ਲੱਤਾਂ ਤੇ ਪੈਰ ਸੁੰਨ ਹੋ ਜਾਣ ਦੇ ਕਾਰਨ ਅਤੇ ਇਲਾਜ Neuropathy and restless leg syndrome! how to get rid !!

Sdílet
Vložit
  • čas přidán 6. 09. 2024
  • ਲੱਤਾਂ ਤੇ ਪੈਰ ਸੁੰਨ ਹੋ ਜਾਣ ਦੇ ਕਾਰਨ ਅਤੇ ਇਲਾਜ Neuropathy and restless leg syndrome! how to get rid !!
    #doctor #health #punjabi #beautytips #restlesslegsyndrome #neuroopathy # #legpainrelief #feet #hand

Komentáře • 390

  • @pushpindersandhu98
    @pushpindersandhu98 Před 3 měsíci +55

    ਜੋ ਆਪ ਜੀ ਨੇ ਇਨਸਾਨੀਅਤ ਲਈ ਅਪਣਾ ਫਰਜ਼ ਸਮਝ ਕੇ ਸੇਵਾ ਸ਼ੁਰੂ ਕੀਤੀ ਹੈ, ਇਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ।

  • @surindersran432
    @surindersran432 Před 3 měsíci +36

    ਡਾਕਟਰ ਹਰਸ਼ਿੰਦਰ ਜੀ ਅਤੇ ਡਾਕਟਰ ਗੁਰਪਾਲ ਜੀ ਆਪਣਾ ਚੈਨਲ ਸ਼ੁਰੂ ਕਰਨ ਦੀਆ ਬਹੁਤ ਬਹੁਤ ਮੁਬਾਰਕਬਾਦ

  • @kirpalkaur7149
    @kirpalkaur7149 Před 3 měsíci +43

    ਪੰਜਾਬੀਆਂ ਦੀ ਜਾਨ ਤੇ ਸਾ਼ਨ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ❤❤

  • @ministories_narinder_kaur
    @ministories_narinder_kaur Před 3 měsíci +14

    ਹਮੇਸ਼ਾ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @kuldipkaur6760
    @kuldipkaur6760 Před 3 měsíci +16

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਧੰਨਵਾਦ ਜੀ ਜੁਗ ਜੁਗ ਜੀਵੇ ਤੁਹਾਡੀ ਸੋਹਣੀ ਜੋੜੀ ਸਾਨੂੰ ਬਿਨਾਂ। ਪੜਨ ਤੋਂ ਡਾਕਟਰ ਬਣਾ ਦਿੱਤਾ ਹੈ ਜੀ

  • @virsasingh6859
    @virsasingh6859 Před 3 měsíci +7

    ਮੈਡਮ ਜੀ ਤੁਸੀਂ ਚੜਦੀ ਕਲਾ ਵਿੱਚ ਰਹੋ 👌👌

  • @Karmjitkaur-gk1xq
    @Karmjitkaur-gk1xq Před 3 měsíci +6

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਅਤੇ ਡਾਕਟਰ ਗੁਰਪਾਲ ਜੀ ਸ਼ੁਕਰੀਆ ਮੇਹਰਬਾਨੀ ਜੀ ♥️♥️🙏🏼🙏🏼🙏🏼🙏🏼🌷🌷👌

  • @jarnailsingh1731
    @jarnailsingh1731 Před 3 měsíci +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ।

  • @pavitarjeet
    @pavitarjeet Před 3 měsíci +4

    ਹਰਸ਼ਿੰਦਰ ਕੌਰ ਥੋਡੀ ਜੋੜੀ ਬਹੁਤ ਵਧੀਆ ਮੁਬਾਰਕਾਂ

  • @user-ij1uw8sk8v
    @user-ij1uw8sk8v Před 3 měsíci +16

    ਮੈਂ ਮੈਡਮ ਜੀ ਦੀ ਫੈਨ ਹਾਂ ਜੀ 20 ਸਾਲ ਤੋ

  • @parmjeetkaur1903
    @parmjeetkaur1903 Před 3 měsíci +3

    ਵਾਹਿਗੁਰੂ ਜੀ ਮੇਹਰ ਕਰੋ ਜੀ 👏🏻 ਡਾਕਟਰ ਸਾਹਿਬ ਜੀ ਆਹ ਨਸ਼ਾ ਨੇ ਤਾਂ ਬੇੜਾ ਹੀ ਗ਼ਰਕ ਕਰਕੇ ਰੱਖ ਦਿੱਤਾ, ਸੋ ਆਪ ਜੀ ਦਾ ਧੰਨਵਾਦ ਕਿ ਤੁਸੀਂ ਸਾਨੂੰ ਚੰਗੀ ਜਾਣਕਾਰੀ ਦੇ ਰਹੇ ਹੋ ਸਾਨੂੰ ❤🙏🏻🙏🏻

  • @gurmukhsingh6126
    @gurmukhsingh6126 Před 3 měsíci +4

    ਬਹੁਤ ਵਧੀਆ ਭੈਣ ਜੀ ਜਾਣਕਾਰੀ ਦੇਣ ਲਈ ਧੰਨਵਾਦ

  • @bantkaur8539
    @bantkaur8539 Před 2 měsíci

    ਚੜਦੀ ਕਲਾ ਚ ਰਹੋ,,,, ਖੂਬਸੂਰਤ,,,, ਖੁਸ਼ ਅੰਦਾਜ਼,,,,,, ਡਾਕ੍ਟਰ ਸਾਹਿਬ

  • @Sk-hw1rt
    @Sk-hw1rt Před 2 měsíci +1

    ਪ੍ਰੋ ਸਾਹਿਬ ਸਿੰਘ ਜੀ ਦੀ ਦੋਹਤੀ ਤੇ ਪ੍ਰੋ ਪ੍ਰੀਤਮ ਸਿੰਘ ਦੀ ਲਾਡਲੀ ਅਤੇ ਡਾਕਟਰ ਸਾਹਿਬ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @Ms7991-q2p
    @Ms7991-q2p Před 3 měsíci +11

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ

  • @user-sb1ft6by5z
    @user-sb1ft6by5z Před 3 měsíci +2

    ਮੈਡਮ ਜੀ ਬਹੁਤ ਵਧੀਆ ਸਲਾਹ ਦਿੱਤੀ ਹੈ

  • @paramjitmahi8042
    @paramjitmahi8042 Před 3 měsíci +7

    Bohot wadiya program Hai.
    First time details about the neuropathy listened from this video. Doctor sahib Thanks both of you

  • @raghveersingh153
    @raghveersingh153 Před 3 měsíci +30

    ਖ਼ੁਦਾ ਨੇ ਬਾ ਕਮਾਲ ਜੋੜਾ ਬਨਾਇਆ ਹੈ 🎉❤🎉😅🎉

  • @gurmailsingh5936
    @gurmailsingh5936 Před 3 měsíci +5

    Verry Verry Nice good knowledge madam ji 🙏 👍

  • @rupinderjitkaur4170
    @rupinderjitkaur4170 Před 3 měsíci +14

    ਡਾਕਟਰ ਸਾਹਿਬ ਮ੍ਰੇਰੀਆ ਲੱਤਾ ਤੇ ਇੱਕ ਤਾ ਕੜੱਲਾ ਬਹੁਤ ਪੈਦੀਆ ਤੇ ਦੂਸਰਾ ਦੋਨਾ ਲੰਤਾ ਤੇ ਖੱਲੀਆ ਪਈਆਂ ਰਹਿੰਦੀਆਂ ਤੇ ਲੱਤਾ ਬਹੁਤ। ਬੇਢੰਗੀਆ ਲੱਗਦੀਆਂ ਤੇ ਤੀਸਰਾ ਪੱਟ ਸੈਦਾ ਤੇ ਕਈ ਵਾਰੀ ਪੈਰ ਚ ਕੀੜੀਆ ਵੀ ਚੱਲਦੀਆ ਮੈ ਹੁਣ ਫਿਜੀਓਥੈਰਪੂੀ ਕਰਵਾ ਰਹੀ ਹਾਂ ਪਰ ਪੂਰੇ ਕਰੈਪ ਖਤਮ ਨਹੀਂ ਹੇ ਰਹੇ ਕਾਰਨ ਤੇ ਇਲਾਜ ਦੱਸੋ ਧੰਨਵਾਦ ਜੀ

  • @mssaulakh1718
    @mssaulakh1718 Před měsícem

    Dhan. Guru. Nankji
    Aap. Tay. Maher. Karn
    Thanks

  • @gurindergrewal5450
    @gurindergrewal5450 Před 3 měsíci +7

    ਤੁਹਾਡੀ ਹਰ ਵੀਡੀਓ ਦੇਖਦੇ ਹਾਂ 🎉🎉

  • @JagsirKaur-kq4de
    @JagsirKaur-kq4de Před 3 měsíci +1

    ਬਹੁਤ ਵਧੀਆ ਹੈ ਮੈਡਮ ਜੀ ਵਾਹਿਗੁਰੂ

  • @iqbalsingh1257
    @iqbalsingh1257 Před 2 měsíci +1

    Thankyou for giving great discussion

  • @jarnailsingh2279
    @jarnailsingh2279 Před 3 měsíci +1

    ਸਤਿਕਾਰਿਤ ਡਾਕਟਰ ਸਾਹਿਬ ਜੀਓ ਜੋ ਆਪ ਜੀ ਨੇ ਆਖਿਰ ਵਿੱਚ ਗਿਟਿਆ ਤੋਂ ਉਤੇ ਕੜਵਲ ਬਾਰੇ ਦੱਸਿਆ ਹੈ ਉਸ ਬਾਰੇ ਚੰਗੀ ਤਰਾਂ ਚਾਨਣਾ ਪਾਉਣ ਦੀ ਕ੍ਰਿਪਾਲਤਾ ਕਰਨੀ ਜੀ ਤੇ ਇਸ ਦੇ ਇਲਾਜ ਬਾਰੇ ਵੀ ਜਾਣਕਾਰੀ ਦੇਣੀ ਜੀ , ਬਹੁਤ ਬਹੁਤ ਧੰਨਵਾਦ ਜੀ !

  • @pritpalsingh7180
    @pritpalsingh7180 Před 2 měsíci

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਡਾ ਸਾਹਬ

  • @user-cm6nb2tm4x
    @user-cm6nb2tm4x Před 3 měsíci +6

    Awesome video Dr ji

  • @harnekmalhans7783
    @harnekmalhans7783 Před 3 měsíci +2

    Sat Sri Akal Dr Harshinder Kaur and Dr G Singhji Many many thanks for valuable health information Doing a lot Again thanks

  • @nachhattarkaur7600
    @nachhattarkaur7600 Před 3 měsíci +2

    Great job both of you 👍 thank you so much. God bless you 🙏🙏

  • @soniasingh7869
    @soniasingh7869 Před 2 měsíci

    Both of u gave very nice presentation and information.It is so useful.We need that.Thanku so much .❤❤❤❤

  • @SarwanSingh-lx5fn
    @SarwanSingh-lx5fn Před 2 měsíci

    Waheguru ji Thnu hamsh chardekal Ch rakhan

  • @raghveersingh153
    @raghveersingh153 Před 3 měsíci +82

    🎉ਕੌਮ🎉 ਦੀ 🎉ਸ਼ਾਨ 🎉ਦੀਦੀ🎉 ਹਰਸ਼ਿੰਦਰ 🎉

    • @Kamaljitk
      @Kamaljitk Před 3 měsíci +8

      ਦੀਦੀ ਨਹੀਂ “ਭੈਣ “ ਜੀ ਹੈ ਪੰਜਾਬੀ ਸ਼ਬਦ

    • @varinderjeetkaur6084
      @varinderjeetkaur6084 Před 3 měsíci +3

      😢​@@Kamaljitkt😂😂

    • @HerbaxKauldhar
      @HerbaxKauldhar Před 3 měsíci

      ⁰000⁰and you will see me on your phone phone me me you're ready and I'll get you to work today with you ⁰if you're 80😅😅😅😅😅😅😅😅😊​@Kamaljitk

    • @faquirsingh3336
      @faquirsingh3336 Před 2 měsíci

      😢😢😢😢🎉😂😮😅😊❤😂🎉😢 😅😮 ni😊​@@varinderjeetkaur6084

    • @kamaljitsingh1219
      @kamaljitsingh1219 Před 2 měsíci

      ❤❤⁰aw
      ​@@Kamaljitk

  • @suchasingh7365
    @suchasingh7365 Před 3 měsíci +4

    ਸਤਿ ਸ੍ਰੀ akal dr ਸਾਹਿਬ ਦੋਨੋ bauat bauat ਧਨਬਾਦ

  • @RandhirSingh-zq2qs
    @RandhirSingh-zq2qs Před 3 měsíci +5

    ਸਤਿ ਸ਼ੀ੍ ਆਕਾਲ ਜੀ ਰੱਬੀ ਰੂਹ ਡਾਕਟਰਾਂ ਨੂੰ। ਬਹੁਤ ਵਧੀਆ ਕੀਤਾ ਭੈਣ ਜੀ ਆਪਣਾਂ ਚੈਨਲ ਬਣਾ ਲਿਆ।

  • @balwinderkaur1483
    @balwinderkaur1483 Před 3 měsíci +1

    Sanuo tuhadey tey bahut Maan hai tusi bahut wdia trika her bimari wastey dasdey ho ji thankyou ji Amritsar

  • @harpreetkaur3322
    @harpreetkaur3322 Před 2 měsíci +1

    ਸਰ ਮੈਡਮ ਜੀ ਧੰਨਵਾਦ ਜੀ ਸੇਵਾ ਕਰਨ ਦੇ ਲਈ।

  • @parmdhaliwal9745
    @parmdhaliwal9745 Před 3 měsíci +5

    Good morning Dr sahab

  • @harnekmalhans7783
    @harnekmalhans7783 Před 2 měsíci

    Sat Sri Akal Dr Harshinder Kaur and Dr Gurpal Singhji Many Thanks

  • @balrajsingh3547
    @balrajsingh3547 Před 3 měsíci +1

    Very good for advice thanks

  • @gobindrasingh3862
    @gobindrasingh3862 Před 3 měsíci +15

    ਮੈਡਮ ਜੀ ਸਤਿ ਸਿਰੀ ਅਕਾਲ ਮੇਰੀਉਮਰ ਸਠ ਸਾਲ ਹੈ ਗੋਡੇ ਬਹੁਤ ਦਰਦ ਕਰਦੇ ਹਨ ਪ੍ਰੋਟੀਨ ਵਾਲੀਆਂ ਚੀਜ਼ਾਂ ਪਚਦੀਆ ਨਹੀਂ ਹੱਡੀਆਂ ਨੂੰ ਪ੍ਰੋਟੀਨ ਦੀ ਲੋੜ ਹੈ ਯੂਰਿਕ ਐਸਿਡ ਬਣਦਾ ਹੈ ਸੋ ਗਠੀਏ ਦੀ ਵੀ ਸ਼ਿਕਾਇਤ ਹੈ ਪਾਲਕ ਪਨੀਰ ਦਾਲਾਂ ਦੁਧਖਟੀਆ ਚੀਜ਼ਾਂ ਨਹੀਂ ਪਚਦੀਆ ਮੈਨੂੰ ਵਧੀਆ ਜਿਹਾ ਇਲਾਜ ਦਸੋ

    • @drharshinder
      @drharshinder  Před 3 měsíci

      Get yourself checked properly please

    • @UshaRani-il8cf
      @UshaRani-il8cf Před 3 měsíci

      S Dr Sahiba same problem with me please help

    • @drharshinder
      @drharshinder  Před 3 měsíci

      ਦੁਖਦੇ ਗੋਡਿਆਂ ਵਾਲੀ CZcams ਵੇਖੋ I ਸਾਡੀ channel ਵਿਚ ਹੈ | subscribe ਕਰ ਕੇ ਵੇਖ ਸਕੋਗੇ

  • @rupinder5621
    @rupinder5621 Před 2 měsíci +1

    Great couple 🙏❤️

  • @manjitkaur68
    @manjitkaur68 Před 2 měsíci

    Really you're gems thanks

  • @rajwantgrewal8451
    @rajwantgrewal8451 Před 2 měsíci

    🙏🙏👍from Canada dear beautiful Couple God bless you& all family always I listen your all podcast 16 years ago with my family I listen to you on the stage in Guru dewars sahib in Brampton Canada when I come to Punjab I met you 🙏🙏👍

  • @KrishanSingh-bb5iv
    @KrishanSingh-bb5iv Před 2 měsíci

    ਬਹੁਤ ਸੋਹਣਾ ਕੀਤਾ

  • @balwinderkaur1483
    @balwinderkaur1483 Před 3 měsíci +1

    Waheguru ji di bahut kirpa hai bhen ji app da smile chehra bahut sohna lgda hai ji thankyou ji Amritsar

  • @bhupinderkaur8359
    @bhupinderkaur8359 Před 2 měsíci +1

    Thanks sir ji koti koti parnam Ji 🙏 thanks Mam Ji ❤❤

  • @kirankaur4504
    @kirankaur4504 Před 3 měsíci +6

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @user-hc7kp9el2f
    @user-hc7kp9el2f Před 3 měsíci +2

    Sister g mere v kiriaaa lardi c ajj pta lageaa thanks 🙏🙏❤

  • @parmjeetkaur1903
    @parmjeetkaur1903 Před 3 měsíci +1

    ਜੀ ਡਾਕਟਰ ਸਾਹਿਬ ਜੀ 🙏🏻

  • @user-oh4jh4wn8h
    @user-oh4jh4wn8h Před 3 měsíci +1

    Thanks so much for this information you are so good ❤

  • @harwinderkaurmatharu5078
    @harwinderkaurmatharu5078 Před 3 měsíci +3

    Waheguru ji ❤

  • @jasvinderkaur3710
    @jasvinderkaur3710 Před 15 dny

    Thanks lots of

  • @satwinderkaur4772
    @satwinderkaur4772 Před 3 měsíci +4

    Bahut vadiya ji kush rayo

  • @NarinderKaur-mk6bd
    @NarinderKaur-mk6bd Před 2 měsíci

    ਬਹੁਤ ਖ਼ੂਬ ਜੋੜੀ ਸਲਾਮਤ ਰਹੇ 💞💞🙏

  • @bm-qu3zc
    @bm-qu3zc Před 2 měsíci +2

    ❤👍

  • @karamjeetsingh319
    @karamjeetsingh319 Před 2 měsíci

    Thanks give good knowledge give us thanks

  • @BalbirSingh-ii6se
    @BalbirSingh-ii6se Před 2 měsíci

    Bahut wadhia jankari hai g dhanwad ,

  • @omparkash4795
    @omparkash4795 Před 3 měsíci +1

    Thanks for valuable tips sir ❤

  • @Preet45266
    @Preet45266 Před 2 měsíci

    Thanks for your

  • @BalwinderKaur-lr1pm
    @BalwinderKaur-lr1pm Před 2 měsíci +1

    Wshe Guru Ramdas ji Mehar Karo waheguru ji ka Khalsa waheguru ji ki Fateh

  • @rajabinderkaur5544
    @rajabinderkaur5544 Před 3 měsíci +1

    D r harshinder Kaur g tuc bhot bhot bhot vidia dasda oo rab da roop ho tuc

  • @santokhsinghbenipal8592
    @santokhsinghbenipal8592 Před 3 měsíci +1

    ਬੀਬੀ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ

  • @InderjitSingh-mu5co
    @InderjitSingh-mu5co Před 2 měsíci

    Bahot vadiya information, thanks Doctors 🎉🎉

  • @user-sj6gt9re4c
    @user-sj6gt9re4c Před 3 měsíci +1

    Very nice information

  • @rupindermalhans9612
    @rupindermalhans9612 Před 3 měsíci

    v nice discription , in local language .punjabi 🙏🙏,thanks to Dr. couple Dr Gurpal &Dr Gursharn

    • @drharshinder
      @drharshinder  Před 2 měsíci

      My name is dr harshindar Kaur. Thank you so much for watching

  • @manjitkaur-lr5cj
    @manjitkaur-lr5cj Před 3 měsíci +7

    ਡਾਕਟਰ ਸਾਹਿਬ ਚਮੜੀ ਦੀ ਖੁਰਕ ਬਾਰੇ ਜਾਣਕਾਰੀ ਦਿੱਤੀ ਜਾਵੇ

  • @sukhpalchahal5871
    @sukhpalchahal5871 Před 2 měsíci +1

    Bahuot vadhia ji

  • @harjeetkaur6401
    @harjeetkaur6401 Před 3 měsíci +1

    Very v, thanks ji🙏

  • @amarjitgill5385
    @amarjitgill5385 Před 3 měsíci +1

    Very nice advise dr ji God bless u both ❤❤

  • @iqbalsingh6352
    @iqbalsingh6352 Před 2 měsíci

    aap ji dohan da bahut bahut dhanwad ji. Bahut sohni sewa shuru kiti hai. Sade punjab di jaan.

  • @user-ug4ig2eg7j
    @user-ug4ig2eg7j Před 2 měsíci +1

    Great information, Thanks. This is INDERJEET SINGH from Delhi.

  • @DharamPal-dy8yv
    @DharamPal-dy8yv Před 3 měsíci +1

    Good suggestion

  • @surinderpalkaur9253
    @surinderpalkaur9253 Před 3 měsíci +1

    Thanks a lot 🙏🙏

  • @pritpalsinghdhoor4840
    @pritpalsinghdhoor4840 Před 3 měsíci +2

    Congratulations to start your channel to serve the nation

  • @Sutanter509
    @Sutanter509 Před 3 měsíci +1

    Dr. sahib Nice information as usual .

  • @promilamalhotra8625
    @promilamalhotra8625 Před 3 měsíci +1

    Mam ur wonderful creation of the master A lady of ur stature should avoid comments on Slap issues or Maan daughter confine urself to ur profession judiciary is there to judge

  • @talwantkaurvirk6271
    @talwantkaurvirk6271 Před 3 měsíci +4

    Bahut vadhia jankari diti ji

  • @user-rc4ux6mg4e
    @user-rc4ux6mg4e Před 3 měsíci +1

    Thkyou. ji. Raj. Singh. Dubai

  • @ParminderSingh-so7ed
    @ParminderSingh-so7ed Před 3 měsíci +1

    Very nice good Health 👍

  • @sinderpal1463
    @sinderpal1463 Před 3 měsíci +1

    Vida ji thanks ji

  • @BaljitKaur-ok2ct
    @BaljitKaur-ok2ct Před 3 měsíci +3

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖ਼ਸ਼ਣ ਜੀ 🙏🙏

  • @bstcsharjah552
    @bstcsharjah552 Před 3 měsíci +1

    Guru sahib ji kirpa karan 🙏

  • @randeepkaur9068
    @randeepkaur9068 Před 3 měsíci +1

    ਧੰਨਵਾਦ

  • @gurpatapbajwa7290
    @gurpatapbajwa7290 Před 3 měsíci +1

    Salute you sister ji

  • @ShamsherSingh-ex3bh
    @ShamsherSingh-ex3bh Před 2 měsíci

    Very nice advice dr sahib

  • @JugrajsinghBhulllar
    @JugrajsinghBhulllar Před 2 měsíci

    Doctor harshinder dr gulal veery thanks

  • @Kulwinderkaur-zk2nm
    @Kulwinderkaur-zk2nm Před 2 měsíci

    Very nice 👌 mam 👍 🎉🎉

  • @kamaljitkaur414
    @kamaljitkaur414 Před 3 měsíci +2

    Love you dr sahib 🥰🥰

  • @sandysinghsadhowalia
    @sandysinghsadhowalia Před 2 měsíci

    Very nice programme..... Congratulations didi.

  • @kawaljeetsingh3375
    @kawaljeetsingh3375 Před 2 měsíci

    Good ji

  • @bahadersingh6237
    @bahadersingh6237 Před 2 měsíci

    Very nice ji

  • @harmanxbrar9842
    @harmanxbrar9842 Před 3 měsíci +16

    ਮੈਡਮ ਜੀ ਕੂਹਣੀਆਂ ਤੇ ਗੋਡਿਆਂ ਦੇ ਪਟਾਕੇ ਬਹੁਤ ਪੈਦੇ ਹਨ ਕੋਈ ਇਲਾਜ ਜਰੂਰ ਦੱਸੋ

    • @drharshinder
      @drharshinder  Před 3 měsíci

      See in next video coming soon . Subscribe Karo channel nu . You will get information

    • @drharshinder
      @drharshinder  Před 3 měsíci

      See next video on this please

  • @sandeepmehta8948
    @sandeepmehta8948 Před 3 měsíci +1

    God bless you both

  • @user-cm6nb2tm4x
    @user-cm6nb2tm4x Před 3 měsíci +2

    Dr ji ladies vaste koi taket de dawai ja garulu nuskha de vedio pao ji

  • @motivationvideo4627
    @motivationvideo4627 Před 3 měsíci +1

    Vry good knowledge ji 🙏🏻

  • @jeetinderkaur5896
    @jeetinderkaur5896 Před 3 měsíci +1

    Wahguru ji kush raho

  • @HarmandeepBrar-sw4nf
    @HarmandeepBrar-sw4nf Před 3 měsíci +1

    Good suggestions

  • @fronjeetkaur452
    @fronjeetkaur452 Před 3 měsíci +1

    Thanks mam ji

  • @jashanjot6133
    @jashanjot6133 Před 3 měsíci +1

    Good job God bless you sister ❤❤❤❤❤

  • @jasbirkaur7567
    @jasbirkaur7567 Před 2 měsíci

    ਥੈਂਕਸ। ਦੀਦੀ। ਜੀ। ਅਤੇ। ਵੀਰਜੀ