Chajj Da Vichar (1356) || ਐਮੀ ਵਿਰਕ ਵੱਲੋਂ ਕਿਸਾਨਾਂ ਨਾਲ ਗ਼ੱਦਾਰੀ ਦਾ ਸੱਚ - Part 2

Sdílet
Vložit
  • čas přidán 2. 09. 2021
  • Link to Part 1 :- • Chajj Da Vichar (1355)...
    #PrimeAsiaTV​​​ #ChajjDaVichar​​​ #SwarnTehna​​​ #HarmanThind #BNSharma
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 443

  • @baljindersingh1184
    @baljindersingh1184 Před 2 lety +1

    ਐਮੀ ਵਿਰਕ ਦਾ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਮਿਲ ਗਿਆ ਹੋਣਾ ਹੈ । ਗੱਲ ਕਰਨ ਤੋਂ ਪਹਿਲਾਂ ਹਾਲਾਤਾਂ ਤੋਂ ਜਾਣੂ ਹੋਣਾ ਬਹੁਤ ਜਰੂਰੀ ਹੈ । ਤਾਂ ਕਿ ਫਿਰ ਸ਼ਰਮਿੰਦਾ ਨਾ ਹੋਣਾ ਪਵੇ ।ਤੇ ਸਾਡੇ ਲਫਜ਼ਾਂ ਨਾਲ ਕਿਸੇ ਦਾ ਦਿਲ ਨਾ ਦੁੱਖੇ।ਐਮੀ ਬਹੁਤ ਵਧੀਆ ਇਨਸਾਨ ਹੈ ।ਗੱਲਬਾਤ ਸੁਣਕੇ ਬਹੁਤ ਚੰਗਾ ਲੱਗਿਆ ਹੈ ।ਆਤਮਾ ਖੁਸ਼ ਹੋ ਗਈ ਹੈ ।ਕਲਾਕਾਰੋ ਜਿਉਂਦੇ ਵਸਦੇ ਰਹੋ ।

  • @BalwinderSingh-ms4by
    @BalwinderSingh-ms4by Před 4 měsíci +1

    ਬਹੁਤ ਵਧੀਆ ਪ੍ਰੋਗਰਾਮ ਲਗਾ,ਬੀ ਐਨ ਸ਼ਰਮਾ ਬਹੁਤ ਵਧੀਆ ਬੰਦਾ ਹੈ।ਤੁਗਲਵਾਲ ਗੁਰਦਾਸਪੁਰ।

  • @ekzinddi6443
    @ekzinddi6443 Před 2 lety +65

    ਬੀ ਐਨ ਸ਼ਰਮਾ ਨੂੰ ਕਰੀ ਹੋਈ ਮੁਲਾਕਾਤ ਲਾਜਵਾਬ ਐ ਜੀ ਬਹੁਤ ਹੀ ਨਰਮ ਦਿਲ ਤੇ ਚੰਗੀ ਸੋਚ ਦੇ ਮਾਲਕ ਆ ਵਾਹਿਗੁਰੂ ਚੜਦੀ ਕਲਾ ਬਖ਼ਸ਼ਣ

  • @tiwanatv6454
    @tiwanatv6454 Před 2 lety +47

    ਸਤਿ ਸ੍ਰੀ ਅਕਾਲ ਟਹਿਣਾ ਸਾਬ ਤੇ ਬੀਬਾ ਥਿੰਦ ਜੀ
    ਸਵਾਦ ਲਿਆਤਾ ਸ਼ਰਮਾ ਜੀ ਨੇ ਸਾਡੀਆਂ ਅਨੀਆਂ ਤੇ ਬੋਲੀਆਂ ਸਰਕਾਰਾਂ ਨੂੰ ਲੱਖ ਲਾਹਨਤਾਂ ਨੇ

  • @user-qu5je9gj3f
    @user-qu5je9gj3f Před 4 měsíci +2

    ਵਾਹ ਟਹਿਣੀ ਸਾਹਿਬ ਸੁਆਦ ਆ ਗਿਆ ਦੇਖ ਰਹੇ ਹਾਂ ਬੀ ਨ ਸ਼ਰਮਾ ਬੰਬੇ ਨਾਗਪੁਰ ਧੰਨਵਾਦ

  • @sutanterdullat9163
    @sutanterdullat9163 Před 2 lety +38

    ਇਨਕਮ ਟੈਕਸ ਖਾ ਗਏ ਰਾਜਨੀਤਿਕ ਲੋਕ ।ਜਨਤਾ ਜਾਵੇ ਢੱਠੇ ਖੂਹ ਵਿੱਚ।

  • @gurmukhssingh8253
    @gurmukhssingh8253 Před 2 lety +58

    ਬਹੁਤ ਵਧੀਆ ਇਨਸਾਨ ਹਨ ਬੀ ਐਨ ਸ਼ਰਮਾ ਜੀ ਮੁਲਾਕਾਤ ਦੇਖਣ ਦਾ ਆਨੰਦ ਆ ਗਿਆ

  • @ayes1669
    @ayes1669 Před 2 lety +17

    ਬੀ. ਐਨ. ਸ਼ਰਮਾ ਪੰਜਾਬੀ ਫਿਲਮ ਇੰਡਸਟਰੀ ਦਾ ਹੀਰਾ ਹੈ 💎💎💎💎💎

  • @SatnamSingh-bc5zm
    @SatnamSingh-bc5zm Před 2 lety +44

    ਚੰਦਰਿਆ ਤੂੰ ਤਾਂ ਸੱਚੀਂ-ਮੁੱਚੀਂ ਭਾਵੁਕ ਕਰ ਦਿੱਤਾ !!!

    • @karamjeetsingh2352
      @karamjeetsingh2352 Před 2 lety +2

      ਤੇਰੀ ਪੰਜਾਬੀ ਕਮਾਲ ਸਤਿਨਾਮ

    • @SatnamSingh-bc5zm
      @SatnamSingh-bc5zm Před 2 lety

      @@karamjeetsingh2352 ਧੰਨਵਾਦ, ਸ਼ੁਕਰੀਆ ਜੀ !!!

  • @tangocharly4217
    @tangocharly4217 Před 2 lety +30

    ਸ਼ਰਮਾਂ ਦੀ ਦਿਲੋਂ ਪੈਰੀ ਪੈਣਾ ਕਬੂਲ ਕਰਨਾਂ,,
    ਧੰਨਵਾਦ ਸਾਰੀ prime Asia 🌏 🙌 ਟੀਮ ਦਾ
    ਜੋ ਐਹੋ ਜਹੇ ਦਿਲਦਾਰਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਦੀ ਹੈਂ

    • @gavymehra3210
      @gavymehra3210 Před 2 lety

      bhut nyc sharma ji👌👌👌👌👌👌

  • @user-xg5pc8yx9g
    @user-xg5pc8yx9g Před 2 lety +30

    ਅਨੰਦ ਆ ਗਿਆ ਜੀ ਸ਼ਰਮਾ ਦੀਆਂ ਮੁਲਾਕਾਤਾਂ ਦੇਖ ਕੇ

  • @gurmukhssingh8253
    @gurmukhssingh8253 Před 2 lety +36

    ਗੁਰਦੇਵ ਢਿੱਲੋ ਉਰਫ ਭਜਨਾ ਅਮਲੀ ਉਹਨਾ ਨਾਲ ਮੁਲਾਕਾਤ ਕੀਤੀ ਜਾਵੇ ਬੜੀ ਮਿਹਰਬਾਨੀ ਹੋਵੇਗੀ ਜੀ

    • @kundal318
      @kundal318 Před 2 lety

      Already interview hoeya veer ji. Aproxx 2 month pehla

  • @jasbirsingh-dl2os
    @jasbirsingh-dl2os Před 2 lety +26

    ਜੀਹ ਨੇ ਮੇਰਾ ਦਿਲ ਲੁਟਿਆ ਵਿਚ ਕਮਾਲ ਦਾ ਰੋਲ ਹੈ ਤੇ ਰੱਬ ਦਾ ਰੇਡੀਓ 2 ਵਿਚ

  • @Armaanpreet111
    @Armaanpreet111 Před 2 lety +14

    ਅਸੀਂ ਆਪਣੇ ਘਰ ਦੁਆਲੇ 1000 ਰੁਪਏ ਦੇ ਦਰਖਤ ਲਗਾਏ ਹਨ

    • @RakeshKumar-ko3hy
      @RakeshKumar-ko3hy Před 2 lety +1

      Very good madam ji. Main dubai vich kam karda aa. But aah video dekh ke hun main b sochea ki jrur rukh lganwa.

  • @officialrajasaini1552
    @officialrajasaini1552 Před 3 měsíci

    ਬੀਐਨ ਸ਼ਰਮਾ ਜੀ ਇੱਕ ਵਧੀਆ ਕਲਾਕਾਰ ਹੈਗੇ ਹੀ ਨੇ ਪਰ ਇਕ ਬਹੁਤ ਹੀ ਵਧੀਆ ਇਨਸਾਨ ਵੀ ਹਨ ਬਾਕੀ ਟਹਿਣਾ ਸਾਬ ਆਪ ਜੀ ਦਾ ਚੱਜ ਦਾ ਵਿਚਾਰ ਬਹੁਤ ਕਿਵੇਂ ਵਧੀਆ ਲੱਗਾ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਖੁਸ਼ ਰੱਖੇ 🙏🙏

  • @kamalmirpuri1407
    @kamalmirpuri1407 Před 2 lety +38

    ਬੀ ਐਨ ਸ਼ਰਮਾ ਜੀ ਦਿਲ ਜਿੱਤ ਲਿਆ ਤੂੰਸੀ ਬਹੁਤ
    ਸੱਚੀਆਂ ਤੇ ਖਰੀਆਂ ਗੱਲਾਂ ਸੁਨਾਉਣ ਲਈ ਧੰਨਵਾਦ 🙏

  • @Basra4458
    @Basra4458 Před 2 lety +59

    ਬਹੁਤ ਹੀ ਸਾਫ਼ ਤੇ ਸਪੱਸ਼ਟ ਵਿਚਾਰਧਾਰਾ ਦੇ ਧਾਰਨੀ ਹੋ ਤੁਸੀਂ ਸ਼ਰਮਾ ਜੀ 👍

  • @charanjeetsingh9799
    @charanjeetsingh9799 Před 2 lety

    ਬੀ ਅੈਨ ਸਰਮਾਂ ਜੀ ਵਾਹ ਕਿੰਨੇ ਵਧੀਆ ਸੈਕੂਲਰ ਜਿੰਦਾਦਿਲ ਇਨਸਾਨ ਹੋ ਤੁਸੀਂ ਇੱਕ ਹੀ ਘਾਟ ਹੈ ਕਿ ਤੁਸੀਂ ਕਿਸੇ ਅਦਿੱਖ ਉਹ ਸਕਤੀ ਤੇ ਵਿਸਵਾਸ ਕਰਦੇ ਹੋ ਜਿਹੜੀ ਹੈ ਈ ਨਹੀਂ

  • @jaswindernbbardar5800
    @jaswindernbbardar5800 Před 2 lety +25

    ਟਹਿਣਾ ਵੀਰ ਜੀ ਸਰਮਾ ਜੀ ਨੇ ਦਿੱਲ ਦੀਆਂ ਗੱਲਾਂ ਕੀਤੀਆਂ ਲਾਸਟ ਵਿੱਚ ਅੱਖਾਂ ਨਮਨ ਹੋ ਗਈਆਂ

  • @JaswinderKaur-yv2qc
    @JaswinderKaur-yv2qc Před 2 lety

    ਜੁੱਤੀ ਵਾਲੀ ਗੱਲ ਤੋਂ ਬਹੁਤ ਹੱਸੀ ਆਈ ਬਹੁਤ ਵਧੀਆ ਲਗਦਾ ਹੈ ਪ੍ਰੋਗਰਾਮ ਪ੍ਰਾਈਮ ਏਸ਼ੀਆ ਦਾ ਧੰਨਵਾਦ

  • @gsdakha3763
    @gsdakha3763 Před 2 lety +24

    ਬਹੁਤ ਵਧੀਆ ਵਿਚਾਰ ਨੇ ਸ਼ਰਮਾ ❤️❤️❤️🌾🌾🌾 ਜੀ ਤੁਹਾਡੇ

  • @lakhidhillon4028
    @lakhidhillon4028 Před 2 lety +51

    ਇਹ ਤਾਂ ਬੰਦਾ ਬਿਲਕੁਲ ਨਹੀਂ ਇਹ ਤਾਂ ਇਕ ਸੰਸਥਾ ਹੈ। ਵਾਹ ਸ਼ਰਮਾ ਜੀ ਸਲੂਟ।

  • @gopigill5169
    @gopigill5169 Před 2 lety +54

    ਬਹੁਤ ਹੀ ਸੁਲਜਿਆ ਹੋਇਆ ਬੰਦਾ, ਬਹੁਤ ਵਧੀਆ ਗੱਲ ਬਾਤ ਕੀਤੀ, ਧੰਨਵਾਦ 🙏🙏🙏

    • @karamjeetsingh2352
      @karamjeetsingh2352 Před 2 lety +2

      ਸੁਲਝਿਆ

    • @gopigill5169
      @gopigill5169 Před 2 lety +1

      @@karamjeetsingh2352 ਤੂੰ ਤਾ ਵੀਰ ਜਜ਼ਬਾਤੀ ਹੀ ਹੋ ਗਿਆ, ਮੈਂ ਗ਼ਲਤ ਨੀਂ ਲਿਖਿਆ ਬੱਸ ਜਿਦਾ ਸਾਡੇ ਬਜ਼ੁਰਗ ਬੋਲਦੇ ਸੀ ਓਦਾਂ ਮੈਂ ਲਿਖਤਾਂ, ਮੈਂ ਵੀ ਕੋਈ ਬਹੁਤਾ ਪੜ੍ਹਿਆ ਲਿਖਿਆ ਨੀਂ ਵੀਰ, ਗੁੱਸਾ ਨਾ ਕਰੀ ਮੇਰੀ ਗੱਲ ਦਾ

    • @karamjeetsingh2352
      @karamjeetsingh2352 Před 2 lety +1

      @@gopigill5169 ਵੀਰ ਮੇਰਿਆ ਗੁੱਸਾ ਕਿਹੜੀ ਗੱਲੋਂ ਕਰਨਾ

    • @honeyantalhoneyantal3712
      @honeyantalhoneyantal3712 Před 2 lety

      @@karamjeetsingh2352
      ਵੀਰ ਮੇਰੇਆ ਹੋਂਦਾ ਜੀ
      😂😂😂😂 ਗੁੱਸਾ ਵੀ ਨਾ ਕਰੇਓ
      ਮੈ ਵੀ ਪੰਜਾਬੀ ਦਾ ਮਾਸਟਰ ਨੀ

  • @karmabirring
    @karmabirring Před 2 lety +40

    ਪ੍ਰਾਈਮ ਏਸ਼ਿਆਂ ਦੀ ਸਾਰੀ ਟੀਮ ਨੂੰ, ਅਤੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ...... 🙏🏻ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 👍🏻
    ਧੰਨਵਾਦ ਜੀਓ 🙏🏻🙏🏻🙏🏻🙏🏻

  • @farmerjourney5974
    @farmerjourney5974 Před 2 lety +3

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @harrydhaliwal4997
    @harrydhaliwal4997 Před 2 lety +4

    ਬਹੁਤ ਵਧੀਆ ਸੁਆਦ ਲਿਆ ਤਾਂ ਟਹਿਣਾ ਸਾਬ। ਬਹੁਤ ਚੰਗੇ ਵਿਚਾਰ ਦਿੱਤੇ ਬੀ ਐੱਨ ਸ਼ਰਮਾ ਨੇ

  • @autochannelpb3227
    @autochannelpb3227 Před 2 lety +3

    ਨੇਕ ਰੂਹ ਨੇ ਸ਼ਰਮਾ ਜੀ
    ਕਿਸਾਨ ਮਜਦੁਰ ਏਕਤਾ ਜਿੰਦਾਬਾਦ

  • @jugrajsinghsidhu8953
    @jugrajsinghsidhu8953 Před 2 lety +3

    ਸ਼ਰਮਾ ਜੀ ਨੇ ਬਿੱਲਕੁੱਲ ਸੱਚ ਕਿਹਾ ਹੈ ਉਹ ਦਰੱਖਤ ਕਿੱਥੇ ਚੱਲੇਗੇ ਜਦੋਕੇ ਹੁਣ ਤਾ ਇਹੋ ਜਿਹੀਆ ਮਸੀਨਾ ਆ ਗਾਈਆ ਨੇ ਜੋ ਕਿੱਸੇ ਵੀ ਰੁੱਖ ਨੂੰ ਇੱਕ ਥਾਂ ਤੋ ਪੁੱਟਕੇ ਦੂਜੀ ਥਾਂ ਉਪਰ ਲਗਾ ਸਕਦੀ ਹੈ ਹੁਣ ਲੋਕੋ ਜਦੋ ਲੀਡਰ ਵੋਟਾ ਮੰਗਣ ਆਉਣ ਇੰਨਾ ਰੁੱਖਾ ਦੇ ਹੋਏ ਕਾਤਲਆਮ ਵਾਰੇ ਵੀ ਸਵਾਲ ਪੁੱਛ ਲਿਉ ਧੰਨਵਾਦ ਜੀ। ਚੱਲਦਾ

  • @deeprataindia1170
    @deeprataindia1170 Před rokem

    ਬਹੁਤ ਹੀ ਵਧੀਆ ਲੱਗਿਆ BN ਸ਼ਰਮਾ ਜੀ ਦਿੱਲ ਤੋ ਗੱਲਾਂ ਕੀਤੀਆਂ ਤੁਸੀ। ਜੁੱਗ ਜੁੱਗ ਜੀਵਨ ਜੀ।
    ,,Ballu ਰਟੈਂਡਾ,,

  • @jikarmohammed5846
    @jikarmohammed5846 Před 2 lety +12

    ਸਤਿ ਸ੍ਰੀ ਅਕਾਲ ਜੀ🙏।ਬੀ ਐਨ ਸਰਮਾਂ ਜੀ ਤੁਸੀਂ ਮਹਾਨ ਹੋ 🌹।

  • @charnsingh4399
    @charnsingh4399 Před 2 lety +5

    ਬੀ ਐਨ ਸ਼ਰਮਾ ਜੀ, ਤੁਹਾਡਾ ਸਵਾਲ ਹੈ ਕਿ ਤੁਹਾਡਾ ਦਿੱਤਾ ਹੋਇਆ 45 ਲੱਖ ਟੈਕਸ ਕਿੱਥੇ ਖਰਚਿਆ ਗਿਆ?
    ਇਸ ਸਵਾਲ ਦਾ ਜਵਾਬ ਹੈ ਕਿ ਸਰਕਾਰ ਬਾਰਾਂ ਰੁਪਏ ਦਾ ਕੰਮ ਸੌ ਰੁਪਏ ਵਿੱਚ ਕਰਵਾਂਦੀ ਹੈ। ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਬਾਕੀ ਅਠਾਸੀ ਰੁਪਏ ਕਿੱਥੇ ਜਾਂਦੇ ਹਨ ? ( 12 - 88 ਦਾ ਅਨੁਪਾਤ ਮੈਂ ਇੱਕ ਪ੍ਰਾਈਮ ਫੋਕਸ ਪ੍ਰੋਗਰਾਮ ਵਿੱਚੋਂ ਲਿਆ ਹੈ)

  • @mandipsingh692
    @mandipsingh692 Před 2 lety +46

    ਬਹੁਤ ਵਧੀਆ ਕਲਾਕਾਰ ਸਰਮਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ

  • @amarjeets7372
    @amarjeets7372 Před 2 lety +3

    BN Sharma Ji bahut hi achi ruh hun tey dil bahut saaf hai. Sanu bahut maan hai Punjab de saraya artist loka tey. May God bless BN Sharma Ji.

  • @BaljitKaur-gg6os
    @BaljitKaur-gg6os Před 2 lety +4

    ਸ਼ਰਮਾ ਜੀ ਦੇ ਵਿਚਾਰ ਸੁਣਕੇ ਰੂਹ ਖੁਸ਼ ਹੋ ਗਈ 🔥❤️

  • @ranjitkaursandhu7846
    @ranjitkaursandhu7846 Před 2 lety +7

    ਬਹੁਤ ਵਧੀਆ ਵਿਚਾਰ ਬੀ ਐਨ ਸ਼ਰਮਾ ਜੀ ਦੇ 🙏🏽

  • @gurjeetsingh8294
    @gurjeetsingh8294 Před 2 lety +3

    ਬਹੁਤ ਵਧੀਆ ਜੀ ਕਿਸਾਨ ਏਕਤਾ ਜਿੰਦਾਬਾਅਦ 🌾🌾

  • @Sandy-ki3vr
    @Sandy-ki3vr Před 2 lety +7

    ਤੁਸੀਂ ਇੰਨਾਂ ਸੱਭ ਤੋਂ ਵਧੀਆਂ ਕਲਾਕਾਰ ਹੋ

  • @kuldeeps556
    @kuldeeps556 Před 2 lety +16

    ਬਹੁਤ ਵਧੀਆ ਸ਼ਰਮਾ ਜੀ

  • @gurnekkhaira3479
    @gurnekkhaira3479 Před rokem

    ਬਹੁਤ ਵਧੀਅਾ ਬੰਦੇ ਅੈ ਸ਼ਰਮਾ ਜੀ ਤੇ ਅੈਮੀ ਵਿਰਕ ਵੀਰ ਜੀ।👍👌👌💚🙏

  • @VarinderSingh-bh6ym
    @VarinderSingh-bh6ym Před 2 lety

    ਮੈਂ ਕਦੇ ਵੀ ਕਿਸੇ ਦੀ ਇੰਟਰਵਿਊ ਨਹੀਂ ਦੇਖੀ , ਪਰ ਇਹ ਛੱਡ ਨਹੀਂ ਸਕਿਆ , ਜਮਾ ਦੇਸੀ ਗਲਬਾਤ।

  • @baljindersinghlongowal4097

    ਸਰਮਾਂ ਜੀ ਤੁਸੀ ਦਿਲੋ ਕਿਸਾਨੀ ਲਈ ਦਰਦ ਰੱਖਦੇ ਓ ਬਹੁਤੇ ਕਲਾਕਾਰ ਨੇ ਫੋਟੋਆ ਖਿਚਾਕੇ ਮੁੜਆਏ ਸੁਰੂਆਤ ਚ ਹੁਣ ਕੋਈ ਓਹਨਾ ਚੋ ਕਦੇ ਦਿਸਿਆ ਨੀ ਟਿਂੱਕਰੀ ਬਾਡਰ ਤੇ ਧੰਨਵਾਦ ਜੀ

  • @sidhuanoop
    @sidhuanoop Před 2 lety

    ਬਹੁਤ ਹੀ ਵਧੀਆ ਮੁਲਾਕਾਤ ਸ਼੍ਰੀ ਬੀ ਐਨ ਸ਼ਰਮਾਂ ਜੀ ਨਾਲ । ਰੂਹ ਖੁਸ਼ ਹੋਗੀ ਬਹੁਤ ਸੁਹਿਰਦ ਤੇ ਅਣਖੀਲੇ ਇਨਸਾਨ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ

  • @boharsingh7725
    @boharsingh7725 Před 2 lety +20

    ਬਹੁਤ ਹੀ ਵਧੀਆ ਜੀ✅ ਸਤਿ ਸ੍ਰੀ ਅਕਾਲ 👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @sachdaparchawan
    @sachdaparchawan Před 2 lety +9

    ਵਾਹ ਕਿਆ ਬਾਤ ਹੈ ਸ਼ਰਮਾ ਜੀ।

  • @jogindersingh-mn1tz
    @jogindersingh-mn1tz Před 2 lety +1

    ਬੀ,ਐਨ, ਸ਼ਰਮਾ ਸਾਹਿਬ ਜੀ ਸਲਾਮ ਐ ਤੁਹਾਡੇ ਵਿਚਾਰਾਂ ਦੀ ਪ੍ਰਪੱਕਤਾ ਤੇ ਸੁਚੱਜੀ, ਸੁਲੱਖਣੀ ਕਿਰਤ ਨੂੰ, ਅੱਜ ਤੱਕ ਤੁਹਾਡਾ ਇੱਕ ਪੱਖ ਸਿਰਫ਼ ਤਰਾਸ਼ੀ ਹੋਈ ਅਦਾਕਾਰੀ ਵਾਲਾ ਹੀ ਵੇਖਿਆ ਸੀ, ਪਰ ਦਿਲ ਦੀਆਂ ਗਹਿਰ ਗੰਭੀਰ ਤੈਹਾਂ ਵਿੱਚ ਜ਼ਜਬਾਤੀ ਪਰ ਬਿਬੇਕ ਸੋਚ ਦੇ ਦਰਸ਼ਨ ਵੀ ਹੋਏ ਨੇ। ਆਪਣੀ ਗੱਲ ਨੂੰ ਥੋਹੜੇ ਸ਼ਬਦਾਂ ਨਾਲ ਵੱਡਾ ਤੇ ਸੰਪੂਰਨ ਬਣਾ ਦੇਣਾ ਅਦਾਕਾਰੀ ਦੀ ਮੁਹਾਰਤ ਹੀ ਆਖੀ ਜਾ ਸਕਦੀ ਐ। ਤੁਸੀਂ ਦਿਲ ਵਿੱਚ ਥਾਂ ਬਣਾ ਗੲੇ ਓ, ਬੁਲੰਦੀਆਂ ਛੂਹੋ।

  • @honeybehrampur3895
    @honeybehrampur3895 Před 2 lety

    ਬਹੁਤ ਵਧੀਆ ਇੰਟਰਵਿਊ ਦਿੱਤੀ ਸ਼੍ਰੀ ਬਦਰੀ ਨਾਥ ਸ਼ਰਮਾ ਉਰਫ਼ ਬੀ.ਐਨ.ਸ਼ਰਮਾ ਜੀ ਨੇ ,,,,, ਜੀਓ ਸ਼ਰਮਾ ਜੀ,,,,ਦਿਲੋਂ ਸਤਿਕਾਰ🙏🏼🙏🏼🙏🏼

  • @jassrajput4407
    @jassrajput4407 Před 4 měsíci +1

    Sharman ji tuci Changi shoch de malik ho dilon thanks ❤❤❤

  • @gillmanpreetsingh1990
    @gillmanpreetsingh1990 Před 2 lety

    ਪ੍ਾिੲਮ ਏਸ਼ੀਆ ਦੀ ਸਾਰੀ ਟੀਮ ਨੂੰ ਵਧਾੲੀਆ,ਟिਹਣਾ ਸਾਬ ਜੀ ਤੇ िਥੰਦ ਭੈਣਜੀ ਧੰਨਵਾਦ ਜੀ,
    ਬੀ ਅੈਨ ਸਰਮਾ ਬਹੁਤ ਵਧੀਆ िੲਨਸਾਨ ਹਨ ,िਜਓਦੇ ਵਸਦੇ ਰਹੋ,ਤੁਹਾਨੂੰ ਮੇਰੀ ਵੀ ੳੁਮਰ ਲਗ ਜੇ ...........................

  • @SarbjitKaur-lq9dc
    @SarbjitKaur-lq9dc Před 2 lety +7

    ਬਹੁਤ ਵਧੀਆ ਪ੍ਰੋਗਰਾਮ ਹੈ ਜੀ 🙏🙏

  • @BaljinderSingh-ri9gw
    @BaljinderSingh-ri9gw Před 2 lety +9

    ਬਹੁਤ ਸੋਹਣਾ ਪ੍ਰੋਗਰਾਮ

  • @kuldippurba2485
    @kuldippurba2485 Před 2 lety +1

    ਹਰਮਨ ਭੈਣ,ਟਹਿਣਾ ਵੀਰ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆਂ ਹੁੰਦਾ ਹੈ।ਜਿਹੜਾ ਇਨਸਾਨ ਸਟੂਡੀਉ ਵਿੱਚ ਆ ਜਾਂਦਾ।ਉਹ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦੇ ਹੋਣਗੇ।

  • @balwinderrandhawavlogsafar6252

    BNsharma sahab dill da saaf insaan hai waheguru ji mehar karan sharma ji te punjabi filma da maan ne sharma ji sach hai jis film cho nahi hunde oh film adhuri jahi lagdi hai jistra mehar mittal sahab toh bina film adhuri hundi si

  • @sukhvirkaur3443
    @sukhvirkaur3443 Před 2 lety +14

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏🙏👍👍👍👍👌👌👌👌🚜🚜🚜🚜🚜

  • @balwindersingh7463
    @balwindersingh7463 Před 2 lety +2

    ਟਹਿਣਾ ਸਾਹਿਬ, ਸਰਕਾਰ ਇਹ ਹੁੰਦੀ ਹੈ ਮੈਂ ਭਾਰਤ ਵਿੱਚ ਸੀ ਉਧਰ ਅਮਰੀਕਾ ਵਿੱਚ ਮੇਰੇ ਖ਼ਾਤੇ ਵਿੱਚ ਪੈਸੇ ਸਰਕਾਰ ਪਾ ਰਹੀ ਸੀ

    • @gurpreetsinghtoor8928
      @gurpreetsinghtoor8928 Před 2 lety

      ਭਾਰਤ ਸਰਕਾਰ ਖਾਤਿਆਂ ਚੋ ਮਿਹਨਤ ਦੇ ਪੈਸੇ ਕੱਢਣ ਦੇ ਨਵੇਂ ਨਵੇਂ ਤੇਰੀਕੇ ਲੱਭ ਰਹੀ ਹੈ

  • @ravsandhoo4491
    @ravsandhoo4491 Před 2 lety +10

    BN Sharma is a simple man, enjoyed this interview. Thank you Harman ji and Thena sahib,

  • @jagtardulay8001
    @jagtardulay8001 Před 2 lety +2

    BN ਸ਼ਰਮਾਾਂ ਜੀ ਸਲੂਟ ਆ ਜੀ ਤੁਹਾਨੂੰ ਥੋਡੀ ਸੋਚ ਨੂੰ ਤਹਾਡੇ ਕਿਰਦਾਰ ਨੂੰ🙏🙏👌👌

  • @JagtarSingh-jb3hv
    @JagtarSingh-jb3hv Před 2 lety +6

    BN Sharma ji tusin bahut vade insaan ho
    Asin thonu salute hai sir ji
    Thodi respect sade dilan vich hor v vadhgi 🙏🏻

  • @anshuanmol5663
    @anshuanmol5663 Před 2 lety +12

    Kisan mazdoor EKTA zindabaad 🙏👍💪

  • @MalkeetSingh-mn7tf
    @MalkeetSingh-mn7tf Před 2 lety +4

    Very very nice nice ji kisan majdoor akta jindabad

  • @rupinderjitkaur1242
    @rupinderjitkaur1242 Před 2 lety +5

    B n Sharma thunsy bilkul shy kiha thunsyਸਤਿਕਾਰ ਦੇ ਪਾਤਰ ਜੇ ਸਿਜਦਾ ਹੈ ਇਹੋ ਜਿਹੇ ਕਲਾਕਾਰ ਨੂੰ ਜੋ ਬਿਲਕੁੱਲ ਸਹੀ ਕਹਿ ਰਹੇ ਹਨ
    j

  • @harisingh8225
    @harisingh8225 Před 2 lety +1

    B n ਸ਼ਰਮਾ ਜੀ ਦੇ ਵਿਚਾਰਾਂ ਨੇ ਦਿਲ ਨੂੰ ਮੋਹ ਲਿਆ

  • @amarjitkaur990
    @amarjitkaur990 Před 2 lety +4

    ਬੀ ਐਨ ਸ਼ਰਮਾ ਜੀ ਬਹੁਤ ਖੂਬ ਜੀ ਪਟਿਆਲਾ ਤੋਂ

  • @balvinderkaur8272
    @balvinderkaur8272 Před 2 lety +5

    ਬਹੁਤ ਵਧੀਆ ਲੱਗਿਆ ਪ੍ਰੋਗਰਾਮ 🙏🙏

  • @jaswantchhabra8873
    @jaswantchhabra8873 Před 2 lety

    ਭੋਲਾ ਨਾਥ ਸ਼ਰਮਾ ਜੀ
    🙏🙏

  • @gurpreetrangi3164
    @gurpreetrangi3164 Před 2 lety

    ਬੀ ਐਨ ਸ਼ਰਮਾ ਬਹੁਤ ਵਧੀਆ ਕਲਾਕਾਰ ਨੇ ਜੀ

  • @baljitsingh8394
    @baljitsingh8394 Před rokem +1

    ਸ਼ਰਮਾ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀਆ ਕਲਾ ਵਿੱਚ ਰੱਖਣ ਜੀ 🙏❤️🙏

  • @tarsemsajuma2390
    @tarsemsajuma2390 Před 2 lety

    ਬਹੁਤ ਵਧੀਆ ਇਨਸਾਨ ਨੇ ਬੀ ਐਨ ਸਰਮਾ ਜੀ

  • @sonuatwal314
    @sonuatwal314 Před 2 lety +6

    Yaar sachi aakhaan vich pani aa gya eh interview deakh ke enna simple banda v actor ho sakda aa sida sadda banda aa

  • @sukhisukhi7128
    @sukhisukhi7128 Před rokem

    ਦਿਲੋ ਸਤਕਾਰ B N ਸ਼ਰਮਾ ਜੀ🙏

  • @gurbhejjohal4191
    @gurbhejjohal4191 Před 4 měsíci

    ਸ਼ਰਮਾ ਜੀ ਬਹੁਤ ਵਧੀਆ ਲੱਗਿਆ ਥੈਕ ਯੂ

  • @paramjeetkaur945
    @paramjeetkaur945 Před 2 lety +1

    ਸ਼ਰਮਾ ਜੀ ਦਿਆਂ ਗਲਾਂ ਦਿਲਚਸਪ ਹਨ ਤੇ ਦਿਲ ਨੂੰ ਭਾਵੁਕ ਕਰਨ ਵਾਲਿਆਂ ਸਨ ਧੰਨਵਾਦ ਟੇਹਿਣਾ ਜੀ

  • @jagdevbrar6100
    @jagdevbrar6100 Před 2 lety

    ਟੈਹਿਣਾ ਸਾਹਿਬ ਜੀ ਅਤੇ ਮੈਡਮ ਥਿੰਦ ਜੀ ਨੂੰ ਸਤਿ ਸ੍ਰੀ ਅਕਾਲ ਜੀ
    ਸਰਮਾਂ ਜੀ ਸਲੂਟ ਹੈ ਆਪ ਜੀ ਨੂੰ ਆਪ ਜੀ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ ਸੁਣ ਕੇ ਅਨੰਦ ਆ ਗਿਆ

  • @manavwadhawan8209
    @manavwadhawan8209 Před 2 lety +3

    Sharma sir sone Da Dil h tuhada salute you sir

  • @tractorandfarmingvlogs8931

    Saaf dil te bahut nek bandey ne Sharma Saab . Parmatma lammiyaa umaraa bakshey Sharma ji nu 🙏🙏

  • @harwindersingh4551
    @harwindersingh4551 Před 2 lety +2

    ਸ਼ਰਮਾ ਜੀ ਸਤਿ ਸ੍ਰੀ ਅਕਾਲ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

  • @NarinderSingh-ti4sq
    @NarinderSingh-ti4sq Před 2 lety +6

    Shandar proograame. Simple person han Sharma ji. Bahut vadhia vichar han sharma ji de. Tehna sahib! Harman ji es lai aap vadhai de patar ho. God bless

  • @pushpindersingh185
    @pushpindersingh185 Před 2 lety +3

    ❤️💯ਵਧੀਆ ਸੋਚ ਦੇ ਇਨਸਾਨ

  • @B_S-H-I-V-A
    @B_S-H-I-V-A Před rokem

    ਸਰ ਜੀ ਕਿਰਪਾ ਕਰਕੇ ਆਹ ਜਿਹੋ ਜਿਹੀ ਫਿਲਮ ਸਿੰਗੇ ਦੀ ਸੀ ਕਿਰਪਾ ਕਰਕੇ ਦੋਬਾਰਾ ਨਾ ਕਰਨਾ ਨਾ ਸਟੋਰੀ ਚੱਜ ਦੀ ਨਾ ਡਾਈਲਾਗ ਚੱਜ ਦੇ ਤੁਸੀਂ ਕਹਾਣੀ ਦੇਖ ਕੇ ਫਿਲਮ ਸਾਇਨ ਕਰਿਆ ਕਰੋ ਕਿਉਂਕਿ ਤੁਹਾਡਾ ਇੱਕ ਸਟੈਂਡਰਡ ਹੈ ਇਸ ਲਈ ਤੁਹਾਡੇ ਤੋਂ ਉਮੀਦ ਵੀ ਜਿਆਦਾ ਹੁੰਦੀ ਹੈ

  • @tonysingh-ft9ki
    @tonysingh-ft9ki Před 4 měsíci +1

    Very good very nice speaking true thanks pajji happy day blah All off you

  • @amarjitkaur990
    @amarjitkaur990 Před 2 lety +1

    ਹਰਮਨ ਬੇਟਾ ਜੀ ਇਨ੍ਹਾਂ ਕੰਮ ਹੋਣ ਦੇ ਬਾਵਜੂਦ ਭੂਰੇ ਵਾਲ ਕਰਾਉਣ ਦਾ ਟਾਈਮ ਮਿੱਲ ਜਾਂਦਾ ਹੈ ਬਹੁਤ ਖੂਬ ਜੀ ਪਟਿਆਲਾ ਤੋਂ

    • @skytech6719
      @skytech6719 Před 2 lety

      Why not!!!
      ਆਪਣੇ ਲਈ ਸਾਰਿਆ ਨੂੰ ਸਮਾ ਕੱਢਣਾ ਆਉਣਾ ਚਾਹੀਦਾ।
      ਇਸਦੇ ਵਿੱਚ ਗਲਤ ਕੀ ਹੈ। ??

  • @anwerkhan161
    @anwerkhan161 Před 2 lety +6

    ਬਹੁਤ ਅੱਛਾ

  • @AmritPalSingh-dt8oj
    @AmritPalSingh-dt8oj Před 2 lety +4

    He is not just a comedian and villain but a complete artist. God bless him.

  • @SukhwinderSingh-mv7rd
    @SukhwinderSingh-mv7rd Před 2 lety +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @TarsemSingh-oo6bv
    @TarsemSingh-oo6bv Před 4 měsíci

    B.N.Sharma.ji.tusi.bumbe.rahide.huye.bhi.punjab.Mitti.nal.zure.huye.ho.bahut.hi.achhe.Sabha.de.ho.sabh.nu.Sat.Shri.Akal.parwan.karni.ji.

  • @GurmitSingh-ct2ed
    @GurmitSingh-ct2ed Před 2 lety

    Punjabis, whether Hindus, Sikhs or Muslims have the proudest history in the Indian sub-continent. Remember, 3 thousand years ago King Porus and our forefathers defeated Alexander at the battle of Gurdaspur forcing him to turn back his legions. How can we ever allow a Bihari to rule Punjab? Vote for farmers to respect 719 departed souls.

  • @Deeppessi
    @Deeppessi Před 2 lety

    ਬਹੁਤ ਵਧੀਆ ਕਲਾਕਾਰ ਆ ਬ ਨ ਸ਼ਰਮਾ ਜੀ

  • @BaljitKaur-gg6os
    @BaljitKaur-gg6os Před 2 lety +1

    ਟੈਹਣਾ ਸਾਬ ਮੁਕਾਬਲਾ ਕਿ ਹੋਣਾ ਜਿਆਦਾਤਰ ਹਰ ਫਿਲਮ ਚ ਸਾਰੇ ਈ ਕਮੇਡੀਅਨ ਐਕਟਰ ਹੁੰਦੇ ਆ 😂😂😂

  • @jashanbatth1519
    @jashanbatth1519 Před 2 lety +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏

  • @hatttereki
    @hatttereki Před 10 měsíci

    ਸ਼ਰਮਾ ਸਾਹਿਬ ਨੇ ਬਿਲਕੁਲ ਠੀਕ ਕਿਹਾ ਐਮੀ ਵਿਰਕ ਬਾਰੇ ਵੀ

  • @Bhattig-go5bx
    @Bhattig-go5bx Před 4 měsíci

    🌹🌹ਨੇਕ ਰੂਹ ਨੇ ਸ਼ਰਮਾ ਜ਼ੀ

  • @singhkhalsa512
    @singhkhalsa512 Před 2 lety +10

    Well experienced guys all of u.. so discussion is most costly 👍

  • @pardeepsinghchohan5065
    @pardeepsinghchohan5065 Před 2 lety +1

    ਸ਼ਰਮਾਂ ਜੀ ਦੀਆਂ ਪਹਿਲਾਂ ਵਾਲੇ 11 ਮਿੰਟ ਦੀਆਂ ਗੱਲਾਂ ਸੁਣ ਕੇ ਰੋਣਾ ਜਿਹਾ ਆ ਗਿਆ ਮੈਨੂੰ ਤਾਂ ਯਾਰ ਪਤਾ ਨਹੀ ਕਿਉਂ ਵੀਡਿਉ ਨੂੰ 10:29 ਮਿੰਟ ਤੇ ਰੋਕ ਕੇ ਆਪਣੇ ਦਿਲ ਦੀ ਗੱਲ ਕੂਮੈਂਟ ਕਰਕੇ ਦਸ ਰਿਹਾ ਵੀਡਿਉ ਨੂੰ ਰੋਕ ਕੇ ਬੈੱਡ ਤੇ ਪਿਆ ਮੈਂ ਇਹ ਸੋਚ ਰਿਹਾ ਕੀ ਦੁਨੀਆਂ ਤੇ ਇਹਨੇ ਨਰਮ ਸੁਭਾਅ ਤੇ ਇਮਾਨਦਾਰ ਇਨਸਾਨ ਵੀ ਹੈਗੇ ਆ ਸੱਚੀ ਯਾਰ ਮੈਨੂੰ ਸ਼ਰਮਾਂ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗ ਰਹੀਆਂ ਜੋ ਜੋ ਵੀ ਇਹ ਇੰਟਰਵਿਊ ਦੇਖ ਰਿਹਾ ਤੇ ਮੇਰਾ ਕੂਮੈਂਟ ਪੜ੍ਹ ਰਿਹਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਡਿਉ ਪੂਰੀ ਦੇਖਣ ਤੋਂ ਬਾਅਦ ਜਿਦਾਂ ਸ਼ਰਮਾਂ ਜੀ ਪਿਆਰ ਨਾਲ ਗੱਲ ਕਰ ਰਹੇ ਆ ਤੇ ਵੱਡੇ ਛੋਟੇ ਦੀ ਇੱਜ਼ਤ ਕਰਦੇ ਆਪਾਂ ਵੀ ਅੱਗੇ ਤੋ ਇਹਦਾ ਹੀ ਹਰ ਇੱਕ ਨਾਲ ਗੱਲ ਕਰਨੀ ਆ ਤੇ ਵੱਡੇ ਛੋਟੇ ਦਾ ਸਤਿਕਾਰ ਕਰਨਾ ਜਿਸ ਵੀ ਵੀਰ ਭੈਣ ਨੇ ਮੇਰਾ ਇਹ ਕੂਮੈਂਟ ਪੜ੍ਹ ਲਿਆ ਉਹ ਪਲੀਜ਼ ਕੂਮੈਂਟ ਨੂੰ ਲਾਈਕ ਕਰ ਦਿਉ ਜੇ ਹੋ ਸਕਿਆ ਕੂਮੈਂਟ ਦਾ ਜਵਾਬ ਵੀ ਦੇ ਦੇਣਾ ਇਸ ਨਾਲ ਮੈਨੂੰ ਪਤਾ ਚੱਲ ਜਾਵੇਗਾ ਕੀ ਮੇਰੇ ਵਿਚਾਰ ਨਾਲ ਕਿਨੇ ਵੀਰ ਭੈਣ ਸਹਿਮਤ ਨੇ ਧੰਨਵਾਦ ਜੀ

  • @ranjitsingh2746
    @ranjitsingh2746 Před 2 lety +1

    Darakhta bare bahut vadia gal kiti bn sharma je ne laune chahide na k vaddne

  • @rajwantkaur1408
    @rajwantkaur1408 Před 2 lety +1

    ਬਹੂਤ ਵਧੀਆ ਸੁਬਾਅ ਤਾਡਾ ਸਰਮਾ ਜੀ ਮਜਾ ਆਗੀਆ ਗੱਲਾ ਸੁਣਕੇ ਹਰਮਨ ਦੀਦੀ ਜੀ

  • @paramjitmahi8042
    @paramjitmahi8042 Před 2 lety +8

    Excellent program.
    Thanks to Prime asia

  • @kirankaur4504
    @kirankaur4504 Před 2 lety +6

    ਸਤਿ ਸ੍ਰੀ ਅਕਾਲ ਜੀ 🙏🙏🙏

  • @salamatsahota3851
    @salamatsahota3851 Před 2 lety +2

    ਅੱਖਾਂ ਵਿੱਚੋਂ ਅੱਥਰੂ ਆ ਗਏ ਜੀ 😢😢

  • @tonysingh-ft9ki
    @tonysingh-ft9ki Před 4 měsíci +1

    No problems God bless you dear happy day to all of you

  • @bhupindersinghghuman3288
    @bhupindersinghghuman3288 Před 2 lety +4

    B N Sharma saab bohat v vdia insaan han..

  • @preetboy143
    @preetboy143 Před 2 lety

    ਸਚਾ ਪੱਕਾ ਸਿਧਾ ਸਾਦਾ ਆਦਮੀ ਹੈ ਸ਼ਰਮਾ ਸਾਹਿਬ । ਲੰਮੀ ਉਮਰ ਹੋਵੇ ।