17 ਸਾਲ ਬਾਅਦ ਵਿਦੇਸ਼ੋਂ ਪਰਤੇ Viral ਹੋਏ ਸਰਦਾਰ ਜੀ ਦਾ ਬੇਹੱਦ ਭਾਵੁਕ ਇੰਟਰਵਿਊ,ਵਿਛੋੜੇ ਤੋਂ ਮਿਲਾਪ ਤੱਕ ਦਾ ਪੂਰਾ ਸਫਰ

Sdílet
Vložit
  • čas přidán 4. 01. 2023
  • 17 ਸਾਲ ਬਾਅਦ ਵਿਦੇਸ਼ੋਂ ਪਰਤੇ Viral ਹੋਏ ਸਰਦਾਰ ਜੀ ਦਾ ਬੇਹੱਦ ਭਾਵੁਕ ਇੰਟਰਵਿਊ
    ਸੁਣੋ 17 ਸਾਲ ਦੇ ਵਿਛੋੜੇ ਤੋਂ ਮਿਲਾਪ ਤੱਕ ਦਾ ਪੂਰਾ ਸਫਰ
    'ਸਰਗੀ ਮਾਨ ਨੂੰ ਚਲਦੀ ਇੰਟਰਵਿਊ 'ਚ ਲਾਇਆ ਫੋਨ'
    Watch and Subscribe to our other Popular Social Media Handles
    WEBSITE : www.hamdardtv.com/
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv.com/daily-hamda...
    PLAYSTORE : bit.ly/3ndgVjQ
    APPLE APPSTORE : apple.co/3QJUos8

Komentáře • 195

  • @suchasinghduniyasandhu85
    @suchasinghduniyasandhu85 Před rokem +119

    ਉਸ ਸਿਦਕਵਾਨ ਭੈਣ ਨੂੰ ਸਲੂਟ ਜੀ ਜਿਸਨੇ ਇਤਨੇ ਪਿਆਰ ਭਰੇ ਲਹਿਜੇ ਵਿਚ ਆਪਣੈ ਸਰਦਾਰ ਦਾ welcome ਕੀਤਾ ਅਤੇ ਮਿਲਾਪ ਹੋਣ ਦੀ ਵਧਾਈ ਵੀ ਹੋਵੇ ਜੀ god bless u both

    • @lakgill5957
      @lakgill5957 Před rokem +6

      Sahi gal ae auntie bahut vadhia khandaan di dhee aa.. sir jhukada es taran di sabar wali aurat samne

    • @kaironkhan4457
      @kaironkhan4457 Před rokem +2

      ਮੇਰੇ ਭੈਣ ਅਤੇ ਜੀਜਾ ਜੀ ਹਨ

    • @kaironkhan4457
      @kaironkhan4457 Před rokem +2

      ਸਾਡੇ ਤਾਂ ਜੀਜਾ ਜੀ ਬਬਲੀ ਹਨ

    • @kaironkhan4457
      @kaironkhan4457 Před rokem +1

      @@lakgill5957 ਮੇਰੇ ਭੈਣ ਅਤੇ ਜੀਜਾ ਜੀ ਹਨ ਜੀ

    • @kaironkhan4457
      @kaironkhan4457 Před rokem +1

      ਸਾਡੀ ਭੈਣ ਹੈ ਜੀ ਪਿੰਡ ਲਹਿਰਾ ਖਾਨਾ ਜ਼ਿਲ੍ਹਾ ਬਠਿੰਡਾ

  • @KrishanKumar-tu6ec
    @KrishanKumar-tu6ec Před rokem +33

    ਇਹ ਇੱਕ ਸਚੀ ਕਹਾਣੀ ਹੈ ਸਿਦਕ ਤੇ ਸਬਰ ਦੀ ਇਹ ਦੇ ਵਿੱਚ ਇਮਾਨਦਾਰੀ ਵੀ ਹੈ ਪਿਆਰ ਹੈ ਕਮਾਈ ਕਰਨ ਵਾਲਾ ਕਰੀ ਜਾਂਦਾ ਜੇ ਪਿਛੇ ਕੋਈ ਸਾਬਣ ਵਾਲਾ ਨਾ ਹੋਵੇ ਤਾਂ ਕੋਈ ਫਾਇਦਾ ਨਹੀਂ ਪਰ ਬਹੁਤ ਹੀ ਵਧੀਆ ਲਗਿਆ ਪਰਿਵਾਰ ਦੀ ਇਕ ਜੁਟਤਾ ਦੇਖਕੇ ਖੁਸ਼ ਰਹੋ ਬਾਈ ਜੀ ਪਰਮਾਤਮਾ ਖੁਸ਼ ਰਖੇ

  • @makhankalas660
    @makhankalas660 Před rokem +34

    ਸਲੂਟ ਹੈ ਸਾਰੇ ਪਰਿਵਾਰ ਨੂੰ ਇਹਨਾ ਤੌ ਹੋਰ ਪਰਿਵਾਰਾਂ ਨੂੰ ਵੀ ਸਿੱਖਣ ਨੂੰ ਮਿਲੇ ਗਾ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੀਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੀਓ ਜੀ

  • @karamsingh5855
    @karamsingh5855 Před rokem +9

    ਇਸ ਪਰਿਵਾਰ ਵਾਰੇ ਸਭ ਗਲਾ ਛਡ ਕੇ ਇਕ ਹੀ ਗਲ ਹੈ ਸਚਿਆ ਪਾਤਸ਼ਾਹ ਮੇਹਰ ਭਰਿਆ ਹੱਥ ਇਸ ਪਰਿਵਾਰ ਤੇ ਆਕਾਲ ਪੁਰਖ ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ

  • @jasvirkaurdhaliwal955
    @jasvirkaurdhaliwal955 Před rokem +54

    ਸੱਚੇ ਦਿਲ ਖੋਲਕੇ ਸਭ ਗੱਲਾ ਸਾਹਮਣੇ ਰੱਖਤੀਆ ਹਨ ਬਾਪੂ ਜੀ ਨੇ

  • @jashansaini1833
    @jashansaini1833 Před rokem +7

    ਤੁਹਾਡੀ ਮਿਹਨਤ ਤੇ ਜਜਬੇ ਨੂੰ ਸਲਾਮ ਹੈ ਬਾਪੂ ਜੀ ਤੇ ਸਲਾਮ ਹੈ ਤੁਹਾਡਿਆਂ ਘਰਦਿਆਂ ਨੂੰ ਜਿਹਨੇ ਨੇ ਐਡਾ ਸਮਾਂ ਤੁਹਾਡੇ ਤੋ ਵਗੈਰ ਆਪਣੇ ਪੁੱਤ ਨਾਲ ਗੁਜਾਰਿਆ

  • @RamanChahal_UK
    @RamanChahal_UK Před rokem +2

    Waheguru sb nu khush rakhn❤️

  • @jasvirkaurdhaliwal955
    @jasvirkaurdhaliwal955 Před rokem +48

    ਸਾਰੇ ਪਰਿਵਾਰ ਦੇ ਜੀਆ ਦਾ ਸੁਭਾਅ ਬਹੁਤ ਵਧੀਆ ਹੈ ਪਰਮਾਤਮਾ ਸੱਚਾ ਆਪਸੀ ਪਿਆ੍ਰਰ ਬਣਾ ਕੇ ਰੱਖੇ

  • @sukhwindersingh-fm3us
    @sukhwindersingh-fm3us Před rokem +25

    🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

  • @Parmindersingh-pc1xc
    @Parmindersingh-pc1xc Před rokem +14

    ਰਾਮ ਚੰਦਰ ਜੀ ਨਾਲ਼ੋਂ ਵੀ ਵੱਡਾ ਬੰਨਵਾਸ ਕਰਤਾ ❤

  • @prab438
    @prab438 Před rokem +14

    ਵਾਹਿਗੁਰੂ ਮਾਤਾ ਨੂੰ ਰਹਿੰਦੀ ਲਾਈਫ ਚੋ ਹਰ ਖੁਸ਼ੀ ਦੇਵੇ ਬਹੁਤ ਮੁਸ਼ਕਲ ਤੇ ਸਬਰ ਨਾਲ 17 ਸਾਲ ਦਾ ਵਿਨਵਾਸ ਕੱਢਿਆ ਮਾਤਾ ਮੁਸ਼ਕਲ ਮਾਤਾ ਲਈ ਸੀ ਪਤੀ ਤੋ ਬਿਨਾਂ ਇੱਜ਼ਤ ਨਾਲ ਜੀਨਾ 🙏🙏🙏

  • @virk6592
    @virk6592 Před rokem +8

    ਫ਼ਰਜ਼ ਤਾ ਇਹੀ ਬਣਦਾ ਏ ਕਮਾਈ ਕਰੋ ਤੇ ਆਪਣੇ ਦੇਸ਼ ਅਪਣੇ ਘਰ ਪਰਤੋ ,,ਅੱਜ ਕੱਲ ਤੇ ਇਹੀ ਕਹਿੰਦੇ ਨੇ ਕੇ ਵਾਪਿਸ ਨਾਂ ਹੀ ਪਰਤੀਏ,,ਦੂਜੀ ਗੱਲ ਇਹਨਾਂ ਨੇ ਆਪਣਾ ਸਿੱਖੀ ਸਰੂਪ ਵੀ ਸੰਭਾਲਿਆ ਹੋਇਆ ਏ ਪੂਰਾ,,, ਅੱਜ ਕੱਲ ਜਿਆਦਾਤਰ ਤੇ ਜਾਂਦੇ ਹੀ ਨਾਈ ਲੱਭਦੇ ਨੇ,,

  • @SukhwinderSingh-wq5ip
    @SukhwinderSingh-wq5ip Před rokem +5

    ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jasbeerkaur5006
    @jasbeerkaur5006 Před rokem +9

    ਅੰਕਲ ਜੀ ਬਹੁਤ ਵਧੀਆ ਤੁਸੀ ਭਾਗਾ ਵਾਲੇ ਤੁਹਾਡਾ ਪ੍ਰਵਾਰ
    ਬਹੁਤ ਵਧੀਆ ਆ ਤੇ ਤੁਹਾਨੂੰ ਤੇ ਭੈਣ ਜੀ ਨੂੰ ਸਲੂਟ ਆ
    ਬਹੁਤ ਬਹੁਤ ਵਧਾਈ ਹੋਵੇ

  • @gulbinderchahal6783
    @gulbinderchahal6783 Před rokem +2

    ਸਾਡੇ ਡੈਡੀ ਜੀ ਵੀ 20ਸਾਲ ਬਾਅਦ U.S.Aਤੋ ਵਾਪਸ ਆਏ ਆ।

  • @harrymahi1784
    @harrymahi1784 Před rokem +31

    ਵੀਰ ਜੀ ਸਾਡੇ ਘਰੋ ਵੀ ਦਸ ਸਾਲ ਹੋ ਗਏ ਗਿਆ ਨੂੰ ਮਜਬੂਰੀਆ ਆ ਪਰਦੇਸੀਆ ਦੀਆ ਬੱਚੀਆ ਕਾਤਿਰ 👏🙏❤

    • @BalwinderSingh-hy1ok
      @BalwinderSingh-hy1ok Před rokem +7

      ਅੱਧਾ ਦੇਸ ਪਰਦੇਸੀ ਹੋਇਆ ਬੈਠਾ ਕੀ ਕਰਿਆ ਜਾਵੇ ਜੀ ਗੰਦੀਆ ਸਰਕਾਰਾ ਨੇ ਏਸ ਦੇਸ ਦੀਆ

    • @jasvirkaur5508
      @jasvirkaur5508 Před rokem +5

      Sade Sardar ji nu v 11 saal ho gya nu mazvoriya ne bhai ji

    • @balcollection3105
      @balcollection3105 Před rokem

      @@BalwinderSingh-hy1ok Kehdi gandi sarkar verr asi Bombay baithye haan genti new mumbai 242000 high study karke munde Apne Hevy Trole ty kudiya job...Hotel dhaba Transport etc..ty totly amritdhari singh koi Amrica canada nhi apne desh ch reh ke he...sirf app ji da weham ae sarkar madi kam nhi haiga...hun meri choti sister pb gyi jande Amrica jna munde Canada jna munde ne rista deo.....meri sister de Relaince ch 140000 pay Beas de near pind Vazir Bhullar de faimly jithe viha karna munde kol 2 trelor aa jinhu pb wale kehnde Driver nal kudi....eh haal ae punjab da.....asi ethe he apas ch Bombay wale bombay rista kri da kyo ke bache hor kete jaa ke reh nhi sakde khas karke kudiya....🙏🙏🙏🙏🙏

  • @taransandhu7020
    @taransandhu7020 Před rokem +18

    ਹਮੇਸਾ ਖੁਸ ਰਹੋ ਭਰਾ ਜ਼ੀ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਤੁਹਾਡੇ ਘਰ ਆਨ ਦੀ ਵੀਡੀਓ ਬੁਹਤ ਹੀ ਵਧੀਆ ਲਗੀ ਜੀ 🌹🌹🙏🏻

  • @rajbirkaur9356
    @rajbirkaur9356 Před rokem +1

    Wmk 🙏🙏👏👏🤩🤩

  • @jasvirkaurdhaliwal955
    @jasvirkaurdhaliwal955 Před rokem +22

    ਸਾਝੇ ਪਰਿਵਾਰੇ ਦੇ ਸਾਰੇ ਹੀ ਸੁੱਖ ਹਨ

    • @tarsemsinghrajput6675
      @tarsemsinghrajput6675 Před rokem +3

      ਬਿਲਕੁਲ ਸਹੀ, ਜਸਵੀਰ ਜੀ ਸਾਝੇ ਪਰਿਵਾਰ ਵਿਚ ਰੱਬ ਵੱਸਦਾ ਹੈ.

    • @makhansingh3002
      @makhansingh3002 Před rokem +3

      ਏਕਤਾ ਵਿੱਚ ਬਰਕਤ ਹੁੰਦੀ

  • @hakamsinghhakamsinghhakams4664

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ ।

  • @Jotkaur99
    @Jotkaur99 Před rokem +15

    ਇਹ ਹੁੰਦਾ ਰੂਹਾਂ ਦਾ ਪਿਆਰ ❤️❤️🙏🙏 ਇਕ ਸਲਾਮ ਏ ਇਸ ਜੋੜੀ ਨੂੰ

  • @thewarrior679
    @thewarrior679 Před rokem +18

    ਗੁਰੂ ਪਾਤਸ਼ਾਹ ਸਦਾ ਖੁਸ਼ੀਆਂ ਬਖਸ਼ਣ

  • @FaraattaTv
    @FaraattaTv Před rokem +15

    Eh reporter bahut vadia reporting karda . One of best Punjabi Reporter jisnu gal karna da bahut vadia saleeka, emotional nd innocent way .

  • @jarnailsandhusingh4003
    @jarnailsandhusingh4003 Před rokem +15

    ਵੀਰ ਤੁਸੀ ਬਾਰਾ ਸਾਲ ਦੀ ਗੱਲ ਕਰਦੇ ਜੇ ਮੈ ਵੀ ਜਰਮਨ ਹਾ ਏਥੇ 23 ਸਾਲ ਵਾਲੇ ਵੀ ਹੈਗੇ ਜਿੰਨਾ ਆਪਣੇ ਹੁਣ ਘਰ ਜਾਣਾ

  • @jasvirkaurdhaliwal955
    @jasvirkaurdhaliwal955 Před rokem +19

    ਿੲ੍ਹ੍ਹ੍ਹਹ ਇੱਕ ਕਹਾਣੀ ਹੈ
    ਜਿੰਦਗੀ ਦੀ ਅਸਲੀਅਤ ਹੈ ਹਕੀਕਤ ਹੈ

  • @prabhekamjeetprabhekamjeet7723

    Waherguru ji Mehar ਕਰਿਓ ਇਹਨਾਂ ਤੇ

  • @navneetkaurnavi948
    @navneetkaurnavi948 Před rokem +3

    ❤️❤️Bhut jiyda shoni vedio❤️❤️❤️ me vi dekhi c eh vedio Heart touch vedio❤️❤️❤️❤️😘😘eh aa rooha da pyar🤗❤️🤞🤞true love ❤️❤️❤️😘😘🤗🤗🤗💗💗💗

  • @jarnailsandhusingh4003
    @jarnailsandhusingh4003 Před rokem +11

    ਏਥੇ 13,,15,,17,,23 ਸਾਲਾ ਵਾਲੇ ਵੀਰ ਬਿਨਾ ਪੇਪਰਾ ਤੋ ਮਜਬੂਰ ਬੈਠੇ ਪੰਜ ਸਾਲ ਮੈਨੂੰ ਹੋ ਗਏ ਏਥੇ ਕੀ ਕਰੀਏ ਜੇ ਸਾਡੀਆ ਸਰਕਾਰਾ ਚੰਗੀਆ ਹੁੰਦੀਆ ਤੇ

  • @BalwinderSingh-hy1ok
    @BalwinderSingh-hy1ok Před rokem +38

    ਸਾਡੇ ਪਿੰਡ ਦਾ ਜਵਾਈ ਵੀਹ ਸਾਲ ਬਾਅਦ ਯੂ ਐਸ ਏ ਤੋ ਆਇਆ ਸੀ । ਓਸ ਦਾ ਮੁੰਡਾ ਵੀ ਤੇਈ ਸਾਲ ਦਾ ਹੋ ਗਿਆ ਸੀ । ਮਾ ਨੇ ਪੁੱਤ ਦੇ ਸਿਰ ਤੇ ਵੀਹ ਸਾਲ ਕੱਟੇ । ਲੋਕ ਕਹਿੰਦੇ ਸੀ ਓਹ ਨੀ ਆਉਦਾ ਓਹਨੇ ਹੋਰ ਵਿਆਹ ਕਰਾ ਲਿਆ ਓਥੇ

  • @grewaldeep8093
    @grewaldeep8093 Před rokem +1

    ਚਾਚਾ ਜੀ ਦਿਲ ਖੁਸ਼ ਹੋ ਗਿਆ

  • @sukhwindergrewal1356
    @sukhwindergrewal1356 Před rokem +5

    Waheguru ji Mehar Kario ji

  • @rajdeepkaur6032
    @rajdeepkaur6032 Před rokem +1

    Wow Really So Touching and Loving ❤️ 😍 💖 ❣️ 💕 Story Of With Your Loving ❤️ 😍 💖 ❣️ 💕 Puttu Ji

  • @parmjeetkaur8473
    @parmjeetkaur8473 Před rokem +2

    I watch this video again and again very emotional l am crying 🙏🏻🙏🏻

  • @harpinderkaur8331
    @harpinderkaur8331 Před rokem +9

    Waheguru ji mehar karn priwar te chardi kla ch rakhan ji lanbiya umra bakhan ji

  • @idhub6263
    @idhub6263 Před rokem +18

    ਵਾਹਿਗੁਰੂ ਸਾਰੇ ਪਰਿਵਾਰ ਨੂੰ ਹਮੇਸਾ ਤੰਦਰੁਸਤ ਖੁਸ ਰੱਖੇ🙏

  • @sukh3817
    @sukh3817 Před rokem +21

    ਵਾਹਿਗੁਰੂ ਪਰਿਵਾਰ ਦਾ ਇਸੇ ਤਰਾ ਪਿਆਰ ਬਣਾਈ ਰੱਖੇ 🙏

  • @suchasinghduniyasandhu85

    ਠੀਕ ਆਖਿਆ ਕਿਸੇ ਸਿਆਣੇ ਆਪਣੇ ਘਰ ਨਾ ਹੋਣ ਪੁਰਾਣੇ ਸੁਖ ਜੌ ਛਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ

  • @charanjeetkaur9231
    @charanjeetkaur9231 Před rokem +4

    Wahe guru ji🙏 love from skorea🇰🇷

  • @soniaralh9543
    @soniaralh9543 Před rokem +8

    We are also in uk don't know kdo mill hona family nu , bht rona aa rea dekh k really, waheguru g uncle nu te family nu khushiya den 🙏

  • @ManjitKaur-dn4qk
    @ManjitKaur-dn4qk Před rokem +5

    Waheguru ji🙏🙏

  • @jagmeetkaur4966
    @jagmeetkaur4966 Před rokem +6

    Waheguru ji hmesha khush te chardikla ch rakhe priyar nu

  • @simarjitsingh7912
    @simarjitsingh7912 Před rokem +5

    Waheguru ji mehar Kari sab te ji

  • @RajinderKaur-wq2ir
    @RajinderKaur-wq2ir Před rokem +7

    Waheguru ji waheguru ji waheguru ji 🙏🙏 god bless you and your family

  • @arjansingh2798
    @arjansingh2798 Před rokem +12

    Buhat vadia ji waheguru ji tuhanu hamesha chardikla wich rakhy ji 🙏🙏🙏🙏🙏

  • @FaraattaTv
    @FaraattaTv Před rokem +12

    Bacha nu apna parents di hun care Karni jarrori, 17 saal mehnat karke uncle ji apne ghare Aya . Privar bahut vadia Sara

  • @amantoor7892
    @amantoor7892 Před 9 měsíci

    🎉🎉

  • @rajputbabbu4422
    @rajputbabbu4422 Před rokem +5

    Salute Hai bapu g. Mainu BHI 11 sall hogye pind gye nu ajj main bdda Roya. 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭. Bddi yaddd anndi. Pind di

    • @Unknown-jx3dl
      @Unknown-jx3dl Před rokem

      Mai v enne time baad ayi..pr meri izzat ni hoyi

  • @simirandhawa9064
    @simirandhawa9064 Před rokem +19

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Dhan guru ramdas ji Dhan guru ramdas ji Dhan guru ramdas ji 🙏🙏🙏🙏🙏🙏🙏🙏🙏🙏🙏🙏🙏🙏

  • @BaljinderSingh-zn5qw
    @BaljinderSingh-zn5qw Před rokem +4

    Dhan jigre punjabeya de nale sadi waddi bhen nu v slaam ajj DE kudeya munde sikho life jeen da dang

  • @amarjitbhullaramarjitbhull7839

    ਇਹ ਕਿਹੜੀ ਵੱਡੀ ਗੱਲ ਹੈ
    ਲੋਕੀ 20 ਸਾਲ ਬਾਅਦ ਵੀ ਆ ਜਾਂਦੇ ਨੇ

  • @gulbinderchahal6783
    @gulbinderchahal6783 Před rokem +1

    ਸਾਡੇ ਤਾ ਵਿਆਹ ਵੀ ਪਿੱਛੋ ਹੋਏ ਆ। ਤੇ ਪੋਤਾ ਵ 7ਸਾਲ ਦਾ ਹੋ ਗਿਆ ਸੀ ਜਦੋਂ ਉਹ ਵਾਪਸ ਆਏ ਆ।

  • @kawaljeetkaur1509
    @kawaljeetkaur1509 Před rokem +5

    This video is very heart touching ❤️

  • @GurpreetSingh-vc1om
    @GurpreetSingh-vc1om Před rokem +1

    Pehli baar mn sochya c ehna di interview honi chahidi a

  • @jasvirkaurdhaliwal955
    @jasvirkaurdhaliwal955 Před rokem +15

    ਇ੍ਹ੍ਹ੍੍ਹ ਹੈ ਅਸਲ
    ਪਿਆਰ

  • @opinderkaur7413
    @opinderkaur7413 Před rokem +1

    Aina pyar shayad Mai kdi na dekha zindgi ch meri sister God bless you

  • @jattbajwa4322
    @jattbajwa4322 Před rokem +1

    ਵਹਿਗੁਰੂ ਜੀ

  • @Mamtamamta-mu5ij
    @Mamtamamta-mu5ij Před rokem +8

    Waheguru ji u
    🙏🏻

  • @ballo4212
    @ballo4212 Před rokem +5

    ਇਹ‌ 17ਸਾਲ ਵਿਛੋੜਾ ਮੋਦੀ ਧੰਨ ਜਿਸਨੇ ਪਰਿਵਾਰ ਬਣਾਇਆ

    • @parmjitsingh4267
      @parmjitsingh4267 Před rokem

      Foddu chanal latarna vawle vi bikhiw

    • @ballo4212
      @ballo4212 Před rokem +1

      ਮੇਰੇ ਮੁੰਡੇ ਇਹ ਨਾਂ ਬਾਹਰ ਮਸਕਟ ਆਈ ਡੀ ਹੋਰ ਅਡਰੈਸ ਲਿਖਕੇ ਦੱਸਦੇ

  • @balrajkaur7477
    @balrajkaur7477 Před rokem +4

    Wahagur gi Wahagur gi Wahagur gi 🙏

  • @oscar0759
    @oscar0759 Před rokem +4

    WAHEGURU ji mehar kro sade tey v 18 saal ho gaye

  • @harjitlitt1375
    @harjitlitt1375 Před rokem +6

    Very nice interview

  • @RajinderSingh-lb9wy
    @RajinderSingh-lb9wy Před rokem +5

    Waheguru ji Mehar Kari

  • @kaironkhan4457
    @kaironkhan4457 Před rokem +2

    ਮੇਰੇ ਭੈਣ ਅਤੇ ਜੀਜਾ ਜੀ

  • @jaswindersinghrehal6950
    @jaswindersinghrehal6950 Před rokem +6

    Bahut vadiyan, waheguru parivar nu chardikala vich rakhion😂

  • @harindersinghgarcha3287
    @harindersinghgarcha3287 Před rokem +1

    Waheguru ji parmatma sab da bla kre ji 🙏🏼 Waheguru

  • @kanwaljitmander7037
    @kanwaljitmander7037 Před rokem +6

    Very nice family god bless you all family USA

  • @seemawadala6169
    @seemawadala6169 Před rokem +1

    👍👍🙏🙏

  • @JaswinderKaur-oz9xw
    @JaswinderKaur-oz9xw Před rokem +11

    Very good 🥰🙏

  • @Khalsa-kf3wt
    @Khalsa-kf3wt Před rokem +12

    ਸੁਖਵਿੰਦਰ ਸਿੰਘ ਜੀ ਵੀਡੀਓ ਬਹੁਤ ਵਧੀਆ ਸੀ ਵੀਡੀਉ ਦੇ ਸੁਰੂ ਵਿੱਚ ਹੀ ਪੂਰਾ ਐਡਰੈਸ ਦੱਸ ਦਿਆ ਕਰੋ ਹੁਣ ਇਹ ਨਹੀਂ ਪਤਾ ਲੱਗਾ ਕਿ ਲੋਹਗੜ ਕਿਸ ਜਿਲੇ ਨਾਲ ਸੰਬੰਧ ਹੈ

  • @jaswinderjaswinderdeol2847

    Very nice faimly

  • @manpritsran6552
    @manpritsran6552 Před rokem +1

    Mai kdi v koi video CZcams te ene seriously ja continuously ni dekhi.. Jine interest nl Mai eh video dekhi bhut vdia glla kiti jo bhut kuj sikhn nu din di hai. Main gl hai ekta parivar.❤

  • @NAVE_MULTANI
    @NAVE_MULTANI Před rokem +5

    Bohot positive ne uncle ❤

  • @raghjantsingh4340
    @raghjantsingh4340 Před rokem +3

    वैरी वैरी nice वीडीओ

  • @SandeepSingh-wk4ek
    @SandeepSingh-wk4ek Před rokem +1

    Very good

  • @plantswithme7488
    @plantswithme7488 Před rokem +5

    Salute a ji sare privar nu
    Te interview boht sohne trike nal lae veer n v💖🙏

  • @kanwarpalsidhu1664
    @kanwarpalsidhu1664 Před rokem +4

    Sat Shri akal uncle ji 🙏🙏

  • @darshansingh306
    @darshansingh306 Před rokem +2

    waheguru ji

  • @FaraattaTv
    @FaraattaTv Před rokem +5

    Song bhen ne gaya vi bahut vadia aa , Aida lagda banye eh moment lyi song c

  • @meenudhamrait3673
    @meenudhamrait3673 Před rokem +2

    Waheguru bless you

  • @paramjeetchahal7712
    @paramjeetchahal7712 Před rokem +1

    Very nice video.God bless you

  • @Crazejassugamer
    @Crazejassugamer Před rokem +2

    Mere husband nu 5saal ho gye USA gye I miss him😢😢😢

  • @Guru-vz1mz
    @Guru-vz1mz Před rokem +29

    िਜਹੜਾ ਬੰਦਾ िਮਲ िਰਹਾ ੳੁਹ ਤਾ ਬਹੁਤ ਪਤਲਾ ਲਗਦੈ ੲਹ ਵੀਰ ਭਾਰੀ ਜਾ ਲਗਦੈ

    • @honeygoyal598
      @honeygoyal598 Před rokem +4

      Shi gal aa veer bht fark lag reha me v ohi sochda pya c

    • @ParamjitSingh-ug3lc
      @ParamjitSingh-ug3lc Před rokem +1

      @@honeygoyal598ਮੈਂ ਵੀ, ਮੈਂ ਸੋਚਿਆ ਕਿਤੇ ਮੈਨੂੰ ਭੁਲੇਖਾ ਪੈਂਦਾ

    • @gurisingh-qq7mf
      @gurisingh-qq7mf Před rokem

      hm g

    • @micksingh792
      @micksingh792 Před rokem

      Sahi gal

    • @tarodevi9853
      @tarodevi9853 Před rokem +1

      Apney parivaar ch rehna ainy tym baad ਹੌਂਸਲਾ ho janda

  • @anmolpreetkahlo7094
    @anmolpreetkahlo7094 Před rokem +1

    Vv nice👍

  • @lakgill5957
    @lakgill5957 Před rokem +14

    New generation should learn from them.what a real relationship means how we need to make sacrifices to make relationships work.

  • @sharanjitsinghgill7181
    @sharanjitsinghgill7181 Před rokem +1

    Very nice g God bliss you brother

  • @parshotamaery8534
    @parshotamaery8534 Před rokem +1

    Very. Good

  • @jasleenkaur8860
    @jasleenkaur8860 Před rokem +1

    ❤️❤️

  • @riarsaab1985
    @riarsaab1985 Před rokem +2

    ਪੁਰਤਗਾਲ ਵਿੱਚ ਵੀ ਇੱਕ ਅੰਕਲ ਆ ਸਾਡੇ ਕੋਲ 20 ਸਾਲ ਹੋਗੇ ਜਲੰਧਰ ਏਰੀਆ ਦਾ ਆ 17ਸਾਲ ਜਰਮਨ 3 ਸਾਲ ਪੁਰਤਗਾਲ ਵਿੱਚ ਹੋਗੇ
    ਲਗਭਗ ਇੱਕ ਸਾਲ ਤੋਂ ਫਿੰਗਰ ਹੋਗੇ ਆ ਕਾਰਡ ਨਹੀਂ ਆ ਰਿਹਾ
    ਉਹ ਵੀ ਪੰਜਾਬ ਜਾਣ ਦਾ ਦੀ ਵੇਟ ਕਰ ਰਹੇ ਆ

  • @nishansingh2616
    @nishansingh2616 Před rokem +3

    Waheguru ji

  • @manheetsingh4298
    @manheetsingh4298 Před rokem +3

    🙏🙏🙏🙏🙏

  • @baljinderwaraich4057
    @baljinderwaraich4057 Před rokem +1

    Bhut sabar waligl wa

  • @jasvirkaurdhaliwal955
    @jasvirkaurdhaliwal955 Před rokem +10

    ਸੱਚੀ ਇਹ ਪੰਜਾਬੀ ਗੀਤ ਬਣਿਆ ਹੀਉਹਨਾ ਲਈ ਹੈ ਅਸਲੀ ਜਜਬਾਤ ਬਣੇ

  • @narindergill7930
    @narindergill7930 Před rokem +1

    Ok

  • @sukhdeepkaur3855
    @sukhdeepkaur3855 Před rokem +2

    🙏🙏🙏🙏🙏🙏

  • @anmoli_edits
    @anmoli_edits Před rokem +2

    ਮਾਫ ਕਰਨਾ ਭੈਣ ਜੀ ਨੇ ਸਿਦਕ ਨਿਭਾਇਆ ਪਰ ਕੀ ਵੀਰ ਜੀ ਵੀ ਪੂਰੇ ਵਫ਼ਾਦਾਰ ਨੇ?

  • @MANPREETKAUR-jh9gq
    @MANPREETKAUR-jh9gq Před rokem +1

    Sade close relative ne eh g Bhut nice

  • @ranjotbajwa6097
    @ranjotbajwa6097 Před rokem +1

    chardi kala uncle ji

  • @bikramjitsingh7284
    @bikramjitsingh7284 Před rokem +2

    Wahagur je

  • @Sharannijjar
    @Sharannijjar Před rokem +4

    Mere chacha shora v 20 saal bad vaps gye india family ch

  • @jagmeetsingh1084
    @jagmeetsingh1084 Před rokem +3

    Insan.nu.jindgi.de.akhari.pal.apne.karwar.nal.gjarne.chida.ha