Video není dostupné.
Omlouváme se.

ਇਸ ਗੀਤਕਾਰ ਦਾ ਸੰਘਰਸ਼ ਹਾਸੇ ਭਰਿਆ ਤੇ ਗੱਲਾਂ ਪੱਲੇ ਬੰਨ੍ਹਣ ਵਾਲੀਆਂ

Sdílet
Vložit
  • čas přidán 5. 10. 2023
  • ਇਸ ਗੀਤਕਾਰ ਦਾ ਸੰਘਰਸ਼ ਹਾਸੇ ਭਰਿਆ ਤੇ ਗੱਲਾਂ ਪੱਲੇ ਬੰਨ੍ਹਣ ਵਾਲੀਆਂ
    Podcast With Sandhu Jalalabad (Writer)
    ਤਜ਼ਰਬੇ (Podcast) Episode.20
    #podcast #artistpodcast #sandhujalalabad #punjabipodcast #entertainment #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcasts to listen to,funny podcast moments,desi punjab,pinda wale babe,lok awaz tv funny video,bus conductor,bus conductor life,punjab roadways,bus driver song,lok awaz tv podcast,lok awaz podcast,new podcast,singer podcast,punjabi music,punjabi singer

Komentáře • 400

  • @CanadaKD
    @CanadaKD Před 10 měsíci +14

    ਮਨਜਿੰਦਰ ਸਿੰਘ ਸਿੱਧੂ ਸਾਹਿਬ ਧੰਨਵਾਦ ਤੁਹਾਡਾ ਇਹੋ ਜਹੇ ਹੀਰੇ ਲੱਭ ਕੇ ਲੈ ਕੇ ਆਉਣ ਦਾ।

  • @dhaliwalpb3116
    @dhaliwalpb3116 Před 10 měsíci +25

    22 ਮਨ ਖੁਸ਼ ਹੋ ਗਿਆ ਬਹੁਤ ਚਿਰ ਬਾਦ ਚੱਜ ਦਾ ਕੁਸ਼ ਕੰਨਾਂ ਚ ਪਿਆ ਵਾਹਿਗੁਰੂ ਜੀ 22 ਨੂੰ ਕਾਮਜਾਬ ਕਰੋ

  • @gurmelhakuwala2776
    @gurmelhakuwala2776 Před 10 měsíci +6

    ਘੈਂਟ ਗੱਲਾਂ ਨੇ ਤੇ ਵਧੀਆ ਸੋਚ ਦਾ ਮਾਲਕ ਐ ਸੰਧੂ ਧੰਨਵਾਦ ਬਣਦਾ ਮਨਿੰਦਰ ਦਾ ਇਹੋ ਜਿਹੇ ਬੰਦੇ ਨੂੰ ਅੱਗੇ ਲਿਆਉਣ ਲਈ

  • @sadhusinghbhullar7339
    @sadhusinghbhullar7339 Před 10 měsíci +21

    ਓੜਕ ਸੱਚ ਰਹੀ ਸਾਨੂੰ ਤਾਂ ਬੇਹੱਦ ਪਸੰਦ ਆਇਆ ਬਹੁਤ ਹੀ ਵਧੀਆ ਸੱਚ ਹੈ ਤਾਂ ਹੀ ਤਾਂ ਵਧੀਆ ਹੈ

  • @sitaara9331
    @sitaara9331 Před 10 měsíci +39

    ਗੀਤ ਤਾਂ ਸੁਣਕੇ ਮਨ ਖ਼ੁਸ਼ ਹੋ ਗਿਆ ਵੀਰ

  • @karamjitsingh6235
    @karamjitsingh6235 Před 10 měsíci +7

    ਬਹੁਤ ਵਧੀਆ ਅਵਾਜ਼ ਅਤੇ ਬਹੁਤ ਵਧੀਆ ਲਿਖਤ ਸੰਧੂ ਵਾਹਿਗੁਰੂ ਚੱੜ੍ਹਦੀ ਕਲਾ ਰੱਖੇ

  • @HarneetKalas-nf8nd
    @HarneetKalas-nf8nd Před 10 měsíci +23

    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਵੀਰ ਛੇਤੀ ਤੋਂ ਛੇਤੀ ਤਰੱਕੀ ਕਰੇ ਜੀ ਆਪਣੀ ਫਿਲਡ ਵਿੱਚ ਕਾਮਯਾਬ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ 🙏🏻

  • @HarinderSingh-vt8uy
    @HarinderSingh-vt8uy Před 10 měsíci +4

    100% ਸੱਚੀਆ ਗੱਲਾ ਨੇ ਬਾਈ ਜੀ ਦੀਆ ਬਾਈ ਨੇ ਜ਼ਿੰਦਗੀ ਲਗਾਈ ਨਹੀ ਹੰਢਾਈ ਹੈ। ਬਾਈ ਦੀਆ ਹੋਰ broadcast ਆਉਣੇ ਚਾਹੀਦੇ ਨੇ। ਵਾਹਿਗੁਰੂ ਜੀ ਮਿਹਰ ਕਰੇ ਬਾਈ ਤੇ। ਬਾਈ ਨੂੰ ਅੱਗੇ ਲੇ ਕੇ ਆਓ

  • @gurmeetkhattra6346
    @gurmeetkhattra6346 Před 10 měsíci +21

    ਵੀਰ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸੇ

  • @SukhwinderSingh-wq5ip
    @SukhwinderSingh-wq5ip Před 10 měsíci +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @VinodKumar-ii1dm
    @VinodKumar-ii1dm Před 10 měsíci +4

    ਯਾਰ ਇਕ ਵੀਡੀਓ ਕਡੇਕਟਰ ਦੂਜੀ ਏਹ ਸੰਧੂ ਦੀ ਵੀਡੀਓ ਕੋਈ ਮੰਨੇ ਯਾ ਨ ਇਹ ਗਾਇਕ ਸਿਰਾ ਹੈ । ਜਟ ਤਾ ਸੱਚੀ ਦਿਲ ਨੂੰ ਸ਼ੂ ਗਿਆਂ।

  • @sadhusinghbhullar7339
    @sadhusinghbhullar7339 Před 10 měsíci +7

    ਬਹੁਤ ਵੱਡਾ ਪੁੰਨ ਦਾ ਕੰਮ ਸਮਾਜ ਸੁਧਾਰਕ ਰੱਬ ਦੇ ਭਗਤਾਂ ਵਰਗੀ ਸੋਚ ਕਈ ਲੋਕਾਂ ਦੇ ਦੁਸ਼ਮਣ ਚਿੱਟਾ ਖਵਾਉਂਦੇ ਲਵਾਉਂਦੇ ਮਨੁੱਖਤਾ ਨਾਲ ਵੈਰ ਕਮਾਉਂਦੇ ਗੁਰੂ ਦੀ ਬਾਣੀ ਵਰਗੇ ਸੋਹਣੇ ਸੱਚੇ ਬੋਲ ਧੰਨ ਨੇ ਮਾਂ ਬਾਪ ਮਾਪਿਆਂ ਨੂੰ ਸਲਾਮ ਜਿਉਂਦੇ ਵਸਦੇ ਰਹੋ ਸਾਰਾ ਪਰਿਵਾਰ ਸੋਹਣੀ ਰੱਬ ਦੀ ਕਿਰਤ ਰੱਬ ਨੇ ਚੰਗਾ ਬੰਦਾ ਭੇਜਿਆ ਦੁਨੀਆਂ ਤੇ

  • @amarjitpandherpandher4803
    @amarjitpandherpandher4803 Před 10 měsíci +11

    ਵੀਰ ਸਾਨੂੰ ਤਾਂ ਤੇਰੀਆਂ ਗੱਲਾਂ ਬਿਲਕੁਲ ਸੱਚੀਆਂ ਲੱਗਦੀਆਂ ਹਨ ।

  • @mathematicsknowledge4525
    @mathematicsknowledge4525 Před 10 měsíci +18

    ਜਿਉਂਦਾ ਰਹਿ ਵੀਰੇ ਧੰਨਵਾਦ ਪਤਰਕਾਰ ਵੀਰੇ ਅੱਤ ਕਰਾ ਦਿੱਤੀ ਬਹੁਤ ਹੀ ਵਧੀਆ ਪੋਡਕਾਸਟ🥰👍👍

  • @balwindertoor2835
    @balwindertoor2835 Před 10 měsíci +5

    ਬੁਹਤ ਵਧੀਆ ਕਲਮ ਅਤੇ ਗੀਤ ਹਨ I God blessing ji

  • @Jagdish_singh95
    @Jagdish_singh95 Před 10 měsíci +3

    ਬਹੁਤ ਵਧੀਆ ਸੰਧੂ ਸਾਬ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਬਹੁਤ ਵਧੀਆ ਗੱਲਾਂ ਬਾਤਾਂ

  • @mansimransingh6210
    @mansimransingh6210 Před 10 měsíci +8

    ਗੀਤਕਾਰ ਵੀਰ ਦੀ ਸੋਚ ਨੂੰ ਸਲੂਟ ਆ ਬਹੁਤ ਹੀ ਵਧੀਆ ਸੋਚ ਹੈ ਵੀਰ ਦੀ।ਵੀਰੇ ਧੀਆਂ ਭੈਣਾਂ ਬਾਰੇ ਤੁਹਾਡੀ ਸੋਚ ਬਹੁਤ ਹੀ ਵਧੀਆ ਹੈ। ਵੀਰੇ ਲੱਚਰ ਗੀਤ ਗਾਉਣ ਵਾਲਿਆਂ ਨੂੰ ਲੋਕੀਂ ਚਾਰ ਦਿਨ ਯਾਦ ਰੱਖਦੇ ਨੇ।ਸਾਫ ਸੁਥਰਾ ਗਾਉਣ ਵਾਲੇ ਦਿਲਾਂ ਚ ਵਸਦੇ ਨੇ।

  • @DaljeetSingh-gt4gc
    @DaljeetSingh-gt4gc Před 10 měsíci +5

    ਬਹੁਤ ਵਧੀਆ ਸੋਚ ਤੁਹਾਡੀ ਸੰਧੂ ਸਾਹਿਬ ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ

  • @Sukhdev03596
    @Sukhdev03596 Před 10 měsíci +15

    ਬਹੁਤ ਹੀ ਵਧੀਆ
    ਸੰਧੂ ਸਾਬ

  • @gubindersingh2057
    @gubindersingh2057 Před 10 měsíci +8

    ਵੀਰ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ ਵੀਰ ਸਲੂਟ ਆ ਤੁਹਾਡੀ ਕਲਮ ਨੂੰ ਬਹੁਤ ਵਧੀਆ ਗਾਉਣੇਉ

  • @GurjeetSingh-ue3zd
    @GurjeetSingh-ue3zd Před 10 měsíci +2

    ਮਨਿੰਦਰਜੀਤ ਸਿੱਧੂ ਜੀ ਬਹੁਤ ਵਧੀਆ ਪੱਤਰਕਾਰੀ ਸ਼ਲਾਘਾਯੋਗ ਕਦਮ ਧੰਨਵਾਦ

  • @RamanpreetkaurNahar
    @RamanpreetkaurNahar Před 10 dny

    ਵੀਰ ਜੀ ਬਹੁਤ ਸੋਹਣੇ ਵੀਚਾਰ ਲੱਗੇ ਸੋਡੇ ਮੇਰੇ ਵੀਰ ਨੇ ਵੀ ਕਿਸੇ ਨਾਲ ਗਾਣਾ ਕੀਤਾ ਸੀ ਉਹਨਾ ਨੂੰ ਵੀ ਕਿਸੇ 4 5 ਲੱਖ ਠੱਗੀ ਮਾਰੀ ਸੀ ਗਾਨਾ ਸਿਰਫ 50 ਕੋ ਹਜਾਰ ਦਾ ਸੀ ਼ਉਹ ਲਿਖ ਦਾ ਤੇ ਗਾਉਦਾ ਉਹਨੂੰ ਵੀ ਲੋਕ ਟਿਚੜਾ ਕਰ ਦਿੱਦੇ ਪਰ ੳਹਦੀ ਸੋਚ ਆ ਮੈ ਸੱਚ ਗਾਉਣਾ ੳਹ ਆਪਣਾ ਸਗੀਤ ੳਸ ਹੰਸ ਰਾਜ ਹੰਸ ਨੂੰ ਉਤਾਦ ਮੱਨਦਾ ਓਹਦੇ ਫੀਵਰਿਟ ਸੀਗਰ ਹੰਸ ਰਾਜ ਹੰਸ ਮਾਸਟਰ ਸਲੀਮ ਸਾਬਰ ਕੋਟੀ ਸਰਦੁਲ ਸਿਕੰਦਰ ਦੁਰਗਾ ਰੰਗੀਲਾ ਸੁਦੇਸ ਕਮਾਰੀ ਨਸੀਬੋ ਲਾਲ ਲਾਭ ਹੀਰਾ ਨਛੱਤਰ ਸੱਤਾ ਼਼਼ਰੱਬ ਤੈਨੂੰ ਤਰੱਕੀ
    ਬੱਖਸੇ ਼਼਼ ਮੋਗਾ ਮਾਲਵਾ ਪੰਜਾਬ

  • @sarojrani7468
    @sarojrani7468 Před 10 měsíci +29

    ਬੁਹਤ ਵਧੀਆ ਵੀਰ ਸੁਣ ਕੇ ਜੇ ਕਿਸੇ ਨੂੰ ਅਕਲ ਆ ਜਾਵੇ ਧੰਨਵਾਦ 🎉

  • @HarneetKalas-nf8nd
    @HarneetKalas-nf8nd Před 10 měsíci +6

    ਸਲੂਟ ਹੈ ਵੀਰ ਜੀ ਤੁਹਾਡੀ ਸੋਚ ਨੂੰ ਤੁਹਾਡੀ ਕਲਮ ਨੂੰ ਇੱਕ ਇੱਕ ਗੱਲ ਸੱਚੀ ਹੈ ਵੀਰ ਜੀ

  • @narpindermangat6069
    @narpindermangat6069 Před 7 měsíci +1

    ਬਾਈ ਦਿਲ ਖੁਸ਼ ਹੋ ਗਿਆ ਗੱਲਾਂ ਸੁਣ ਕੇ ਬਹੁਤ ਵਧਿਆ ਉਪਰਾਲਾ ❤

  • @HarneetKalas-nf8nd
    @HarneetKalas-nf8nd Před 10 měsíci +27

    ਵੀਰੇ ਸਲੂਟ ਹੈ ਤੁਹਾਡੀ ਕਲਮ ਗਾਉਂਦੇ ਵੀ ਵਧੀਆ ਹੋ ਉਹ ਦਿਨ ਦੂਰ ਨਹੀਂ ਥੋਨੂੰ ਸਾਰਾ ਵਰਲਡ ਜਾਣੇ ਨਾ ਥੋਡੇ ਪਿੱਛੇ ਪਿੱਛੇ ਫਿਰਨ ਗੇ ਕਲਾਕਾਰ ਸਾਨੂੰ ਗਾਣਾ ਦੇ ਸਾਨੂੰ ਗਾਣਾ ਦੇ ਵਾਹਿਗੁਰੂ ਜੀ ਬਹੁਤ ਛੇਤੀ ਥੋਡੇ ਤੇ ਕਿਰਪਾ ਕਰਨਗੇ ਤੁਸੀਂ ਬਹੁਤ ਛੇਤੀ ਤਰੱਕੀ ਕਰੋ ਗੇ

  • @dharmveerdharma8289
    @dharmveerdharma8289 Před 10 měsíci +4

    ਭਾਈ ਬਹੁਤ ਵਧੀਆ ਲਿਖਿਆ ਹੈ ਅਤੇ ਬਹੁਤ ਵਧੀਆ ਪ੍ਰੋਗਰਾਮ ਹੈ ਬਾਈ ਜੀ ਜਿਹੜੇ ਅੱਜ ਕੱਲ਼ ਕਬੀਰ ਰਵੀਦਾਸ ਬਾਲਮੀਕੀ ਬਾਬਾ ਨਾਨਕ ਅਲੱਗ-ਅਲੱਗ ਗੁਰਦੁਆਰੇ ਬਣਾ ਕੇ ਉਨ੍ਹਾਂ ਨੂੰ ਧਰਮ ਦੇ ਨਾਂ ਤੇ ਲੜਾਈ ਲੋਕਾਂ ਨੂੰ ਜਾਂਦੇ ਨੇ ਅਤੇ ਰੋਟੀ ਆਪਣੀ ਚਲਾਈ ਜਾਂਦੇ ਨੇ ਉਹਨਾਂ ਉੱਤੇ ਵੀ ਕੁਝ ਲਿਖੋ ਅਤੇ ਗਾਉ

  • @jagroopsidhu3349
    @jagroopsidhu3349 Před 10 měsíci +8

    Very good bro waheguru ji Mehar karn gya Sandhu veer ta❤❤❤❤❤

  • @KimatKitabDi
    @KimatKitabDi Před 10 měsíci +5

    ਬਹੁਤ ਹੀ ਵਧੀਆ ਕਲਮ ਅਤੇ ਅਵਾਜ਼ ਜੀ।

  • @BalvirSingh-vs2nr
    @BalvirSingh-vs2nr Před 10 měsíci +3

    ਬਹੁਤ ਵਧੀਆ ਲਿਖਿਆ ਹੈ ਸੱਚ ਆ ਸੰਧੂ ਜੀ ਇਕ ਦਿਨ ਜ਼ਰੂਰ ਆਵੇਗਾ

  • @jass0037
    @jass0037 Před 10 měsíci +3

    ਬਾਈ ਮੈਨੂੰ ਵੀ ਗਾਣੇ ਲਿਖਣ ਦਾ ਬਹੁਤ ਸ਼ੌਕ ਸੀ,, ਮੈਂ ਵੀ ਬਹੁਤ ਧੱਕੇ ਖਾਦੇ,, ਅੱਧੀ ਜ਼ਿੰਦਗੀ ਏਦਾਂ ਹੀ ਕੱਢ ਦਿੱਤੀ,, ਘਰ ਦੇ ਵੀ ਗਾਲਾਂ ਕੱਢਦੇ ਆ,, ਇਹ ਦੁਨੀਆਂ ਮਤਲਬ ਦੀ ਆ,🌹🙏🙏

  • @darshansinghsaini694
    @darshansinghsaini694 Před 10 měsíci +4

    ਬਹੁਤ ਸੋਹਣਾ ਲਿਖਿਆ ਬਾਈ ਇਕ ਦਿਨ ਜਰੂਰ ਤੇਰਾ ਵੀ ਹੋ ਗਾ

  • @KhushpreetDhillon-ju7vg
    @KhushpreetDhillon-ju7vg Před 9 měsíci +1

    ਵੀਰੇ ਗੀਤ ਸੁਣਕੇ ਰੋਣ ਆ ਗਿਆ ਬਹੁਤ ਵਧੀਆ ਗੀਤ ਆ

  • @RajuSingh-ux9cq
    @RajuSingh-ux9cq Před 7 měsíci +1

    ਵੀਰ ਜੀ ਬਹੁਤ ਵਧੀਆ ਗੀਤ ਤੇ ਗਾਉਂਦੇ ਹੋ

  • @jugrajsinghsidhu1551
    @jugrajsinghsidhu1551 Před 10 měsíci +5

    ਸਭਿਆਚਾਰ ਗਾਇਕ ਜਾ ਵਧੀਆ ਗਾਉਣ ਚਾਰ ਕਿਉ ਨੇ ਲਾਭ ਹੀਰਾ ਹਰਭਜਨ ਮਾਨ ਸਰਦੂਲ ਸਿਕੰਦਰ ਮਾਸਟਰ ਸਲੀਮ ਦੁਰਗਾ ਰੰਗੀਲਾ ਬੱਬੂ ਮਾਨ ਆਦਿ ਇਹ ਇਹ ਕਲਾਕਾਰ ਹਰੇਕ ਬੰਨਗੀ ਦੇ ਗੀਤ ਗਾਉਂਦੇ ਨੇ ਅਤੇ ਨਵੇਂ ਮੁੰਡਿਆਂ ਵਿੱਚ ਸੁਭਦੀਪ ਸਿੱਧੂ ਮੂਸੇ ਵਾਲਾ ਗ਼ੁਲਾਬ ਸਿੱਧੂ ਹਸਨ ਮਾਣਕ ਗੁਰਦਾਸ ਸੰਧੂ ਗੁਰਵਿੰਦਰ ਬਰਾੜ ਅਤੇ ਸਾਡਾ ਸੂਫ਼ੀ ਗਾਇਕ ਕਨਵਰ ਗਰੇਵਾਲ ਆਦਿ ਕਲਾਕਾਰ ਇਹਨਾ ਤਾ ਕਦੇ ਕਿਹਾ ਨਹੀ ਸਾਡੇ ਗੀਤ ਨਹੀ ਚੱਲਦੇ ਜਾ ਸਾਨੂੰ ਕਦੇ ਕੋਈ ਪ੍ਰੋਗਰਾਮ ਨਹੀਂ ਮਿਲਦੇ ਬਾਈ ਬੰਦੇ ਦੀ ਅਵਾਜ਼ ਵਿੱਚ ਅਤੇ ਕਲਮ ਵਿੱਚ ਦਮ ਹੋਵੇ ਸਾਰਾ ਕੁਝ ਚੱਲਦਾ ਹੈ ਬਾਕੀ ਬਾਈ ਨੇ ਹੀਰ ਦੀ ਗੱਲ ਕੀਤੀ ਹੈ ਪਰ ਅੱਜ ਵਾਰਿਸ ਸ਼ਾਹ ਦੀ ਹੀਰ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਕਿੱਸਾ ਹੈ ਠੀਕ ਹੈ ਦੇਸ਼ ਦੀ ਵੰਡ ਹੋਗੀ ਮਾੜੇ ਭਾਗਾ ਨੂੰ ਨਹੀ ਤਾ ਸਾਡੇ ਸਾਂਝੇ ਪੰਜਾਬ ਵਿੱਚ ਅੱਜ ਉਹਨਾਂ ਕਲਾਕਾਰਾਂ ਤੋਂ ਪ੍ਰੋਗਰਾਮ ਜ਼ਰੂਰ ਕਰਾਉਣੇ ਸੀ ਜੋ ਹੀਰ ਗਾਉਂਦੇ ਨੇ ਅਤੇ ਸਮਾਜ ਕਿਸੇ ਇੱਕ ਰੰਗ ਦਾ ਨਹੀ ਹੁੰਦਾ ਇੱਥੇ ਹਰ ਰੰਗ ਨੂੰ ਸਮਾਜ ਨੇ ਮਾਨਣਾ ਹੁੰਦਾ ਹੈ ਤੁਸੀਂ ਸਿੱਧੂ ਦੀ ਗੱਲ ਕੀਤੀ ਹੈ ਪਰ ਸਿੱਧੂ ਨੇ ਕਦੇ ਲੋਕਾਂ ਨੂੰ ਕੋਈ ਦੋਸ਼ ਨਹੀ ਦਿੱਤਾ ਹੈ ਉਸ ਮੁੰਡੇ ਦੀ ਰੱਬ ਘਰੋਂ ਉਮਰ ਘੱਟ ਲਿਖੀ ਸੀ ਜੇ ਜਿਉਂਦਾ ਰਹਿੰਦਾ ਉਸ ਨੇ ਹਰ ਰੰਗ ਗਾਂ ਕੇ ਇਹ ਦੱਸ ਦੇਣਾ ਸੀ

  • @user-dw5dz8fh2j
    @user-dw5dz8fh2j Před 10 měsíci +2

    ਸੰਧੂ ਬਾਈ ਜੀ ਬਹੁਤ ਵਧੀਆ ਗੀਤਕਾਰ ਤੇ ਇਨਸਾਨ ਵੀ ਬਹੁਤ ਵਧੀਆ ਤੇ ਗੱਲਾ ਵੀ ਬਿਲਕੁਲ ਸੱਚੀਆ ਦੱਸੀਆ

  • @Harinder-Grewal
    @Harinder-Grewal Před 10 měsíci +10

    ਘੈਟ ਜੱਟਾਂ ਜੱਮਾ ਸੱਚ ਕੇਹਾ ਸਾਰਾ ਕੁੱਛ

  • @amrikhothi8593
    @amrikhothi8593 Před 10 měsíci +8

    ਜਿਊਂਦਾ ਵੱਸਦਾ ਰਹਿ ਸੋਹਣਿਆ
    ਸਚੀਆ ਸੁਣਾਉਣ ਵਾਲਿਆ ਵੀਰਾ

  • @user-cu2on4bp8y
    @user-cu2on4bp8y Před 10 měsíci +1

    🎉ਵੀਰ ਜੀ ਸੋਚ ਬਹੁਤ ਵਧੀਆ ਚੜਾਈ ਤਾਂ ਵਾਹਿਗੁਰੂ ਜੀ ਕਰਨਗੇ

  • @amarjitpandherpandher4803
    @amarjitpandherpandher4803 Před 10 měsíci +2

    ਇਸ ਵੀਰ ਦੀਆਂ ਗੱਲਾਂ ਨੂੰ ਧਿਆਨ ਰੱਖਕੇ ਦੂਜੇ ਲਿਖਾਰੀਆਂ ਨੂੰ ਵੀ ਸੱਚ ਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ।

  • @suchasingh9231
    @suchasingh9231 Před 10 měsíci +19

    ਸੰਧੂ ਸਾਬ ਜੀਉਦਾਂ ਤੁਹਾਡੀ ਸੋਚ ਬਹੁਤ ਉੱਚੀ ਤੇ ਸੁੱਚੀ ਹੈ ਇਸ ਸਮ਼ੇ ਤੁਹਾਡੀ ਸੋਚ ਦੇ ਗਾਇਕ ਤੇ ਲਿਖਾਰੀ ਬਹੁਤ ਘੱਟ ਹੀ ਨਹੀ ਹੈ ਨਹੀ ਚੜਦੀ ਕਲਾਂ ਵਿੱਚ ਰਹੇਗਾ

  • @jkpunjabi578
    @jkpunjabi578 Před 10 měsíci +7

    ਬਹੁਤ ਵਧੀਆ

  • @harkiratsinghdeol6442
    @harkiratsinghdeol6442 Před 10 měsíci +3

    ਸੁਆਦ ਲਿਆਤਾ ਬਾਈ ਯਰ।

  • @Pink.fire-47
    @Pink.fire-47 Před 10 měsíci +1

    ਬਾਈ ਜੀ ਬਹੁਤ ਵਧੀਆ ਹੋਰ ਕਿਸ਼ਤਾਂ ਬਣਾਓ ਸੰਧੂ ਬਾਈ ਨਾਲ ਇੱਕ ਦਿਨ ਜ਼ਰੂਰ ਆਵੇਗਾ ਸੰਧੂ ਬਾਈ ਜੀ ਤੁਹਾਡਾ ਵੀ ਸ਼ੁੱਭ ਕਾਮਨਾਵਾਂ ਵੀਰ ਦੋਨਾਂ ਨੂੰ ਅਤੇ ਸਾਰੀ ਟੀਮ ਨੂੰ

  • @ParamjitSingh-vt7kb
    @ParamjitSingh-vt7kb Před 9 měsíci

    ਬਹੁਤ ਵਧੀਆ ਗੱਲਾਂ ਬਾਈ ਦੀਆਂ

  • @SatgurSingh-ug3gg
    @SatgurSingh-ug3gg Před 10 měsíci +8

    ਬਹੁਤ ਹੀ ਵਧੀਆ ਬਾਈ ਜੀ ❤❤❤

  • @ranaavtar1296
    @ranaavtar1296 Před 10 měsíci +3

    ਮਨਿੰਦਰ ਦੋ ਭਾਗ ਵਿਚ ਕਰਿਆ ਕਰੋ ਜਿਆਦਾ ਲੰਬਾ ਹੋ ਜਾਂਦਾ ਬਹੁਤ ਵਧੀਆ ਪ੍ਰੋਗਰਾਮ ਹੈ

  • @JoginderSingh-ur1wz
    @JoginderSingh-ur1wz Před 10 měsíci +4

    Very good veerji

  • @MajorSingh-lh2lb
    @MajorSingh-lh2lb Před 10 měsíci +2

    Wahe g wahe sandhu sab

  • @GurverSingh-zo1io
    @GurverSingh-zo1io Před 10 měsíci +9

    👍👍 ਬਹੁਤ ਵਧੀਆ ਵੀਰੇ

  • @lakhnasaab
    @lakhnasaab Před 6 měsíci

    ਬਾਈ ਇਹੋ ਜਿਹੇ ਹੀਰੇ ਕਿੱਥੋਂ ਲੱਭ ਕੇ ਲਿਆਉਦੇ ਓ ਬਾਈ ਸਿਰਾ ਗੱਲ ਬਾਤ ਕਰਾ ਗਿਆ

  • @tarsemnehal1279
    @tarsemnehal1279 Před 10 měsíci +8

    very nice podcast

  • @gurdeepmaan8460
    @gurdeepmaan8460 Před 10 měsíci

    ਠੇਠ ਪੰਜਾਬੀ ਅਤੇ ਸਿੱਧਾ ਸਪੱਸ਼ਟ ਭਾਸ਼ਾ ਲਈ ਧੰਨਵਾਦ

  • @RajveerSingh-ci9br
    @RajveerSingh-ci9br Před 3 měsíci

    ਲਾਸਟ ਤੇ 💯💯💯💯🙏🙏🙏🙏🙏

  • @sattisohi
    @sattisohi Před 10 měsíci +18

    ਪੂਰਾ ਜੀ ਲੱਗਿਆ ਸਾਰੀ ਗੱਲ ਬਾਤ ਸੁਣਕੇ। 🙏🏻🙏🏻

  • @shami5848
    @shami5848 Před 10 měsíci +3

    ਸਭ ਤੋਂ ghint interview brother

  • @summerpreet-vm5ix
    @summerpreet-vm5ix Před 10 měsíci +3

    Very nice ,no words

  • @BaljeetSingh-dy3nz
    @BaljeetSingh-dy3nz Před 10 měsíci +4

    ਬਹੁਤ ਵਧੀਆ ਬਾਈ ❤❤❤❤❤

  • @jagdeepkaur8855
    @jagdeepkaur8855 Před 10 měsíci +1

    Very nice 👍👍 work, great work 👍 great 👍 work 👍

  • @sitaara9331
    @sitaara9331 Před 10 měsíci +7

    ਗੀਤ ਸੱਚੇ ਆ ਵੀਰ ਦੇ

  • @malkitsingh2145
    @malkitsingh2145 Před 10 měsíci +9

    Good job bai 🙏🏻🙏🏻🙏🏻🙏🏻

  • @lovecanada9723
    @lovecanada9723 Před 10 měsíci

    Bhut vadia galla baata ba ji diya

  • @luckymaan9928
    @luckymaan9928 Před 10 měsíci +1

    ਕੋਈ ਗੱਲ਼ ਨੀ ਵੀਰ ਹੌਂਸਲਾ ਰੱਖ ਵੀਰ ਪਰਮਾਤਮਾ ਜ਼ਰੂਰ ਤੇਰੀ ਸੁਣੇਗਾ

  • @MalkeetSingh-hz9ms
    @MalkeetSingh-hz9ms Před 7 měsíci

    Veer ji din dhugani rat choguni taraki karo waheguru ji mahar baria hath sir te rakhan . SANDHU HARYANE TO

  • @BalkarSingh-xs5zw
    @BalkarSingh-xs5zw Před 10 měsíci +1

    ਵੀਰੇ ਤੁਹਾਨੂੰ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ംംਵੀਰੇ ਤੁ ਗਾ ਅਸੀ ਸੁਣਾ ਗੇ ਨਾਲੇ ਸੇਅਰ ਕਰਾਗੇ.ਵੀਰ.ਜੀ ਇਕ ਗੀਤ ਸਿੱਖ ਕੋਮ ਲਈ ਗਾ ਦੇ ਗੁਰੂ ਦਾ ਆਸਰਾ.ਲੈ ਫੇਰ ਦੇਖੀ.ਤੇਰੀ ਚੜਦੀ ਕਲਾ ਕਿਵੇ ਹੁੰਦੀ ਆ

  • @mohmaadkhan6385
    @mohmaadkhan6385 Před 10 měsíci

    ਬਈ ਸਿਰਾ ਬੰਦਾ ਯਰ

  • @AngrejSingh-qh9xi
    @AngrejSingh-qh9xi Před 10 měsíci +3

    Good job Sandhu saab🎉🎉🎉🎉🎉🎉🎉❤❤❤❤❤❤❤❤

  • @manjitSingh-yo9fq
    @manjitSingh-yo9fq Před 10 měsíci

    Very good sepeech bai ji

  • @sukhdeepsidhi7420
    @sukhdeepsidhi7420 Před 10 měsíci +1

    Sachi siraa gal BAAT c njara a geya jatto

  • @RamSingh-us4yo
    @RamSingh-us4yo Před 10 měsíci +2

    ਬਹੁਤ ਵਧੀਆ ਵਿਚਾਰ ❤❤

  • @rightranjha7597
    @rightranjha7597 Před 9 měsíci

    Sachi gal aa swad aa gaya. Jionde raho bolan vale te sari team vale jo eh podcast nu saroteya tak pahuchan da kam karde oo.

  • @bathindeale3397
    @bathindeale3397 Před 9 měsíci

    Y swaad a gya sandhu saab jindawad

  • @manpreetchahal2765
    @manpreetchahal2765 Před 10 měsíci +1

    Bahut vadia real conversation c 🙏🙏👍👍👌👌

  • @gagandeepsingh5760
    @gagandeepsingh5760 Před 10 měsíci +4

    Patrakarr sabb Jindawadh ❤

  • @jaggisingh8514
    @jaggisingh8514 Před 10 měsíci +2

    Bai da Hasan da style bhout vadiya h

  • @ManjotSingh-8181
    @ManjotSingh-8181 Před 10 měsíci

    Siraaaaa gal baat a y💯💯💯💯💯

  • @parminderkaur2581
    @parminderkaur2581 Před 10 měsíci +2

    Bhut sohnia te Sachian gallan kitia sandhu vir ne

  • @gurdeepsingh7069
    @gurdeepsingh7069 Před 10 měsíci

    Y himat rakh tere ch tealent he sira banda kamjab hove ga bro God bless u

  • @ritambrakansal1055
    @ritambrakansal1055 Před 10 měsíci +4

    Bahut vadia te sachai likhda hai Veera.

  • @user-xm2sq4lt5q
    @user-xm2sq4lt5q Před 10 měsíci

    ਸੰਚ ਏ ਪੁੱਤ ਤੇਰੀ ਇੱਕ ਇੱਕ ਗੱਲ ਜਿਓਦਾ ਰੇ ਪੁੱਤ ਰੰਬ ਤੇਨੂ ਤਰੱਕੀ ਜਰੋਰ ਬੰਗਛੋ ਗਾ

  • @HarjinderSingh-du7gq
    @HarjinderSingh-du7gq Před 10 měsíci +1

    Sidhu bai zindabad

  • @KuldeepKaur-uj3tt
    @KuldeepKaur-uj3tt Před 10 měsíci

    ਬਹੁਤ ਵਧੀਆ ਵੀ ਰੇਸਚਹੈ

  • @JaspalSingh-br6cl
    @JaspalSingh-br6cl Před 10 měsíci +3

    Sat Shri akal paji sachiya gallan ne 22diya100%👍👍👌👌👌👌

  • @Modified251
    @Modified251 Před 10 měsíci +1

    Good vy g ❤❤❤

  • @13_ustaadd
    @13_ustaadd Před 10 měsíci +2

    Very good sandhu sahib ji

  • @JasbirSingh-nz6ii
    @JasbirSingh-nz6ii Před 10 měsíci

    Bahot wadia veer g

  • @HarwinderSingh-dr8re
    @HarwinderSingh-dr8re Před 10 měsíci +3

    Vere dil ni sutida lub yu aa tenu aasi sunanan wale bethe aa lub yu aa vere

  • @atamveergill3605
    @atamveergill3605 Před 10 měsíci +2

    ਵੀਰੇ ਬਹੁਤ ਵਧੀਆ

  • @Randhawa421
    @Randhawa421 Před 5 měsíci

    Sandhu saab klla klla bool Croor Croor da tada Love you ❤️ from Lehnda panjab

  • @harneetsingh9466
    @harneetsingh9466 Před 10 měsíci +2

    Bohut sohne gaane bro parmatma mehar rakhe sachi kalam taya

  • @KulwinderKaur-ch9uc
    @KulwinderKaur-ch9uc Před 10 měsíci

    ਸੰਧੂ ਞੀਰਾ ਤੇਰਾ ਬਹੁਤ ਹੀ ਧੰਨਵਾਦ ਞੀਰਾ ਜਿਹੜੀ ਕਨੇਡਾ ਠੂੰ ਜਾਣ ਞਾਲੀ ਗੱਲ ਦੀ ਸਟੋਰੀ ਪਾਦੇ ਵੀਰਾ

  • @hardeepsingh4671
    @hardeepsingh4671 Před 10 měsíci

    Bohat sohna likhade o pra

  • @AmandeepGill-mw3xg
    @AmandeepGill-mw3xg Před 10 měsíci +2

    ਬਹੁਤ ਵਧੀਆ ਵੀਰ

  • @davindersingh7213
    @davindersingh7213 Před 10 měsíci

    ਗੈਰੀ ਸੰਧੂ ਵਰਗਾ ਟਚ ਆ ਵੀਰ ਦੀ ਅਵਾਜ਼ ਵਿੱਚ

  • @jagtarsingh4933
    @jagtarsingh4933 Před 10 měsíci +2

    Good hai second time coming meaningful song nice brother thanks

  • @Oldisgold1987-h4b
    @Oldisgold1987-h4b Před 9 měsíci

    ਮੈਨੂੰ ਸੁਣਾ ਦੋ ਵੀਰ ਜੀ ਪੂਰੀ ਵਧੀਆ ਲਿਖਤ ਆ ਤੁਹਾਡੀ ਪੂਰਾ ਦਿਲ ਤੇ ਰੀਝ ਨਾਲ ਸੁਣਾਗਾ

  • @rajinderkaur6101
    @rajinderkaur6101 Před 10 měsíci +2

    Very good veer ji

  • @user-rt9gy2pf6m
    @user-rt9gy2pf6m Před 10 měsíci +3

    Sandu. Pura. Sach. Bolda. Sacha. Banda. Sidu. Patrkar. Ji

  • @harminderdhindsa2761
    @harminderdhindsa2761 Před 10 měsíci

    Good sandhu good

  • @ZindagiSafar79
    @ZindagiSafar79 Před měsícem

    God bless you beta