ਖਾਸ ਰਿਪੋਰਟ | ਦੇਖੋ Punjab ਦਾ ਕਿਹੜਾ MP ਕਿਨ੍ਹਾਂ ਪੜ੍ਹਿਆ ਲਿਖਿਆ ਹੈ | Congress | AAP | SAD | Lok Sabha 2024

Sdílet
Vložit
  • čas přidán 9. 09. 2024
  • ਖਾਸ ਰਿਪੋਰਟ | ਦੇਖੋ Punjab ਦਾ ਕਿਹੜਾ MP ਕਿਨ੍ਹਾਂ ਪੜ੍ਹਿਆ ਲਿਖਿਆ ਹੈ | Congress | AAP | SAD | Lok Sabha 2024
    ਅੱਜ ਅਸੀਂ ਗੱਲ ਕਰਾਂਗੇ, ਪੰਜਾਬ ਦੇ 13 ਨਵੇਂ ਚੁਣੇ ਲੋਕ ਸਭਾ ਸੰਸਦ ਮੈਂਬਰਾਂ ਦੀ ਵਿੱਦਿਅਕ ਯੋਗਤਾ ਬਾਰੇ, ਕਿਹੜਾ ਸੰਸਦ ਮੈਂਬਰ (MP) ਕਿੰਨਾ ਪੜ੍ਹਿਆ ਹੋਇਆ ਹੈ? ਸਭ ਤੋਂ ਵੱਧ ਪੜ੍ਹਿਆ ਪੰਜਾਬ ਦਾ MP ਕਿਹੜਾ ਹੈ?
    For all kind of inquiries,
    Please contact our team at:- thinkvlogs1@gmail.com
    Disclaimer: The content shared by Think Punjabi Tv is purely for informational purposes. We present information in good faith, but its accuracy and completeness are not guaranteed. Viewers should conduct their own research before making decisions based on our content. Use of our information is at your own risk, the views expressed are completely our personal opinions, that might be wrong also, so we are not liable for any outcomes or damages resulting from it. We aim to respect all individuals, parties and communities and do not intend to spread rumors or offend anyone. For decisions influenced by our content, please consult professionals. Your reliance on our content is solely at your responsibility.
    #punjab #punjabnews #punjabpolitics #loksabha #memberofparliament #aap #congress #shiromani_akali_dal #aamaadmiparty #indiannationalcongress #aappunjab #punjabupdates #thinkpunjabitv

Komentáře • 551

  • @ajaibsinghdhindsa2664
    @ajaibsinghdhindsa2664 Před 27 dny +16

    ਆਪ ਜੀ ਦਾ ਸੱਭ ਤੋਂ ਵੱਧ ਧੰਨਵਾਦ ਕੀਤਾ ਜਾਂਦਾ ਹੈ ਜਿਸ ਨੇ ਮਿਹਨਤ ਕਰਕੇ ਇਨ੍ਹਾਂ ਦੀ ਵਿਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ ਹਲਕਾ ਸੁਨਾਮ ਜ਼ਿਲ੍ਹਾ ਸੰਗਰੂਰ ਜੀ

    • @ThinkPunjabiTV
      @ThinkPunjabiTV  Před 27 dny +2

      ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਮੈਂਟ ਕੀਤਾ, ਦਿਲ ਖੁਸ਼ ਹੋ ਗਿਆ ਜੀ 🙏🏻🙏🏻 ਧੰਨਵਾਦ ਜੀ ਸੁਨਾਮ ਤੋਂ ਵੀਡਿਓ ਦੇਖਣ ਲਈ😇🙏🏻

    • @jatinderdhatt2854
      @jatinderdhatt2854 Před 27 dny +1

      Hoshiarpur

    • @shingarasingh2132
      @shingarasingh2132 Před 22 dny

      ​@@ThinkPunjabiTV❤😂❤❤ਾ❤❤❤❤😂😂❤❤ਈ😮

  • @jarnaildosanjh1945
    @jarnaildosanjh1945 Před 25 dny +19

    ਚੰਨੀ ਜੀ ਜਲੰਧਰ ਸਹੀ ਪੜੇ ਹੋਏ ਹਨ , ਸਿਆਸਤ ਵਿਚ ਔਣੇ ਲਈ ਪੋਲੀਟੀਕਲ ਸਾਇੰਸ ਤੇ ਹਿਸਟਰੀ ਕਾਫੀ ਪੜਿਆ ਹੋਣਾ ਚਾਹੀਦਾ ਘੱਟੋ ਘੱਟ ਏਮੈ MA ਹੋਣਾ ਚਾਹੀਦਾ

    • @ThinkPunjabiTV
      @ThinkPunjabiTV  Před 25 dny

      ਧੰਨਵਾਦ ਜੀ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ😇🙏🏻

  • @user-ig7zd1ym5l
    @user-ig7zd1ym5l Před měsícem +28

    Chani sahib great

    • @ThinkPunjabiTV
      @ThinkPunjabiTV  Před měsícem +1

      ਹਾਂਜੀ, ਧੰਨਵਾਦ ਜੀ ਵੀਡੀਓ ਦੇਖਣ ਲਈ 😇🙏🏻

  • @basantkaur3196
    @basantkaur3196 Před 3 dny +1

    ਜਾਣਕਾਰੀ ਦੇਣ ਲਈ ਧਨਵਾਦ ਬਠਿੰਡਾ

    • @ThinkPunjabiTV
      @ThinkPunjabiTV  Před 3 dny

      ਧੰਨਵਾਦ ਜੀ ਤੁਹਾਡਾ ਵੀ video ਦੇਖਣ ਲਈ😇🙏🙏

  • @gurjitsingh1916
    @gurjitsingh1916 Před měsícem +22

    ਧੱਨਵਾਦ ਇਸ ਵੀਡਿਉ ਲਈ

  • @gurpreetkaurgill1840
    @gurpreetkaurgill1840 Před měsícem +12

    ਕਿਹੋ ਜਿਹਾ ਰੂਪ ਹੈ। ਜਿਹਨਾਂ ਨੇ ਇੱਕ ਮਹਿਕਮਾ ਚਲਾਉਣਾ ਹੈ ਜਾਂ ਇੱਕ ਸਕੂਲ ਕਾਲਜ ਜਾਂ ਕੋਈ ਹੋਰ ਇੱਕ ਸੰਸਥਾਂ ਵਿੱਚ ਕੰਮ ਕਰਨਾ ਹੈ ਉਹਨਾਂ ਦੀ ਵਿਦਿਅਕ ਯੋਗਤਾ ਜ਼ਰੂਰੀ ਹੈ ਪਰ ਜਿਹਨਾਂ ਨੇ ਜ਼ਿਲ੍ਹਾ, ਪੰਜਾਬ ਜਾਂ ਦੇਸ਼ ਚਲਾਉਣਾ ਹੈ ਉਹਨਾਂ ਦੀ ਕੋਈ ਯੋਗਤਾ ਨਹੀਂ ।ਇਸੇ ਕਰਕੇ ਤਾਂ ਵਿਧਾਨ ਸਭਾ ਅਤੇ ਪਾਰਲੀਮੈਂਟ ਵਿੱਚ ਅਤੇ ਅਖਬਾਰਾਂ ਵਿੱਚ ਘਟੀਆ ਤੋਂ ਘਟੀਆ ਇੱਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਕਰਦੇ ਨੇ।ਸੁਣਨ ਅਤੇ ਪੜ੍ਹਨ ਵਾਲਿਆਂ ਦਾ ਸਿਰ ਵੀ ਸ਼ਰਮ ਨਾਲ ਝੁਕ ਜਾਂਦਾ ਹੈ।ਪਰ ਇੱਥੇ ਤਾਂ ਹੱਦ ਹੀ ਹੋ ਗਈ। ਸਿਆਸਤ ਦੀ ਤਾਂ ਕੋਈ ਗੱਲ ਨਹੀਂ ਕਰਦਾ ਇੱਕ ਦੂਜੇ ਦੇ ਘਰਾਂ ਤੱਕ ਵੀ ਅੱਪੜ ਜਾਂਦੇ ਨੇ।

    • @ThinkPunjabiTV
      @ThinkPunjabiTV  Před 29 dny

      ਧੰਨਵਾਦ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ।
      ਬਾਕੀ ਤੁਸੀ video ਦੇਖੀ ਅਤੇ ਕਮੇਂਟ ਕੀਤਾ ਧੰਨਵਾਦ ਜੀ।😇🙏🏻

  • @harmeshlal5829
    @harmeshlal5829 Před 16 dny +4

    ਜਲੰਧਰ ਜਾਂਣ ਕਾਰੀ ਲਈ ਬਹੁਤ ਬਹੁਤ ਧੰਨਵਾਦ

    • @ThinkPunjabiTV
      @ThinkPunjabiTV  Před 16 dny

      ਧੰਨਵਾਦ ਜੀ ਤੁਹਾਡਾ ਵੀ ਤੁਸੀਂ video ਅਤੇ comment ਕੀਤਾ 🙏🙏🙏😇

  • @ParamjitSingh-ts1kx
    @ParamjitSingh-ts1kx Před měsícem +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੇ

    • @ThinkPunjabiTV
      @ThinkPunjabiTV  Před měsícem

      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਜੀ।
      ਧੰਨਵਾਦ ਪਿਆਰਿਓ video ਦੇਖਣ ਲਈ😇🙏🏻

    • @karamjeetsingh3932
      @karamjeetsingh3932 Před 29 dny

      ਇਹ ਅੰਮ੍ਰਿਤਪਾਲ ਸਿੰਘ ਵਿਰੋਧੀ ਹੋਣਾ

    • @ParamjitSingh-ts1kx
      @ParamjitSingh-ts1kx Před 26 dny +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ ।। ਕਹੁ ਕਬੀਰ ਇਹੁ ਕੀਆ ਵਖਾਨਾ।। ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @Maangamer-sx4hp
    @Maangamer-sx4hp Před 27 dny +5

    ਅਗਲਾ ਮੁੱਖ ਮੰਤਰੀ ਭਾਈ ਅਮਿਤਪਾਲ ਸਿੰਘ ਜੀ ਜ਼ਿੰਦਾਬਾਦ

  • @GurmailSingh-gz3wp
    @GurmailSingh-gz3wp Před 26 dny +6

    ❤ਜਾਣਕਾਰੀ ਦੇਣ ਤੇ ਧੰਨਵਾਦ ਜੀ

  • @Brar-Farming744
    @Brar-Farming744 Před měsícem +10

    ਫ਼ਰੀਦਕੋਟ, ਭਾਈ ਸਰਬਜੀਤ ਸਿੰਘ ਖਾਲਸਾ 👍

    • @ThinkPunjabiTV
      @ThinkPunjabiTV  Před měsícem +1

      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਜੀ।
      ਧੰਨਵਾਦ ਜੀ video ਦੇਖਣ ਲਈ।

  • @santokhsingh227
    @santokhsingh227 Před dnem +1

    Very Nice veer je khus raho Whaguru je from Holland

    • @ThinkPunjabiTV
      @ThinkPunjabiTV  Před dnem

      ਧੰਨਵਾਦ ਜੀ ਅਸੀਸ ਦੇਣ ਲਈ🙏🙏😇, ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ🙏🙏

  • @Maangamer-sx4hp
    @Maangamer-sx4hp Před 27 dny +4

    ਮੈ ਸੁਨਾਮ ਤੋਂ ਹਾ ਪਰ ਭਾਈ ਅਮਿਤਪਾਲ ਸਿੰਘ ਜੀ ਜ਼ਿੰਦਾਬਾਦ

  • @ReshamsinghGill-dq3pb
    @ReshamsinghGill-dq3pb Před 28 dny +5

    ਭਾਈ ਸਰਬਜੀਤ ਸਿੰਘ ਖਾਲਸਾਮਲੋਆ ਮੈਂਬਰ ਪਾਰਲੀਮੈਂਟ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਪਰਿਵਾਰ ਫਰੀਦਕੋਟ 🎉🎉🎉🎉

    • @ThinkPunjabiTV
      @ThinkPunjabiTV  Před 28 dny

      ਧੰਨਵਾਦ ਜੀ video ਦੇਖਣ ਲਈ😇🙏🏻

  • @RavinderSingh-wv6iq
    @RavinderSingh-wv6iq Před 29 dny +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਡੂਰ ਸਾਹਿਬ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

    • @ThinkPunjabiTV
      @ThinkPunjabiTV  Před 29 dny

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ , ਧੰਨਵਾਦ ਜੀ video ਦੇਖਣ ਲਈ 😇🙏🏻

  • @jarnailsinghsingh5885
    @jarnailsinghsingh5885 Před 8 dny +1

    Very good 👍

    • @ThinkPunjabiTV
      @ThinkPunjabiTV  Před 8 dny

      ਦਿਲੋਂ ਧੰਨਵਾਦ ਜੀ🙏🙏😇

  • @ReshamsinghGill-dq3pb
    @ReshamsinghGill-dq3pb Před 28 dny +4

    ਸਭ ਤੋਂ ਵੱਧ ਪਹਿਲੇ ਨੰਬਰ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਡਾਕਟਰ ਚਰਨਜੀਤ ਸਿੰਘ ਚੰਨੀ ਵੱਧ ਪਹਿਲੇ ਨੰਬਰ ਤੇ

    • @ThinkPunjabiTV
      @ThinkPunjabiTV  Před 28 dny

      ਧੰਨਵਾਦ ਜੀ video ਦੇਖਣ ਲਈ😇🙏🏻

    • @gn7036
      @gn7036 Před 24 dny

      Dr Raj Kumar Chabbewal 👍🏻

  • @darshanmaan7066
    @darshanmaan7066 Před 29 dny +5

    ਧਨਵਾਦ ਵਹਿਗੂਰੂੂ, ਢੇਲਵਾ ਨਥਾਣਾ ਬਠਿੰਡਾ

    • @ThinkPunjabiTV
      @ThinkPunjabiTV  Před 29 dny +1

      ਵਾਹਿਗੁਰੂ ਜੀ, ਧੰਨਵਾਦ ਵੀਡਿਓ ਦੇਖਣ ਲਈ😇🙏🏻

  • @gurdeepkaur3478
    @gurdeepkaur3478 Před 7 dny +1

    👍

  • @pargatsingh2652
    @pargatsingh2652 Před 8 dny +1

    ਚੰਡੀਗੜ੍ਹ MP ਪੰਜਾਬ ਵਿੱਚ ਹੈ

    • @ThinkPunjabiTV
      @ThinkPunjabiTV  Před 8 dny

      ਪੰਜਾਬ ਦੇ 13 MP ਹਨ, ਤੇ ਚੰਡੀਗੜ੍ਹ ਦਾ 1 ਅਲੱਗ ਹੈ ਜੀ। MP Manish Tewari

  • @jagdevsingh5035
    @jagdevsingh5035 Před 26 dny +2

    Thank you 👍

    • @ThinkPunjabiTV
      @ThinkPunjabiTV  Před 26 dny

      🙏🏻🙏🏻😇 ਤੁਹਾਡਾ ਵੀ ਧੰਨਵਾਦ ਜੀ 🙏🏻🙏🏻😇

  • @parmindersingh2081
    @parmindersingh2081 Před 25 dny +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਸਾਡੇ ਤਾਂ ਫਿਰੋਜ਼ਪੁਰ ਵਾਲਾ ਅਨਪੜਾਂ ਤੋਂ ਵੀ ਭੈੜਾ ਹੈ

    • @ThinkPunjabiTV
      @ThinkPunjabiTV  Před 25 dny

      ਧੰਨਵਾਦ ਜੀ video ਦੇਖਣ ਲਈ🙏🏻🙏🏻

  • @jaspreetsinghsingh5888
    @jaspreetsinghsingh5888 Před 11 dny +1

    ਲੋਕਸਭਾ ਹਲਕਾ ਸੰਗਰੂਰ

    • @ThinkPunjabiTV
      @ThinkPunjabiTV  Před 11 dny

      Sangrur MP Meet Hayer, ਧੰਨਵਾਦ ਜੀ ਸੰਗਰੂਰ ਤੋਂ video ਦੇਖਣ ਲਈ🙏🙏

  • @jassleen5720
    @jassleen5720 Před měsícem +6

    ਬਹੁਤ ਵਧੀਆ video 📹 🎉

    • @ThinkPunjabiTV
      @ThinkPunjabiTV  Před měsícem

      ਬਹੁਤ ਬਹੁਤ ਧੰਨਵਾਦ ਜੀ😇🙏🏻🙏🏻

  • @Sukhwinderkaur-pm6kc
    @Sukhwinderkaur-pm6kc Před 28 dny +4

    Tarn
    Taran. Ji.

    • @ThinkPunjabiTV
      @ThinkPunjabiTV  Před 28 dny

      ਧੰਨ ਗੁਰੂ ਅਰਜਨ ਦੇਵ ਸਾਹਿਬ ਜੀ।
      ਤਰਨ ਤਾਰਨ 🙏🏻, ਧੰਨਵਾਦ ਜੀ ਵੀਡਿਓ ਦੇਖਣ ਲਈ😇🙏🏻

  • @Sukhdev-wd6me
    @Sukhdev-wd6me Před 29 dny +2

    ਸ੍ਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

    • @ThinkPunjabiTV
      @ThinkPunjabiTV  Před 29 dny

      ਵਾਹਿਗਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ, ਧੰਨਵਾਦ ਜੀ video ਦੇਖਣ ਲਈ🙏🏻😇

  • @user-fd5fr6yd7o
    @user-fd5fr6yd7o Před 4 dny +2

    ਖਡੂਰ ਸਹੀਬ

    • @ThinkPunjabiTV
      @ThinkPunjabiTV  Před 4 dny +1

      ਧੰਨਵਾਦ ਜੀ Khadoor Sahib ਤੋਂ video ਦੇਖਣ ਲਈ🙏😇

  • @jagdevsingh5035
    @jagdevsingh5035 Před 26 dny +3

    ਗਿਆਨੀ ਜੈਲ ਸਿੰਘ ਕਿੰਨੇ ਪੜੇ ਲਿਖੇ ਸਨ ਜੀ ਇੱਥੇ ਸਭ ਕੁਝ ਚੱਲਦਾ ਜੀ

  • @balbirsingh1039
    @balbirsingh1039 Před 29 dny +4

    ਫ਼ਤਿਹਗੜ੍ਹ ਸਾਹਿਬ ।

    • @ThinkPunjabiTV
      @ThinkPunjabiTV  Před 29 dny

      ਪ੍ਰਣਾਮ ਸ਼ਹੀਦਾਂ ਦੀ ਧਰਤੀ ਨੂੰ, ਧੰਨਵਾਦ ਜੀ video ਦੇਖਣ ਲਈ😇🙏🏻

  • @amarjeetmaan9655
    @amarjeetmaan9655 Před 22 dny +3

    ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਅਤੇ ਲੋਕ-ਸਭਾ ਹਲਕਾ ਬਠਿੰਡਾ

    • @ThinkPunjabiTV
      @ThinkPunjabiTV  Před 21 dnem

      ਧੰਨਵਾਦ ਜੀ ,ਪਿੰਡ ਜੈ ਸਿੰਘ ਵਾਲਾ ਤੋਂ video ਦੇਖਣ ਲਈ😇🙏🏻

  • @gurdevsingh3103
    @gurdevsingh3103 Před 20 dny +2

    ਸਾਡਾ ਹਲਕਾ ਖਡੂਰ ਸਹਿਬ ਖੜੇ ਦਾ ਖਾਲਸਾ

    • @ThinkPunjabiTV
      @ThinkPunjabiTV  Před 20 dny

      ਵਾਹਿਗੁਰੂ ਜੀ, ਪਵਿੱਤਰ ਧਰਤੀ ਖੱਡੂਰ ਸਾਹਿਬ ਤੋਂ video ਦੇਖਣ ਲਈ ਧੰਨਵਾਦ🙏🙏

  • @manishkambojj5749
    @manishkambojj5749 Před 4 dny +2

    ਸ਼ੇਰ ਸਿੰਘ ਘੁਬਾਇਆ ਅੱਠਵੀਂ ਫੈਲ ਹੈ

    • @ThinkPunjabiTV
      @ThinkPunjabiTV  Před 4 dny +1

      ਧੰਨਵਾਦ ਜੀ video ਦੇਖਣ ਲਈ🙏🙏

  • @jalourSingh-bz4dj
    @jalourSingh-bz4dj Před měsícem +6

    ਵੀਡੀਓ ਲੰਬਾ ਕਰਨ ਦਾ ਬਹੁਤ ਵਧੀਆ ਤਰੀਕਾ ਹੈ

    • @ThinkPunjabiTV
      @ThinkPunjabiTV  Před měsícem +1

      ਅੱਗੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਵੀਡਿਓ ਨੂੰ ਘੱਟ ਸਮੇਂ ਵਿੱਚ ਪੂਰਾ ਕਰਨ ਦੀ, ਧੰਨਵਾਦ ਜੀ ਵੀਡਿਓ ਦੇਖਣ ਲਈ🙏🥰

  • @user-vx3qd7dw4d
    @user-vx3qd7dw4d Před 15 dny +1

    ਲੁਧਿਆਣਾ

    • @ThinkPunjabiTV
      @ThinkPunjabiTV  Před 15 dny

      Ludhiana ❤️ ਤੋਂ video ਦੇਖਣ ਲਈ ਧੰਨਵਾਦ ਜੀ🙏

  • @GurmailBadesha
    @GurmailBadesha Před měsícem +5

    ਸੰਗਰੂਰ ਹਲਕਾ ਐਮਪੀ

    • @ThinkPunjabiTV
      @ThinkPunjabiTV  Před měsícem

      ਸੰਗਰੂਰ ਵਾਲਿਆਂ ਦਾ ਦਿਲੋਂ ਧੰਨਵਾਦ ਜੀ video ਦੇਖਣ ਲਈ😇🙏🏻🙏🏻

  • @sanjogtarani3997
    @sanjogtarani3997 Před 24 dny +2

    ਜਿਸ ਨੇ ਨੌਕਰੀਆਂ ਲੈਣੀਆਂ ਉਹ ਐਮ ਪੀ ਬਣ ਜਾਣ ਘੱਟੋ ਘੱਟ ਯੋਗਤਾ 10ਪਾਸ ਹੋਣੀਂ ਚਾਹੀਦੀ ਹੈ ਤਨਖਾਹ 1ਲੱਖ ਰੁਪਿਆ

  • @jaspaljoshi8784
    @jaspaljoshi8784 Před 14 dny +1

    ਹਲਕਾ ਜਲੰਧਰ

    • @ThinkPunjabiTV
      @ThinkPunjabiTV  Před 14 dny

      Charanjit Singh Channi , Jalandhar, ਧੰਨਵਾਦ ਜੀ video ਦੇਖਣ ਲਈ😇🙏

  • @user-rs9hs3zk5j
    @user-rs9hs3zk5j Před 29 dny +3

    ਫ਼ਰੀਦਕੋਟ ਸਰਬਜੀਤ ਸਿੰਘ ਖਾਲਸਾ

    • @ThinkPunjabiTV
      @ThinkPunjabiTV  Před 29 dny

      ਧੰਨਵਾਦ ਜੀ ਵੀਡਿਓ ਦੇਖਣ ਲਈ 😇🙏🏻🙏🏻

  • @user-fi3ci3nq9m
    @user-fi3ci3nq9m Před 3 dny +1

    .M.p...mind..bohat.presrnt..hai...full..defination

  • @Jagdishkumar-lx8ox
    @Jagdishkumar-lx8ox Před 10 dny +1

    Sagrur

    • @ThinkPunjabiTV
      @ThinkPunjabiTV  Před 10 dny

      Sangrur, Lok Sabha MP Gurmeet Singh Meet Hayer, ਧੰਨਵਾਦ ਜੀ video ਦੇਖਣ ਲਈ😇🙏

  • @gurmitsingh1426
    @gurmitsingh1426 Před 17 dny +1

    Political leaders bera gark ho chuka ji

  • @rajbirkaur7763
    @rajbirkaur7763 Před 17 dny +1

    ਸਾਡਾ ਹਲਕਾ ਖਡੂਰ ਸਾਹਿਬ🙏

    • @ThinkPunjabiTV
      @ThinkPunjabiTV  Před 17 dny

      ਪ੍ਰਣਾਮ ਹੈ ਪਵਿੱਤਰ ਧਰਤੀ ਸ਼੍ਰੀ ਖੱਡੂਰ ਸਾਹਿਬ ਨੂੰ🙏 ਧੰਨਵਾਦ ਜੀ ਵੀਡਿਓ ਦੇਖਣ ਲਈ🙏

  • @kaliaulakh5088
    @kaliaulakh5088 Před 22 dny +2

    Malout

    • @ThinkPunjabiTV
      @ThinkPunjabiTV  Před 21 dnem

      ਧੰਨਵਾਦ ਜੀ ਮਲੋਟ ਹਲਕਾ ਫਿਰੋਜ਼ਪੁਰ ਤੋਂ video ਦੇਖਣ ਲਈ😇🙏🏻🙏🏻

  • @RameshKumar-mu8ib
    @RameshKumar-mu8ib Před 17 dny +1

    Very good information

  • @skunan7253
    @skunan7253 Před 22 dny +2

    Good ❤

  • @SaggarsinghMann
    @SaggarsinghMann Před 17 dny +1

    ਸੰਗਰੂਰ ਬਰਨਾਲਾ ਮੀਤ ਹੇਅਰ ਜੀ

    • @ThinkPunjabiTV
      @ThinkPunjabiTV  Před 16 dny

      Sangrur ❤️, ਧੰਨਵਾਦ ਜੀ video ਦੇਖਣ ਲਈ 🙏

  • @MECH1TECH1
    @MECH1TECH1 Před 25 dny +1

    Nice video

  • @dhara1449
    @dhara1449 Před 28 dny +2

    W WAHEGURU JI !

  • @excelorthopedicsandjointre2055

    Gurdaspur

  • @kuldeepessar209
    @kuldeepessar209 Před 16 dny +1

    ❤❤❤ WaheGuruJi Meher Kerna Ji ❤❤❤

    • @ThinkPunjabiTV
      @ThinkPunjabiTV  Před 16 dny

      ❤️ Waheguru Ji ka Khalsa, Waheguru Ji ki Fateh ❤️🙏🙏

  • @chhinderpaul3247
    @chhinderpaul3247 Před 29 dny +2

    Punjab

    • @ThinkPunjabiTV
      @ThinkPunjabiTV  Před 29 dny

      ਪੰਜਾਬ❤️😇, ਧੰਨਵਾਦ ਜੀ video ਦੇਖਣ ਲਈ😇🙏🏻

  • @naharsingh3887
    @naharsingh3887 Před 26 dny +1

    ਸਾਡਾ ਹਲਕਾ ਸ਼੍ਰੀ ੍ਫ
    ਫਹਿਤ ਗੜ‌
    ਸਾਹਿਬ ਜੀ

    • @ThinkPunjabiTV
      @ThinkPunjabiTV  Před 26 dny

      ਪ੍ਰਣਾਮ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਨੂੰ🙏🏻🙏🏻 ਧੰਨਵਾਦ ਵਾਹਿਗੁਰੂ ਜੀ video ਦੇਖਣ ਲਈ🙏🏻😇

  • @kuljitkaur2187
    @kuljitkaur2187 Před 29 dny +1

    Good information thanks

    • @ThinkPunjabiTV
      @ThinkPunjabiTV  Před 29 dny

      😇🙏🏻Thanks for watching the video😇🙏🏻

  • @GurmeetSingh-ob9zo
    @GurmeetSingh-ob9zo Před 19 dny +2

    Barnala

    • @ThinkPunjabiTV
      @ThinkPunjabiTV  Před 19 dny

      ਬਰਨਾਲਾ,ਹਲਕਾ ਸੰਗਰੂਰ❤️
      ਧੰਨਵਾਦ ਜੀ video ਦੇਖਣ ਲਈ 😇🙏🏻

  • @kuldeepsandhu8557
    @kuldeepsandhu8557 Před měsícem +4

    ਸਗਰੂਰ

    • @ThinkPunjabiTV
      @ThinkPunjabiTV  Před měsícem

      😇🙏🏻❤️ ਧੰਨਵਾਦ ਜੀ।

  • @navdeepsingh7759
    @navdeepsingh7759 Před měsícem +3

    ਸੰਗਰੂਰ

    • @ThinkPunjabiTV
      @ThinkPunjabiTV  Před měsícem

      ਸੰਗਰੂਰ❤️, ਧੰਨਵਾਦ ਜੀ ਵੀਡਿਓ ਦੇਖਣ ਲਈ😇🙏🏻

  • @jasnoor786
    @jasnoor786 Před měsícem +4

    ਸੰਗਰੂਰ ਮੀਤ ਹੇਅਰ ਵੀਰ

    • @ThinkPunjabiTV
      @ThinkPunjabiTV  Před měsícem

      😇😇🙏🏻 ਧੰਨਵਾਦ ਜੀ ਵੀਡਿਓ ਦੇਖਣ ਅਤੇ ਕਮੈਟ ਕਰਨ ਲਈ।

  • @mukhtarsingh7847
    @mukhtarsingh7847 Před 26 dny +1

    Halka khdoor saheb ji

    • @ThinkPunjabiTV
      @ThinkPunjabiTV  Před 26 dny

      ਵਾਹਿਗੁਰੂ ਜੀ ਧੰਨਵਾਦ video ਦੇਖਣ ਲਈ😇🙏🏻

  • @sawasingh8867
    @sawasingh8867 Před měsícem +3

    Hoshiar pur

    • @ThinkPunjabiTV
      @ThinkPunjabiTV  Před měsícem

      ਧੰਨਵਾਦ ਜੀ, ਹੁਸ਼ਿਆਰਪੁਰ ਤੋਂ video ਦੇਖਣ ਲਈ।😇🙏🏻

  • @AmarjitSingh-vq8gz
    @AmarjitSingh-vq8gz Před 6 dny +1

    Sangrur

    • @ThinkPunjabiTV
      @ThinkPunjabiTV  Před 6 dny

      MP Gurmeet Singh Meet Hayer, ਧੰਨਵਾਦ ਜੀ comment ਕਰਨ ਲਈ🙏🙏😇😇

  • @GurdeepSingh-yu4vz
    @GurdeepSingh-yu4vz Před měsícem +2

    ਸ੍ਰੀ ਅਨੰਦਪੁਰ ਸਾਹਿਬ

    • @ThinkPunjabiTV
      @ThinkPunjabiTV  Před měsícem

      ਖ਼ਾਲਸੇ ਦੀ ਪਵਿੱਤਰ ਧਰਤੀ ਨੂੰ ਪ੍ਰਣਾਮ 🙏🏻🙏🏻 ਧੰਨਵਾਦ ਜੀ video ਦੇਖਣ ਲਈ😇🙏🏻

  • @TarsemLal-uv6zb
    @TarsemLal-uv6zb Před dnem +1

    Amritsar

    • @ThinkPunjabiTV
      @ThinkPunjabiTV  Před dnem

      Thanks sir for watching the video from Holy City Shri Amritsar Sahib🙏🙏😇

  • @mahendergrewal1409
    @mahendergrewal1409 Před měsícem +2

    Mubarak

    • @ThinkPunjabiTV
      @ThinkPunjabiTV  Před měsícem

      ਧੰਨਵਾਦ ਜੀ video ਦੇਖਣ ਲਈ😇🙏🏻

  • @user-hy4ss4er7f
    @user-hy4ss4er7f Před 25 dny +1

    Nice information, ludhiana,

    • @ThinkPunjabiTV
      @ThinkPunjabiTV  Před 25 dny

      Thanks ji for watching the video from Ludhiana 😇🙏🏻🙏🏻

  • @jasssingh8807
    @jasssingh8807 Před 19 dny +1

    ਪਾਸ ਦੱਸਵੀਂ ਤਨਖ਼ਾਹ ਲੱਖ ਰੁਪੈ Saram ਵਾਲੀ ਗੱਲ ਹੈ

  • @GurpreetSingh-gy2hw
    @GurpreetSingh-gy2hw Před 28 dny +2

    Amrita pal singh Khalsa

    • @ThinkPunjabiTV
      @ThinkPunjabiTV  Před 28 dny

      ਖੱਡੂਰ ਸਾਹਿਬ, ਵਾਹਿਗੁਰੂ ਜੀ, ਧੰਨਵਾਦ video ਦੇਖਣ ਲਈ🙏🏻😇

  • @veekasinghveekasingh5424
    @veekasinghveekasingh5424 Před 26 dny +2

    Bathinda

    • @ThinkPunjabiTV
      @ThinkPunjabiTV  Před 26 dny +1

      ਧੰਨਵਾਦ ਜੀ ਬਠਿੰਡਾ ਤੋਂ video ਦੇਖਣ ਲਈ🙏🏻

  • @bakhshisinghsidhu8350
    @bakhshisinghsidhu8350 Před 28 dny +1

    ਬਹੁਤ ਵਧੀਆ

    • @ThinkPunjabiTV
      @ThinkPunjabiTV  Před 28 dny

      ਧੰਨਵਾਦ ਜੀ ਵੀਡਿਓ ਦੇਖਣ ਲਈ, ਵਾਹਿਗੁਰੂ ਦਾ ਸ਼ੁਕਰ ਹੈ 😇🙏🏻

  • @lovepreetbrar5953
    @lovepreetbrar5953 Před měsícem +4

    Channi saab

  • @user-py9yn8uh7w
    @user-py9yn8uh7w Před 25 dny +1

    AmritsarShibJi

    • @ThinkPunjabiTV
      @ThinkPunjabiTV  Před 24 dny

      ਵਾਹਿਗੁਰੂ ਜੀ, ਧੰਨਵਾਦ ਵੀਡਿਓ ਦੇਖਣ ਲਈ😇🙏🏻

  • @manpreetbrar9006
    @manpreetbrar9006 Před 8 dny +1

    Faridkot

    • @ThinkPunjabiTV
      @ThinkPunjabiTV  Před 8 dny

      Faridkot MP Sarabjeet Singh Khalsa , ਧੰਨਵਾਦ ਜੀ ਵੀਡਿਓ ਦੇਖਣ ਲਈ 😇🙏🙏

  • @AjeetSingh-md5eb
    @AjeetSingh-md5eb Před 18 dny +1

    ਮੈਂ ਸਰਬਜੀਤ ਸਿੰਘ ਅਮਰਗੜ੍ਹ

    • @ThinkPunjabiTV
      @ThinkPunjabiTV  Před 18 dny

      ਧੰਨਵਾਦ ਜੀ ਵੀਡਿਓ ਦੇਖਣ ਲਈ🙏😇

  • @dehatijadibuti1928
    @dehatijadibuti1928 Před 23 dny +2

    ਇਥੇ ਅਨਪੜ ਖੋਤਾ ਵੀ ਚਲ ਸਕਦਾ ਹੈ

  • @user-fj7yx1dh6l
    @user-fj7yx1dh6l Před 21 dnem +1

    Khadur Sahib

    • @ThinkPunjabiTV
      @ThinkPunjabiTV  Před 21 dnem

      ਧੰਨਵਾਦ ਜੀ, ਪਵਿੱਤਰ ਨਗਰ ਖੱਡੂਰ ਸਾਹਿਬ ਤੋਂ video ਦੇਖਣ ਲਈ😇🙏🏻

  • @davinderbanger9911
    @davinderbanger9911 Před 10 dny +1

    Hoshiarpur

    • @ThinkPunjabiTV
      @ThinkPunjabiTV  Před 9 dny

      Hoshiarpur ਤੋਂ video ਦੇਖਣ ਲਈ ਧੰਨਵਾਦ ਜੀ🙏😇😇📍📍

  • @balbirsinghvirk6713
    @balbirsinghvirk6713 Před měsícem +2

    ਲੁਧਿਆਣਾ ਤੋਂ

    • @ThinkPunjabiTV
      @ThinkPunjabiTV  Před měsícem

      ਸਤਿ ਸ਼੍ਰੀ ਆਕਾਲ ਲੁਧਿਆਣੇ ਵਾਲਿਓ, ਧੰਨਵਾਦ video ਦੇਖਣ ਲਈ😇🙏🏻

  • @UjagerSingh-z4u
    @UjagerSingh-z4u Před 24 dny +1

    My distic patiala and next punjab cm Charnjit singh chhane

    • @ThinkPunjabiTV
      @ThinkPunjabiTV  Před 24 dny

      Thanks sir for watching the video and for given your view point 🙏🏻😇

  • @tarlochansingh8043
    @tarlochansingh8043 Před 20 dny +1

    Ludhiana

    • @ThinkPunjabiTV
      @ThinkPunjabiTV  Před 20 dny

      ਲੁਧਿਆਣੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ 🙏🏻🙏🏻😇😇

  • @HarjinderSingh-kh1gy
    @HarjinderSingh-kh1gy Před 29 dny +2

    Khadoor Sahib

    • @ThinkPunjabiTV
      @ThinkPunjabiTV  Před 29 dny

      ਵਾਹਿਗੁਰੂ ਜੀ, ਧੰਨਵਾਦ video ਦੇਖਣ ਲਈ😇🙏🏻

  • @user-tu5sx1dl1i
    @user-tu5sx1dl1i Před 19 dny +1

    Mera Lok sabha Hallka Farid kot ❤

    • @ThinkPunjabiTV
      @ThinkPunjabiTV  Před 19 dny

      ਧੰਨਵਾਦ ਜੀ ਫ਼ਰੀਦਕੋਟ ਤੋਂ video ਦੇਖਣ ਲਈ😇🙏🏻🙏🏻

  • @dr.harjitdakoha4815
    @dr.harjitdakoha4815 Před 29 dny +1

    TERA HI TERE EK ONKAR SATNAM SHRI WAHEGURU JI 🧠🇮🇳🌎✍️✊

    • @ThinkPunjabiTV
      @ThinkPunjabiTV  Před 29 dny

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

  • @Maangamer-sx4hp
    @Maangamer-sx4hp Před 27 dny +1

    ਭਾਈ ਅਮਿਤਪਾਲ ਸਿੰਘ ਜੀ ਜ਼ਿੰਦਾਬਾਦ

  • @chamarbhau4678
    @chamarbhau4678 Před 8 dny +1

    Jalandhar

    • @ThinkPunjabiTV
      @ThinkPunjabiTV  Před 8 dny

      Thanks sir 😇🙏
      Jalandhar Charanjit Singh Chaani

  • @user-yv9kl8gf5o
    @user-yv9kl8gf5o Před 17 dny +1

    Amritpal Singh Khalsa

    • @ThinkPunjabiTV
      @ThinkPunjabiTV  Před 17 dny

      Khadoor Sahib🥰, ਧੰਨਵਾਦ ਜੀ video ਦੇਖਣ ਲਈ😇🙏

  • @shamsamra988
    @shamsamra988 Před 4 dny +1

    Khadoor sahib

  • @HUMANITY_SUPREME
    @HUMANITY_SUPREME Před 19 dny

    ਅੰਮ੍ਰਿਤ ਪਾਲ ਸਰਬਜੀਤ ,ਘੁਬਾਇਆ ਅਤੇ ਵੜਿੰਗ ਸਿਰਫ 10 ਪਾਸ। ਤਾਂ ਹੀ 10 ਨੰਬਰੀਏ ਅਖਵਾਉਦੇ। ਮੁਬਾਰਕ ਏਨਾ ਨੂੰ ਜਿਤਾਉਣ ਵਾਲਿਆਂ ਨੂੰ।

  • @user-go5xi6vt9u
    @user-go5xi6vt9u Před 21 dnem +1

    ਮੇਰਾ ਪਿੰਡ ਭੋਡੀਪੁਰਾ ਜਿਲਾ ਬਠਿੰਡਾ ਥਾਣਾ ਦਿਆਲਪੁਰਾ

    • @ThinkPunjabiTV
      @ThinkPunjabiTV  Před 20 dny

      ਧੰਨਵਾਦ ਜੀ , ਬਠਿੰਡੇ ਤੋਂ video ਦੇਖਣ ਲਈ 🙏🏻🙏🏻🙏🏻

  • @BaljitSingh-bj4vm
    @BaljitSingh-bj4vm Před 28 dny +1

    ਸਿਰੀ ਅੰਮ੍ਰਿਤਸਰ ਸਾਹਿਬ

    • @ThinkPunjabiTV
      @ThinkPunjabiTV  Před 28 dny

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
      ਧੰਨਵਾਦ ਜੀ video ਦੇਖਣ ਲਈ🙏🏻😇

  • @rameshbansal1991
    @rameshbansal1991 Před 28 dny +1

    Good

  • @BalbirSingh-f4g1q
    @BalbirSingh-f4g1q Před 26 dny +2

    Nmshkar punjab nu

    • @ThinkPunjabiTV
      @ThinkPunjabiTV  Před 26 dny

      ਨਮਸਕਾਰ ਜੀ, ਧੰਨਵਾਦ video ਦੇਖਣ ਲਈ😇🙏🏻

  • @shishpalgilldspgill1201
    @shishpalgilldspgill1201 Před 27 dny +1

    Sangrur ✌️✌️✌️✌️✌️

    • @ThinkPunjabiTV
      @ThinkPunjabiTV  Před 26 dny +1

      ਧੰਨਵਾਦ ਸੰਗਰੂਰ ਵਾਲਿਆਂ ਦਾ video ਦੇਖਣ ਲਈ😇🙏🏻

    • @shishpalgilldspgill1201
      @shishpalgilldspgill1201 Před 26 dny +1

      @@ThinkPunjabiTV
      Very very thanks 👏👏

  • @jogindersingh4742
    @jogindersingh4742 Před 22 dny +1

    Anandpir sahib
    😊

    • @ThinkPunjabiTV
      @ThinkPunjabiTV  Před 22 dny

      ਵਾਹਿਗੁਰੂ ਜੀ, ਧੰਨਵਾਦ ਸ਼੍ਰੀ ਅਨੰਦਪੁਰ ਸਾਹਿਬ ਤੋਂ ਵੀਡੀਓ ਦੇਖਣ ਲਈ😇🙏🏻🙏🏻
      ਧੰਨਵਾਦ ਜੀ video ਦੇਖਣ ਲਈ। 😇🙏🏻
      ਬਾਕੀ ਸਰੋਤਿਆਂ ਦੀ ਮੰਗ ਤੇ ਭਾਰਤੀ ਹਾਕੀ ਟੀਮ ਵਿੱਚ ਖੇਡ ਰਹੇ "ਪੰਜਾਬੀ ਖਿਡਾਰੀਆਂ ਦੇ ਮੈਡਲ ਰਿਕਾਰਡ" ਵਾਲੀ ਵੀਡੀਓ ਆ ਗਈ ਹੈ ਜ਼ਰੂਰ ਦੇਖਣਾ ਜੀ। ਧੰਨਵਾਦ।🙏🏻

  • @GurindersinghGurindersingh-k5m

    ਖਡੂਰ ਸਹਿਬ

    • @ThinkPunjabiTV
      @ThinkPunjabiTV  Před 28 dny

      ਵਾਹਿਗੁਰੂ ਜੀ, ਧੰਨਵਾਦ ਜੀ video ਦੇਖਣ ਲਈ😇🙏🏻

  • @kawaldishboparai6538
    @kawaldishboparai6538 Před 19 dny +1

    Dr Amar Singh ji retired IAS officer

    • @ThinkPunjabiTV
      @ThinkPunjabiTV  Před 19 dny

      Yes Sir, Dr Aman Singh Ji is highly educated Lok Sabha MP from Shri Fatehgarh Sahib.😇🙏🏻

  • @harmailkaur2091
    @harmailkaur2091 Před 24 dny +1

    Very nice video

  • @daljitkaurjassa7302
    @daljitkaurjassa7302 Před 25 dny +1

    Charanjit Singh chinni Sahib ji

    • @ThinkPunjabiTV
      @ThinkPunjabiTV  Před 24 dny

      ਧੰਨਵਾਦ ਜੀ video ਦੇਖਣ ਲਈ😇🙏🏻

  • @gurpalvirdi1627
    @gurpalvirdi1627 Před 27 dny +1

    Jalandhar Thanks

    • @ThinkPunjabiTV
      @ThinkPunjabiTV  Před 27 dny

      Thanks ji for watching the video😇🙏🏻🙏🏻

  • @balbirsingh-dj2qu
    @balbirsingh-dj2qu Před 29 dny +2

    Charnjit chani

    • @ThinkPunjabiTV
      @ThinkPunjabiTV  Před 29 dny

      ਜਲੰਧਰ ,ਧੰਨਵਾਦ ਜੀ ਵੀਡਿਓ ਦੇਖਣ ਲਈ 😇🙏🏻

  • @lakhbirsingh490
    @lakhbirsingh490 Před 6 dny +1

    Fatehgarhsahib

    • @ThinkPunjabiTV
      @ThinkPunjabiTV  Před 6 dny

      ਪ੍ਰਣਾਮ ਹੈ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਨੂੰ🙏🙏 ਧੰਨਵਾਦ ਜੀ video ਦੇਖਣ ਲਈ🙏🙏

  • @mcgzcco0dcusvgyshcghsvxctu880

    ਬਰਨਾਲਾ ਜਿਲਾ ਮੀਤ ਹੇਅਰ ਜੀ ਨੂੰ ❤👍👍❤❤🤗❤❤

    • @ThinkPunjabiTV
      @ThinkPunjabiTV  Před 28 dny

      ਧੰਨਵਾਦ ਜੀ video ਦੇਖਣ ਲਈ😇👆🏻