před 22 dny

    Biba g ay khass Maher hy Guru Gobind Patsha di Jo thonu datt mili Gursikhi di 🥰🙏🏼