17 ਸਾਲਾਂ ਬਾਅਦ ਵਿਦੇਸ਼ੋਂ ਆਏ ਸਰਦਾਰ ਜੀ ਦੀ ਪੂਰੀ Video ਆਈ ਸਾਹਮਣੇ, ਪਤੀ-ਪਤਨੀ ਚ ਅਜਿਹਾ ਪਿਆਰ ਦੇਖਿਆ ਨਹੀਂ ਹੋਣਾ

Sdílet
Vložit
  • čas přidán 6. 01. 2023
  • 17 ਸਾਲਾਂ ਬਾਅਦ ਵਿਦੇਸ਼ੋਂ ਆਏ ਸਰਦਾਰ ਜੀ ਦੀ ਪੂਰੀ Video ਆਈ ਸਾਹਮਣੇ
    ਪਤੀ-ਪਤਨੀ 'ਚ ਅਜਿਹਾ ਪਿਆਰ ਤਾਂ ਦੇਖਿਆ ਨਹੀਂ ਹੋਣਾ
    ਰੱਬਾ ਹਰ ਪਰਿਵਾਰ 'ਚ ਅਜਿਹਾ ਪਿਆਰ ਹੋਵੇ 🙏🏻
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Komentáře • 299

  • @nikkazaildarvlog205
    @nikkazaildarvlog205 Před rokem +307

    ਜਦੋਂ ਤੱਕ ਸਾਰਾ ਪਰਿਵਾਰ ਗਲ ਲੱਗ ਲਗ ਰੋ ਨਾ ਪੀਆ ,ਕਲਾ ਕਲਾ ਜੀ ਮਿਲ ਲਿਆ , ਪਰ ਕਿੰਨਾ ਸਬਰ ਹਜੇ ਵੀ ਰੱਖੀ ਬੈਠੀ ਸੀ ਉਹ ਰੂਹ , ਦਰ ਸਾਹਮਣੇ ਆਏ ਸਿਰ ਦੇ ਸਾਈਂ ਨੂੰ ਸਭ ਤੋਂ ਅਖੀਰ ਮਿਲੀ, ਹਾਏ ਓਏ ਮੇਰਿਆ ਡਾਹਢੇਆ ਰੱਬਾ ਇਨਾ ਸਬਰ ਕਰਨਾ ਬਹੁਤ ਔਖਾ , ਸਚੀਓਂ ਮੈਂ ਰੋਕ ਨਾ ਸਕਿਆ ਹੰਜੂ ਅੱਜ , ਇਹ ਪਲ ਬਹੁਤ ਔਖੇ ਹੁੰਦੇ , ਕਿੰਨਾ ਦਰਦ ਲਕੋਈ ਖੜੀ ਅਖੀਰ ਚ , ਕਦ ਵਾਰੀ ਉਣੀ ਜਦ ਮੈਂ ਵੀ ਗਲਵਕੜੀ ਪਾਵਾਂ ਮਾਹੀ ਨੂੰ 🙏🏾......
    ਹੇ ਮੇਰੇ ਪਰਮਾਤਮਾ , ਇਨ੍ਹਾਂ ਦਰਦ ਵਛੋੜਾ ਪੰਜਾਬੀਆਂ ਲੇਖੇ ਕਿਊ ਲਿਖਿਆ🙏🏾😔



    ਪ੍ਰਦੇਸਿਊ ਹਸਦੇ ਵਸਦੇ ਰਹੋ, ਛੇਤੀ ਮੂੜ ਆਇਓ , ਆ ਕੇ ਮਹਲ ਬਣਾਓ , ਅੱਜ ਤਕ ਦੀ ਇਹ ਮੇਰੀ ਜਿੰਦਗੀ ਦੀ ਸਭ ਤੋਂ ਅਣਮੁੱਲੀ ਵੀਡੀਓ ਹੈ ਇੰਟਰਨੇਟ ਦੀ 🙏🏾🙏🏾🙏🏾🙏🏾

  • @baljitmanpreetchannel
    @baljitmanpreetchannel Před rokem +176

    ਸਾਡੇ ਡੈਡੀ ਜੀ 2011 ਚ ਪ੍ਰਦੇਸ਼ ਗਏ ਤੇ ਸਾਡੀ ਮਾਂ 2015 / 2/ ਜੂਨ ਨੂੰ ਸਾਨੂੰ ਛੱਡ ਤੁਰ ਗਈ ਇਹੋ ਕਹਿੰਦੀ ਹਾਏ ਅਸੀਂ ਦੋਵੇਂ ਜੀ ਵਿੱਛੜੇ ਹੀ ਮਰ ਜਾਣਾ 😓 ਹੁਣ ਡੈਡੀ ਜੀ ਆਏ 2022 ਵਿੱਚ। ਬਹੁਤ ਪਿਆਰ ਸਤਿਕਾਰ ਕਰੀਦਾ ਪਰ ਜਦੋਂ ਵੀ ਓਹਨਾ ਨੂੰ ਇਕੱਲੇ ਬੈਠੇ ਦੇਖਦੇ ਆ ਤਾਂ ਦਿਲ ਨੂੰ ਧੂਅ ਪੈ ਜਾਂਦੀ ਆ ਕੇ ਰੱਬਾ ਤੈਨੂੰ ਕਾਹਦੀ ਕਾਹਲੀ ਪਈ ਸੀ ਸਾਡੀ ਮਾਂ ਨੂੰ ਲੈ ਕੇ ਜਾਣਦੀ। ਅੱਜ ਮਾਂ ਹੁੰਦੀ ਤੇ ਦੋਵੇਂ ਦੁੱਖ ਸੁੱਖ ਕਰਦੇ ਕਿੰਨਾ ਸੋਹਣਾ ਲਗਦੈ। ਪਰਦੇਸ ਜਾ ਕਿ ਕਮਾਈ ਕਰਨੀ ਕਿਹੜੀ ਸੌਖੀ ਆ ਵਾਪਿਸ ਆ ਕੇ ਪਤਾ ਲੱਗਦਾ ਕਿ ਕਿੰਨਾ ਕੁਝ ਗੁਵਾਚ ਗਿਆ ਕੀਮਤੀ । 🙏

  • @satpalsinghaulakh7229
    @satpalsinghaulakh7229 Před rokem +64

    ਬੰਦਾ ਦਾ ਪਿਆਰ ਵੀ ਕਾਬਲੇ ਤਾਰੀਫ ਹੈ, ਕਿਉਂਕਿ ਸਾਰੇ ਪਰਿਵਾਰ ਨੂੰ ਮਿਲਿਆ ਪੂਰੇ ਜੋਸ਼ ਨਾਲ,,ਪਰ ਹੰਝੂ
    ਨਿਕਲੇ ਜਦ ਪਤਨੀ ਨਾਲ ਮਿਲਿਆ,, ਬਾਕੀ ਦੁਨੀਆਂ ਦਾ ਸਭ ਤੋਂ ਪਵਿੱਤਰ ਰਿਸ਼ਤਾ ਜੋ ਖੂਨ ਦੇ ਰਿਸ਼ਤੇ ਨੂੰ ਜਨਮ ਦਿੰਦਾ ❤️❤️❤️❤️❤️❤️❤️

  • @manvirjatt6599
    @manvirjatt6599 Před rokem +109

    ਜਿਸ ਤਨ ਲਾਗੇ ਸੋ ਤਨ ਜਾਣੇ, ☹️ਮੇਰਾ ਵੀਰ ਵੀ ਅਮਰੀਕਾ ਤੋਂ 17 ਸਾਲ ਪਿਛੋਂ ਆਇਆ ਸੀ, ਵਾਹਿਗੁਰੂ ਹਰ ਪਰਦੇਸੀ ਵੀਰ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਆਪਣੇ ਵਤਨੀ ਖੁਸ਼ੀਆਂ ਨਾਲ ਪਰਤਨ 🙏

  • @deeprataindia1170
    @deeprataindia1170 Před rokem +21

    ਬੰਦਾ ਜਿਉਂਦਾ ਹੋਵੇ ਕਦੇ ਨਾ ਕਦੇ ਮਿਲ ਹੀ ਜਾਂਦਾ।
    ਬਹੁਤ ਬਹੁਤ ਮੁਬਾਰਕਾਂ ਜੀ ਸਰਦਾਰ ਸਾਹਿਬ ਦੇ ਘਰ ਆਉਣ ਦੀਆਂ।
    ,,Ballu ਰਟੈਂਡਾ,,

  • @bajitsinghgill3331
    @bajitsinghgill3331 Před rokem +62

    ਯਾਰੀ ਪ੍ਰਦੇਸੀਆਂ ਦੀ ਸੱਚੀ ਮੁੱਚੀ ਹੁੰਦੀ ਜਾਲੀ ਨੋਟ ਵਰਗੀ । ਵਾਹਿਗੁਰੂ ਜੀ ਆਪਣੇ 22 ਨੂੰ ਚੱੜਦੀ ਕਲਾ ਚ ਰੱਖੇ

  • @mehakdeepkour2171
    @mehakdeepkour2171 Před rokem +23

    ਦਿਲ ਤੇ ਪੱਥਰ ਰੱਖ ਕੇ ਜਾਣਾ ਪੈਂਦਾ ਪ੍ਰਦੇਸੀ ਵੀਰਾਂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ,,,🙏🏻🙏🏻🙏🏻👳👳

  • @sukhsandhu6074
    @sukhsandhu6074 Před rokem +14

    ਦੇਖ ਕੇ ‌ਰੋਣ😭😭 ਆ ਗਿਆ ਵਾਹਿਗੂਰੂ ਜੀ ਸਭ ਦਾ ਭਲਾ ਕਰਨ ਪਤਾ ਨਹੀਂ ਕਿੰਨੀ ਕੁ ਮਜਬੂਰੀ ਰਹੀ ਹੋਣੀ ਜੋ‌ ਐਨੇ ਟਾਈਮ ਬਾਅਦ ਮਿਲੇ ਵਾਹਿਗੁਰੂ ਜੀ ਮੇਹਰ ਕਰਨ ਸਾਰਿਆ ਤੇ ਬਹੁਤ ਪਿਆਰੀ ਵੀਡੀਓ ਹੈ ਜੀ 🙏🥰

  • @siratkoursandhu1465
    @siratkoursandhu1465 Před rokem +9

    ਮੇਰੇ ਲੲੀ ਸਭ ਤੋਂ ਸੋਹਣੀ ਵੀਡੀਉ ਜੀ🙏🙏🙏🙏ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਇਹ ਵੀਡੀਉ ਕਿੰਨੀ ਸੋਹਣੀ ਹੈ ਤੇ ਹੁਣ ਦੀਆਂ ਲੱਖਾਂ Reel ਵੀਡੀਉਸ ਨਾਲੋਂ ਕਰੋੜਾਂ ਦਰਜੇ ਸੋਹਣੀ ਹੈ🙏🙏❤❤❤❤❤❤❤❤

  • @lakgill5957
    @lakgill5957 Před rokem +76

    Aunti ji kine sanskari ne kine sabar naal piche khade wait karde pai ne..sachi aunti ji bahut nice hai ❤❤❤❤

    • @amanlotey8112
      @amanlotey8112 Před rokem +3

      Bilkul sahi kaha tu c...luv sweet Aunty ji

  • @gurpritamsingh8604
    @gurpritamsingh8604 Před rokem +29

    ਐਨਾ ਪਿਆਰ ਤੇ ਇੱਜ਼ਤ ਰੱਬ ਕਿਸੇ ਕਿਸੇ ਨੂੰ ਈ ਬਖ਼ਸ਼ਦਾ ਐ। ਇਸ ਵੀਰ ਤੇ ਪਰਮਾਤਮਾ ਬਹੁਤ ਮੇਹਰਬਾਨ ਐ

  • @jyotigrover8759
    @jyotigrover8759 Před rokem +12

    ਕੋਈ ਸ਼ਬਦ ਹੀ ਨੀ ਰਿਹਾ ਬੋਲਣ ਨੂੰ ਰੁਹ ਕੰਬ ਗਈ ਦੇਖ ਕੇ 😭17 ਸਾਲ🥺 ਘਰ ਤੋ ਬਿਨਾ ਪਰਿਵਾਰ ਤੋ ਬਿਨਾ ਰਹਿਣਾ ਇਕ ਦਿਨ ਅਊਖਾ 🥺🥺ਬਾਬਾ ਜਿ ਹੁਣ ਵਾਖ ਨਾ ਕਰਿਊ ਦੋਨਾ ਨੂੰ 🙏🥺

    • @chamandeepkaur3304
      @chamandeepkaur3304 Před rokem

      Sareya di qismat eni Changi nai hondi sis ji kash me te waheguru age ardass krdi hmm mere husband b bhr Jaye te kdi bapis na aye me hr bele ehi ardas kardi hmm me bht dukhi hmm ustu

  • @manickspunjab3787
    @manickspunjab3787 Před rokem +10

    ਦਿਲ ਨੂੰ ਛੂਹ ਗਈ ਵੀਡੀਓ 😢❤

  • @jeetiooo
    @jeetiooo Před rokem +42

    17 saallll ❤❤❤❤ eithe janta 1 sall vad hi surprise den lagg pendi

    • @daljitflora323
      @daljitflora323 Před rokem

      Bilkul sahi kiha.Ih ta hun India vich surprise visit da trend hi ban gayia.Beshak itho hi naal de country vicho vspis aaye hon.Par ih video ta vaar vaar dekhen nu dil karda.

  • @gurpindersinghrandhawa4916

    ਜਦੋਂ ਮੂੰਹ ਦੇਖਿਆ ਅੰਟੀ ਜੀ ਨੇ ਤਾਂ ਇਦਾਂ ਲਗਿਆ ਜਿਵੇਂ ਕਹਿ ਰਹੇ ਹੋਣ ; ਵਿਛੋੜਾ ਘੁਣ ਵਾਂਗਰ ਹੱਡਾਂ ਨੂੰ ਖਾ ਗਿਆ ਸਰਦਾਰਾ' ਤੂੰ ਕਿੰਨੀ ਦੇਰ ਲਾ ਦਿੱਤੀ ਵਾਪਸ ਆਉਣ ਚ।।

  • @satnaamkaur9192
    @satnaamkaur9192 Před rokem +31

    ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ 🙏

  • @gurmeetkaur-ek5kv
    @gurmeetkaur-ek5kv Před rokem +3

    🙏🏼ਵਹਿਗੁਰੂ ਜੀੳ🙏🏼🙏🏼👏🏻
    ਪ੍ਰੇਮ ਬਰਾਰ ਜੀ ਨੂੰ 🙏🏼ਉਸ ਦਾ ਪੁੱਤਰ ਛੇਤੀ ਤੋਂ ਛੇਤੀ ਮਿਲ਼ਾਉ ਮੇਰੇ
    🙏🏼👏🏻ਵਹਿਗੁਰੂ ਜੀਉ👏🏻🙏🏼
    🙏🏼ਗੁਰ ਪੂਰੇ ਕਿ੍ਰਪਾ ਧਾਰੀ🙏🏼
    🙏🏼ਪ੍ਰਭ ਪੂਰੀ ਲੋਚ ਹਮਾਰੀ🙏🏼
    🙏🏼ਰੱਬ ਜੀ ਸਾਰੇ ਕਾਰਜ ਰਾਸ ਕਰਣਗੇ ਜੀ ਮੇਰੀ ਦਿਲੋਂ ਅਰਦਾਸ ਹੈ ਜੀ 🙏🏼ਗੁਰੂ ਜੀ ਚੜਦੀ ਕਲਾ ਚ ਰੱਖਣ ਜੀ ਮਾਂ ਅਤੇ ਪੁੱਤਰ ਜੀ ਨੂੰ
    ਵਹਿਗੁਰੂ ਜੀ ਭਲਾ ਕਰਨ🙏🏼👏🏻

  • @shindachahal216
    @shindachahal216 Před rokem +6

    ਵਾਹਿਗੁਰੂ ਪਰਿਵਾਰ ਨੂੰ ਚੜਦੀ ਕਲਾ ਚ ਰੱਖੇ 🙏🏽🙏🏽

  • @satindersingh7539
    @satindersingh7539 Před rokem +26

    The moment at 4:00 melting my heart ❤️ . Aa jo video hai aa sade parivaar di hi hai lohgarh pind di . Apne bachya di life banon layi enna ne 17 saal apne app nu dur rakhya te bohot hard work v kitta jis kerke ajj enna di puri next generation well settled hogi. Rab hamesa khus rakhe enna nu ❤️

    • @jagdeepkaur5877
      @jagdeepkaur5877 Před rokem

      Lohgarh veer ji apra vala

    • @satindersingh7539
      @satindersingh7539 Před rokem

      @@jagdeepkaur5877 ji aa gujjarwal te Narangwal kol hai Ludhiana district ch Ahmadgerh mandi v uder hi painda

  • @wahlaboys6378
    @wahlaboys6378 Před rokem +10

    Dil khush Oh Geia Dehk ki ❤️

  • @harjitdhaliwal4447
    @harjitdhaliwal4447 Před rokem +2

    ਸਤਿਨਾਮ ਵਾਹਿਗੁਰੂ ਜੀ ਸਾਰੇ ਪਰੀਵਾਰ ਨੂੰ ਤੰਦਰੁਸਤੀ ਬਖਸ਼ਣ ਜੀ।

  • @kkaur5881
    @kkaur5881 Před rokem +2

    ਇਹੀ ਸਾਡੇ ਬਜ਼ੁਰਗਾਂ ਦੇ ਦਿੱਤੇ ਸੰਸਕਾਰ ਹਨ ਜਿਨ੍ਹਾਂ ਤੇ ਸਾਨੂੰ ਮਾਣ ਹੁੰਦਾ,ਸਾਬਾਸ਼ ਇਸ ਪਰਿਵਾਰ ਦੇ ਜਿਨ੍ਹਾਂ ਨੇ ਸਮਾਜ ਸਾਹਮਣੇ ਪਿਆਰ ਤੇ ਸੰਸਕਾਰ ਦੀ ਮਿਸਾਲ ਪੇਸ਼ ਕੀਤੀ ਹੈ,ਏਨੂੰ ਕਹਿੰਦੇ ਆ ਸਾਡਾ ਪਿਆਰਾ ਤੇ ਪੁਰਾਣਾ ਪੰਜਾਬ, ਕਾਸ਼ ਇਹੀ ਦਿਲਾਂ ਦੀਆਂ ਖੁਸ਼ੀਆ ਦੁਬਾਰਾ ਤੋਂ ਪਰਿਵਾਰਾਂ ਵਿਚ ਆ ਜਾਣ, ਵੱਡਾ ਤੇ ਇਕੱਠਾ ਪਰਿਵਾਰ ਹਮੇਸ਼ਾ ਹੀ ਚੰਗਾ ਲਗਦਾ ਜੇ ਇਸ ਤਰਾ ਸਭ ਚ ਪਿਆਰ ਹੋਵੇ, ਜਿਨ੍ਹਾਂ ਨੇ ਇਸ ਪਿਆਰ ਨੂੰ ਸੰਭਾਲ ਕੇ ਰੱਖਿਆ ਹੋਇਆ ਉਨ੍ਹਾਂ ਬਹੁਤ ਬਹੁਤ ਵਾਧਾਈਆਂ ਜੀ 🥰🙏🥰🌹🙏🥰🙏

  • @ParminderSingh-rc5wz
    @ParminderSingh-rc5wz Před rokem +1

    ਮੈਂ ਇਸ ਪਰਿਵਾਰ ਨੂੰ ਜਾਣਦਾ ਤਾਂ ਨਹੀਂ
    ਪਰ ਅਖਾਂ ਵਿੱਚ ਪਾਣੀ ਬਹੁਤ ਆਇਆ
    ਜੇਕਰ ਮੈਂ ਉਨ੍ਹਾਂ ਦੇ ਕੋਲ ਹੁੰਦਾ ਤਾਂ ਸ਼ਾਇਦ ਸੰਭਾਲਣਾ ਮੁਸਕਿਲ ਹੋ ਜਾਂਦਾ
    ਵਾਹਿਗੁਰੂ ਸਭ ਦਾ ਭਲਾ ਕਰੇ ਦਿਲੀ ਅਰਦਾਸ ਕਰਦਾ ਹਾਂ

  • @baljitkaur7817
    @baljitkaur7817 Před rokem +19

    Din vich hazara war vedio dekh lendi ha ...Oni war hi akha vicho draya wagg painda ...ena sabar....boht sohne pal..Rab ena dowa nu har janam vich ik rakhe🙏

  • @ShivrajSingh-vt5nb
    @ShivrajSingh-vt5nb Před rokem +4

    ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ

  • @PoojaRani-vp8mr
    @PoojaRani-vp8mr Před rokem +12

    No words for this love...

  • @parmbrar8851
    @parmbrar8851 Před rokem +2

    ਮੇਰਾ ਪੁੱਤ ਵਿਛੜੇ ਨੂੰ ਵੀ 18 ਸਾਲ ਹੋ ਗਏ ਨੇ ਕਾਸ਼ ਕਿਤੇ ਮੇਰਾ ਪੁੱਤ ਵੀ ਮੈਨੂੰ ਜਿਊਂਦੇ ਜੀ ਮਿਲ ਜਾਵੇ ਹਰ ਸਮੇਂ ਮਿਲਣ ਦੀ ਤੜਫ ਲੱਗੀ ਰਹਿੰਦੀ ਆ।ਅੱਜਕਲ੍ਹ ਮੇਰਾ ਪੁੱਤ ਕਨੇਡਾ ਚ ਰਹਿੰਦਾ ਹੈ ਪਰਮਾਤਮਾ ਅੱਗੇ ਅਰਦਾਸ ਕਰਿਓ ਕ ਮੈਨੂੰ ਮਿਲ ਜਾਵੇ ਹੋਰ ਮੈਨੂੰ ਉਸਤੋਂ ਕੁਝ ਨੀ ਚਾਹੀਦਾ, 🙏🙏🙏🙏

    • @sbal3463
      @sbal3463 Před rokem

      Why your son doesn't sponsor you to come in Canada or go to India to see you. He should have done this years ago.

  • @gurpindersinghrandhawa4916

    ਦੋਹਾ ਜੀਆਂ ਦੇ ਮਿਲਣ ਨੇ ਰੁਆ ਦਿੱਤਾ

  • @rajdeepkour6133
    @rajdeepkour6133 Před rokem +5

    Video dekh ke sachi ankha bhar aayiaa Apnya to dur rahana kinna okha hunda hai. dhan ne aanti ji te uncle ji ......🙏

  • @Rajwant_kaur_11
    @Rajwant_kaur_11 Před rokem +3

    No words for this love...🥺❤️

  • @jaiveer9053
    @jaiveer9053 Před rokem +1

    Sachi rona aa gya

  • @rajvinderaujla5191
    @rajvinderaujla5191 Před rokem +5

    😢ਸਾਡੇ ਸਮਾਜ ਵਿੱਚ ਬੁੜੀਆਂ ਨੂੰ ਇੱਕ ਬੜੀ ਗੰਦੀ ਆਦਤ ਹੁੰਦੀ ਹੈ ਕੁੜੀ ਤੁਰਦੀ ਮੌਤ ਹੋਈ ਵਿਛੋੜਾ ਇੱਤ ਆਦਿ ਸਮੇਂ ਤੇ ਇਹਨਾਂ ਅਗਲੇ ਮਿਲਣ ਨਹੀਂ ਦੇਣਾ ਪੂਰੀ ਤਰਾਂ ਕਿ ਬੰਦੇ ਨੂੰ ਮਨ ਹਲਕਾ ਕਰ ਲੈਣ ਦਿਉ ਆਪੇ ਪਿੱਛੇ ਕਦੇ ਤਾਂ ਹੋਣਾ ਹੀ ਹੈ ਸਦਾ ਤਾਂ ਕੋਈ ਚੁੰਬੜਿਆ ਵੀ ਨਹੀਂ ਰਹਿੰਦਾ ਪਰ ਨਹੀਂ ਦੇ ਨਾਲ ਕੀੜੇ ਲਣਨ ਲੱਗ ਜਾਂਦੇ ਬਸ ਖਿੱਚ ਧੂਹ ਕਰੀ ਜਾਣੀ ਮੂਰਖਾਂ ਵਾਂਗ

  • @gurmeetkaur-ek5kv
    @gurmeetkaur-ek5kv Před rokem

    🙏🏼👏🏻ਵਹਿਗੁਰੂ ਜੀਉ 🙏🏼👏🏻

  • @amandeepdhaliwal6794
    @amandeepdhaliwal6794 Před rokem

    Sahi gal aa dukh ch v khushi ch v roo k man halka hunda bhut sakoon milya video dekh k

  • @harmanpreetgill6935
    @harmanpreetgill6935 Před rokem +5

    No words 🙏🙏

  • @karmdeepkaur2100
    @karmdeepkaur2100 Před rokem +4

    Very heart touching moment

  • @KaurMansimran390
    @KaurMansimran390 Před rokem +2

    It's beautiful moment ❤️❤️ God bless you both of you 🙏🙏 may you live long with happiness ❤️

  • @simransinghbatth6841
    @simransinghbatth6841 Před rokem +5

    full of emotions 😢

  • @amandeepdhaliwal6794
    @amandeepdhaliwal6794 Před rokem

    Sachi bhut dil nu lagi video

  • @Surjitsingh-ln2mu
    @Surjitsingh-ln2mu Před rokem

    Welcome indea 👍👍👍

  • @lovesingh5420
    @lovesingh5420 Před rokem +2

    He mere waheguru ji sb te apna mehr bhreya hath rhkna 🙏💖 & god bless u rabba es family nu hmesa khush rhkna 🙏💖

  • @KulwinderSingh-ct4wr
    @KulwinderSingh-ct4wr Před rokem +6

    Difficult to express pain in words ,
    🙏🏼WAHEGURU 🙏🏼

  • @gagankaur2852
    @gagankaur2852 Před rokem +1

    😞😞Rona aa giya waheguru ji Humesha khush rakhan tuhanu 😊💓

  • @jagasingh8627
    @jagasingh8627 Před rokem +1

    Sukar esi veer apni jivan shati mil ke esha hoyeaa honi vadi kurbani oss di ah bhar jaa ke priwar nu waddia zindagi den vich onu kurbani esi pata I di ah jine apney jivan shati layi ena chir wait kiti wahguru ena kush rahke 🙏🏽 bhaut maan kush hoyea tey royea ❤️

  • @Simrankaur-Ramgarhia
    @Simrankaur-Ramgarhia Před rokem +4

    Udeek karni bahut okhi aa. sabar rakna penda. waheguru ji eho jeha sabar te heemat sab nu bakso. 🙏🙏

  • @ramandeepshillon
    @ramandeepshillon Před rokem

    No words for this love.rona a gya vedio dekh ke🥰😢

  • @PankajSharma-jp3kq
    @PankajSharma-jp3kq Před rokem +1

    Beautiful😢😢

  • @anjusaini168
    @anjusaini168 Před rokem

    God Bless You Both

  • @japneetkaur2287
    @japneetkaur2287 Před rokem

    Waheguru ji chardikala vich Rakhi veere nu

  • @nishaparbhakar587
    @nishaparbhakar587 Před rokem

    Pta ni kini k var dekh lyi e video .but aunti g eni patience diti hoyi rabb ne .kina sabr e ena ch .🥺🥺god bless u both ..parmatma tuhanu khush rkhe

  • @tejindersingh3831
    @tejindersingh3831 Před rokem +1

    Agya sir da sai,
    Main piche khadi tki jaani aa,
    Kdo aao gl laun di vaari sbr rkhi jaani aa,
    Gl laake main onu dukhde snao dil de,
    Aaja mere saiya paa le glwakdi,
    Maitho hor ni jr hunda,
    Tu kaaton gya door tainu ethe e rkhangi ,
    Tainu vekh vekh main saari zindgi kadaangi
    Saari zindgi kadaangi.
    Best video ever 🙂
    Eh pal mata g lai kinne aukhe honge k kd ona di vaari aave te mil skn ona de husband nu

  • @amanpreet2705
    @amanpreet2705 Před rokem +3

    Video dekh k Rona ni rukya .. my god ! Ena sabar ... 🙏🏻

  • @hndjbsbjdjdgood3227
    @hndjbsbjdjdgood3227 Před rokem +1

    Waheguru ji 🙏 god bless you all family ♥️

  • @sikandersamra1259
    @sikandersamra1259 Před rokem

    Sukar waheguru g

  • @simranbajaj591
    @simranbajaj591 Před rokem

    Soo cute this love is sooo pure

  • @PunjabiJassu
    @PunjabiJassu Před rokem

    True love... Soo emotional 😭🥺

  • @kawaljeetkaur8951
    @kawaljeetkaur8951 Před rokem +2

    God bless you

  • @sukhwindersaini3475
    @sukhwindersaini3475 Před rokem

    Hearttoching

  • @sahibjotkaur1539
    @sahibjotkaur1539 Před rokem

    Baar baar dekhan nu dil krda a es vedio nu 😢😢

  • @vijaykumar-ph5kw
    @vijaykumar-ph5kw Před rokem

    Such as so nice and lovely and emotional moment

  • @simarjitsingh7912
    @simarjitsingh7912 Před rokem

    Waheguru ji mehar Kari sab te ji

  • @balkarsingh-nn5le
    @balkarsingh-nn5le Před rokem

    Very excited and emotional time aa par bai vichare nu ghar taa war jan do 😀😀😀👌👍🌹🌹❤️🙏🙏

  • @NavdeepSingh-ie8tt
    @NavdeepSingh-ie8tt Před rokem

    WAHEGURU JI
    GREAT GREAT GREAT.......

  • @heerakunder7652
    @heerakunder7652 Před rokem

    Waheguru g

  • @salonimahi5256
    @salonimahi5256 Před rokem

    😢😢😢this is so emotional ❤️

  • @jobanjoban9667
    @jobanjoban9667 Před rokem

    Wheguru ji ena nu khush rakhi

  • @gurmeetbenipal6968
    @gurmeetbenipal6968 Před rokem

    God bless you 🎉

  • @sukhmanjotsingh7427
    @sukhmanjotsingh7427 Před rokem

    Wàheguru ji

  • @makhankalas660
    @makhankalas660 Před rokem

    God blesses you

  • @singhkaur8136
    @singhkaur8136 Před rokem

    Veer ji khush rho

  • @parvinderkaur3568
    @parvinderkaur3568 Před rokem

    Really heart touching make me cry as well

  • @waheguruji9519
    @waheguruji9519 Před rokem

    Waheguru sab nu milwaiii dyi

  • @preetkaur4781
    @preetkaur4781 Před rokem

    WMK🙏🙏😊💐💐💐

  • @AmarjitSingh-we3zc
    @AmarjitSingh-we3zc Před rokem

    Waheguru ji waheguru ji

  • @balwindersinghdeol8003

    Waheguru ji

  • @preetains1171
    @preetains1171 Před rokem

    Very Good Brother

  • @vickss8630
    @vickss8630 Před rokem +14

    Eh pyar pehla c hun nhi ho. Skda ajj kal. Dey loka. Vich

  • @sangeetasamrat6382
    @sangeetasamrat6382 Před rokem

    God bless you.

  • @rajinderkaur9111
    @rajinderkaur9111 Před rokem

    No words yr 😭😭🥹🥹

  • @pihudhiman7386
    @pihudhiman7386 Před rokem

    Rona a gya bhraaaaa yr love u ❤❤

  • @parampreetbanga2578
    @parampreetbanga2578 Před rokem

    Very heart touching video 😢💝

  • @amanjassar234
    @amanjassar234 Před rokem

    True love 💕💕

  • @narinjankaur5378
    @narinjankaur5378 Před rokem

    Es video ne rowa k rakh dita menu 😘😘😘😘😘

  • @sonubatth196
    @sonubatth196 Před rokem +1

    ਕੀ ਕਹਾ ਮੇਰੇ ਤੇ ਅੱਖਾਂ ਵਿੱਚੋ ਪਾਣੀ ਨਹੀ ਰੁਕ ਰਿਹਾ 😭😭😭😭😭

  • @harjitkaur5340
    @harjitkaur5340 Před rokem

    ਵਾਹਿਗੁਰੂ ਜੀ 🙏

  • @Preetisachdeva009
    @Preetisachdeva009 Před rokem

    Jaan hi nikl gii video dekh k 😭😭waheguru ehna lamba vichoda kise da na pwayii 😭🙏🏻

  • @sonyverma6489
    @sonyverma6489 Před rokem

    Shukar aa eh dono mil gea

  • @sukh-be2hn
    @sukh-be2hn Před rokem

    Heart touching video

  • @lakhwindersingh8102
    @lakhwindersingh8102 Před rokem

    Good good

  • @gill47sandhu750
    @gill47sandhu750 Před rokem

    Mai v bhut roea yr sachi jind ne kud nu veeh vaar koseya pr pta nhi kio love you all

  • @jasdeepkhangura2238
    @jasdeepkhangura2238 Před rokem +1

    Eh vedio dakh k sachi bhut rona aunda😭😭😭

  • @amarjitkaur1588
    @amarjitkaur1588 Před rokem

    Very emotional

  • @rajdeepkaur6032
    @rajdeepkaur6032 Před rokem

    Really showing True ❤️ Love ButOnly wife Sab Bhuot ❤️ Nal Mil Rahe Family Members. Stay Blessed and Healthy All Of You

  • @rajpalkaur6752
    @rajpalkaur6752 Před rokem

    Waheguru ji mehar rakhi pardesiya te

  • @amankaur3019
    @amankaur3019 Před rokem

    oh mereya rabba jiss tann lggdi ae ohio jaane…waheguru lmbia umra bakshe🙏🏻

  • @hardeepsinghsalaria8547

    Punjabi 💕

  • @RamSingh-jl2zo
    @RamSingh-jl2zo Před rokem

    Waheguru mehar kare

  • @Netu-ht4vm
    @Netu-ht4vm Před rokem

    Bhout Rana aaaya video dekh ke..

  • @reetgoraya2761
    @reetgoraya2761 Před rokem

    17 years uncle nee bhar laye full kamayi kiti lakin pharawa simple bilkul simple waheguru ji sab nu a Matt bakse uncle nu lamiya umra dewe I love you father Kass mera papa v ahve de hunde

  • @harpalbhutal02
    @harpalbhutal02 Před rokem +3

    ਪਤਾ ਨੀ ਕਿਉਂ ਯਾਰ ਜਦੋਂ ਆਂਟੀ ਜੀ ਨੇ ਜੱਫੀ ਪਾਈ ਤਾਂ ਰੋਣਾ ਆ ਗਿਆ , ਆਹਾ ਚਵਲ ਜੀ ਬੁੜੀ ਨੂੰ ਕਾਹਨੂੰ ਬੁਲਾਇਆ ਸੀ ਯਾਰ ਰੂਹਾਂ ਦੀ ਸ਼ਾਂਤੀ ਭੰਗ ਕਰੀ ਜਾਂਦੀ ਇਹ ਚਵਲ ਕਿਸੇ ਥਾਂ ਦੀ