Nitnem Kadi Naa Chaddo - Full Katha | Giani Sant Singh Ji Maskeen

Sdílet
Vložit
  • čas přidán 17. 08. 2023
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

Komentáře • 130

  • @RajinderSingh-ll2zc
    @RajinderSingh-ll2zc Před 9 měsíci +103

    ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਜਿਹੜੀ ਆਹ ਪਿੱਛੋਂ ਮਿਉਜ਼ਿਕ ਦੀ ਅਵਾਜ਼ ਆਉਂਦੀ ਹੈ ਕਿਰਪਾ ਕਰਕੇ ਇਹ ਨਾ ਲਾਇਆ ਕਰੋ ਇਕਾਗਰਤਾ ਭੰਗ ਕਰਦੀ ਹੈ ਕਿਰਪਾ ਕਰਕੇ ਇਹ ਬੇਨਤੀ ਜ਼ਰੂਰ ਮੰਨ ਲੈਣੀ ਜੀ

  • @gkugctet6878
    @gkugctet6878 Před 3 měsíci +14

    ਬਹੁਤ ਵਧੀਆ, ਸੱਚਮੁੱਚ ਨਿੱਤਨੇਮ ਮਨੁੱਖ ਨੂੰ ਬੁਰਾਈਆਂ ਤੋਂ ਦੂਰ ਰੱਖਦਾ ਹੈ ਅਤੇ ਮਨੁੱਖ ਨੂੰ ਜੋੜੀ ਰੱਖਦਾ ਹੈ।

  • @harjeetkourharjeet1942
    @harjeetkourharjeet1942 Před 3 měsíci +26

    ਵਾਹਿਗੁਰੂ ਜੀ ਕਿਰਪਾ ਕਰਕੇ ਇਹ ਪਿੱਛੇ ਮਿਊਜ਼ਿਕ ਦੀ ਟੂਣ ਨਾ ਲਾਇਆ ਕਰੋ ਇਨਾਂ ਇਕਾਗਰਤਾ ਭੰਗ ਹੁੰਦੀ ਹੈ ਵਾਹਿਗੁਰੂ ਬੇਨਤੀ ਪ੍ਰਵਾਨ ਕਰੋ

  • @rajasaran2521
    @rajasaran2521 Před 3 měsíci +22

    ਮਗਰ ਮਿਊਜਕ ਨਾ ਲਗਾਇਆ ਕਰੋ । ਆਪਣੀ ਅਕਲ ਨਹੀਂ ਵਰਤੀ ਦੀ ਹੁੰਦੀ । ਅਸਲ ਖੂਬਸੁਰਤੀ ਨੂੰ ਖਰਾਬ n ਕਰੋ

    • @kelloggole5458
      @kelloggole5458 Před 14 dny +1

      So many people requested but this man has no effect 😂

    • @HarjotSingh-qj7if
      @HarjotSingh-qj7if Před 6 dny +1

      DJ da kam nai c chalda te katha upload suru kar ti, badi gal aa bai DJ wala lihaaj nai chadhiya, hun gal ego te aa gai, aun wali next katha c bass v add karange

  • @Waheguruwaheji
    @Waheguruwaheji Před 3 měsíci +14

    ਸਾਰੀ ਕਥਾ ਦਾ ਰਸ ਖਰਾਬ ਕਰ ਦਿੱਤਾ background music ne😔🙏

  • @MD-qy6dw
    @MD-qy6dw Před 3 měsíci +10

    ਇਹ back music ਨਾ ਪਾਵੋ ਕ੍ਰਿਪਾ ਕਰਕੇ🙏🙏

  • @malkitsingh179
    @malkitsingh179 Před 3 měsíci +8

    ਵਾਹਿਗੁਰੂ ਜੀ ਪਿੱਛੇ ਮਿਊਜ਼ਿਕ ਨਾਂ ਲਾਓ ਸੰਤਾਂ ਦੀ ਕਥਾ ਵਿਚ ਹੀ ਰਸ ਬਹੁਤ ਹੈ ਜੀ

  • @pawank1515
    @pawank1515 Před 2 měsíci +4

    Katha doesn’t need any background music/noise. His voice is soothing itself.

    • @HarjotSingh-qj7if
      @HarjotSingh-qj7if Před 6 dny

      How come you say like that, katha need background music, katha need bass, we are here to entertain people from katha, not to motivate them, they are DJ boys, hope you understood bro, ya ya

  • @MANJEETSINGH-eb4rj
    @MANJEETSINGH-eb4rj Před 16 dny +2

    Sewa simran ate daan tino kisi virle nu hi milda hai aur zarurat tino di hai ,! Kar kirpa jis de SAWAMI birle kahlo kana !!!!!

  • @user-il7mq9qg9q
    @user-il7mq9qg9q Před 9 měsíci +7

    Dhan Guru Nanak 🌸

  • @user-ov3mz4hm7p
    @user-ov3mz4hm7p Před 9 měsíci +6

    Guru roop baba ji amar ho tusi

  • @amritpalkaur2977
    @amritpalkaur2977 Před 2 měsíci +1

    Waheguru ji 👏👏🌹🌹🙏🙏🌹🌹👏👏

  • @user-zu2gx1uw7h
    @user-zu2gx1uw7h Před 2 měsíci +2

    Waheguru ji Waheguru ji Waheguru ji Waheguru ji Waheguru ji man bra veakul hunda ktha sun ke

  • @RajinderSingh-ll2zc
    @RajinderSingh-ll2zc Před 9 měsíci +6

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਬਾਬਾ ਮਸਕੀਨ ਜੀ ਮਹਾਂਪੁਰਖ ਬ੍ਰਹਮਗਿਆਨੀ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤

  • @BaljitSingh-bj4vm
    @BaljitSingh-bj4vm Před 3 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jarnelsingjarnelsing
    @jarnelsingjarnelsing Před měsícem +2

    Waheguru ji

  • @HarpalBajwa-tn9ki
    @HarpalBajwa-tn9ki Před 3 měsíci +2

    Waheguru ji,panth Rattan Sant Maskeen ji 🙏🙏🌹

  • @shamshersingh2592
    @shamshersingh2592 Před 3 měsíci +4

    🙏🌹🌹🌹🌹🌹🌹🌹🌹🌹🙏

  • @kamaljitSingh-mc2rp
    @kamaljitSingh-mc2rp Před 2 měsíci +2

    ਵਾਹਿਗੁਰੂ ਜੀ

  • @ManjitKaur-kb3dq
    @ManjitKaur-kb3dq Před 16 dny +1

    Waheguru waheguru ji 🙏

  • @pritpalkaur5600
    @pritpalkaur5600 Před 3 měsíci +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਕੇ ਮੇਰੀ ਬਾਂਹ ਫ਼ੜੀ

  • @daljitsingh4731
    @daljitsingh4731 Před 3 měsíci +2

    WAHEGURU Ji WAHEGURU Ji WAHEGURU Ji WAHEGURU Ji WAHEGURU Ji 🙏🙏🙏🙏🙏🙏🙏

  • @Official_khabri0
    @Official_khabri0 Před 3 měsíci +2

    ❤ waheguruji

  • @kuljitsingh7798
    @kuljitsingh7798 Před 9 měsíci +3

    Waheguru ji... thanks to this channel very much.... aini mithi katha sarwn krwan lyi...dhan mahapurkh maskeen g

  • @balbirkaur22
    @balbirkaur22 Před 9 měsíci +3

    Wahegurug ka khalsa wahegurug ki fateh wahegurug🙏🙏🙏🙏🙏🙏🙏🙏🙏 🌺🥀🥀🌹🌹🌹💐💐💐🙏🙏🙏🙏🙏

  • @SanjeevKumar-ur3pl
    @SanjeevKumar-ur3pl Před 2 dny

    ❤❤waheguru ji🌹 waheguru ji❤❤

  • @gobindrayralh4961
    @gobindrayralh4961 Před 3 měsíci +5

    🌹👏👏👏👏👏👏

  • @narinderkaur-ly4im
    @narinderkaur-ly4im Před 17 dny +1

    Waheguru ji waheguru ji mehar karo ji sab nu nitnem di dat bakho ji waheguru ji waheguru ji

  • @Baljeetkaur-ky3vb
    @Baljeetkaur-ky3vb Před 3 měsíci +2

    Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bhattisharan4219
    @bhattisharan4219 Před 9 měsíci +3

    Satnam Shri Waheguru Sahib ji ❤️

  • @user-gm4te9ry6l
    @user-gm4te9ry6l Před 8 dny

    Waheguru Waheguru Waheguru Waheguru Waheguru ji ❤

  • @user-il7mq9qg9q
    @user-il7mq9qg9q Před 9 měsíci +3

    Waheguru

  • @devendersingh4953
    @devendersingh4953 Před 2 měsíci +1

    ❤❤❤❤❤❤❤❤❤

  • @ashwaniverma8700
    @ashwaniverma8700 Před 8 dny

    Waheguru ji waheguru ji

  • @dilbagsingh7330
    @dilbagsingh7330 Před 2 měsíci +1

    WAHEGURU JI KA KHALSA WAHEGURU JI KI FATEH 🙏

  • @user-il7mq9qg9q
    @user-il7mq9qg9q Před 9 měsíci +3

    Waheguru🌸

  • @ranjitsingh-ne6fh
    @ranjitsingh-ne6fh Před 12 dny

    Waheguru. Ji. 👏👏

  • @harjeetkaur6702
    @harjeetkaur6702 Před 2 měsíci +1

    Waheguru Ji Waheguru Ji🙏🙏🙏🙏🙏🙏🙏🙏

  • @user-uo7ls9pp7g
    @user-uo7ls9pp7g Před 13 dny +1

  • @gurjitsinghkhalsa9317
    @gurjitsinghkhalsa9317 Před 2 měsíci +1

    ਵਾਹਿਗੁਰੂ ਵਾਹਿਗੁਰੂ ਜੀ

  • @PremChand-ig5ox
    @PremChand-ig5ox Před 7 dny

    Waheguru ji 🙏🏻

  • @JaspalSingh-sy5yk
    @JaspalSingh-sy5yk Před 12 dny

    🙏🙏🙏🙏🙏🙏🙏🙏

  • @axie4692
    @axie4692 Před 3 měsíci +1

    Shri Waheguru ji

  • @palvindersingh2276
    @palvindersingh2276 Před 18 dny +1

    Nice background music❤

  • @user-vy2zy5xt1o
    @user-vy2zy5xt1o Před 3 měsíci +1

    ਵਾਹਿਗਰੂ ਜੀ 🙏

  • @rachpalsinghsandhu1616
    @rachpalsinghsandhu1616 Před 12 dny +1

    ਕਥਾ ਨਿਰੋਲ ਹੋਣੀ ਚਾਹੀਦੀ ਹੈ ਨਾਲ music ਚਲਾਣਾ ਰੰਗ ਵਿੱਚ ਭੰਗ ਘੋਲਣਾ ਹੋਇਆ।

  • @baldipdial6299
    @baldipdial6299 Před 12 dny

    I agree with Harjeet not to have background music as l am heard of hearing so it interferes when I am trying to listen. Waheguru gi ka khalsa waheguru gi ki fateh

  • @manjitsinghmanjitsingh8115

    ਵੀਰ ਜੀ ਮਿਉਜ਼ਿਕ ਚੱਲਣ ਕਥਾ ਨਾਲ ਜੁੜਿਆ ਨਹੀਂ ਜਾਂਦਾ ਜੀ

  • @sachkhandkirtan9492
    @sachkhandkirtan9492 Před 15 dny +1

    Please back music na pavo

  • @Reet_Grewal
    @Reet_Grewal Před měsícem +1

    So high background music😢

  • @user-yz4jt8bv6x
    @user-yz4jt8bv6x Před 3 měsíci +1

    Piche vala music bhot distract krda hai

  • @MrSunnysingh2009
    @MrSunnysingh2009 Před 3 měsíci +1

    Background music disturb everything please remove it

  • @user-pr2ou5vu5n
    @user-pr2ou5vu5n Před 3 měsíci +1

    Music ni hona chahiye please

  • @jagdeepsingh8460
    @jagdeepsingh8460 Před 9 dny +1

    Back sound high disterbing 😢😢😢😢😢😢😢😢

  • @axie4692
    @axie4692 Před 3 měsíci +1

    back te laya music kathaa nallBilkul v suit nhi karda please music na lao ji

  • @tarwindersingh4723
    @tarwindersingh4723 Před 16 dny

    Kirpa kr k music har video pichle lao.. mera Sangeet bina Dheyaan nahi ban da 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @amriksingh1283
    @amriksingh1283 Před 3 měsíci

    Vaheguru ji🙏

  • @harpreetgrewal4726
    @harpreetgrewal4726 Před 2 měsíci

    ਇਹ ਟਿਊਨ ਸੋਗ ਜਿਹਾ ਪਾਈ ਜਾਦੀ ਆ।ਕਥਾ ਦਾ ਸਵਾਦ ਮਾਰਦੀ ਏ।ਕਿਰਪਾ ਕਰਕੇ ਬੰਦ ਕਰ ਦਿਉ

  • @user-bw4nl2zc7c
    @user-bw4nl2zc7c Před 3 měsíci +1

    Waheguru ji music na chalao

  • @kirandeepbhandal3612
    @kirandeepbhandal3612 Před 3 měsíci +1

    Please turn off background music

  • @user-um5se6vj3c
    @user-um5se6vj3c Před 3 měsíci

    हाथ जोड़ के विनती है कि मस्कीन जी दी कथा विच म्यूजिक डिस्टर्ब करदा है।कृपया म्यूजिक न लाओ जी।कथा बिलकुल साइलेंट सुन लेन देओ जी।🙏

  • @manvirkaurmaman4624
    @manvirkaurmaman4624 Před 9 dny

    Simple background sound laya kro eh bilkul achi nhi lagdi ave lagda ki koi movie dekhde pye a...duniya ch he fasya hoya feel karde a..plz abe di sounds na layo😢

  • @devkooner527
    @devkooner527 Před 3 měsíci +1

    No Music please

  • @balbirkaur4055
    @balbirkaur4055 Před 3 měsíci

    🙏🏻🙏🏻🙏🏻🙏🏻🙏🏻

  • @axie4692
    @axie4692 Před 3 měsíci

    pehlaa dia sant maskeen sigh ji kathaa nal ida da music nhi hunda cc pls band kitta jave

  • @davindermalhi6644
    @davindermalhi6644 Před 3 měsíci +1

    Please don't add this background music to divine voice

  • @satinderkalsi3879
    @satinderkalsi3879 Před 11 dny

    Music aran Katha de bol samjhan ch problem hundi hai

  • @satvindersingh6037
    @satvindersingh6037 Před 4 dny

    Avoid this music during katha,
    It's inappropriate

  • @flawsomekaur6862
    @flawsomekaur6862 Před 3 měsíci

    Music naal ekagrta wad Di hai i suppose its different for every one

  • @dayawanthanjra1714
    @dayawanthanjra1714 Před 3 měsíci

    Please no background music. 🙏

  • @tejinderpalkaur4001
    @tejinderpalkaur4001 Před 5 dny

    Please background music na deo ji.

  • @KULWINDERSINGH-qk2bo
    @KULWINDERSINGH-qk2bo Před 2 měsíci

    ਇਸ ਕਥਾ ਦਾ ਅਗਲਾ ਭਾਗ ਜੀ?

  • @bksangha2
    @bksangha2 Před 3 měsíci +1

    Please stop music

  • @rupjitpanesar6468
    @rupjitpanesar6468 Před 9 dny +1

    Gustakhi maaf ji, Music is very distracting ji. Giani Maskeenji nu music di lodd nahi ji. He is very melodious on his own. Ohne de bol hi bahut musical ne.

    • @HarjotSingh-qj7if
      @HarjotSingh-qj7if Před 6 dny

      Gustakhi maafed, but katha uploaded by failed x DJ group , failed x rappers.

  • @dr.suresh8459
    @dr.suresh8459 Před 3 měsíci +1

    It's very disturbing to hear background music. Please upload this same video without background music. I haven't listened to this beautiful katha only because of music. I will listen when you will upload it again without music. I will share it with my 10k friends on social media too. Tag me in new video.

    • @ThePbhambra
      @ThePbhambra Před 3 měsíci

      I agree the editor can decrease the background music

  • @paramjeetsingh3484
    @paramjeetsingh3484 Před 9 dny

    y you added the back ground noise

  • @Hereyou_belong
    @Hereyou_belong Před 14 dny

    Background music is really irritating i couldn't understand anything

  • @pawank1515
    @pawank1515 Před 2 měsíci

    Do you have rights to edit video?

  • @GurmeetSingh-vy7nu
    @GurmeetSingh-vy7nu Před měsícem

    No back music

  • @kendriyavidyalayano.1amrit216
    @kendriyavidyalayano.1amrit216 Před 3 měsíci +1

    Please tanpura music use kere
    Or music acha nahi legega

  • @jasminevirdi8256
    @jasminevirdi8256 Před 3 měsíci +1

    Please post his videos without adding that pathetic background sound. You are ruining the original maskeenji audio.

  • @user-uo7ls9pp7g
    @user-uo7ls9pp7g Před 13 dny

    Music no

  • @ramindergill6460
    @ramindergill6460 Před 3 měsíci +1

    Ba k music not good darn wala ha band karu

  • @lifeisbeautiful3626
    @lifeisbeautiful3626 Před 3 měsíci

    No need of background music. It’s distracting and irritating

  • @axie4692
    @axie4692 Před 3 měsíci

    sorry jker koi glt kehha hove

  • @user-rx8tg6yz4t
    @user-rx8tg6yz4t Před 3 měsíci

    Remove the music

  • @satvinderkaur7166
    @satvinderkaur7166 Před měsícem

    Remove bg music I had stop video in between as it is irritating

    • @HarjotSingh-qj7if
      @HarjotSingh-qj7if Před 6 dny

      Bhenji eda na kaho, katha uploaded by x DJ, DJ band ho gaya kar ke ta katha uploading da business suru kita, comment type karn wale bande wang asi v kese awastha tak nai puj paye…😢

  • @charanjitsingh49
    @charanjitsingh49 Před 9 dny

    Background music bahut pareshan karda hai...Admin.. please stop this .Many people are requesting this but Admin is adamant.. waheguru ji mehar Karan.Is music naal concentration breaks ❤

  • @ramanpreetsinghsidhu
    @ramanpreetsinghsidhu Před 3 dny

    bekaar music

  • @HarpreetSingh-oc2wx
    @HarpreetSingh-oc2wx Před 3 měsíci +1

    Back sound na laya kro ji 👏👏👏

  • @JagtarSingh-tb4jt
    @JagtarSingh-tb4jt Před 3 měsíci +2

    Waheguru ji 🙏 waheguru ji 🙏🙏🌺🌺💐💐🌹🌹🌷🌷❤❤❤

  • @Aditya_pal20
    @Aditya_pal20 Před 3 měsíci +2

    Waheguru ji

  • @HarpalBajwa-tn9ki
    @HarpalBajwa-tn9ki Před 3 měsíci +2

    Waheguru ji,panth Rattan Sant Maskeen ji 🙏🙏🌹

  • @user-rr3wi8ft1o
    @user-rr3wi8ft1o Před 3 měsíci

    Waheguru ji ❤❤❤❤❤

  • @jogindersingh-pj6oh
    @jogindersingh-pj6oh Před 3 měsíci +1

    ਵਾਹਿਗੁਰੂ ਜੀ

  • @axie4692
    @axie4692 Před 3 měsíci

    Shri Waheguru ji

  • @RAJUKALER-it1vn
    @RAJUKALER-it1vn Před 3 měsíci

    ❤❤❤❤❤❤❤❤❤❤

  • @rationdeepu7237
    @rationdeepu7237 Před 3 měsíci

    Waheguru ji

  • @SajansinghLahkwindarsingh
    @SajansinghLahkwindarsingh Před 3 měsíci

    Waheguru ji

  • @DavinderSingh-tm3ko
    @DavinderSingh-tm3ko Před 2 měsíci

    Waheguru ji