Chajj Da Vichar 788 || ਸਰਦੂਲ ਸਿਕੰਦਰ ਨੂੰ ਤੱਤੇ ਗੀਤ ਗਾਉਣ ਦਾ ਅਫ਼ਸੋਸ

Sdílet
Vložit
  • čas přidán 27. 08. 2024

Komentáře • 182

  • @kawaldeepsingh2951
    @kawaldeepsingh2951 Před 3 lety +17

    kon kon eh vedio sikander saab de jan ton bad dekhn aya wa

  • @kulwinderjohal7304
    @kulwinderjohal7304 Před 3 lety +1

    ਉਚੇ ਘਰ ਵਿਚ ਮੰਗਣੇ ਕੈਸਿਟ ਮੰਗਲ ਸਿੰਘ ਦਾ ਗਾਇਆ ਗੀਤ ਅੱਜ ਤੇਰੀ ਗਲੀਆਂ ਚੋ ਮੋੜ ਲਏ ਪੈਰ ਅਸੀਂ, ਨੂੰ ਸਰਦੂਲ ਵੀਰ ਜੀ ਨੇ ਅਖਾੜੇ ਕੇਸਿਟ ਵਿਚ ਗਾਇਆ ਮੇਰੇ ਕੋਲੋਂ ਉਹੋ ਕੇਸਿਟ ਗੁੰਮ ਹੋ ਗਈ ਹੈ ਅਤੇ ਮੈਨੂੰ ਹਰ ਪਲ ਫੇਰ ਸੁਣਨ ਦੀ ਤਾਂਘ ਰਹਿੰਦੀ ਹੈ ਜੇ ਕਿਸੇ ਕੋਲ ਹੋਵੇ ਤਾਂ ਰਿਪਲਾਈ ਕਰ ਦੇਣਾ ਸਾਰੀ ਉਮਰ ਧੰਨਵਾਦ ਕਰਾ ਗਾ

  • @sanjeevkumar984
    @sanjeevkumar984 Před 5 lety +36

    ਟਹਿਣਾ ਭਾਜੀ ਸਿਕੰਦਰ ਸਾਹਿਬ ਦੇ ਵੇਲੇ ਦੇ ਸਾਰੇ ਕਲਾਕਾਰਾਂ ਦੇ ਗਾਣੇ ਅੱਜ ਵੀ ਮੂੰਹ ਜ਼ੁਬਾਨੀ ਰਟੇ ਪਏ ਆ, ਜਿਹੜੇ ਆਹ ਸਿੰਗੇ ਸੁੰਗੇ ਆ ਪਤਾ ਈ ਨੀ ਕੀ ਕਹੀ ਜਾਂਦੇ ਆ

  • @satpalsinghterkiana4392
    @satpalsinghterkiana4392 Před 4 lety +2

    ਸਰਦੂਲ ਭਾਜੀ ਨੇ ਗੁਰੂ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਬਾਰੇ ਬਹੁਤ ਵਧੀਆ ਜ਼ਿਕਰ ਕੀਤਾ

  • @AvtarSingh-lr7nh
    @AvtarSingh-lr7nh Před 5 lety +2

    ਬਹੁਤ ਹੀ ਵਧੀਆ ਲੱਗਿਆ ਜੀ ਸੁਣ ਕੇ ਸਰਦੂਲ ਬਾਈ ਜੀ ਨੂੰ ਸੁਣ ਕੇ ਪੁਰਾਣਾ ਵਕਤ ਯਾਦ ਕਰਵਾ ਦਿੱਤਾ ...ਧੰਨਵਾਦ ਜੀ 🙏

  • @manjinderkandara8630
    @manjinderkandara8630 Před 5 lety +5

    ਰੱਬ ਹਮੇਸਾ ਖੁਸ ਰੱਖੇ,ਸਰਦੂਲ ਸਿਕੰਦਰ ਜੀ ਨੂੰ

  • @charanjitsingh422
    @charanjitsingh422 Před 5 lety +2

    ਪਰਮਾਤਮਾ ਸਦਾ ਚੜ੍ਹਦੀ ਕਲਾ ਬਖਸ਼ੇ ਸੁਰਾਂ ਦੇ ਸਿਕੰਦਰ ਨੂੰ ਬਹੁਤ ਹੀ ਵਧੀਆ ਜੀ

  • @technicalbanger5098
    @technicalbanger5098 Před 4 lety +3

    ਸੁਰਾ ਦਾ ਬਾਦਸ਼ਾਹਉਸਤਾਦ ਸਰਦੂਲ ਸਿਕੰਦਰ ਜੀ ਬਹੁਤ ਵਧੀਆ

  • @rashpalsingh5299
    @rashpalsingh5299 Před 4 lety +14

    ਆਖਿਰ ਤੇ ਪਤੰਦਰ ਨੇ ਰਵਾ ਈ ਦਿੱਤਾ 😭

    • @allrounderpunjabi3855
      @allrounderpunjabi3855 Před 4 lety

      Rashpal Singh ਸੱਚ ਮੁੱਚ ਪਾਣੀ ਆ ਗਿਆ ਸੀ ਬਾਈ ਜੀ

  • @kuldeeps556
    @kuldeeps556 Před 5 lety +5

    ਸ: ਸਵਰਨ ਸਿੰਘ ਟਹਿਣਾ ਜੀ ਸਰਦੂਲ ਸਿਕੰਦਰ ਜਿਹਾ ਸੁਰੀਲਾ ਗਾਇਕ ਸ਼ਾਇਦ ਹੀ ਪੰਜਾਬ ਵਿੱਚ ਕੋਈ ਹੋਰ ਹੋਉ ਪਰ ਨਿਮਰਤਾ ਐਨੀ ਹੈ ਕਿ ਸਿਫ਼ਤ ਲਈ ਸ਼ਬਦ ਬੋਨਣੇ ਨੇ ਧੰਨਵਾਦ ਬਾਈ ਸਰਦੂਲ ਦਾ ਤੇ ਸਵਰਨ ਸਿੰਘ ਟਹਿਣਾ ਸਾਹਿਬ ਦਾ ਤੇ ਵਿਸ਼ੇਸ਼ ਧੰਨਵਾਦ ਸਾਡੀ ਪਿਉਰ ਪੰਜਬਣ ਦਾ ਅੱਜ ਤਿੱਕੜੀ ਬਹੁਤ ਖੂਬਸੂਰਤ ਲੱਗ ਰਹੀ ਹੈ ਜਿਉਂਦੇ ਵਸਦੇ ਰਹੋ

  • @vickyabab1200
    @vickyabab1200 Před 3 lety

    ਕਮਾਲ ਹੀ ਹੈ ਸਰਦੂਲ ਜੀ, ਪੰਜਾਬ ਦੇ ਕੁਮਾਰ ਸਾਨੂੰ ਜੀ 🙏👍

  • @mannsp13
    @mannsp13 Před 4 lety +2

    🤗🤗 ਵਾਅ ਜੀ ਬਹੁਤ ਵਧੀਆ ਸਰਦੂਲ ਸਿਕੰਦਰ ਜੀ ਵਾਹਿਗੁਰੂ ਤੰਦਰੁਸਤ ਰੱਖਣ ਤੁਹਾਨੂੰ 💗💗💗🙏

  • @ravneetKaur-zu7uj
    @ravneetKaur-zu7uj Před 5 lety +3

    baa kmaal prgm. sardool ji varge singer baar baar es dunia ch nhi aunde. Rab tuhanu tandrusti bakhshe. Tehna g Te Harman g tuhada bohut bohut dhanwaad es rabbi rooh nu sare sarotea DE naal milvaun lyi.

  • @jogindersingh-mn1tz
    @jogindersingh-mn1tz Před 5 lety +24

    ਸਿਕੰਦਰ ਵੀਰ ਵਾਕਿਆ ਈ ਇਹ ਗਾਇਕੀ ਐ।ਪ੍ਰਮਾਤਮਾ ਕਰੇ ਅੱਜ ਦੇ ਡੱਡੂ ਗਾਇਕ ਇਹ ਇੰਟਰਵਿਊ ਜਰੂਰ ਵੇਖਣ ਤੇ ਸ਼ਰਮ ਮਹਿਸੂਸ ਕਰਨ।

  • @jot0848
    @jot0848 Před 5 lety +6

    ਇੰਟਰਵਿਊ ਤਾਂ ਵਧੀਆ ਸੀ ਹੀ , ਸਰਦੂਲ ਭਾਜੀ ਨੇ ਜਿਸ ਤਰ੍ਹਾਂ ਆਪਣੇ ਬਗੀਚੇ ਨੂੰ ਹਰਾ ਭਰਾ ਰੱਖਿਆ ਹੈ , ਵਧਾਈ ਦੇ ਪਾਤਰ ਨੇ | ਕੁਦਰਤ ਦੇ ਬੈਕਗਰਾਉਂਡ ਸੰਗੀਤ ਨਾਲ ਅੱਜ ਦੀ ਇੰਟਰਵਿਊ ਸਿਰਾ ਹੋ ਨਿਬੜੀ |

  • @Singh-wx8gx
    @Singh-wx8gx Před 3 lety

    ਸਰਦੂਲ ਸਿਕੰਦਰ ਸਾਬ ਬਹੁਤ ਵਧੀਆ ਗਾਇਆ ਅੱਜ ਟਹਿਣਾ ਸਾਬ ਮੈਂ ਤੁਹਾਡੀ ਗਲਤੀ ਫੜ ਲਈ ਤੁਸੀਂ ਅੱਜ ਸਕੰਦਰ ਸਾਬ ਨੂੰ ਕਿਸ ਗੀਤ ਦੀ ਫਰਮਾਇਸ਼ ਕੀਤੀ ਜਿਸ ਵਿੱਚ ਕੁੜੀ ਦਾ ਲੱਕ ਮਿਣ ਗਿਆ ਹਰ ਕਲਾਕਾਰ ਦਾ ਵਿਰੋਧ ਕਰਦੇ ਤੁਸੀ ਜਿਹੜਾ ਕੁੜੀਆ ਦੇ ਅੰਗ ਮਿਣੇ ਜਾਂਦੇ ਅੱਜ ਤੁਸੀਂ ਤੇ ਭੈਣ ਥਿੰਦ ਗਲਤ ਹੋ ਗੲੇ ਅਸੀ ਤੁਹਾਨੂੰ ਸੁਣ ਸੁਣ ਕਿ ਚੰਗੇ ਇਨਸਾਨ ਬਣ ਗਏ ਹਾਂ ਬਾਈ ਜੇ ਸੁਣਨਾ ਤਾਂ ਭੈਣ ਥਿੰਦ ਅਤੇ ਟਹਿਣਾ ਸਾਬ ਨੂੰ ਸੁਣਨਾ ਪਰ ਅੱਜ ਬੜਾ ਦੁੱਖ ਲੱਗਿਆ ਗੀਤ ਗਲਤ ਫਰਮਾਇਸ਼ ਕੀਤਾ ਉਸ ਤੋਂ ਉੱਪਰ ਸਕੰਦਰ ਲੱਕ ਮਿਣ ਗਿਆ (ਇੱਕ ਤੇਰਾ ਲੱਕ ਪਤਲਾ ਹੱਦ ਹੋ ਗਈ ਜਾਰ ਟਹਿਣਾ ਸਾਬ ਅੱਜ ਤੁਸੀਂ ਤਾਂ ਨੀ ਬੋਲੇ ਕਿਉਂ ਕਿ ਅੱਜ ਤੁਸੀਂ ਫਰਮਾਇਸ਼ ਆਪ ਕਰ ਬੈਠੇ ਜੀ ਮੇਰਾ ਕਮੈਂਟ ਟਹਿਣਾ ਸਾਬ ਤੱਕ ਪੁੱਜਦਾ ਕਰ ਦਿਓ ਵੀਰ ਭੈਣ ਭਰਾ ਬਣ ਕੇ ਲਾਸਟ ਵਿੱਚ ਧੀ ਯਾਦ ਆ ਗਈ ਪਹਿਲਾ ਲੱਕ ਮਿਣਦਾ ਸੀ ਸਕੰਦਰ। ਟਹਿਣਾ ਸਾਬ ਪਹਿਲੀ ਵਾਰ ਕਮੈਂਟ ਕੀਤਾ ਮਾਫ ਕਰ ਦੇਣਾ ਜੀ ਤੁਹਾਨੂੰ ਸੁਣ ਕੇ ਅਜ ਤੁਹਾਨੂੰ ਹੀ ਸਵਾਲ ਕਰ ਰਿਹਾਂ ਜੀ

  • @ajaibsingh3988
    @ajaibsingh3988 Před 5 lety +3

    ਮਹਾਨ ਕਲਾਕਾਰ ਅਤੇ ਮਹਾਨ ਇਨਸਾਨ ਨੇ ਸਰਦੂਲ ਸਿਕੰਦਰ ਜੀ

  • @VipanKumar-bz9ky
    @VipanKumar-bz9ky Před 2 lety

    Sareya de Dila de Star Ustad ji Sardoor ji Amar rahe 🙏❤🙏❤

  • @jasveersingh7671
    @jasveersingh7671 Před 2 lety

    Miss you usotaj surdol saknder saab uostaj saber koti ji ena warga koi hor ne ho sakda

  • @kulbirkaur2968
    @kulbirkaur2968 Před 4 lety

    ਵਾਹਿਗੁਰੂ ਜੀ ਚੱਜ ਦਾ ਵੀਚਾਰ ਬਹੁਤ ਸਹੋਣਾ ਤੇ ਚੰਗਾ ਪ੍ਰੋਗਰਾਮ ਹੈ 🙏

  • @dilveerkumar916
    @dilveerkumar916 Před 5 lety +2

    ਵਾਹ ਜੀ ਵਾਹ ਇਹ ਨੇ ਪੰਜਾਬੀ ਬੋਲੀ ਦੇ ਅਸਲੀ ਵਾਰਸ 🙏🙏 ਧੰਨਵਾਦ ਟਿਹਣਾ ਬਾਈ ਜੀ

  • @mastuanasikhtempleusa6067

    ਵੀਰ ਟਹਿਣਾ ਜੀ ਇਹ ਗਾਇਕ ਲੋਕ ਅਪਣਾ ਪੁਰਾਣਾ ਸਮਾਂ ਕਿਊ ਭੁੱਲ ਜਾਂਦੇ ਆ ਇਕ ਮਾਣਕ ਹੀ ਐਸਾ ਗਾਇਕ ਸੀ ਜੀਹਦਾ ਗੀਤਕਾਰ ਅੱਜ ਤੱਕ ਸਭ ਖੁਸ ਹਨ ਲੇਕਿਨ ਬਹੁਤ ਗਾਇਕ ਗਾਇਕ ਤਾਂ ਬਣ ਜਾਂਦੇ ਹਨ ਪਰ ਇਨਸਾਨ ਵਧੀਆ ਨਹੀਂ ਬਣ ਸਕਦੇ ਸਰਦੂਲ ਜੀ ਵਾਰੇ ਸਵਰਨ ਸਿਵੀਏ ਦੱਸਿਆ ਕਿ ਇਕ ਵਾਰੀ ਸਿਵੀਏ ਨੇ ੫੦੦੦ ਰੁਪੈ ਮੰਗੇ ਤਾਂ ਇਹਨਾਂ ਨੇ ਮਸਾਂ ਦਿੱਤੇ ਇਹਨਾਂ ਕੋਲੇ ਕੀ ਘਾਟ ਸੀ ਕਾਸ ਜੇ ਇਹ ਪੁਰਾਣਾ ਸਮਾਂ ਚੇਤੇ ਰੱਖਣ

  • @baljinderkaur5390
    @baljinderkaur5390 Před 3 lety +2

    Bot khub veer ji 🙏🙏🙏🙏🙏 waheguru ji 😭😭😭😭

  • @BHUPINDER55484
    @BHUPINDER55484 Před 3 lety +1

    ਦਿਲੋ ਬੋਲਦੇ ਕੋਈ ਉਪਚਾਰਕਤਾ ਨਹੀ , ਫ਼ਕੀਰ ਇਨਸਾਨ , ਮਿੱਠ ਬੋਲੜੇ , ਅਪਣੱਤ ਨਾਲ਼ ਭਰਭੂਰ ਪੰਜਾਬ ਦੀ ਪਹਿਚਾਣ ਸਨ
    ਇਕੋ ਇੱਕ (ਸੰਗੀਤ ਇਕਾਈ) ਦਾ ਸ਼ਖ਼ਸ ਜਿੰਨਾ ਨੇ ਨਾਮ ਦੇ ਨਾਲ ਪਿਆਰ ਇੱਜ਼ਤ ਕਮਾਈ | ਪੈਸੇ ਪਿੱਛੇ ਨਹੀਂ ਭੱਜੇ , ਸਹਿਜ ਰਹਿਨਾ ਕੋਈ ਇੰਨਾ ਤੋ ਸਿੱਖੇ

  • @SINGHSINGH-gk2zw
    @SINGHSINGH-gk2zw Před 5 lety +4

    Tehna saab bahut bahut dhanvaad sardool sikander ik insan nahi eh o lok geet hai jehra sehat honey ch guniya ha

  • @JaspalSingh-hb7js
    @JaspalSingh-hb7js Před 4 lety +7

    my favourite singer god bless you

  • @Kaurpabla3495
    @Kaurpabla3495 Před 5 lety +6

    ਸਤਿ ਸ੍ਰੀ ਅਕਾਲ ਹਰਮਨ ਜੀ ਟਹਿਣਾ ਸਾਹਿਬ ਤੇ ਸਰਦੂਲ ਭਾਜੀ, ਬਹੁਤ ਹੀ ਵਧੀਆ ਪ੍ਰੋਗਰਾਮ ਜੀ 🙏ਜੀਓ ਬਾਬਿਓ 🙏ਅਜੇ ਦਿਲ ਨਹੀ ਭਰਿਆ ਦੂਸਰੀ ਕਿਸ਼ਤ ਵੀ ਕਰੋ ਜੀ🙏

  • @gagandeepsinghriar1678
    @gagandeepsinghriar1678 Před 5 lety +2

    ਸਿਕੰਦਰ ਵੀਰ ਜੀ ਬਹੁਤ ਵਧੀਂਆ ਕਲਾਕਾਰ ਨੇ

  • @harwindersingh9047
    @harwindersingh9047 Před rokem

    Super hit singer se sikander saab

  • @kuldeepsingh5365
    @kuldeepsingh5365 Před 4 lety +1

    My Fevarite singar Sardool Sikander ji

  • @mandeepsingh1595
    @mandeepsingh1595 Před 2 lety +1

    Very good sir

  • @mandeep9968
    @mandeep9968 Před 5 lety +9

    Vry nycc old is gold bt last song made me cry 😭😭😭

  • @surjitsingh2954
    @surjitsingh2954 Před 4 lety

    ਬਹੁਤ ਵਧੀਆ ਸਿਰਦੂਰ ਬਹੁਤ ਵਧੀਆ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ

  • @satpalsinghgill6799
    @satpalsinghgill6799 Před 5 lety +3

    ਪੰਜਾਬੀ ਗਾਇਕੀ ਦਾ ਬਿਹਤਰੀਨ ਗਾਇਕ

  • @jagitsingh29
    @jagitsingh29 Před 5 lety +2

    Satnam waheguru very good

  • @DaljitSingh-zl3ex
    @DaljitSingh-zl3ex Před 4 lety +1

    ਜਾਗ ਜਾਗ ਸਿੱਖੀਏ ਗੀਤ ਬਹੁਤ ਵਧੀਆ ਹੈ

  • @kuldipbajwa8385
    @kuldipbajwa8385 Před 5 lety +2

    ਸਰਦੂਲ ਸਿਕੰਦਰ ਲਾ ਜਵਾਬ ਗਾਇਕ

  • @gurbajmaan9605
    @gurbajmaan9605 Před 5 lety +7

    ਟਹਿਣਾ ਤੇ ਮੈਡਮ ਥਿੰਦ ਜੀ ਕਿਸੇ ਇਹੋ ਜਿਹੇ ਇਨਸਾਨ ਨਾਲ ਇੰਟਰਵਿਊ ਕਰੋ ਜੋ ਸਿਰਫ ਘੰਟਿਆਂ ਬੱਧੀ ਚਮਕੀਲੇ ਬਾਰੇ ਗੱਲ਼ਾਂ ਕਰੇ

  • @palapala5985
    @palapala5985 Před 5 lety +2

    Bhaji Sardool g app super duper singer very nice singer hooo God bless you from PALA Dubai UAE phalpota punjab

  • @tarsemchand8661
    @tarsemchand8661 Před 4 lety

    ਮੇਰੇ ਦਿਲ ਦਾ ਅਹਿਸਾਸ ਸਰਦੂਲ ਸਿਕੰਦਰ ਜੀ

  • @kuldipbajwa8385
    @kuldipbajwa8385 Před 5 lety +2

    ਬਹੁਤ ਸੰਘਰਸ਼ ਕੀਤਾ ਸਰਦੂਲ ਜੀ ਨੇ

  • @angrejsingh2496
    @angrejsingh2496 Před 4 lety +2

    Sardol ji aapki nimrata very good app ko salam

  • @naseebsingh5639
    @naseebsingh5639 Před 4 lety +1

    Sur samraat sardool sikander Ji. 🙏🙏🙏🙏🎹🎹

  • @KhalidHussain-vq5ib
    @KhalidHussain-vq5ib Před 3 lety +1

    VIREE NIAC

  • @awazekhalkat1556
    @awazekhalkat1556 Před 3 lety +5

    ਰੱਬਾ ਅਪਣੇ ਚਰਨਾ ਚ ਨਿਵਾਸ ਦੇਣਾ ਇਸ ਮਹਾਨ ਕਲਾਕਾਰ ਨੂੰ

  • @singhharpreet3069
    @singhharpreet3069 Před 4 lety +1

    Ajj tuhada show ਮੁਕੰਮਲ ho geya ji🙏🙏🙏🙏🌱🦞

  • @BalbirSinghNalagarh
    @BalbirSinghNalagarh Před 4 lety

    Old is gold Sardool Siknder ji suran de Badsaah💖👍💟👌

  • @tejichauhan
    @tejichauhan Před 4 lety +1

    Janab Sri Sardool Sikander Saab Legend ne

  • @neonxdoubleboys6191
    @neonxdoubleboys6191 Před 3 lety

    So nice video

  • @BharatMusicalGroupTobi
    @BharatMusicalGroupTobi Před 3 lety +2

    😭😭😭 आप हमेशा अमर रहोगे गुरुदेव🔥

  • @tarlochansingh6793
    @tarlochansingh6793 Před 4 lety +2

    sardol sir g bhut vathiaa g love u

  • @rahulpabbi2894
    @rahulpabbi2894 Před 5 lety +2

    Sirraw sardul sikander saab ...salute...

  • @SonuSonu-dx2bk
    @SonuSonu-dx2bk Před 4 lety

    No words only salute sir Ji god bless you S. K. Saab ji

  • @Karanupdate
    @Karanupdate Před 4 lety +2

    End te rwa hi dita 🥺🥺eh hunde aa real legend 🙏🏻🙏🏻🙏🏻🙏🏻🙏🏻

  • @theadvocate7697
    @theadvocate7697 Před 4 lety +1

    Bahut vdiya insaan ne Sardool Sikander....

  • @Kabalaboharvala
    @Kabalaboharvala Před rokem

    Good👍💯

  • @onlinepsingh
    @onlinepsingh Před 4 lety

    Legend Sardool Sikandar Sahb ji nu Salute.

  • @brarjagmeet8612
    @brarjagmeet8612 Před 5 lety +5

    Nice vachar

  • @sukhiboha5854
    @sukhiboha5854 Před 4 lety +2

    My favorite singer

  • @sukhwindersaini2946
    @sukhwindersaini2946 Před 5 lety +2

    love you Sikandar Saab, God Bless you.

  • @lakhwindersingh-gu6of

    very good

  • @user-jy2tq4yx5y
    @user-jy2tq4yx5y Před 5 lety +2

    Sikandar Saab sira aa

  • @angrejsingh2496
    @angrejsingh2496 Před 4 lety +1

    Very good veer ji programme very good

  • @swarnsinghgurindersingh5597

    Bhut vadia program te Sardool Sikander v bhut vadia singer hai ji

  • @davindergillgill4490
    @davindergillgill4490 Před 4 lety

    rab de yaad aa gae sardool de bol sun ke

  • @gurbhajansinghgill3564
    @gurbhajansinghgill3564 Před 5 lety +4

    ਗੀਤ
    ਬਾਗਾਂ ਦੇ ਵਿੱਚ ਕੋਇਲ ਕੂਕਦੀ ਅੰਬੀਂ
    ਪੈ ਗਿਆ ਬੂਰ ਨੀ ਮਾਏ।
    ਮਨ ਦਾ ਮਹਿਰਮ ਦਿਸਦਾ ਨਹੀਂਉਂ ਤਨ ਦਾ ਭਖੇ ਤੰਦੂਰ ਨੀ ਮਾਏ।
    ਵੇਖ ਕਿਵੇਂ ਆਹ ਖਿੜਿਆ ਚੰਬਾ ਰੌਣਕ ਟਾਹਣੀ ਟਾਹਣੀ।
    ਇਸ ਰੁੱਤੇ ਤਾਂ ਦਿਲ ਮਿਲਦੇ ਨੇ, ਮਿਲਣ ਹਾਣ ਨੂੰ ਹਾਣੀ।
    ਫੁੱਲਾਂ ਦੇ ਰੰਗ ਤਰਸ ਰਹੇ ਨੇ, ਖ਼ੁਸ਼ਬੂ ਦਾ ਘਰ ਦੂਰ ਨੀ ਮਾਏ।
    ਜੀਅ ਕਰਦਾ ਮੈਂ ਪੌਣ ਬਣਾਂ ਤੇ ਰਲ ਜਾਂ ਵਿੱਚ ਹਵਾਵਾਂ।
    ਸਿਰ ਤੇ ਲੈ ਅੰਬ ਰਸੀਆ ਚੁੰਨੀ ਅੰਬਰ ਵਿੱਚ ਉੱਡ ਜਾਵਾਂ।
    ਝਾਂਜਰ ਮੇਰੀ ਗੁੰਮ ਸੁੰਮ ਹੁਣ ਤੇ ਬੋਲਣ ਲਈ ਮਜਬੂਰ ਨੀ ਮਾਏ।
    ਅੰਮੜੀਏ ਨੀ! ਔਖਾ ਹੋ ਗਿਆ ਅਗਨੀ ਸਾਗਰ ਤਰਨਾ।
    ਕੀ ਬਾਤਾਂ ਦਾ ਅਰਥ ਕਿਸੇ ਜੇ ਨਹੀਂ ਹੁੰਗਾਰਾ ਭਰਨਾ।
    ਸੁਪਨੇ ਦੇ ਵਿੱਚ ਤੁਰਦੀ ਤੁਰਦੀ ਥੱਕ ਟੁੱਟ ਹੋ ਗਈ ਚੂਰ ਨੀ ਮਾਏ।
    ਮਾਏ ਨੀ ਮੈਂ ਉੱਡਣਾ ਚਾਹਾਂ ਤਨ ਤੇ ਖੰਭ ਜੜਾ ਦੇ।
    ਪਰਖ ਸਕਾਂ ਮੈਂ ਖੋਟ ਖ਼ਰਾ ਤੂੰ ਐਸਾ ਸਬਕ ਪੜ੍ਹਾ ਦੇ।
    ਮੇਰੇ ਨੈਣਾਂ ਦੇ ਵਿੱਚ ਪਾ ਦੇ ਚੰਨ ਸੂਰਜ ਦਾ ਨੂਰ ਨੀ ਮਾਏ।
    ਗੰਦਲ ਵੀ ਹੁਣ ਪੱਕ ਚੱਲੀ ਹੈ ਧਰਮੀ ਬਾਬਲ ਵਿਹੜੇ।
    ਜਿਉਂ ਜੰਮੀ ਹਾਂ ਬੋਦੀਉਂ ਲੰਮੇ ਸੁਖ ਦੇ ਦਿਨ ਸੀ ਕਿਹੜੇ?
    ਦੱਸ ਭਲਾ ਉਹ ਮਾਂਗ ਹੈ ਕਿਹੜੀ ਜਿਸ ਵਿੱਚ ਪਵੇ ਸੰਧੂਰ ਨੀ ਮਾਏ।
    ਗੁਰਭਜਨ ਗਿੱਲ
    98726 31199

  • @djstarevents..8036
    @djstarevents..8036 Před 5 lety +1

    ਬਹੁਤ ਵਧੀਆ ਜੀ

  • @manjeetsingh9009
    @manjeetsingh9009 Před 5 lety +2

    Sardool punjabia da kohenoor heera.

  • @navdeepsingh1703
    @navdeepsingh1703 Před 4 lety

    Love you sardool ji poadh di shaan manjit singh rajpura we love you maari boli mara desh pyara desh powadh RSVP patiala rajpura ambala gt road shambu village .😍😍😍😍😍😍

  • @user-gf4rt8jl4h
    @user-gf4rt8jl4h Před 5 lety +4

    Chaz da vichar😊👌👌👌💓

  • @palsingh5740
    @palsingh5740 Před 4 lety +1

    Legendary S..Sikander

  • @JatinderSingh-nb3br
    @JatinderSingh-nb3br Před 5 lety +1

    Love you sar dool bhji nice voice

  • @naavnaav4160
    @naavnaav4160 Před 4 lety +1

    My favorite singer !!!!! 🙏

  • @SukhwinderSingh-hh6nd
    @SukhwinderSingh-hh6nd Před 5 lety +1

    ਵਧੀਆ ਲੱਗਿਆ ਜੀ

  • @sukhjinderkaur3618
    @sukhjinderkaur3618 Před 5 lety +2

    Old is gold sardool shkinder ji

    • @sukhbhatti7185
      @sukhbhatti7185 Před 4 lety

      ਬਹੁਤ ਖੂਬ ਸਿਕੰਦਰ ਸਾਹਿਬ ਜੀ ।

  • @GurpreetSingh-cz4ow
    @GurpreetSingh-cz4ow Před 5 lety +1

    ਬਹੁਤ ਵਧੀਆ ਵੀਰ ਜੀ

  • @user-ee8fm7qn5s
    @user-ee8fm7qn5s Před 4 lety

    ਬਹੁਤ ਵਧੀਆ
    14-6-2020

  • @preetjass6767
    @preetjass6767 Před 5 lety +1

    Very nice g thank u very much

  • @saviedhanda2960
    @saviedhanda2960 Před 4 lety +1

    Oye hoye hoyee love u sardool bhaji jio.. ❤😘💞😍❤😘❤😘❤😘❤😘

  • @jassiball3303
    @jassiball3303 Před 5 lety +3

    Thank you prime asia

  • @ksksdeep6167
    @ksksdeep6167 Před 5 lety +2

    Nice awaj ji

  • @davindersingh-ss8wk
    @davindersingh-ss8wk Před 5 lety +4

    very well conversation

  • @daljitsherpuri4811
    @daljitsherpuri4811 Před 2 lety

    Nice g

  • @VipanKumar-bz9ky
    @VipanKumar-bz9ky Před 2 lety

    🙏🙏🙏🙏🙏❤❤❤❤❤

  • @hskhangura2115
    @hskhangura2115 Před 5 lety +2

    NICE .........JIOUNDE RAHO

  • @surjitsingh2954
    @surjitsingh2954 Před 4 lety +2

    ਸਬ ਤੋਂ ਪਹਿਲਾਂ ਤੂਸੀ ਸਵਰਨ ਸੀਬੀਏ ਦੇ ਗਾਣੇ ਤੋਂ ਹਿਟ ਹੋੲ

  • @harjapaujla8093
    @harjapaujla8093 Před 5 lety +6

    Very sponteneous interview with a great maestro.

  • @ManjeetSingh-dh2ug
    @ManjeetSingh-dh2ug Před 3 lety

    Very good sardol bro ji 🙏🙏🙏🙏🙏👍

  • @ksrai7025
    @ksrai7025 Před 4 lety

    Very nice sardool ji god bless u

  • @arshpreetshorts2
    @arshpreetshorts2 Před 5 lety +16

    madam Hasdi bahut vadia aa

  • @giribaljit
    @giribaljit Před 4 lety

    GOLD ਇੰਟਰਵਿਊ 22 JI

  • @isingh7412
    @isingh7412 Před 5 lety +7

    Suran da sikander

  • @kuljinderbrainch2951
    @kuljinderbrainch2951 Před 4 lety +1

    End ch rooh nu skoon milea

  • @jasveersingh7671
    @jasveersingh7671 Před 2 lety

    Saria Galla sach na uostaj surdol saknder saab uostaj saber koti ji warga koi hor ni ho sakda

  • @dstalanian
    @dstalanian Před 5 lety +1

    ਵਾਹ

  • @gurusingh2626
    @gurusingh2626 Před 4 lety

    Eh ne purane khund sardool bhaji maza ageya bhaji

  • @jagjotsinghmunjal5303
    @jagjotsinghmunjal5303 Před 5 lety +1

    Nice ji program

  • @singhsarbjitbajwa6851
    @singhsarbjitbajwa6851 Před 5 lety

    Bahut vadhia lagga ji
    Ssa tehna saab ji te harman thind ji

  • @yashherrysumman2385
    @yashherrysumman2385 Před 5 lety +2

    Guddian Patole Bhut Vdia👌👌👌

  • @kamalsidhu9946
    @kamalsidhu9946 Před 5 lety +2

    Bht sohna program 🙏🏻