Manuke Gilla's agent's house was raided again, see what happened next

Sdílet
Vložit
  • čas přidán 20. 08. 2024
  • Manuke Gilla's agent's house was raided again, see what happened nextਮਾਣੂਕੇ ਗਿੱਲਾ ਵਾਲੇ ਏਜੰਟ ਦੇ ਘਰ ਦੁਬਾਰਾ ਮਾਰਿਆ ਛਾਪਾ ਅੱਗੋਂ ਵੇਖੋ ਫਿਰ ਕੀ ਹੋਇਆ #vlog #viral #poor #youtubeshorts

Komentáře • 606

  • @babaratandevsewasocietymarhana
    @babaratandevsewasocietymarhana  Před 6 měsíci +15

    ਸੰਗਤ ਜੀ ਇਹ ਬੱਚੀ ਪੰਜਾਬ ਵਾਪਸ ਆ ਚੁੱਕੀ ਹੈ ਆਪ ਜੀ ਹੇਠਾ ਦਿੱਤਾ ਲਿੰਕ ਖੋਲ ਕੇ ਭੈਣ ਦੇ ਵਾਪਸ ਆਈ ਦੀ ਵੀਡੀੳ ਵੇਖ ਸਕਦੇ ਹੋ
    czcams.com/video/FVI6htEskfc/video.htmlsi=GeyFyP5TfrNMA-4K

  • @balwinderdhaliwal8157
    @balwinderdhaliwal8157 Před 10 měsíci +11

    ਸੰਸਥਾ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਐਸਾ ਉਪਰਾਲਾ ਸਿੱਖ ਸੰਸਥਾ ਹੀ ਕਰ ਸਕਦੀਆਂ ਹਨ ਗਰੀਬਾ ਦੇ ਮਸੀਹੇ ਸਿੱਖ ਹੀ ਹੋ ਸਕਦੇ ਹਨ ਪੁਲਿਸ ਅਤੇ ਸਰਕਾਰਾਂ ਅਮੀਰਾਂ ਲਈ ਹਨ

  • @simarjeetdhillon9909
    @simarjeetdhillon9909 Před rokem +63

    ਜਿਹੜੇ ਵੀ ਇਹਨਾਂ ਘਰ ਵਾਲ਼ਿਆਂ ਦੀ ਸਾਈਡ ਲੈਂਦੇ ਸੀ ਜੇ ਉਹਨਾਂ ਆਪਣੀ ਲੜਕੀ ਹੁੰਦੀ ਫੇਰ ਪਤਾ ਲੱਗਦਾ ਉਹ ਧੀ ਦਾ ਇਹ ਕਸੂਰ ਆ ਵੀ ਉਹ ਇੱਕ ਗਰੀਬ ਦੀ ਧੀ ਆ

  • @preetpalsingh1557
    @preetpalsingh1557 Před 7 měsíci +7

    ਬਾਬਾ ਜੀ ਤੁਸੀ ਬਹੁਤ ਵਧੀਅਾ ਕੰਮ ਕਰ ਰਹੇਹੋ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @GurwinderSingh-ys5ic
    @GurwinderSingh-ys5ic Před rokem +52

    ਉਸ ਦਿਨ ਤਾਂ ਜੱਗਾ ਸਿੰਘ ਵੀ ਬਹੁਤ ਜਾਂਦਾ ਹੀ ਹਵਾ ਕਰਦਾ ਸੀ ਉਦੋਂ ਤਾਂ ਬੜੀਆਂ ਜੁੰਮੇਵਾਰੀਆਂ ਲੈਂਦਾ ਸੀ ਹੁਣ ਇਹ ਵੀ ਪਿੰਡ ਛੱਡੀ ਫਿਰਦਾ 😄😄😄😄

  • @gurbhejkhara1852
    @gurbhejkhara1852 Před rokem +52

    ਸਾਰੇ ਵੀਰ ਜੱਗੇ ਤੇ ਕਮੇਂਟ ਕਰੋ ਸਾਰੇ ਵੀਰ ਵੱਡੇ ਪਰਦਾਨ ਤੇ

    • @sinderpal8402
      @sinderpal8402 Před rokem +4

      veer g kise nu gal ni karan did wada bnea firda c

    • @amrindersharma7937
      @amrindersharma7937 Před rokem

      SAB TO FUDDU BNDA NKLIA AH JAGGA FUDDU BNDA SALA

    • @sonykhattra8923
      @sonykhattra8923 Před rokem

      Bai mai Pehle Din ton he kehnda Aa Reha k Jaggu Pakka Bahnchod Aai kehnda mai jail katti Fr kida ku marka mar leya jail tan Chor B Katt de ne. Edaan tan mai 302 Ch 3 War aa leya fr mnu koi Madal thoda mil gya. Eh sire da Gandu bnda A

  • @Khoooni
    @Khoooni Před 8 měsíci +6

    Waheguru ji 😢ਧੀ ਬਚਾ ਦਿਉ ਘਰੇ ਆ ਜਾਵੇ

  • @simarjeetdhillon9909
    @simarjeetdhillon9909 Před rokem +17

    ਜੱਗੇ ਵਰਗੇ ਪਾਡੇ ਬੰਦਿਆਂ ਕਰਕੇ ਉਹ ਕੁੜੀ ਵਿਚਾਰੀ ਉੱਥੇ ਫਸੀ ਪਈ ਆ

  • @lovisingh403
    @lovisingh403 Před 5 měsíci +4

    ਜੱਗੇ ਨੇ ਸਾਰੇ ਪਿੰਡ ਦੀ ਬੇਜ਼ਤੀ ਕਰਾ ਦਿੱਤੀ ਦੱਲੇ ਨੇ

  • @gurindershergill2213
    @gurindershergill2213 Před rokem +15

    ਪਿੰਡ ਦੇ ਸਰਪੰਚ ਨੂੰ ਪਹਿਲਾਂ ਹੀ ਪਤਾ ਸੀ ਇਹੋ ਜਿਹੇ ਲੋਕ ਨੇ ਇਹ ਤਾਂ ਹੀ ਇਸ ਗੱਲ ਤੋਂ ਬਾਹਰ ਨਿਕਲ ਗਿਆ ਸੀ
    ਜੋ ਦੂਜਾ ਸਰਪੰਚ ਬਣਨ ਨੂੰ ਫਿਰਦਾ ਸੀ ਜੱਗਾ ਉਹਨੂੰ ਪੁੱਛੋ ਜੇ ਜੱਗਾ ਵਿੱਚ ਨਾ ਆਉਂਦਾ ਉਸ ਦਿਨ ਤਾਂ ਕੁੜੀ ਦੋ ਚਾਰ ਦਿਨਾਂ ਵਿੱਚ ਆਪਣੇ ਘਰ ਆ ਜਾਂਦੀ ਜੋ ਕੁੜੀ ਨੇ 40 ਦਿਨ ਹੋਰ ਕੱਟੇ ਨਰਕ ਵਰਗੇ ਸਿਰਫ ਜੱਗੇ ਕਰਕੇ ਕੱਟੇ

  • @NeetusinghGurveersingh-sx4ki

    Waheguru ji bhut vdiaa ਉਪਰਾਲਾ ਕੀਤਾ ਸਹੀ a ਗਰੀਬ ਲੋਕਾਂ ਨੂੰ ਬਹੁਤ ਆਸ tuhde ਤੇ

    • @GurdeepSingh-ps2ow
      @GurdeepSingh-ps2ow Před 4 měsíci

      ਬਾਈ ਜੀ ਇਹਨਾਂ ਸੰਸਥਾਵਾਂ ਨੂੰ ਵੀ ਗਰੀਬਾਂ ਤੋਂ ਆਸਾਂ ਹੀ ਆਸਾਂ ਹਨ

  • @happynatt2659
    @happynatt2659 Před rokem +12

    ਜੱਗਾ ਜੀ ਸਿਰ ਤੇ ਦਸਤਾਰ ਸਜਾ ਕੇ ਮੁਕਰੀ ਜਾਂਦਾ ਜਵਾਨ ਹੁੰਦੀ ਆ ਬਾਈ ਕੋਈ

    • @Teji313
      @Teji313 Před rokem

      Veere minu ta pehle din hi oh chawal lgda si ohnu boln di masa akal ni je asli singh hunda ta eda deya de hakk ch na khda hunda

  • @user-vn2dg2op9v
    @user-vn2dg2op9v Před rokem +21

    ਪਹਿਲੇ ਦਿਨ ਹੀ,, ਸਰਪੰਚ ਸਾਹਿਬ,, ਨੂੰ ਵੀ ਬੁਲਾਇਆ ਗਿਆ ਸੀ,, ਸਰਪੰਚ ਸਾਹਿਬ ,, ਨੇ ਜਵਾਬ ਦੇ ਦਿੱਤਾ ਸੀ।

  • @sandeepjanjua9421
    @sandeepjanjua9421 Před rokem +46

    ਵੀਰ ਜੀ ਤੁਸੀਂ ਇਸ ਜੱਗੇ ਤੇ ਜਕੀਨ ਕਰ ਕੇ ਪਹਿਲਾਂ ਹੀ ਟਾਈਮ ਬਹੁਤ ਖਰਾਬ ਕਰ ਤਾ ਅੱਜ ਗੱਲ ਖਤਮ ਕਰ ਕੇ ਜਾਈੳ ਬਾਕੀ ਜੱਗੇ ਦੀ ਕੋਈ ਜਵਾਨ ਨਹੀਂ ਇਹ ਸਿਰਫ ਫੁਕਰੀਆ ਮਾਰੀ ਜਾਦਾ

  • @GurwinderSingh-ys5ic
    @GurwinderSingh-ys5ic Před rokem +22

    ਜੱਗਾ ਆਹਦਾ ਸੀ ਮੈ ਤਾਂ ਬਹੁਤ ਜੇਲਾਂ ਕੱਟੀਆਂ ਆਪਣੇ ਆਪ ਨੂੰ ਪੂਰਾ ਲਾਰੇਸ ਬੱਛਨੋਈ ਕਹਾਉਂਦਾ ਹੋਰ ਭਾਵੇਂ ਕੋਈ ਰੈਹ ਜਾਏ ਜੱਗੇ ਦੀ ਬੁੰਡ ਚੋ ਡਾਂਗ ਜਰੂਰ ਦੇਉ

  • @GurpreetSinghBrar-ly6hb
    @GurpreetSinghBrar-ly6hb Před rokem +2

    ਜੱਗੇ ਦੇ ਘਰਵਾਲੀ ਤਾਂ ਫੁੱਕਰੀ ਮਾਰ ਦੀ ਸੀ ਕੀ ਸਰਪੰਚ ਜੀਨੀ ਪਾਵਰ ਹੈ ਸਾਡੀ

  • @sarojrani7731
    @sarojrani7731 Před rokem +20

    ਬਾਬਾ ਤੁਸੀਂ ਬਹੁਤ ਵਧੀਆ ਸੋਚ ਲੈ ਕੇ ਮਿਸ਼ਨ ਚਲਾਇਆ ਹੈ।ਵਾਹਿਗੁਰੂ ਤੁਹਾਡੇ ਮਿਸ਼ਨ ਨੂੰ ਕਾਮਯਾਬ ਕਰੇ।ਪਰ ਇਸ ਮਾਮਲੇ ਚ ਸਭ ਤੋਂ ਵੱਡੀ ਗਲਤੀ ਕੁੜੀ ਵਾਲਿਆਂ ਦੀ ਹੈ,ਕਮਾਈ ਦੀ ਖਾਤਰ ਕੁੜੀ ਭੇਜ ਦਿੱਤੀ।ਆਪਣੇ ਕਿਸੇ ਮੁੰਡੇ ਨੂੰ ਭੇਜਦੇ। ਜਿਹੜੇ ਮਾਪੇ ਕੁੜੀਆਂ ਅਰਬ ਦੋਸ਼ਾਂ ਚ ਭੇਜਦੇ ਉਨਾਂ ਨੂੰ ਅਕਲ ਦੇਣੀ ਵੀ ਜਰੂਰੀ ਹੈ

    • @Gurpreetsingh-dd2sh
      @Gurpreetsingh-dd2sh Před 10 měsíci +1

      ਬਾਈ ਆ ਕੁਮੈਟ ਸਹੀ ਆ

    • @user-kp1ht4sl3f
      @user-kp1ht4sl3f Před 10 měsíci

      Shi gal bahi sab tno wadi galti kudiya waliya di va Arab contri ch kudiya ta kalniya nhi chi Diya mai reha va Arab contri ch ki hunda va kudiya nal

  • @tajindersinghmaan3501
    @tajindersinghmaan3501 Před rokem +40

    ਜੱਗੇ ਦੀ ਓੁਕਾਤ ਪਹਿਲੇ ਦਿਨ ਤੋਂ ਦੇਖ ਲਈ ਸੀ

    • @sonykhattra8923
      @sonykhattra8923 Před rokem +5

      Bai mai B pehle din ton onu galaan. Kd reha Kyu k mnu ohdi Aaukat jde pta lg gi C kyu k oh dhakke da meli Banya ehoje lok foki wah wah khattan Wale hunde ne Onu kise ne bulaya ni chlaya ni dhake te jimewaria lai reha C foki taur nu

  • @preet_gur
    @preet_gur Před rokem +28

    ਵੀਰੇ ਜਿਹੜੇ ਕਹਿੰਦੇ ਫੇਸਬੁੱਕ ਤੇ ਨੀ ਪਾਉਣਾ ਚਾਹੀਦਾ, ਉਨ੍ਹਾਂ ਦਾ ਬਿਜਨਸ ਖਤਮ ਹੋ ਗਿਆ, ਕਿਉ ਕਿ ਲੋਕਾਂ ਨੇ ਵੀਡੀਓ ਦੇਖ ਕੇ ਜਾਗਰੂਕ ਹੋ ਜਾਣਾ ਉਨ੍ਹਾਂ ਦੇ ਤਾਂ ਮਿਰਚ ਲੜਦੀ ਆ.

    • @kanwarrandeeprandhawa7190
      @kanwarrandeeprandhawa7190 Před rokem

      Madam Facebook te ehh keha gaya k 9lakh chh kudi sale krti kii ohh theek hai baaki ki ehh jo kar rahe ne ohh sab legally theek hai baaki ehna time and money ehna kamma chh waste krn di jagah pehla ladki nu vapas mangwayo phir ehna te parchaa karvao

    • @user-gp2hr9xj4n
      @user-gp2hr9xj4n Před rokem

      Hello mam ji R do ji good 👍👍👍 video hai ji

    • @teetubrar7387
      @teetubrar7387 Před rokem +1

      ​@@kanwarrandeeprandhawa719012:01 tu tu v chooda pakkaa

  • @GurwinderSingh-ys5ic
    @GurwinderSingh-ys5ic Před rokem +13

    ਕੋਈ ਨਾ ਕੋਈ ਨਵਾਂ ਹੀ ਖ਼ਸਮ ਆ ਜਾਂਦਾ ਆਹ ਅੱਜ ਨਵਾਂ ਹੀ PWD ਲਾਲ ਪੱਗ ਵਾਲਾ ਆ ਗਿਆ ਜਿਹੜਾ ਆਹਦਾ ਵਿੰਡੀਉ ਨਾ ਬਣਾਉ 😄😄

  • @gurbhejkhara1852
    @gurbhejkhara1852 Před rokem +33

    ਜੱਗੇ ਦਾ v ਜਲੂਸ ਕੱਢ ਉ ਫੁਕਰੇ ਏਨੂੰ ਕੁਤੀ ਨੀ ਜਾਣਦੀ

  • @KuldeepSingh-vv6dm
    @KuldeepSingh-vv6dm Před rokem +20

    ਇਹਦੇ ਬਿਨਾਂ ਕੀ ਲੰਗਰ ਲਗਦਾ ਨਹੀ ਸੀ ਜ਼ਬਾਨ ਕੀਤੀ ਸੀ ਅਗਲਿਆ ਦੇ ਸਾਹਮਣੇਂ ਆਉਦਾ ਇਸ ਬੰਦੇ ਜੱਗੇ ਦੀ ਕੋਈ ਜ਼ਬਾਨ ਨਹੀਂ

    • @amriksingh9589
      @amriksingh9589 Před rokem +2

      ਬਾਈ ਕਾਦੀ ਜ਼ੁਬਾਨ ਗਧੇ ਦੀ ਗਾਡ

  • @ranjitsagar9039
    @ranjitsagar9039 Před rokem +41

    ਜੱਗੇ ਟੈਪੂ ਦੀ ਜਿੰਮੇਵਾਰੀ ਕਿਧਰ ਗੀ ਕੇਸ ਕਰੋ ਟੈਪੂ ਤੇ ਇਹ ਟੈਪੂ ਨੂੰ ਕੁੱਤੀ ਨੀ ਜਾਣਦੀ ਟੈਪੂ ਚਵਲ ਬੰਦਾ

    • @amriksingh9589
      @amriksingh9589 Před rokem +7

      ਬਾਈ ਜ਼ਿਮੇਵਾਰੀ ਆਪਣੀ ਔਕਾਤ ਦੇ ਹਿਸਾਬ ਨਾਲ ਲੈਣੀ ਚਾਹੀਦੀ ਹੈ ਆਪਣੀ ਚਾਦਰ ਤੋ ਵੱਧ ਪੈਰ ਪਸਾਰੂ ਗਾ ਤਾ ਛਿੱਤਰ ਹੀ ਖਾਉ

    • @dfgFfgg-kj5rf
      @dfgFfgg-kj5rf Před rokem

      ਸਾਲਾ ਮੁਖਬਰ ਆ ਜੱਗਾ ਵੱਡਾ ਭਰਧਾਨ ਬਣਦਾ ਸੀ

  • @Rinkukhurdvlogs
    @Rinkukhurdvlogs Před rokem +14

    ਜੱਗਾ ਗੱਲਾਂ ਤੋਂ ਹੀ ਦੋਗਲਾ ਲੱਗਦਾ ਸੀ

  • @buttarbuttar3869
    @buttarbuttar3869 Před rokem +11

    ਜੱਗੇ ਦੀ ਜ਼ਬਾਨ ਹੈ ਨਹੀਂ

  • @simarjeetsandhu5108
    @simarjeetsandhu5108 Před rokem +38

    ਜੱਗੇ ਦੀ ਵੀ ਛਿਤਰ ਪਰੇਡ ਹੋਣੀਂ ਚਾਹੀਦੀ ਐਵੇਂ ਜੇਲ ਦੀ ਧਮਕੀਆਂ ਦੇਣ ਡਿਆ

    • @jasvinderrandhawa9014
      @jasvinderrandhawa9014 Před rokem +1

      Sure da Fukra Banda Jaggu.

    • @Singhboy749
      @Singhboy749 Před rokem

      Sire da fukra oh odan e pta lagg gya c . Pehla hor gaalan karda c fer parnote likhn lagia hor pase ho gya c .

  • @gurbhejkhara1852
    @gurbhejkhara1852 Před rokem +19

    ਜੱਗੇ ਜੇਲ ਕਟੀ ਉ ਏ 😂😂

  • @kalastudiomehraj7228
    @kalastudiomehraj7228 Před rokem +10

    ਜੱਗੇ ਟੈਂਪੂ ਹੁਣ ਫੋਨ ਕਟ ਦਿੰਦਾ। ਐਡੀ ਨੀ ਗੱਲ ਇਹ ਆਪ ਆ ਸਕਦਾ ਸੀ। ਵੱਡਾ ਜੁਵਾਨ ਵਾਲਾ ਹੁਣ ਤੇਰੀ ਜਵਾਨ ਕਿਦਰ ਗਈ। ਸਪਪੰਚ ਨੇ ਤਾਂ ਪਿਹਲਾ ਜੁੰਮੇਵਾਰੀ ਨਹੀ ਲੇਇ। ਜੱਗੇ ਨੇ ਜੁੰਮੇਵਾਰੀ ਲਈ ਸੀ ਹੁਣ ਗੱਲ ਤੇ ਨਹੀਂ ਆਉਂਦਾ। ਵਾਹ ਓਹ ਜਾਗਿਆ

  • @DaraBajakhana.Official
    @DaraBajakhana.Official Před rokem +27

    ਜੱਗੇ ਪਾਡੇ ਦਾ ਤਾਂ ਓਦੀਆ ਗੱਲਾਂ ਤੋਂ ਹੀ ਪਤਾ ਲੱਗ ਗਿਆ ਸੀ ਕੇ ਏਹ ਬੰਦਾ ਬਸ ਸਿਰਫ ਫੁਕਰਾ ਤੇ ਪਾਡਾ ਹੀ ਹੋ ਸਕਦਾ ਏਹੋ ਜਿਹੇਆ ਨੂੰ ਕੌਣ ਪੁਛਦਾ ਮੇਲੇ ਚ ਮਰੂਦਾ ਵਾਲੀ ਗੱਲ ਆ

    • @amriksingh9589
      @amriksingh9589 Před rokem +4

      ਬਾਈ ਐ ਜੀ ਕਰਦਾ ਹੈ ਕਿ ਨਾਲ ਹੁੰਦੇ ਫਿਰ ਦੱਸਦੇ ਜੀਵਨ ਤੇ ਉਸ ਦੇ ਵਿਚੋਲੇ ਨੂੰ ਕਿ ਜ਼ਿਮੇਵਾਰੀ ਕਿਵੇਂ ਲੲੀ ਦੀ ਹੈ

  • @balwinderdhaliwal8157
    @balwinderdhaliwal8157 Před 10 měsíci +2

    ਫੋਨ ਤੇ ਗੱਲ ਕਰਨ ਵਾਲੇ ਸਰਪੰਚ ਨੂੰ ਵੀ ਕੇਸ ਦੇ ਵਿਚ ਲੈ ਲੈਣਾ ਚਾਹੀਦਾ ਹੈ

  • @manisidhu625
    @manisidhu625 Před 2 měsíci +2

    ਜੱਗਾ ਪਹਿਲੇ ਦਿਨ ਤੋਂ ਈ ਪਤਾ ਲਗ ਗਿਆ ਸੀ ਕੇ ਫੁਕਰੀਆਂ ਮਰਦਾ ਸੀ

  • @maninderkaurmani9211
    @maninderkaurmani9211 Před rokem +10

    Veer g tusi boht bhla kmm kr rhe o, jo lok tuhanu kehnde a k Facebook te na pao ya social media na pao , tusi hikk thok k kho k asi pawage taa jo puri duniya nu eho jhe lokaa bare pta lgge hor v dhiya bhaina bch skn oh agah hon jagruk hon

  • @nikkghuman6979
    @nikkghuman6979 Před rokem +7

    ਪਹਿਲਾ ਜੱਗੇ ਦਾ ਕਰੋ ਹੱਥੌਲਾ

  • @gopikhehra8406
    @gopikhehra8406 Před rokem +9

    ਜੱਗੇ ਦੇ 100 ਜੁੱਤੀ ਮਾਰ ਕੇ 1ਗਿਣਉ ਬਸ ਇਹ ਹੀ ਹੱਲ ਆ

  • @SHTRS459
    @SHTRS459 Před 4 měsíci +3

    Jagaa🛺🛺🛺🛺🛺😂😂

  • @amritpalkaur1822
    @amritpalkaur1822 Před rokem +16

    ਕੁੜੀ ਵਾਲਿਆਂ ਦੇ ਕਿਹੜਾ ਜੇਬ ਚ ਪਏ ਜਦੋਂ ਪੈਸੇ ਖਾਧੇ ਉਦੋਂ ਨਹੀਂ ਪਤਾ ਸੀ ਚੋਰ ਨੂੰ ਨਾ ਦੇਖੋ ਪੈਦੀਆ ਨੂੰ ਦੇਖੋ ਉਹ ਗੱਲ ਸਾਬਤ ਹੋਈ ਆ ਘਰ ਤਾਂ ਦੇਖੋ ਪਾਇਆਂ ਵਾਸ਼ਗਿ ਮਹੀਨਾ ਕਿਧਰੇ ਪਸ਼ੂ ਮੋਟਰ ਸਾਈਕਲ ਏਨਾ ਕੁਝ ਕਿਵੇਂ ਬਣਾ ਲਿਆ

  • @GurpreetSingh-ec5if
    @GurpreetSingh-ec5if Před rokem +7

    ਇਹ ਆਖਦਾ ਹੁੰਦਾ ਸੀ ਮੈਂ ਦਿਨ ਵੇਖੇ ਆ ਘਰਵਾਲੀ ਕਹਿਦੀ ਸੀ ਸਾਡੀ ਸਰਪੰਚ ਜਿਨੀ ਚਲਦੀ ਆ

  • @GurwinderSingh-cf2rr
    @GurwinderSingh-cf2rr Před 9 měsíci +1

    jage da sara kasoor

  • @Buttar-yr1qc
    @Buttar-yr1qc Před rokem +23

    ਆ ਆਮ ਆਦਮੀ ਦਾ ਪਰਧਾਨ ਬੋਲਦਾ ਸੀ ੁਕਾਸ਼ ਇਦੀ ਕੁੜੀ ਹੁਦੀ ਤਾੰ ਪਤਾ ਲਗਦਾ ੁੁੁਸਾਲਾ ਪਰਧਾਨਗੀ ਦਾ ੀੀੀੀੀ

    • @GurpreetSingh-nw5rr
      @GurpreetSingh-nw5rr Před rokem +1

      Jehra AAP da pardhan bol reha os nu push je Teri kudi nu kut kut ke agle kam karwan tan tu kee karenga.

  • @Rinkukhurdvlogs
    @Rinkukhurdvlogs Před rokem +8

    ਜੱਗੇ ਵਰਗੀ ਚਵਲ ਬੰਦੇ ਪੂਰੀ ਨਹੀਂ ਨਾ ਸਕਦੇ

  • @amritpalkaur1822
    @amritpalkaur1822 Před rokem +15

    ਜੱਗੇ ਦੀ ਕੁੜੀ ਹੋਵੇ ਤਾਂ ਫਿਰ ਪਤਾ ਲੱਗੇ 😡ਜੱਗਾ ਡੇਢ ਦਾ ਪਰਧਾਨ

  • @manjitsahota5046
    @manjitsahota5046 Před rokem +18

    ਬਹੁਤ ਟਾਈਮ ਹੋ ਗਿਆ ਕਾਰਵਾਈ ਕਰੋ

    • @babaratandevsewasocietymarhana
      @babaratandevsewasocietymarhana  Před rokem +8

      ਕੱਲ ਪਰਚਾ ਕਰਵਾਵਾਂਗੇ ਹੁਣ ਆਪ ਜੀ ਵੀ ਦਵੋ ਸਾਥ call 9478341463

  • @kemz2189
    @kemz2189 Před rokem +2

    Baba ji jagha Singh ne udya teer liya hai

  • @simarjeetsandhu5108
    @simarjeetsandhu5108 Před rokem +11

    ਜੱਗਾ ਸਿਰੇ ਦਾ ਝੂਠਾ ਬੰਦਾ ਉਸ ਨੂੰ ਬੋਲਣ ਦੀ ਅਕਲ ਨਹੀਂ

  • @baimanjitsingh
    @baimanjitsingh Před 11 měsíci +3

    ਜੱਗੇ ਦੇ ਜੁੱਤੀਆਂ ਮਾਰੋ ਫੁਕਰੇ ਦੇ । ਅੰਮ੍ਰਿਤ ਛੱਕ ਕੇ ਗੁਰੂ ਨੂੰ ਬਦਨਾਮ ਕਰਦਾ । ਤੁਸੀ ਵੀ ਵੀਰ ਜੀ ਜੱਗੇ ਫੁੱਕਰੇ ਦੀਆਂ ਗੱਲਾਂ ਚ ਆ ਗਏ। ਜਦੋਂ ਜੱਗੇ ਦੀ ਕੁੜੀ ਫਸੀ ਬਾਹਰ ਫਿਰ ਪਤਾ ਲੱਗਣਾ ਇਸ ਫੁੱਕਰੇ ਨੂੰ । ਚੱਕ ਕੇ ਵਿਚਾਰੀ ਧੀ ਦੀ ਗਰੰਟੀ ਆਪ ਲੰਗਰਾਂ ਦੀਸੇਵਾ ਕਰਦਾ ਫਿਰਦਾ । ਹਰਦੂ ਲਾਂਤ ਤੇਰੇ ਜੱਗੇ ਫੁੱਕਰਿਆ । ਸਾਡੇ ਕੋਲ ਲੈ ਕੇ ਆਉ ਇਸ ਜੱਗੇ ਨੂੰ ।ਫਿਰ ਦੱਸਦੇ ਆਂ ਸਿੱਖ ਦੀ ਜਵਾਨ ਕੀ ਹੁੰਦੀ ।

  • @inderjeetsidhu3132
    @inderjeetsidhu3132 Před 10 měsíci +2

    ਇਹ ਜਿਹੜਾ ਜੱਗਾ ਬੰਦਾ ਨਾ ਲੁੱਚਾ ਲਗਦਾ ਇਹ। ਇਹਨਾਂ ਸਾਰਿਆਂ ਦੀ ਇੱਕ ਗੱਲ ਆ ।ਇਹ ਹੱਸ ਕੇ ਗੱਲ ਕਰਦਾ ਗਾ । ਇਸ ਤੇ ਵੀ ਕਾਰਵਾਈ ਕਰੋ ਜੀ

  • @jaskarnsingh2815
    @jaskarnsingh2815 Před 11 měsíci +2

    ਦੁਬਈ ਮਸਕਟ ਟੂਰੇਸਟ ਵੀਜੇ ਜਾਣਾ ਹੋਵੇ ਤਾ 20 ਤੋ 25 ਹਜਾਰ ਲੱਗਦਾ ਬਾਕੀ ਇਹ ਬਕਾਈ ਜਾਦੇ

  • @GurpreetSingh-ii3gt
    @GurpreetSingh-ii3gt Před rokem +23

    ਮੈਨੂੰ ਤਾਂ ਜੱਗਾ ਆ 🛺🛺🛺🛺🛺🛺🛺🛺 ਲੱਗਦਾ

  • @amriksingh9589
    @amriksingh9589 Před rokem +14

    ਮੇਨੂੰ ਲੱਗਦਾ ਹੈ ਬਾਈ ਘੱਟੋ-ਘੱਟ ਇਸ ਕੇਸ ਦੇ 12ਪਾਰਟ,ਬਣਨ ਗੇ

  • @jassgrewal386
    @jassgrewal386 Před rokem +7

    ਜਾਰ ਜ਼ੋ ਇਹ ਸਿੰਘ ਸਾਬ ਏ ਪਹਿਲਾਂ ਤਾਂ ਇਹ ਨੂੰ ਪਾਸੇ ਕਰੋ ਇਹ ਦੋਗਲਾ ਇਹ ਉਹਨਾਂ ਦਾ ਹੀ ਪੱਖ ਪੁਰ ਦਾ ਇਹ ਨੂੰ ਵਿੱਚੋਂ ਵਾਹਰ ਕਰੋ

    • @amriksingh9589
      @amriksingh9589 Před rokem

      ਸਹੀ ਗੱਲ ਹੈ,ਗਾਡੂ ਬੰਦੇ ਹੀ ਗਰੀਬ ਦੇ ਦੁਸ਼ਮਣ ਹੁੰਦੇ ਨੇ

  • @sandhuprabh553
    @sandhuprabh553 Před rokem +48

    ਜਿਹੜੇ ਲੋਕ ਗੱਲ ਪੂਰੀ ਕਿਤੇ ਬਿਨਾਂ ਫੋਨ ਕੱਟ ਦਿੰਦੇ ਉਹ ਕੁੱਤੇ ਹੁੰਦੇ

  • @gurlalsekhon3268
    @gurlalsekhon3268 Před rokem +2

    Jagga tempo

  • @Rinkukhurdvlogs
    @Rinkukhurdvlogs Před rokem +8

    ਕਮੀਸਨ ਖਾਣਾ ਜੱਗਾ

  • @GurpreetSingh-ui7vq
    @GurpreetSingh-ui7vq Před rokem +10

    ਵੀਰ ਜੀ ਮੇਰੀ ਗੱਲ ਦਾ ਗੁੱਸਾ ਨਾਂ ਕਰਿਓ ਸਭ ਤੋਂ ਪਹਿਲਾਂ ਤਾਂ ਜਿੰਨਾ ਨੇ ਆਪਣੀ ਕੁੜੀ ਅਰਬ ਕੰਟਰੀ ਵਿੱਚ ਤੋਰੀ ਹੈਂ ਪਹਿਲਾਂ ਇਹਨਾਂ ਨੂੰ ਛਿੱਤਰ ਪਰੇਡ ਕਰੋਂ ਮਗਰੋਂ ਛਿੱਤਰ ਪਰੇਡ ਕਰੋਂ ਏਜੰਟ ਦੇ ਅਰਬ ਕੰਟਰੀ ਵਿੱਚ ਕੁੜੀਆਂ ਬੁੜੀਆਂ ਲਈ ਕੋਈ ਕੰਮ ਨਹੀਂ ਹੈ ਪਹਿਲਾਂ ਤਾਂ ਜਦੋਂ ਤੋਰਨੀਆਂ ਹੁੰਦੀਆਂ ਹਨ ਕੁੜੀਆਂ ਉਦੋਂ ਲੋਕ ਨਾਂ ਕਿਸੇ ਰਿਸ਼ਤੇਦਾਰ ਨਾਂ ਆਢ ਗਵਾਢ ਕਿਸੇ ਨਾਲ ਕੋਈ ਸਲਾਹ ਮਸ਼ਵਰਾ ਕਰਦੇਂ ਹਨ ਉਦੋਂ ਕਹਿੰਦੇ ਕਿਸੇ ਨੂੰ ਕੋਈ ਪਤਾ ਨਾਂ ਲੱਗ ਜਾਵੇ ਇਹ ਸਾਰੇ ਛਿੱਤਰ ਦੇ ਯਾਰ ਹਨ

  • @JAGGAmusicsystem344
    @JAGGAmusicsystem344 Před rokem +1

    ਲੱਗਦਾ ਜੱਗਾ ਸਿੰਘ ਨੂੰ ਵੀ ਹਿੱਸਾ ਮਿਲ ਗਿਆ ਲੱਗਦਾ।

  • @RamandeepSingh-mp7be
    @RamandeepSingh-mp7be Před rokem +10

    ਲੋਕ ਲੱਖਾਂ ਰੁਪਏ ਲਾ ਕੇ ਬਾਹਰ ਜਾਂਦੇ ਆ ਉਹੀ ਲੱਖਾਂ ਰੁਪਏ ਲਾ ਕੇ ਕੋਈ ਪੰਜਾਬ ਚ ਹੀ ਕੰਮ ਸ਼ੁਰੂ ਕਰਨ ਤਾਂ ਹਜ਼ਾਰਾਂ ਰੁਪਏ ਕਮਾ ਸਕਦੇ ਆ ਮਹੀਨੇ ਚ , ਜੇ ਪੰਜਾਬ ਚ ਪੈਸਾ ਨਾ ਬਣਦਾ ਹੁੰਦਾ ਏਨੇ ਪਰਵਾਸੀ ਮਜ਼ਦੂਰ ਨਾ ਆਉਂਦੇ ਪੰਜਾਬ ਚ , ,l, ਪੰਜਾਬ ਚ ਕੰਮ ਕਰਨ ਤੋਂ ਲੋਕ ਸੰਗਦੇ ਨੇ ਬਾਹਰ ਸਭ ਕੁਝ ਕਰਦੇ ਨੇ ਇਹ ਕਮੀ ਆ ਸਾਡੇ ਪੰਜਾਬੀਆਂ ਚ

  • @kanedmx
    @kanedmx Před 9 měsíci +2

    Adha pind mileya hua ah racket vich

  • @harrysingh4480
    @harrysingh4480 Před rokem +5

    Bhut vadiya kam kita....

  • @kalastudiomehraj7228
    @kalastudiomehraj7228 Před rokem +8

    ਸਾਰੇ ਵੀਰ ਜੱਗੇ ਨੂੰ coment ਵਿੱਚ ਸਾਵਾ ਛੇ ਦਿਉ ਜੀ।

  • @mann360
    @mann360 Před 11 měsíci

    Variy nice video vara

  • @tarsamsingh9746
    @tarsamsingh9746 Před rokem +6

    ਪਰਚਾ ਕਰਾਉ ਉਸ ਤੋਂ ਬਿਨਾਂ ਕੋਈ ਵੀ ਗੱਲ ਨਹੀਂ ਬਣਨੀ ਕੁੜੀ ਇਸ ਤੋਂ ਬਿਨਾਂ ਨਹੀਂ ਆਉਣੀ ਨਾਲੇ ਡੇੜ ਲੱਖ ਰੁਪਏ ਵਿਚ ਆਉਂਣੀ ਚਾਹੀਦੀ ਹੈ

  • @deepaksidana7664
    @deepaksidana7664 Před rokem +6

    Wahaguru ji mahar Karen

  • @BittuJi-lz5ow
    @BittuJi-lz5ow Před 7 měsíci

    Very nice video ha ji Baba ji

  • @amriksingh9589
    @amriksingh9589 Před rokem +27

    ਮੰਜਾ ਤੂਤ ਥੱਲੇ ਡਾਵਾ ਗੇ ਅੱਜ ਜੀਵਨ ਨਾ ਮੰਨਿਆ ਹਾਰ ਛਿੱਤਰਾ ਦਾ ਪਾਵਾ ਗੇ

  • @SurinderKaur-jo4ee
    @SurinderKaur-jo4ee Před rokem +3

    Waheguru ji app kou trakia devey good lukh for all u doit for free people

  • @kalastudiomehraj7228
    @kalastudiomehraj7228 Před rokem +6

    ਇਹ ਕਿਹੜਾ ਫੋਨ ਤੇ ਕਿੰਦਾ ਜੈ ਕੁੜੀ ਨਾਂ ਵੇਚੀ ਹੋਈ ਫੇਰ ਜਰ ਫਿਰ ਕੁੜੀ ਵਾਪਸ ਕਿਉ ਨਹੀ ਮੰਗਵਾਈ ਇਹ ਬਾਈ ਨੂੰ ਕਹੋ ਕਿ ਤੂੰ ਜੁਮੇਦਰੀ ਲੈ ਅਸੀ ਫੇਸਬੁੱਕ ਤੇ ਵੀਡਿਉ ਨਹੀ ਪਾਉਂਦੇ ਤੂ ਜੁੰਮੇਵਾਰੀ ਲਵੋ। ਜਿਹੜਾ ਬਈ lidhiyana ਤੋ ਵਾਪਸ ਆਏ ਜਾਂਦਾ। ਲਵੇ jumedri ਵੀਡਿਉ ਨਾਂ ਪਾਵਾ ਗੇ। ਸਾਨੂੰ ਤਾਂ ਸਾਡੀ ਕੁੜੀ ਵਾਪਸ ਆਉਣੀ ਚਾਹੀ ਦੀ ਆ।

  • @bkaur52
    @bkaur52 Před rokem +6

    Jina ne galat kita oh Vichare .
    Had ho gyi loka di
    Tusi bhut wdia Kam Kar rhe ho veer ji God bless you 🙏

  • @Rinkukhurdvlogs
    @Rinkukhurdvlogs Před rokem +5

    ਗਰੀਬ ਬੰਦੇਆ ਨੂੰ ਕੁੜੀ ਦੇ ਦੇ ਅਪਣੀ

  • @lovepreetsidhu1564
    @lovepreetsidhu1564 Před rokem +9

    ਬਾਬਾ ਜੀ ਮੈਂ ਵੀ ਦੁਬਈ ਹਾਂ ਦੇ ਜ਼ਰੂਰਤ ਪਈ ਤਾਂ ਦੱਸਣਾ 🙏

  • @kewalsekhon8206
    @kewalsekhon8206 Před rokem

    Good veer

  • @guriranjeetdhillon6350
    @guriranjeetdhillon6350 Před rokem +5

    Waheguru ji apji de sirte mehar parea hath rakhe
    Agha to b seba karde reho ji

  • @sukhdeep6178
    @sukhdeep6178 Před rokem +6

    ਵੀਰ ਸ਼ਬਦਾਂ ਦੀ ਦਰਵਰਤੋ ਨਾ ਕਰੋ ਕਮਿਨਟ ਸਹੀ ਕਰਿਆ ਕਰੋ

  • @KaranSingh-ld7dx
    @KaranSingh-ld7dx Před rokem +5

    ਇਹਨਾ ਕੇਹੜਾ ਕੁੜੀ ਨੂ ਬਨ ਕੇ ਬਾਹਰ ਭੇਜਿਆ

  • @balwinderdhaliwal8157
    @balwinderdhaliwal8157 Před 10 měsíci +1

    ਬਾਕੀ ਦੇ ਪੈਸੇ ਇਹ ਫੋਨ ਕਰਨ ਵਾਲੇ ਸਰਪੰਚ ਤੋਂ ਹੀ ਭਰਆਉਣਏ ਚਾਹੀਦੇ ਹਨ ਇਹ ਏਜੰਟਾ ਦਾ ਵੱਡਾ ਹਾਮੀਂ ਬਣਦਾ

  • @surjitsinghnagra3248
    @surjitsinghnagra3248 Před rokem +6

    Jagga guru wala kithe gya

  • @tarsamsingh9746
    @tarsamsingh9746 Před rokem +2

    ਵੀਰ ਅਸੀਂ ਵੀ ਇਹੋ ਜਿਹਾ ਕੇਸ ਸੋਲਵ ਕੀਤਾ ਕ੍ਰਾਈਮ ਬਰਾਂਚ ਵਿੱਚ ਪਰਚਾ ਕਰਾਉ ਕੁੜੀ ਵੇਚੀ ਹੈ ਤੇ ਉਸਦੀ ਤਨਖਾਹ ਉਸੇ ਤੋ ਕਡਦੇ ਹਨ ਡਰੋਂ ਨਾ ਪੁਲੀਸ ਬਹੁਤ ਸੁਣਦੀ ਇਹੋ ਜਿਹਾ ਕੇਸ ਨੂੰ ਤੁਹਾਡੇ ਨਾਲ ਰੋਜ਼ ਬੁਰਾ ਹੁੰਦਾ ਹੈ

  • @punjabidubaiwale8794
    @punjabidubaiwale8794 Před rokem +4

    baba ji es jage di v jubaan nhi

  • @deepthandi7428
    @deepthandi7428 Před rokem +7

    Jagga di class lao

  • @manisidhu625
    @manisidhu625 Před 2 měsíci +1

    ਇਹਨਾਂ ਵੀ ਵੀਰ ਇਥੇ ਪਸ਼ੂਆਂ ਦੀ ਮੰਡੀ ਵਾਲਾ ਹਿਸਾਬ ਨਹੀਂ ਆ ਫੁਲ ਆਜ਼ਾਦੀ ਆ ਇਥੇ ਬੱਸ ਕੁੜੀਆਂ ਨੂੰ ਥੋੜੀ ਦਿਕਤ ਆ ਇੱਕਲੀ ਨੂੰ ਬਾਹਰ ਨੀ ਜਾਣ ਦੇਂਦੇ ਘਰੋਂ ਬਾਕੀ ਵੀਰ ਗੁੱਸਾ ਨਾ ਕਰਯੋ ਜ਼ਿਆਦਾ ਤਰ ਜਾਣਿਆ ਦਾ ਦਿਲ ਨੀ ਲਗਦਾ ਵੀਰ wight paper veer g airport te milda o v police wale bande nu airport te dvonde aa ਓਹਦੇ ਲਈ ਵੀ ਅੰਬੇਸੀ ਦਾ ਪੇਪਰ ਲਗਦਾ ਆ

  • @guriranjeetdhillon6350
    @guriranjeetdhillon6350 Před rokem +4

    Sahi gal aa bai sahib ji

  • @jassadhaliwaldhaliwal5419

    Jeevn di bhain ta aap texi aa ona kada darr

  • @ranjitsagar9039
    @ranjitsagar9039 Před rokem +65

    ਜੱਗੇ ਟੈਪੂ ਦੀ ਤੀਵੀ ਕਿੱਧਰ ਗਈ ਕਹਿੰਦੀ ਸੀ ਸਰਪੰਚ ਨਾਲੋਂ ਵੱਧ ਚਲਦਿਆਂ

  • @harpreetbhattiharpreetbhat2833

    Jagga khota

  • @jattsaab07924
    @jattsaab07924 Před rokem +5

    SARPANCH DI KUDI HUNDI FER PTA LAGDA VIEW DA🙏🙏🙏🙏

  • @kanwarrandeeprandhawa7190
    @kanwarrandeeprandhawa7190 Před 4 měsíci +1

    Agar video defence layii banaunde taan ehnu apne phone chh rakhde jado viral krde ho taan tuhaadi niyaat views lain dii hai aur jado phone te gal krda hai taan speaker te gal krde ho

  • @user-vn2dg2op9v
    @user-vn2dg2op9v Před rokem +3

    ਜੱਗਾ ਸਿੰਘ , ਤੁਹਾਨੂੰ,, ਦੋਵੇਂ ਪਾਸੇ,, ਕਾਨੂੰਨ ਹੀ ,, ਸਿਖਾਏਗਾ ,, ਉਸ ਦਿਨ ਵੀ ਤਾਂ ਤੁਹਾਨੂੰ ,, ਸਾਰਾ ਸਮਾਂ , , ਕਾਨੂੰਨ ਦੱਸਦਾ ਰਿਹਾ ,, ਤੁਹਾਡੇ ਵੱਲੋਂ ਬਣਾਈ ਗਈ ,, ਵੀਡੀਓ ਵਿੱਚ ,, ਉਸ ਨੇ ਆਪਣੇ,, ਵੱਲੋਂ ,, ਪੂਰੀ ,, ਕਾਨੂੰਨੀ, ਪ੍ਰਕਿਰਿਆ ਹੀ ਦੱਸੀ ।

  • @manisidhu625
    @manisidhu625 Před 2 měsíci +1

    ਯਰ ਦੋ ਲੱਖ ਕਿਉਂ ਮੰਗਦੇ ਸੀ 280 reyal ਦਾ ਤੇ ਪਟਾਕਾ ਲਗਦਾ ਆ ਹੋਰ ਕੋਈ ਪੇਪਰ ਦਾ ਪੈਸੇ ਨਹੀਂ ਓਹਦਾ ਕਿਹੜਾ ਟਰੱਕ ਦਾ ਲਾਇਸੈਂਸ ਬਣਵਾਇਆ ਸੀ

  • @gsking5776
    @gsking5776 Před rokem +6

    Waheguru waheguru

  • @JarnailSingh-xk7qs
    @JarnailSingh-xk7qs Před rokem +2

    Soda name ta ucha jarur karangia jdo tusi kesa dea kudia nal ehojia karda ho

  • @ਲਵਜੋਤ_ਗਿੱਲ

    ਉਸ ਦਿਨ ਤਾ ਅੱਗੇ ਹੋ ਹੋ ਕੇ ਇਹਨਾਂ ਦੀ ਗਾਰੰਟੀ ਚੱਕਦਾ ਸੀ ਤੇ ਸਰਪੰਚ ਸਾਬ੍ਹ ਨੇ ਵੀ ਨਹੀਂ ਲਈ ਗਾਰੰਟੀ ਪਤਾ ਸੀ ਇਹਨਾ ਦਾ ਸਰਪੰਚ ਨੂੰ
    ਜੱਗਾ ਸਿੰਘ ਤੂੰ ਹੁੱਬ ਹੁੱਭ ਕੇ ਗਾਰੰਟੀ ਲਈ ਸੀ ਹੁਣ ਫੇਰ ਇਕ ਪਾਸਾ ਵੀ ਤੂੰ ਕਰੇਗਾ

  • @manisidhu625
    @manisidhu625 Před 2 měsíci +2

    ਯਰ ਤੁਸੀਂ ਕਰ ਕ਼ੀ ਰਹੇ ਸੀ ਸਿੱਧਾ ਪਰਚਾ ਕਰਵਾਓਣਦੇ ਇਹਨਾਂ ਦੀ ਕੁੜੀ ਪਾਕਿਸਤਾਨੀ ਨਾਲ ਰਲ ਕੇ ਕੁੜੀਆਂ ਫ਼ਸੋਂਦੀ ਆ ਪੁਲਿਸ ਨੇਂ ਬਾਹ ਪਾ ਦੇਣੀ ਸੀ

  • @dimpalsingh1242
    @dimpalsingh1242 Před rokem +3

    Jagga mukar gya

  • @patialablogs293
    @patialablogs293 Před rokem +5

    Ba tension na kro asi thode nal sare aame ge

  • @navisidhu5007
    @navisidhu5007 Před rokem +6

    jagga vich rallya hoya veer jii

  • @ranjitsagar9039
    @ranjitsagar9039 Před rokem +9

    ਜੱਗੇ ਟੈਪੂ ਦਾ ਨੰਬਰ ਸੋ ਕਰੋ ਵੀਰ ਤਾ ਲੋਕ ਟੈਪੂ ਜੱਗੇ ਨੂੰ ਉਹਦੀ ਉਕਤ ਦੱਸਣ

  • @jattsaab07924
    @jattsaab07924 Před rokem +3

    JAGGA BHAJJ GIYA🤣🤣🤣🤣 OYE

  • @viraatmahal
    @viraatmahal Před rokem +4

    Jagga foka pardhan baneya firda

  • @rashapalsunny4748
    @rashapalsunny4748 Před rokem +4

    ਜੱਗਾ ਉਸ ਦਿਨ ਬਹੁਤ ਖਰਾ ਬਣਦਾ ਸੀ। ਹੁਣ ਟਾਈਮ ਟਪਾਊ ਗੱਲਾ ਕਰਦਾ।

  • @user-ms1kp9jz2x
    @user-ms1kp9jz2x Před 9 měsíci

    ❤❤❤❤❤

  • @kiranpal3847
    @kiranpal3847 Před rokem +4

    Ana ratr dev sewa socety wahe gurua ji 😊😊😊😊😊😊 keep up good work job 😊😊😊😊😊