Video není dostupné.
Omlouváme se.

ਇੰਗਲੈਂਡ ਦੇ ਮਿੰਨੀ ਪੰਜਾਬ ਦਾ ਰੌਣਕ-ਮੇਲਾ 🇬🇧Southall london England | Punjabi Travel Couple | Ripan Khushi

Sdílet
Vložit
  • čas přidán 11. 06. 2024

Komentáře • 307

  • @daljitsingh7980
    @daljitsingh7980 Před měsícem +20

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @RAJA_Singh4725
    @RAJA_Singh4725 Před měsícem +29

    ਸਾਨੂੰ ਸਾਰਿਆਂ ਦੁਨਿਆਂ ਦਿਖਾ ਰਹੇ ਹੋ ਥੋਡਾ ਦਿਲੋਂ ਧੰਨਵਾਦ ਸਾਨੂੰ ਏਦਾਂ ਹਿ ਦੁਨਿਆਂ ਦਿਖਾਉਂਦੇ ਰਹੋ ❤🙏

  • @DilbagSingh-xh8sd
    @DilbagSingh-xh8sd Před měsícem +6

    ੱ ਧੰਨਵਾਦ ਆਏ ਜੀ ਬਹੁਤ ਵਧੀਆ ਲੱਗਿਆ ਜੋ ਦੁਬਾਰਾ ਇੰਗਲੈਂਡ ਪਹੁੰਚ ਕੇ ਤੁਸੀਂ ਮਾਮਾ ਜੀ ਦੇ ਘਰ ਪਹੁੰਚੇ ਹੀ ਬਹੁਤ ਸੋਹਣਾ ਲੱਗਿਆ ਬਾਕੀ ਮਾਲਕ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਇਵੇਂ ਜੇਕਰ ਸਾਨੂੰ ਦੁਨੀਆ ਦਿਖਾਉਂਦੇ ਰਹੋ ਤੇ ਖੁਸ਼ ਰਹੋ ਤੰਦਰੁਸਤੀਆਂ ਮਾਣੋ❤❤❤❤❤❤ ਜਵਾਨੀਆਂ ਮਾਣੋ🎉

  • @JagtarSingh-wg1wy
    @JagtarSingh-wg1wy Před měsícem +29

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਦੁਵਾਰਾ ਇੰਗਲੈਂਡ ਦੀ ਸੈਰ ਕਰਵਾ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

    • @paramjitsingh2444
      @paramjitsingh2444 Před měsícem +2

      ਠੀਕ ਠੀਕ ਵੀਰ ਜੀ ਬਹੁਤ ਵਧੀਆ ਕਰ ਲਈ ਸੈਰ ਓਕੇ ਜੇ ਤੀਜੀ ਵਾਰ ਵੀ ਘੁੰਮਣਾ ਤਾਂ ਦੱਸ ਦਹੀ ਘੁਮਾ ਦੇ ਗੇ ਕਮੈਂਟ ਕਿੱਥੋਂ ਕੱਢਦਾ ਏ ਇਹੋ ਜੈ 🎉🎉🎉🎉😅😅😅😅😅

    • @SukhjinderSingh-ee6iy
      @SukhjinderSingh-ee6iy Před měsícem

      Ap na jaayo tusi eda hi dekeio😂

  • @bootasingh6176
    @bootasingh6176 Před měsícem +7

    ਨਾਨਕ
    ਨਾਮ,ਚੜਦੀ,ਕਲਾ,ਤੇਰੇ,ਭਾਣੇ,ਸਰਬੱਤ ਦਾ,ਭਲਾ

  • @Gds_talks
    @Gds_talks Před měsícem +49

    ਪੈਸੇ ਦੀ ਖੇਡ

    • @Royalsinghs
      @Royalsinghs Před měsícem +5

      Kamao phir

    • @pawansingh6580
      @pawansingh6580 Před měsícem +2

      Veer g pessa ta bhut dunia chakki firdi aa
      Prr pessa khrchna te ghumna bhut aukha

    • @rajandeepsingh5629
      @rajandeepsingh5629 Před měsícem +3

      ਪੈਸੇ ਦੀ ਖੇਡ ਆ ਖੇਡੀ ਫੇਰ ਵਿੱਚ ਮੈਦਾਨ ਦੇ

    • @thehistoricalworld4268
      @thehistoricalworld4268 Před měsícem

      Veere paise da ne mehnat da kheed

    • @mohits8224
      @mohits8224 Před měsícem

      Bro edda di gall nhi, mera ik friend Ripan hona to v jada dunia ghumea hona, but vlogs bnane inne v sokhe nhi jinna lagda dekh ke

  • @penduunionzindaad
    @penduunionzindaad Před měsícem +5

    ਛੋਟੀ ਸੰਦੀਪ ਦਾ ਸਟਾਇਲ ਬੜਾ ਵਧੀਆ ਬੋਲਦੀ ਵੀ ਬਹੁਤ ਸੋਹਣਾ

  • @sushilgarggarg1478
    @sushilgarggarg1478 Před měsícem +7

    Enjoy a tour of England 🇬🇧 💙 😎 😄 ✨️ 😀 🇬🇧 💙 😎 😄 ✨️ 😀 🇬🇧 💙 😎

  • @gurpalsingh7037
    @gurpalsingh7037 Před měsícem +2

    ਰਿਪਨ ਖੁਸ਼ੀ ਅਸੀਂ ਤੁਹਾਨੂੰ Ireland ਲੱਬਦੇ ਰਹਿ, ਪਰ ਤੁਸੀਂ ਸਾਊਥਹਾਲ, ਲਾਈਵਰਪੂਲ ਦੇਖਾ ਦਿਤਾ ਧੰਨਵਾਦ
    ਪ੍ਰਿੰਸੀਪਲ ਗੁਰਪਾਲ ਸਿੰਘ
    ਗੁਰਦਾਸਪੁਰ

  • @bhindajand3960
    @bhindajand3960 Před měsícem +5

    ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗ ਵੱਖੋ ਵੱਖ ਲੋਕ ਬੋਲੀ ਘਰਾਂ ਵਿੱਚ ਬੈਠੀਆਂ ਨੂੰ ਦੁਨੀਆਂ ਵਿਖੋਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @balharranu8378
    @balharranu8378 Před měsícem +3

    😊🎉🎉🎉🎉🎉🎉🎉hi rippen and Khushi I was there at there 32 years ago thank you showing now. Left India 1970.

  • @darasran556
    @darasran556 Před měsícem +6

    ਸਤਿ।ਸ੍ਰੀ। ਅਕਾਲ। ਰਿਪਨ। ਤੇ।ਖੁਸੀ।ਜੀ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @SukhwinderSingh-wq5ip
    @SukhwinderSingh-wq5ip Před měsícem

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @jagdeepgrewal4008
    @jagdeepgrewal4008 Před měsícem +2

    Pura 6 min. Wait kitha for lessening voice of choti Sandeep ❤

  • @user-vs5ru2gd7g
    @user-vs5ru2gd7g Před měsícem +2

    Ripan veer ji thuadia saria famlies nu SSA ji

  • @MuhammadZafar-pm6lj
    @MuhammadZafar-pm6lj Před měsícem +4

    Many love's from Pakistan

  • @baljindersingh7802
    @baljindersingh7802 Před měsícem +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @rajindergill-c
    @rajindergill-c Před měsícem +1

    ਸਤਪਾਲ ਜੀ ਤੁਸੀਂ ਬਹੁੱਤ ਵੱਧਿਆ ਕੰਮ ਕਰ ਰਹੇ
    ਪਰਮਾਤਮਾ ਤੁਹਾਡਾ ਸਾਥ ਦੇਵੇਗਾ

  • @jagdeepgrewal4008
    @jagdeepgrewal4008 Před měsícem

    Welcome back choti Sandeep ❤ Miss you alots🎉🎉🎉

  • @gurmitkaur9486
    @gurmitkaur9486 Před měsícem +2

    England vi bahut sohna h. Good place dekhao

  • @makhansingh3002
    @makhansingh3002 Před měsícem +3

    ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਸੱਤ ਸ਼੍ਰੀ ਆਕਾਲ ਜੀ

  • @ParamjeetKour-wh1tx
    @ParamjeetKour-wh1tx Před měsícem +5

    ਸਤਿ ਸ਼੍ਰੀ ਅਕਾਲ ਪੂਰੀ ਫੈਮਿਲੀ ਨੂੰ ਜੀ

  • @sushilgarggarg1478
    @sushilgarggarg1478 Před měsícem +6

    Satnam wahaguru ji 🙏 ❤❤❤❤❤

  • @user-dz1tj6ke4s
    @user-dz1tj6ke4s Před měsícem +1

    Wow 🎉 ਛੋਟੀ ਸੰਦੀਪ ਦੁਬਾਰਾ ਮਿਲ ਗਈ ❤❤

  • @coffeesandhu21
    @coffeesandhu21 Před měsícem +3

    Pipen bhagi mere mamma ve England he rechnde thanks coffee sandhu.amritsar🎉

  • @Lakhvirkaur864
    @Lakhvirkaur864 Před měsícem +7

    ਸਾਨੂੰ ਪਿਛਲੇ vlog ਦਿਖਾ ਦਿਖਾ ਕੇ ਆਪ ਇੰਗਲੈਂਡ ponch ਗਏ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ 😉🤭

  • @AjitSingh-gq6cb
    @AjitSingh-gq6cb Před měsícem +3

    New toor dia app ji nu lakh lakh vdaia ji

  • @niceguy83.
    @niceguy83. Před měsícem

    Good to see angel Sandeep back in your blogs..She's looking absolutely stunning🫶

  • @SunnySingh-pt7zn
    @SunnySingh-pt7zn Před měsícem

    Oh balle aagye london ch kal hale yaad kita c ripan khushi jii

  • @SukhchainSingh-db3bm
    @SukhchainSingh-db3bm Před měsícem +1

    ਭਾਜੀ ਬਹੁਤ ਜਾਣਕਾਰੀ ਮਿਲ਼ਦੀ ਹੈ ਤੁਹਾਡਾ ਬਲੌਗ ਦੇਖਕੇ ਤੇ ਅਸੀਂ ਤੇ ਕਿਸੇ ਦੇਸ਼ ਵਿੱਚ ਆ ਨਹੀ ਸਕੇ ਪਰ ਤੁਹਾਡੇ ਨਾਲ ਪੂਰਾ ਵਰਲਡ ਦੇਖ ਲਿਆ

  • @AliNawaz-bk8hv
    @AliNawaz-bk8hv Před měsícem +3

    Switzerland se seeda Bari khamoshi se England🏴󠁧󠁢󠁥󠁮󠁧󠁿 be poch gayh 4din gery be mar lehy fast track ❤❤❤

  • @galpanjabdi7937
    @galpanjabdi7937 Před měsícem +1

    ਦੇਸੀ ਰੇਡੀਓ ਵਿੱਚ ਮੇਰੇ ਤਾਇਆ ਜੀ ਕੰਮ ਕਰਦੇ ਸਰਦਾਰ ਲਖਵੀਰ ਸਿੰਘ ਜਦ ਵੀ ਮਿਲੇ ਤੁਸੀ ਮੇਰਾ ਨਾਮ ਪੱਕਾ ਲੈਣਾ ਮਾਨ ਸਾਬ

  • @malikathar9158
    @malikathar9158 Před měsícem

    Well come back choti Sandeep ❤❤❤❤❤ and wadi Sandeep ❤❤❤❤

  • @tajindersinghtajinder9601
    @tajindersinghtajinder9601 Před měsícem +2

    Sandeep ji tusi guide kaint c per ring tusi expensive dua dite bhabi nu

  • @TarsemBal-oc3xs
    @TarsemBal-oc3xs Před měsícem +1

    ਰਿਪਨ ਖੁਸ਼ੀ welcome back UK enjoy 🙏🙏❤❤

  • @sarjitsinghgill3649
    @sarjitsinghgill3649 Před měsícem +1

    Thanks from vill bukanwala Moga Punjab

  • @ranbirkaur6830
    @ranbirkaur6830 Před měsícem +4

    Bhut vadia veer g ❤

  • @baljindersingh7802
    @baljindersingh7802 Před měsícem +4

    I love you bata and bati

  • @manjotbenipal2495
    @manjotbenipal2495 Před měsícem

    jdo tuc july ch aye tn scotland jrur jaiyo bhot sohni jgha bhot puraniya buildings ne othe bhot sohna sher aa

  • @gurjeetsingh2072
    @gurjeetsingh2072 Před měsícem

    ਸਾਨੂੰ ਮਾਣ ਬਾਈ ਜੀ ਤੁਸੀਂ ਸਾਨੂੰ ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰੁਉਦੇ ਹੋ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ ਵੀਰ ਜੀ

  • @SatinderKaur-vp1zk
    @SatinderKaur-vp1zk Před měsícem +3

    Waheguru ji mehar kran ji nice vlog

  • @showmanwaraich
    @showmanwaraich Před měsícem +5

    Excellent vilog ...👌👌

  • @rimpykajal7802
    @rimpykajal7802 Před měsícem

    bahut khushi hoi tuhadi cousin nu dakh ka

  • @himmatgill2090
    @himmatgill2090 Před měsícem

    waheguru ji chardicala ch rakhn bai ripan khusi sat shiri akal ji

  • @BalvirSingh-wg2kn
    @BalvirSingh-wg2kn Před měsícem +1

    Ripan Bai jija ji oprro sfachat kio
    Ne baki nice ne👍🏾👍🏾👍🏾🙏🙏
    Good video 🔥🔥🔥🔥📈
    😀😀😀😀😀

  • @sultansinghmaan8048
    @sultansinghmaan8048 Před měsícem

    ਬਹੁਤ ਸੋਹਣਾ ਵੀਰ thx ਇਟਲੀ, ਸਵਿੱਸ ਦਿਖਾਣ ਲਈ

  • @banpreetsidhu1036
    @banpreetsidhu1036 Před měsícem +1

    Bahut wadiya bai ji tuc….

  • @HarpreetSingh-ux1ex
    @HarpreetSingh-ux1ex Před měsícem +1

    ਸਾਰੇ ਪਰਿਵਾਰ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @gurwindermaan8698
    @gurwindermaan8698 Před měsícem

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @artbysingh1973
    @artbysingh1973 Před měsícem

    Bai ji good work good visit England city

  • @harbhajansingh8872
    @harbhajansingh8872 Před měsícem

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @kulwinderkaur3348
    @kulwinderkaur3348 Před měsícem +1

    Boht vadia betta ji Good bals you ❤

  • @jasbirkaur8274
    @jasbirkaur8274 Před měsícem

    Wah punjabio...baba mehar rakheji

  • @gurpreetsinghsohibabbu3050
    @gurpreetsinghsohibabbu3050 Před měsícem +2

    ਯਾਰ ਸਵੀਟਰਜਰਲੈਡ ਹੋਰ ਦੇਖਣਾ ਸੀ

  • @jagirsandhu6356
    @jagirsandhu6356 Před měsícem +1

    ਹਰਜੀਦਰਸਿੰਘ ਗੁੱਡ ਪਰੋਣਾ ❤❤❤❤❤

  • @kamaljitkaur2375
    @kamaljitkaur2375 Před měsícem

    Ripan and Khushi next tour Australia da lagao . Beautiful country.

  • @ParamjitKaur-de4uc
    @ParamjitKaur-de4uc Před měsícem

    Awesome vlogs always. God bless you both beta. Waiting for Scotland vlogs

  • @nasibkaur2165
    @nasibkaur2165 Před měsícem +4

    ਰਿਪਨ ਤੇ ਖੁਸ਼ੀ ਜੀ ਤੁਸੀ ਸਵੀਡਨ ਵੀ ਜ਼ਰੂਰ ਆਉ ਸਿਰਫ ਦੋ ਘੰਟੇ ਦੀ ਫਲਾਈਟ ਹੈ ਮੁਲਕ ਬਹੁਤ ਸੋਹਣਾ ਸਾਫ ਸੁਥਰਾ ਹੈ ❤❤

  • @sukhdevkauratwal9609
    @sukhdevkauratwal9609 Před měsícem

    God bless you beta both of you

  • @zahoorahmad456
    @zahoorahmad456 Před měsícem +2

    Love 💕💕 you work bro thanks Love ❤ from Pakistan

  • @ammysarai
    @ammysarai Před měsícem

    haye ripan me tainu bhut bhola samjda c bhut tej aaa haye chalak swizerland to sidha uk v 4 din reh lea asi othe ai ghumi jnde aje 😂😂😂😂😂😂😂😂 love u ripan khushi ❤❤❤

  • @Searchboy77
    @Searchboy77 Před měsícem +3

    Waheguru ji 🙏 kirpa kare

  • @trueman7226
    @trueman7226 Před měsícem +1

    Mashallah ji good vlog 💕

  • @sushilgarggarg1478
    @sushilgarggarg1478 Před měsícem +2

    Enjoy a tour of New country UK 🇬🇧 ❤❤❤❤😂❤❤

  • @gurdialsingh3131
    @gurdialsingh3131 Před měsícem +2

    First like mere walon ji note kar lavo ji from nangal dam pb wmk ji dhanbad tisri var England dikhaon lai ji gbu ji

  • @Romeygill4989
    @Romeygill4989 Před měsícem +4

    Lao ji 17 vaa comment apna aa gaya hai ji 😂💯

  • @simrangill6936
    @simrangill6936 Před měsícem +1

    Beautiful 🤩 enjoy 😊 guys bless you ❤

  • @GurvinderSingh-cs1li
    @GurvinderSingh-cs1li Před měsícem

    Ripon paji Kale Babby naal mulakat jarur karni

  • @asbshort4298
    @asbshort4298 Před měsícem +2

    God 🙏🙏 job di and Veer ji

  • @penduunionzindaad
    @penduunionzindaad Před měsícem +1

    ਬੇਬੇ ਬਾਪੂ ਤੇ ਦਿਖਾਏ ਨੀ ਤੁਸੀਂ ਬਾਕੀ ਸਾਰੇ ਦਿਖਾ ਦਿੱਤੇ

  • @JaswantSingh-js9mm
    @JaswantSingh-js9mm Před měsícem +1

    You r luckiest families

  • @SukhchainSingh-db3bm
    @SukhchainSingh-db3bm Před měsícem +1

    ਰਿਪਨ ਵੀਰ ਜੀ ਅਤੇ ਖੁਸ਼ੀ ਭੈਣੇ ਸਤਿ ਸਤਿ ਸ੍ਰੀ ਆਕਾਲ

  • @amardeepsinghbhattikala189
    @amardeepsinghbhattikala189 Před měsícem

    Sat shri akal ji sarea nu ardas ha waheguru ji chardikla tandrusti wakshan te hamesha kush rakhn

  • @dhdsalonclub9943
    @dhdsalonclub9943 Před měsícem +6

    ਸਤਿ ਸ਼੍ਰੀ ਅਕਾਲ ਵੀਰ ਜੀ 🙏🏻❤... ਮੈਨੂੰ ਤੁਹਾਡੀ ਵੀਡੀਓ ਦਾ ਹੀ ਇੰਤਜ਼ਾਰ ਰਹਿੰਦਾ 🥰.. ਬਹੁਤ ਬਦੀਆ ਵੀਡੀਓ ਹੁੰਦੀਆਂ ਤੁਹਾਡੀਆਂ... ਰੱਬ ਤੁਹਾਡੀ ਲੰਬੀ ਉਮਰ ਵੱਖਸ਼ੇ.. 🙏🏻

    • @lamberram1036
      @lamberram1036 Před měsícem +1

      ਰਿਪਨ ਤੇ ਖੁਸ਼ੀ ਜੀ ਤੁਸੀਂ ਆਪ ਤਾਂ ਵਿਦੇਸ਼ਾਂ ਵਿੱਚ ਘੁੰਮਦੇ ਰਹਿੰਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਸਾਥ ਨਹੀਂ ਲੈ ਕੇ ਆਉਂਦੇ, ਉਨ੍ਹਾਂ ਨੂੰ ਕਿੱਥੇ ਛੱਡ ਕੇ ਆਉਂਦੇ ਹੋ ਜ਼ਰੂਰ ਦੱਸਿਓ

  • @KuldeepSingh-xe5mr
    @KuldeepSingh-xe5mr Před měsícem +2

    ਬਹੁਤ ਵਧੀਆ👍💯👍💯👍💯

  • @manjeetsasan3066
    @manjeetsasan3066 Před měsícem

    ਵਾਹਿਗੁਰੂ ਤੁਹਾਡੀ ਇਹ ਵੱਡੀ ਉਮਰਾਂ ਕਰਨ 🙏🙏👍

  • @manjeetkaurwaraich1059
    @manjeetkaurwaraich1059 Před měsícem

    ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰੇ

  • @DavinderSingh-us4cx
    @DavinderSingh-us4cx Před měsícem

    ਦੇਸ਼ ਵਿਦੇਸ਼ ਦਖਾਉਣ ਤੇ ਤੁਹਾਡਾ ਹਾਰਦਿਕ ਧੰਨਵਾਦ 👍👍👌👌

  • @karamjeetsingh319
    @karamjeetsingh319 Před měsícem

    Happy raho Bata ji and bate ji

  • @malhotraashwani6660
    @malhotraashwani6660 Před měsícem +4

    Nice vlogs 👍🇮🇳

  • @AnjuSharma-it1nu
    @AnjuSharma-it1nu Před měsícem

    God bless both of you and your channel 💕💕🙏🙏🙏🙏🙏🇳🇪🙏

  • @deepsingh2233
    @deepsingh2233 Před měsícem

    ਰਿਪਨ ਵੀਰ ਨਾਰਵੇ ਦਾ ਸਿਟੀ ਹੈ ਕੋਈ ਜਿੱਥੇ ਰਾਤ ਨੂੰ ਕੁਦਰਤੀ ਰੰਗ ਬਰੰਗੀ ਰੌਸ਼ਨੀ ਹੁੰਦੀ ਹੈ ਉਹ ਕਿਸੇ ਟਾਈਮ ਜਰੂਰ ਦਿਖਾਓ

  • @BalwinderSingh-qe8jv
    @BalwinderSingh-qe8jv Před měsícem

    All family God bless you

  • @user-sl2if7ku8h
    @user-sl2if7ku8h Před měsícem +1

    Mainu te meri family nu all world dekhon li thanks 😊 waheguru tuhnu chardikalan ch rakhe

  • @ramabawa7657
    @ramabawa7657 Před měsícem

    Khush rho beta

  • @KuldeepSinghNimana-cn1bo
    @KuldeepSinghNimana-cn1bo Před měsícem +2

    Very nice video, but old few months

  • @PremSingh-ly7lx
    @PremSingh-ly7lx Před měsícem

    👍 👌 ❤sunam udham singh wala 22g sangrur 🎉Thanks

  • @shamoonmasih113
    @shamoonmasih113 Před měsícem +1

    Very good veer and sister g

  • @satnamathwal4889
    @satnamathwal4889 Před měsícem +1

    God bless you

  • @RakeshRakesh-rp5tv
    @RakeshRakesh-rp5tv Před měsícem

    ਬਹੁਤ ਵਧੀਆ ਜੀ ਜੀ ❤❤

  • @manjindersinghbhullar8221
    @manjindersinghbhullar8221 Před měsícem +1

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @muhammadjamshaidkarachi
    @muhammadjamshaidkarachi Před měsícem

    Nice meeting with family ❤

  • @sarabjitjaspal2544
    @sarabjitjaspal2544 Před měsícem

    Pls come to Gravesend in July.u will c the biggest Gurdwara in gravesend thanks.

  • @hsgill4083
    @hsgill4083 Před měsícem

    ਬਹੁਤ ਬਹੁਤ ਧੰਨਵਾਦ ਜੀ

  • @iamsingh4570
    @iamsingh4570 Před měsícem

    Mama tuhada nahi Pta lagda kdi kite paunch jande je kdi kite ...Shaka LAKA Boom Boom wali pencil ✏️ te nahi rakhi tuc dona ne baki always ghiant hunde vlogs thanx frm Amritsar waleyan walon ..❤

  • @karamdeepdahliwal4289
    @karamdeepdahliwal4289 Před měsícem +2

    ❤❤

  • @Ajitmehra9210
    @Ajitmehra9210 Před měsícem

    Ghantaghar Chowk Ludhiana da ❤😂😂😂🙌✨️

  • @RehanAli-fj1qw
    @RehanAli-fj1qw Před měsícem +2

    ❤❤❤

  • @jagjitsingh816
    @jagjitsingh816 Před měsícem

    Ripan and Khushi sat Sri akal ji
    ਤੁਸੀ ਪਿਛਲੇ episode Switzerland ਚ laughterbern ਨਹੀ ਦਿਖਾਇਆ

  • @rajbirkaur2131
    @rajbirkaur2131 Před měsícem +1

    Waheguru ji waheguru ji