ਸਭ ਤੋ ਸੋਖਾ ਤਰੀਕੇ ਨਾਲ ਸਰਦਾਈ ਇਸ ਤਰਾ ਬਣਾੳ

Sdílet
Vložit
  • čas přidán 30. 06. 2024
  • ਸਭ ਤੋ ਸੋਖਾ ਤਰੀਕੇ ਨਾਲ ਸਰਦਾਈ ਇਸ ਤਰਾ ਬਣਾੳ
  • Sport

Komentáře • 11

  • @AkashdeepDhaliwal-ys8cy

    Good 😮😮😮

  • @vanshsingh8424
    @vanshsingh8424 Před 14 dny

    Good 👍🏻👍🏻👍🏻

  • @maangumti5176
    @maangumti5176 Před 14 dny

    ਵਾ ਜੀ ਵਾ ਕਿਆ ਵਾਤਾ 🎉🎉🎉

  • @user-se9gi7jz7e
    @user-se9gi7jz7e Před 12 dny

    ਬਾਈ ਜਿਸ ਚ ਕੁੱਟ ਰਿਹਾ ਇਹਨੂੰ ਕੁੰਡਾ ਕਹਿੰਦੇ ਨੇ
    ਇਹ ਸਪੈਸ਼ਲ ਬਨਵਾਨਾ ਪੈਂਦਾ ਹੈ ਮੈਂ ਅੰਮ੍ਰਿਤਸਰ ਦੇਖਿਆ ਸੀ ਓਹਨਾ ਨੇ ਵਿਚ ਗਰਨਾਈਟ ਪੱਥਰ ਦੇ ਅੱਧੀ ਇੰਚ ਦੇ ਟੁਕੜੇ ਲਗਵਾਏ ਹੋਏ ਸੀ ਤਾਂਕਿ ਰਗੜ ਨਾਲ ਬਦਾਮ ਛੇਤੀ ਰਗੜੇ ਜਾਣ ਇਕ ਬੰਦਾ ਉਪਰੋ ਦੋ ਹੱਥਾਂ ਨਾਲ ਘੋਟਣੇ ਨੂੰ ਦਬਾ ਪਾ ਕੇ ਖੜਿਆ ਸੀ ਮੇਰੇ ਕੋਲ ਵੀਡਿਓ ਪਈ ਹੈ ਸਰਦਾਈ ਘੋਟਦੇ ਦੀ ਪਿਛਲੇ ਇਤਵਾਰ ਦੀ ਸ਼ਹੀਦ ਗੰਜ ਸਾਹਿਬ ਗੁਰਦਵਾਰੇ ਦੇ ਬਾਹਰ ਫਰੀ ਪਿਲਾ ਰਹੇ ਸੀ

  • @user-se9gi7jz7e
    @user-se9gi7jz7e Před 12 dny

    02:30 ਬਾਈ ਤੇਰੀ ਵੀਡਿਓ ਕੋਣ ਬਣਾ ਰਿਹਾ ਸਹੀ ਜਗਹ ਨਹੀਂ ਖੜਿਆ ਤੇਰਾ ਲੱਕ ਸ਼ਿਕਾਰੀ ਖੁੱਤੀ ਵਰਗਾ ਦਿਖਾ ਦਿਆ ਕੈਮਰਾ ਭੈਣ ਨੇ

  • @jsbboss123
    @jsbboss123 Před 14 dny

    Bai Tu halwai aa

    • @Sattu0013Wala
      @Sattu0013Wala  Před 14 dny

      Thanks

    • @user-se9gi7jz7e
      @user-se9gi7jz7e Před 12 dny

      ਬਾਈ ਪੁੱਛ ਰਿਹਾ ਤੂੰ ਹਲਵਾਈ ਆ
      ਤੁਸੀ thanks ਲਿਖ ਰਹੇ