Sheetal Angural ਨੂੰ ਕੁਰਸੀ ਵਾਲਾ ਜਵਾਬ ਦੇ ਰਹੇ CM Mann ! Pendrive ਵਾਲੀ ਖੋਲ 'ਤੀ ਪੋਲ ! । 𝗪𝗼𝗿𝗹𝗱 𝗣𝘂𝗻𝗷𝗮𝗯𝗶 𝗧𝗩

Sdílet
Vložit
  • čas přidán 3. 07. 2024
  • Sheetal Angural ਨੂੰ ਕੁਰਸੀ ਵਾਲਾ ਜਵਾਬ ਦੇ ਰਹੇ CM Mann ! Pendrive ਵਾਲੀ ਖੋਲ 'ਤੀ ਪੋਲ !
    #BhagwantMann #AamAadmiParty #SheetalAngural #jalandhar #jalandharelections #Bypolls #PunjabiNews #WorldPunjabiTV
    World Punjabi is a Satellite TV Channel and Digital Platform. It is catering Punjabi Audience Worldwide.
    ➡️ Subscribe to our channel: / @worldpunjabitv
    ➡️ Official website: www.worldpunjabi.tv
    ➡️ Like us on Facebook: / worldpunjabidigital
    ➡️ Follow us on Twitter: / worldpunjabi_tv
    ➡️ Follow us on Instagram: / worldpunjabi_digital
    ------------------------------------------------------------------------------------------------------------------------------------
    World Haryana is Dedicated to Haryana and it's people. Connect with us on our Digital Platforms.
    ➡️ Subscribe to our channel: / @worldharyanatv
    ➡️ Official website: www.worldpunjabi.tv
    ➡️ Like us on Facebook: / worldharyanatv
    ➡️ Follow us on Twitter: / worldharyanatv
    ➡️ Follow us on Instagram: / worldharyanatv
    ------------------------------------------------------------------------------------------------------------------------------------
    Thank You for watching. Please share your valuable comments...

Komentáře • 167

  • @tanveersingh4940
    @tanveersingh4940 Před 3 dny +22

    ਚਿੱਟਾ ਗਲੀ ਗਲੀ ਹੈ ਸਰਕਾਰ ਨਾਲ ਰਲੀ ਹੈ

    • @binderupdum
      @binderupdum Před 2 dny

      Please check the faculty list from the NMC site, and find where are these teachers from?
      Ask children whether they have visited the college ever or even taught them in classrooms/clinics?

    • @binderupdum
      @binderupdum Před 2 dny

      please save our children from chintpurni medical College and hospital Pathankot Punjab

  • @mannsaab8578
    @mannsaab8578 Před 2 dny +20

    ਹਿਮਾਚਲ ਗੁਜਰਾਤ ਵਿੱਚ ਕਿੰਨਾ ਪੈਸਾ ਖਰਚ ਕੇ ਆਏ ਭਗਵੰਤ ਮਾਨ ਸਾਹਿਬ ਦੱਸੋ ਜਰਾ

  • @mannsaab8578
    @mannsaab8578 Před 3 dny +22

    ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਤਾ ਇਸ ਬੰਦੇ ਨੇ ਝੂਠ ਤਾਂ ਤੂੰ ਸਿਰੇ ਤੋਂ ਹੀ ਬੋਲਦਾ ਤੇਰਾ ਤਾਂ ਕੋਈ ਗੱਲ ਨਹੀਂ ਪਰਮਾਤਮਾ ਦੇਖਦਾ

  • @manmohansingh7426
    @manmohansingh7426 Před 2 dny +6

    ਵਧੀਆ, ਪਰ ਸੁਖਪਾਲ ਸਿੰਘ ਖਹਿਰਾ ਦੇ ਇਲਜ਼ਾਮਾਂ ਦਾ ਜਵਾਬ ਵੀ ਜ਼ਰੂਰ ਦਿਓ ਜੀ।

  • @mannsaab8578
    @mannsaab8578 Před 2 dny +13

    ਪੰਜ ਮਹੀਨੇ ਹੋ ਗਏ ਕਣਕ ਨਹੀਂ ਮਿਲੀ ਪਿੰਡ ਵਿੱਚ ਤੂੰ ਕਹਿੰਦਾ ਕਣਕ ਫਰੀ ਕਰਤੀ 30 ਕਿਲੋ ਵਰਤੇ ਪੰਜ ਕਿਲੋ ਪਰ ਲੈ ਕੇ ਆ ਗਿਆ ਤੂੰ ਤੂੰ ਕਹਿੰਦਾ ਪੰਜਾਬ ਨੂੰ ਮੈਂ ਸੁਧਾਰ ਤਾਂ ਸ਼ਰਮ ਕਰ ਯਾਰ ਸ਼ਰਮ ਕਰ

    • @Gurinder1707
      @Gurinder1707 Před 2 dny

      Teri ma nu ni mili Sanu ta ਮਿਲਦੀ ਹੈ ਮੋਹਾਲੀ ਤੋ ਕੁੱਤੇ

  • @DarshanSingh-jk8sv
    @DarshanSingh-jk8sv Před 2 dny +6

    ਵੋਟਾਂ ਬਾਅਦ ਕੋਈ ਨੀ ਲੱਭਣਾ ਜੀ

  • @kashmiragehla3804
    @kashmiragehla3804 Před 2 dny +9

    ਇਹ ਜੋ ਬਕਵਾਸ ਕਰ ਰਿਹਾ ਹੈ ਇਸ ਦੇ ਆਪਣੇ ਪਰਿਵਾਰ ਵਿਚ ਕਈ ਹੋ ਰਿਹਾ ਹੈ ਲੋਕੋ ਸ਼ਰਾਬੀ ਦਾ ਯਕੀਨ ਨਹੀ ਕਰਨਾ

    • @binderupdum
      @binderupdum Před 2 dny

      please save our children from chintpurni medical College and hospital Pathankot Punjab

  • @DarshanSingh-jk8sv
    @DarshanSingh-jk8sv Před 2 dny +7

    ਕਰਜਾ ਨਾਲ ਸਰਕਾਰ ਚੱਲਦੀ ਆ ਜੀ

  • @shrinivassharma8248
    @shrinivassharma8248 Před 3 dny +14

    ਚੋਰ ਚੋਰ ਮਸੇਰੇ ਭਾਈ ਇੱਕ ਪੰਜਾਬ ਵਿੱਚ ਦੂਜਾ ਜੇਲ ਵਿੱਚ ਡੇਰੇ ਲਾਈ ਬੈਠਾ ਭਾਈ

    • @binderupdum
      @binderupdum Před 2 dny

      Please check the faculty list from the NMC site, and find where are these teachers from?
      Ask children whether they have visited the college ever or even taught them in classrooms/clinics?

    • @binderupdum
      @binderupdum Před 2 dny

      please save our children from chintpurni medical College and hospital Pathankot Punjab

    • @binderupdum
      @binderupdum Před 2 dny

      please save our children from chintpurni medical College and hospital Pathankot Punjab

  • @arunjitkaur2663
    @arunjitkaur2663 Před 2 dny +10

    ਝੂਠ ਹੀ ਝੂਠ

  • @mannsaab8578
    @mannsaab8578 Před 2 dny +9

    ਪਹਿਲਾਂ ਵਾਲੀ ਆਦਤ ਗਈ ਨਹੀਂ ਵੀਰੇ

  • @tanveersingh4940
    @tanveersingh4940 Před 3 dny +9

    ਜਲੰਧਰ ਦਿਓ ਲੋਕੋ ਝਾੜੂ ਨੂੰ ਵੋਟ ਪਾਓ ਆਪਣੇ ਬੱਚਿਆਂ ਤੇ ਐਨਐਸਏ ਲਵਾ ਕੇ ਜੇਲਾਂ ਵਿੱਚ ਪਹੁੰਚਾਓ

    • @sanjogtarani3997
      @sanjogtarani3997 Před 2 dny +2

      ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਨੂੰ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

    • @user-ky3kl5ng7j
      @user-ky3kl5ng7j Před 2 dny

      Apnia.kartuta.karke.jail.gia.hun.ose.sawidhan.di.sonh.chukan.nu.kahla.

  • @ranakaler7604
    @ranakaler7604 Před 2 dny +3

    ਸੀ ਐਮ ਸਾਹਿਬ ਜੀ ਆਮ ਪਾਰਟੀ ਨੂੰ ਆਮ ਹੀ ਰੱਖੋ , ਤੁਸੀ ਦੁਜੀਆਂ ਪਾਰਟੀਆਂ ਦੇ ਬੰਦੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਓਹਦੇ ਦੇ ਰਹੇ ਹੋ, ਪੁਰਾਣੇ ਤੁਹਾਡੇ ਬਰਕਰ ਨਿਰਾਜ ਹੋ ਜਾਂਦੇ ਹਨ, ਇਸ ਕਰਕੇ ਤੁਹਾਨੂੰ ਪੰਜਾਬ ਵਿੱਚੋਂ ਐਂਪੀ ਦੀਆਂ ਤਿੰਨ ਹੀ ਸੀਟਾਂ ਮਿਲੀਆਂ ਹਨ,

  • @inderjitsingh6122
    @inderjitsingh6122 Před 2 dny +2

    ਜੌ ਪਿਛਲੇ ਲੀਡਰ ਗੁਨ੍ਹਾਗਾਰ ਸੀ ਓਹ ਕਿਸ ਜੇਲ ਵਿਚ ਹੈ।

  • @charanjitsingh375
    @charanjitsingh375 Před 2 dny +5

    ਆਮ ਵਾਲੀਆਂ ਗੱਪਾਂ ਹੁਣ ਪੁਰਾਣੀਆਂ ਹੋ ਗਈਆਂ,ਠਾਠਾਂ ਬਾਠਾਂ ਜੱਗ ਜਾਹਰ ਹੋ ਗਈਆਂ।

  • @mannsaab8578
    @mannsaab8578 Před 3 dny +15

    ਮਾਨ ਸਾਹਿਬ ਸਭ ਝੂਠ ਬੋਲਦੇ ਆ ਤਾਹੀ ਉਹ ਤਾਂ ਮਹਿਕ ਨਹੀਂ ਚਲਦਾ

  • @komaldhillon1291
    @komaldhillon1291 Před 2 dny +2

    ਗੱਲਾ। ਨਾਲ ਕੁਝ ਨਹੀਂ ਹੋਣਾ ਕੁਝ। ਕਰਕੇ ਦਿਖਾ

  • @gurmeetrai459
    @gurmeetrai459 Před 2 dny +1

    ਕਟਾਰੂਚੱਕ, ਬਲਕਾਰ ਸਿੰਘ ਦੀ ਗੱਲ ਕਰੋ ਕਾਰਵਾਈ ਕਰੋ

  • @Bhawani0908
    @Bhawani0908 Před 2 dny

    ਬਾਕੀ ਤਾਂ ਸਭ ਠੀਕ ਹੈ ਜਿਹੜਾ ਆਪਣੇ ਵਲੰਟੀਅਰ ਪ੍ਰਧਾਨ ਆਗੂ ਆਮ ਘਰਾਂ ਦੇ ਹੋਣ ਕਰਕੇ ਓਹਨਾ ਦੀ ਕਿਸੇ ਥਾਣੇ ਦਫ਼ਤਰ ਨਾਂ ਚਲਣ ਦੇਣੀ ਪੁੱਛ ਗਿੱਛ ਨਾ ਹੋਣ ਕਾਰਨ ਆਪਣੇ ਹੀ ਲੋਕਾ ਚ ਮਾਜਕ ਦਾ ਪਾਤਰ ਬਣਾ ਦਿੱਤਾ ਜਾਂਦਾ ਤੇ ਜਿਨਾਂ ਨੂੰ ਵਿਰੋਧੀ ਧਿਰ ਵਜੋਂ ਬੋਲਿਆ ਜਾਂਦਾ ਓਹਨਾ ਪਾਰਟੀ ਚੋਂ ਆਏ ਖਾਸ ਬੰਦਿਆ ਤਜਰਬੇ ਕਾਰ ਥਾਣੇ ਦਫ਼ਤਰ ਚ ਕਮਾਇ ਕਰਨ ਦੀ ਟੰਗ ਤਰੀਕਾ ਜਾਣਦੇ ਨੂੰ ਬੁੱਕਲ ਵਿਚ ਸਮੋਈ ਰੱਖਣ ਤੇ ਓਹਨਾ ਨੂੰ ਆਪਣੇ ਵਲੰਟੀਅਰ ਪ੍ਰਧਾਨ ਦੇ ਸਿਰ ਤੇ ਬੈਠਾ ਦੇਣਾ ਇਹ ਗੱਲ ਸਮਝ ਆ ਗਈ ਪਬਲਿਕ ਦੇ ਮਨਾਂ ਵਿਚ ਵਸ ਗਈ ਕਿ ਇਹ ਚਲ ਕਿ ਰਿਹਾ 😂😂😂😂😂

  • @dhara1449
    @dhara1449 Před 2 dny +2

    W WAHEGURU JI !

  • @balwantsinghtiwana6594
    @balwantsinghtiwana6594 Před 2 dny +2

    ਮਾਨ ਸਾਹਿਬ ਸ਼ਗਨ ਮਾੜਾ ਹੋ ਗਿਆ ਜਦੋਂ ਮਾਈਕ ਹੀ ਨਹੀਂ ਚੱਲਦਾ ਤਾਂ ਫ਼ਿਰ ਤੁਸੀਂ ਕੀ ਗੱਪ ਮਾਰੋਂਗੇ

  • @NishanSingh-tp5tb
    @NishanSingh-tp5tb Před 2 dny +2

    Maan Punjab di Shan

  • @jarnailsidhu5045
    @jarnailsidhu5045 Před 2 dny +2

    good Maan sab

  • @J.S379
    @J.S379 Před 2 dny

    ਮੈਂ ਤਾਂ ਹੈਰਾਨ ਹਾਂ ਲੋਕ ਹੁਣ ਵੀ ਇਸ ਦੀ ਕਾਮੇਡੀ ਸੁਣਦੇ ਹਨ

  • @user-cp8km6bk4u
    @user-cp8km6bk4u Před 2 dny +1

    ਇਮਾਨਦਾਰ. ਮੁਖ.ਮ. ਮਾਨ.ਜਿੰਦਾ.ਬਾਦ

  • @ashnisharma3810
    @ashnisharma3810 Před 2 dny +2

    ਮਾਨ ਪਿੰਡ ਪਿੰਡ ਖੁੱਲੀ ਪਈਂ ਆ ਚਿੱਟੇ ਦੀ ਦੁਕਾਨ

  • @MadanLal-vt6iv
    @MadanLal-vt6iv Před 2 dny +2

    ਮਾਨ ਸਾਬ ਜਿਦਾਬਾਦ

  • @chandershekhar4177
    @chandershekhar4177 Před 2 dny

    ਤੁਹਾਡੀ ਸਰਕਾਰ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਜੀ

  • @chandershekhar4177
    @chandershekhar4177 Před 2 dny

    ਤੁਹਾਡੀ ਸਰਕਾਰ ਦੇ ਵਿੱਚ ਸਰਕਾਰੀ ਮੁਲਾਜ਼ਮ ਟੈਂਕੀਆਂ ਤੇ ਨਹੀਂ ਚੜਦੇ ਬਲਕਿ ਆਪਣੇ ਘਰ ਹੀ ਖੁਸ਼ ਰਹਿੰਦੇ ਹਨ ਜੀ

  • @rakeshkumarsharma8422
    @rakeshkumarsharma8422 Před 2 dny +1

    Gappi maharaj where is job I don't know

  • @DavinderDhol
    @DavinderDhol Před 2 dny +1

    Hun Amm sabad thode te dhukda ni

  • @user-od2zl3nk2f
    @user-od2zl3nk2f Před 2 dny +1

    Veery good

  • @gnsingh411
    @gnsingh411 Před 2 dny +1

    25 ਲੱਖ ਇੱਕ ਸ਼ੋ ਦਾ 20 ਸਾਲ ਪਹਿਲਾਂ, ਬੜਾ ਇਨਕਮ ਟੈਕਸ ਦਿੱਤਾ ਹੋਣਾ! ਕਾਂਗਰਸ ਨੂੰ ਚੋਰ ਚੋਰ ਕਹਿਕੇ CM ਬਣਿਆ ਕੇਜਰੀਵਾਲ ਨੇ ਹੁਣ ਦਿੱਲੀ ਵਿੱਚ ਕਾਂਗਰਸ ਨਾਲ ਹੀ ਸਮਝੌਤਾ ਲੋਕਸਭਾ ਹਰ ਗਿਆ। ਕਿਤੇ ਦਿੱਲੀ ਵਾਲਿਆਂ ਨੇ ਚੋਰ ਚੋਰ ਮਸੇਰੇ ਭਾਈ ਤਾਂ ਨਹੀਂ ਸਮਝ ਲਿਆ?

  • @desipardesilive
    @desipardesilive Před 2 dny

    ਹਾਂਜੀ ਬਿਲਕੁਲ ਬਿਲਕੁਲ,ਪਹਿਲਾਂ ਅਫ਼ਸਰ ਆਪਕੇ ਦੁਆਰ, ਫੇਰ ਸਰਕਾਰ ਆਪਕੇ ਦੁਆਰ,ਫੇਰ ਰਾਸ਼ਨ ਆਪਕੇ ਦੁਆਰ,ਹੁਣ ਭਾਸ਼ਣ ਆਪਕੇ ਦੁਆਰ, ਆਹ ਗੱਲ ਜਿਹੜੀ ਕਿਸੇ ਨੂੰ ਦੱਸੀ ਨਹੀਂ ਜਦੋਂ 17ਸਾਲ ਚ ਪਹਿਲੀ ਵਾਰ ਜਲੰਧਰ ਆਏ,ਓਸੇ ਬਿਆਨ ਤੋਂ ਹੀ ਪਤਾ ਚਲਦਾ ਕਿ ਪਹਿਲਾਂ ਘਰ ਦੀਆਂ ਨੂੰ ਕੈਂਪ ਦਾ ਹੁਣ ਜਨਤਾ ਦਾ,ਹੁਣ ਤਾਂ 17X3=51.. ਬੱਲਾ ਬੱਲਾ ਹੋਈ ਪਈ ਐ ਮਾਨ ਸਾਬ।।

  • @binderupdum
    @binderupdum Před 2 dny

    Please check the faculty list from the NMC site, and find where are these teachers from?
    Ask children whether they have visited the college ever or even taught them in classrooms/clinics?

  • @malkeetsingh-in4pv
    @malkeetsingh-in4pv Před 2 dny

    Sarkar nu BRC contract post khatam karni chadi ha Regular karna chadi ha

  • @user-cp8km6bk4u
    @user-cp8km6bk4u Před 2 dny

    ਵੀਰੇ.ਜੇ.ਜਲੰਧਰ. ਵਾਲੀ.ਸੀਟ.ਲੈਣੀਅੰ.ਤਾਂ.ਬਕਰੀਅਂ.ਦੀ.ਧਾਰ.ਚੋਣ.ਸਿਖ.ਮੰਜੇ.ਬੁਣਨੇ.ਸਿਖ.

  • @YashPal-by9wh
    @YashPal-by9wh Před 2 dny +1

    ਹੁਣ ਤੁਸੀਂ ਆਮ ਨਹੀਂ ਰਹੇ ਦਲ ਬਦਲੂ ਬਣਗੇ।ਖਾਸ ਬਣ‌ਗੇ ਤੂੰ ਵੀ ਆਪਣੇ ਘਰ ਵਾਲੀ ਨੂੰ ਮੁਹਰੇ ਲੈਂ ਕੇ ਆ‌ ਰਿਹਾ ਹੈ।

  • @Ravi-vj6fm
    @Ravi-vj6fm Před dnem

    ❤v good👍

  • @shangarasingh7786
    @shangarasingh7786 Před 2 dny +1

    ਬੜਾ ਬੇਸਰਮ ਬੰਦਾ ਜਿਸਨੂੰ 3 ਸੀਟਾਂ ਮਿਲੀਆਂ ਅਜੇ ਵੀ ਸਰਮ ਨਹੀ ਆਉਂਦੀ।

  • @ManpreetSingh-qn9yk
    @ManpreetSingh-qn9yk Před 2 dny +1

    Hun lok samj gea CM ji hun ta bss kro

  • @SinghBh-mu8wv
    @SinghBh-mu8wv Před 2 dny

    ਸਾਡੀਆਂ ਗੱਲਾਂ ਭਗਵੰਤ ਬਾਈ ਸਹੀ ਨੇ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਨਹੀਂ ਰਿਹਾ ਕਰਦੇ ਦਿਲ ਦੁਖਦਾ ਤੂੰ ਸਾਡਾ ਆਪਣਾ ਇਦਾਂ ਨਾ ਕਰ ਹੱਥ ਬੰਦਿਆ ਜੇ ਪੰਜਾਬ ਤੇਰਾ ਆਪਣਾ ਤੇ ਪੰਥ ਵੀ ਆਪਣਾ ਸਭ ਦਾ ਕੁਝ ਬਣ ਲੈਣ ਦੋ ਤੁਸੀਂ ਸਰਕਾਰ ਚਲਾਓ ਅਸੀਂ ਪੰਥ ਦੇ ਵਿੱਚ ਗਰਾਵਟਾਂ ਪਾਈਆਂ ਬਾਦਲ ਗਿਆਨੀ ਉਹ ਕੱਢਾਂਗੇ

  • @Gurinder1707
    @Gurinder1707 Před 2 dny

    Sidhu wangu lok gala kad rhe per ik din es cm nu yaad karnge

  • @KrishanSingh-fe9gp
    @KrishanSingh-fe9gp Před 2 dny +1

    Be clarified Kal waia raula ki c

  • @balramnaggar6162
    @balramnaggar6162 Před 2 dny +2

    कॉमेडी शो

  • @MangalHundal
    @MangalHundal Před 2 dny

    Wah wah wah manna

  • @ParamjitSingh-zd5mu
    @ParamjitSingh-zd5mu Před 2 dny

    ਲੋਕ ਇਸ ਮੁੱਖ ਮੰਤਰੀ ਤੇ ਕੇਜਰੀਵਾਲ ਤੋਂ ਬੁਹਤ ਦੁੱਖੀ ਹਨ ਧੇਲੇ ਦਾ ਕੰਮ ਢਾਈ ਸਾਲ ਵਿਚ ਨਹੀਂ ਕੀਤਾ ਇਹ ਜਲੰਧਰ ਸੀਟ ਵੀ ਹਾਰ ਰਹੇ ਹਨ

  • @BaltejSingh-yz4xd
    @BaltejSingh-yz4xd Před 2 dny

    CM Sahab Nasha Karta Hai vah bhi cal Dekho Vrindavan maro collector ka gana sunao😅😅😅😅😅😅

  • @NaranjansinghVirk
    @NaranjansinghVirk Před dnem

    Good

  • @MahinderSingh-bb8gj
    @MahinderSingh-bb8gj Před 2 dny

    Aam party 2027 vich khattam jehri speed nal eh party utte gai c os to jyada speed nal thalle ja rahi hai

  • @user-ij3pi2jw3p
    @user-ij3pi2jw3p Před 2 dny

    ਹੁਣ ਤਾਂ ਤੇਰੀ ਗੱਲ ਸੁਣਨ ਜੀ ਨਹੀਂ ਕਰਦਾ

  • @shivr2925
    @shivr2925 Před dnem

    sharab pee ke shukrana krn wale bnde aa😂😂😂😂😂

  • @bunty162
    @bunty162 Před 2 dny

    Pehlla kadee Jalandhar ni dekheaa jaddo da CM baneaa si....?

  • @deepakbhalla8994
    @deepakbhalla8994 Před 2 dny +1

    Aapka Channel Tata sky per band kyon Rakha hua hai

  • @charanjitbasra4543
    @charanjitbasra4543 Před 2 dny +1

    ਕਾਂਗਰਸ ਨੂੰ ਞੋਟ ਪਾਓ ਆਪਣੇ ਬੱਚਿਆਂ ਨੂੰ ਡੇਲਾ ਞਿਚ ਝੂਠੇ ਮੁਕਾਬਲੇ ਬਣਾ ਕੇ ਪੁੱਤ ਮਰਞਾ ਲੋ ਕਾਲੀ ਭਾਜਪਾ ਕਾਂਗਰਸ ਨੇ ਪੰਜਾਹ ਜੂੰ ਜਞਾਨੀ ਮਰਞਾ ਤੀ ਲੋਕ ਭੁੱਲ ਗਏ ਲੋਕੋ ਅਮਰਤਪਾਲ ਨੇ ਗਲਤੀ ਕੀਤੀ ਆ ਨ ਲੈ ਲੱਗੀਆਂ ਕਾਲੀ ਭਾਜਪਾ ਕਾਂਗਰਸ ਹੁੰਦੀ ਹੁਣ ਤੱਕ ਇਹ ਮਾਰੇ ਹੋਣੇ ਸੀ ਕਦੇ ਜੱਗੀ ਜੋਹਲ ਞਾਰੇ ਕਿਸੇ ਨੇ ਗੱਲ ਕੀਤੀਆਂ ਅਮਰਤਪਾਲ ਨੂੰ ਚੱਕੀ ਫਿਰੇ ਉਹ ਤੀ ਜੇਲ ਞਿਚ ਞੀ ਅਰਾਮ ਨਾਲ ਰਹਿੰਦਾ ਜੋਗੀ ਦਾ ਹਾਲ ਕਿਸੇ ਨੂੰ ਪਤਾ ਸੋਚੇ ਅਕਲ ਕਰੋ ਤੁਹਾਡੀ ਮੱਤ ਮਰਗੀ

  • @bablibansal572
    @bablibansal572 Před 2 dny

    RAMAN ARORA
    VARGE MLA FTTI POCHAN GE TUHADI 92 MLA DE CHIEF
    GALTI TUHADI K TUSIN KHUD NU RAJA SAMAJH BAITHE
    AAS PASS
    VEHLDAN DA CROWD
    SARKARI SECURITY GUARDS
    GDDIYAN DA KAFILA
    LAKIN
    TUHADI FREE BIJLI
    AINI ADVERTISEMENTS TE KHZANE DA KHULLA MOONH
    WINE POLICIES LYI 100 CRORE DI DONATION ONLY
    45 CRIRE DE BUNGLOW
    CM HOUSE KAUN SMBHSL RHA
    AITHE BAITHE JIMNI CHON LYJ DOUBLE KHRCHA KR RHE
    KI GALL
    SHEETAL NE WEST VICH KMM NHI KRWAYE
    BAKI JALLANDHAR VICH
    TUSIN KI DHAN DHAN KITTI
    ADHAYI SALAN VICH
    JO HUN KROGE
    CONGRESS DA

  • @sindersingh9570
    @sindersingh9570 Před 2 dny

    ਅਕਾਲੀ, ਕਾਂਗਰਸੀਕੱਚੇ ਪਿੱਲਿਆ ਨੂੰ ਟਿਕਟ ਨਹੀਂ ਦਿੰਦੀ

  • @SurjeetSingh-he1cl
    @SurjeetSingh-he1cl Před dnem

    Mahindra Bhagat Shareef banda

  • @SukhdevSingh-uv6sx
    @SukhdevSingh-uv6sx Před dnem

    Do time daru?

  • @Joginder-zd3mi
    @Joginder-zd3mi Před 2 dny +1

    Haar pakki aa

  • @randhawa345
    @randhawa345 Před 2 dny

    Ki congress and Badal good si , please tell

  • @RahulKumar-qn4jo
    @RahulKumar-qn4jo Před 2 dny +1

    Dil te hadh rakh ke 600 unit maf ke nhi

  • @ashishvlogs921
    @ashishvlogs921 Před 2 dny

    Keda rasan kesi kanak te kedi nokri de diti tu

  • @MahinderSingh-bb8gj
    @MahinderSingh-bb8gj Před 2 dny

    Aam party nu vota pake pashta rahe ha hun nahi kade vote pauni ehna thugga nu

  • @MukhtarSingh-gr4pq
    @MukhtarSingh-gr4pq Před 2 dny +2

    ਇਹ ਝੋਠਾ ਮੁਖ ਮੰਤਰੀ ਹੈ

  • @satpalbhunder-iu9cn
    @satpalbhunder-iu9cn Před 2 dny +1

    ਸਿਰੇ ਦਾ ਝੂਠਾ ਬੰਦਾ ਹੈ ਜਲੰਧਰ ਵਾਲਿਓ, ਇਸ ਦੀ ਫੱਟੀ ਪੋਚ ਦਿਓ, ਸੀਤਲ ਵਧੀਆ ਹੈ ਤੁਹਾਡੇ ਲਈ

  • @kinskins3895
    @kinskins3895 Před 2 dny

    Comadeyn ji tuse gl baat tee bhout karde ho kal chowk vich kiu nahi gaye samne bhathe ke gl karde kon bhainan hai kon punjab nu lutde hai am Ghar Kari jane 3 year hogaya hun tareya gl vich nahi aune voters nee

  • @RamSingh-gn2kr
    @RamSingh-gn2kr Před 2 dny +1

    Gappi 😂😂😂😂😂😂😂😂

  • @hbolina
    @hbolina Před 15 hodinami

    Best CM for Punjab vote for AAP.

  • @parmodhkumar5897
    @parmodhkumar5897 Před 2 dny +1

    Bas kr

  • @amarjitsinghmahey7875

    Chooth mardy a eh party amm nhi kash admi party a Tusi daso maou sahib panchait dy masly da ki kita ki das sakdy o C m Sahib

  • @TaraSingh-gs2qz
    @TaraSingh-gs2qz Před 2 dny +4

    ਮਾਨ ਸਾਹਿਬ ਦੱਬੀ ਚੱਲੋ ਇਹ ਜਿਹੜੇ ਰੌਲਾ ਪਾਉਣਾ ਨੇ ਕਾਂਗਰਸੀ ਅਕਾਲੀ ਨੇ ਇਹ ਲੱਖਾਂ ਚ ਨੇ ਇੱਕ ਅੱਧਾ ਨੇ

  • @melaram5309
    @melaram5309 Před 2 dny

    Bhen hrshrn kaur ji sti sri akal ji mela Ram ji

  • @user-px2sy7zz8g
    @user-px2sy7zz8g Před 2 dny

    Agrawal ka jawab do

  • @bhupindersingh-wo5ks
    @bhupindersingh-wo5ks Před 2 dny

    Amrit pal khete hai

  • @JatinderSingh-jn4ri
    @JatinderSingh-jn4ri Před 2 dny

    Maan Sahb eni garmi vich jacket

  • @user-gf2sh2fz6g
    @user-gf2sh2fz6g Před 2 dny +7

    ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਇੱਕ ਉਹ ਪਾਰਟੀ ਹੈ ਜੌ ਆਮ ਲੋਕਾਂ ਤੇ ਆਮ ਘਰਾਂ ਤੋਂ ਹੋਂਦ ਵਿੱਚ ਆਈ ਸੀ ਪਰ ਸੱਤਾ ਵਿਚ ਆਉਣ ਸਾਰ ਹੀ ਖਾਸ ਬਣ ਗਈ। ਇਥੋਂ ਤੱਕ ਕਿ ਹੁਣ ਇਹਨਾਂ ਨੂੰ ਆਮ ਆਦਮੀ ਨੂੰ ਮਿਲਣਾ ਵੀ ਆਪਣੀ ਹਤਕ ਸਮਝਦੀ ਹੈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਕੰਮ ਕੀਤਾ ਤੇ ਓਹਨਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ।

  • @MahinderSingh-bb8gj
    @MahinderSingh-bb8gj Před 2 dny

    Chutkle suna k punjab rangla te vikas di rah te chall reha bhundda valia gallan

  • @HarvinderSingh-ze7qo
    @HarvinderSingh-ze7qo Před 2 dny +1

    Shrabi gppi cm

  • @user-kg6bl6hx4j
    @user-kg6bl6hx4j Před 2 dny

    Kanjriwal di soch ? Jo inqlab kar raha jail ch

  • @daljindersinghsandhu6284
    @daljindersinghsandhu6284 Před 20 hodinami

    AAP online Maan sab good cm

  • @pardeepkumarsharma1425

    Taria wale khusre her ek party vich hunde ne ehna nu pucho tuhanu kujh milana nahi tusi leaders sare vip banaya hoye hun es karke he foreign country sade to agge ne kyunki oh cum karde ne naki leaders de maggar ghumande ne

  • @BaltejSingh-yz4xd
    @BaltejSingh-yz4xd Před 2 dny

    CM Sahab Sitamarhi vate Karke Bhagya dusri galat jawab nahin tha puri picture online kya uddeshy Nahin jaaungi chutkule wala seen

  • @JatinderSingh-ky6by
    @JatinderSingh-ky6by Před 2 dny

    Noc bare daso

  • @MahinderSingh-bb8gj
    @MahinderSingh-bb8gj Před 2 dny

    Ajj v bhundda vali gallan kri janda koi vikas di gall nahi ja congressi nu farlu ja aklia nu

  • @lakhasidhu157
    @lakhasidhu157 Před 2 dny

    Gallan da krah bas

  • @amitsharma3348
    @amitsharma3348 Před 2 dny

    Sheetal da jawab do

  • @lakhwindersinghsingh6409

    Telling lie

  • @bs-db3ys
    @bs-db3ys Před 2 dny

    Bhanda apne MLA te apni bhen te karwai kr pehla,,,,, hun ni teri bakwaas te ykeen krde lok,,, sara punjab saddke te jalandhar betha akey mooh chuk oh b bs jimni chon jitten khatir

  • @speakermediachannel6487
    @speakermediachannel6487 Před 2 dny +1

    ਝੂਠਾ ਅੱਤ ਦਰਜੇ ਦਾ
    ਰਾਜ ਸਭਾ ਦੇ ਮੈਂਬਰ ਕੌਣ ਹਨ ਕੀ ਉਹ ਆਮ ਘਰਾਂ ਤੋਂ ਹਨ ?
    ਮੁਹਾਲੀ ਐਮ ਐਲ ਏ ਕੌਣ ਹੈ ?
    ਤੂੰ ਆਪ ਵੀ ਤਾਂ ਖਾਸ ਆਦਮੀ ਸੀ

  • @satnamsingh1442
    @satnamsingh1442 Před 2 dny

    Corruption three time more ho gayi hai

  • @monikakapoor-6886
    @monikakapoor-6886 Před 2 dny +1

    Chore party

  • @user-ef1wk6ck6q
    @user-ef1wk6ck6q Před 2 dny

    App nu pajoo

  • @NaibSingh-si3gu
    @NaibSingh-si3gu Před 2 dny

    Km Dso ki krea aa
    Ab gua he ne

  • @lakhwindersinghsingh6409

    Dibrugarh began wale

  • @spmittal6588
    @spmittal6588 Před 2 dny

    Aise gadaar aadmi ke muh mat Lago CM sahib. Iska kuchh nahi bigdega app ki image kharab ho jaayegi

  • @Saroopsingh102
    @Saroopsingh102 Před 2 dny

    Bhand ji kanjri jail vich... jindabaad 😅😅😅

  • @SatpalSingh-qr7xt
    @SatpalSingh-qr7xt Před 2 dny

    Joot bolda mama

  • @MahinderSingh-bb8gj
    @MahinderSingh-bb8gj Před 2 dny

    Punjab thugga de hawale

  • @MukhtarSingh-gr4pq
    @MukhtarSingh-gr4pq Před 2 dny +1

    ਫ਼ਤਹਿਗੜ੍ਹ ਚੂੜੀਆਂ ਦਾ ਨਾਂ ਹੈ ਨਹੀ