Khabran Da Sira: ਰਾਤੋ-ਰਾਤ ਬਦਲੀ Government! BJP ਨੂੰ ਝਟਕਾ,Amritpal ਦੇ Father ਦਾ Challenge | D5 Punjabi

Sdílet
Vložit
  • čas přidán 4. 07. 2024
  • Khabran Da Sira : ਰਾਤੋ-ਰਾਤ ਬਦਲੀ Government ! BJP ਨੂੰ ਝਟਕਾ, Amritpal ਦੇ Father ਦਾ Challenge ! ਨਿਹੰਗ ਸਿੰਘਾਂ ‘ਤੇ ਕਾਰਵਾਈ, ਕਿਸਾਨਾਂ ਖਿਲਾਫ਼ ਹੋਏ ‘ਆਪ’ ਆਗੂ | D5 Channel Punjabi
    #KhabranDaSira #BhagwantMann #AmritpalSingh #MemberofParliament #TarsemSingh #NihangSingh #ShivSena #SandeepThappar #FarmersProtest2024 #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

Komentáře • 67

  • @BikkarsinghGuru
    @BikkarsinghGuru Před 3 dny +3

    ਪੱਤਰਕਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਗਰੀਬਾਂ ਵਾਸਤੇ ਗਰੀਬਾਂ ਦੇ ਪੱਖ ਵਿੱਚ ਗੱਲਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ

  • @AmarjitSingh-uw9qg
    @AmarjitSingh-uw9qg Před 3 dny +2

    ਬਹੁਤ ਸਹੀ ਬੋਲ ਅਕੀਦਾ ਸਾਹਿਬ ਜੀ

  • @sohansinghsandhu4025
    @sohansinghsandhu4025 Před 3 dny +2

    ਧੰਨਵਾਦ ਸਹੀ ਸਚੀਆਂ ਖਬਰਾਂ ਦਰਸ਼ਣ ਬਾਰੇ। ਜੇਹੜੇ ਪੰਜਾਬ ਵਿਚ ਬਾਹਰ ਵਾਲੇ ਮਜਦੂਰ ਹਨ ।ਉਹਨਾਂ ਨੇ ਇਕ ਕੋਠੀ ਪੰਜਾਬ ਚਿ ਇਕ ਉਹਨਾਂ ਨੇ ਅਪਣੇ ਸੂਬੇ ਵਿਚ ।ਪੰਜਾਬ ਦਾ ਪੈਸਾ ਦੂਸਰੇ ਸੂਬਿਆਂ ਚਿ ਜਾ ਰਿਹਾ ?

  • @RAMSINGH-fh8kl
    @RAMSINGH-fh8kl Před 3 dny +4

    ਜਿਹੋ ਜਿਹਾ ਦਾਦਾ ਇਹੋ ਜਿਹਾ ਰਵਨੀਤ ਬਿੱਟੂ

  • @user-bq7gd9rm4q
    @user-bq7gd9rm4q Před 3 dny +3

    ਵੈਰੀ ਗੁੱਡ ਪੱਤਰ ਕਾਰ ਵੀਰ ਜੀ

  • @RanjitSingh-nl9bf
    @RanjitSingh-nl9bf Před 3 dny +2

    ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਅੰਮ੍ਰਿਤਪਾਲ ਨੂੰ ਬਾਹਰ ਕੱਢ ਕੇ ਰਾਜ਼ੀ ਨਹੀਂ ਹਨ ਇਹ ਅੰਦਰ ਹੀ ਰੱਖਣਾ ਚਾਹੁੰਦੀਆਂ ਹਨ

  • @user-rt8dg2xt8h
    @user-rt8dg2xt8h Před 3 dny +3

    ਪੰਜਾਬ ਚ ਹੀ ਨਹੀਂ ਦੇਸ ਚ ਅਮ੍ਰਿਤਪਾਲ ਸਿੰਘ ਦਾ ਨਾਂ ਚਮਕ ਰਿਹਾ ਧਰੂਤਾਰੇ ਵਾਂਗ ਸੈਂਟਰ ਚ ਮੰਤਰੀ ਬਣਨਗੇ ਖਾਲਸਾ ਜੀ

  • @vickysahota5169
    @vickysahota5169 Před 3 dny +2

    Nath Singh Ji Satshri Akal.

  • @user-fr4kc2cr9o
    @user-fr4kc2cr9o Před 22 hodinami

    ਧੰਨਵਾਦ ਜੀ ਤੁਹਾਡੀ ਵਧੀਆ ਪੱਤਰਕਾਰਤਾ ਲਈ

  • @muratsingh2162
    @muratsingh2162 Před 3 dny +13

    ਤੀਰ ਵਾਲੇ ਬਾਬੇ ਦੀ ਫੋਟੋ ਤੋ ਅਜੇ ਤਕ ਡਰਦੇ ਨੇ ਇਹ ਤਾਂ ਫਿਰ ਜਿੰਦਾ ਹੈ ਪੰਜਾਬ ਤੇ ਭਾਰਤ ਸਰਕਾਰ ਫੈਲੀਅਰ ਹੈ

    • @sukhwindersinghgill5245
      @sukhwindersinghgill5245 Před 3 dny +2

      😅q

    • @sabi-mansa
      @sabi-mansa Před 2 dny +1

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      AAP 🐒🐒 BJP Murdabad
      ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @user-uz6zi7fu2y
    @user-uz6zi7fu2y Před 3 dny +1

    Verygood veer

  • @billurai4717
    @billurai4717 Před 3 dny +1

    VERY GOOD AQIDA SAHEB

  • @jaimalsingh36
    @jaimalsingh36 Před 3 dny +2

    ਸ਼੍ਰੀਮਾਨ ਜੀ “ਵਾਰਿਸ਼ ਪੰਜਾਬ ਦੇ” ਆੱਗੂ ਨੂੰ ਲਪੇਟਣਾ ਹੀ ਸੀ ਕਿਉਂਕਿ ਜੇ ਸਰਕਾਰਾਂ ਇਸਨੂੰ ਐੱਨਐੱਸਏ ਅਧੀਨ ਬੁੱਕ ਨਾ ਕਰਦੀਆਂ ਤਾਂ ਨਸ਼ੇ ਦਾ ਧੰਦਾ ਕਿੱਥੋਂ ਚਲਣਾ ਸੀ । ਵਾਹਿਗੁਰੂ ਮੇਹਰ ਕਰੇ ਅੱਗੇ ਕੋਈ ਵੀ ਆਉਣ ਵਾਲੀ ਚੋਣ ਹੋਵੇ ਓਸ ਚ ਪੰਜਾਬ ਚ ਅਗਲੀ ਕੋਈ ਇਸ ਤਰਾਂ ਦੀ ਸਰਕਾਰ ਆਵੇ ਜੋ ਪੰਜਾਬ ਤੇ ਪੰਜਾਬੀਆਂ ਨੂੰ ਚੰਗੀ ਸੇਧ ਵੱਲ ਲਿਜਾਏ ।

  • @malvindersingh3778
    @malvindersingh3778 Před 3 dny +2

    Himchal land laws is better for punjab we can save our virasat

  • @RAMSINGH-fh8kl
    @RAMSINGH-fh8kl Před 3 dny +2

    ਅਕੀਦਾ ਜੀ ਇਕੁਲੀਆ ਏਜੰਸੀਆਂ ਨਹੀ ਪੰਜਾਬ ਦੇ ਲੀਡਰ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਨਹੀ ਆਉਣ ਦੇਣਾ ਚਾਹੁੰਦੇ ਇਹ ਚੋਰ ਨੇ ਲੀਡਰ

  • @RAMSINGH-fh8kl
    @RAMSINGH-fh8kl Před 3 dny +2

    ਅਕੀਦਾ ਜੀ ਇਹ ਅਰਜੀ ਨਹੀ ਲਿਖ ਸਕਦੇ ਇਹ ਸਭ ਭਾਜਪਾ ਦੇ ਤਲੇ ਚਟਦੇ ਰਹੇ ਨੇ

  • @melaram5309
    @melaram5309 Před 3 dny +1

    Weer gurnam Singh aakida ji sti sri akal ji

  • @lakheeaulakh2475
    @lakheeaulakh2475 Před 3 dny +2

    No party wants Amritpal, they are threatened by his popularity with people. They don't want an honest person working in favour of Punjab..Amritpal's way of talking is very knowledgeable and logical but other politicians have no match with Amritpal

  • @sikhsingh5822
    @sikhsingh5822 Před 3 dny +1

    sahi k ha tuci

  • @baldevbhangu4766
    @baldevbhangu4766 Před 3 dny +4

    ਜਦੋ ਦਿਮਾਗ ਸੁਨ ਹੋ ਗਿਆ ਤਾਂ ਸ਼ਿਰੀ ਸਾਹਿਬ ਨਹੀ ਚਲਦੀ ਤੁਹਾਡੀ ਟਿੱਪਣੀ ਗਲਤ ਹੈ

  • @shamshersingh7481
    @shamshersingh7481 Před 3 dny +1

    When The Supreme Commander Guru Ganth Sahib reached the police station without purpose.It was seen that it didn't pinch the S.G.P.C.authorities.

  • @tehalsinghguru3552
    @tehalsinghguru3552 Před 3 dny +1

    Drama boy kar diya Sarkar

  • @sabi-mansa
    @sabi-mansa Před 2 dny +1

    🪯 Bhai Amritpal Khalsa 🚩
    AAP 🐒🐒BJP Murdabad
    ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏

  • @knowmeb
    @knowmeb Před 3 dny +2

    Bai ji maine ik Brahman family chon han par asin guru granth sahib nu poora full mande han meri rishtedar haryanae c ik rishtedari de function ch geya mainu kehnde haryane ch jagha lae lao othe puchde v Punjab ch khalistan da mahool kharab hai maine keha asin tan khalistan mangde han hor thoda koi mangde ae ohh sare hairan pareshan ho gaye chup kyon ki asin sare Punjabi hai sare Punjab nu lochde han te asin Punjabi te Punjab nal hamesha khade rahenge

  • @Nuhar-yc5bs
    @Nuhar-yc5bs Před 3 dny +1

    Please say his name properly - he is Bhai Amritpal Singh Ji Khalsa

  • @NaranjansinghVirk
    @NaranjansinghVirk Před 2 dny

    Right

  • @GurbhejSingh-yv5vr
    @GurbhejSingh-yv5vr Před 3 dny +4

    ਨਸ਼ਾ ਕਰਕੇ ਨਿਹੰਗ ਬਣੇ

  • @surindersingh3330
    @surindersingh3330 Před 3 dny +2

    Badal na kom da sab tou jiada nuksan kita desh da punjab da akali leader mostly failed .virodi nakli nihang da bhase baot han dirty politics. Desh hit samaj hit desh de development bara sab partia nu sohna chaheda ha

  • @BhagwanSingh-zf5kk
    @BhagwanSingh-zf5kk Před 3 dny +1

    Sir aap dy program nu Army de jawan like kardy jo dhnad kisan gareeb nu pani free te ki mul v ni denda te Govt nu chahida os jimidar da conaction cut k facilitie band karn ji,good program all the wishes

    • @lakheeaulakh2475
      @lakheeaulakh2475 Před 3 dny

      You don't understand , these countries have strict laws and we do all necessary paperwork then buy air ticket , we pay heavy tax, then we are allowed in these countries. I think these so called parwaaso should not be given right to buy any property just like Himachal and some other states.

  • @JaswantSingh-ox1yg
    @JaswantSingh-ox1yg Před 3 dny +2

    Andar nhi bahr kursi rakh sakde ha

  • @JaswantSingh-ox1yg
    @JaswantSingh-ox1yg Před 3 dny +1

    Tuhade varge kagaj samajde aa guru granth sahib noo

  • @kulbhushanjoshi5937
    @kulbhushanjoshi5937 Před 3 dny +1

    ਕੀ ਨਿਹੰਗ ਸਿੱਖ ਨਹੀਂ ਹੁੰਦੇ

  • @SurjitSingh-rd1ih
    @SurjitSingh-rd1ih Před 4 dny +2

    ਜਾਂਦਾ ਹੰਕਾਰ ਵੀ ਮਾਰ ਲੈਂਦਾ ਹੈ ਜੀ ਚਾਹੇ ਕੋਈ ਵੀ ਹੋਵੇ ਜੀ

  • @gurpindergurpindersingh3659

    ਪੱਤਰਕਾਰ ਸਾਹਿਬ ਜੀ ਤੁਸੀਂ ਨਿਹੰਗ ਸਿੰਘਾਂ ਨੂੰ ਸਿੱਖ ਨਹੀਂ ਬੰਨਦੇ ਜੇ ਉਹ ਆਪਣੇ ਗਲਤ ਬੋਲਣ ਵਾਲੇ ਦਾ ਬਦਲਾ ਲੈਂਦੇ ਆ ਤੱਤ ਸੀ ਉਹਨਾਂ ਨੂੰ ਗਲਤ ਕਮੈਂਟ ਨਾ ਕਰੋ ਉਹ ਸਹੀ ਸਿੱਖਨ ਗੁਰੂ ਦੀ ਫੌਜ ਹਨ

  • @sabi-mansa
    @sabi-mansa Před 2 dny +1

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    AAP- BJP Murdabad 🐒-🐒
    ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @sarwansingh8653
    @sarwansingh8653 Před 3 dny +2

    Bjp party di matt maari gai

    • @sabi-mansa
      @sabi-mansa Před 2 dny

      AAP 🐒🐒BJP Murdabad
      ਭੰਡ ਦੋਗਲਾ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @lakheeaulakh2475
    @lakheeaulakh2475 Před 3 dny +1

    Punjabi yaad rakhio, Vaardaata karr ke eh hunn Amritpal naal jornge , tusi dekh lenaa , eh sajisha hongia, punjabis nu eh samagh lenaa chahidaa .

  • @gurmailsingh517
    @gurmailsingh517 Před 3 dny +1

    Why , are both Mps made to go for oath behind the curtain? Are they not citizen of INDIA?.Why dere bala saad prooved accused in court,coming on payroll frequently, roaming ,where he want. Why dogla kanoon ,jab jab election ,tab tab saad on payroll ,where , is judiciary ? Very sad ,shame on Indian democracy , sawan ke anda(blind) nu always green hi DIKHAI dinda hai .

  • @sarwansingh8653
    @sarwansingh8653 Před 3 dny +1

    Ae lok tanter di hatthya hae

  • @lakheeaulakh2475
    @lakheeaulakh2475 Před 3 dny +1

    Nihangs daa banana paouna kee aukhaa hai. Jiss nu marji bhess badalavke vaardaata karva sakde ne sajisha Karan vale

  • @AjayKumar-bd5pt
    @AjayKumar-bd5pt Před 3 dny +1

    Akita Je KE PANJAB hinduaa da NHE TUSI akhde panjabia da khande

  • @BahadurSingh-vf7cn
    @BahadurSingh-vf7cn Před 3 dny +1

    One person hilighlS nothings

  • @user-jf6cw4bu1p
    @user-jf6cw4bu1p Před 3 dny +1

    Amritpal,Singh,Nasha,sadaounda,si,govt,nun,ihe,manjur,nhin,si,badal,akali,dal,siyasti,han,ihe,dsiyast,karde,han,

  • @lakheeaulakh2475
    @lakheeaulakh2475 Před 3 dny +1

    Oh taa sanu sabh nu Khalistani samghde ne. National media daa kamm hai nafrat falounaa. Baar baar ikk gall daa propaganda karo taa Lok osS nu sach samagh lainde ne, ehi national media, BJP de kehan te karr rahe ne. Loka nu ehna Loka nu ignore karna chahida hai

  • @JaswantSingh-ox1yg
    @JaswantSingh-ox1yg Před 3 dny +1

    Too pattat aa pattat punhe di gall karr tenoo ki pta sikh maryada da

  • @ConfusedFireDragon-lo9lb

    ਸਿੱਖਾਂ ਨੂੰ ਬਦਨਾਮ ਕਰਨ ਲੲੀ ਹੀ ਇਹ ਕਾਂਡ ਕਰਵਾਇਆ ਲਗਦਾ ਹੈ ਨਹਿੰਗ ਸਿੰਘਾ ਨਕਲੀ ਬਹੁਤ ਬਣੇ ਫਿਰਦੇ ਹਨ ਜੀ ਅੱਜ ਕੱਲ 26:15

  • @user-jf6cw4bu1p
    @user-jf6cw4bu1p Před 3 dny

    Akidh,sahib,modi,juth,bolan,vich,bhuthmahir,han,bjp,vale,sare,bakvadha,marn,vichbhurh,mahir,hantanhi,siter,khade,han,fer,ihe,Rahat,paounde,han,jigolan,Khan,ton,bad,far,vi,nhin,hatde,ji

  • @ikodapasara8143
    @ikodapasara8143 Před 3 dny +1

    31 ਸਾਲ ਦਾ , ਹਾਲੇ ਬੱਚਾ ?
    ਉਹਦੀਆਂ videos ਕੀ ਕਹਿੰਦੀਆਂ ?

    • @bhullar-rz6lp
      @bhullar-rz6lp Před 3 dny

      ਇਹ ਬੱੱਚਾ ਅਜਨਾਲਾ ਥਾਨੇ ਜਾ ਗੁਰਦਵਰੇਅਾ ਵਿਁਚ ਬੈਚ ਤੋੜੂ ਬਾਹਰ ਅਾ ਕੇ ਪੱਤਰਕਾਰ ਿੲਹ ਨਹੀਂ ਦੱਸਦੇ?

    • @ikodapasara8143
      @ikodapasara8143 Před 3 dny

      ਸਾਰੇ ਪੱਤਰਕਾਰ ਦੱਲੇ ਬੱਸ ਉਸ ਦੇ ਪਤਾਲੂਆਂ ਤੇ ਜੀਭ ਫੇਰਦੇ ਤੇ CZcams ਨੂੰ ਲਾਉਂਦੇ ਚੂਨਾ !!!

  • @GurbhejSingh-yv5vr
    @GurbhejSingh-yv5vr Před 3 dny +1

    ਸਰਕਾਰ ਕਿਹੜੀ ਬਦਲੀ ਚੋਠ ਬੋਲ ਦੇ

  • @sukhmindersinghchehil5498

    ਪਹਿਲਾਂ ਬਾਦਲਾਂ ਨੇ ਬੀਜੇਪੀ ਨੂੰ ਚੁੱਕਕੇ ਪੰਜਾਬ ਵਿੱਚ ਖੜਾ ਕੀਤਾ,ਤੇ ਹੁਣ ਕਾਂਗਰਸ ਦੇ ਲੁਟੇਰੇ ਤੇ ਪੰਜਾਬ ਦੇ ਗਦਾਰਾਂ ਨੇ ਬੀਜੇਪੀ ਸੋਲਾਂ ਪਰਸੈਂਟ ਤੇ ਲੈ ਆਂਦਾ

  • @JaswantSingh-ox1yg
    @JaswantSingh-ox1yg Před 3 dny

    Too pattat aa pattat punhe di gall karr tenoo ki pta sikh maryada da