Mool Mantar A Medicine ~ ਮੂਲ ਮੰਤਰ ਇਕ ਦਵਾਈ | Giani Sant Singh Ji Maskeen Katha | HD | Gyan Da Sagar

Sdílet
Vložit
  • čas přidán 23. 08. 2024
  • Gyan Da Sagar™ Presents
    Title - Mool Mantar - A Medicine {© & ℗}
    ਮੂਲ ਮੰਤਰ ਇਕ ਦਵਾਈ
    By - Giani Sant Singh Ji Maskeen
    Produced by - Arshpreet Singh
    Directed by - Deepjyot Kaur
    Label - Gyan Da Sagar™
    Establishment - Giani Sant Singh Ji Maskeen & Grandson Pvt. Ltd.
    Production Partner - Shabad Sagar Productions
    Contact No - 84 32 32 32 32 (India)
    407-319-5405 (USA)
    The only OFFICIAL CHANNEL produced by Giani Sant Singh Maskeen Ji’s Grandson Arshpreet Singh; we are humbled to house the largest, most amassed collection of Maskeen Ji’s Gurbani Vichar. Also, very blessed that ONLY “Gyan Da Sagar” EXCLUSIVELY holds the COPYRIGHT of ALL the Audio and Video contents, Discourse, Gurbani Vichar, Katha, Lectures etc. of “Panth Ratan” Giani Sant Singh Ji Maskeen.
    It is a trademark channel and all the content that will be uploaded on our channel will be subjected to copyright. Copyright infringement is punishable by law.
    For More Exclusive Gurbani Vichar & Katha Videos by Maskeen Ji
    SUBSCRIBE US Here: / gyandasagar
    FOLLOW US Here: / gyandasagar
    FOLLOW US Here: / gyandasagar
    LIKE US Here: / gyandasagarofficial
    W: www.GyanDaSagar.com
    E: GyanDaSagartv@gmail.com
    Copyright © 2020 Gyan Da Sagar
    #Maskeenji #Gyandasagar

Komentáře • 936

  • @premsinghduggal4652
    @premsinghduggal4652 Před 3 lety +28

    ਮਸਕੀਨ ਜੀ ਹੋਰਾਂ ਦੀ ਕਥਾ ਸੁਣ ਕੇ ਕਿਸੇ ਅੰਦਰੂਨੀ ਦੁਨੀਆਂ ਦੇ ਦਰਸ਼ਨਾਂ ਦਾ ਝਲਕਾਰਾ ਪੈਂਦਾ ਹੈ । ਜਿਸ ਦਾ ਅਨੰਦ ਮਾਣਨ
    ਲਈ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ । ਗੁਰੂ ਜੀ ਕਿਰਪਾ ਕਰਨ ਗੁਰਸਿੱਖੀ ਜੀਵਨ ਬਖਸ਼ਣ । ਬਹੁਤ ਵਧੀਆ ਕਥਾ ਹੈ । ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਲੋਕਾਂ ਤਕ ਕਥਾ ਪਹੁੰਚਾਉਣ ਦਾ ਕੰਮ ਕਰਦੇ ਹਨ ਉਹਨਾਂ ਦੇ ਦਿਲੋਂ ਧੰਨਵਾਦੀ ਹਾਂ । ਗੁਰੂ ਰਾਖਾ ਹੈ ਜੀ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

  • @balbirkaurjakhar5500
    @balbirkaurjakhar5500 Před 3 lety +67

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏 ਕਿਵੇਂ ਵਡਿਆਈ ਕਰ ਸਕਦੇ ਹਾਂ, ਮਸਕੀਨ ਜੀ ਦੀ, ਲਫ਼ਜ਼ ਹੀ ਨਹੀਂ ਹਨ ਜੀ ਮੇਰੇ ਕੋਲ। ਜੇਕਰ ਅਸੀਂ ਕਰਤੇ ਦੀ ਵਡਿਆਈ ਕਰਨ ਵਾਲੇ ਦੀ ਵਡਿਆਈ ਨਹੀਂ ਕਰ ਸਕਦੇ ਤਾਂ ਕਰਤੇ ਦੇ ਗੁਣਾਂ ਦੀ ਵਡਿਆਈ ਤਾਂ ਅਸੀਂ ਤਿਲ ਮਾਤਰ ਵੀ ਕਰਨ ਦੇ ਯੋਗ ਨਹੀਂ ਹਾਂ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏

  • @amarjitkaur6141
    @amarjitkaur6141 Před 3 lety +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਨਮੋਲ ਬਚਨ ਮਸਕੀਨ ਜੀ ਦਸ ਰਹੇ ਹਨ ਧੰਨਵਾਧ ਵਾਹਿਗੁਰੂ ਜੀ

  • @IndySingh333
    @IndySingh333 Před 2 lety +58

    If you reading this. May you be blessed with all the joy that your heart desires ❤

  • @pinkysaharan2403
    @pinkysaharan2403 Před 3 lety +14

    Waheguruji... Maskeenji aap ji da kita assi KDE nhi shukrana nhi kr skde
    Ajj de Bhai Gurdas Ji 🙏🙏

  • @sukhdeepsingh1813
    @sukhdeepsingh1813 Před 3 lety +65

    ਵਹਿਗੁਰੂ ਬਹੁਤ ਸੋਹਣੀ ਕਥਾ ਭਾਈ ਮਸਕੀਨ ਜੀ ਦੀ ਰੂਹ ਖੁਸ਼ ਹੁੰਦੀ ਸੁਣ ਕੇ ਬਹੁਤ ਡੂੰਘਾਈ ਤੱਕ ਗੱਲ ਕੀਤੀਆਂ ਨੇ

  • @forsukhify
    @forsukhify Před 3 lety +101

    ਇਕ ਲਾਈਨ ਲਿਖ ਕੇ ਸੰਤ ਜੀ ਦੀ ਉਸਤਤ ਕਰਨੀ ਮਤਲਬ ਕੁੱਜੇ ਚ ਸਮੁੰਦਰ ਪਾਉਣਾ।। ਅਸੰਭਵ ਹੈ

  • @luckytanda
    @luckytanda Před 3 lety +31

    ਧੰਨ ਗਿਆਨੀ ਸੰਤ ਸਿੰਘ ਮਸਕੀਨ ਜੀ
    ਧੰਨ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਹੁਸ਼ਿਆਰਪੁਰ
    ਧੰਨ ਬਾਬਾ ਹਰਨਾਮ ਸਿੰਘ ਖੇੜਾ ਸਾਹਿਬ ਜੀ ਗੜਦੀਵਾਲ ਹੁਸ਼ਿਆਰਪੁਰ

    • @harwindersingh4170
      @harwindersingh4170 Před 3 lety +6

      Baba harnaam singh ji da gurudawara sahib kithe hai ji me uhna di book se kinehya padh ke bohat parbhawit hoya te meri zindagi ch bohat kush changa hoya

    • @luckytanda
      @luckytanda Před 3 lety +4

      @@harwindersingh4170 ਕਿਤਾਬ ਚੰਗੀ ਤਰ੍ਹਾਂ ਨੀ ਪੜੀ ਤੁਸੀਂ ਜੀ, ਕਿਤਾਬ ਤੇ ਸਾਰਾ ਨਕਸ਼ਾ ਬਣਿਆ ਗੁਰਦੁਆਰਾ ਸਾਹਿਬ ਜਾਣ ਦਾ,

    • @luckytanda
      @luckytanda Před 3 lety +4

      @@harwindersingh4170 ਤੁਸੀਂ ਕਿਹੜੇ ਸ਼ਹਿਰ ਜ਼ਿਲ੍ਹੇ ਤੋਂ ਹੋ ਜੀ,

    • @Diamond55555-M
      @Diamond55555-M Před 3 měsíci

      Kitho mildia baba ji Diya books​@@harwindersingh4170

  • @VARISNALUADA6
    @VARISNALUADA6 Před 11 měsíci +21

    ਕਾਸ਼ ਸੰਤ ਜੀ ਦੀ ਅਸੀ ਵੀ ਸਤਸੰਗ ਕੀਤੀ ਹੁੰਦੀ

    • @manpreetkaur-vi8ft
      @manpreetkaur-vi8ft Před 4 měsíci +5

      ਸੰਤ ਜੀ ਦੇ ਬਚਨ ਹੀ ਓਹਨਾ ਦਾ ਸੰਗ ਹੈ,,,,,, ਬਚਨਾਂ ਨੂੰ ਕਮਾਉਣਾ ਹੀ ਅਸਲੀ ਸੰਗ ਹੈ🙏🙏,,,,,,,, ਜੋ ਹੁਣ ਵੀ ਹੋ ਸਕਦਾ,,,,,,,

    • @Home-ks1fb
      @Home-ks1fb Před 3 měsíci

      q de🎉 by​@@manpreetkaur-vi8ft❤

    • @RashpalSingh-qz5nz
      @RashpalSingh-qz5nz Před 2 měsíci

      ❤❤❤

    • @NAGRABLOG
      @NAGRABLOG Před 4 dny

      ਸੰਗਤ ਦੇ ਸਹੀ ਅਰਥ ਲਬੋ

  • @rajivsharma8832
    @rajivsharma8832 Před 3 lety +29

    👏🏽👏🏽💐ਵਾਹਿਗੁਰੂ ਜੀਓ..👏🏽👏🏽💐ਵਾਹਿਗੁਰੂ ਜੀਓ..

  • @harsimrangill4851
    @harsimrangill4851 Před 3 lety +30

    Waheguru waheguru ji waheguru ji waheguru ji satnaam sri waheguru ji waheguru ji dhan Giani sant Singh ji Maskeen ji

    • @bhoopinderkaur6171
      @bhoopinderkaur6171 Před 3 lety +1

      I used to listen to Maskeen ji,since childhood, my grandfather used to take me and my bhuaji to Maskeen ji's katha samagams,Thanks to this team of gursikhs who are bringing this amolak (priceless) katha to the general sangat,

  • @pioneerjatt93
    @pioneerjatt93 Před 3 lety +26

    Sant is a rare diamond which can never be found again i guess. waheguru too much respect for him 🙏🏽

  • @gurmeetkaur9145
    @gurmeetkaur9145 Před 3 lety +17

    Waheguru Waheguru Waheguru Waheguru Waheguru Waheguru Waheguru Waheguru Waheguru Waheguru 🙏🙏🙏🙏🙏🙏

  • @gurpalsingh7767
    @gurpalsingh7767 Před 3 lety +41

    DHAN DHAN GYANI SANT SINGH MASKEEN JI

    • @varshabathija836
      @varshabathija836 Před 2 lety

      @@sonusuri314 ppppppppppppppppppppppppppppppppppppppp00000p00p000p00000000p00pp0ppppppppppp0ppppppl

    • @bimalkaurchauhan416
      @bimalkaurchauhan416 Před 2 lety +1

      Baba ji tusi hamesa sade nal ho jado tk eh sristi h amar ho tusi 🙏🙏

  • @user-el7po4td5q
    @user-el7po4td5q Před 3 měsíci +2

    Rab tak pauchan lyi sab utam rasta eh katha he aa ❤❤❤❤❤

  • @user-me9ph7tt5y
    @user-me9ph7tt5y Před 3 lety +5

    सत्य दर्शन सत्यनाम साहेब जी।
    साहेब बन्दगी साहेब जी।
    सत्यनाम साहेब जी।

  • @manjitsoni9676
    @manjitsoni9676 Před 3 lety +42

    🙏🙏ਧੰਨੁ ਧੰਨੁ ਗਿਆਨੀ ਸੰਤ ਸਿੰਘ ਜੀ ਮਸਕੀਨ🙏🙏

  • @khalsamanjitsingh812
    @khalsamanjitsingh812 Před 3 lety +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @kulwindersingh2484
    @kulwindersingh2484 Před 3 lety +21

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏

  • @ajmerrama74
    @ajmerrama74 Před 2 lety +8

    ਵਾਹਿਗੁਰੂ ਜੀ
    ਦਿੱਲ ਕਰਦਾ ਸੰਤ ਜੀ ਨੂੰ ਸੁਣਦੇ ਜਾਈਏ ਸੁਣਦੇ ਜਾਈਏ

  • @ninder_
    @ninder_ Před 3 lety +71

    Bht bht mehrbai ji Jo v eh video upload kr Riha maskeen ji dia ...m tuhanu words Ch biyan nahi kr skda meri life kive badal rahi hai ...waheguru ...
    Pehla son lai dwai laini pandi c ..bht pichle kaafi Dina toh normal nind aa rahi hai
    ❤️❤️❤️

  • @homesbykirankaur4652
    @homesbykirankaur4652 Před 3 lety +52

    Love Sant Maskeen Singh ji’s kathas! Waheguru ji!

    • @manjitdeol2822
      @manjitdeol2822 Před 3 lety

      Waheduru believes on God.

    • @gianpala8311
      @gianpala8311 Před 2 lety

      @@manjitdeol2822 b

    • @Sukhwindersingh-nr6so
      @Sukhwindersingh-nr6so Před 9 měsíci

      ਵਾਹਿਗੁਰੂ ਜੀ ਸਿੱਖ ਕੌਮ ਨੂੰ ਫਿਰ ਮਸਕੀਨ ਸਾਹਿਬ ਜੀ ਵਰਗੇ ਕਥਾਵਾਚਕ ਦਿਓ ਜੀ ਵਾਹਿਗੁਰੂ ਵਾਹਿਗੁਰੂ 🙏🙏

  • @ssjutla1
    @ssjutla1 Před 3 lety +20

    Dhan Guru Nanak Dev Ji. 👏🏽
    Sant Maskeen Ji incredible amazing 👏🏽👏🏽

  • @deepalaungani3733
    @deepalaungani3733 Před 3 lety +7

    🙏🌹🙇🏻‍♀️Kota KOTI Namaskar Guru Granth Sahib ji and panth Ratan sant Masken ji🙏🙏 No one can replace HIM🙏🙇🏻‍♀️🙇🏻‍♀️

  • @manjitsoni9676
    @manjitsoni9676 Před 3 lety +22

    🙏🙏ਧੰਨੁ ਧੰਨੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਤੇ ਮਿੱਹਰ ਭਰਿਆ ਹੱਥ ਰਖਣਾ ਜੀ 🙏🙏

  • @drrameshkumarkalra
    @drrameshkumarkalra Před 3 lety +26

    स्वर्गीय मस्कीन जी को शत शत नमन।

  • @akashdeepsingh7167
    @akashdeepsingh7167 Před 10 měsíci +2

    ਧੰਨ ਧੰਨ ਸ੍ਰੀ ਗੁਰੂ ਨਾਵਕ ਦੇਵ ਜੀ🙏🏻ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🏻ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🏻🙏🏻♥️♥️

  • @JasveerSingh-cg7dr
    @JasveerSingh-cg7dr Před 3 lety +13

    Dhan Dhan sant maskeen ji maharaaj ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Jagmeetsingh3002
    @Jagmeetsingh3002 Před 3 lety +32

    Dhan Guru Nanak, tu hi nirankar 🙏

  • @sukhsandeep4157
    @sukhsandeep4157 Před 3 lety +11

    Ikonkar satnam krta purakh nirbhao nirver Akal Murat ajuni sahibaih gur parsad jap ad sach jujad sach hai bhi sach nanak hosi bhi sach

  • @GurdevSingh-jq9ix
    @GurdevSingh-jq9ix Před 3 lety +11

    Dhan Dhan Shri Guru Nanak Dev Ji 🙏 SATNAM Shri Waheguru Sahib Ji 🙏

  • @user-di6pd6ru9k
    @user-di6pd6ru9k Před 3 lety +29

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ

  • @apnerabdidiwanivijaylaxmi1126

    SATNAM SHRI WAHEGURU SAHIB JI SHUKRANA JI🙏🙏 DHAN SHRI GURU GRANTH SAHIB JI🙏🙏

  • @ramandeep2807
    @ramandeep2807 Před 3 lety +13

    Waheguru ji
    Bhot ponchi hoyi rooh sann Sant Maskeen ji🙏🙏
    Ehna dee katha dil de kvaad khol dendiya hann

  • @GodIsOne010
    @GodIsOne010 Před 11 měsíci +1

    ਵਾਹਿਗੁਰੂ ਜੀ ਸਭ ਦੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੂ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻

  • @sukhpannu1592
    @sukhpannu1592 Před 3 lety +15

    waheguru waheguru 🙏🏻🙏🏻🙏🏻🙏🏻🙏🏻🙏🏻🙏🏻🙏🏻😄

  • @jaspalsingh150
    @jaspalsingh150 Před 3 lety +26

    This katha is full of basic knowledge of Sikhi.Must for every Gursikh.

    • @KashmirSingh-fg1ie
      @KashmirSingh-fg1ie Před rokem

      Tusi start kita jaap mool Mantra da jap k nahi agar nahi te fer likhan da koi faida ni

  • @parvinderkaur6050
    @parvinderkaur6050 Před 3 lety +12

    Thanks, Baba Ji .Waheguru

  • @surbhidua3666
    @surbhidua3666 Před 3 lety +8

    Isse se uppar kuch nahi🙏🙏🙏🙏🧡🧡🧡🧡

  • @nareshdhiman1186
    @nareshdhiman1186 Před 3 lety +10

    ਆਪ ਜੀ ਦਾ ਕੋਟਾਨ ਕੋਟ ਧੰਨਵਾਦ 🙏
    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏

  • @p......s5272
    @p......s5272 Před 3 lety +20

    waheguru ji 🙏🏻😇🧚‍♂️🧚‍♀️🍵🤍🤍

  • @gurbakhshishsingh3372
    @gurbakhshishsingh3372 Před 3 lety +6

    Dhan Dhan satgur Ramdas patshah ji KIRPA kro mere data vaheguuru ji ka khalsa vaheguuru ji ki Fathe

  • @jagjitsingh-dq6qq
    @jagjitsingh-dq6qq Před 3 lety +15

    🙏WAHEGURU JI 🙏
    🙏DHAN GURU NANAK 🙏

  • @AJKHALSA
    @AJKHALSA Před 3 lety +13

    🌹🌹ਵਾਹਿਗੁਰੂ ਜੀ🌹🌹
    🥀🥀ਵਾਹਿਗੁਰੂ ਜੀ🥀🥀
    🌻🌻ਵਾਹਿਗੁਰੂ ਜੀ🌻🌻
    💮💮ਵਾਹਿਗੁਰੂ ਜੀ💮💮
    🌼🌼ਵਾਹਿਗੁਰੂ ਜੀ🌼🌼

    • @JagjeetSingh-pw4uo
      @JagjeetSingh-pw4uo Před 3 lety +1

      Wahiguru ji

    • @AJKHALSA
      @AJKHALSA Před 3 lety +1

      @@JagjeetSingh-pw4uo ਵਾਹਿਗੁਰੂ ਜੀ ਕਾ ਖਾਲਸਾ।
      ਵਾਹਿਗੁਰੂ ਜੀ ਕੀ ਫਤਹਿ।🙏

  • @user-pj7is2dr5e
    @user-pj7is2dr5e Před 3 lety +13

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @gurbakhshishsingh3372
    @gurbakhshishsingh3372 Před 3 lety +2

    Dhan Dhan satgur Nanak dev patshah ji mehar Karin mere patshah ji apne charna nal jorri rakhi mere data sarbat da bhala Kari mere satgur jio Satnam vaheguuru Satnam vaheguuru Satnam vaheguuru Satnam vaheguuru Satnam vaheguuru ji

  • @Zorawar2014
    @Zorawar2014 Před 3 lety +13

    Satnam sri waheguru

  • @ravindersinghmullanpur1932

    ਵਾਹਿਗੁਰੂ ਵਾਹਿਗੁਰੂ ਜੀਓ ਮੇਹਰ ਕਰਿਓ ਜੀ ਸਰਬੱਤ ਦਾ ਭਲਾ ਕਰਿਓ ਜੀ 🙏👏👏👏🙏👏🙏🙏👏🙏👏🙏

  • @sukhpannu1592
    @sukhpannu1592 Před 3 lety +13

    waheguru g sarbat da bhla krna g 👏🏻

  • @pardeepkaur2612
    @pardeepkaur2612 Před 3 lety +21

    waheguru ji

  • @ujjwalarora3568
    @ujjwalarora3568 Před 3 lety +10

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਹਿਬ ਜੀ

  • @kamaljitkaur1570
    @kamaljitkaur1570 Před 3 lety +12

    Waheguru Sahib Ji Sab te kirpa Karan 🙏🙏🙏🙏🙏

  • @harpreetrai2464
    @harpreetrai2464 Před 3 lety +10

    💐💐😷satnam shri waheguru Ji 🙏🙏🌹🌹🌹😷😷😷waheguru Ji kaa khalsa waheguru Ji kee fateh 🙏

  • @GodIsOne010
    @GodIsOne010 Před 4 měsíci +2

    ਵਾਹਿਗੁਰੂ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਅਸੀ ਇਨਸ਼ਾਨ ਕੁੱਤੇ ਦੀ ਤਰਾਂ ਹਾਂ ਸਾਡਾ ਮੰਨ ਬਹੁਤ ਲਾਲਚੀ ਹੈ ਜੀ ਇਹ ਮੋਹ ਮਾਇਆਂ ਦੇ ਵਿੱਚ ਇੱਕ ਮੱਖੀ ਦੀ ਤਰਾਂ ਹੈ ਜੀ ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਵਾਹਿਗੁਰੂ ਜੀ ਸਾਨੂੰ ਆਪਣੇ ਤੋ ਕਦੇ ਵੱਖ ਨਾ ਕਰਨਾ ਵਾਹਿਗੁਰੂ ਜੀ 😭🙏🏻ਵਾਹਿਗੁਰੂ ਜੀ ਸਾਨੂੰ ਸਭ ਨੂੰ ਲੋਕ ਪ੍ਰਲੋਕ ਵਿੱਚ ਇੱਜਤ ਬਖਸ ਦਿਉ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਅਸੀ ਲਾਲਚੀ ਲੋਕ ਹਾਂ ਵਾਹਿਗੁਰੂ ਜੀ ਅਸੀ ਆਪ ਤੋ ਮੰਗਦੇ ਹਾਂ ਅਸੀ ਮਰਨ ਤੋ ਪਹਿਲਾਂ ਤੁਹਾਡੇ ਦਿੱਤੇ ਬੱਚੇ ਨੇਕ ਤੇ ਸੇਵਾ ਸਿਮਰਨਿ ਕਰਦੇ ਦੇਖਣਾ ਚਾਹੁੰਦੇ ਹਾਂ ਵਾਹਿਗੁਰੂ ਜੀ 🙏🏻ਵਾਹਿਗੁਰੂ ਅਸੀ ਇਨਸ਼ਾਨ ਜਾਂ ਆਪ ਜੀ ਤੋ ਆਪਣਾ ਹੱਕ ਸਮਝਦੇ ਜਾਂ ਮੰਗਣਾ ਜੀ ਵਾਹਿਗੁਰੂ ਜੀ ਸਾਨੂੰ ਤੁਹਾਡੇ ਤੇ ਬਹੁਤ ਭਰੋਸ਼ਾ ਹੈ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਾਡੇ ਸਾਹ ਤੁਹਾਡੇ ਕਰਕੇ ਚੱਲ ਰਹੇ ਨੇ ਜੀ🙏🏻ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਜੀ ਸਾਨੂੰ ਹਮੇਸ਼ਾ ਸੇਵਾ ਸਿਮਰਨਿ ਬਖਸੋ ਜੀ ਤੇ ਸਾਡੇ ਤੁਹਾਡੇ ਦਿੱਤੇ ਬੱਚਿਆ ਨੂੰ ਵੀ ਨੇਕ ਬਣਾ ਦਿਉ ਜੀ ਉਹਨਾਂ ਨੂੰ ਵੀ ਸੇਵਾ ਸਿਮਰਨਿ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @VinodKumar-pt8mt
    @VinodKumar-pt8mt Před 3 měsíci +1

    Dhan dhan Guru Nanak Dev Ji 🙏🌹🌹🌹🌹🌹🙏🙏🙏🙏🙏

  • @preetkanwalkaur2818
    @preetkanwalkaur2818 Před 3 lety +23

    Waheguru ji mehar karo.👏👏

  • @thenanima2121
    @thenanima2121 Před 3 lety +25

    Great soul l learned true meaning of Sikh I and moon minter heavenly send human miss you

  • @dilpreetkaur1116
    @dilpreetkaur1116 Před 2 lety +24

    No one is like u Maskeen g. Really miss u.

  • @sarabjeetmalhi1092
    @sarabjeetmalhi1092 Před 3 lety +6

    ਵਾਹਿਗੁਰੂ ਜੀ 🙏🙏🙏🙏🙏

  • @amarjitkaur6141
    @amarjitkaur6141 Před 3 lety +20

    Waheguru jiਞਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸੰਤ ਸਿੰਘ ਜੀ ਮਸਕੀਨ ਜੀ ਵਾਹਿਗੁਰੂ ਜੀ

  • @harwindersingh4148
    @harwindersingh4148 Před 3 lety +18

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ🙏🙏

    • @jagbirsinghjagu9572
      @jagbirsinghjagu9572 Před 8 měsíci

      Satnam SRI waheguru sahib ji maharaj ji

    • @jagbirsinghjagu9572
      @jagbirsinghjagu9572 Před 8 měsíci +1

      ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @sunitamanchanda4212
    @sunitamanchanda4212 Před 3 lety +2

    Really sant maskeen ji a gyan da sagar hai🙏🙏♥️♥️🌹🌹🌹

  • @reshusethi4102
    @reshusethi4102 Před 3 lety +30

    Waheguru ji
    Thank you so much team Gyan da Sagar . Babaji bless you 🙏🏻🙏🏻🙏🏻❤️

    • @GyanDaSagar
      @GyanDaSagar  Před 3 lety

      Thanks very much Reshu ji. Really appreciated! Waheguru ji bless you and your family always!🙏🏻💕

  • @Zindiable
    @Zindiable Před 3 lety +3

    🙏❤️🌹Nanak naam chardi kala 🌹🌹🌹🌼🌸🌼 terey bhaney sarbat da bhala 🌹🌹🌹🌼🌸🌼🙏🙏🙏

  • @user-xv5mp5lo7v
    @user-xv5mp5lo7v Před 2 lety +8

    with guru jee everything is possible, whatever u are going thru just meditate and do mool mantar u will get over whatever you are going thru

  • @satpalkaur4118
    @satpalkaur4118 Před 3 lety +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @sifatsingh3814
    @sifatsingh3814 Před 5 měsíci +2

    ਸਤਨਾਮ ਵਾਹਿਗੁਰੂ ਜੀ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @jasbirkaur6103
    @jasbirkaur6103 Před 3 lety +10

    Waheguru ji waheguru ji kirpa karo ji 🙏🙏🙏🙏🙏

  • @narindermultan400
    @narindermultan400 Před 3 lety +23

    Waheguru ji

  • @lalsingh6348
    @lalsingh6348 Před 2 lety +2

    ਵਾਹਿਗੁਰੂ ਜੀ
    ਤੁਸੀਂ ਆਪਣੇ ਚਰਨਾਂ ਦੇ ਨਾਲ ਜੋੜਕੇ ਰੱਖੋ ਜੀ

  • @gurbirkaur174
    @gurbirkaur174 Před 3 lety +57

    Waheguru waheguru ji...Thank you Gyan da da sagar all team..lots of love & stay blessed....

    • @user-di6pd6ru9k
      @user-di6pd6ru9k Před 3 lety +2

      Hlo

    • @GyanDaSagar
      @GyanDaSagar  Před 3 lety +4

      You’re very welcome! Thanks very much for your blessings. 🙏🏻🙏🏻

    • @user-di6pd6ru9k
      @user-di6pd6ru9k Před 3 lety +1

      @@GyanDaSagar why you not like only my comment 😟

    • @GyanDaSagar
      @GyanDaSagar  Před 3 lety +7

      @Gurpreet ji; really sorry ji, mistakenly it was missed. God bless!!🙏🏻🙏🏻

    • @kamaljotkaur7264
      @kamaljotkaur7264 Před 3 lety

      @@user-di6pd6ru9k on the warm wishes for the family of our clients are from a friend and h on seeing this property has to know that we are going through my love for wishes and

  • @ravindersinghbinder5718
    @ravindersinghbinder5718 Před 3 lety +9

    ਵਾਹਿਗੁਰੂ ਜੀ 🙏🙏🙏🙏🙏🌹🌹

  • @madanhanda8002
    @madanhanda8002 Před 3 lety +16

    Waheguru ji 🙏

  • @pkapoor6348
    @pkapoor6348 Před 3 lety +7

    Great effort by Arshpreet Singh ji to spread Sikhi through his grandfather's Katha . Waheguru thuda bhala karna.

    • @GyanDaSagar
      @GyanDaSagar  Před 3 lety

      Thanks so very much. All Waheguru ji’s & Sangat’s blessings. Really appreciated. Waheguru ji mehar karan.🙏🏻💐

    • @JasbirKaurRandhawa_1313
      @JasbirKaurRandhawa_1313 Před 2 lety

      ਮੈਨੂੰ ਨੀ ਸੀ ਪੱਤਾ ਕਿ ਸੰਤ ਸਿੰਘ ਮਸਕੀਨ ਜੀ ਉਹਨਾਂ ਦੇ ਬਾਬਾ ਜੀ ਹਨ...🙏

    • @JasbirKaurRandhawa_1313
      @JasbirKaurRandhawa_1313 Před 2 lety

      @@GyanDaSagar
      ਧੰਨ ਤੁਹਾਡੇ ਭਾਗ ਵੀਰੇ ! 🙏

  • @ashdeepsinghsingh3598
    @ashdeepsinghsingh3598 Před 3 lety +19

    Waheguru ji mehar kare.

  • @kusumkumra1565
    @kusumkumra1565 Před 3 lety +23

    सतनाम श्री वाहेगुरु जी।
    मार्गदर्शन के लिए आपको कोटि कोटि नमन।

    • @pritamjaurre9948
      @pritamjaurre9948 Před 2 lety +1

      Waheguruji 🙏 🙏 🙏 🙏 🙏 Waheguruji bless the beautiful peaceful soul of gayni Maskeenji

    • @kusumkumra1565
      @kusumkumra1565 Před 2 lety

      @@pritamjaurre9948 Satnam Shree Waheguru Ji

  • @kirtikhokhar5820
    @kirtikhokhar5820 Před 3 lety +18

    Waheguru ji🙏🙏🙏😊😊

  • @GurpreetSINGHOZSIKH
    @GurpreetSINGHOZSIKH Před 3 lety +11

    ਵਾਹਿਗੁਰੂ ਜੀ 🙏🙏🙏🙏🙏🙏🙏

  • @ravindersinghmullanpur1932

    ਵਾਹਿਗੁਰੂ ਜੀਓ

  • @prabhh8257
    @prabhh8257 Před 3 lety +6

    Waheguru ji 🙏🌷🙏🌷🙏🌷🙏🌷🙏🌷🙏🌷🙏🌷🙏🌷🙏🌷🌷🙏🌷🙏🌷🌷🙏🌷🙏

  • @lovepreetsingh7984
    @lovepreetsingh7984 Před 3 lety +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @nationbuilder1406
    @nationbuilder1406 Před 2 lety +9

    ਵਾਹਿਗੁਰੂ ਜੀ ਸਾਰੇ ਦੁੱਖਾਂ ਦਾ ਨਾਸ ਕਰੋ।ਸਿਹਤ ਅਰੋਗਤਾ ਬਖਸ਼ੋ ਜੀ।

    • @ranjeetserah6091
      @ranjeetserah6091 Před 4 měsíci

      Satnam Siri wahaguru sahib g sarbat Da Bhala karyo ji ❤

  • @lakhidhaliwal6216
    @lakhidhaliwal6216 Před 3 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @karamjeetsinghbhandal8374
    @karamjeetsinghbhandal8374 Před 3 lety +11

    WAHEGURU JI🙏

  • @jasvindarkaurjasvindarkaur8529

    🙏Waheguru ji 🙏

  • @samanbrar1680
    @samanbrar1680 Před 3 lety +6

    ਧੰਨ ਵਾਹਿਗੁਰੂ ਜੀ🙏

  • @jagirsinghbhumaka4660
    @jagirsinghbhumaka4660 Před 3 lety +3

    ਸੰਤ ਜੀ ਕਥਾ ਬਹੁਤ ਵਧੀਆ ਕੀਤੀ ਤੁਸੀ

  • @alkamittal7544
    @alkamittal7544 Před 3 lety +19

    ❤️ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🌹🌹🙏🏼🙏🏼

  • @bipneetkaur6075
    @bipneetkaur6075 Před 3 lety +13

    Waheguru Ji🙏💐💐

  • @tinnysingh3843
    @tinnysingh3843 Před 3 lety +11

    Waheguru ji 🙏🙏🙏🙏

  • @JaydeepsinghPawar-uu6zh
    @JaydeepsinghPawar-uu6zh Před 3 lety +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏

    • @balpreetsingh3971
      @balpreetsingh3971 Před 2 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻

  • @bhupinderbhupinder3488
    @bhupinderbhupinder3488 Před 3 lety +2

    Waheguru ji waheguru ji waheguru ji waheguru ji waheguru ji waheguru ji

  • @jatindergarg5122
    @jatindergarg5122 Před 3 lety +6

    Nam nam Satnam

  • @harishchauhan734
    @harishchauhan734 Před 3 lety +4

    Ek Onkar Sat Naam

  • @Sharan-tc5kf
    @Sharan-tc5kf Před 3 lety +3

    Waheguru sabnu naam japao 🙏🏻🙏🏻

  • @harinderkaur2141
    @harinderkaur2141 Před 3 lety +3

    Dhan Dhan Akal Purkh ji, jina di mehar naal Giani Sant Singh Maskeen ji warge Ratan di daat bakshi saanu kaljugi jeevan nu. Thank you for the channel also. Waheguru Bless you🙏

  • @kaurbalvinder-wm9br
    @kaurbalvinder-wm9br Před 2 lety +2

    Waheguri ko kerpa karo jo maher karel jo🙏🏼🙏🏼🙏🏼🙏🏼🙏🏼🌹🌹🌹🌹🌹💓💓

  • @ranjitkaur3785
    @ranjitkaur3785 Před 3 lety +9

    Wàheguru ji 🌹🌹🌹🌹🌹

  • @pushpindersinghpushpinders1265

    Tan tan shri guru Granth Sahib ji jina kol har mushkil da hal h

  • @ronnysingh2645
    @ronnysingh2645 Před 9 měsíci +2

    Dhan Guru Nanak ❤