ਕੀ Periods ਚ ਗੁਰੂ ਘਰ ਜਾਣਾ ਤੇ ਪਾਠ ਕਰਨਾ ਗ਼ਲਤ ਹੈ ❓| Sikhi Talks by Nek Punjabi History

Sdílet
Vložit
  • čas přidán 23. 07. 2024
  • CAN WOMEN PRAY OR GO TO GURDWARA SAHIB DURING THEIR TIME OF THE MONTH ?
    ਕੀ ਬੀਬੀਆਂ ਮਹਾਵਾਰੀ ਚ ਪਾਠ ਕਰ ਸਕਦੀਆਂ ਤੇ ਗੁਰਦੁਆਰਾ ਸਾਹਿਬ ਜਾ ਸਕਦੀਆਂ ਜਾ ਨਹੀਂ ?
    #sikhism #women_issues #singhni
    Time Stems:
    0:00 - Introduction
    4:22 - Grihasth Jeevan : Dharam Ja Nashvant?
    12:46 - Kaam Vaashna
    17:40 - Bibian Dwara Kes Beadbi
    21:32 - Anand Karaj maryada
    32:41 - Ki Gurbani Padan de nuksaan v han?
    34:53 - Sikh Bibi da kirdar kehojeha hona chahida?
    48:25- Ki Chabeel Da Langar Shuru to eve hi chldaarea?
    55:21 - Mahavari vehle Sehaj Path krskde a?
    1:03:30 - Taasvi ki hai?
    Welcome to "Sikhi Talks," where we delve into insightful discussions about Sikhism and contemporary issues affecting the Sikh community. In this episode, we are honored to have Bibi Harpreet Kaur Wahenoor, a renowned katha vachak, as our special guest.
    We explore a range of topics including the dynamics of married life, the balance between career ambitions and spiritual commitments, and the significance of Sikh women maintaining their kesh (hair).
    Bibi Harpreet Kaur also sheds light on the modern practices of Anand Karaj, the importance and relevance of Gurbani, and the essential characteristics that define Sikh women. Additionally, we address concerns about the modernization of langar, the permissibility of women performing Sahej Path during menstruation, and the true meaning of Taasvi.
    Join us for an enlightening conversation that blends traditional wisdom with contemporary perspectives.
    Don't forget to like, subscribe, and share our podcast to spread the wisdom of Gurbani far and wide!
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    Follow our guest on;
    👉Instagram👈 : / hkwahenoorl
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    CZcams - ‪@NekPunjabiPodcast‬
    Instagram - / nekpunjabipodcast
    2. NEK PUNJABI ESTATE (punjab diya zameena)
    CZcams - ‪@NekPunjabiEstate‬
    Instagram - / nekpunjabiestate

Komentáře • 222

  • @sharnkaur9145
    @sharnkaur9145 Před měsícem +36

    ਬਹੁਤ ਵਧੀਆ ਵਿਚਾਰ ਭੈਣ ਜੀ। ਮਹਾਰਾਜ ਇੰਝ ਹੀ ਚੜ੍ਹਦੀਕਲਾ ਵਿੱਚ ਰੱਖਣ 🙏🏻

  • @BalwinderSingh-sv7hp
    @BalwinderSingh-sv7hp Před měsícem +14

    ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ।।
    ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ।।
    ਗੁਰੂ ਦੁਆਰੈ ਹੋਇ ਸੋਝੀ ਪਾਇਸੀ।।
    ਏਤੁ ਦੁਆਰੈ ਧੋਇ ਹਛਾ ਹੋਇਸੀ।।
    ( SGGSJ ,Ang 730 )

  • @TURBANNATOR2012
    @TURBANNATOR2012 Před 22 dny +4

    ਬਹੁਤ ਵਧੀਆ ਵਿਚਾਰ ਨੇ ਭੈਣ ਜੀ ਦੇ ਵਾਹਿਗੁਰੂ ਜੀ ਇਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

  • @HarjinderSingh-vi4cv
    @HarjinderSingh-vi4cv Před 6 dny +1

    ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਮੇਰੇ ਵਰਗੇ ਸਾਧਾਰਨ ਜਿਹੇ ਇਨਸਾਨਾ ਨੂੰ ਸਿੱਧੇ ਰਸਤੇ ਪਾਉਣ ਦਾ ਬਹੁਤ ਵਧੀਆ ਗੱਲਾਂ ਦੱਸੀਆਂ ਜੀ ਧੰਨਵਾਦ ਜੀ

  • @rajdawinderkaur215
    @rajdawinderkaur215 Před měsícem +17

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੀ ਤੁਹਾਡੀ ਇੱਕ ਇੱਕ ਗੱਲ ਲੱਖਾਂ ਦੀ ਹੈ

  • @user-wx6jg1nq7j
    @user-wx6jg1nq7j Před měsícem +23

    ਬਹੁਤ ਵਧੀਆ ਵਿਚਾਰ ਬੀਬੀ ਜੀ ਦੇ ਸੁਣ ਕੇ ਚੰਗਾ ਲੱਗਿਆ ਜੀ

  • @harpreetsinghmehra4783
    @harpreetsinghmehra4783 Před měsícem +9

    ਬਹੁਤ ਬਹੁਤ ਵਧੀਆਂ ਵਿਚਾਰ ਬੀਬੀ ਜੀ ਦੇ ਸੁਣ ਕੇ ਵਧੀਆ ਲਗਿਆ ਜੀ 🙏🙏

  • @user-co2kf7dj5j
    @user-co2kf7dj5j Před měsícem +5

    Boht vadiya vichar ne bhen de .Gallan sun ke boht vadiya lageya.🙏🙏🙏🙏🙏🙏🙏🙏

  • @karamsingh4460
    @karamsingh4460 Před měsícem +9

    ਬਹੁਤ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏

  • @rimringill2772
    @rimringill2772 Před 16 dny +3

    Waheguru ji ka Khalsa
    Waheguru ji ki Fateh🙏🙏🙏🙏🙏
    Bahut hi vadhiyaa bhenji! Aapji da bahut dhanwaad ji!!!!! Guru Maharaj Chardi kala bakshan!!!!!🙏🙏🙏🙏🙏

  • @santlashmanmuni6045
    @santlashmanmuni6045 Před měsícem +9

    ਜੈ ਮਾਲਾ ਹਿੰਦੂ ਧਰਮ ਚ, ਪ੍ਰਚੱਲਤ ਹੈ ਰਿੰਗ ਵਾਲਾ ਇਸਾਈਆਂ ਚ, ਹੈ ਅਸੀਂ ਜਿਵੇਂ ਕਿਸੇ ਨੂੰ ਵੇਖ ਲੈਂਦੇ ਹਾਂ ਉਸ ਤਰ੍ਹਾਂ ਹੀ ਕਰਨ ਲੱਗ ਪਏ। ਅੰਗੀਠਾ ਇਕੱਠਾ ਕਰਕੇ ਉੱਪਰ ਕੋਈ ਬੂਟਾ ਲਗਾ ਦਿਓ ਇਹ ਸਰਸੇ ਵਾਲੇ ਕਰਦੇ ਸੀ ਅਸੀਂ ਵੀ ਕਰਨ ਲੱਗ ਪਏ ਹਾਲਾਂ ਕਿ ਆਪਣੇ ਨਹੀਂ ਸੀ

  • @user-fl2sp2gr2v
    @user-fl2sp2gr2v Před 29 dny +4

    ਵਾਹਿਗੁਰੂ ਜੀ 🙏, ਬਹੁਤ ਬਹੁਤ ਹੀ ਵਧੀਆ ਵਿਚਾਰ ਹਨ। ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਬੀਬੀ ਜੀ ਧੰਨਵਾਦ ਜੀ 👏

  • @jatindersingh-th1ln
    @jatindersingh-th1ln Před měsícem +10

    Bohut wadia knowledge mili a aj mere dimag ch v swaal c is bare sare jwab mill Gaye ne
    Thank u bibi ji

  • @harpreetsinghmehra4783
    @harpreetsinghmehra4783 Před měsícem +9

    ਭਾਈ ਸਾਹਿਬ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏

  • @maninderkaur1081
    @maninderkaur1081 Před měsícem +7

    ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਲਗੀਆ ਵੀਰ ਜੀ 🙏🌹🙏

  • @sunitarani3073
    @sunitarani3073 Před měsícem +6

    ਬਹੁਤ ਹੀ ਵਧੀਆ ਵਿਚਾਰ ਨੇ ਬੀਬਾ ਜੀ ਦੇ ਵਾਹਿਗੁਰੂ ਜੀ 🙏

  • @KamalKumar-ow7mq
    @KamalKumar-ow7mq Před měsícem +7

    Very nyc vichar bibi ji de, waheguru ji mehar karan

  • @Legenbande
    @Legenbande Před měsícem +3

    ਬੀਬੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੰਖੇਪ ਚ ਤੇ ਵਧੀਆ ਤਰੀਕੇ ਨਾਲ ਸਮਝਿਆ ਤੁਸੀ ਤੇ ਕਾਮ ਅਤੇ ਮਹਾਵਾਰੀ ਵਰਗੇ topic ਤੇ ਖੁੱਲਕੇ ਬੋਲੇ ਤੁਸੀ

  • @harjeetkaur6702
    @harjeetkaur6702 Před měsícem +9

    Bahut Bahut Shukrana Beti Ji Anand AA Gya❤

  • @veerkahlon3476
    @veerkahlon3476 Před měsícem +3

    Boht he sohna podcast boht he knowledgeable video c boht he vadiya gallaan sikhn nu miliya veerji thanku so much….. waheguru ji ka khalsa shiri waheguru ji ki fateh 🙏

  • @user-fw3ov2qi8i
    @user-fw3ov2qi8i Před 29 dny +2

    Bhut hi vdia vichar ne, waheguru Ji ਚੜ੍ਹਦੀ ਕਲਾ ਵਿੱਚ ਰੱਖਣ

  • @karamsingh4460
    @karamsingh4460 Před měsícem +6

    ਬਹੁਤ ਵਧੀਆ ਵਿਚਾਰ 🙏🙏

  • @DaljitKaur-si8km
    @DaljitKaur-si8km Před 27 dny +5

    ਬੀਬੀ ਜੀ ਗਾਲਾ ਵਾਲੀ ਗਲ ਮੈਨੂੰ ਵੀ ਬਹੁਤ ਬੁਰੀ ਲੱਗਦੀ ਨਾਮ ਦੇ ਪਿਛੇ ਸਿੰਘ ਲਗਾਇਆ ਹੁੰਦਾ ਤੇ ਗਾਲਾ ਇਹੋ ਜਿਹੀਆਂ ਲਿਖੀਆ ਹੁੰਦੀਆ ਵੀ ਜੋ ਦੇਖੇ ਉਹ ਵੀ ਸ ਸ਼ਰਮ ਮੰਨਦਾ

  • @TejinderKaurGodhi
    @TejinderKaurGodhi Před měsícem +8

    Thanks veerji and Bibi Harpreet kaur ji for great information

  • @lakhvirsinghrasulpuri4987
    @lakhvirsinghrasulpuri4987 Před měsícem +4

    ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਜੀ ਬਹੁਤ ਵਧੀਆ ਉਪਰਾਲਾ ਹੈ

  • @GurpreetSingh-lj1gu
    @GurpreetSingh-lj1gu Před 18 dny +1

    ਬਹੁਤ ਵਧੀਆ ਵਿਚਾਰ ਨੇ ਭੈਣ ਜੀ ਦੇ ਸੁਣ ਕੇ ਬਹੁਤ ਅੰਨਦ ਆਇਆ 🙏

  • @amandeepsingh-lm5xu
    @amandeepsingh-lm5xu Před měsícem +19

    ਬੀਬੀ ਜੀ ਦਾ ਦੁਮਾਲਾ ਸਾਹਿਬ ਬਹੁਤ ਸੋਹਣਾ ਜੀ 🙏

  • @JaswantKaur-w4k
    @JaswantKaur-w4k Před 15 dny +1

    ਬਹੁਤ ਵਧੀਆ ਲੱਗਿਆ ਜੀ🙏

  • @user-sx2ey4ly7g
    @user-sx2ey4ly7g Před měsícem +4

    ਬਹੁਤ ਵਧੀਆ ਵਿਚਾਰ ਆ ਤਹਾਡੇ

  • @SukhchainSingh-yi5jg
    @SukhchainSingh-yi5jg Před měsícem +5

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ❤

  • @sajanpreetsingh4518
    @sajanpreetsingh4518 Před 25 dny +1

    ਬਹੁਤ ਬਹੁਤ ਵਧੀਆ ਵਿਚਾਰ ਸੁਣ ਕੇ ਅੰਨਦ ਆ ਗਿਆ ਵਾਹਿਗੁਰੂ 🙏🙏🙏🙏🙏🙏❤❤❤❤

  • @harjeetkaur8428
    @harjeetkaur8428 Před 20 dny +1

    ਬਹੁਤ ਵਧੀਆਂ ਜਾਣਕਾਰੀ ਦਿਤੀ ਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @balkarsingh6335
    @balkarsingh6335 Před měsícem +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KulwinderSingh-tp1ho
    @KulwinderSingh-tp1ho Před měsícem +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @arpansharma287
    @arpansharma287 Před měsícem +4

    Very informative video. very grateful for sharing this.🙏🙏. I wish this video could even more longer.

  • @darshankaur9950
    @darshankaur9950 Před měsícem +3

    Bhut bhut vadiya guru ThoughtsWahegugr ji

  • @user-cd6lx5di3m
    @user-cd6lx5di3m Před měsícem +3

    ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @narinderkour4478
    @narinderkour4478 Před měsícem +36

    ਬੋਹਤ ਬਧੀਆ ਬਿਚਾਰ ਪਰ ਮਾਤਾ ਪਿਤਾ ਅਪਨੇ ਬਚਿਆ ਨੂੰ ਘਰਾਂ ਵਿੱਚ ਨਿਤਨੇਮੀ ਬਨਾਉਣ ❤

  • @user-zc1px6gi7h
    @user-zc1px6gi7h Před měsícem +4

    ਬਹੁਤ ਸੋਹਣੇ ਵਿਚਾਰ

  • @Legenbande
    @Legenbande Před měsícem +1

    ਬਹੁਤ ਸੋਹਣਾ podcast ਜੀ ਇਹ ਉਪਰਾਲਾ ਜਾਰੀ ਰੱਖੋ ਜੀ

  • @rebeccarouth6116
    @rebeccarouth6116 Před měsícem

    True true true 🇬🇧 needed 🙏 ❤️ the love fir mother language 35 Akar Lagamantha leading to moolmanter,
    Depletion off. Homia ,
    Many thanks Wahguru ji 🙏

  • @sikhuniverse1502
    @sikhuniverse1502 Před 16 dny

    Excellent!! Podcast, we need these podcast a lot for our mental and spiritual growth.

  • @gurmeetkaur-ey9ts
    @gurmeetkaur-ey9ts Před 27 dny

    Very nice discussion.Waheguru Ji .

  • @darshankaur9950
    @darshankaur9950 Před měsícem +1

    Waheguru ji bhut bhut Thankyou Waheguru ji mehar karo sakde upar

  • @tarwindersingh4409
    @tarwindersingh4409 Před měsícem +1

    Bohat vadiya tarikey naal knowledge mili h thank you veer g da te bhen g da

  • @Jaswinder-gs4gq
    @Jaswinder-gs4gq Před měsícem +1

    ਵਾਹਿਗੁਰੂ ਜੀ ਜੇ ਕਰਮਹੀਨ੍ਰਨੇਦਿਨਾਵਿਚਨ੍ਰਹੀਜਾਵਾਂਗੇਤੇਅਸੀਂਗੁਰੂਘਰਤੋਂਟੁਟਜਾਵਾਂਗੇ

  • @surindersingh3330
    @surindersingh3330 Před měsícem +1

    Great thoughts very true very nice Great regards salute wahaguru g guru rakha g chardikala g sada aung sung g

  • @Nekkahaniyan-bx8og
    @Nekkahaniyan-bx8og Před 4 dny

    Waheguru ji ka khalsa waheguru ji ki fateh🙏🏻🙇‍♀️

  • @celine20190
    @celine20190 Před měsícem +9

    Mainu sedh den lai thanks 🙏

  • @GurdevSingh-wt8wx
    @GurdevSingh-wt8wx Před měsícem +9

    ਅਕਾਸ ਬਾਜਵਾ ਨਹੀ
    ਅਕਾਸ ਸਿੰਘ ਬਾਜਵਾ
    ਜਿੰਮੇਵਾਰੀ ਸਮਝੋ। ਵੈਸੇ ਤਾਂ ਗੋਤ ਨਹੀ ਪਰ ਜੇ ਲਾਉਣਾ ਤਾਂ ਸਿੰਘ ਜਰੂਰੀ ਹੈ। ਗੁਰਮਿਤ ਤੇ ਸਿੱਖ ਇਤਹਾਸ ਬਾਰੇ ਜਾਣਕਾਰੀ ਦੇ ਰਹੇਂ ਹੋ। ਧੰਨਵਾਦ ਜੀ।

    • @Legenbande
      @Legenbande Před měsícem +1

      ਅਕਾਸ਼ਦੀਪ ਸਿੰਘ ਬਾਜਵਾ ਨਾਮ ਆ ਵੀਰ ਦਾ ਪੂਰਾ ਪਿਛਲੀਆਂ ਕੁੱਝ videos ਚ ਲਿਖਿਆ ਆ ਵੀਰ ਨੇ ਪੂਰਾ ਨਾਮ ਆਪਣਾ

    • @simranjeetsingh7793
      @simranjeetsingh7793 Před měsícem

      But naam dssan wele apna je got dsna jruri samjh re ne fer singh Lana usto v jruri a kyunki oho je gurmat de podcast kr re ne ta una nu saari Sikh kon ne sunna a ess naal new generation nu bohot Galt MSG janda a je assi gurmat da parchar kran wale hi apne naal singh ni laawange ta hrna to ki umeed rkhange

    • @Legenbande
      @Legenbande Před měsícem

      @@simranjeetsingh7793 ਗੱਲ ਤਾਂ ਸਹੀ ਆ ਵੀਰ ਤੇਰੀ ਪਰ ਚਲੋ ਅਗਲੇ ਦੀ ਮਰਜੀ ਆ..
      ਬਾਕੀ ਮੇਰਾ ਮੰਨਣਾ ਆ ਕੇ ਆਪਾ ਓਦੀ ਇਕ ਮਾੜੀ ਗੱਲ ਕਰਕੇ ਬਾਕੀ ਚੰਗੀਆ ਗੱਲਾਂ ਨੂੰ ਅਣਗੌਲਿਆ ਨਾ ਕਰੀਏ

  • @rashmeetnagi3670
    @rashmeetnagi3670 Před měsícem

    Bahut bahut shukriya ine informative podcast layi. Bibi harpreet ji nu fer leke aao hor una naal hor vichaar share karo...🙏

  • @lovepreetbhatia
    @lovepreetbhatia Před měsícem

    Great knowledge n good initiative! 👍 Spl for us who dont know how to read , write punjabi

  • @MandeepKaur-gr4sb
    @MandeepKaur-gr4sb Před měsícem +5

    Bhut wadia uprala beta ji

  • @SimranKaur-tn6rs
    @SimranKaur-tn6rs Před měsícem

    Bhut vadiaa luga aap g de vichar sunke ❤❤❤

  • @Deepika-mz5xm
    @Deepika-mz5xm Před měsícem +3

    Thanku veer ji for giving these information ❤

  • @gurdipsingh124
    @gurdipsingh124 Před měsícem +1

    Very very good Waheguru ji bless both of you . Good explanation

  • @narinderjitkaurkaur2244

    ਬਹੁਤ ਸੋਹਣੇ ਵਿਚਾਰ ਹਨ 🙏

  • @wahegurumusiccenter980
    @wahegurumusiccenter980 Před měsícem +1

    kmAaaaaaaal❤❤❤❤❤❤❤❤

  • @__DeEp
    @__DeEp Před měsícem

    bahut vadia lge vichar g 🙏🙏🙏🙏

  • @bikramfitness4916
    @bikramfitness4916 Před dnem

    Bahut vadia lgya podcast

  • @pindadalifestyle682
    @pindadalifestyle682 Před 7 dny

    ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ

  • @amandeepkaur9654
    @amandeepkaur9654 Před 28 dny

    Waheguru ji tuhadde te kirpa banai rakhan

  • @akaal_purakh_ji
    @akaal_purakh_ji Před měsícem

    Bohot vdia c veer ji🌸❤️

  • @charanjitkaur5951
    @charanjitkaur5951 Před 24 dny +1

    Good thoughts bache God bless you beta ❤️❤️❤️💖

  • @darshankaur9950
    @darshankaur9950 Před měsícem

    Bhut vadiyaThaughts

  • @Kachurasaab-yh8qt
    @Kachurasaab-yh8qt Před měsícem

    Bahut vadiya jankari diti g waheguru mehar karn

    • @harjwantsingh6417
      @harjwantsingh6417 Před 29 dny

      Beta ji siropa nai hajuria bolna he me app ji de vichar sune bahut vadiya waheguru khusia bakshan

  • @dailydosenews24x7
    @dailydosenews24x7 Před měsícem

    ਵਾਹਿਗੁਰੂ ਜੀ🙏

  • @user-ul3ce5tz1d
    @user-ul3ce5tz1d Před 18 dny

    Waheguru ji bahut vadia vichaar ne biba ji

  • @preetgamer6051
    @preetgamer6051 Před měsícem

    Waheguru ji ka Khalsa waheguru ji ki Fateh

  • @happysandhu7430
    @happysandhu7430 Před měsícem

    Guru sahib hor kirpa krn 🙏🙏

  • @rebeccarouth6116
    @rebeccarouth6116 Před měsícem

    Giuders Giuders begging for guidance 🙏 needed 🙏 ❤️ many 🙏 thanks Beautiful voice punjabi powerful humble

  • @user-on7ni8wl6p
    @user-on7ni8wl6p Před měsícem

    Shi keha tuc mere sohre priwaar ch sareya amrit chkeya ..mai nhi chkya hoya..par ohna sareya de mann ch boht mail ae ,boht irkha krde ne oh mere nal

  • @manpreetkour8547
    @manpreetkour8547 Před 19 hodinami

    Waheguru ji waheguru ji waheguru ji waheguru ji 🙏🙏🙏❤❤❤

  • @YugrajSingh-yc3fi
    @YugrajSingh-yc3fi Před měsícem +3

    Waheguru ji❤❤

  • @harpalkaur3615
    @harpalkaur3615 Před 27 dny

    ਬਹੁਤ ਵਧੀਆ ਜੀ

  • @varinderkaur2461
    @varinderkaur2461 Před měsícem

    Very nice video 🙏💯 Great information.

  • @dharamvirmuhar2897
    @dharamvirmuhar2897 Před měsícem

    ਵਾਹਿਗੁਰੂ ਜੀ

  • @gurcharangandhi2645
    @gurcharangandhi2645 Před měsícem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-ep2fr1be6q
    @user-ep2fr1be6q Před 13 dny

    thnku ji ❤❤waheguru g waheguru g

  • @user-nt8bq5hx8t
    @user-nt8bq5hx8t Před měsícem

    Waheguru Ji ❤

  • @beaintsingh4063
    @beaintsingh4063 Před 29 dny

    Very nice ji waheguru ji waheguru ji waheguru ji waheguru ji

  • @jaswinderkaur-mg2cp
    @jaswinderkaur-mg2cp Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਕੀ ਫਤਿਹ

  • @rajwantsinghsandhu
    @rajwantsinghsandhu Před 22 dny

    Bhut vadia vichar dse ne bibi ji ne

  • @balwinderkaur3325
    @balwinderkaur3325 Před měsícem +2

    ਬੀਬੀ ਜੀ ਇਹਦੱਸਣਾ ਕਿ ੭੫ ਸਾਲ ਦੀ ਉਮਰ ਵਿੱਚ ਅੱਖਾਂ ਦੀ ਕਮਜ਼ੋਰੀ ਹੋਣ ਕਰਕੇ ਨਿਤਨੇਮ ਸੱਦਣੇ ਹਾਂ ਕਿ ਜਾਇਜ਼ ਹੈ ਵਾਹਿਗੁਰੂ ਜੀ ਚੜਦੀ ਕਲਾ ਰੱਖੇ ਤੁਹਾਡੀ ਧੰਨਵਾਦ ਬਹੁਤ ਹੀ ਵਧੀਆ ਲੱਗਿਆ

    • @paulchahal3095
      @paulchahal3095 Před 17 dny

      ਪਾਠ ਸੁਣੋ। ਮਾਲਾ ਫੇਰ ਕੇ ਸਿਮਰਨ ਕਰੋ।

  • @FManpreetSingh
    @FManpreetSingh Před měsícem

    Waheguru ji

  • @user-kv6hq7om2l
    @user-kv6hq7om2l Před měsícem

    Waheguru ji 🙏❤❤

  • @GurdevSingh-cj4kt
    @GurdevSingh-cj4kt Před měsícem

    Veer ji bhut vadhiya

  • @beaintsingh4063
    @beaintsingh4063 Před 29 dny

    Very good bhahin ji.

  • @gurpreeetgill880
    @gurpreeetgill880 Před měsícem

    Sade sohane soorbir sahibe Kamaal yodhe mahabali Pita Guru' ji

  • @mohindersingh1319
    @mohindersingh1319 Před 28 dny

    ਬਹੁਤ ਵਧੀਆ ਹੈ

  • @darshankaur9950
    @darshankaur9950 Před měsícem

    Waheguru ji mehar kran

  • @PuspaRani-ky7xf
    @PuspaRani-ky7xf Před 21 dnem

    Bhut vadia vichar 🙏

  • @akshaykapoor070
    @akshaykapoor070 Před měsícem +1

    The screen time of the host is absolutely negligible, I have watched many podcasts and I liked this thing very much and found it different in this podcast.

  • @kanwardeep6975
    @kanwardeep6975 Před měsícem

    🙏🙏ਵਾਹਿਗੁਰੂ ਜੀ 🙏🙏

  • @user-fy1rk3th2f
    @user-fy1rk3th2f Před měsícem

    Very good massage

  • @GurpreetSingh-wn2st
    @GurpreetSingh-wn2st Před měsícem

    Waheguru ji ka Khalsa

  • @GurnamSingh-i4r
    @GurnamSingh-i4r Před 3 dny

    Bibi de bohat bdia vichar

  • @InderjitManhas-ph4pk
    @InderjitManhas-ph4pk Před 24 dny

    Very good ji thanks

  • @kulwinderkaur191
    @kulwinderkaur191 Před měsícem +1

    Waheguru ji 🙏🙏

  • @Rajveerkaur-qu2ry
    @Rajveerkaur-qu2ry Před měsícem

    🙏🙏🙏bht vdia vichar sis g