Husband Meet His Wife After 22 Years | Surprise Visit To Punjab | Punjabi Couple
Vložit
- čas přidán 9. 12. 2023
- Husband Meet His Wife After 22 Years | Surprise Visit To Punjab | Punjabi Couple @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .
ਚਲੋ ਫੇਰ ਵੀ ਚੰਗੇ ਇੱਕ ਹੋਰ ਵੀ ਐਨੇ ਸਾਲਾਂ ਬਾਅਦ ਆਇਆ ਸੀ ਉਹਨੂੰ ਕਿਸੇ ਨੇ ਘਰ ਨੀ ਵੜਣ ਦਿੱਤਾ
ਪੈਸਾ ਵੀਰ ਜੀ
ਪਰਮਾਤਮਾ ਇਸ ਜੋੜੀ ਨੂੰ ਦੁਨੀਆਂ ਭਰ ਦੀਆਂ ਖੁਸ਼ੀਆਂ ਪ੍ਰਾਪਤ ਹੋਣ
ਸਿਆਣਿਆਂ ਸੱਚ ਹੀ ਕਿਹਾ ਸਬਰ ਦਾ ਫਲ ਮਿੱਠਾ ਹੁੰਦਾ ।
Gooood
ਚਲੋ ਚੰਗਾ ਹੋਇਆ ਜਿਉਂਦੇ ਜੀਅ ਨਰਕ ਭੋਗ ਲਿਆ
ਦੋਹਾਂ ਨੇ
ਕਰਮਾ ਵਾਲਾ ਪਰਿਵਾਰ ਆ ਆਂਟੀ ਜੀ ਤੁਹਾਡਾ
ਇਹ ਹੁੰਦਾ ਸਬਰ, ਸਬਰ ਦਾ ਫੱਲ ਹਮੇਸ਼ਾ ਮਿੱਠਾ ਹੁੰਦਾ, ਅੱਜ ਕੱਲ ਗੱਲ ਗੱਲ ਤੇ ਤਲਾਕ ਹੋ ਜਾਦਾ ਗਾ. ਇਹਨਾਂ ਤੋਂ ਸਿੱਖੋ ਜਿੰਦਗੀ ਜਿਉਣ ਦਾ ਤਰੀਕਾ.
Kahda sabar, dovan ne apni zindagi barbaad kr layi... Ki benefit hoyea jadon doven ek dooje ton 22 saal dur rahe...
ਸਹੀ ਕਿਹਾ ਜੀ
@@Parv0722ਦਿਲਾਂ ਵਿੱਚ ਪਿਆਰ ਹੋਵੇ ਤਾਂ ਰਿਸਤੇ ਦੂਰ ਰਹਿ ਕੇ ਵੀ ਨਿਬ ਜਾਦੇਂ ਨੇ
@@AmandeepSingh-mv4jl Bai g, eh gallan kehan nu hi changian lagdian ne...jo time ehna ne waste kr liya oh kade mudke ni aina... Zindagi ton jyada kuj ni hunda... So, always live your life....
❤ , ਬਹੁਤ ਸਿੱਦਕ ਹੈ ਦੋਨਾਂ ਪਾਸੇ ਤੋਂ ਅੰਕਲ ਦਾ ਬਹੁਤ ਵੱਡਾ ਸਿੱਦਕ ਸੀ 22 ਸਾਲ ਲਾ ਦਿੱਤੇ ਤੇ ਅੰਟੀ ਦਾ ਬੱਚੀਆ ਦਾ ਵੀ ਬਹੁਤ ਸਿੱਦਕ ਸੀ, ਬਾਕੀ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਕੋਈ ਕੁੱਝ ਕਹਿੰਦਾ ਹੈ ਕੋਈ ਕੁੱਝ ਕਹਿੰਦਾ ਹੈ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
❤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਾਹਾਰਾਜ ਜੀ ❤
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਮੇਰੇ ਬੱਚੇ ਵੀ ਛੋਟੇ ਹਨ ਸਰਦਾਰ ਜੀ ਬਾਹਰ ਚਲੇ ਗਏ ਹਨ 😢😢😢
ਜਿਗਰੇ ਨਾਲ ਕਮਾਈਆਂ ਹੁਦੀਆ ਬਹੁਤ ਵੱਡਾ ਹੌਸਲਾ ਬੱਚੇ ਵੀ ਸਮਜਦਾਰ ਆ
ਹਾਏ ਮੈਂ ਤੇ ਰੋ ਈ ਪਾਈ ਤੁਹਾਡੀਆਂ ਗੱਲਾਂ ਸੁਣ ਕੇ ਮੇਰੇ ਸਰਦਾਰ ਜੀ ਕੱਤਰ ਆ ਪਰ ਮੇਰੇ ਲਈ ਦੋ ਸਾਲ ਕੱਟਣੇ ਵੀ ਆਉਖੇ ਹੋ ਜਾਂਦੇ ਆ ਮੈਂ ਤੇ ਬਹੁਤ ਰੋਂਦੀ ਆ ਕਦੇ ਕਦੇ ਯਾਰ ਢਿੱਡ ਬਦਲੇ ਕੀ ਕਰਨਾ ਪੈਂਦਾ
ਬਹੁਤ ਬਹੁਤ ਵਧਾਈ ਜੀ
Ohhh Rabbaaa salute aa is pyar nu. Barbad kar dita saade punjab nu chor govt ne. Kyun saade lokan nu baahar jana pave . Apne pariwar nu chad ke 🙏🙏🙏🙏
ਇਸ ਸਟੋਰੀ ਤੇ ਇਕ ਫਿਲਮ ਬਣਨੀ ਚਾਹੀਦੀ ਆ
Rona aunda anty tuhadiya galla sun k.. waheguru tuhanu hmeshaa khush rakhe.. hun kde v judayi na pawe waheguru tuhade husbnd wife ch..
ਮੇਰੇ ਪਤੀ ਨੂੰ ਵੀ 14 ਸਾਲ ਹੋ ਗਏ uk ਗਏ ਹੋਏ ਮੈ ਤੇ ਮੇਰੇ ਪਤੀ ਨੇ ਵੀ ਜਦੋਂ ਅਸੀਂ ਵੀ ਕੈਫੇ ਜਾ ਕੇ ਵੀਡਿਓ ਕੋਲ ਕੀਤੀ ਮੈ ਤੇ ਮੇਰੇ ਬੱਚੇ ਵੀ ਬੁਹਤ ਰੋਏ ਸੀ ਬੁਹਤ ਔਖਏ ਹੁੰਦਾ ਜੁਦਾਈ ਕੱਟ ਨੀ
@user-kc2ze1fn3w aje pakke nhi hoye tuhde husband bhut vda dil a tuhda
mai thuade naal gal kerni aa mere husband bi gye si give me your phone 📞 number sister
@@sumankaur8599 vi
@@sumankaur8599uk gye c
❤🎉🎉🎉
Haje tak di you tube di history vch pehli video dekhi hai ke ke koi Negative comment ni hai ik v saryan ne Ardaas hi kiti Duawan dityan ne. Aunty uncle g tuc te thodi family humeshan Chardikala vch rahe ❤❤
ਵਾਹਿਗੁਰੂ ਭਲੀ ਕਰੇ ਗਾ ਜੀ
Same mare brother ne vi 23 year vaad dad nu milna. Rabb kare oh time jaldi awwe
Wah g wah kiya baat hai. Allaha bless you
Wahguru charddi kalla bakhshe. .👌👍
Oh ho Allha apko buht sari hoshia dy auntie ge ny buht hemat sy time pas kiya slam ha inko
Love you love you all family gbu ❤ khush rakhe rab tuhanu hamesha waheguru tuhanu chardicla vich rakhe
Waheguru ji di kirpa ha sari tohade bache bohet. Samjdar hn tussi karma wale ho
God bless you all. Khushian hi khushian hone thode Vehde ch.
Love you sooooooooomuch god bless you
Proud of this woman
God bless your family sister g
Waheguru ji sav nu khush rakho
Es bhain te Veer de Sidak nu Salute ha Parmatma Sabh Sukh Bakhse
Bachee change nikle nahi tah jeh tuhada koi maa bap bahar hove tah bachee nasha zaroor karan lag painde neh maa neh bachee sakhti nal pale ne good luck to whole family
Waheguru ji Meher Karan sari family te waheguru ji
WAHEGURU WAHEGURU WAHEGURU WAHEGURU WAHEGURU WAHEGURU WAHEGURU JI MEHAR KRI BABA NANAK DAV JI 13 13 13
Congratulations 🎊
Very nice family God bless you
Waheguru ji ❤❤❤
So nice 👏👏👏Waheguru
GOD BLESS UR FAMILY ❤
Waheguru ji❤❤❤❤❤🎉🎉
Very nice interview
Jee o de vasde raho
God bless u
Dhan guru ramdas ji maharaj sabte kirpa wakshan aavdi 10 salla da bichhoda dur kita ji aaj mera priwar v sache patshaha ji di kirpa na canada che hai🙏🙏🌹🌹
Sister god blass you waheguru sab ji apni karpa karo mara sab ji ❤❤❤❤❤
Waheguru ji
WAHEGURU WAHEGURU WAHEGURU WAHEGURU WAHEGURU WAHEGURU WAHEGURU JI MEHAR KRI BABA NANAK DAV JI 13 13
Kya baat
❤❤❤❤Nice
ਧੰਨ ਹੈ ਇਹ ਪਰਿਵਾਰ ਧੰਨ ਹੋ ਮਾਤਾ ਜੀ 🙏
Very good 👍🏻
ਪਹਿਲੀ ਵਾਰ ਅੱਖ ਭਰੀ ਆ ਵਿਡਿਓ ਵੇਖ ਕੇ
Waheguru ji 🙏🏻
V good
Nice family, may God bless them.
Kini sohni jodhi banai aha g waheguru g ne
Good Luck good news (Edmonton Canada)❤
ਸਬਰ ਵੀ ਬਹੁਤ ਔਖਾ ਕਰਨਾ
very nice
❤❤❤❤❤
Rab de gar der he ader nahi jo ve delo ardas karda rab os nu pora karda he
❤❤🎉
ਬੰਦੇ ਦਾ ਸਟੈਂਡ ਸਹੀ ਹੈ ਤਾਂ ਸੱਭ ਕੁਝ ਠੀਕ।🙏🙏
Wmk
❤❤❤❤❤❤
nice🙏🙏🤗🤗🤗🤗🙏🙏
❤❤❤❤❤🎉🎉🎉🎉
❤❤❤
Bahut vadia faimly a god bless you
Wahe Guru Ji mehr kro ji kirpa karo ji 🙏🙏❤️❤️🙏🙏❤️❤️🙏🙏❤️❤️
Satnam Sri waheguru ji waheguru ji 🙏🌹💮💮💐🪷🌸🌺🌺
Waheguru ji sada v Mila do
WAHEGURU JI MEHAR KRI BABA NANAK DAV JI 13 13
❤❤❤❤
Khush raho sare ❤🤗
Asi England vich aa mere daddy vi England chlege si asi vi bahut mushkil time dekhde aa very sad story 😢asi vi Roj ronde si 12 year
Waheguru g guru arjan dav g
What an Extremely Unshakeable Trust of this revered unique grand humble Sikh Lady in SRI GURU ARJAN DEV JI MAHARAJ! True Loving Trustworthy Couple -- PATI VRATA & PATNI VRATA! Blessed with Obedient Kids!
I pray to our revered SRI AKAAL PURAKH JI MAHARAJ & SRI GURU ARJAN DEV JI MAHARAJ to shower their abundant Love, Affection & Grace on their true disciples -- Loving Couple & their Lovelier Kids to lead a blissful & enlightening life together.
DHAN DHAN
SRI GURU GRANTH SAHIB JI
MAHARAJ
DHAN GURU
DHAN GURU PYARE
BALIHARE BALIHARE
SAD SAD BALIHARE
🙏🙏🙏🙏🙏🙏
🏵🌹🏵🌹🏵🌹🏵
🚩🚩🚩🚩🚩🚩🚩🚩
❤❤❤❤❤❤❤❤
❤❤❤❤❤❤❤❤❤❤❤
Daso ki pyar hai eh paise da pyar
ਇਹੋ ਜਿਹੇ ਕਮਾਈ ਕਿਸੇ ਕੰਮ ਨਹੀਂ
😂 true
ਮੇਰਾ ਵੀ ਬੇਟਾ ਤੇਰਾ ਸਾਲਾਂ ਬਾਅਦ ਆਇਆਂ
God bless you
🙏🙏🙏🙏❤❤
🙏🙏🙏🙏
Dhn. Guru. Ramdas. Ji
ਬਹੁਤ ਹੀ ਔਖਾ ਵਿਛੋੜਾ ਹੈ ਦੋਵਾ ਨੂੰ ਸਾਬਾਸ 🙏🙏
She has waited but what did he do in those 22 yrs? She brought up their son by herself how can he repay her for the youth lost and the struggles she and her son faced? He has come back knowing she will now look after him in old age as a dutiful wife!
Totally agree with you ! She lost her young age and struggled raising her kids. Can’t believe that the husband without a woman where ever he came from…
@@Panji2000 It’s so sad how some women are being treated!
❤❤❤❤❤❤❤❤❤❤❤❤😂
Salute to you auntie g
Media wale har ek Di story Le ke aa jande ne 😂
I wish villagers were more sympathetic and supportive instead of speaking so negatively. This beautiful woman went through a lot.
Eh han bharti sanskar.
He was work with my husband
ਪੈਸਾ ਸਾਰਾ ਕੁਛ ਨਹੀਂ ਹੁੰਦਾ
ਸਹੀ ਗੱਲ ਆ
Umar bit gai hun ki karna
ਬਾਈ ਜੀ ਤੁਹਾਡੀ ਕਹਾਣੀ ਤੇ ਫ਼ਿਲਮ ਬਣੇ ਲੋਕਾ ਨੂੰ ਪਤਾ ਲੱਗੇ ਸੱਚ ਕੀ ਹੈ
Koi fayda nhi eda di kmayi da, wel come
Jedgi ch khadeia thokra Insan Asli Majal Thea Lea Jadeia
Khera pind, district…????
India vich sabh kucha hai
All
The money he earned is not going to bring back the years. You have lost all the youth and years.
Police and army to dismiss 😂😂😂
Very nice family god bless you 59:05
Family nu pyar karo es family Di taran paise nu pyar na karna