Special Podcast with Sukhjinder Lopon | SP 03 | Punjabi Podcast |

Sdílet
Vložit
  • čas přidán 21. 05. 2023
  • #sukhjinder_lopon #shonkisardar #punjabipodcast
    Punjabi Podcast with Rattandeep Singh Dhaliwal & Simranjeet Singh Kotkapura
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST
  • Zábava

Komentáře • 545

  • @jeetsingh3172
    @jeetsingh3172 Před rokem +48

    ਲੋਪੋ ਅਲਿਆ ਪੂਰਾ ਪੋਡਕਾਸਟ ਸੁਣਿਆ ਸਵਾਦ ਆ ਗਿਆ ਬਾਕੀ ਰਤਨ ਬਈ ਧੰਨਵਾਦ ਹੈ ਤੁਹਾਡਾ ਏਨਾ ਵਧੀਆ concept ਲੈਕੇ ਆਉਣ ਲਈ ❤❤❤❤

  • @GurwinderSingh-tz2cu
    @GurwinderSingh-tz2cu Před rokem +24

    ਬੰਦਾ ਰੌਣਕੀ ਐ
    ਗੱਲਾਂ ਵੀ ਡੂੰਘੀਆਂ ਕਰ ਗਿਆ
    ਸੱਚੀਆਂ ਵੀ 👌👌👌

  • @SukhwinderSingh-wv1rx
    @SukhwinderSingh-wv1rx Před rokem +91

    ਸਾਡੇ ਟਰੱਕਾਂ ਵਾਲਿਆਂ ਦਾ ਵਧਿਆ ਟਾਈਮ ਪਾਸ ਹੋ ਜਾਇਆ ਕਰੇਗਾ ਬਾਈ ਕੈਲੀਫੋਰਨੀਆ ਤੋ ਸਿਆਟਲ 14/15 ਘੰਟੇ ਲੱਗ ਜਾਂਦੇ ਨੇ Best of luck Bai ji 🙏

    • @jagtarsandhu9504
      @jagtarsandhu9504 Před rokem +3

      ਬਾਈ ਜੀ ਸਾਨੂੰ ਵੀ ਸੱਦ ਲੋ

    • @SukhwinderSingh-wv1rx
      @SukhwinderSingh-wv1rx Před rokem +7

      @@jagtarsandhu9504 ਬਾਈ ਆਪਣੀ ਬਾਡਨ ਨਾਲ ਗੱਲਬਾਤ ਹੈਨੀ ਟਰੱਕਾਂ ਤੱਕ ਹੀ ਆ 😝

    • @jaggipannu5112
      @jaggipannu5112 Před rokem +1

      Gl shi a bai, m brampton pahunch gea while watching

    • @statusguru6979
      @statusguru6979 Před 11 měsíci

      ​@@jagtarsandhu9504j😊

    • @statusguru6979
      @statusguru6979 Před 11 měsíci

      ​@@SukhwinderSingh-wv1rx😊

  • @kamaljeetsidhu3060
    @kamaljeetsidhu3060 Před rokem +21

    ਲੋਪੋ ਸਾਹਿਬ ਵੀਰ ਜੀ ਸਾਡੇ ਸਕੋਲਰਾ ਤੋ ਵੀ ਜਿਆਦਾ ਸਿੱਖਿਆ ਆਉਦੀ ਹੈ ਤੁਹਾਡੀਆਂ ਗੱਲਾਂ ਸੁਣ ਕੇ।

  • @FPTfarmerplustractors
    @FPTfarmerplustractors Před rokem +23

    ਬਹੁਤ ਵਧਿਆ ਵੀਰ ਜੀ ਸਾਡੇ ਪੰਜਾਬੀ ਭਰਾ ਆਏ ਹੀ ਅੱਗੇ ਵੱਧ ਦੇ ਰਹਿਣ ਬਾਬਾ ਮੇਹਰ ਕਰੇ

  • @LOVE_COPYRIGHTS
    @LOVE_COPYRIGHTS Před 11 měsíci +3

    Sukhjinder bai di gl smjn lyi do vari sunna painda bai nu
    Bhot wadia insan a lopon wala bhot time da dekhde te sunde a rhe a bai nu bhot kuj sikhn nu milda ❤❤

  • @rajwindersinghgill2960
    @rajwindersinghgill2960 Před rokem +8

    ਰਤਨ ਵੀਰ ਤੁਹਾਡਾ ਪੋ੍ਗਰਾਮ ਬਹੁਤ ਵਧੀਆ ਲੱਗਾ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @Q-singh526
    @Q-singh526 Před rokem +3

    ਜਮਾ ਹੀ ਲੁੱਟੇ ਗਏ ਰਤਨ ਬਾਈ ਵੱਡੇ ਬਾਦਲ ਸਾਬ ਨਾਲ ਮਿਲਾ ਗਿਆ ਲੋਪੋਕੇ ਆਲਾ
    ਰਤਨ ਬਾਈ ਯਾਰ ਇੱਕ ਤੁਹੀ ਤੇ ਇੱਕ ਥਲੀ ਬੱਸ ਤਹਾਨੂੰ ਹੀ ਸੁਣੀਦਾ

  • @darshandhillon4229
    @darshandhillon4229 Před 8 měsíci +1

    ਪੰਜਾਬ ਦਾ ਵਧੀਆ ਪਾਡਾ ਬੰਦਾ!!!- ਇਹੋ ਜਿਹੇ ਹਰ ਸਮਾਜ ‘ਚ ਹੁੰਦੇ ਨੇ-!

  • @varinderjoban
    @varinderjoban Před rokem +60

    ਰਤਨ ਮੱਲ ਬਾਈ, ਗਿੱਲ ਰੌਂਤਾ ਨੇ ਤੁਹਾਨੂੰ ਕਿਹਾ ਸੀ ਹਾਸਾ-ਠੱਠਾ ਕਰਿਆ ਕਰੋ , ਤੁਸੀਂ ਅੱਜ ਉਹ ਕਸਰ ਵੀ ਪੂਰੀ ਕਰ ਦਿੱਤੀ ਮੱਲੋ ।
    ਬਹੁਤ ਵਧੀਆ ਪ੍ਰੋਗਰਾਮ । 👍🏻👍🏻👌🏻👌🏻

  • @Panjab32
    @Panjab32 Před rokem +8

    ਸੱਚੀ ਵੀਰੇ ਗੱਲਾ ਵੀ ਬਹੁਤ ਵਧੀਆਂ ਸੀ ਦਿਲ ਲਵਾ ਤਾ ਇਹ ਅਸਲ ਚੱਜ ਦਾ ਵਿਚਾਰ ਆ । ਮੈਂ ਵੀ ਕੇਨੈਡਾ ਵਿਚ ਟਰੱਕ ਚਲਾਉਣਾ ਟਾਇਮ ਮਿੰਟਾਂ ਵਿੱਚ ਹੀ ਬੀਤ ਗਿਆ। ਬਹੁਤ ਬਹੁਤ ਧੰਨਵਾਦ🙏🏻। ਰਤਨ ਵੀਰ ਤੁਸੀ ਰਾਜਨੀਤੀ ਵਿੱਚ ਆਓ ਬਹੁਤ ਸਹੀ ਗੱਲ ਸੀ ਬਾਈ ਦੀ। ਤੁਹਾਡੇ ਲਈ ਅਸੀ ਦਿਨ ਰਾਤ ਤੁਰਾਂਗੇ ਆਪਣੇ ਹਲਕੇ ਨੂੰ ਲੋੜ ਆ ਬਹੁਤ।

  • @Simranjitsingh25-12
    @Simranjitsingh25-12 Před rokem +12

    ਬਾਈ ਯਾਰ ਸੱਚੀ ਬਹੁਤ ਘੈਂਟ. ਤੁਹਾਡੀ ਗੱਲ ਸੱਥ ਵਿਚ ਬੈਠੇ ਬਾਬੀਆਂ ਵਾਂਗੂ ਆ. ਸੁਣਨ ਦਾ ਨਜ਼ਾਰਾ ਲੇਅਤਾ ਮੱਲਾਂ ❤

  • @deepjhoja
    @deepjhoja Před rokem +4

    ਬੋਹਤ ਵਧੀਆ ਬਾਈ ਜੀ ,,, ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰ ਜੀ,,,ਤੁਹਾਡੀ ਇੰਟਰਵਿਊ ਵਿੱਚੋ,,, ਬਾਈ ਲੋਪੋ ਬੋਹੁਤ ਗਿਆਨ ਲੁਕੋਈ ਫਿਰਦਾ ਆਪਣੇ ਆਪ ਵਿੱਚ ,,, ਸਾਡੇ ਵਰਗੇ ਨੂੰ ਵੀ ਗਿਆਨ ਮਿਲਦਾ❤❤❤❤❤❤

  • @preetdhaliwal3197
    @preetdhaliwal3197 Před rokem +3

    ਲੋਪੋ ਵੀਰੇ ਦੀ ਪਿਛਲੀ ਸਾਈਡ ਕਿਤਾਬਾਂ ਪਈਆਂ ਨੇ ਉਹਨਾਂ 'ਚ ਮੂਹਰੇ ਇਕ ਕਿਤਾਬ ਪਈ ਏ , ਕੱਲਿਆਂ ਦਾ ਕਾਫਲਾ ❤ਉਹ ਕਿਤਾਬ ਬਹੁਤ ਸੋਹਣੀ ਏ । ਉਹ ਕਿਤਾਬ ਨੂੰ ਜਰੂਰ ਪੜਿਉ । 👍👍👍🙏

  • @Navi_Choudhary
    @Navi_Choudhary Před rokem +2

    Faker bnda sukhjinder lopo vrr heera bna jma ee yr ❤❤

  • @kashmirsinghsandhu2183
    @kashmirsinghsandhu2183 Před rokem +3

    ਬਹੁਤ ਖੂਬਸੂਰਤ ਅੰਦਾਜ਼ ਵਿਚ ਸੁਦਿਰਤਾ ਨਾਲ ਗਲ ਕਰਦੇ ਹੋ ਰਤਨ ਬਾਈ ਜੀ

  • @kamalnijjar7952
    @kamalnijjar7952 Před rokem +14

    ਬਹੁਤ ਵਧੀਆ ਵੀਰ ਜੀ। ਵਾਹਿਗੁਰੂ ਤੁਹਨੂੰ ਚੜਦੀ ਕਲਾ ਵਿਚ ਰੱਖਣ ।

  • @kssandhu7343
    @kssandhu7343 Před rokem +1

    Waheguru Char-di kla ch rakhe Rattan Bai, Waheguru ji di kirpa naal khichi ayo Kam....

  • @sukhjeetsingh2409
    @sukhjeetsingh2409 Před rokem +2

    ਅਸੀਂ ਸ਼ੌਕ ਦੇ ਖਿਡਾਰੀ ਆ ਨਾ ਹਾਰ ਦੀ ਫ਼ਿਕਰ ਨਾ ਜਿੱਤ ਦਾ ਜ਼ਿਕ👍 lopo bhai

  • @gtaspeedguy
    @gtaspeedguy Před 11 měsíci +4

    Keep it up Ratan veerji watching from USA, Full support ah ji

  • @harmalbrar4136
    @harmalbrar4136 Před rokem +2

    ਬਾਈ ਤੁਹਾਡੀਆਂ ਗੱਲਾਂ 👂 ਨੇ 4 ਕਿਲੇ ਵਾਹ ਦਿੱਤੇ ਗੱਲਾਂ ਚੰਗੀਆਂ ਲੱਗੀਆਂ

  • @Sahil-ot5bc
    @Sahil-ot5bc Před rokem +2

    V nice vir ji, waheguru mehar karan

  • @jaswindersinghgrewal6459

    Ratan bi te loopa wala da bahut badiya program 1000%.

  • @ManbirMaan1980
    @ManbirMaan1980 Před rokem +3

    ਲੋਪੋ ਆਲੇ ਨੇ ਗੱਲਬਾਤ ਬਹੁਤ ਵਧੀਆ ਕੀਤੀ ਤੇ ਨੁਕਤੇ ਵੀ ਵਧੀਆ ਚੱਕੇ,

  • @gillvikramjitsingh427

    ਬਹੁਤ ਵਧੀਆ ਵੀਰ ਜੀਓ ਬਹੁਤ ਸਾਰੇ ਮੁੱਦਿਆਂ ਤੇ ਗੱਲਾਂ ਸ਼ੇਅਰ ਕੀਤੀਆਂ ਜਜ਼ਬਾਤ ਸਾਂਝੇ ਕੀਤੇ ਮਨ ਨੂੰ ਬੜੀ ਤਸੱਲੀ ਹੋਈ ਹੌਸਲਾ ਮਿਲਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਧੰਨਵਾਦ

  • @karamstudfarmpathankot8516

    Very Wonderful Thoughts ❤

  • @CrazyDhillon.
    @CrazyDhillon. Před rokem +3

    ਲੋਪੋ ਵਾਲਿਆ ਤੇਰੀਆ ਗੱਲ੍ਹਾਂ ਸੁਣ ਕੇ ਨੀਦ ਹੀ ਓਡ ਗਈ
    ਸਾਰਾ ਹੀ ਸੁਣਿਆ ਬਾਈ
    ਰਤਨ ਨਾਲ ਤਾ ਪਿਆਰ ਆ ਸਾਡਾ

  • @raghbirbahia6734
    @raghbirbahia6734 Před rokem

    Thanks I have lesson all this podcast and I am driving truck in UK since 23 years

  • @chaudhary8085
    @chaudhary8085 Před rokem +1

    ਬਹੁਤ ਵਧੀਆ ਉਪਰਾਲਾ ਪੰਜਾਬੀ ਦੀ ਸੱਥ ਆ ਨੌਂ ਪੌਡਕਾਸਟ ਆ ਅੰਗਰੇਜੀ ਜਿਹਾ ਲੱਗੇ ਰਹੋ ਰੱਤਨ ਬਾਈ

  • @gurinderbajwa6653
    @gurinderbajwa6653 Před 8 měsíci +1

    big fan of Lopon. thank you for bringing him here.

  • @preetpalsinghchandi7969
    @preetpalsinghchandi7969 Před rokem +1

    Ratant vere sachi njara lya ta ah sachi sannu pind lagda program mein ripon cali to phinox aw riha c load le k bhut mila nikl diya 🙏❤️

  • @Practicalfarmer
    @Practicalfarmer Před 10 měsíci +2

    Nazara aa gya bhai sun ke bhut khule dil da tu agge aa tim reela vkhi jnde si hun nazara aounda sun ke 💖

  • @Kpreet012
    @Kpreet012 Před 10 měsíci

    Bhut e vdiaaa 🙏🙏no words to praise phli var sunia thonu te bht glaan nu palle ban lia

  • @paulbenipal6299
    @paulbenipal6299 Před rokem +5

    Sukhjinder is unique in his thoughtfulness.

  • @prabhbandesha22
    @prabhbandesha22 Před rokem +3

    Sachio heera banda aa yaar
    Tahi Rabb eho jehe bndya nu hath de k rakhda ❤

  • @jasschahal7294
    @jasschahal7294 Před rokem +1

    Good job brother swaad a gya sun k yr god bless u

  • @tarlochangill4119
    @tarlochangill4119 Před rokem +3

    ਬਿਲਕੁੱਲ ਬਾਈ ਆਡੀਓ ਲਾ ਲਈ ਦੀ ਆ ਮੀਲਾ ਦਾ ਪਤਾ ਈ ਨੀ ਲਗਦਾ ਇਓ ਲਗਦਾ ਹੋਰ ਗੱਲਬਾਤ ਹੋਣੀ ਚਾਹੀਦੀ ਸੀ ਸੱਥ ਦਾ ਫੀਲ ਆਉਦਾ 🙏🏽🙏🏽

  • @Babafatehsinghakali
    @Babafatehsinghakali Před rokem +1

    Sukhjinder veer and Rattan veere sawad aa gya Podcast sun k USA 🇺🇸 New York ch Beth k Sunde ena vdiya lgeya na yr Jida Pind bethe hoye Suchi sawad aa gya bht kuz sikhan nu v mileya Baki Sukhjinder veere Tu kaint banda yr jayda tension na leya kr Loka Di Loki te sawad lende aa Respect V oni k kreya kro jini k koi deserve krda sometimes asi Respect krde krde Apni insult kra beth de Jo bad ch dukh bht dendi dhanwad Rattan bai channel bnan lai Full support hai USA 🇺🇸 New York to ❤️🙏

  • @sukhdeepkaursamra300
    @sukhdeepkaursamra300 Před rokem

    M listening from Australia , god job keep it up .thanks

  • @jdeepbhaiyasidhu123
    @jdeepbhaiyasidhu123 Před rokem +2

    Good work Bai ji waheguru mher Kara ❤

  • @gurpinderaulakh3564
    @gurpinderaulakh3564 Před rokem +1

    Sirra podcast veere i have watched your all video before go to bed

  • @happiebrar5911
    @happiebrar5911 Před rokem +3

    ਬਹੁਤ ਵਧੀਆ ਬਾਈ 🙏🙏

  • @harmandhillon3710
    @harmandhillon3710 Před rokem

    Boht vdia gallan Ratan veer. Te sukhjinder veer.. main boht time to sunnda tohanu dova nu… jdo tusi pehla hor kise channel te krde c udho to… fr Talk with Ratan v almost saara sunnya main…. Te saara kuch main Truck chlaunde hi sunnya… sohniya te seyaaniaa gallan krde bai tusi…. Boht positivity v mildi tohade to… te boht kuch sikhya v aa main tohade to… Baaba tohanu chardi-klaah ch rakhe… keep up the good work.. j rabb ne chaheya ta aapa mila ge jrur💯🙏🏻

  • @GILLINFORMATION-hq5jm
    @GILLINFORMATION-hq5jm Před 9 měsíci +1

    y podcast ta bhot dekhe aa sunee aa par sukhjinder y de podcast dekh k sun k asl svad aya ❤❤

  • @harnamsingh258
    @harnamsingh258 Před rokem +4

    ਰਤਨ ਵੀਰ ਜੀ ਬਹੁਤ ਵਧੀਆ ਉਪਰਾਲਾ ਏ ਪੰਜਾਬੀ ਬ੍ਰਾਡਕਾਸਟ ਡਕਾਸਟ ਵਾਲਾ ਸੁਨਣ ਵਿੱਚ ਬਹੁਤ ਸੁਆਦ ਆਇਆ ❤ ਸਿੱਖਣ ਨੂੰ ਵੀ ਬਹੁਤ ਕੁਝ ਨਵਾਂ ਮਿਲਦਾ ਏ

  • @NoNameYaarDa
    @NoNameYaarDa Před rokem +10

    ਬਾਈ ਦਿੱਲੋਂ ਨਾ ਤੁਰਿਆ ਕਰੋਂ ਕਿਸੇ ਨਾਲ ਬ੍ਰੋ lv u ਦੋਨਾਂ ਨੂੰ 🙏🙏

  • @manjitdandiwal4178
    @manjitdandiwal4178 Před 5 měsíci

    Such. Good Interview …. Bai Ji you doing. Grt Job

  • @kg2889
    @kg2889 Před rokem +5

    Bhaut he vadiya poscast, Sukhjinder bai bhaut he sacha te saaf dil insaan hai 👌🏻. Jeda banda apni life de experience ton kuch sikhda hai naale ik galti baar baar nhn karda oh banda hamesha successful rahu.

  • @sonubrarharyanawala1728
    @sonubrarharyanawala1728 Před 6 měsíci +1

    ਬਹੁਤ ਵਧੀਆ ਇੰਸਾਨ ਬਾਈ ਲੋਪੋ ਆਲਾ ਵੀ ਤੇ ਰਤਨ ਬਾਈ ਵੀ

  • @kakabrardoda5786
    @kakabrardoda5786 Před rokem

    Ratan and lopo wala dono sirra bro lge rho rabb thainu tarkyia bakshe te thaude warge leader di lod a 22 a koi pump nhi luv yu bros

  • @Anmolpandher60
    @Anmolpandher60 Před rokem

    Boht vdia bire 👌🏻😄😄 do dildaar bnde 😍🧿🎯

  • @amritbling8417
    @amritbling8417 Před 11 měsíci

    Bht vdiaa ver… sikhn nu bht kuj miliaw❤️❤️❤️

  • @gurmukhsinghsandhu784
    @gurmukhsinghsandhu784 Před rokem +1

    Sat sri akaal 22 g

  • @sandhu1661
    @sandhu1661 Před rokem +1

    One of the best
    Sunya truck te e janda bht vdia 😂😂🎉🎉🎉🎉🎉

  • @PALWINDERAMRITSAR
    @PALWINDERAMRITSAR Před rokem +2

    Veer m trucker from canada.. mai sleep paun di sochda c raste ch.. ah podcast sunde sunde mai sleep he trip muka ke pai.. vry interesting talks👌👍

  • @SukhwinderSingh-ij6ei
    @SukhwinderSingh-ij6ei Před 8 měsíci +1

    ਧਾਲੀਵਾਲ ਸਾਬ ਖੁਸ਼ ਕਰ ਤਾ 🥰🥰 ਜਿਉਂਦਾ ਰਹਿ

  • @hrshdeep7274
    @hrshdeep7274 Před 11 měsíci

    Poora suneya veere. Bai g desi j treeke nal gllaan bhutt vddiyan keh gye 🙏🏻🙏🏻

  • @Jagdeep-sidhu1999
    @Jagdeep-sidhu1999 Před 4 měsíci

    Ssg veer bhut ee kmal da kmm a tohda m usa ch truck chlauna gane sun sun k akke pye aa ajj di gl ee rat de 11.30 to lggea m 2 3 podcast dekhe ik min v neend ni ayi bs aye lggea yr jiwe pind bethe hune aa hun subha de 5.30 hoye hun lgge aa saun m kha yrr saun ton phla bai huna nu dsdiye bhut vdia kmm aa tohda bhut kujj sikhn nu milda

  • @akbajwa3374
    @akbajwa3374 Před rokem

    Bhut vdia veree .. vdia meela nikl gyiiaa. Nd kafi kuj sikhan nu v milda .. napp k rkho killi

  • @harindersingh2114
    @harindersingh2114 Před rokem +2

    ਸਿਰਾ ਬੰਦਾ। ਸਿਰਾ ਗੱਲਬਾਤ ਲੋਪੋ ਆਲੇ ਦੇ
    ਦੋਹੇ ਹੀ ਬੰਦੇ ਘੈਂਟ ਆ ਰਤਨ ਬਾਈ ਵੀ

  • @jagdeep0074
    @jagdeep0074 Před rokem

    Siraa bai full video dekhi

  • @pb-series2954
    @pb-series2954 Před 11 měsíci +1

    First podcast suni aa Ratan veer teri changa lagya..
    Koi changi cheej nal time pass karn gy look changi gal aa

  • @amanpreetsingh9687
    @amanpreetsingh9687 Před rokem +1

    Bhut wadia gall batt

  • @Amarjit126
    @Amarjit126 Před 10 měsíci

    Bro gall time pass di nhi kehra kuch sikah nu milda ohda swad alag esh channeal te mainu lgda har trah de bnde di interrview bhanna sidhu and loppo bhaji de auan nal bhust sikhan nu milya main veere niagra falls toh amar lub u veere❤❤❤❤❤❤❤

  • @HardevSingh-eu2sv
    @HardevSingh-eu2sv Před rokem

    Thanks Ratan Bir god bless you

  • @_Kitaab_
    @_Kitaab_ Před rokem +7

    ਬਹੁਤ ਵਧੀਆ ਪ੍ਰੋਗਰਾਮ ਆ ਬਾਈ ਆਵੇ ਤਰੱਕੀਆ ਕਰਦੇ ਰਹੋ ਰਤਨ ਬਾਈ❤❤❤❤

  • @jagjeetgill5237
    @jagjeetgill5237 Před 11 měsíci +1

    Veer ji life chenj ho gai app ji podcast de kar ke

  • @karanbadshahpuria773
    @karanbadshahpuria773 Před rokem +4

    Sira bnda lopo ala ♥️♥️♥️

  • @bhindersingh5929
    @bhindersingh5929 Před 11 měsíci

    Y bahut vdia lgya.

  • @kalkatsabi502
    @kalkatsabi502 Před rokem +3

    ਲੋਪੋ ਵਾਲਿਆ ਮਨ ਗਏ ਤੈਨੂੰ ਬੜਾ ਦਿਮਾਗ਼ ਚੱਲਦਾ ਤੇਰਾ 👍👍

  • @mpsinghplaha8878
    @mpsinghplaha8878 Před 9 měsíci

    ਰੱਬ ਨੂੰ ਕੋਈ ਸਮਝ ਨਹੀਂ ਸਕਦਾ ਉਹ ਬੇਅੰਤ ਹੈ ਜੀ, ਸੋਚ ਸੱਭ ਦੀ ਆਸਥਾ ਅਨੁਸਾਰ ਹੈ ਜੀ

  • @rupinderjitkaur8715
    @rupinderjitkaur8715 Před 10 měsíci

    Thank you so much veer ji

  • @Canadian_Sangruriye
    @Canadian_Sangruriye Před 11 měsíci +1

    Bhut vdya videos ne rattan Keep it up

  • @naqibullah-xi5wg
    @naqibullah-xi5wg Před 11 měsíci

    Kaint gallan nzara aa gya

  • @jasjeetsingh6446
    @jasjeetsingh6446 Před 5 měsíci

    Bai lopon walya Tu taa ajj sachi dil jit lya wa ❤❤❤❤❤

  • @sevensea8324
    @sevensea8324 Před rokem

    Bahut ghaint❤

  • @manrajdeep222
    @manrajdeep222 Před rokem +1

    Sab to vdia podcast

  • @PB56_Raikot
    @PB56_Raikot Před rokem

    Good job bro. I watch your podcast from Hungary

  • @user-oy9vs6xy5c
    @user-oy9vs6xy5c Před rokem

    Ghaint Kam bai ji

  • @harvindersingh-xj4is
    @harvindersingh-xj4is Před rokem

    Bahut vadia bai ji

  • @jasjeetsingh6446
    @jasjeetsingh6446 Před 5 měsíci

    Bhut minded we sukhjindar 22 love you❤❤❤

  • @ਕਿਸਮਤ
    @ਕਿਸਮਤ Před 2 měsíci

    Y sachi Ave hi hunda , gurbani to vad ,, bai ,, bs ehi kuj chalda truck chalun vale , sukhjinder lopan vale y to start kr lne aa ,, fr ni raste da Pata chalda ,,kithe to kithe aa gai,, Ave feel hunda y lopan vale y nu sun k v y ,,mare dil dea gala da jawab kive pata lg jnda ,,,, sachi y ,, jo kheyal aunda dimaag ch ,, jawab mil jnda ,, chahe ik do din to ruk k mil jave ,, bt gala cho gal da jawab mil jnda ,, thanks y ਰਤਨ ,, tuc bhut vdya gal krdeo hmsha

  • @Penduaustralian1990
    @Penduaustralian1990 Před rokem +1

    Dillon respect tuhade lyi vadde bai Ratan

  • @gagan99king
    @gagan99king Před rokem +2

    ਬਹੁਤ wadia bai g
    Toronto to London Aa ਗਏ ਸੁਣਦੇ ਸੁਣਦੇ ❤
    ਧਾਲੀਵਾਲ ਸਾਬ੍ਹ ਘੈਂਟ ਬੰਦੇ 😊

  • @rajkhokhar6851
    @rajkhokhar6851 Před 7 měsíci

    Sat shari akal dono Dhaliwal veera nu

  • @naqibullah-xi5wg
    @naqibullah-xi5wg Před 11 měsíci

    Dil khush ho gya jatto the 200 miles v pe gyi (USA)

  • @sukhveerchahal7252
    @sukhveerchahal7252 Před rokem

    Sukhjinder bai ji sira podcast 🙏🙏

  • @gurvinderbrar742
    @gurvinderbrar742 Před rokem

    Ratan veer bhut vadia galla baata thodia te Lopo bai dia

  • @happysahi1351
    @happysahi1351 Před 10 měsíci

    Bai sara suniya bhut vadia vichar ne veer de

  • @jdeepbhaiyasidhu123
    @jdeepbhaiyasidhu123 Před rokem

    Sahi sira karta Bai love you Bai ma v Mogea to Mehraj ha gaya Bai ji ❤

  • @GurjotSingh-kp5op
    @GurjotSingh-kp5op Před 11 měsíci

    Bhut wdia y ji

  • @chahalch-mj6kb
    @chahalch-mj6kb Před rokem +5

    ਸੁਣਨ ਦਾ ਸਵਾਦ ਅਾ ਗਿਅਾ

  • @sukhwinder3285
    @sukhwinder3285 Před 8 měsíci

    ਬਾਈ ਸੁਖਜਿੰਦਰ ਥੋਡੀਆ ਗੱਲਾ ਵਿੱਚ ਇੱਕ ਇੱਕ ਸਚਾਈ ਆ

  • @RABBEEK
    @RABBEEK Před rokem +1

    Kmaal bakmaal 👏👏👏👏

  • @bhawandeepsingh1155
    @bhawandeepsingh1155 Před rokem

    God bless

  • @GURKIRATSINGH-tx3ov
    @GURKIRATSINGH-tx3ov Před rokem

    👍🏼♻️bahut khoob

  • @honeyhoneypal238
    @honeyhoneypal238 Před rokem +1

    Aa ga aj mere ustad Sukhjinder 22

  • @amritdhillxn6569
    @amritdhillxn6569 Před rokem

    Bahod Kaint c!!! Souch lo Ma night shift karda nal he sunigya nal
    He kam kari gya!!!! Wmk Dhillon from Hyderabad Indian

  • @gurwinderdhaliwal997
    @gurwinderdhaliwal997 Před rokem +3

    Ratan bai tenu dilon duva yaar 🎉

  • @Davindergill17
    @Davindergill17 Před rokem +1

    Bai g sirra gallan waited for dil diyan gallan kartiyan keep awareness