ਪੰਜਾਬੀ ਖਬਰਾਂ । Punjabi News 9 August 2024 । Punjabi PRIME TIME । Harsharan Kaur News । THE KHALAS TV

Sdílet
Vložit
  • čas přidán 9. 09. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 53

  • @chanansingh3853
    @chanansingh3853 Před měsícem +14

    ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਚਾਰ ਲੱਖ ਵੌਟਾਂ ਨਾਲ ਜਿੱਤਿਆ ਹੈ ਉਸ ਦੇ ਬਾਰੇ ਸੱਚ ਬੋਲਣ ਨੂੰ ਕੋਈ ਵੀ ਐੰਪੀ ਬੋਲਣ ਨੂੰ ਤਿਆਰ ਨਹੀਂ ਹੈ ਸਾਰੇ ਝੂਠ ਦਾ ਹੀ ਸਾਥ ਦਿੰਦੇ ਹਨ

  • @sewasingh5142
    @sewasingh5142 Před měsícem +19

    ਵਾਹਿਗੁਰੂ ਮੇਹਰ ਰਖੇ ਬੇਟਾ 🙏🙏👌👍❤️❤️

  • @iqbaljitkaur191
    @iqbaljitkaur191 Před měsícem +3

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ

  • @kaurlakhvir801
    @kaurlakhvir801 Před měsícem +2

    Waheguru ji 🙏🙏 waheguru ji 🙏🙏

  • @BalramGill-e5o
    @BalramGill-e5o Před měsícem +1

    Good 👍 waheguruji waheguruji waheguruji waheguruji waheguruji waheguruji waheguruji waheguruji waheguruji

  • @tajindersohal890
    @tajindersohal890 Před měsícem +1

    Amritsar in rain two hour atvallah

  • @balvirsingh3076
    @balvirsingh3076 Před měsícem +15

    ਹਰ ਘਰ ਕੇਸਰੀ ਝੰਡਾ

  • @BalramGill-e5o
    @BalramGill-e5o Před měsícem +1

    Good

  • @user-ns6oc2im5v
    @user-ns6oc2im5v Před měsícem

    ਬਹੁਤ ਵਧੀਆ ਜੀ

  • @tejpalpannu2293
    @tejpalpannu2293 Před měsícem

    waheguru ji 🙏🙏🙏🕌💯🕌🙏🙏🙏

  • @user-ph8gv5op3o
    @user-ph8gv5op3o Před měsícem +1

    🙏🙏sat.shree.akaal.ji

  • @tejasinghsamra3534
    @tejasinghsamra3534 Před měsícem

    Waheguru ji

  • @tajindersohal890
    @tajindersohal890 Před měsícem +1

    Good job Harsaran kour ji

  • @GurdeepSingh-hv9mp
    @GurdeepSingh-hv9mp Před měsícem +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਊ

  • @user-kw4br2kd2d
    @user-kw4br2kd2d Před měsícem +4

    ਸਤਿ ਸ਼੍ਰੀ ਆਕਾਲ ਜੀ ❤

  • @balvirsingh3076
    @balvirsingh3076 Před měsícem +7

    ਸੁਖਬੀਰ ਦੀ ਘਰ ਵਾਲੀ ਨੇ ਭੰਤੂ ਬਾਰੇ ਜੋ ਕਿਹਾ , ਸਹੀ ਕਿਹਾ ਪਰ ਤੁਹਾਡੇ ਪ੍ਰਵਾਰ ਦਾ ਕਿਰਦਾਰ ਤਾਂ ਇਸ ਤੋਂ ਲੱਖ ਗੁਣਾਂ ਨੀਵਾਂ ਹੈ‌। ਆਪਣੇ ਪੀੜ੍ਹੇ ਥੱਲੇ ਸੋਟਾ ਫੇਰਿਆ ਕਰੋ।

  • @avtarsingh896
    @avtarsingh896 Před měsícem +1

    ਵਧੀਆ ਖਬਰਾਂ ਨੇ

  • @user-ll4rt9lx6t
    @user-ll4rt9lx6t Před měsícem

    Good morning ਦੀ ਜਗ੍ਹਾ ਪੰਜਾਬ ਚ
    ਸਤਿ ਸ੍ਰੀ ਅਕਾਲ ਬੋਲਦੇ ਨੇ ਪੰਜਾਬੀ

  • @gurcharansingh8227
    @gurcharansingh8227 Před měsícem +1

    Good girl

  • @charnkaila5698
    @charnkaila5698 Před měsícem

    Kisan Mazdoor Zawan EKTA Zindabad ❤

  • @GurjeetSingh-sk5cm
    @GurjeetSingh-sk5cm Před měsícem +1

    Dhanwaadji sishodiaji koji

  • @charnkaila5698
    @charnkaila5698 Před měsícem

    Navjot, Khaira, Gandhi, Bains Sahib Zindabad ❤

  • @KulwinderSingh-zv1tx
    @KulwinderSingh-zv1tx Před měsícem +1

    Sat.shri.akal.g.🌹😊

  • @AvtarSingh-pb6ti
    @AvtarSingh-pb6ti Před měsícem +1

    ਇਹ ਤਾਂ ਬਹੁਤ ਮਾੜਾ ਹੈ ਜੈ ਹਿੰਦ ਵਾਲਾ ਫੈਸਲਾ

  • @sardoolsinghmaan903
    @sardoolsinghmaan903 Před měsícem

    Raining at Amritsar

  • @aslamali-ki8mc
    @aslamali-ki8mc Před měsícem

    GOOD 😊😊

  • @dhattsaab-911
    @dhattsaab-911 Před měsícem +1

    Bhagwant Maan nu sisodiya ki khushi hai Amrit pal Singh da koi fikar nahi.

  • @MehangaSingh-ur8pi
    @MehangaSingh-ur8pi Před měsícem +2

    26:21 26:22

  • @user-zh3yf9cn2v
    @user-zh3yf9cn2v Před měsícem

    Bagla Desh Da asharH

  • @sukhdevsinghbhatti3235
    @sukhdevsinghbhatti3235 Před měsícem

    ਭਗਵੰਤ ਮਾਨ ਤੁਹਾਡੇ ਵਾਂਗੂੰ ਦੋਗਲਾ ਨਹੀਂ।

  • @balvirsingh3076
    @balvirsingh3076 Před měsícem +4

    ਪੰਜਾਬ ਵਿੱਚ ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਅਤੇ ਲੁੱਟਾਂ ਖੋਹਾਂ ਵਾਰਦਾਤਾਂ ਫ਼ਿਰੌਤੀਆਂ ਡਾਕੇ ਅਤੇ ਗੈਂਗਸਟਰਾਂ ਦੀ ਸਪੋਟ ਕਾਰਨ ਸੈਂਟਰ ਸਰਕਾਰ ਭੰਤੂ ਨਚਾਰ ਨੂੰ ਸਸਪੈਂਡ ਕਰੇ ਤਾਂ ਦੇਸ਼ ਦਾ ਬਚਾਅ ਹੋ ਸਕੇ।ਰਾਜਾ ਵੜਿੰਗ ਅਤੇ ਦੂਜੇ ਮੈਂਬਰ ਪਾਰਲੀਮੈਂਟ ਵਿੱਚ ਤਕੜੇ ਹੋ ਕੇ ਜੋਰਦਾਰ ਅਵਾਜ਼ ਉਠੌਣ।ਇਸ‌ ਸ਼ਰਾਬੀ ਨਸ਼ੇੜੀ ਦਾ ਕੋਈ ਇਤਬਾਰ ਨਹੀਂ ਕਿ ਦੋ ਸਾਲ ਵਿੱਚ ਦੇਸ਼ ਦੀ ਕਿੰਨੀ ਬਰਬਾਦੀ ਕਰ ਦੇਵੇਗਾ

    • @AmarjeetChatha-nz5qd
      @AmarjeetChatha-nz5qd Před měsícem

      Cogrsivrhing. Badlbjp khaasparti. Sbhikohi. Thalia. Dechtevdhe. Hepunjabia. De. Dusmnhe. Sbh. Chorluteremafieluterekatilhesbh. Desbhdehli. De dlal

  • @user-ll4rt9lx6t
    @user-ll4rt9lx6t Před měsícem

    ਪੰਜਾਬ ਨੂੰ ਲੁੱਟ ਕੇ ਸਾਰੇ ਬਾਦਲ ਦਲੀਏ ਅਰਬਾਂ ਪਤੀ ਬਣ ਗੇ ਏਨਾ ਨੂੰ ਕੋਈ ਨੂੰ ਫੜਦਾ ਏਨਾ ਦੀ 40 ਸਾਲ ਬਣਾਈ ਜਾਇਦਾਦ ਦੀ ਜਾਂਚ ਹੋਣੀ ਚਾਹੀ ਦੀ ਹੈ

  • @JaswinderSingh-bt9st
    @JaswinderSingh-bt9st Před měsícem +3

    Home Minister In this interview 's Responsible. Home Minister is giving support to gangster.

  • @user-db2cn8en1e
    @user-db2cn8en1e Před měsícem +2

    ਅਕਾਲੀ ਦਲ ਨੇ ਪੰਜਾਬ ਨੂੰ ਲੁਟਿਆ ਹਰ ਵਰਗ ਨੂੰ

  • @sukhdevsinghbhatti3235
    @sukhdevsinghbhatti3235 Před měsícem

    ਕੈਪਟਨ ਦੇ ਰਾਜ ਵਿੱਚ ਕਿ ਹੋਇਆ ਖੈਰੇ ਨੂੰ ਨਹੀਂ ਦਿਸਦਾ।

  • @gurcharansingh8227
    @gurcharansingh8227 Před měsícem

    ਹਾਲਾਤ ਪਡਿਆ ਕਰੋ ਜੀ

  • @kewalsingh6407
    @kewalsingh6407 Před měsícem +1

    Sade area batane 4 inch ka pyar

  • @balrajkhosa3227
    @balrajkhosa3227 Před měsícem

    Riots in uk

  • @JagirSingh-ge9mc
    @JagirSingh-ge9mc Před měsícem +1

    Yah aur Kitna bakwas karne ki Jiska Koi hisab Nahin Hai

  • @qatardtr2238
    @qatardtr2238 Před měsícem +1

    Harsimrat Kaur bakwash Kar rahi hai

  • @GurmeetKaur-gp9ir
    @GurmeetKaur-gp9ir Před měsícem +1

    Bad

  • @GurpreetKaur-lx9tp
    @GurpreetKaur-lx9tp Před měsícem

    🙏🇩🇪♥️

  • @gurjitsodhi6472
    @gurjitsodhi6472 Před měsícem

    App ne amritpal ko ase hi pakad jail me daal rakha app os ke jail me same ko lotadige

  • @JarnailSingh-gc1nm
    @JarnailSingh-gc1nm Před měsícem

    Aaaaaaaàaààaaàa

  • @dr.paramjitsinghsumra179
    @dr.paramjitsinghsumra179 Před měsícem

    ਖ਼ਾਲਸ ਟੀ ਵੀ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
    ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਪੰਜਾਬ ਦਾ ਸ਼ੇਰ ਬਣ ਕੇ ਬਾਹਰ ਆਵੇਗਾ। ਉਸ ਨੂੰ ਐਨ ਐਸ ਏ ਅਧੀਨ ਗ੍ਰਿਫਤਾਰ ਕਰਨ ਤੇ ਜੇਲ੍ਹ ਵਿੱਚ ਬੰਦ ਰੱਖਣ ਵਾਲਿਆਂ ਨੂੰ ਉਸ ਦਾ ਕੋਈ ਤਾਂ ਮੁੱਲ ਉਤਾਰਨਾ ਪਵੇਗਾ।

  • @GurmeetSingh-vs4ct
    @GurmeetSingh-vs4ct Před měsícem

    ਬਹੁਤ ਖੁਸ਼ ਨਾਂ ਹੋ ਹਲੇ ਕੇਸ ਤਾਂ ਚੱਲਦਾ ਹੈ