Emergency News 29 JUNE 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

Sdílet
Vložit
  • čas přidán 28. 06. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 62

  • @amritpalsinghbains9523
    @amritpalsinghbains9523 Před 2 dny +5

    ਬੱਚਿਆ ਦੇ ਭਵਿਖ ਦੀ ਗਲ ਨੀ ਕਰਦਾ ਕੋਈ ਵੀ ਰਾਸ਼ਨ ਪਾਣੀ ਤਾਂ ਬੰਦਾ ਆਪ ਹੀ ਲੈ ਲਉ ਗਾ ਜੀ

  • @user-rs9hs3zk5j
    @user-rs9hs3zk5j Před 2 dny +7

    32ਦੰਦਾ ਚੋਂ 13 0ਵਾਲੀ ‌ਤਾ ਝੂਠੀ ਹੋਗੀ

  • @balvirsingh3076
    @balvirsingh3076 Před 2 dny +5

    ਭੰਤੂ ਦੀਆਂ ਗੱਲਾਂ ਤਾਂ ਠੀਕ ਹੈ ਨਚਾਰ ਦੀਆਂ।ਪਰ ਇਸ ਨੂੰ ਖੁਦ ਤੇ ਵੀ ਲਾਗੂ ਕਰਨੀਆਂ ਚਾਹੀਦੀਆਂ ਹਨ।

  • @sewasingh5142
    @sewasingh5142 Před 2 dny +18

    ਵਾਹਿਗੁਰੂ ਜੀ ਬੇਟਾ ਹਰਸ਼ਰਨ ਕੌਰ ਜੀ 🙏🙏👌👌👍❤️❤️

    • @sewasingh5142
      @sewasingh5142 Před 2 dny +5

      ਖੁਸ਼ ਰਹੁ ਬੇਟਾ 🙏🙏👌👍👍❤️❤️

  • @Kuljeet2001
    @Kuljeet2001 Před 2 dny +8

    😂😂😂😂😂ਇਹਨੂੰ ਕਹੋ. ਇਹਦੇ ਨਾਲੋ ਤਾ. ਚੰਗਾ ਸੀ ਭੰਡ. ਅਨਪੜ੍ਹਾਂ. ਮੰਗੂ. ਚੰਦੀਗੜ. ਹੀ. ਕਹਿ. ਦਿੰਦਾ. ਭੰਡ ਮੰਤਰੀ 😂😂😂😂😂😂😂😂😂😂😂😂

  • @gursimratkaurcheema6000
    @gursimratkaurcheema6000 Před 2 dny +2

    ਬਾਕੀ ਸਰਕਾਰਾਂ ਨਾਲੋ ਕੰਮ ਤਾਜਿਆਦਾ ਕੀਤਾ ਅਕਾਲੀ ਦਲ ਨੇ। ਪਰ ਵੱਡੀ ਆਂ ਗਲਤੀਆਂ ਵੀ ਹੋਈ ਆਂ। ਮਾਫੀ ਮੰਗਣਾ ਵਧੀਆ ਗੱਲ। ਮਾਂਗਟ

  • @lovesingh5182
    @lovesingh5182 Před 2 dny +2

    ਜਿਵੇਂ ਤੇਰੇ ਰਾਜ ਵਿੱਚ ਹਰ ਵਰਗ ਖੁਸ਼ ਗੱਲਾਂ ਬਹੁਤ ਹੋ ਗਈਆਂ ਹੁਣ ਪੰਜਾਬ ਵਾਸਤੇ ਕੁਝ ਕੰਮ ਕਰ ਲਵੋਂ ਆਹ ਭੰਡ ਪੁਣਾ ਪੁਰਾਣੀਆਂ ਨੇਂ ਪੰਜਾਬ ਨੂੰ ਲੁੱਟੀਆਂ
    ਤਾਂ ਲੋਕਾਂ ਨੇ ਪਰਾ ਕਰ ਦਿੱਤੇ ਮਹਾਰਾਜਾ ਰਣਜੀਤ ਸਿੰਘ ਦੀ ਤੁਸੀਂ ਰੀਸਾਂ ਨਹੀਂ ਕਰ ਦਿੱਤੇ ਬਸ ਉਹਨਾਂ ਦੀਆਂ ਸਿਫਤਾਂ ਹੀ ਕਰ ਸਕਦੇ ਹੋ ਜਿਵੇਂ ਪਹਿਲਾਂ ਵਾਲੀਆਂ ਤੋਂ ਲੋਕ ਦੁੱਖੀ ਸਨ ਤੁਹਾਡੇ ਕੋਲੋਂ ਵੀ ਲੋਕ ਦੁਖੀ ਹਨ

  • @SulakhaniKaur
    @SulakhaniKaur Před 2 dny +2

    ਇਹ ਗੱਲ ਸੱਚ ਹੈ ਕਿ ਘਰ ਘਰ ਪੰਜਾਬ ਦੇ ਪੁੱਤ ਨਸ਼ੇ ਵਾਲੇ ਸੱਚ਼

  • @virsasingh6859
    @virsasingh6859 Před 2 dny +9

    ਮਾਨ ਸਾਹਿਬ ਤੁਸੀ ਵੀ ਜਵਾਨੀ ਧੱਕੇ ਨਾਲ ਜੇਲਾ ਵਿੱਚ ਬੰਦ ਕੀਤੀ ਹੈ

  • @bakhtawarsingh295
    @bakhtawarsingh295 Před 2 dny +2

    ਤੁਹਾਡੀਆਂ ਮੌਸਮ ਵਾਰੇ ਖ਼ਬਰਾਂ ਝੂਠੀਆਂ ਹਨ ਸਾਡੇ ਤਾਂ ਬੱਦਲ਼ ਵਾਲੀ ਵੀ ਨਹੀਂ ਹੈ। ਬਹੁਤ ਗਰਮੀ ਪੈਂਦੀ ਹੈ ਵੱਟ ਪਿਆ ਹੋਇਆਂ

  • @SandeepKaur-bc2cy
    @SandeepKaur-bc2cy Před 2 dny +2

    ਮਾਨ ਸਾਹਿਬ ਤੁਸੀਂ ਮਜ਼ਦੂਰਾਂ ਦੀ ਕੀ ਗੱਲ ਕਰਦੇ ਹੋ ਤੁਸੀਂ ਮਜ਼ਦੂਰਾਂ ਵਾਸਤੇ ਕੀ ਕੀਤਾ ਹੈ

  • @gursimratkaurcheema6000
    @gursimratkaurcheema6000 Před 2 dny +1

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ। ਮਾਂਗਟ

  • @mohindersidhu4659
    @mohindersidhu4659 Před dnem +1

    ਮਾਨ ਸਾਹਿਬ ਜੀ,ਆਪ ਜੀ ਨੇ ਨਸ਼ੇ ਵੱਲ ਧਿਆਨ ਨਹੀਂ ਦਿੱਤਾ। ਸੜਕਾਂ ਦਾ ਬੁਰਾ ਹਾਲ ਹੈ।ਕੁੱਝ ਤਾਂ ਕਰੋ ਜੀ ਕੇਵਲ ਗੱਪਾਂ ਨਾਲ ਗੱਡੀ ਨਾ ਚਲਾਓ।ਹੁਣ ਆਟੇ ਤੋਂ ਕਣਕ।ਇਹ ਕੀ ਚੱਕਰ ਹੈ?

  • @GurdeepSingh-hv9mp
    @GurdeepSingh-hv9mp Před 2 dny +2

    ਵਾਹਿਗੁਰੂ ਜੀ

  • @GurmeetSingh-vs4ct
    @GurmeetSingh-vs4ct Před 2 dny +1

    ਮਾਨ ਸਾਹਿਬ ਤੁਸੀਂ ਬੈਂਕਾਂ ਵਿਚ ਤੇ ਹੋਰ ਦੱਫਤਰਾ ਵਿੱਚ ਹਿਮਾਚਲ ਦੇ ਤੇ ਰਾਜਸਥਾਨ ਦੇ ਬਾਓ ਨੂੰ ਨੌਕਰੀ ਦਿੱਤੀ ਹਨ ਪਰ ਉਹ ਪੱਗ ਵਾਲੇ ਬੰਦੇ ਦਾ ਕੰਮ ਨਹੀਂ ਕਰਦੇ ਗੇੜੇ ਮਰਵਾਈ ਜਾਂਦੇ ਹਨ

  • @bakhtawarsingh295
    @bakhtawarsingh295 Před 2 dny +1

    ਤੁਹਾਡੀਆਂ ਮੌਸਮ ਵਾਰੇ ਖ਼ਬਰਾਂ ਝੂਠੀਆਂ ਹਨ ਸਾਡੇ ਤਾਂ ਬੱਦਲ਼ ਵਾਲੀ ਵੀ ਨਹੀਂ ਹੈ। ਬਹੁਤ ਗਰਮੀ ਪੈਂਦੀ ਹੈ ਵੱਟ ਪਿਆ ਹੋਇਆ

  • @user-ll4rt9lx6t
    @user-ll4rt9lx6t Před dnem +1

    ਸਿੱਖਾਂ ਦੀ ਹਰ ਸਰਕਾਰ ਦੁਸ਼ਮਣ ਹੈ ਸਿੱਖਾਂ ਨੂੰ ਰੋਲਣ ਵਾਲੇ ਸੱਭ ਤੋਂ ਵੱਡੇ ਗਦਾਰ ਬਾਦਲ ਦੱਲ ਵਾਲੇ ਹਨ ਜਿਨਾ ਨੇ 25 ਸਾਲ ਰਾਜ ਕੀਤਾ ਪਰ ਸਿੱਖਾਂ ਬਾਰੇ ਸਿੱਖਾਂ ਦੇ ਹੱਕਾਂ ਬਾਰੇ ਬੰਦੀ ਸਿੱਖਾਂ ਬਾਰੇ ਕਦੇ ਨੀ ਬੋਲੇ
    ਬਾਦਲ ਦੱਲ ਤੋਂ ਪਹਿਲਾਂ ਜ਼ੋ ਅਕਾਲੀ ਸੀ ਓ ਸਿੱਖਾਂ ਲਈ ਲੜੇ ਮਰੇ ਪਰ ਏ ਬਾਦਲ ਦੱਲ ਸਿੱਖਾਂ ਨੂੰ ਬਰਤ ਕੇ ਕੁਰਸੀ ਲਈ ਪੈਸੇ ਲਈ ਲੜੇਦੇ ਨੇ

  • @hypergaming8846
    @hypergaming8846 Před 2 dny +2

    Sat Sri Akal ji 🙏🙏🙏🙏🙏

  • @charnkaila5698
    @charnkaila5698 Před 2 dny +1

    Navjot & Khaira Sahib Zindabad ❤

  • @RamelSingh-pe7rz
    @RamelSingh-pe7rz Před 2 dny +1

    Halllooooo Princess have a great beautiful evening god bless you dear HARSARAN this is lovely blessed from lovely lovely 🙏🌹♥️🇩🇰DANMARK 🇩🇰♥️🌹🙏👍

  • @BalwinderKaur-dy4se

    ਮੁੱਖਮੰਤਰੀ ਸਾਹਿਬ ਹੁਣ ਜਨਤਾ ਜਾਗਰੂਕ ਹੋ ਗਈ ਆ, ਜੇ ਪਹਿਲੀਆਂ ਪਾਰਟੀ ਆਂ ਕੁਝ ਨਹੀਂ ਕੀਤਾ ਆਪ ਕਰ ਕੇ ਦਿਖਾਓ. ਇਕੱਲੀਆਂ ਗੱਲਾਂ ਨਾਲ ਨੀ ਸਰਨਾ ਕਰ ਕੇ ਦਿਖਾਉਣਾ ਪੈਣਾ. ਇਕੱਲੀਆਂ ਗੱਲਾਂ ਦਾ ਨਤੀਜਾ 4ਜੂਨ ਆ ਚੁੱਕਾ. ਲੋਕ ਰੋਜ਼ਗਾਰ ਅਤੇ ਵਿਕਾਸ ਭਾਲ਼ਦੇ ਆ.ਜੇ ਮਹਾਰਾਜਾ ਰਣਜੀਤ ਸਿੰਘ ਜੀ ਕੰਧਾਂ ਨਾਲ ਕੰਨ ਲਾ ਕੇ ਜਨਤਾ ਦੀਆਂ ਮੁਸ਼ਕਿਲਾਂ ਸੁਣਦੇ ਸੀ ਤਾਂ ਹੁਣ ਦੀ ਪਰਜਾ ਤਾਂ ਸੜਕਾਂ ਤੇ ਆ ਕੇ ਦੁੱਖ ਰੋਈ ਜਾਂਦੀ ਆ. ਪਰ ਸੁਣਦਾ ਨੀ ਸਰਕਾਰਾਂ ਨੂੰ.

  • @user-ll4rt9lx6t
    @user-ll4rt9lx6t Před dnem

    good CM ਮਾਨ ਸਾਹਬ ਪੰਜਾਬ ਦੀ ਨੁਹਾਰ ਹੀ ਬਦਲ ਤੀ

  • @gurdarshansingh4826
    @gurdarshansingh4826 Před 2 dny +1

    But you put Amritpal in prison-very bad

  • @RandomWRLDW
    @RandomWRLDW Před 2 dny +1

    Waheguru ji 🙏🙏🙏

  • @bakhtawarsingh295
    @bakhtawarsingh295 Před 2 dny +3

    ਲੀਡਰਾਂ ਨੂੰ ਬੇਮਤਲਬ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕੰਮ ਦੀ ਗੱਲਕਰਣ

  • @Humanbeing899
    @Humanbeing899 Před 2 dny +1

    ਤੇਰੇ ਚੁਟਕਲੇ 😂😂😂,,, ਗਲਤੀ ਕਰ ਲੀ ,,

  • @karandeepsingh1711
    @karandeepsingh1711 Před dnem

    ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਬਿਆਨ ਦੇ ਦਿਓ ਮਾਨ ਸਰਕਾਰ

  • @HarkeshSingh-br7ld
    @HarkeshSingh-br7ld Před 2 dny +1

    Beta jee. SSA to the all staff of
    Khals tv

  • @parmeetkaur6487
    @parmeetkaur6487 Před 2 dny +2

    🙏🏽👍👍👍

  • @parmpalsinghpalmann549

    ਚਰਨਜੀਤ ਨੇ ਬਦਲਾ ਲਿਆ ਹੈ ਕੇ ਮੈਨੂੰ ਧੱਕੇ ਨਾਲ ਲਿਆਂਏ ਸੀ ਅਕਾਲੀ ਦਲ ਵਿੱਚ,

  • @SahibSingh-gh4ou
    @SahibSingh-gh4ou Před 2 dny +1

    Waheguru ji ♥️

  • @parmpalsinghpalmann549

    27 ਵਿਚ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ ਗੇ

  • @sukhwantsingh1999
    @sukhwantsingh1999 Před 2 dny

    ਇਹ ਚੈਨਲ ਵੀ ਹੁਣ ਗੋਦੀ ਮੀਡੀਆ ਵਾਂਗ ਭਗਵੰਤ ਮਾਨ ਤੇ ਤਵਾ ਜਿਆਦਾ ਲਗਾਉਂਦਾ ਹੈ , ਵਿਰੋਧੀਆਂ ਤੇ ਘੱਟ।

  • @KulwinderSingh-zv1tx
    @KulwinderSingh-zv1tx Před 2 dny +1

    Sat.shri.akal.g.🙏🌹😊

  • @nksharma9782
    @nksharma9782 Před 2 dny

    Sat Sri Akal Bhain ji...
    Bade Sober ate thahrav naal tusi khabar sunaunde ho.....hor tube channel teh hochchia Wang khabran dende han. Vahe Guru ji Mehar karan.

  • @charnkaila5698
    @charnkaila5698 Před 2 dny

    Kisan Mazdoor Zawan EKTA Zindabad ❤

  • @gursimratkaurcheema6000

    ਕਦੀ ਕਦੀ ਲਗਦਾ ਕਿ ਫੋਟੋ ਪੁਰਾਣੀ ਪਰ ਗੱਲ ਮੋਜੂਦਾ ਮਾਂਗਟ

  • @gurcharansingh8227
    @gurcharansingh8227 Před 2 dny

    ਮੈ ਕਲ ਵੀ ਲਿਖਿਆ ਸੀ ਕਿ ਹਾਲਾਤਾਂ ਸ਼ਬਦ ਗਲਤ ਹੈ

  • @user-yn9iw4yw7o
    @user-yn9iw4yw7o Před dnem

    Jai Sanghrash Jai Inkalab jindabad jindabad.

  • @user-gl5my2vw3k
    @user-gl5my2vw3k Před dnem

    ਮਾਨ ਸਾਹਿਬ ਜੀ ਤੁਸੀਂ ਲੋਕਾਂ ਦੀਆਂ ਕੰਧਾਂ ਨਾਲ ਲੱਗ ਕੇ ਕਿੰਨੀਆਂ ਕੁ ਗੱਲਾਂ ਸੁਣਦੇ ਹੋ ਇਹ ਵੀ ਸਾਨੂੰ ਦੱਸ ਦੋ ਕਿੰਨੇ ਕੁ ਦੁੱਖ ਲੋਕਾਂ ਦੇ ਸੌਦੇ ਹੋ ਤੇ ਕਿੰਨੀਆਂ ਕਦੇ ਹੱਲ ਕੀਤੇ ਆ ਇਹ ਵੀ ਸਾਨੂੰ ਦੱਸੋ ਮਾਣ ਸਾਫ ਸਰਕਾਰ ਮੁਰਦਾਬਾਦ

  • @kaurlakhvir801
    @kaurlakhvir801 Před 2 dny

    India cricket match team win congratulations ji 🥳🥳🥳🥳🥳 all india ❤️❤️❤️

  • @gurdeshsingh7824
    @gurdeshsingh7824 Před 2 dny

    Good khals punjab TV NEWS 🎉

  • @user-sz4yb3ks6r
    @user-sz4yb3ks6r Před 2 dny +1

  • @HappyBadminton-yv1pi
    @HappyBadminton-yv1pi Před 2 dny

    Waheguru ji Waheguru ji bless you always take care of you live long beta ji keep it up beta ji

  • @Humanbeing899
    @Humanbeing899 Před 2 dny

    ਡਿਬਰੂਗੜ ????

  • @sodhisingh2033
    @sodhisingh2033 Před 2 dny

    Satsriakal ji 🙏

  • @nksharma9782
    @nksharma9782 Před 2 dny

    Koi kuchch nahi tere toh ....log AAP toh naraaj hunde ja rahe han.Log samjhan lag paye ne AAP nu.Out- sorce ate kachche mulazim kado regular kar rahe ho.Apna vaida pura karo.Varna bai Maan ji kejriwal di Aap Party di sari mehnat bhande ch wad jau.

  • @gurpreetsinghgurpreet8211

    🙏🙏🙏🙏

  • @tejpalpannu2293
    @tejpalpannu2293 Před 2 dny

    🙏🙏🙏🕌💯🕌🙏🙏🙏

  • @GoginderSingh-em4ct

    😂😂🙏

  • @alhequoqcrp3205
    @alhequoqcrp3205 Před 2 dny

    S.s.a.g

  • @user-ix8fi2dy6m
    @user-ix8fi2dy6m Před dnem

    KHALSA RAJ CH DELHI DI GULAMI NAHI C.KOI LUT KHO NAHI.NAUKRIYA RAJ WALEYA NU MILDI C.LOK 5 KG ATTE TE NAHI C LAGE.AAP TE PADD LENDA.TERI NAM DIYA HAJARA KIKLIYA BANN GIYA. KARJE WALI SARKAR.

    • @user-ix8fi2dy6m
      @user-ix8fi2dy6m Před dnem

      NSA.DHARNE.JUTH BOLNNA.DELHI CH PUNJABI TEACHER MLA KHATAM KARTE.

  • @lovelubana3518
    @lovelubana3518 Před 2 dny

    Tatte nu nhi tanke nu

  • @kaurlakhvir801
    @kaurlakhvir801 Před 2 dny

    Waheguru ji 🙏🙏🙏🙏🙏

  • @Humanbeing899
    @Humanbeing899 Před 2 dny

    ਡਿਬਰੂਗੜ ????

  • @RinaKaurandho
    @RinaKaurandho Před 2 dny