ਕੀ ਕਸੂਰ ਸੀ ਫੋਟੋ ਵਾਲੇ ਦਾ, ਮਾੜੀ ਜਿਹੀ ਗੱਲ ਤੇ ਦੁਕਾਨ ਦੇ ਅੰਦਰ ਹੀ ਹੋਈ ਘਟ ਨਾ, ਲੋਕ ਵੇਖਦੇ ਰਹੇ ਤਮਾਸ਼ਾ

Sdílet
Vložit
  • čas přidán 27. 04. 2024
  • ਕੀ ਕਸੂਰ ਸੀ ਫੋਟੋ ਵਾਲੇ ਦਾ, ਮਾੜੀ ਜਿਹੀ ਗੱਲ ਤੇ ਦੁਕਾਨ ਦੇ ਅੰਦਰ ਹੀ ਹੋਈ ਘਟ ਨਾ, ਲੋਕ ਵੇਖਦੇ ਰਹੇ ਤਮਾਸ਼ਾ
    #justiceforsidhumossewala#malukatv #hanisailbrah #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #ਮਲੇਸ਼ੀਆ #jaito #mlajaito
    #malukatv

Komentáře • 25

  • @JagtarSingh-vi4zi
    @JagtarSingh-vi4zi Před 2 měsíci +1

    ਬਹੁਤ।ਵਧੀਆਂ।ਸੁਨੇਹਾ।ਦੇਣ।ਦੀ।ਭਰਪੂਰ।ਕੋਸਿਸਂ।ਕੀਤੀ।ਗੲਈ।ਹੈ।ਪਰ।ਬਹੁਤ।ਲੋਕੀ।ਇਸੇ।ਤਰਾਂ।ਹੀ।ਕਰਦੇ।ਆ

  • @JinderMaanMaan-lw1dz
    @JinderMaanMaan-lw1dz Před 2 měsíci +2

    ਬਹੁਤ ਵਧੀਆ ਸਨੇਹਾ

  • @billastudiosatnaur8907
    @billastudiosatnaur8907 Před 2 měsíci

    Dhanwad maluka tv valean da ji jinha ne sade mudde nu chakeya ji sare lok es tran hi karde aa ji thanks maluka ji

  • @sidhuphotography4852
    @sidhuphotography4852 Před 2 měsíci +1

    ਬਿਲਕੁਲ ਸਹੀ ਗੱਲ ਆ ਵੀਰੇ ਇਦਾਂ ਹੀ ਕਰਦੇ ਆ ਲੋਕ

  • @user-en1of6hr5k
    @user-en1of6hr5k Před 2 měsíci +1

    Very,Good,Veer,ji,Good,Patarkar,ji

  • @skystarstudiophagwara2629
    @skystarstudiophagwara2629 Před 2 měsíci

    ਬਿਲਕੁਲ ਸਹੀ ਇਦਾ ਹੀ ਹੁੰਦਾ ਆ

  • @jagtarstudio4520
    @jagtarstudio4520 Před 2 měsíci

    Good.

  • @kamleshsardana3682
    @kamleshsardana3682 Před 2 měsíci +1

    KABOOTER JA JA URR URR.WOW.

  • @kamleshsardana3682
    @kamleshsardana3682 Před 2 měsíci +1

    HUNN ALBUM KE KARU,VIAH HO GAYA,NIANNE HO GAYE ,GHAR BAITHE.❤.

  • @jagtarstudio4520
    @jagtarstudio4520 Před 2 měsíci

    Good.veer.ji

  • @user-of9sx5ih7r
    @user-of9sx5ih7r Před 2 měsíci

    ♥️🌹🙏👍👍

  • @karamjeetkaurguddi4284
    @karamjeetkaurguddi4284 Před 2 měsíci

    ਵਾਹੀਗੁਰੂਜੀ😮😊

  • @rajindermittal8741
    @rajindermittal8741 Před 2 měsíci

    We are photo grapher this is good massage lok ij he karde hi

  • @JagpreetJhurar
    @JagpreetJhurar Před 2 měsíci

    Good job

  • @kamleshsardana3682
    @kamleshsardana3682 Před 2 měsíci

    50%ADVANCE LAO ,BAKKI BAD VICH.

  • @kamleshsardana3682
    @kamleshsardana3682 Před 2 měsíci +1

    ESSS NU KAHO EKK NIANA LE LO.

  • @kamleshsardana3682
    @kamleshsardana3682 Před 2 měsíci +1

    JASKARAN MALUKE ,ADHA KABOOOTER VADH KE LE LO SUBJI BANNA KHA LO..

  • @gursewakdhillon2621
    @gursewakdhillon2621 Před 2 měsíci +1

    Pahala liaakauro hal ek hai

  • @kisantv7230
    @kisantv7230 Před 2 měsíci

    ਮੰਨਦੇ ਹਾਂ ਕਿ ਕੁਛ ਲੋਕ ਸਟੂਡੀਓ ਵਾਲਿਆਂ ਤੋਂ ਕੰਮ ਕਰਵਾ ਕੇ ਬਾਅਦ ਵਿੱਚ ਆਪਣਾ ਕੰਮ ਲੈ ਕੇ ਨਹੀਂ ਜਾਂਦੇ! ਓਹਨਾਂ ਲਈ ਲੱਖ ਲੱਖ ਲਾਹਣਤਾਂ! ਪਰ ਜਿਹੜੇ ਇਸ ਸਟੂਡੀਓ ਦੇ ਮਾਲਕ ਵਰਗੇ ਬੰਦੇ ਫਾਈਨਲ ਕੀਤੀ ਪੇਮੈਂਟ ਵਿੱਚੋਂ ਅੱਧੀ ਪੇਮੈਂਟ ਕੰਮ ਸ਼ੁਰੂ ਕਰਨ ਵੇਲੇ ਹੀ ਲੈ ਜਾਂਦੇ ਹਨ ਤੇ 12-13 ਸਾਲ ਬੀਤ ਜਾਣ ਬਾਅਦ ਵੀ ਮੇਰੇ ਵਰਗੇ ਬੰਦੇ ਨੂੰ ਇਹ ਹੀ ਕਹਿੰਦੇ ਹਨ ਕਿ ਬੱਸ ਹੁਣ 10-15 ਦਿਨਾਂ ਵਿੱਚ ਤੁਹਾਡਾ ਕੰਮ ਮੁਕੰਮਲ ਕਰਕੇ ਦੇ ਹੀ ਦੇਵਾਂਗੇ ਤੇ ਦਿੱਤਾ ਹਾਲੇ ਤੱਕ ਨਹੀਂ! ਕੀ ਤੁਸੀਂ ਐਹੋ ਜਿਹੇ ਲੋਕਾਂ ਵਾਸਤੇ ਵੀ ਕੋਈ ਲਾਹਣਤਾਂ ਪਾਉਂਦੀ ਵੀਡੀਓ ਬਣਾ ਕੇ ਪਾਓਗੇ ?😮

  • @gursewakdhillon2621
    @gursewakdhillon2621 Před 2 měsíci

    Paghal nal matha mari jana maluka ji

  • @kisantv7230
    @kisantv7230 Před 2 měsíci

    ਜੈਤੋ ਮੰਡੀ ਦੇ ਜਿਹੜੇ ਫੋਟੋ ਸਟੂਡੀਓ 'ਤੇ ਤੁਸੀਂ ਇਸ ਵੀਡੀਓ ਦਾ ਫ਼ਿਲਮਾਂਕਣ ਕੀਤਾ ਹੈ! ਇਸ ਸਟੂਡੀਓ ਦੇ ਮਾਲਕ ਨੇ ਤਾਂ 12 ਸਾਲ ਹੋ ਗਏ, ਹਾਲੇ ਤੱਕ ਮੇਰੇ ਬੇਟੇ ਦੇ ਜਨਮ ਦਿਨ ਵੇਲੇ ਦੀਆਂ ਫੋਟੋਆਂ ਤੇ ਵੀਡੀਓ ਤਿਆਰ ਕਰਕੇ ਨਹੀਂ ਦਿੱਤੀਆਂ! ਮੁੰਡਾ ਆਵਦੇ ਜਨਮ ਦਿਨ ਦੀਆਂ ਫੋਟੋ ਤੇ ਵੀਡੀਓ ਵੇਖਣ ਨੂੰ ਉਡੀਕਦਾ ਉਡੀਕਦਾ ਜਵਾਨ ਹੋ ਕੇ ਵਿਦੇਸ਼ ਚਲਾ ਗਿਆ! ਪਰ ਇਸ ਸਟੂਡੀਓ ਦੇ ਬੇ-ਸ਼ਰਮ ਮਾਲਕ ਨੇ ਹਾਲੇ ਤੱਕ ਓਹ ਕੰਮ ਮੁਕੰਮਲ ਕਰਕੇ ਸਾਨੂੰ ਨਹੀਂ ਦਿੱਤਾ! ਮੈਂ ਵੀ 12-13 ਸਾਲ ਪਹਿਲਾਂ ਲਗਭਗ ਅੱਧੀ ਪੇਮੈਂਟ ਐਡਵਾਂਸ ਦੇ ਦਿੱਤੀ ਸੀ!

  • @kisantv7230
    @kisantv7230 Před 2 měsíci

    ਪੱਤਰਕਾਰ ਸਾਬੵ! ਜੇਕਰ ਗਾਹਕ ਨੇ ਕੰਮ ਨਹੀਂ ਲਿਆ ਤਾਂ ਤੁਸੀਂ ਕਹਿ ਦਿੱਤਾ ਕਿ ਐਹੋ ਜਿਹੇ ਬੰਦਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ! ਪਰ 12-13 ਸਾਲ ਹੋ ਗਏ, ਜਿਹੜਾ ਸਾਡਾ ਕੰਮ ਇਸ ਸਟੂਡੀਓ ਵਾਲੇ ਨੇ ਪੂਰਾ ਕਰ ਕੇ ਨਹੀਂ ਦਿੱਤਾ, ਇਹਦੇ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ ?