Video není dostupné.
Omlouváme se.

ਮੈਂ ਸ਼ਰਤ ਲਾ ਸਕਦਾ ਕਿ ਮੇਰਾ ਪ੍ਰਭੂ ਯਿਸ਼ੂ ਮਸੀਹ ਚਮਤਕਾਰ ਕਰਦਾ | Podcast With Pastor (Prophet)

Sdílet
Vložit
  • čas přidán 29. 02. 2024
  • ਮੈਂ ਸ਼ਰਤ ਲਾ ਸਕਦਾ ਕਿ ਮੇਰਾ ਪ੍ਰਭੂ ਯਿਸ਼ੂ ਮਸੀਹ ਚਮਤਕਾਰ ਕਰਦਾ,
    ਮੈਨੂੰ ਕੋਈ 10 ਕਰੋੜ ਦੇਕੇ ਵੀ ਮੇਰਾ ਧਰਮ ਬਦਲਾ ਕੇ ਦਿਖਾਵੇ।
    Podcast With Pastor (Prophet)
    ਤਜ਼ਰਬੇ (Podcast) Episode.38
    #pastor #prophet #christian #podcast #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcast moments,desi punjab,pinda wale babe,lok awaz tv funny video,bus conductor,bus conductor songs,punjab roadways,lok awaz tv podcast,lok awaz podcast,new podcast,christian
    christmas , pastor, prophet, chamatkar, bolne lagi

Komentáře • 417

  • @meetbegra9528
    @meetbegra9528 Před 3 měsíci +3

    ਬਹੁਤ ਵਧੀਆ
    ਇਨਸਾਨ ਵਿੱਚ ਰੱਬ ਹੈਂ ਇਹ ਕੋਈ ਨਹੀ ਦਸਦਾ
    ਧਰਮ ਮਾੜਾ ਨਹੀ ਲੋਕ ਹੈ ਜੀ

  • @HarpreetSingh-np1xg
    @HarpreetSingh-np1xg Před 5 měsíci +15

    ਸਭ ਧਰਮਾਂ ਦਾ ਸਤਿਕਾਰ ਪਰ ਧਰਮ ਦੇ ਨਾਮ ੳੁੱਤੇ ਹਰੇਕ ਧਰਮ ਵਿੱਚ ਹੋਣ ਵਾਲੇ ਪਾਖੰਡ ਦਾ ਵਿਰੋਧ ਜਰੂਰ ਕਰਾਂਗੇ ਕਿੳੁਂਕਿ ਸਾਡੇ ਗੁਰੂ ਗ੍ੰਥ ਸਾਹਿਬ ਜੀ ਦਾ ਿੲਹੋ ੳੁਪਦੇਸ਼ ਹੈ 🙏

  • @JOHALDESIWEB
    @JOHALDESIWEB Před 5 měsíci +23

    ਤੇਨੂੰ ਫਿਲਮਾਂ ਦਾ ਰਾਈਟਰ ਹੋਣਾ ਚਾਹੀਦਾ ਸੀ ,
    ਜਿਨ੍ਹਾਂ 4ਸਾਲ ਤੂੰ ਬਾਈਬਲ ਤੇ ਵਿਸ਼ਵਾਸ ਰੱਖਿਆ,ਜੇ 6ਮਹੀਨੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਦਾ ਤੇਨੂੰ ਇਸ ਤੋਂ ਜ਼ਿਆਦਾ ਸ਼ਾਂਤੀ ਤੇ ਸਦਭਾਵਨਾ ਤੇ ਤਰੱਕੀਆਂ ਮਿਲਣੀਆਂ ਸੀ,,

    • @sandhudhariwal1602
      @sandhudhariwal1602 Před 5 měsíci

      Kihne ke bimar change kite ne tusi tuahde lok gatre paa k v Gand ponde aa

  • @jarnailsingh9560
    @jarnailsingh9560 Před 5 měsíci +27

    ਬਕਵਾਸ ਨਾਲੋ ਚੁੱਪ ਦਾ ਰੁਤਬਾ ਵੱਡਾ ਹੁੰਦਾ ਏ ,,,,,,,,,,,?

    • @inderjeetsam6567
      @inderjeetsam6567 Před 20 dny

      ਸੱਭ ਤੋਂ ਪਹਿਲਾਂ ਇਨਸਾਨ ਦਾ ਘਮੰਡ ਕ੍ਰੋਧ ਈਰਖਾ ਵਿਰੋਧ ਜਾਂਦਾ ਇਸ ਜਗ੍ਹਾ ਪ੍ਰੇਮ ਸ਼ਾਨਤੀ ਆਨੰਦ ਪਿਆਰ ਆ ਜਾਂਦਾ ਹੈ ❤❤❤😊

  • @RamKumar-nz1jm
    @RamKumar-nz1jm Před 5 měsíci +6

    Prabhu Mera Kitna mahan❤❤❤❤❤

  • @jasveersingh2757
    @jasveersingh2757 Před 5 měsíci +9

    ਯਿਸੂ ਹੀ ਪ੍ਰਭੂ ਹੈ Hallelujah hallelujah ❤❤

  • @jarnailsingh9560
    @jarnailsingh9560 Před 5 měsíci +34

    ਧਰਮ ਨਹੀਂ ਮਾੜਾ, ਇਹ ਲੋਕ ਮਾੜੇ ਆ , ਹਸਪਤਾਲ ਵਿੱਚ ਲੱਖਾਂ ਲੋਕ ਕਿਉਂ ਮਰ ਰਹੇ ਆ, ਕਰੋ ਕੋਈ ਚਮਤਕਾਰ, ਲੋਕ ਆਪਣੇ ਆਪਣੇ ਘਰ ਜਾਣ‌ ,

    • @mybull5142
      @mybull5142 Před 5 měsíci +2

      app ne bahoot sahi gal kahi hai ...look sirf black and white dekhde ne .... balanced view is hard to find these days

    • @Unitedstateslife
      @Unitedstateslife Před 5 měsíci +1

      Lok america ch mar rahe aa ethe e rok lain ethe tan koi chamatkar ni
      Kujh lok ethe lokan nu dharam badlan nu kehnde aa ohna nu paise milde aa
      Eh nautanki india ch jiada

  • @Sukhy00786
    @Sukhy00786 Před 5 měsíci +5

    ਸਬ ਸਿੱਖਮ ਕੋ ਹੁਕਮ ਹੈ ਗੁਰੂ ਮਾਨਓ ਗ੍ਰੰਥ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏

  • @SatnamSingh-wu6qw
    @SatnamSingh-wu6qw Před 5 měsíci +24

    ਕਰੋਨਾ ਵੇਲੇ ਇਹ ਸਬ ਪਤਾ ਨੀ ਕੀਤੇ ਗਾਇਬ ਹੋ ਗੇ ਸਾਰੀ ਦੁਨੀਆ ਨੇ ਦੇਖਿਆ ਗੁਰੂ ਕੇ ਸਿੰਘਾ ਨੇ ਲੰਗਰ ਲਾਏ ਤੇ ਲੋਕਾ ਦੀ ਸੇਵਾ ਕੀਤੇ

    • @manibhatti6472
      @manibhatti6472 Před 5 měsíci

      😂😂😂😂 ਤੂੰ ਗਾਇਬ ਹੋਇਆ ਸੀ ਪਾਸਟਰ ਉਸ ਟਾਇਮ ਮੋਜੂਦ ਸੀ

    • @SatnamSingh-wu6qw
      @SatnamSingh-wu6qw Před 5 měsíci

      @@manibhatti6472 ਉਹ ਪਤਾ ਸਾਰਿਆ ਨੂੰ ਕੌਣ ਕੀਥੇ ਸੀ

  • @Jaskrn-k3k
    @Jaskrn-k3k Před 5 měsíci +7

    ਇਹੋ ਜਿਆ ਨਾਲੋ ਬਾਈ ਚੰਗਾ ਕੋਈ ਲਾਭ‌ ਹੀਰੇ ਦੇ ਗੀਤ ਲਾ ਦਿਆ ਕਰ

  • @gurpreetsingh-gf7md
    @gurpreetsingh-gf7md Před 5 měsíci +16

    ਕੁਦਰਤ ਦੇ ਨਿਯਮਾਂ ਦੇ ਉਲਟ ਕੁੱਝ ਵੀ ਨਹੀਂ ਹੋ ਸਕਦਾ, ਪਾਸਟਰ ਦੀਆਂ A TO Z ਗੱਲਾਂ ਬਕਵਾਸ ਨੇ, ਸਭ ਕੁਝ ਕੁਦਰਤ ਦੇ ਨਿਯਮਾਂ ਅਨੁਸਾਰ ਚਲਦਾ, ਪਾਸਟਰ ਮੇਰੇ ਨਾਲ ਕਿਤੇ ਵੀ ਬੈਠ ਕੇ ਡਿਬੇਟ ਕਰ ਲਵੇ, ਖੁੱਲ੍ਹਾ ਚੈਲੰਜ਼ ਮੇਰਾ, ਪਾਸਟਰ ਸਾਬ, ਇਸ ਧਰਤੀ ਤੇ ਜੋ ਵੀ ਜੀਵ-ਜੰਤੂ ਜਾਂ ਇਨਸਾਨ ਨੇ, ਉਹ ਸਭ ਕੁਝ ਇੱਕ ਦਿਨ ਚ ਨੀਂ ਪੈਦਾ ਹੋਏ, ਕਰੋੜਾਂ ਸਾਲ ਲੱਗੇ ਨੇ ਸਾਡੀ ਧਰਤੀ ਬਣਨ ਨੂੰ, ਸਭ ਕੁੱਝ ਕੁਦਰਤ ਦੇ ਨਿਯਮਾਂ ਅਨੁਸਾਰ ਆਪਣੇ-ਆਪ ਧਰਤੀ ਤੇ ਪੈਦਾ ਹੋਇਆ, ਇੱਥੋਂ ਤੱਕ ਇਨਸਾਨ ਵੀ, ਕਿਸੇ ਦੇ ਸਿਰ ਤੇ ਹੱਥ ਰੱਖਣ ਨਾਲ ਕਿਸੇ ਦਾ ਭਲਾ ਨੀ ਹੁੰਦਾ, ਹਾਸੋਹੀਣੀਆਂ 😂😂 ਗੱਲਾਂ ਨਾ ਕਰੋ ਪਾਸਟਰ ਸਾਬ, ਕੁਛ ਅਕਲ ਨੂੰ ਹੱਥ ਮਾਰੋ,🙏🙏🙏🙏

    • @sikandermasihdashmeshnagriya
      @sikandermasihdashmeshnagriya Před 5 měsíci +2

      Bhai ik din Mai v tere waang makhool karda c ..but jado halaat aya ta fer yeshu da pata lagaa so app paster nu mada na bolo ...pata nahi kado time badal Jana

    • @sikandermasihdashmeshnagriya
      @sikandermasihdashmeshnagriya Před 5 měsíci +1

      Bhai ik din Mai v tere waang makhool karda c ..but jado halaat aya ta fer yeshu da pata lagaa so app paster nu mada na bolo ...pata nahi kado time badal Jana

    • @sikandermasihdashmeshnagriya
      @sikandermasihdashmeshnagriya Před 5 měsíci +1

      Bhai ik din Mai v tere waang makhool karda c ..but jado halaat aya ta fer yeshu da pata lagaa so app paster nu mada na bolo ...pata nahi kado time badal Jana

    • @sikandermasihdashmeshnagriya
      @sikandermasihdashmeshnagriya Před 5 měsíci +1

      Bhai ik din Mai v tere waang makhool karda c ..but jado halaat aya ta fer yeshu da pata lagaa so app paster nu mada na bolo ...pata nahi kado time badal Jana

    • @sikandermasihdashmeshnagriya
      @sikandermasihdashmeshnagriya Před 5 měsíci +1

      Bhai ik din Mai v tere waang makhool karda c ..but jado halaat aya ta fer yeshu da pata lagaa so app paster nu mada na bolo ...pata nahi kado time badal Jana

  • @nschahal5
    @nschahal5 Před 5 měsíci +7

    ਏਸ ਵੀਰ ਨੂੰ ਇੱਕ ਸਲਾਹ ਕੇ ਅਗਰ ਤੁਹਾਡਾ ਯਿਸੂ ਮਸੀਹ ਚਮਤਕਾਰ ਕਰਦਾ ਆ ਤਾਂ ਕਰਾ ਤੂੰ ਕਿਸਾਨ ਮੋਰਚੇ ਤੇ ਜਾਕੇ ਕਰ ਕੋਈ ਚਮਤਕਾਰ ਲੱਗ ਮੂਹਰੇ ਜਿੱਥੇ ਵੈਰੀਕੇਟ ਲਾਏ ਆ ਗੌਰਮਿੰਟ ਨੇ ਤੋੜ ਸਾਰੇ ਚਮਤਕਾਰ ਨਾਲ ਜੋ ਕਹੇਗਾ ਉਹ ਕਰਾਂਗੇ ਜਿੱਥੇ ਮਰਜੀ ਸੱਦ ਲਈ ਉੱਥੇ ਆਵਾਂਗੇ ਰਹੀ ਗੱਲ ਸਿਰ ਕੱਟਵਾਨ ਦੀ ਉਹ ਕੰਮ ਚੈਨਲਾਂ ਤੇ ਬੈਠ ਕੇ ਨੀ ਹੁੰਦੇ ਉਹਦੇ ਲਈ ਜਿਗਰ ਚਾਹੀਦਾ ਜਦੋਂ ਕੇ ਛੋਟੀਆਂ ਛੋਟੀਆਂ ਗਰਜਾ ਪਿੱਛੇ ਲੱਗ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਸਿਰ ਨਹੀ ਕਟਾਉਦੇ ਜਿਸ ਦੇ ਆਪਣੇ ਕੁੱਝ ਪੱਲੇ ਨਹੀਂ ਉਹ ਕਿਸੇ ਨੂੰ ਕੀ ਦੇ ਸਕਦਾ ਬਾਕੀ ਤੁਸੀਂ ਸੱਭ ਸਿਆਣੇ ਹੋ ਸੁਚੇਤ ਰਹੋ ਅੰਧ ਵਿਸ਼ਵਾਸਾਂ ਤੋਂ ਦੂਰ ਰਹੋ ਕਿਸੇ ਦਾ ਮਾੜਾ ਨਾ ਕਰੋ ਸਾਡੇ ਗੁਰੂਆਂ ਨੇ ਵੀ ਇਹਨਾਂ ਅੰਧ ਵਿਸ਼ਵਾਸਾਂ ਦਾ ਖੰਡਨ ਕੀਤਾ ਹੈ ਸੋ ਅਮਲ ਕਰੋ ਗੁਰਬਾਣੀ ਤੇ ---- ਧੰਨਵਾਦ

    • @Voice_of_Emanuel
      @Voice_of_Emanuel Před 5 měsíci +1

      ਪ੍ਰਭੂ ਯਿਸੂ ਮਸੀਹ ਹੀ ਸੱਚਾ ਪਰਮੇਸ਼ੁਰ ਹੈ,ਬਾਕੀ ਸਭ ਝੂਠ ਹੈ, ਤੇ ਇੱਕ ਦਿਨ ਸਭਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਹੱਥ ਵਿਚ ਹੀ ਆਉਣਾ

    • @Jashansingh-xm8on
      @Jashansingh-xm8on Před 5 měsíci +1

      3 ਅਤੇ ਜੇਕਰ ਸਵੇਰੇ ਅਕਾਸ਼ ਲਾਲ ਅਤੇ ਬੱਦਲਵਾਈ ਹੋਵੇ ਤਾਂ ਤੁਸੀਂ ਆਖਦੇ ਹੋ ਕਿ ਇਹ ਮੀਂਹ ਵਾਲਾ ਦਿਨ ਹੋਵੇਗਾ। ਇਹ ਸਭ ਮੌਸਮ ਦੇ ਦਿਨ ਹਨ। ਜਿਵੇਂ ਤੁਸੀਂ ਇਨ੍ਹਾਂ ਸਾਰੇ ਦਿਨਾਂ ਦੇ ਅਕਾਸ਼ ਨੂੰ ਵੇਖਦੇ ਹੋ ਅਤੇ ਜਾਣਾਦੇ ਹੋ ਕਿ ਇਨ੍ਹਾਂ ਦੇ ਕੀ ਅਰਥ ਹਨ ਤਿਵੇਂ ਹੀ, ਜੋ ਕੁਝ ਹੁਣ ਵਾਪਰ ਰਿਹਾ ਹੈ, ਇਹ ਵੀ ਸਭ ਨਿਸ਼ਾਨ ਹਨ, ਪਰ ਤੁਸੀਂ ਇਨ੍ਹਾਂ ਨਿਸ਼ਾਨਾਂ ਤੋਂ ਅਨਜਾਣ ਹੋ।
      ਮੱਤੀ 16:3
      🤔🤔

  • @fuffad254
    @fuffad254 Před 5 měsíci +12

    ਯਾਰ ਸੋਚਣ ਵਾਲੀ ਗੱਲ ਹੈ k ਹੋਰ ਕਿੰਨੇ ਦੇਸ਼ christian ਨੇ ਓਥੋਂ ਕਦੇ v ਚਮਤਕਾਰ ਦੀ ਨਿਊਜ਼ ਨਹੀਂ ਦੇਖੀ ਨਾ ਸੁਣੀ ਆਪਣੇ ਪੰਜਾਬ ਵਿੱਚ ਹੀ ਮਿਲਦੀਆਂ ਨੇ ਇਹ ਖਬਰਾਂ, ਮੈ ਮਾੜਾ ਨਹੀਂ ਕਹਿੰਦਾ ਕਿਸੇ ਧਰਮ ਨੂੰ ਪਰ ਗੱਲ ਸੋਚਣ ਵਾਲੀ ਹੈ

    • @sandhudhariwal1602
      @sandhudhariwal1602 Před 5 měsíci +1

      Brother sochan wali gal je sochan hi lagge oo te fr hun search v jrur kreyo zra Benny hinn , Reinhard bonnke, Kathryn kulhman, hungry generation, eh sab name search krke dekheyo

  • @JOHALDESIWEB
    @JOHALDESIWEB Před 5 měsíci +13

    ਸਚਾਈ ਇਸ ਨੇਂ ਆਪ ਹੀ ਦੱਸ ਦਿਤੀ ਔਰਤਾਂ ਜਲਦੀ ਭਰਮਾਈਆ ਜਾਂਦੀਆਂ ਇਹਨਾਂ ਕੋਲ ਤਾਂ ਹੀ ਔਰਤਾ ਜਾਦਾ ਆਓਦੀਆ

  • @vickysinghvicky2618
    @vickysinghvicky2618 Před 5 měsíci +19

    ਫਿਰ ਤਾਂ ਬਾਰਡਰਾਂ ਤੋਂ ਫ਼ੌਜ ਵਾਪਸ ਬੁਲਾ ਲੈਣੀ ਚਾਹੀਦੀ ਹੈ ਉਥੇ ਚਮਤਕਾਰ ਵਿਖਾਉ ਆਪਣੇ ਚਮਤਕਾਰ ਨਾਲ ਕਰੱਪਟ ਲੀਡਰ ਨੰਗੇ ਕਰਕੇ ਵਿਖਾਉ

    • @manibhatti6472
      @manibhatti6472 Před 5 měsíci

      ਪੰਜਾਬ ਚ 90%ਲੀਡਰ ਸਿੱਖ ਆ ਬੇਈਮਾਨ ਕਰੱਪਟ

  • @RAVIKHERII
    @RAVIKHERII Před 5 měsíci +13

    ਜਿਹੜਾ ਆਪਣੇ ਨਾਂ ਪਿੱਛੇ ਸਿੰਘ ਹੋਣ ਦਾ ਮਾਣ ਹੀ ਭੁੱਲ ਗਿਆ ਤੇ ਹੋਰ ਧਰਮ ਅਪਣਾ ਲਿਆ ਓ ਤਾਂ ਖੱਚਾਂ ਨੇ

    • @ranjit900
      @ranjit900 Před 5 měsíci

      ਬਾਈ ਆਹ ਫੁੱਦੂ ਮੇਹਣਾ ਨਾ ਮਾਰਿਆ ਕਰੋ ਸਿੰਘ ਕਿਸੇ ਨੇ ਪੇਟੈਂਟ ਥੋੜਾ ਕੀਤਾ ਹੋਇਆ ਅੱਧਾ ਰਾਜਸਥਾਨ ਹਰਿਆਣਾ ਯੂਪੀ ਸਿੰਘ ਲਿਖਦੇ ਨੇ ਇਸਦਾ ਧਰਮ ਨਾਲ ਕੋਈ ਸਬੰਧ ਨਹੀਂ ਨਾ ਪੱਗ ਦਾ ਸਾਡੇ ਬੰਦੇ ਇਸ ਗੱਲ ਨੂੰ ਬਹੁਤ ਵੱਡਾ ਮਾਰਕਾ ਦੱਸਦੇ ਨੇ ਜਦ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਇੰਨਾ ਗੱਲਾਂ ਦਾ ਖੰਡਨ ਕੀਤਾ ਗਿਆ ਐ ਪੜ ਲੳਉ ਪਹਿਲਾਂ ਤਾਂ ਭਾਈ ਹੱਥ ਨਹੀਂ ਲਾਉਣ ਦਿੰਦੇ ਸੀ ਬੇਅਦਬੀ ਦਾ ਡਰਾਵਾ ਦੇ ਕੇ ਹੁਣ ਤਾਂ ਫੂਨ ਵਿੱਚ ਐਪ ਐ ਜਿਵੇਂ ਮਰਜੀ ਅਰਥਾਂ ਵਿੱਚ ਪੜ ਸਕਦੇ ਹਾਂ ਵੀਰ ਧਿਆਨ ਨਾਲ ਇਹ ਗੱਲਾਂ ਪਿੱਛੇ ਕਰ ਰਹੀਆਂ ਸਾਨੂੰ

    • @SN_388
      @SN_388 Před 5 měsíci

      @@ranjit900teri bund paad de aa shi keha oone singh naa laave tu jassu da cheela lagda jheri dukh laggya tainu bakwaas

    • @RAVIKHERII
      @RAVIKHERII Před 5 měsíci

      @@ranjit900 ਜੀਨੇ ਮੰਨਣਾ ਈ ਨੀ ਓਹਦੇ ਕੋਲ ਬੇਮਤਲਬ ਆਲੇ ਤੱਥ ਈ ਹੁੰਦੇ ਆ ਭਰਾ ਸਿੰਘ ਸ਼ਬਦ ਕੱਲੇ ਸਿੱਖਾਂ ਦਾ ਥੋੜੀ ਆ ਵਾਹ ਤੇਰੀ ਸੋਚ
      ਜਿਹੜੇ ਧਰਮ ਚ ਪੈਦਾ ਹੋਏ ਓਹਦੀ ਇੱਜ਼ਤ ਕਰੀ ਦੀ ਆ ਭਰਾ

    • @markking2419
      @markking2419 Před 5 měsíci

      Singh shabad kewal sikh hi use nahi karde, hor v bauhat sarey dharam de lok han jo apne naam de magar singh lgaundey han, 2 famous film star han ohna de naam de pishey singh laga hoya hai Amrita Singh, Nitu Singh, Singh shabad ekaley Sikhan da hi nahi, apni jankari nu wdhao

    • @SN_388
      @SN_388 Před 5 měsíci

      @@markking2419 tu mainu sikh ni lagda koi Pandit / Baaman lagda

  • @user-rn9ph2bd7z
    @user-rn9ph2bd7z Před 5 měsíci +6

    ਸਭ ਕਾ ਮਾਲਕ ਏਕ ਹੈ ਜੀ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ ਜੀ ਸਾਰੇ ਧਰਮ ਸਤਿਕਾਰ ਯੋਗ ਹੈ ਜੀ

  • @fuffad254
    @fuffad254 Před 5 měsíci +15

    ਯਾਰ ਇਹ ਬੰਦਾ ਕਹਿ ਰਿਹਾ k 2 ਨੌਕਰੀਆਂ ਛੱਡਿਆ ਪ੍ਰਭੂ ਕਹਿੰਦੇ ਨੌਕਰੀ ਛੱਡ ਦਿਓ ਪਰ ਗੁਰੂ ਤਾਂ ਕਹਿੰਦੇ ਆਪਣੇ ਦਸਾਂ ਨੌਹਾਂ ਦੀ ਕਿਰਤ ਕਰੋ

    • @user-pc5tt6gz6i
      @user-pc5tt6gz6i Před 5 měsíci

      Tera Dharam Jo Kaihnda Tu Uh Kar Ik Duje De Dharam Naal Rla Nahi Skde Tu Aapne Dharam Nu Follow Kar Baki Gal Na Karo Koi Eho Jhi Jehri Kise Nu Changi Na Lage

    • @fuffad254
      @fuffad254 Před 5 měsíci

      @@user-pc5tt6gz6i veer maada ki hai meri gal ch . Sach hi keha k kirat kro wand chhako

  • @Jaskrn-k3k
    @Jaskrn-k3k Před 5 měsíci +2

    ਤੇਰੇ ਵਰਗੇ ਇਥੇ ਕਈ ਭੋਕਦੇ ਫਿਰਦੇ । ਬਸ ਫਰਕ ਇਨਾ ਤੁ ਪੇਸੈ ਦੇ ਕੇ ਮਿਨਤਾ ਕਰਕੇ ਇੰਟਰਵਿਊ ਵਿਚ ਆ ਗਿਆ 😂😂😂

  • @punjaab1001
    @punjaab1001 Před 5 měsíci +3

    2090 ਚ ਜਨਮ ਲਿਆ, ਚੱਲੀਂ ਜਾਂਦਾ 2024😂

  • @diljeetkumar1021
    @diljeetkumar1021 Před 5 měsíci +1

    Mai v nasha karda c chite da
    Lafe khrab c MERI khabra charch theek hoya hun mai Kuwait kam karda aa I love you
    Jesus 👑 ameen

  • @NKstatus616
    @NKstatus616 Před 5 měsíci +1

    ਇਸ ਬੰਦੇ ਬਹੁਤ ਗੱਲਾਂ ਨੂੰ ਘੁਮਾ ਕੇ ਹੋਰ ਪਾਸੇ ਜੋੜ ਕੇ ਜਵਾਬ ਦਿੱਤਾ, ਸਿਰਫ਼ ਇਸ ਬੰਦੇ ਨੂੰ ਸਿਰਫ਼ ਗੱਲਾਂ ਦਾ ਕੜਾਹ ਬਣਾਉਣ ਦਾ ਵੱਲ ਆਉਂਦਾ ਹੋਰ ਕੁਝ ਨਹੀਂ...

  • @shakshammodgill2352
    @shakshammodgill2352 Před 5 měsíci +2

    ਇਸਦੀ ਕਿਸੇ ਗੱਲ ਦਾ ਕੋਈ ਮਤਲਬ ਨੀ ਨਿਕਲਦਾ ਏਵੇਂ ਨਾ ਵੀਰ ਹਰ ਕਿਸੇ ਨੂੰ ਲਿਆ ਕੇ ਬਿਠਾ ਦਿਆ ਕਰੋ ਲੋਕਾਂ ਦਾ ਟਾਈਮ ਬਹੁਤ ਕੀਮਤੀ ਆ ਬਿਨਾ ਸਿਰ ਪੈਰ ਦੀਆਂ ਗੱਲਾਂ ਬੋਲ਼ੀ ਜਾਂਦਾ

    • @Bir_Singh
      @Bir_Singh Před 3 měsíci

      Shi gl aa lokan kol chutti hundinaa oh wi pr eh wi manoranjan aa😂

  • @user-hs7bk3fx7x
    @user-hs7bk3fx7x Před 5 měsíci +8

    ਐਸਸੀ ਵਰਗ ਨੀ ਸਾਰੇ ਹੀ ਜਾਂਦੇ ਆ ਬਾਈ

  • @Yashmann2535
    @Yashmann2535 Před 5 měsíci +29

    10 ਹਜ਼ਾਰ ਚ ਧਰਮ ਛੱਡਣ ਵਾਲੀ,, ਜਾਤ ,10ਕਰੋੜ 😂ਦੀ ਗੱਲ ਕਰਦੀ😂😂

  • @inderjitsandhu9174
    @inderjitsandhu9174 Před 5 měsíci +4

    Ehna da 1 shaheed hoia. Sikh dharm sab toh jaada shaheed. Aa nikke bache toh leke senior citizens takk (Dhan Dhan baba Deep singh g)
    .,.........

    • @Voice_of_Emanuel
      @Voice_of_Emanuel Před 5 měsíci

      ਸਭ ਤੋਂ ਜ਼ਿਆਦਾ ਸ਼ਹੀਦੀਆਂ ਬਾਇਬਲ ਵਿਚ ਹੀ ਹੋਈਆਂ ਨੇ, ਪ੍ਰਭੂ ਯਿਸੂ ਮਸੀਹ ਦੇ ਅੱਧੇ ਤੋਂ ਜਿਆਦਾ ਚੇਲੇ ਅਲੱਗ ਅਲੱਗ ਸਜ਼ਾਵਾਂ ਦੇ ਕੇ ਮਾਰੇ ਗਏ, ਪਰ ਉਹਨਾਂ ਨੇ ਆਪਣੀ ਵਡਿਆਈ ਨਹੀਂ ਕੀਤੀ ਸਿਰਫ ਤੇ ਸਿਰਫ ਪ੍ਰਭੂ ਯਿਸੂ ਮਸੀਹ ਦੀ ਹੀ ਵਡਿਆਈ ਕੀਤੀ, ਤੇ ਤੁਸੀਂ ਆਪਣੇ ਗੁਰੂਆਂ ਨੂੰ ਹੀ ਰੱਬ ਬਣਾ ਕੇ ਬੈਠੇ ਹੋ ਉਹਨੇ ਦੇ ਜਨਮ ਦਿਨ ਮਨਾਉਂਦੇ ਹੋ ਜਦ ਕਿ ਉਹਨਾਂ ਨੇ ਕਿਹਾ ਵੀ ਨਹੀਂ ਸਾਡੀ ਪੂਜਾ ਕਰੋ, ਠੀਕ ਉਹ ਆਏ ਤੇ ਚੰਗੀਆਂ ਗੱਲਾਂ ਦੱਸੀਆਂ

  • @GurmukhSingh-mf5dm
    @GurmukhSingh-mf5dm Před 5 měsíci +3

    24:52 ਮੇਰਾ ਜਨਮ 2090 ਦਾ ਇਹ ਸ਼ਰੇਆਮ ਫੁਦੂ ਬਣਾ ਰਿਹਾ 😅😅😅😅😅😅😅😅😅😅😅😅😅😅😅😅😅😅😅😅

    • @MannuKandiara
      @MannuKandiara Před 5 měsíci

      Tuc na bno tahunu kon khenda 😂😂

  • @balwinderkaur-no5vy
    @balwinderkaur-no5vy Před 5 měsíci +5

    ਸਾਡਾ ਗੁਰੂ ਗ੍ਰੰਥ ਸਹਿਬ ਜੀ ਜੁਗੋ ਜੁਗ ਅਟੱਲ ਹੈ,,ਉਹ ਚਮਤਕਾਰ ਨਹੀਂ, ਯਕੀਨੀ ਕਰਦਾ ਹੈ,,ਤੁਸੀਂ ਮੇਰਾ ਧਰਮ ਬਦਲ ਕੇ ਦਿਖਾਉ ,, 10, ਅਰਬ ਰੁਪਏ ਮੇਰੇ ਕੋਲ ਰੱਖ ਦਿਉ, ਮੈਂ ਗੋਨਿਆਣਾ ਮੰਡੀ ਰਹਿੰਦਾ ਹਾਂ,,,,ਤੇਰੇ ਚਮਤਕਾਰ ਮੇਰੇ ਉਪਰ ਚਲਾ

    • @Bae_h7x
      @Bae_h7x Před 5 měsíci

      Sade kol10rupe ni

    • @LXCORMAXY
      @LXCORMAXY Před 5 měsíci

      550 sal hoye ne jugo jug kitho hogya bibi ji 😅

  • @ShamsherSingh-bm6ip
    @ShamsherSingh-bm6ip Před 5 měsíci +3

    ਯਰ ਕੀ ਬਕਵਾਸ ਕਰੀ ਗਿਆ ਕੋਈ ਵੀ ਗੱਲ ਸੱਚਾਈ ਵਾਲੀ ਨਹੀ ਲੱਗੀ ਬਸ ਆਤਮਾ ਆਤਮਾ ਕਰੀ ਗਿਆ ਲਾਹਨਤੀ ਲੋਕ ਮੁਰਖ ਬਣਾ ਰਹੇ ਲੋਕਾ ਨੂੰ

  • @Aashualfvlogs
    @Aashualfvlogs Před 5 měsíci +3

    ਇਹ ਝੂਠ ਹੈ ਕਿ sc ਲੋਕ‌ ਇਸਾਈ ਮੱਤ ਵੱਲ ਜਾਂਦੇ ਨੇ, ਜਰਨਲ ਲੋਕ ਵੀ ਬਾਹੁਤ ਜਾਂਦੇ ਨੇ,ਜਰਨਲ ਲੋਕ ਪਾਸਟਰ ਵੀ ਬਹੁਤ ਨੇ

  • @FaraattaTv
    @FaraattaTv Před 5 měsíci +3

    Phela kehnda 7 saal ghar ne gya , fer kehnda 4 saal baad ghar gya . Clearly speaking lie .
    😂😂😂😂

  • @KaramjitSingh-fj5yh
    @KaramjitSingh-fj5yh Před 5 měsíci +2

    Yes amen 🙌 hallelujah ❤❤❤❤🎉🎉🎉🎉🎉

  • @punjaab1001
    @punjaab1001 Před 5 měsíci +3

    ਐਵੇਂ ਹਵਾ ਕਰੀਂ ਜਾਂਦਾ, ਡਾਂਗ ਖਿੱਚਣ ਵਾਲਾ ਇਹ ਟਾਂਡੇ ਭੰਨ 😂

  • @KhushiSingh-dq6qq
    @KhushiSingh-dq6qq Před 5 měsíci +2

    Maa baap ch ਰੱਬ ਵਸਦਾ ਇਸ ਬੇਕਾਰ ਬੰਦੇ ਨੇ ਧਰਮ ਲਈ ਮਾਂ ਬਾਪ chd dite Puri Film vnya ke le k aya 😂

  • @Shakyajiraj563
    @Shakyajiraj563 Před 5 měsíci

    ਸਿੱਧੂ ਸਾਹਿਬ ਮੈਂ ਲੋਕ ਆਵਾਜ਼ ਟੀਵੀ ਦਾ ਬਹੁਤ ਵੱਡਾ ਫੈਨ ਹਾਂ ਤੁਹਾਡੇ ਪਾਡਕਾਸਟ ਬਹੁਤ ਵਧੀਆ ਹੁੰਦੇ ਹਨ ਅਤੇ ਤੁਹਾਡੀ ਆ ਖਬਰਾਂ ਵੀ ਸੱਚੀਆਂ ਹੁੰਦੀਆਂ ਹਨ ਪਰ ਅੱਜ ਤੁਸੀਂ ਕਿਸ ਇਨਸਾਨ ਨੂੰ ਆਪਣੇ ਪੌੜਕਾਸਟ ਵਿੱਚ ਬਿਠਾ ਲਿਆ ਹੈ ਇਸ ਬੰਦੇ ਦੀ ਗਲਤ ਦੇ ਵਿੱਚ ਕੋਈ ਵੀ ਲੋਜਿਕ ਨਹੀਂ ਹੈ ਤੁਸੀਂ ਖੁਦ ਸਮਝਦਾਰ ਹੋ ਅਤੇ ਸਮਝੋ ਇਸ ਨਾਲ ਜਨਤਾ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ ।
    ਇਸ ਬੰਦੇ ਨੇ ਜੋ ਆਪਣੀ ਜੀਵਨੀ ਸੁਣਾਈ ਹੈ ਉਸ ਵਿੱਚ ਇਕ ਪ੍ਰਤੀਸ਼ਤ ਵੀ ਸੱਚਾਈ ਨਹੀਂ ਲੱਗਦੀ ਇਸਦਾ ਤਾਂ ਜਨਮ ਵੀ 2090 ਵਿੱਚ ਹੋਇਆ ਹੈ ।

  • @honeysekhon5860
    @honeysekhon5860 Před 5 měsíci +3

    ਸਵਾਲ ਆ ਦੁੱਖ ਸੁੱਖ ਚ ਪਤੀ ਪਤਨੀ ਨੇ ਇੱਕ ਦੂਜੇ ਨੂੰ ਨੀ ਛੱਡਣਾ ਬਾਇਬਲ ਚ ਲਿਖਿਆ ਆਪਣਾ ਧਰਮ ਛੱਡ ਦਿਓ ਦੁੱਖ ਚ ਕੋਈ ਗੱਲ ਨੀ ਇਹ ਵੀ ਲਿਖਿਆ ਹੁਣ ਏ ਵੀ ਦੱਸ ਫੇਰ ਇੱਦਾਂ ਮਤਲਬ ਬਾਈ ਬਾਈਬਲ ਨੀ ਗਲਤ ਤੇਰੇ ਮਗਰ ਲੱਗਣ ਵਾਲੇ ਗਲਤ ਆ

  • @rajwindersingh_official7387
    @rajwindersingh_official7387 Před 5 měsíci +2

    ਇਹ ਬੰਦਾ ਦਾ ਜਨਮ 1990 ਚ ਹੋਇਆ ਸੀ ਤੇ 2005 ਚ ਇਹਦੀ ਪਤਨੀ ਕੋਲ ਇਕ ਕੁੜੀ ਨੇ ਜਨਮ ਲਿਆ ਫਿਰ ਇਸਤੋਂ ਪਹਿਲਾ ਇਹ ਘਰ ਤੋਂ ਲੜ ਕੇ ਆਇਆ ਫਿਰ 7 ਸਾਲ ਐਵੇਂ ਹੀ ਫਿਰਦਾ ਰਿਹਾ ਉਸਤੋ ਬਾਅਦ ਇਹਨੂੰ 7 ਸਾਲ ਬਾਅਦ 2006 ਚ ਜਿਸੂ ਮਿਲ ਗਿਆ 😂😂 ਇਹ ਗੱਲ ਜੀ ਬਣੀ ਨੀ ..??

  • @kamalkoushal7267
    @kamalkoushal7267 Před 5 měsíci +2

    1990 ch jamya 2003 ch Ghar chad ta wife naal 3 saal wife naal maa baap naal reya mtlb 2000 ch vya hoya tera 10 saal de da vya ho gya fer tere maa baap kehde sade ghare bacha ni hoya 😂😂 BC mainu lagda goliya khanda

  • @Jaskrn-k3k
    @Jaskrn-k3k Před 5 měsíci +2

    ਸਬਸੇ ਉਚਾ ਸੱਤਗੁਰੂ ਨਾਨਕ 🙏🙏🙏🙏 ਬਾਕੀ ਸਭ ਪਖੰਡੀ

    • @Voice_of_Emanuel
      @Voice_of_Emanuel Před 5 měsíci +2

      ਪਹਿਲਾਂ ਗੁਰਬਾਣੀ ਨੂੰ ਸਮਝੋ, ਗੁਰੂ ਨਾਨਕ ਦੇਵ ਜੀ ਆਵਦੇ ਆਪ ਨੂੰ ਨਹੀਂ ਕਹਿ ਰਹੇ ਕਿ ਗੁਰੂ ਨਾਨਕ ਸਭ ਤੋਂ ਵੱਡਾ ਹੈ ਬਲਕਿ ਉਹ ਆਪਣੇ ਆਪ ਨੂੰ ਕਹਿ ਰਹੇ ਨੇ ਕੀ ਹੇ ਨਾਨਕ ਉਹੀ ਸਤਗੁਰ ਸਭ ਤੋਂ ਵੱਡਾ ਹੈ,

    • @Jaskrn-k3k
      @Jaskrn-k3k Před 5 měsíci +1

      @@Voice_of_Emanuel ਪਹਿਲਾਂ ਤੁ ਸਮਝ ਕਰ ਬਾਕੀ ਜਿਹਨਾ ਵਿਚ ਗੁਰੂ ਨੇ ਬੁਧੀ ਪਾਈ ਏ ਉਹ ਆਵਦੇ ਆਪ ਸਮਝ ਜਾਣ ਗੇ

    • @fuffad254
      @fuffad254 Před 5 měsíci +2

      ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏

    • @Jaskrn-k3k
      @Jaskrn-k3k Před 5 měsíci +1

      @@fuffad254 ਧੰਨ ਗੁਰੂ ਨਾਨਕ ਤੁ ਹੀ ਤੁ ਏ

    • @Jaskrn-k3k
      @Jaskrn-k3k Před 5 měsíci

      @@fuffad254 ਵਾਹਿਗੁਰੂ ਜੀ ❣️🙏🙏

  • @JasmitJasmit-bz6gi
    @JasmitJasmit-bz6gi Před 5 měsíci +2

    ਤੈਨੂੰ ਕੋਈ ਦਸ ਰੁਪਏ ਨਹੀ ਦੇਂਦਾ ਦਸ ਕਰੋੜ ਭਾਲਦਾ

  • @ArshRameana
    @ArshRameana Před 5 měsíci +1

    ਬਾਪੂ ਬਲਕੌਰ ਸਿੰਘ ਨਾਲ ਇਹ ਬੰਦੇ ਦੀ ਡਬੇਟ ਕਰਾਓ ਯਰ ਇਹਨੂੰ ਕੋਈ ਗੱਲ ਨੀ ਆਉਣੀ ਬਾਬੇ ਮੂਹਰੇ😅

  • @enter9479
    @enter9479 Před 5 měsíci +4

    Oye ਪਾਗਲਾ ਨਿਕਾਹ ਮੁਸਲਿਮ ਧਰਮ ਚ ਹਦਾ

    • @MannuKandiara
      @MannuKandiara Před 5 měsíci

      Veer g Christian’s nikah hi krde ne Nai pta ta comments ch bakwas na kro

  • @rakeshjassal9825
    @rakeshjassal9825 Před 5 měsíci +1

    ਕਿਸੇ ਨੇ ਪਹਿਲੀ ਵਾਰੀ ਇੰਨੀ ਭੋਰੀ ਆ ਕਿ ਸਾਨੂੰ ਧਿਆਨ ਨਾਲ ਸੁਣਨੀ ਪਈ 😂😂

  • @SonuMehma-nd6pz
    @SonuMehma-nd6pz Před 5 měsíci +3

    2006 ਚ ਇਸ ਨੇ ਚਰਚ ਜਾਣਾ ਸੁਰੂ ਕੀਤਾ ਤੇ ਫਿਰ 2005 ਚ ਬੇਟੀ ਹੋਏ ਵਾਹ ਵਾਹ ਕਰਦਾ ਮੈ ਪਰ ਗੱਲ ਸਮਜ ਨੀ ਲੱਗੀ😂😂😂

    • @GeetGill-th6hc
      @GeetGill-th6hc Před 5 měsíci +2

      Same ehi m soch ri aa 😂😂😂😂

    • @SonuMehma-nd6pz
      @SonuMehma-nd6pz Před 5 měsíci +1

      @@GeetGill-th6hc hnji lgda jo ਚਰਚ Jan lgda us de Sal te ginti ulti shuru ho jandi aa 🤣🤣

  • @gurisandhu8516
    @gurisandhu8516 Před 5 měsíci +5

    46 mint te dekho te enu pucho salle nu k salya 2090 ta aje aya ee nhi te tu kehnda k 2090 ch main janam lya

  • @rajdeep0231
    @rajdeep0231 Před 5 měsíci +1

    ਬਾਈਬਲ ਹੱਥ ਚ ਫੜ ਕੇ ਏਦਾਂ ਗੁੰਮਾ reha ਜੇਦਾ pehli ਕਲਾਸ ਦਾ ਕੇਅਤਾ ਹੋਵੇ , ਤੇ ਨਾਲ ਕਹਿ ਰਿਹਾ ਪਵਿੱਤਰ ਬਾਈਬਲ (ਗ੍ਰੰਥ) ਆ

  • @harsukhbrar4351
    @harsukhbrar4351 Před 5 měsíci

    ਨਸ਼ੇ ਅਤੇ ਘਰੇਲੂ ਕਲੇਸ ਦਾ ਸਤਾਇਆ ਜੁੜ ਗਿਆ ਪ੍ਰਭੂ ਦੇ ਨਾਲ ਸਾਨੂੰ ਵੀ ਕੱਢ ਦਿਓ ਪ੍ਰਭੂ😂😊

  • @TalkwithBanny
    @TalkwithBanny Před 5 měsíci +3

    ਫਿਰ ਤਾਂ ਬਾਰਡਰਾਂ ਤੋਂ ਫ਼ੌਜ ਵਾਪਸ ਬੁਲਾ ਲੈਣੀ ਚਾਹੀਦੀ ਹੈ ਉਥੇ ਚਮਤਕਾਰ ਵਿਖਾਉ ਆਪਣੇ ਚਮਤਕਾਰ ਨਾਲ ਕਰੱਪਟ ਲੀਡਰ ਨੰਗੇ ਕਰਕੇ ਵਿਖਾਉ.....ਧਰਮ ਨਹੀਂ ਮਾੜਾ, ਇਹ ਲੋਕ ਮਾੜੇ ਆ , ਹਸਪਤਾਲ ਵਿੱਚ ਲੱਖਾਂ ਲੋਕ ਕਿਉਂ ਮਰ ਰਹੇ ਆ, ਕਰੋ ਕੋਈ ਚਮਤਕਾਰ, ਲੋਕ ਆਪਣੇ ਆਪਣੇ ਘਰ ਜਾਣ‌

  • @GurbaxGarden
    @GurbaxGarden Před 5 měsíci +2

    ਇਹ ਨੂੰ ਕਹਿਦੇ ਗਪੌੜ

  • @harmankumar9533
    @harmankumar9533 Před 5 měsíci +2

    🇨🇦 please pray for me

  • @ladidhubali8340
    @ladidhubali8340 Před 5 měsíci +2

    ਜੋ ਵੀ ਮੇਰਾ coment ਪੜ ਰਿਹਾ ਮੈਨੂੰ ਹੈਲੇਲੁਲੀਆ ਦਾ ਮਤਲਬ ਦਸਿਓ ਇਹ ਸਲੇ ਬੁਹਤ ਕਰਦੇ ਰਹਿੰਦੇ

    • @Voice_of_Emanuel
      @Voice_of_Emanuel Před 5 měsíci

      ਹਾਲੇਲੂਈਆ ਦਾ ਮਤਲਬ ਹੈ ਉਸ ਪਰਮੇਸ਼ੁਰ ਦੀ ਵਡਿਆਈ ਕਰਨੀ ਉਹਦੀ ਮਹਿਮਾ ਕਰਨੀ ਇਸ ਲਈ ਵੀਰ ਇਸ ਸ਼ਬਦ ਨੂੰ ਗ਼ਲਤ ਤਰੀਕੇ ਨਾਲ ਨਾ ਬੋਲਿਆ ਕਰੋ

  • @dharampalsinghdhaliwal4275
    @dharampalsinghdhaliwal4275 Před 5 měsíci +2

    ਮਨਿੰਦਰ ਵੀਰ ਅਜਿਹੇ ਚਵਲ਼ਾਂ ਨੂੰ ਪ੍ਰਮੋਟ ਨਾ ਕਰੋ ।

  • @shakshammodgill2352
    @shakshammodgill2352 Před 5 měsíci

    ਇਸਨੂੰ ਪਟਿਆਲੇ ਰਾਜਿੰਦਰਾ ਹਸਪਤਾਲ ਲੇ ਆਓ ਬਹੁਤ ਲੋਕਾਂ ਨੂੰ ਜਰੂਰਤ ਆ ਇਸਦੀ ਨਾਲੇ ਪਤਾ ਲਗ ਜਾਣਾ ਕਿੰਨਾ ਕ ਵੱਡਾ ਚਮਤਕਾਰ ਕਰਦਾ

  • @balbirsinghusajapmansadasa1168
    @balbirsinghusajapmansadasa1168 Před 5 měsíci +1

    ਸੁਧਾ ਝੂਠ ਬੋਲੀ ਜਾਂਦਾ।ਯਿੱਸੂ ਮਸੀਹ ਤੇ ਬੜਾ ਵੱਡਾ ਭਗਤ ਸੀ।ਇਹ ਲੋਕ ਯਿੱਸੂ ਦੇ ਨਾ ਤੇ ਰੋਟੀਆਂ ਸੇਕਦੇ ਆ।

  • @JagmeetSharma-oj7dc
    @JagmeetSharma-oj7dc Před měsícem +1

    Wah ji wah bhut wdy akha ਖੁੱਲ gya❤❤

  • @user-xl2cp1ep6q
    @user-xl2cp1ep6q Před 5 měsíci +3

    Vry good pstr ji❤

  • @Shakyajiraj563
    @Shakyajiraj563 Před 5 měsíci

    *ਇਸ ਪਾਸਟਰ ਅਤੇ ਨੀਟੂ ਸਟਰਾਂ ਵਾਲਾ ਵਿੱਚ ਕੋਈ ਫਰਕ ਨਹੀਂ ਲੱਗਦਾ*😅😂😂😂😂

  • @sattisadioura5085
    @sattisadioura5085 Před 5 měsíci

    ਇਹਦੇ ਆਂਵਦੇ ਬਿਆਨ ਨੀ ਮਿਲਦੇ ਕਦੇ ਕਹਿੰਦਾ ਮੈਂ ਦੋ ਸਰਕਾਰੀ ਨੋਕਰੀ ਦੇ ਕਾਰਡ ਜੇਬ ਵਿੱਚ ਪਾਈ ਫਿਰਦਾ . ਫੇਰ ਕਹਿੰਦਾ ਮੈਂ ਬੈਂਕ ਵਿੱਚ ਨੋਕਰੀ ਕਰਦਾ ਸੀ😂😂😂😂😂

  • @prabhjotsingh-pr8lg
    @prabhjotsingh-pr8lg Před 5 měsíci

    ਪੱਤਰਕਾਰ ਭਾਜੀ ਜੇ ਬਾਕੀ ਧਰਮਾਂ ਚ ਜਾਣ ਨਾਲ ਨਾਮ ਨਹੀਂ ਬਦਲਿਆ ਜਾਂਦਾ ਤੇ ਫਿਰ ਕਿਸੇ ਕ੍ਰਿਸਚਨ ਧਰਮ ਵਿੱਚ ਜਾਣਨਾ ਵੀ ਨਾਮ ਨਹੀਂ ਬਦਲਿਆ ਜਾਂਦਾ ਇੱਕ ਤੁਹਾਡਾ ਵਹਿਮ ਹੈ ਇਸ ਨੂੰ ਦੂਰ ਕਰੋਗੇ ਤਾਂ ਸਭ ਕੁਝ ਕਲੀਅਰ ਹੋ ਜਾਏਗਾ

  • @DavinderSingh-el7ke
    @DavinderSingh-el7ke Před 9 dny

    Eh aap converted aa
    Proud to be a sikh

  • @ravindersandhu9549
    @ravindersandhu9549 Před 5 měsíci +5

    2006 -vich 2005 eh ki matlab koi smj nhi kmaal di gl aaa

  • @harjiwansingh5123
    @harjiwansingh5123 Před 5 měsíci

    ਡਕਟਰ ਬੀ ਕੇ ਨੇ 10 ਕਿਤਾਬਾਂ ਲਿਖੀਆਂ 1500 ਕਰਾਮਾਤਾਂ ਬਾਰੇ ਪੜੋ ਕਰਾਮਾਤਾਂ ਪਿਛੇ ਵਿਆਗਨ

  • @user-pc5tt6gz6i
    @user-pc5tt6gz6i Před 4 dny

    Jyunda Hunde Ankh , Aakar , Ghmand Di Khatar Vich Dharam Aa Janda Dharam Bande Nu Parmeshar De Kol Aauan Nahi Dinda Banda Narak Janda Aapne Kama Kar Ke Maran Ton Baad Koi Mauka Nahi Raihnda Uh Prbhu Yeshu Te Vishvash Kar Lave Phir Te Sari Umar Narak Vich Raihna Pavega Lok Inha Gala Nu Sunna Nahi Chahunde Te Manna Nahi Chahunde Eh Sch Prbhu Yeshu Sarya Nu Bachauna Chaunda Uhdi Daya Koi Insaan Aapne Change Kama.Kar Ke Bachaya Nahi Ja Skda Dharam Uthe Kise Nahi Puchna

  • @INDER888
    @INDER888 Před 5 měsíci

    ਪਾਖੰਡ ਪਾਖੰਡ ਪਾਖੰਡ jina ਮਰਜ਼ੀ ਭੌਂਕ ਲੈ ਇਥੇ ਕੋਈ ਗਾਹਕ ਨਹੀਂ ਬਣਨ ਲਗਾ ਜਾ k ਡਰਾਮੇ ਕਰੋ 😂😂😂😂😂

  • @rahulsaroy7424
    @rahulsaroy7424 Před 4 měsíci

    Prabhu yeshu masih ji sabhnu khush rakhna te tandhrusti den

  • @NIKKAsingh-mx1cx
    @NIKKAsingh-mx1cx Před 5 měsíci +3

    ਸਭ ਕੁਸ ਕਾਲਪਿਨਕ ਹੈ ਇਨਸਾਨ ਬਣੋ ਆਪਣਾ ਕਰਮ ਕਰੋ

  • @lavisahota-de8kj
    @lavisahota-de8kj Před 5 měsíci +1

    very good paster ji❤

  • @dhindsa80000
    @dhindsa80000 Před 5 měsíci +3

    ਲੋਕਾਂ ਨੂੰ ਬੇਵਕੂਫ ਬਣਾ ਕੇ,,,ਮਲਾਈ ਖਾਣ ਦਾ ਤਰੀਕਾ ਚੰਗਾ,,,,😂😂

    • @Voice_of_Emanuel
      @Voice_of_Emanuel Před 5 měsíci

      ਤੂੰ ਨਾ ਬਣ ਬੇਵਕੂਫ 😅

    • @dhindsa80000
      @dhindsa80000 Před 5 měsíci

      @@Voice_of_Emanuel ਓਏ,ਅਸੀਂ ਨੀ ਬਣਦੇ,,,ਫਿਕਰ ਨਾ ਕਰ,,,ਜਿੰਦਗੀ ਵਿੱਚ ਬਹੁਤ ਮੁਸੀਬਤਾਂ ਆਈਆਂ ਕਿਸੇ ਪਖੰਡੀ ਦੇ ਕੋਲ ਨੀ ਗਏ ,,,ਨਾ ਜਾਈਏ,,,,ਹਰ ਥਾਂ ਵਾਹਿਗੁਰੂ ਆਪ ਸਹਾਈ ਨੇ,,,,ਸਾਡੇ ਤਾ🙏🙏🙏🙏🙏

  • @KawleenKaur-gj6tr
    @KawleenKaur-gj6tr Před 4 měsíci

    Koi chamtkar nai hunda g
    Sade guru sahib ne ehi dasya sanu , god is everywhere , waheguru ji ka khalsa ,waheguru ji ki fateh

  • @mm-zc3jp
    @mm-zc3jp Před 5 měsíci +1

    ਜੈਤੋ ਵਾਲੇ ਬਾਈ ਇਉਂ ਨਾ ਕਰਿਆ ਕਰ।ਇਹੋ ਜਿਹੇ ਬੰਦੇ ਨਾ ਲਿਆਇਆ ਕਰ।

  • @karamjeet5930
    @karamjeet5930 Před 4 měsíci

    2090 ਦਾ ਜਨਮ ਆ ਭਾਅ ਦਾ ਤੇ ਗੱਲਾ 2024 ਵਿਚ ਕਰ ਰਿਹਾ ਏਂ। ਗਿਆਨੀ ਤਾ ਵੱਡਾ ਲਗ ਰਿਹਾ ਏਂ, ਪਹਿਲਾਂ ਅਪਣਾ ਜਨਮ ਮਿਤੀ ਸਹੀ ਕਰ ਲੈ। 😂😂😂😂😂😂😂😂😂😅😅😅😅😅😅

  • @harpreetbenipal8304
    @harpreetbenipal8304 Před 4 měsíci

    ਉਮਰ ਨਾਲ ਬੰਦਾ ਸਿਆਣਾ ਹੋ ਜਾਂਦਾਂ, ਬੱਲੇ ਬੱਲੇ ਬਾਬਿਆਂ ਦੀ

  • @parmindersingh6424
    @parmindersingh6424 Před 5 měsíci +1

    Kde police ala bnn janda kde bank ala bnn janda 😂

  • @punjaab1001
    @punjaab1001 Před 5 měsíci +1

    ਜਿਸ ਇਨਸਾਨ ਦੀਆਂ ਗੱਲਾਂ ਪ੍ਰਭਾਵ ਨਾ ਪਾਉਣ ਨਾ ਉਹ ਝੂਠਾ ਹੁੰਦਾ

  • @jaswinderbasra8442
    @jaswinderbasra8442 Před 5 měsíci

    ਇਸ ਨੂੰ ਪੈਸੇ ਨਹੀਂ ਇਸ ਨੂੰ ਇਹ ਲੱਗੇ ਕਿ ਚਾਰ ਕੰਨਾਂ ਤੇ ਪੈਂਣ ਵਾਲੀਆਂ ਦੇਖਿਓ ਕੀਨੀ ਛੇਤੀ ਬੱਦਲਦਾ😁😁

  • @gurindersingh3073
    @gurindersingh3073 Před 5 měsíci

    ਭਰਾਵਾਂ ਮੇਰੇ ਰਿਸ਼ਤੇਦਾਰ ਵੀ ਬਹੁਤ ਮੰਨਦੇ ਸੀ ਉਹਨਾਂ ਦੇ ਮੁੰਡੇ ਨੂੰ ਕੈਂਸਰ ਹੋ ਗਈ ਸੀ ਪਰ ਇੱਕ ਸਾਲ ਪੂਰਾ ਜ਼ੋਰ ਲਗਾਇਆ ਸੀ ਮੁੰਡਾ ਬਚਿਆ ਨਹੀਂ ਸੀ

  • @prabhjotsingh-pr8lg
    @prabhjotsingh-pr8lg Před 5 měsíci

    ਪੱਤਰਕਾਰ ਭਾਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਵਾਂ ਕਿ ਤੁਸੀਂ ਭਾਜੀ ਨੂੰ ਬਾਰ ਬਾਰ ਪੁੱਛ ਰਹੇ ਹੋ ਕਿ ਤੁਸੀਂ ਆਪਣਾ ਨਾਮ ਬਦਲ ਦਿੱਤਾ ਹੁਣ ਮੈਨੂੰ ਇਸ ਗੱਲ ਦਾ ਜਵਾਬ ਦਵੋ ਕਿ ਜੇ ਤੁਸੀਂ ਮੰਦਰ ਵਿੱਚ ਜਾਂਦੇ ਹੋ ਤੇ ਕੀ ਤੁਹਾਡਾ ਨਾਮ ਸ਼ਰਮਾ ਕਰਕੇ ਲਿਖਿਆ ਜਾਂਦਾ ਹੈ ਔਰ ਜੇ ਇੱਕ ਹਿੰਦੂ ਗੁਰਦੁਆਰੇ ਜਾਂਦਾ ਹੈ ਤੇ ਕੀ ਉਸਦਾ ਨਾਮ ਸ਼ਰਮਾ ਤੋਂ ਸਿੰਘ ਰੱਖਿਆ ਜਾਂਦਾ ਹੈ ਅੱਜ ਲੱਖਾਂ ਹੀ ਗੋਰੇ ਸਿੰਘਾਂ ਵਿੱਚ ਆ ਚੁੱਕੇ ਨੇ ਕੀ ਕਦੀ ਕਿਸੇ ਕ੍ਰਿਸਚਨ ਨੇ ਜਾ ਕੇ ਇਸ ਗੱਲ ਦਾ ਕੋਈ ਮੁੱਦਾ ਖੜਾ ਕੀਤਾ ਹੈ ਜੋ ਤੁਸੀਂ ਬਾਰ-ਬਾਰ ਇੱਕੋ ਗੱਲ ਕਰਦੇ ਹੋ ਕਿ ਤੁਸੀਂ ਆਪਣਾ ਨਾਮ ਬਦਲ ਲਿਆ ਠੀਕ ਹ ਜੀ

  • @AK-bp2qp
    @AK-bp2qp Před 5 měsíci +1

    ਈਸਾਈ ਧਰਮ ਬਹੁਤ ਵਧੀਆ ਹੈ ਪਰ ਇਹ ਪਿੰਡਾਂ ਦੇ ਮਜ਼੍ਹਬੀ ਸਿੱਖ ਈਸਾਈਆਂ ਦੇ ਰੂਪ ਵਿੱਚ ਪੁੱਛਾਂ ਦੇਣ ਵਾਲ਼ੇ ਤੇ ਭੂਤ ਕੱਢ ਕੇ ਪੈਸਾ ਬਣਾਉਣ ਵਾਲ਼ੇ ਚੇਲੇ ਨੇ

  • @RamKumar-nz1jm
    @RamKumar-nz1jm Před 5 měsíci +5

    Hallelujah hallelujah hallelujah 🙏🙏🙏🙏 🙏🙏🙏

  • @harmanjeetsingh8308
    @harmanjeetsingh8308 Před 5 měsíci +1

    जब हम जिस धर्म में पैदा हुए उपर वाले ने हमें जिस धर्म में भेजा और हम उस रब से बाग़ी हो गये,जो कि रब,आकालपुरख, अल्लाह भगवान , परमेश्वर सिर्फ एक है फिर हम उस परमात्मा परमेश्वर के वफादार कैसे कैहला सकते हैं जे सब बकवास हैं इतने ईसाईयों के देश हैं कभी नही देखा किसी भी देश में ऐैसा चमत्कार दिखाते हुए ,,यसुमसिह जी इन्हीं धर्मबदउलओं पर ही इतने मेहरबान क्यों होते है सिर्फ पंजाब में,,सब धर्मों का सत्कार है पर इन पाखंडियों की सेवा होनी चाहिए

  • @rajdeep0231
    @rajdeep0231 Před 5 měsíci +1

    Gorya ch keo nai hundy eda dy chamatkar,,, daram nu daram ch rehan do chamtakara ch na badlo 🙏🏻🙏🏻

  • @InnocentLargeTree-kv7xi
    @InnocentLargeTree-kv7xi Před 5 měsíci +2

    Tusi ehnu puchea ni k 2090 tan aea ni .te ehda jnm 2090 ch hoea😅😅😅

  • @kulwanthitler1212
    @kulwanthitler1212 Před 5 měsíci

    ਜਿਹੜੇ ਆਪਣੇ ਪਿਉ ਦੇ ਨੇ ਹੋਏ ਉਹ ਕਿਸੇ ਦੇ ਨੀ ਹੁੰਦੇ,ਜੇ ਰੱਬ ਨੂੰ ਮੈਂ ਇਹਨਾਂ ਹੀ ਪਿਆਰਾ ਸੀ ਤਾਂ ਮੈਨੂੰ ਉਸੇ ਧਰਮ ਚ ਜਨਮ ਦਿੰਦਾ,ਬਦਲਣ ਦੀ ਲੋੜ ਨਾ ਹੁੰਦੀ, ਸਮੱਸਿਆਵਾਂ ਹਰ ਇਕ ਦੀ ਜ਼ਿੰਦਗੀ ਦਾ ਹਿੱਸਾ ਨੇ , ਊਚਨੀਚ ਸਭ ਧਰਮ ਚ ਏ

  • @pritpalsingh8317
    @pritpalsingh8317 Před 5 měsíci

    ਝੂਠਾਂ ਦਾ ਕੜਾਹ, ਜੁੱਤੀਆਂ ਦੀ ਕਸਰ ਹੈ ਇੰਨਾਂ ਲੋਕਾਂ ਨੂੰ!

  • @jagmailbrar313
    @jagmailbrar313 Před 5 měsíci +3

    ਆਪਾ ਕੱਲ ਨੂੰ ਕੈਨੇਡਾ ਦੀ ਟਿਕਟ ਲੈ ਕੇ ਚੱਲਦੇ ਆ😂😂😂

  • @parwindersinghmander6475
    @parwindersinghmander6475 Před 5 měsíci

    26:00 ਬਦਲਿਆ ਤਾਂ ਹੋਇਆ ਧਰਮ ਤੂੰ ਕਿਓਂ ਬਕਵਾਸ ਮਾਰਨ ਲੱਗਿਆ
    ਸਾਲ਼ਾ ਹੋਇਆ, English ਆਉਂਦੀ ਨੀ ਬਾਸਤਾ ਨੀ ਉਈ ਯਰ ਫੋਕੀਆਂ ਜਿਹੀਆਂ ਗੱਲਾਂ ਮਾਰੀ ਜਾਂਦਾ । ਪੱਤਰਕਾਰ ਵੀਰ ਯਰ ਤੂੰ ਏਨਾ ਵਧੀਆ journalist aa ਏ ਕੀ ਕੰਮ ਕਰ ਰਿਹਾ ਏ ਬਾਈ ਯਰ

  • @user-xl2cp1ep6q
    @user-xl2cp1ep6q Před 5 měsíci +2

    Hallelujah ❤

    • @SN_388
      @SN_388 Před 5 měsíci

      laaaan a jhooilda

  • @HarjinderSingh-tj8qf
    @HarjinderSingh-tj8qf Před 5 měsíci +3

    Veer ji jasu he Prabhu ha
    Veer ji ma army bich a ma mazbi Sikh a ma 2020 vich both bimer ho gya c both pasa karch kita ma nag ho gya c har jaga ta gya par Marn da time Manu charch la gya ma bil kul thik ho gya Hun ma apni duty ta jamu a Jai mashi ki
    Koi kisa nu pasa ne danda Lok APNA dukha da mara jasu kol janda na pasa ta SADA kol both a mari 1lakh payment aundi a jasu both Bada kam karda a

  • @harjitbhullar3018
    @harjitbhullar3018 Před 5 měsíci +3

    Mai kise dharm di sport nhi Krda but a nirml bnda chnga mai janda ehnu

  • @harmankumar9533
    @harmankumar9533 Před 5 měsíci +5

    Hallelujah hallelujah ❤Amen ❤

  • @GurbaxGarden
    @GurbaxGarden Před 5 měsíci +1

    ਭੁੱਖੇ ਮੁਲਾਂ ਘਰੇ ਮਸੀਤ

  • @Powar07
    @Powar07 Před 5 měsíci +2

    Eh taa ohi gll hogi brshrma di daal dull gyi akhe asi doll doll khane aa😂😂

  • @manpreetsingh-yh4ft
    @manpreetsingh-yh4ft Před 5 měsíci +1

    Fuddi deya naale kehna motorcycle te aa, fir kehnda kal hi Ticket karande aa Canada di😂😂😂

    • @MannuKandiara
      @MannuKandiara Před 5 měsíci

      Tuc comments ch bakwas hi kr skde aa bs hor kuj ni

  • @Prabh358
    @Prabh358 Před 5 měsíci +2

    ਗੱਲਾਂ ਵੱਧਿਆ ਵੀਰ ਦੀਆ

  • @Aman_dip_bhullar
    @Aman_dip_bhullar Před dnem

    2006 ch eh jesus nu milyaa fir eh church jan lga fir ehdi life ch miracle Hoya 2005 ch ehde baby Hoya 😂😂 bhori jnda baitha

  • @SidhuArmaan-gd6ve
    @SidhuArmaan-gd6ve Před 4 měsíci

    Sab ਧਰਮi ਦਾ ਸਤਿਕਾਰ ਕਰਦਾ ਹਾਂ ਪਹਿਲਾ ਤੁਸੀ ਕਿਆ ਪਾਸਟਰ ਨੇ 6,30 ਤੇ ਐਂਟਰੀ ਕੀਤੀ ਫਿਰ ਜਦ ਤੁਸੀਂ ਤੌਬਾ ਕਰਨ ਲੱਗੇ ਵਿੱਚ ਛੱਡ ਕੇ ਤੁਰ ਗਏ ਚਰਚ ਤੋਂ ਬਾਹਰ ਫਿਰ ਓਹਨਾ ਅਵਾਜ਼ ਮਾਰੀ ਤੁਸੀ ਵਾਪਿਸ ਆਏ ਤੇ 5, 40 ਤੇ ਬਾਈਬਲ ਖੋਲ੍ਹੀ ਐਂਟਰੀ 6,30 ਦੀ ਏਥੇ ਝੂਠ ਬੋਲ ਰਹੇ ਜੈ ਬਾਕੀ ਝੇੜੇ ਪਾਸਟਰ ਦੀਆ ਲੱਤਾ ਬਾਹਾ ਕੁਰਸੀ ਨਾਲ ਬੰਨ੍ਹਿਆ ਸੀ ਉਸ ਦਾ ਨੰਬਰ ਸੈਂਡ ਕਰੋ

  • @RanjitSingh-wt3ft
    @RanjitSingh-wt3ft Před 5 měsíci +6

    ਬਕਵਾਸ ਕਰਨ ਵਾਲਿਓ ਰਬ ਤਹਾਡੀ ਅਕਲ ਮੱਤ ਖੋਲੇ ਜੈ ਮਸੀਹ ਕੀ

    • @SonuMehma-nd6pz
      @SonuMehma-nd6pz Před 5 měsíci

      ਰਬ ਦਾ ਨਾਮ ਕਿਦਾ ਲੈ ਰਿਹਾ ਵੀਰ ਤੂੰ ਤੁਸੀ ਤਾ ਰਬ ਨੂੰ ਮਨਦੇ ਨੀ🤔🤔

  • @jasveersingh2757
    @jasveersingh2757 Před 5 měsíci

    ਇਹ ਲੋਕ ਕਹਿੰਦੇ ਨੇ ਪੈਸੇ ਪਿੱਛੇ ਧਰਮ ਬਦਲ ਦਿੱਤਾ ਪਰ ਆਪ ਪੈਸੇ ਪਿੱਛੇ ਦੇਸ਼ ਬਦਲ ਦਿੱਤਾ😂😂😂😂

  • @user-hr9ro6bk6b
    @user-hr9ro6bk6b Před 5 měsíci +1

    DOB 2090 AA ES DI

  • @namobudha1784
    @namobudha1784 Před 5 měsíci +4

    ਬਸ ਕਰ ਭਰਾਵਾ