2 PM 9 NEWS | 2 ਵਜੇ ਤੱਕ ਦੀਆਂ 9 ਖਾਸ ਖ਼ਬਰਾਂ | 16 JULY| THE KHALAS TV

Sdílet
Vložit
  • čas přidán 22. 08. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

Komentáře • 23

  • @dilawarsinghsandhu1155
    @dilawarsinghsandhu1155 Před měsícem +4

    ਉਸ ਵਾਹਿਗੁਰੂ ਜੀ ਦਾ ਕਿਸੇ ਅੰਤ ਨਹੀਂ ਪਾਇਆ ਤੇ ਨਾਂ ਹੀ ਕੋਈ ਉਸ ਦਾ ਅੰਤ ਪਾ ਸਕਦਾ ਹੈ ਮੋਸਮ ਵਿਭਾਗ ਵਾਲੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ

  • @gurarpansingh3475
    @gurarpansingh3475 Před měsícem +5

    ਜਿੰਨੇ ਥਾਂ ਥਾਂ ਤੇ ਹੲੀਵੇ ਬਣਾ ਦਿੱਤੇ ਉੰਨੇ ਹੀ ਜ਼ਿਆਦਾ ਐਕਸੀਡੈਂਟ ਵੱਧ ਗੲੇ ਸਰਕਾਰਾਂ ਕਹਿੰਦੀਆਂ ਸੜਕਾਂ ਖੁੱਲੀਆਂ ਕਰ ਦਿੱਤੀਆਂ ਲੋਕਾਂ ਦੀਆਂ ਮੌਤਾਂ ਵੀ ਖੁੱਲੀਆਂ ਕਰ ਦਿੱਤੀਆਂ ਕਿਸੇ ਵੀ ਹਾਈਵੇ ਤੇ ਸੜਕ ਕਰੌਸ ਕਰਨੀ ਹੋਵੇ ਭਾਵੇਂ ਮੋਟਰਸਾਈਕਲ ਵਾਲੇ ਭਾਵੇਂ ਗੱਡੀਆਂ ਵਾਲੇ ਜ੍ਹਿਨੇ ਸਮਝਦਾਰ ਸਹੀ ਸਪੀਡ ਵਾਲੇ ਉਹ ਸੜਕ ਕਰੌਸ ਬਹੁਤ ਔਖੀ ਕਰਦੇ ਹਨ ਪੈਦਲ ਜਾਣ ਵਾਲਾ ਬੰਦਾਂ ਭਾਵੇਂ 10 ਮਿੰਟ ਖੜਾ ਵੇਖੀ ਜਾਵੇ ਉਸ ਨੂੰ ਕੋਈ ਸੜਕ ਕਰੌਸ ਕਰਨ ਦਾ ਟਾਈਮ ਨਹੀਂ ਦੇਂਦਾ ਗੱਡੀਆਂ ਮੋਟਰਾਂ ਦੀ ਸਪੀਡ ਲਿਮਟ ਵਿੱਚ ਹੋਵੇ ਤਾਂ ਸੜਕ ਕਰੌਸ ਕਰਨ ਵਾਲੇ ਲੰਘ ਸਕਣਗੇ ਲੋਕੀਂ ਤਾਂ ਸੌ ਡੇਢ ਸੌ ਦੀ ਸਪੀਡ ਨਾਲ ਓਵਰ ਟੇਕ ਕਰਦੇ ਜਾਂਦੇ ਹਨ ਇੰਨਾਂ ਦੀ ਸਪੀਡ ਤੇ ਧਿਆਨ ਦੇਵੇ ਸਰਕਾਰ

  • @user-bq7gd9rm4q
    @user-bq7gd9rm4q Před měsícem +3

    ਰੱਬ ਦੇ ਘਰ ਦਾ ਕਿਸੇ ਨੂੰ ਪਤਾ ਨਹੀਂ ਹੈ

  • @jalourSingh-bz4dj
    @jalourSingh-bz4dj Před měsícem +6

    ਇਨਾ ਵੱਡਿਆਂ ਲੀਡਰਾਂ ਨੂੰ ਕਹੋ ਪੰਜਾਬ ਚ ਕਿਉਂ ਹਿੰਦੀ ਬੋਲਦੇ ਹਰ ਵੇਲੇ ਹੁੰਦੀ ਹਰ ਵੇਲੇ ਮੈਂ ਅੱਗੇ ਵੀ ਕਮੈਂਟ ਕੀਤਾ ਕਿਉਂ ਪੰਜਾਬ ਦਾ ਬੇੜਾ ਗਰਕ ਕਰ ਰਹੇ ਹੋ ਪੰਜਾਬੀ ਬੋਲ ਲਿਆ ਕਰੋ ਤੁਹਾਡਾ ਮੂੰਹ ਟੁੱਟਦਾ

  • @LakhwinderSingh-xb4id
    @LakhwinderSingh-xb4id Před měsícem +2

    ਪੰਜਾਬ ਵਿੱਚ ਤਾਂ ਮੌਸਮ ਵਿਭਾਗ ਫੇਲ ਸਾਬਤ ਹੋਇਆ ਹੈ।

  • @paramjeetshingparamjeetshi1810

    ਰੱਬ ਦੀਆਂ ਰਹਿਮਤਾਂ ਰੱਬ ਹੀ ਜਾਣੇ।❤❤❤❤

  • @manjeetbajwa6870
    @manjeetbajwa6870 Před měsícem +4

    No rain in Patiala city from last 20 days.

  • @jashan_gamer_1_2_35
    @jashan_gamer_1_2_35 Před měsícem +8

    ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ

    • @Bapla.baldevBapla.baldev
      @Bapla.baldevBapla.baldev Před měsícem +2

      😂😂😂PARL.PARL.PARL.PARL.10.😂😂❤❤HOLLAND.VEKHO🇳🇱🇳🇱🇳🇱🆚️🆚️🇮🇳🇮🇳🙏🙏

  • @PardeepSingh-vo8hz
    @PardeepSingh-vo8hz Před měsícem +18

    ਮੌਸਮ ਵਿਭਾਗ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਦੀ ਕੋਈ ਵੀ ਭਵਿੱਖਬਾਣੀ ਸਹੀ ਨਹੀਂ ਨਿਕਲ ਰਹੀ।

    • @veerpalsidhu8986
      @veerpalsidhu8986 Před měsícem +4

      ਕੁਦਰਤ ਦਾ ਕਿਸੇ ਨੂੰ ਭੇਤ ਨਹੀ ਨਾ ਹੋਣਾ ਵੀਰ ਓਹ ਤਾਂ ਸਿਰਫ Alert krde ਆਪਾ ਨੂੰ

    • @Bapla.baldevBapla.baldev
      @Bapla.baldevBapla.baldev Před měsícem +1

      😮😮😮HOLLAND.DA.MOSM.VEKHO.LIKE.KRO🇳🇱🇳🇱🇳🇱💯💯💯💯💯🇳🇱🇳🇱MOSM.🇳🇱🇳🇱🆚️🆚️🇮🇳🇮🇳

  • @melaram5309
    @melaram5309 Před měsícem +2

    Weer Rahul kala Ji seti Siri akal ji

  • @JarnailSingh-ug5rx
    @JarnailSingh-ug5rx Před měsícem +1

    Near patiala Baran isHalka Rain at least 25%.

  • @pindigrewal4349
    @pindigrewal4349 Před měsícem +1

    Near Ludhiana rain

  • @gurtejsinghsidhu9161
    @gurtejsinghsidhu9161 Před měsícem +1

    Pb11ale ਮੀਹ ਪੈ ਰਿਹਾ ਹੈ

  • @parmjeetsingh7861
    @parmjeetsingh7861 Před měsícem +1

    Rainatsardulgarh

  • @user-fn9zf1ks2j
    @user-fn9zf1ks2j Před měsícem

    Jalandhar very hot 🔥🔥🔥🔥 today.not rain 😢😢😢

  • @HarbansLal-xj5lm
    @HarbansLal-xj5lm Před měsícem

    Garh Shankar light rain

  • @suchasingh2663
    @suchasingh2663 Před měsícem +2

    Good news

  • @paramjeetshingparamjeetshi1810

    😅😅😅😅😅😅। ਇੰਟਰਨੈੱਟ ਵਾਲੇ ਆਪਣੇ ਆਪ ਨੂੰ ਪਰਮਾਤਮਾ ਦੇ ਬਰਾਬਰ ਸਮਝ ਰਹੇ ਹਨ ਇਨ੍ਹਾਂ ਹਿੰਦੂਆਂ ਡੰਗਰਾਂ ਨੂੰ ਇਨ੍ਹਾਂ ਨਹੀਂ ਪਤਾ ਕਿ ਇੱਕ ਦਿਨ ਤੁਸੀ ਵੀ ਮਰ ਜਾਉਗੇ।ਅਕਲ ਦੇ ਅੰਨ੍ਹੇ ਬਾਂਦਰ।