Amrit Vele Nu Sambhalo - Full Katha | Giani Sant Singh Ji Maskeen

Sdílet
Vložit
  • čas přidán 20. 08. 2023
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

Komentáře • 42

  • @jagatkamboj9975
    @jagatkamboj9975 Před 12 dny +1

    ੴਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurbachanbajwa967
    @gurbachanbajwa967 Před 2 měsíci +1

    WaheGuru WaheGuru WaheGuru Ji Ka Khalsa WaheGuru Ji Ke Fathe ❤❤🎉🎉

  • @jaswanthayer3849
    @jaswanthayer3849 Před 2 měsíci +1

    ਵਾਹਿਗੁਰੂ ਜੀ 🙏🙏🙏🙏🙏🌹🌹💐🌹🌹

  • @dalbarasingh7649
    @dalbarasingh7649 Před 5 měsíci +2

    ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ!!👏🙏🙏

  • @devendersingh4953
    @devendersingh4953 Před 3 měsíci

    Waheguru ❤ waheguru 🙏🌹 waheguru 🌹🙏 waheguru 🌹🙏 waheguru 🌹🙏 waheguru 🌹🙏 waheguru 🌹🙏 waheguru 🌹🙏 waheguru ❤

  • @GurpreetSingh-hk6yp
    @GurpreetSingh-hk6yp Před 5 měsíci +1

    🙏 Waheguru 🙏 ji 🙏

  • @BaljitSingh-bj4vm
    @BaljitSingh-bj4vm Před 5 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jogasingh91
    @jogasingh91 Před 2 měsíci +2

    Waheguru Waheguru

  • @DaljeetJkWala
    @DaljeetJkWala Před 5 měsíci +3

    Waheguru ji

  • @surindersidana1653
    @surindersidana1653 Před 5 měsíci +4

    Waheguru Waheguru Waheguru Waheguru Waheguru ji 🙏🙏🙏🙏🙏

  • @ffgccffgg
    @ffgccffgg Před 11 měsíci +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤

  • @balbirkaur22
    @balbirkaur22 Před 11 měsíci +11

    Wahegurug ka khalsa wahegurug ki fateh wahegurug🙏🙏🙏🙏🙏🙏🙏 🌷🌹🥀🥀🥀🌺🥀🙏🙏🙏🙏🙏🍿

  • @kanwarjeetgill2216
    @kanwarjeetgill2216 Před 3 měsíci

    ❤❤❤❤❤❤❤waheguru ji 🙏

  • @ashwaniverma8700
    @ashwaniverma8700 Před měsícem

    Waheguru ji waheguru ji

  • @taranjeetkaur2471
    @taranjeetkaur2471 Před 11 měsíci +4

    Waheguruji Waheguruji Waheguruji Meher karo ji.

  • @shwetasoni2971
    @shwetasoni2971 Před měsícem

    Waheguru ji 🙏❤️

  • @ms81988
    @ms81988 Před 5 měsíci +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🚩🌷🌹

  • @user-rr3wi8ft1o
    @user-rr3wi8ft1o Před 4 měsíci

    Waheguru ji ❤❤❤❤❤

  • @MandeepSingh-fn6dr
    @MandeepSingh-fn6dr Před 22 dny

    Waheguru 🙏🏻

  • @gurjitsinghkhalsa9317
    @gurjitsinghkhalsa9317 Před 5 měsíci +1

    ਵਾਹਿਗੁਰੂ ਵਾਹਿਗੁਰੂ ਜੀ

  • @madansingh-uf2ud
    @madansingh-uf2ud Před 5 měsíci +1

    Dhan Dhan Guru Nanak dev ji

  • @Malkeetsingh-kn7bs
    @Malkeetsingh-kn7bs Před 5 měsíci

    🙏🏼🙏🏼🙏🏼🙏🏼🌷🌷🌷

  • @gauravsmehta5507
    @gauravsmehta5507 Před 11 měsíci +3

    Awesome bani so well explained blessings Gianiji

  • @Baljeetkaur-ky3vb
    @Baljeetkaur-ky3vb Před 5 měsíci

    Waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏🙏🙏🙏🙏 waheguru ji waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rashpalbamrah4609
    @rashpalbamrah4609 Před 5 měsíci

    Beautifully explained

  • @manjitkaur8026
    @manjitkaur8026 Před 10 měsíci +1

    Waheguruji waheguruji waheguruji waheguruji wàheguruji 🙏🙏🙏🙏🙏🌹🌹🌹🌹🌹🍁🍁🍁🍁🍁🤓🤓🤓🤓🤓🧑‍🚀🧑‍🚀🧑‍🚀🧑‍🚀🧑‍🚀🧚🧚🧚🧚🧚💐🪴💐🪴💐🪴

  • @fatehsinghgill7499
    @fatehsinghgill7499 Před 10 měsíci +5

    ਵਾਹਿਗ਼ੁਰੂ ਵਾਹਿਗ਼ੁਰੂ

  • @GurpreetSingh-hk6yp
    @GurpreetSingh-hk6yp Před 5 měsíci +1

    Waheguru ji 🙏

  • @user-bq4zu6tc9u
    @user-bq4zu6tc9u Před 5 měsíci +1

    Waheguru ji

  • @ranjitsinghbriar6332
    @ranjitsinghbriar6332 Před 5 měsíci +2

    Waheguru ji waheguru ji waheguru ji waheguru ji waheguru ji

  • @princerao590
    @princerao590 Před 11 měsíci +2

    Waheguru waheguru waheguru ji

  • @BaljeetSingh-qs4sx
    @BaljeetSingh-qs4sx Před 3 měsíci

    Waheguru ji

  • @randhirsingh869
    @randhirsingh869 Před 4 měsíci

    Waheguru ji

  • @BalwinderSandhu-ud4hl
    @BalwinderSandhu-ud4hl Před 4 měsíci

    Waheguru ji

  • @tanvirsingh9642
    @tanvirsingh9642 Před 10 měsíci +2

    Waheguru ji 🙏

  • @gurwindersinghsidhu4826
    @gurwindersinghsidhu4826 Před 10 měsíci +2

    Waheguru ji

  • @ManjinderSingh-dh4zb
    @ManjinderSingh-dh4zb Před 11 měsíci +2

    Waheguru ji 🙏

  • @prahladvidhani1132
    @prahladvidhani1132 Před 10 měsíci

    Waheguruji