Kulwinder Kaur ਮਾਮਲੇ 'ਚ SSP ਮੁਹਾਲੀ ਨੇ ਕੀ ਕਿਹਾ ? THE KHALAS TV

Sdílet
Vložit
  • čas přidán 8. 06. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 98

  • @NaunihalSinghBhullar
    @NaunihalSinghBhullar Před 22 dny +62

    ਕੁਲਵਿੰਦਰ ਕੌਰ ਨੂੰ ਇਨਸਾਫ ਮਿਲ‌ਣਾ ਚਾਹੀਦਾ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਭੈਣ ਕੁਲਵਿੰਦਰ ਕੌਰ ਤੇ ਕੰਗਣਾ ਤੇ ਪਰਚਾ ਦਰਜ਼ ਹੋਣਾ ਚਾਹੀਦਾ ਇਕ ਮੁਲਾਜ਼ਮ ਦੀ ਡਿਊਟੀ ਚੋਂ ਵਿਘਣ ਪਾਇਆ

  • @Sp_Records501
    @Sp_Records501 Před 22 dny +23

    ਬਹੁਤ ਵਧਿਆ।। ਫ਼ੈਸਲਾ ਆਪਣੇ ਹੱਕ ਵਿੱਚ ਹੀ ਓਨਾ ।। ਵਾਹੇਗੁਰੂ ਜੀ ਮੇਹਰ ਕਰਨ

  • @kaurkhalsa6746
    @kaurkhalsa6746 Před 22 dny +13

    ਸਹੀ ਗਲ ਬਿਲਕੁਲ ਠੀਕ।

  • @gurdishsingh9339
    @gurdishsingh9339 Před 22 dny +14

    ਪੰਜਾਬ ਸਟੇਟ ਵਲੋਂ ਕੰਗਨਾ ਅਤੇ ਉਸਦੀ ਭੈਣ ਉੱਤੇ ਮਾਣਹਾਨੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ।

  • @santokhsinghbenipal8592
    @santokhsinghbenipal8592 Před 22 dny +10

    ਪਹਿਲਾਂ ਵੀ ਇਕ ਬੀਜੇਪੀ ਲੀਡਰ ਵਲੋਂ ਇੱਕ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਿਹਾ ਸੀ ਉਸ ਉਪਰ ਕੋਈ ਕਾਰਵਾਈ ਨਹੀਂ ਹੋਈ ਬੀਜੇਪੀ ਵਾਲੇ ਆਪਣੀ ਜ਼ਬਾਨ ਨੂੰ ਲਗਾਮ ਦੇਣ
    ਕਾਂਗਰਸ ਨੇ ਚਰਾਸੀ ਦੇ ਦੰਗਿਆਂ ਦੇ ਦੋਸ਼ੀ ਆਂ ਨੂੰ ਕੁਰਸੀਆਂ ਨਾਲ ਨਿਵਾਜਿਆ ਬੀਜੇਪੀ ਨੇ ਵੀ ਕੰਗਨਾ ਰਣੌਤ ਵਰਗਿਆਂ ਨੂੰ ਕੁਰਸੀਆਂ ਨਾਲ ਨਿਵਾਜਿਆ ਜੋ ਸਮਾਜਿਕ ਤੌਰ ਤੇ ਠੀਕ ਨਹੀਂ ਹੈ

  • @HarpalSingh-hk6ti
    @HarpalSingh-hk6ti Před 22 dny +35

    ਕੰਗਨਾ ਤੇ ਉਹਦੀ ਭੈਣ ਤੇ ਵੀ ਪਰਚਾ ਦਰਜ ਕੀਤਾ ਜਾਵੇ ਉਸ ਨੇ ਸਟੇਟ ਦੇ ਬੰਦਿਆਂ ਨੂੰ ਅਤਿਵਾਦੀ ਕਿਹਾ

  • @davinderkaur3189
    @davinderkaur3189 Před 22 dny +11

    ਜਿਹੜਾ ਕੁਲਵਿੰਦਰ ਕੌਰ ਤੇ ਦੋਸ਼ ਲਾਇਆ ਥੱਪੜ ਦਾ ਉਹ ਕੰਗਨਾ ਦੇ ਵੱਜਦਾ ਦਿਖਾਓ ਦੂਜਾ ਜਿਹੜਾ ਹਿਮਾਚਲੀ ਕੁਲਵਿੰਦਰ ਕੌਰ ਦੇ ਥੱਪੜ ਬੰਦਾ ਹੋ ਕਿ ਮਾਰਿਆ ਉਹ ਦਿਖਾ ਰਹੋ ਓ ਤੇ ਉਸ ਬੰਦੇ ਤੇ ਕੇਸ ਦਰਜ ਕਰਨ ਜੇਲ੍ਹ ਭੇਜਿਆ ਜਾਏ ਜਨਾਨੀ ਨੂੰ ਜੇਲ੍ਹ ਭੇਜਿਆ ਸਾਡੀ ਮੰਗ ਉਸ ਬੰਦੇ ਤੇ ਕੰਗਣਾ ਤੇ ਵੀ ਪਰਚਾ ਦਰਜ ਕਰਨ

  • @bsr840
    @bsr840 Před 22 dny +12

    ਕਮੇਟੀ ਵਿੱਚ ਇੱਕ ਕਿਸਾਨ ਲੀਡਰ ਸ਼ਾਮਲ ਹੋਣਾ ਚਾਹੀਦਾ ਹੈ।

  • @KulwinderKaur-ly8oq
    @KulwinderKaur-ly8oq Před 22 dny +9

    ਕੁਲਵਿੰਦਰ ਨੂੰ ਸਾਮ੍ਹਣੇ ਤਾਂ ਲਿਉ

  • @iqbalsingh7208
    @iqbalsingh7208 Před 22 dny +9

    ਇਸ ਟਾਈਮ ਕੁਲਵਿੰਦਰ ਕੌਰ ਕਿੱਥੇ ਹੈ, ਜਰੂਰ ਦੱਸਿਓ, ਕਿਉਂਕਿ ਸਾਡੀ ਕੁੜੀ, ਕਸਟੱਡੀ ਵਿੱਚ ਹੋਵੇ, ਅਸੀਂ ਰੋਟੀਆਂ ਸੇਕੀ ਜਾਈਏ ਕਿਸਾਨ ਲੀਡਰ ਇਸ ਚੀਜ਼ ਨੂੰ ਮੂਹਰੇ ਰੱਖੋ ਕੁਲਵਿੰਦਰ ਕੌਰ ਕਿੱਥੇ ਹੈ

  • @JasvirKaur-me6ho
    @JasvirKaur-me6ho Před 22 dny +10

    Good 👍👍👍👍👍🙏🙏🙏

  • @user-xl8un8bp1l
    @user-xl8un8bp1l Před 22 dny +10

    ਜਿਹੜਾ ਕੇਸ਼ ਠੰਢੇ ਬਸਤੇ ਵਿੱਚ ਪਾਉਣਾ ਹੋਵੇ ਉਹਦੇ ਲਈ ਇਹ sit ਬਣਾਉਂਦੇ ਹੁੰਦੇ ਆ ਯਾਰ

  • @RajwantKaur-os7zv
    @RajwantKaur-os7zv Před 22 dny +5

    Bilkul shi wahe guru ji bhaji nu insaf milna chahida

  • @user-ew7mz6wl1t
    @user-ew7mz6wl1t Před 22 dny +18

    Kisan Ekta jindabad kulwinder Kaur jindabad

  • @naunivirk9694
    @naunivirk9694 Před 22 dny +4

    ਲੋ ਜੀ ਇੱਕ ਵਾਰ ਫਿਰ ਕਮੇਟੀ ਬੱਣ ਰਹੀ ਹੈ ਤੇ ਟਾਈਮ ਇੱਕ ਮਹੀਨਾ ? ਕੇਸ ਠੰਡੇ ਬਸਤੇ ਵਿੱਚ ਪੈਣ ਦੀ ਤਿਆਰੀ ਹੋ ਚੁੱਕੀ ਹੈ ਰੱਬ ਹੀ ਰਾਖਾ 😢

  • @baldevsinghbrar4335
    @baldevsinghbrar4335 Před 22 dny +7

    ਫਫਾਕੁਟਨੀ ਔਤਰੀ ਕੰਹਨਾ👌👌

  • @jatindersinghmatharu2070
    @jatindersinghmatharu2070 Před 22 dny +11

    Thappar d video kithy ha koi das davy eh puchna chahida

  • @user-qu7cn1vr6z
    @user-qu7cn1vr6z Před 22 dny +3

    Kulwinder kaur ko insaf milna chahida he janch karwao

  • @narjeetsingh4506
    @narjeetsingh4506 Před 22 dny +4

    Kulvinder kaur jindabad kisan junion jindabad

  • @user-eh5cx8ge7r
    @user-eh5cx8ge7r Před 22 dny +2

    Sat Sri akal g

  • @NareshKumar-wd8xm
    @NareshKumar-wd8xm Před 19 dny +2

    Back to padam v good work kissan units

  • @HarbansSingh-vs6hx
    @HarbansSingh-vs6hx Před 14 dny +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-ls1hk9uf8h
    @user-ls1hk9uf8h Před 22 dny +1

    ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @gurpreetsidhu9983
    @gurpreetsidhu9983 Před 15 dny +2

    😢😅ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @HarpalSingh-hk6ti
    @HarpalSingh-hk6ti Před 22 dny +6

    ਐਸ ਆਈ ਟੀ ਦਾ ਮਤਲਬ ਕੁਝ ਨਹੀ ਹੋਣਾ

  • @sohanjeetsingh7559
    @sohanjeetsingh7559 Před 22 dny +8

    ਭੈਣ ਤੇਰੀ ਸਾਦਗੀ ਵਾਲੀ ਪਾਤਰਕਾਰੀ ਵਧੀਆ

  • @ManpreetSingh-po8ox
    @ManpreetSingh-po8ox Před 22 dny +2

    Good

  • @user-rq6yq6ns4w
    @user-rq6yq6ns4w Před 22 dny +2

    ❤❤

  • @charnkaila5698
    @charnkaila5698 Před 22 dny +2

    Lion Of Panjab ❤

  • @harrymehat2932
    @harrymehat2932 Před 22 dny +1

    Kisan majdoor akta jindabad👍👍 kulvinder kaur jindabad👍👍

  • @user-ls1hk9uf8h
    @user-ls1hk9uf8h Před 22 dny +1

    ਜੈ ਜਵਾਨ ਜੈ ਕਿਸਾਨ

  • @sukhbeerbrar5423
    @sukhbeerbrar5423 Před 13 dny +1

    ❤❤❤❤❤❤❤❤

  • @Ip_gamer_s
    @Ip_gamer_s Před 22 dny +2

    5:50

  • @NareshKumar-wd8xm
    @NareshKumar-wd8xm Před 19 dny +2

    Good work cisf madam ji❤

  • @sangatsingh4850
    @sangatsingh4850 Před 22 dny +1

    Kulwinder kaur uniform duty teh see jakar koi galat bolda Hain fir bakhshy nahi jawagea

  • @bsr840
    @bsr840 Před 22 dny +1

    ਕਿਸਾਨ ਭਰਾਵੋ ਸਿਆਣੇ ਬਣੋ। ਨੌਜਵਾਨ ਬੱਚਿਆਂ ਨੂੰ ਜੁਰਮ ਕਰਨ ਤੇ ਹੱਲਾਸ਼ੇਰੀ ਨਾਂ ਦਿਓ।

  • @sweetysweety9269
    @sweetysweety9269 Před 22 dny +1

    Sahi

  • @KulwinderKaur-ly8oq
    @KulwinderKaur-ly8oq Před 22 dny +3

    ਅੰਕਲ ਜੀ ਧੱਕਾ ਹੀ ਹੁੰਦਾ ਹੈ ਕੁਲ ਵਿੰਦਰ ਕੋਰ ਨਾਲ

  • @JagdevJora-cg3gq
    @JagdevJora-cg3gq Před 22 dny +2

    😊😊😊

  • @manishkambojj5749
    @manishkambojj5749 Před 22 dny +7

    ਕਿਸਾਨ ਏਕਤਾ ਜਿੰਦਾਬਾਦ

  • @RajinderKaur-bq1fm
    @RajinderKaur-bq1fm Před 22 dny +3

    ਜਿੰਨਾ ਲੁੱਚਾ ਉਹਨਾ ਉਚਾ। 😃😃ਪਦਮਸ੍ਰੀ

  • @charanjit525
    @charanjit525 Před 22 dny +1

    🙏

  • @jorasingh287
    @jorasingh287 Před 18 dny +1

    👌👌👌👌👌👌👌👌👌👌👌

  • @Beautiful_indian_sikh
    @Beautiful_indian_sikh Před 22 dny +4

    ब्रेकिंग न्यूज़ ❤❤सूत्रों से खबर है कि कंगना रनौत न ऐलान किया अगली बार चंडीगढ़ एयरपोर्ट पर हेलमेट पहन कर जाएगी

  • @tejvinderpalsingh428
    @tejvinderpalsingh428 Před 22 dny +3

    Kangna te vi 295A parcha darj howe.... Jaanch kaahdi jad agli ne biyaan ditaa jis de video hn..... Jio sherni punjaab di dhee 😂😂😂😂😂

  • @RajKaur-xo5hj
    @RajKaur-xo5hj Před 22 dny +1

    Ragoli te v koe dhara lao sir ji 🙏

  • @sangatsingh4850
    @sangatsingh4850 Před 22 dny +1

    Kulwinder Kaur kissan ekta zindabad

  • @satnamkaur3316
    @satnamkaur3316 Před 2 dny

    Very good very good 🎉🎉🎉🎉🎉🎉🎉🎉❤❤❤🎉🎉🎉🎉🎉🎉❤❤❤❤🎉 kisan sbha jindabad jindabad 🎉🎉❤❤🎉

  • @balbirkaur6853
    @balbirkaur6853 Před 22 dny +3

    Loka de eiman nu te lrki nu insaf milna chada he

  • @HarjinderSingh-hk1iv
    @HarjinderSingh-hk1iv Před 6 dny

    💯👍

  • @swarankaur3250
    @swarankaur3250 Před 18 dny +1

    ਧਕਾ ਹੋਇਆ ਹੋਣਾ ਜੀ ਤਾਂ ਹੀ ਕਿਤੇ ਵੀ ਥਪੜ ਪੈਦਾ ਲਹੀ ਦਿਖਾ ਰਹੇ

  • @JaspalSingh-hi3xy
    @JaspalSingh-hi3xy Před 13 dny +1

    ❤🙋‍♂️❤👈👏

  • @amarjitkaur4946
    @amarjitkaur4946 Před 22 dny +1

    ❤❤❤❤❤❤❤🎉🎉🎉🎉🎉🎉🎉🎉

  • @user-go7ft8db4m
    @user-go7ft8db4m Před 14 dny +1

    भाई साहब जी जहां निर्दोष को सजा मिलती है जो दोस्त करता है उसको सजा नहीं मिलती यह मोदी की सरकार है

  • @arshbajwa3541
    @arshbajwa3541 Před 17 dny +1

    ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਪੰਜਾਬੀ ਬੋਲਿਆ ਕਰੋ

  • @KamalSingh-uu2mf
    @KamalSingh-uu2mf Před 22 dny +1

    🙁

  • @harjeetpalsingh5739
    @harjeetpalsingh5739 Před 11 dny

    Kisaan Ekta jindabad Kulvindar kaur jindabad

  • @mohinderpurewal9701
    @mohinderpurewal9701 Před 18 dny

    Please. Go to. High cort

  • @sangatsingh4850
    @sangatsingh4850 Před 22 dny

    Kangana Ranaut ke uper NSA lagana chahiye

  • @user-ls1hk9uf8h
    @user-ls1hk9uf8h Před 22 dny

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ravipal7556
    @ravipal7556 Před 15 dny +1

    kangana no responsible mp

  • @sabrinaj9529
    @sabrinaj9529 Před 22 dny +1

    These people just want unnecessary shows and importance to even wrong doings. Who gave the right to anyone to disrespect regardless weather she is a military woman or whoever. She could have spoken about it who gave her the right to slap anyone specially a government servant.

  • @jagdishsingh2362
    @jagdishsingh2362 Před 11 dny

    MEDIA MAMLE NU JYADA HAWA DE RIHA HAI. COMMUNAL HAI.

  • @user-ey8jg5jy2g
    @user-ey8jg5jy2g Před 22 dny +1

    Kion punjab nu aag vich balde ho pashaoge aje v samjo time ha

  • @bsr840
    @bsr840 Před 22 dny +1

    ਇਨ੍ਹਾਂ ਗੱਲਾਂ ਨਾਲ ਪੰਜਾਬ ਦਾ ਅਤੇ ਪੰਜਾਬ ਦੇ ਲੋਕਾਂ ਦਾ ਵੱਡਾ ਨੁਕਸਾਨ ਹੋਵੇਗਾ। ਫੁਕਰੀਆਂ ਬੰਦ ਕਰੋ।

  • @satnaamsingh7297
    @satnaamsingh7297 Před 11 dny

    Una upar vi mukadma darz hona chahida jina ne andolan doran prim minister Modi ke bare mein jo apshbad bole thy

  • @sangatsingh4850
    @sangatsingh4850 Před 22 dny

    Kangana Ranaut da pura Kasur hain

  • @GurjitSingh-jh6us
    @GurjitSingh-jh6us Před 22 dny

    Non Sikh ssp sab da gl karn da trika bahut vadia thnx. But pagri wala sardar hota us ne hunkar aur be matlab bakwas karna si

  • @Nupa-bb1xs
    @Nupa-bb1xs Před 22 dny

    Pehla banda jis ney us topi wale de gall kiti hai jo black suit wali ladki de maar reha hai, sara punjab jo ki kissan angle jod reha c te kulwinder nu sherni keh reha c us ney topi wale de koi gall ni kiti. Na hi eh sochai ki bjp wale ta chou de ne ki kissan angle jod ditta jave , te Punjab wale moorkha ne bjp da kamm asan kar ditta, jo kangna ne bolia na Punjab walia ne swall kita bjp wale ta kyu karnge ,

  • @gurjeetkalsi5846
    @gurjeetkalsi5846 Před 14 dny

    BJP Sarkar n Padam Shree Awards Pata Nahi kyo Ditta Kangna Vargia Nu Jihnu Bolan tak Di Akal Nahi Hai

  • @kuldeepsinghkuldeep853

    Fer hun ki hona chahida

  • @Thakursan592
    @Thakursan592 Před 20 dny

    Krlo tiyari ,aa gyi fir tarne di vari

  • @urmilasehdev9560
    @urmilasehdev9560 Před 22 dny

    Kissana nu kaun pushda , behlo log punjab da mahaul kharab karn roj sarsk tey ah jandey hun. Security da ki matlab ki hunda hey.

  • @LovelyFencers-qd6fx
    @LovelyFencers-qd6fx Před 22 dny

    Bhawantman.lanadar.kidar.gia

  • @jagjitsinghsandhu7497
    @jagjitsinghsandhu7497 Před 14 dny

    EVM DA KEHLA

  • @luckygrewal4421
    @luckygrewal4421 Před 22 dny

    Topi wale ne maria ek kuri de thappad.....................

  • @HhJj-ck3pi
    @HhJj-ck3pi Před 14 dny

    Kahna pagol ho gi

  • @user-kt2jp5cw8f
    @user-kt2jp5cw8f Před 22 dny +1

    ਚਲੋ ਕੁੜੀ ਨੇ ਥੱਪੜ ਮਾਰਿਆ ਕਿਓਂਕਿ ਉਸ ਵੇਲੇ ਸਾਰੇ ਮੁਲਕ ਤੋਂ ਲੋਕੀ ਸਿਰਫ ਕਿਸਾਨੀ ਕਰਕੇ ਬੈਠੇ ਸੀ ਨਾ ਕਿ ਪੈਸੇ। ਉਸ ਕੁੜੀ ਦੀ ਮਾਂ ਵੀ ਉੱਥੇ ਬੈਠੀ ਸੀ ।
    ਹੁਣ ਸਾਡੇ ਕਿਸਾਨਾਂ ਨੂੰ ਕੀ ਹੋਇਆ ਜਿਹੜੇ ਸੜਕਾਂ ਤੇ ਆ ਗੲੇ ਨੇ ? ਸਰਕਾਰ ਨੂੰ ਇਹ ਨਹੀਂ ਪਤਾ ਕਿ ਹਾਲੇ ਕੱਲ ਇਹਨਾਂ ਨੇ ਸੰਵਿਧਾਨ ਨੂੰ ਨਾ ਮੰਨਣ ਵਾਲੇ ਅਮਿਤਪਾਲ ਨੂੰ ਦੋ ਲੱਖ ਵੋਟਾਂ ਨਾਲ ਜਿਤਾਇਆ ਹੈ ? ਜਿਹੜੇ ਬਾਹਰ ਬੈਠੇ ਅਜ਼ਾਦੀ ਅਜ਼ਾਦੀ ਕਰਦੇ ਨੇ ਉਹਨਾਂ ਦਾ ਵੀ ਪਤਾ ਹੈ ਕਿ ਉਹ ਕੌਣ ਨੇ । ਹੁਣ ਤੁਸੀਂ ਖਾਲਿਸਤਾਨੀ ਕਹਿਣ ਤੇ ਐਨਾ ਤੂਲ ਫੜਿਆ ਹੋਇਆ ਹੈ ਜਦੋਂ ਕੱਲ ਨੂੰ ਅਮਿਤਪਾਲ ਬਾਹਰ ਆ ਗਿਆ ਤਾਂ ਤੁਸੀਂ ਹਕੂਮਤ ਨਾਲ ਟੱਕਰ ਵੀ ਲੈਣੀ ਹੈ । ਸਰਕਾਰ ਤਾਂ ਕਿਸਾਨ ਅੰਦੋਲਨ ਵਾਂਗ ਥੁਆਡੇ ਮੂੰਹ ਤੋਂ ਇਹ ਕਹਾਉਣਾ ਚਾਹੁੰਦੀ ਹੈ ਕਿ ਅਸੀਂ ਕਿਸਾਨ ਹਾਂ ਖਾਲਿਸਤਾਨੀ ਨਹੀਂ ‌।

  • @user-kr4tz5mn2l
    @user-kr4tz5mn2l Před 16 dny

    Kulwinder kaur nu punishment huni chihdi ta jo hor na eda kr sake

  • @cheema740
    @cheema740 Před 22 dny +2

    Hahaha nirpakh...... always happened nirpakh investigation.

  • @navjotsinghnavi7734
    @navjotsinghnavi7734 Před 22 dny

    ਕੰਗਨਾ ਤੇ FIR ਹੋਣੀ ਚਾਹੀਦੀ ਆ

  • @reshamjitkaur147
    @reshamjitkaur147 Před 22 dny

    🙏🙏

  • @Simran205
    @Simran205 Před 22 dny

    Sahi

  • @jasvirkaur9718
    @jasvirkaur9718 Před 22 dny

    Kisan Ekta jindabad kulwinder kaur zindabad

  • @naunivirk9694
    @naunivirk9694 Před 22 dny

    ਲੋ ਜੀ ਇੱਕ ਵਾਰ ਫਿਰ ਕਮੇਟੀ ਬੱਣ ਰਹੀ ਹੈ ਤੇ ਟਾਈਮ ਇੱਕ ਮਹੀਨਾ ? ਕੇਸ ਠੰਡੇ ਬਸਤੇ ਵਿੱਚ ਪੈਣ ਦੀ ਤਿਆਰੀ ਹੋ ਚੁੱਕੀ ਹੈ ਰੱਬ ਹੀ ਰਾਖਾ 😢