Amritpal Singh| ਅੰਮ੍ਰਿਤਪਾਲ ਸਹੁੰ ਚੁੱਕਣ ਲਈ ਪਹੁੰਚਿਆ ਦਿੱਲੀ

Sdílet
Vložit
  • čas přidán 3. 07. 2024
  • Amritpal Singh| ਅੰਮ੍ਰਿਤਪਾਲ ਸਹੁੰ ਚੁੱਕਣ ਲਈ ਪਹੁੰਚਿਆ ਦਿੱਲੀ
    #AmritpalSingh #KhadurSahib #BhagwantMann #cmmann #ABPSanjha #ABPLIVE
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ CZcams ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Komentáře • 32

  • @bajsingh3798
    @bajsingh3798 Před 2 dny +4

    ਧਿਆਨ ਨਾਲ ਬੋਲਿਆ ਕਰੋ ਸੌ ਚੁੱਕੇਗਾ ਨਹੀਂ ਸੌ ਚੁੱਕਣਗੇ,💯💯👍🏻

  • @inderjitsingh5453
    @inderjitsingh5453 Před 2 dny +2

    ਓ ਵੱਡਿਆ ਪੱਤਰਕਾਰਾ, ਆਵਦੀ ਭਾਸ਼ਾ ਠੀਕ ਕਰ, ਆਹ ਕਿਹੜੀ ਪੱਤਰਕਾਰੀ ਆ, ਰਹੇਗਾ, ਜਾਏਗਾ, ਆਏਗਾ,, ਇੱਜਤ ਨਾਲ ਬੋਲ,,, ਜੇ ਕੋਈ ਹੋਰ ਲੰਡੂ ਜਿਹਾ ਐਮ ਪੀ ਹੁੰਦਾ ਤਾਂ ਤੇਰੇ ਵਰਗੇ ਪੂਚ ਪੂਚ ਕਰਨ ਵਾਲਿਆਂ ਨੇ ਜੀ ਜੀ ਕਰਦੇ ਫਿਰਨਾ ਸੀ,, ਜੁਬਾਨ ਸੰਭਾਲ ਆਪਣੀ

  • @user-os9su3et1o
    @user-os9su3et1o Před dnem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bhupinderkaur8661
    @bhupinderkaur8661 Před 2 dny +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @Healingsoul352
      @Healingsoul352 Před 2 dny

      🙏🙂
      czcams.com/users/shortsmhWj48IlYRw?feature=share

    • @JazyBiman
      @JazyBiman Před 16 hodinami

      🙋💘💘💘💘🔥🔥🔥🔥💪💪🧕🧕🧕👍👍👍💯↗️↗️✌️✌️🤩🤩🙋🙋💘💘👍❤️😀😀😀😘⁉️⁉️⁉️✈️✅✈️❤😭

    • @JazyBiman
      @JazyBiman Před 16 hodinami

      🙏

  • @rr7014
    @rr7014 Před 2 dny +3

    जिंदाबाद जिंदाबाद ❤

  • @GaganSingh-ph6tq
    @GaganSingh-ph6tq Před 2 dny +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤

  • @lakhbirkaur6643
    @lakhbirkaur6643 Před dnem

    ਵਾਹਿਗੁਰੂ ਜੀ ਭਾਈ ਅਮਿ੍ਤਪਾਲ ਸਿੰਘ ਜਿੰਦਾਬਾਦ 🙏🙏

  • @SukhwinderSingh-yv9ur

    ਵਾਹਿਗੁਰੂ ਜੀ ਮੇਹਰ ਕਰੀ

  • @anmolsingh1416
    @anmolsingh1416 Před 2 dny +6

    Sher punjab da.

  • @balwinderbadwal9278
    @balwinderbadwal9278 Před 2 dny +1

    Ek Singh ton Sara India nu ena dar lag reha thr thr kamb rahi India sarkar

  • @DrSonuSingh-ie7bm
    @DrSonuSingh-ie7bm Před 2 dny +1

    Waheguru ji ka Khalsa waheguru ji Fateh

  • @JatinderSingh-pp1ik
    @JatinderSingh-pp1ik Před 2 dny +1

    ਸੌਂਹ ਚੁੱਕਣਗੇ ਹੁੰਦਾ ਨਾ ਕਿ ਚੁੱਕੇਗਾ ਸਮਝਿਆ

    • @AsifaravGulshan
      @AsifaravGulshan Před 2 dny

      Oh oh 🫢

    • @beantsingh7951
      @beantsingh7951 Před 2 dny

      ਸੌ ਚੁੱਕੇਗਾ ਜਾਂ ਚੁੱਕਣਗੇ ਇਹਦੇ ਚ ਕੀ ਫਰਕ ਹੈ ਐਵੇਂ ਤੁਹਾਡੀ ਗਾਂਡ ਨੂੰ ਅੱਗ ਲੱਗੀ ਰਹਿੰਦੀ ਹੈ

    • @JatinderSingh-pp1ik
      @JatinderSingh-pp1ik Před 2 dny

      @@beantsingh7951 ਗਾਂਡ ਚ ਅੱਗ ਤਾਂ ਭਰਾ ਤੇਰੇ ਵੀ ਲੱਗੀ ਓ ਆ

    • @beantsingh7951
      @beantsingh7951 Před 2 dny

      @@JatinderSingh-pp1ik ਮੈਂ ਸੁਣਿਆ ਤੁਸੀਂ ਖਾਲੀ ਸਥਾਨ ਵੀ ਲੈਣਾ

  • @user-bj5fz5sq3i
    @user-bj5fz5sq3i Před 2 dny +5

    Veer pehla hi election ladd lainde Te Punjab Di plai lai MLA MP bun ke kum karde. Awe kanoon hath vich le ke ki fyda hoya...democracy vich hathyaar chukkan da haq sirf government nu hunda... Je saareya nu a hathyaar chukkn Te rakhan di izazat mil jaye ta samaj vich jungle raaj ho jayega. Veer je waheguru mehar karn te a permanent bahr aa jaan ta kirpa karke hathyaara di nahi education health Te hor chungiya gulla Te kum karn. awe phir kitte kise de pichhe Lugg ke galt kume naa pe jaan

    • @raghubirsingh4431
      @raghubirsingh4431 Před 2 hodinami

      America vich ta sab nu haq aa hathiyar rakhan da othe ta jangal raaj hoyea ni. Hathiyaaaran ton dar kate lagda tuhanu ena. Shastran ke adheen hai raj

  • @bsaab..0849
    @bsaab..0849 Před 2 dny

    Hun pata lagu kehnda c main savidhan nu nai manda hun j ini anakh hui ta soh savidhan to bina khave fer manage

  • @ssidhu189
    @ssidhu189 Před 2 dny

    Waheguru je

  • @user-id9sn4pq1d
    @user-id9sn4pq1d Před 2 dny

    ਮੀਡੀਆ।।ਦੀ।। ਵੀ ‌‌।। ਬੁੰਡ।।ਪਾਟੀ‌।।ਈ।।਼ਪੱਈ‌। ।ਆ।।ਏ।। ਵੀ।। ਦੱਸ ਏਐ।।ਉਏ।।😮😅😂

  • @GurjeetSingh-jk9rp
    @GurjeetSingh-jk9rp Před 2 dny

    Waheguru charikala rakhe

  • @gurjeetkaur9435
    @gurjeetkaur9435 Před 2 dny +1

    Wmk

    • @Healingsoul352
      @Healingsoul352 Před 2 dny

      🙏🙂
      czcams.com/users/shortsmhWj48IlYRw?feature=share

  • @RajbirKang-fp9wy
    @RajbirKang-fp9wy Před 2 dny

    News denwala v saryian nu buddoo bnaee janda....keh ki riha te dakhayee ki janda....home work karlea Karo bhai

  • @tanvirsingh9277
    @tanvirsingh9277 Před 2 dny

    Enna v ki drr...amritpal ton...sab kuj enna luk ship k kr rhe