Punjabi Post
Punjabi Post
  • 236
  • 2 096 819
ਗੜੇਮਾਰੀ ਨੇ ਕੈਲਗਰੀ ‘ਚ ਮਚਾਈ ਤਬਾਹੀ | ਘਰਾਂ ਦੇ ਸ਼ੀਸ਼ੇ ਤੇ ਕੰਧਾਂ ਪਾੜ ਅੰਦਰ ਆਏ ਬਰਫ ਦੇ ਗੋਲੇ #amritvirdee
#amritvirdee #canadalife #calgary #hailstorm #home #damages #canadanews #canadanewstoday #canadanewspunjabi #punjabipost
A severe thunderstorm in Calgary caused damage to houses and cars, with the airport roof leaking and people getting scared. Waterlogging on roads left people stuck for hours. The aftermath of the storm left a trail of destruction and chaos in the city.
About Channel:
ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ
(ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
(punjabipostpb@gmail.com)
www.youtube.com/@UC2wx_DTgwWRVQMZurkmY77w
Punjabipost.inc
punjabipostpb
zhlédnutí: 24 531

Video

Mela Gadri Babeyan Da 2024 ਕੈਲਗਰੀ ‘ਚ ਗਦਰੀ ਬਾਬਿਆਂ ਦਾ 24ਵਾਂ ਮੇਲਾ | #amritvirdee #punjabipost
zhlédnutí 666Před 4 hodinami
#amritvirdee #punjabipost #gadribabeandamela #sikh #canada #mela2024 #GadriBabe #Surrey #Canada #cdnpoli #trudeau #JagmeetSingh #harjitgill #randipsarai #highlights The 24th Gadri Babeyan Da Mela was celebrated at Prairie Winds Park in Calgary, featuring performances by intellectuals and singers. The event drew a large crowd of attendees who enjoyed the festivities and cultural celebrations. It...
ਕੈਨੇਡਾ US ਦਾ ਬਾਰਡਰ ਜਿੱਥੇ ਬਿਨਾ ਵੀਜ਼ਾ ਮਿਲਦੇ ਨੇ ਲੋਕ | ਪਾਰਕ ‘ਚ 9 ਸਾਲ ਬਾਦ ਮਿਲੇ ਵਿੱਛੜੇ ਭੈਣ ਭਰਾ#amritvirdee
zhlédnutí 1,3KPřed 9 hodinami
#amritvirdee #punjabi #canada #us #usa #border #canadaamerica #brother #sister About Channel: ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ ) Your voice your support (ਤੁਹਾਡੀ ਆਵਾਜ਼, ਤੁਹਾਡਾ ਸਾ...
ਕੈਨੇਡਾ ਨੇ ਸੰਭਾਲੀਆ ਪੰਜਾਬ ‘ਚ ਅਲੋਪ ਹੋਈਆਂ ਤੀਆਂ | ਦੇਖੋ ਕੈਲਗਰੀ ‘ਚ ਬਜ਼ੁਰਗਾਂ ਨੇ ਲਾਈਆ ਰੌਣਕਾਂ #amritvirdee
zhlédnutí 247KPřed 19 hodinami
#amritvirdee #canada #canadalife #punjab #punjabipost #thaiya About Channel: ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ ) Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ ) (punjabipostp...
ਅਮਰੀਕਾ ਜਾਣ ਲਈ ਨੌਜਵਾਨ ਨੇ ਗਵਾਏ 4 ਸਾਲ 33 ਲੱਖ |ਕੁਲਦੀਪ ਤੋਂ ਸੁਣੋ ਡੰਕੀ ਦੇ ਖ਼ਤਰਨਾਕ ਰੂਟ ਦੀ ਕਹਾਣੀ #amritvirdee
zhlédnutí 1,4KPřed dnem
#dunki #america #mexico #panamacanal #colombia #canada #punjabipost #punjab #sharukhkhan #talhansahibji #faridkot #kotkapura About Channel: ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ ) Yo...
ਰਿੱਧਮ ਦੇ ਇਲਾਜ ਲਈ 16 ਕਰੋੜ ਦੀ ਲੋੜ | Spinal muscular atrophy ਨਾਮ ਦੀ ਬੀਮਾਰੀ ਦੀ ਚਪੇਟ ‘ਚ #amritvirdee
zhlédnutí 841Před 14 dny
#amritvirdee #doctor #pgi #Spinalmuscularatrophy #SMA #WhatisSpinalMuscularAtrophy? #Education #Health #punjab #punjabipost About Channel: ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ ) You...
50/60 ਸਾਲ ਪਹਿਲਾ ਕਿਹੋ ਜਿਹਾ ਸੀ ਕੈਨੇਡਾ ? ਮਾਂ ਨੂੰ ਯਾਦ ਕਰ ਚਿੱਠੀਆਂ ਲਿਖਦੇ ਸੀ ਹਰਚਰਨ ਕੌਰ | #amritvirdee
zhlédnutí 5KPřed 14 dny
50/60 ਸਾਲ ਪਹਿਲਾ ਕਿਹੋ ਜਿਹਾ ਸੀ ਕੈਨੇਡਾ ? ਮਾਂ ਨੂੰ ਯਾਦ ਕਰ ਚਿੱਠੀਆਂ ਲਿਖਦੇ ਸੀ ਹਰਚਰਨ ਕੌਰ | #amritvirdee
16 ਸਾਲ Australia ਰਹਿਣ ਮਗਰੋ ਪਰਿਵਾਰ ਦੀ ਘਰ ਵਾਪਸੀ ਵਧਣ ਲੱਗਾ Reverse Migration ਦਾ ਟ੍ਰੈਂਡ ? #amritvirdee
zhlédnutí 25KPřed 14 dny
16 ਸਾਲ Australia ਰਹਿਣ ਮਗਰੋ ਪਰਿਵਾਰ ਦੀ ਘਰ ਵਾਪਸੀ ਵਧਣ ਲੱਗਾ Reverse Migration ਦਾ ਟ੍ਰੈਂਡ ? #amritvirdee
ਕੈਨੇਡਾ ਛੱਡ ਪੰਜਾਬ ਪਰਤੇ ਜੋੜੇ ਦੀ ਅਨੋਖੀ ਪਹਿਲ | ਖੁਸ਼ਹਾਲ ਜੀਵਨ ਜੀਣ ਲਈ ਬਣਾਇਆ ਸਾਂਝਾ ਘਰ #amritvirdee
zhlédnutí 46KPřed 21 dnem
ਕੈਨੇਡਾ ਛੱਡ ਪੰਜਾਬ ਪਰਤੇ ਜੋੜੇ ਦੀ ਅਨੋਖੀ ਪਹਿਲ | ਖੁਸ਼ਹਾਲ ਜੀਵਨ ਜੀਣ ਲਈ ਬਣਾਇਆ ਸਾਂਝਾ ਘਰ #amritvirdee
ਕੈਨੇਡਾ ਛੱਡਣ ਵਾਲੇ ਪਰਿਵਾਰ ਨੇ INDIA ਕਿਉਂ ਨਹੀਂ ਚੁਣਿਆ?ਕੀ ਥਾਈਲੈਂਡ ‘ਚ ਬੱਚਿਆਂ ਦਾ ਭਵਿੱਖ ਸੁਰੱਖਿਅਤ?#amritvirdee
zhlédnutí 16KPřed 21 dnem
ਕੈਨੇਡਾ ਛੱਡਣ ਵਾਲੇ ਪਰਿਵਾਰ ਨੇ INDIA ਕਿਉਂ ਨਹੀਂ ਚੁਣਿਆ?ਕੀ ਥਾਈਲੈਂਡ ‘ਚ ਬੱਚਿਆਂ ਦਾ ਭਵਿੱ ਸੁਰੱਖਿਅਤ?#amritvirdee
40 ਸਾਲਾਂ ਬਾਦ ਕੈਨੇਡਾ ਛੱਡ ਕਿਉਂ ਜਾ ਰਿਹਾ ਪਰਿਵਾਰ|ਬੱਚਿਆਂ ਦਾ ਭਵਿੱਖ ਨਹੀਂ ਲੱਗ ਰਿਹਾ ਸੁਰੱਖਿਅਤ PART1#amritvirdee
zhlédnutí 181KPřed 28 dny
40 ਸਾਲਾਂ ਬਾਦ ਕੈਨੇਡਾ ਛੱਡ ਕਿਉਂ ਜਾ ਰਿਹਾ ਪਰਿਵਾਰ|ਬੱਚਿਆਂ ਦਾ ਭਵਿੱ ਨਹੀਂ ਲੱਗ ਰਿਹਾ ਸੁਰੱਖਿਅਤ PART1#amritvirdee
ਬਾਕਰਪੁਰਵਾਲੇ ਸਾਂਈ ਤੋ ਵੀਜ਼ਾ ਲਵਾ ਕੈਨੇਡਾ ਪਹੁੰਚਿਆ ਨੌਜਵਾਨ ਇਲਜ਼ਾਮ ਲਾਉਣਵਾਲੀ ਕੁੜੀ ਨੂੰ ਹੋਇਆ ਸਿੱਧਾ#amritvirdee
zhlédnutí 3,2KPřed měsícem
ਬਾਕਰਪੁਰਵਾਲੇ ਸਾਂਈ ਤੋ ਵੀਜ਼ਾ ਲਵਾ ਕੈਨੇਡਾ ਪਹੁੰਚਿਆ ਨੌਜਵਾਨ ਇਲਜ਼ਾਮ ਲਾਉਣਵਾਲੀ ਕੁੜੀ ਨੂੰ ਹੋਇਆ ਸਿੱਧਾ#amritvirdee
ਪੰਡਤਾਂ, ਬਾਬਿਆਂ ਦੇ ਵੱਸ ਕਿਉਂ ਪੈ ਗਏ ਸਿੱਖ ? | ਲਾਲ ਕਿਤਾਬ ਨੇ ਚਪੇਟ ‘ਚ ਲਿਆ ਪੰਜਾਬ! #amritvirdee #punjabipost
zhlédnutí 3,2KPřed měsícem
ਪੰਡਤਾਂ, ਬਾਬਿਆਂ ਦੇ ਵੱਸ ਕਿਉਂ ਪੈ ਗਏ ਸਿੱ ? | ਲਾਲ ਕਿਤਾਬ ਨੇ ਚਪੇਟ ‘ਚ ਲਿਆ ਪੰਜਾਬ! #amritvirdee #punjabipost
ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਕਿਵੇਂ ਹੋਵੇਗਾ ਦੂਰ | ਬਾਗ਼ੀਆਂ ਨੂੰ ਤੱਤੀਆਂ ਸੁਣਾ ਗਿਆ ਸੁਖਬੀਰ ਦਾ ਖ਼ਾਸ #punjabipost
zhlédnutí 1,5KPřed měsícem
ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਕਿਵੇਂ ਹੋਵੇਗਾ ਦੂਰ | ਬਾਗ਼ੀਆਂ ਨੂੰ ਤੱਤੀਆਂ ਸੁਣਾ ਗਿਆ ਸੁਖਬੀਰ ਦਾ ਖ਼ਾਸ #punjabipost
Canada Day ਤੇ ਪੰਜਾਬੀਆਂ ਨੇ ਕਰਵਾਤੀ ਬੱਲੇ ਬੱਲੇ | ਰੰਗ ਬਿਰੰਗੀਆ ਦਸਤਾਰਾਂ ‘ਚ ਸਜੇ ਗੋਰੇ ਗੋਰੀਆਂ #amritvirdee
zhlédnutí 663Před měsícem
Canada Day ਤੇ ਪੰਜਾਬੀਆਂ ਨੇ ਕਰਵਾਤੀ ਬੱਲੇ ਬੱਲੇ | ਰੰਗ ਬਿਰੰਗੀਆ ਦਸਤਾਰਾਂ ‘ਚ ਸਜੇ ਗੋਰੇ ਗੋਰੀਆਂ #amritvirdee
ਕੀ ਮਰਨ ਤੋ ਬਾਦ ਹੁੰਦਾ ਏ ਪੁਨਰ ਜਨਮ ? ਪਿਛਲੇ ਜਨਮ ‘ਚ ਹੋਈ ਮੌਤ ਦਾ ਦੱਸਿਆ ਕਾਰਨ #punjabipost
zhlédnutí 3KPřed měsícem
ਕੀ ਮਰਨ ਤੋ ਬਾਦ ਹੁੰਦਾ ਏ ਪੁਨਰ ਜਨਮ ? ਪਿਛਲੇ ਜਨਮ ‘ਚ ਹੋਈ ਮੌਤ ਦਾ ਦੱਸਿਆ ਕਾਰਨ #punjabipost
Amritsar is the hub of the world’sfinest woodenchess
zhlédnutí 1,6KPřed měsícem
Amritsar is the hub of the world’sfinest woodenchess
ਕਿਤਾਬਾਂ ਪੜਨ ਤੇ ਬੂਟੇ ਲਾਉਣ ਦੇ ਮਿਲਦੇ ਪੈਸੇ RANSHI KALAN #amritvirdee
zhlédnutí 145Před měsícem
ਕਿਤਾਬਾਂ ਪੜਨ ਤੇ ਬੂਟੇ ਲਾਉਣ ਦੇ ਮਿਲਦੇ ਪੈਸੇ RANSHI KALAN #amritvirdee
ਦੇਸ਼ ਦਾ ਪਹਿਲਾ ਪਿੰਡ ਜਿੱਥੇ Advance ਕੂੜਾ ਘਰ | ਪਿੰਡ ਦੇ ਸਰਪੰਚ ਨੇ ਕੈਨੇਡਾ ਤੋ ਮੁੜ ਬਦਲੀ ਨੁਹਾਰ #amritvirdee
zhlédnutí 369Před měsícem
ਦੇਸ਼ ਦਾ ਪਹਿਲਾ ਪਿੰਡ ਜਿੱਥੇ Advance ਕੂੜਾ ਘਰ | ਪਿੰਡ ਦੇ ਸਰਪੰਚ ਨੇ ਕੈਨੇਡਾ ਤੋ ਮੁੜ ਬਦਲੀ ਨੁਹਾਰ #amritvirdee
ਸਿਮਰਨਜੀਤ ਮੱਕੜ ਨਾਲ Canada ਦੀ ਲਾਇਫ਼ ਬਾਰੇ ਗੱਲਬਾਤ #amritvirdee #simranjotsinghmakkar
zhlédnutí 2,2KPřed měsícem
ਸਿਮਰਨਜੀਤ ਮੱਕੜ ਨਾਲ Canada ਦੀ ਲਾਇਫ਼ ਬਾਰੇ ਗੱਲਬਾਤ #amritvirdee #simranjotsinghmakkar
Gill Raunta ਨੇ ਕਿਤਾਬ ਦੀ ਘੁੰਡ ਚੁਕਾਈ ਸਮਾਗਮਾਂ ਦੀ ਬਦਲੀ ਨੁਹਾਰ | ਵਿਦੇਸ਼ਾਂ ਤੱਕ ‘ਮੈ ਲਾਹੌਰ ਤੋ ਬੋਲਦਾ’ ਦੀ ਚੜਾਈ
zhlédnutí 1,7KPřed měsícem
Gill Raunta ਨੇ ਕਿਤਾਬ ਦੀ ਘੁੰਡ ਚੁਕਾਈ ਸਮਾਗਮਾਂ ਦੀ ਬਦਲੀ ਨੁਹਾਰ | ਵਿਦੇਸ਼ਾਂ ਤੱਕ ‘ਮੈ ਲਾਹੌਰ ਤੋ ਬੋਲਦਾ’ ਦੀ ਚੜਾਈ
Health insurance is crucial in Canada to avoid debt and save money #amritvirdee
zhlédnutí 187Před měsícem
Health insurance is crucial in Canada to avoid debt and save money #amritvirdee
ਛਤੀਸਗੜ੍ਹ ਦੀ ਆਦਿਵਾਸੀ ਕਿਵੇਂ ਸਜੀ ਸਿੰਘਣੀ ?| ਤਾਰਿਕਾ ਤੋ ਜਰਨੈਲ ਕੌਰ ਬਣਨ ਦਾ ਦਿਲਚਸਪ ਸਫਰ #amritvirdee
zhlédnutí 41KPřed měsícem
ਛਤੀਸਗੜ੍ਹ ਦੀ ਆਦਿਵਾਸੀ ਕਿਵੇਂ ਸਜੀ ਸਿੰਘਣੀ ?| ਤਾਰਿਕਾ ਤੋ ਜਰਨੈਲ ਕੌਰ ਬਣਨ ਦਾ ਦਿਲਚਸਪ ਸਫਰ #amritvirdee
ਚਰਨਜੀਤ ਬਰਾੜ ਦੀ ਚਿੱਠੀ ਨਾਲ ਅਕਾਲੀ ਦਲ ‘ਚ ਭੂਚਾਲ | ਪਾਰਟੀ ਕੋਲ਼ੋਂ ਇੱਕ ਨਹੀਂ ਕਈ ਗਲਤੀਆਂ ਹੋਈਆਃਬਰਾੜ #amritvirdee
zhlédnutí 190Před měsícem
ਚਰਨਜੀਤ ਬਰਾੜ ਦੀ ਚਿੱਠੀ ਨਾਲ ਅਕਾਲੀ ਦਲ ‘ਚ ਭੂਚਾਲ | ਪਾਰਟੀ ਕੋਲ਼ੋਂ ਇੱਕ ਨਹੀਂ ਕਈ ਗਲਤੀਆਂ ਹੋਈਆਃਬਰਾੜ #amritvirdee
ਨਿਹੰਗ ਸਿੰਘ ਤੋ ਸੁਣੋ ਸ਼ਰਦਾਈ ‘ਚ ਭੰਗ ਦਾ ਰਾਜ | ਪੁਲਿਸ ਵਾਲਿਆਂ ਨੂੰ ਸਿੱਧਾ ਹੋਇਆ ਨਿਹੰਗ ਸਿੰਘ #amritvirdee
zhlédnutí 1,1KPřed měsícem
ਨਿਹੰਗ ਸਿੰਘ ਤੋ ਸੁਣੋ ਸ਼ਰਦਾਈ ‘ਚ ਭੰਗ ਦਾ ਰਾਜ | ਪੁਲਿਸ ਵਾਲਿਆਂ ਨੂੰ ਸਿੱਧਾ ਹੋਇਆ ਨਿਹੰਗ ਸਿੰਘ #amritvirdee
Diljit ਦੇ Dilluminati ਟੂਰ ‘ਚ ਕੂੰਡੇ ਡੰਡੇ ਦਾ ਕੀ ਰਾਜ ? ਵਿਦੇਸ਼ਾਂ ‘ਚ ਮਸ਼ਹੂਰ ਸੰਗਰੂਰ ਦੇ ਕੂੰਡੇ ਡੰਡੇ #amrit
zhlédnutí 1,2KPřed měsícem
Diljit ਦੇ Dilluminati ਟੂਰ ‘ਚ ਕੂੰਡੇ ਡੰਡੇ ਦਾ ਕੀ ਰਾਜ ? ਵਿਦੇਸ਼ਾਂ ‘ਚ ਮਸ਼ਹੂਰ ਸੰਗਰੂਰ ਦੇ ਕੂੰਡੇ ਡੰਡੇ #amrit
ਕੰਗਨਾ ਦੇ ਥੱਪੜ ਮਾਰਨ ਵਾਲੀ ਦਾ ਭਰਾ ਆਇਆ ਕੈਮਰੇ ਸਾਹਮਣੇ #punjabipost #amritvirdee
zhlédnutí 319Před 2 měsíci
ਕੰਗਨਾ ਦੇ ਥੱਪੜ ਮਾਰਨ ਵਾਲੀ ਦਾ ਭਰਾ ਆਇਆ ਕੈਮਰੇ ਸਾਹਮਣੇ #punjabipost #amritvirdee
ਜਿਸ ਘਰ ‘ਚ ਜਸਵੰਤਖਾਲੜਾ ਹੋਏ ਸੀ ਗਿ੍ਰਫਤਾਰ ਉਸੇ ਘਰ ‘ਚ ਬੀਬੀ ਖਾਲੜਾ ਨੇ ਦੱਸੀ ਦਹਾਕਿਆਂ ਪੁਰਾਣੀ ਵਾਰਦਾਤ #amritvirdee
zhlédnutí 145Před 2 měsíci
ਜਿਸ ਘਰ ‘ਚ ਜਸਵੰਤਖਾਲੜਾ ਹੋਏ ਸੀ ਗਿ੍ਰਫਤਾਰ ਉਸੇ ਘਰ ‘ਚ ਬੀਬੀ ਖਾਲੜਾ ਨੇ ਦੱਸੀ ਦਹਾਕਿਆਂ ਪੁਰਾਣੀ ਵਾਰਦਾਤ #amritvirdee
ਲੋਕ ਸਭਾ ਚੋਣਾਂ 2024 ਦੇ ਨਤੀਜੇ | Lok sabha election 2024 results #punjabipost #amritvirdee
zhlédnutí 73Před 2 měsíci
ਲੋਕ ਸਭਾ ਚੋਣਾਂ 2024 ਦੇ ਨਤੀਜੇ | Lok sabha election 2024 results #punjabipost #amritvirdee
ਵੋਟਾਂ ਤੋ ਪਹਿਲਾ ਅੰਮ੍ਰਿਤਾ ਵੜਿੰਗ ਦਾ non political interview | ਅੰਮ੍ਰਿਤਾ ਨੇ ਦੱਸਿਆ ਰਾਜਾ ਬਿਹਤਰ ਪਿਤਾ ਜਾਂ ਪਤੀ
zhlédnutí 2,5KPřed 2 měsíci
ਵੋਟਾਂ ਤੋ ਪਹਿਲਾ ਅੰਮ੍ਰਿਤਾ ਵੜਿੰਗ ਦਾ non political interview | ਅੰਮ੍ਰਿਤਾ ਨੇ ਦੱਸਿਆ ਰਾਜਾ ਬਿਹਤਰ ਪਿਤਾ ਜਾਂ ਪਤੀ

Komentáře

  • @Khalsa-kf3wt
    @Khalsa-kf3wt Před 6 hodinami

    ਸਮਾਂ ਭਾਵੇਂ ਖਤਰਨਾਕ ਸੀ ਗੜਿਆਂ ਵਾਲਾ ਬੱਚਿਆਂ ਨੂੰ ਪੰਜਾਬੀ ਨਾ ਆਉਣੀ ਇਹ ਵੀ ਖਤਰਨਾਕ ਹੈ

  • @BaljinderKaur-zh5yr
    @BaljinderKaur-zh5yr Před 7 hodinami

    Haaaaaaaaaaaaaaaaaaa

  • @shinderpalsingh3645
    @shinderpalsingh3645 Před 9 hodinami

    ਵਾਰੀ ਵਾਰੀ ਇਹ ਹੀ ਸਾਰੇ ਚੈਨਲ ਵਿਖਾ ਰਹੇ ਐ , ਆਪਣੀ ਮਸ਼ਹੂਰੀ ਖਾਤਿਰ ਜੀ

  • @shinderpalsingh3645
    @shinderpalsingh3645 Před 9 hodinami

    ਹਾ ਜੀ ਠੀਕ ਐ ਮੈ ਵੀ ਕੈਲਗਿਰੀ ਚ ਮਹਿਸੂਸ ਕੀਤਾ ਗੜਿਆਂ ਦੀ ਬਹੁਤ ਅਵਾਜ਼ ਸੀ , ਮੇਰੇ ਘਰ ਦੇ ਸਾਹਮਣੇ ਦੋ ਗੱਡੀਆ ਦੇ ਸ਼ੀਸ਼ੇ ਟੁੱਟੇ ਐ ਜੀ

  • @jagdeepsharma2972
    @jagdeepsharma2972 Před 9 hodinami

    😊😊😊😊😮😊😊 6:41 6:41

  • @ursviewer
    @ursviewer Před 12 hodinami

    $$Million$$ dollar homes in Canada. 😂

  • @manjitkaur2997
    @manjitkaur2997 Před 15 hodinami

    ਬਹੁਤ ਔਖਾ ਸਮਾਂ ਸੀ ਉਸ ਦਿਨ ਬੱਚਿਆਂ ਨੇ ਤਾਂ ਡਰਨਾ ਹੀ ਸੀ ਜਦ ਕੇ ਅਸੀਂ ਵੀ ਡਰੇ ਹੋਏ ਸੀ ਵਾਹਿਗੁਰੂ ਸਭ ਨੂੰ ਹੌਂਸਲਾ ਬਖਸ਼ਣ 😢😢

  • @Mummy-rk8iq
    @Mummy-rk8iq Před dnem

    ❤❤❤❤❤❤

  • @kulwinderkaur3348
    @kulwinderkaur3348 Před dnem

    Good ❤

  • @pindujatt1147
    @pindujatt1147 Před dnem

  • @pargatsinghpargatsingh6092

    Name of this pretty girl

  • @enjoypanipatrefinerytownship

    Bai ji invest karo Punjab ch near mohali Zirakpur Derabassi ethe bahut vadda boom aane waala jameena nhi milniya es area ch

  • @jagdeepsohalvlogs
    @jagdeepsohalvlogs Před dnem

  • @ZendaRodrigez
    @ZendaRodrigez Před dnem

    jalandhar vich manaya janda ha

  • @meenameena-pj5ji
    @meenameena-pj5ji Před dnem

    ❤Manu v mera veer yaad aa gaa

  • @meenameena-pj5ji
    @meenameena-pj5ji Před dnem

    Il Love you sister je god bless you very much Veer Ta veer hunde aa

  • @garryj7845
    @garryj7845 Před dnem

    Haye sadi Bharat mata😂 Vapas aa gye asi😂

  • @officialkaramiqbal
    @officialkaramiqbal Před 2 dny

    ਵੀਰ ਸਮੱਸਿਆ ਮਨ ਦੀ ਏ, ਲਿਖ ਕੇ ਲੈ ਲਉ ਟਿਕਣਾ ਇਹਨੇ ਥਾਈਲੈਂਡ ਵਿੱਚ ਵੀ ਨਹੀਂ 😂😂😂😂😂 Distance lends charm to the view

  • @Inderjeet-b8h
    @Inderjeet-b8h Před 2 dny

    Meri 6o sal di age ho gy mere kol atm he he nhi

  • @kewalsekhon8206
    @kewalsekhon8206 Před 2 dny

    Good

  • @RanaRamgarhia
    @RanaRamgarhia Před 2 dny

    Wahhh ❤😊

  • @sikandersinghpanjab714

    ❤❤

  • @bhavesh2323
    @bhavesh2323 Před 2 dny

    Sare jhooth boli jande a Sirf ek nu shadke jeda Ronda c

  • @americanpunjabi5623

    America Wapse Waste Immigration I D Vekhi Jandi ha Je kise nu Galt Fehmi na hove

  • @charanjitsinghsingh7946

    3:13

  • @charanjitsinghsingh7946

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵਧੀਆ ਲੱਗਿਆ ਪਰ ਸਿਰ ਤੇ ਚੁੰਨੀ ਲੈਣੀ ਜ਼ਰੂਰੀ ਹੈ

  • @ManjeetKaur-qu7sz
    @ManjeetKaur-qu7sz Před 2 dny

    ਤੀਆਂ ਸਿੱਖ ਕੌਮ ਦਾ ਤਿਉਹਾਰ ਨਹੀਂ ਹੈ ਇਹ ਮੁਗ਼ਲ ਹਕੂਮਤ ਦੀ ਦੇਂਣ ਹੈ ਕਿਸੇ ਨੂੰ ਪੁੱਛ ਲਵੋ ਕਿ ਤੀਆਂ ਦਾ ਕੀ ਇਤਿਹਾਸ ਹੈ ਸਿੱਖ ਧਰਮ ਵਿੱਚ ਤੀਆਂ ਦਾ ਕੋਈ ਇਤਿਹਾਸ ਨਹੀਂ ਹੈ

  • @mpsingh-nl1bn
    @mpsingh-nl1bn Před 3 dny

    India di rs anal Canada gy ho Punjab vich ki nhi

  • @lakhvirsingh-zr6mm
    @lakhvirsingh-zr6mm Před 3 dny

    ਪੰਜਾਬ ਛੱਡ ਕੇ ਬਾਹਰ ਤੀਆਂ ਮਾਨਾਦਿਆ ਚੰਗੀ ਗੱਲ ਨਹੀਂ ਹੈ

  • @12aman564
    @12aman564 Před 3 dny

    Bahut badhiya sister baki loka Diya Galla Dil ta nahin laiDiya Rabba thodi hote god bless you loka Diya Galla Dil te nahin leniya ignore karo te aage badhate jao❤❤❤❤❤❤❤❤

  • @jass2965
    @jass2965 Před 3 dny

    ਸਾਡੇ ਸਾਰੇ ਹੀ ਆਪਦੇ ਭੈਣ ਚਾਚੇ ਚਾਚੀਆਂ ਸਾਰੀਆਂ ਭੂਆ ਜੀ ਤੇ ਗੋਰ ਸਾਰੇ ਰਿਸ਼ਤੇਦਾਰ ਕਨੇਡਾ ਬੈਠੇ ਨੇ ਪਰ ਅਸੀ ਦੋਨੋ ਭਰਾ ਏਥੇ ਹੀ ਪੰਜਾਬ ਚ ਵੱਡਾ ਬਿਜਨਸ ਤੇ ਕੋਠੀ ਪਾਕੇ ਵਧੀਆ ਜ਼ਿੰਦਗੀ ਜਿਉਂਦੇ ਹਾਂ ਨਾਂ ਕਨੇਡਾ ਜਾਣਾ ਨਾਂ ਨਾਮ ਤੱਕ ਲੈਣਾ ਤੁਸੀ ਹੀ ਹੋ ਤੁਸੀ ਮਰਨ ਤੋਂ ਬਾਅਦ ਅਗਲੀ ਪੀੜੀ ਨਹੀ ਆਉਂਦੀ ਸਿਰਫ 20% ਰਹਿ ਜਾਣੇ ਨੇ ਆਉਣ ਜਾਣ ਵਾਲੇ ਏਥੇ ਪੰਜਾਬ ਚੋ ਨਸਲਾਂ ਖਤਮ ਕੀ ਬਣੂ ਪੰਜਾਬ ਦਾ ਘਰਾਂ ਦਾ ਜ਼ਮੀਨਾਂ ਦਾ ਹਾਏ ਕਨੇਡਾ ਹਾਏ ਕਨੇਡਾ ਰੀਸੋ ਰੀਸ ਗੱਲ ਕੁੱਝ ਨੀ ਹੈਗੀ ਬੱਸ ਭੈੜ ਚਾਲ ਦੇਖ ਦੇਖ

  • @balwinderkaur4902
    @balwinderkaur4902 Před 3 dny

    Tu ci ci Punjabi kahon de like nhi Punjab vich kehda jaga muk gi c tia lon li ethe ber 5todia firdia oh v phela canada nu palio rupee de ke

  • @balwinderkaur4902
    @balwinderkaur4902 Před 3 dny

    Punjabi nhi keh sakde eh Canadian ne punjabi kahon da hak nhi har banda Punjab vichio 30.35lakh.canadanu.dinda.punjabdajo.baki.bhahdakice.kol.oh.v.beh.bat.ke.canada.le.jandene

  • @user-pq9ji6hm9q
    @user-pq9ji6hm9q Před 3 dny

    BAKWAAS KARDA

  • @sarbjitsarbjit2358
    @sarbjitsarbjit2358 Před 3 dny

    😂😂😂

  • @SukhjinderKaur-uq9xm

    ਪੰਜਾਬ ਨੂੰ ਵਾਪਸ ਆਓ ਪੰਜਾਬ ਨੂੰ ਸੰਭਾਲੋ ਇੱਥੇ ਕਿਹੜਾ ਤੀਆਂ ਨਹੀਂ ਲੱਗਦੀਆਂ ਹੁਣ ਪੰਜਾਬ ਵਿੱਚ ਵੀ ਦੁਬਾਰਾ ਤੀਆਂ ਲੱਗਣ ਲੱਗ ਪਈਆਂ

  • @Store-v1t
    @Store-v1t Před 3 dny

    Sant kartar singh bhindrawale ji di katha suno jra " tiya " bare .... Te tuc khud kho giya k eh rewaj alop hoya hi chnga

  • @ushasharma5607
    @ushasharma5607 Před 3 dny

    Eh kudia da tyohaar hai na ke buddia da ji

  • @preetsidhu1111
    @preetsidhu1111 Před 3 dny

    ਭੈਣ ਜੀ ਸੂਟ ਤਿਆਰ ਕਰਵਾਉਣ ਲਈ ਸਾਡਾ ਚੈਨਲ ਸਬਸਕਰੈਬ ਕਰ ਦਿਓ ਪਲੀਜ

    • @preetsidhu1111
      @preetsidhu1111 Před 3 dny

      czcams.com/video/UMx7d-23RLg/video.htmlsi=35OqXF-a8xt9UMTn

  • @armanjotyt3404
    @armanjotyt3404 Před 4 dny

    ਜੇਕਰ ਤੁਸੀਂ ਆਪ ਨਹੀਂ ਜਾ ਸਕਦੇ ਦੁਜਿਆ ਨੂੰ ਗਲਤ ਨਾ ਬੋਲੋ

  • @sukhdeepbrar945
    @sukhdeepbrar945 Před 4 dny

    Good ji ❤paramjit kaur brar

  • @EknoorSingh-mg4gk
    @EknoorSingh-mg4gk Před 4 dny

    👍👍👍👍♥️♥️♥️

  • @AmandeepKaur-z4t
    @AmandeepKaur-z4t Před 4 dny

    ਕੈਨੇਡਾ ਜਾਕੇ ਤੀਆਂ ਯਾਦ ਆ ਗੲੀਅਾਂ

  • @crownusha68
    @crownusha68 Před 4 dny

    ਬਰਾੜ ਭੈਂਜੀ ਤੇ ਥਿੰਦ ਭੈਂਜੀ ਬਹੁਤ ਵਧੀਆ 🙏👏👏👏👏

  • @user-pn6bm9ni3j
    @user-pn6bm9ni3j Před 4 dny

    Wah wah indian sisters na rang layia canda vich jaldi jaldi punjab vapis aao

  • @punjabivirsabynirmalkaurni7601

    🎉🎉🎉🎉❤❤❤👍👍👍👍👍

  • @gurdevkaur1209
    @gurdevkaur1209 Před 4 dny

    ਮੇਰੀਆਂ ਸਾਰੀਆਂ ਭੈਣਾਂ ਨੂੰ ਤੀਆਂ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਹੱਸਦੇ ਵੱਸਦੇ ਰਹੋ ਸਦਾ

  • @newsongsinshortsvideos3720

    czcams.com/users/shortsp-Wqby2Jg70?si=rPvj4vhEgqpGhhaW

  • @MehakpreetSingh-pk3jd

    ਤੁਸੀਂ ਪੰਜਾਬ ਤੋਂ ਕੀ, ਲੈਣਾ ਪੰਜਾਬ ਤਾਂ ਖਾਲੀ ਕਰਤਾ ਕਨੇਡਾ ਨੇ

  • @MehakpreetSingh-pk3jd

    ਕਿਵੇਂ ਚਾਂਵਲਿਆ ਨੇ