Kangana Ranaut Vs Farmers | ਕੰਗਨਾ 'ਤੇ ਭੜਕੀਆਂ ਕਰੋੜਾਂ ਤੇ ਕਿਲ੍ਹਿਆਂ ਦੀਆਂ ਮਾਲਕਣਾਂ | Shambhu Border

Sdílet
Vložit
  • čas přidán 20. 06. 2024
  • Kangana Ranaut Vs Farmers | ਕੰਗਨਾ 'ਤੇ ਭੜਕੀਆਂ ਕਰੋੜਾਂ ਤੇ ਕਿਲ੍ਹਿਆਂ ਦੀਆਂ ਮਾਲਕਣਾਂ !!! | Farmer Protest at shambhu Border
    #Punjab #Farmerprotest #Kanganaranaut #shambhuborder #abplive
    Ground Report - ਕੰਗਨਾ ਥੱਪੜ ਕਾਂਡ ਤੋਂ ਬਾਅਦ ਜਦ ਸ਼ੰਭੂ ਬਾਰਡਰ 'ਤੇ ਜਾ ਕੇ ਕਿਸਾਨਾਂ ਨਾਲ ਗਲਬਾਤ ਕੀਤੀ ਗਈ
    ਤਾਂ ਉਨ੍ਹਾਂ ਦਾ ਸਾਫ਼ ਕਹਿਣਾ ਸੀ ਕਿ ਪਿਛਲੇ ਸਮੇਂ ਚ ਬਾਲੀਵੁੱਡ ਅਦਾਕਾਰਾ ਤੇ ਨਵੀਂ ਨਵੀਂ ਸਾਂਸਦ ਬਣੀ
    ਕੰਗਨਾ ਰਣੌਤ ਵਲੋਂ ਕਿਸਾਨੀ ਅੰਦੋਲਨ,ਕਿਸਾਨਾਂ,ਕਿਸਾਨ ਬੀਬੀਆਂ ਬਾਰੇ ਬਹੁਤ ਬੇਤੁਕੇ ਬਿਆਨ ਦਿੱਤੇ ਗਏ ਹਨ
    ਜਿਨ੍ਹਾਂ ਨੇ ਹਰ ਪੰਜਾਬੀ ਦਾ ਦਿਲ ਵਲੂੰਧਰਿਆ
    ਤੇ ਇਹੀ ਵਜ੍ਹਾ ਹੈ ਕਿ ਕੰਗਨਾ ਨੂੰ ਕਿਸਾਨ ਮਾਂ ਦੀ ਧੀ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ |
    ਉਹ CISF ਮਹਿਲਾ ਜਵਾਨ ਜਿਸਨੇ ਕੰਗਨਾ ਦੇ ਥੱਪੜ ਮਾਰਿਆ ਹੈ ਉਸਦੇ ਹੱਕ 'ਚ ਹਨ |
    ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੀਬੀਆਂ ਨੂੰ ਕੰਗਨਾ ਟਕੇ ਟਕੇ ਦੀਆਂ ਤੇ 100-100 ਰੁਪਏ ਦਿਹਾੜੀਦਾਰ ਦੱਸ ਰਹੀ ਸੀ
    ਅਸਲ 'ਚ ਉਹ ਕਰੋੜਾਂ ਦੀਆਂ ਮਾਲਕਣਾਂ ਤੇ ਸੈਂਕੜਾਂ ਕਿਲ੍ਹਿਆਂ ਦੀਆਂ ਮਾਲਕਣਾਂ ਹਨ
    ਜੋ ਕਿ ਆਪਣੇ ਹੱਕ ਲੈਣ ਲਈ ਕਿਸਾਨੀ ਝੰਡੇ ਤੇ ਡੰਡੇ ਲੈ ਕੇ ਸੰਘਰਸ਼ ਚ ਕਿਸਾਨ ਭਰਾਵਾਂ ਦਾ ਸਾਥ ਦੇ ਰਹੀਆਂ ਹਨ |
    ਜਿਸ ਤੋਂ ਕੰਗਨਾ ਤਾਂ ਕੀ ਕੋਈ ਵੀ ਤਾਕਤ ਉਨ੍ਹਾਂ ਨੂੰ ਨਹੀਂ ਰੋਕ ਸਕਦੀ |
    Report - Paramjit Kaur Saini
    Cameraman - Lalta Parsad
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Komentáře • 5