ਕੀ ਹੈ ਡੀਜਾਇਨ ! ਸੰਜੀਵਨੀ ਸੁਖਬੀਰ ਕੈਂਪ ਨੂੰ? ਹੋਵੇਗੀ ਡਿਫਿਊਜ਼ ਸਿਖਰਲੀ ਸੱਟ… Punjab Television

Sdílet
Vložit
  • čas přidán 12. 09. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Komentáře • 122

  • @swaransingh9813
    @swaransingh9813 Před měsícem +9

    ਸੁਖਬੀਰ ਦੀ ਜਿਦ ਪਾਰਟੀ ਨੂੰ ਖਤਮ ਕਰਕੇ ਰਹੇਗੀ।ਲੋਕ ਸੁਖਬੀਰ ਬਾਦਲ ਨੂੰ ਨਿਕਾਰ ਚੁੱਕੇ ਨੇ।

  • @GurmeetSingh-dt1lc
    @GurmeetSingh-dt1lc Před měsícem +24

    ਸਭ ਤੋਂ ਵੱਧ ਅੱਜ ਦੀ ਲੋੜ ਹੈ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ ਕਰਵਾਉਣ ਲਈ ਸਿਰ ਜੋੜ ਕੇ ਵਿਚਾਰ ਕਰਨਾ ਚਾਹੀਦਾ ਹੈ ਧੰਨਵਾਦ ਜੀ

    • @AWSexpert1
      @AWSexpert1 Před měsícem +2

      ਜੈ ਅਜ਼ਾਦ ਕਰਤਾ ਤਾਂ ਇਹਨਾ ਨੇ ਖਾਲਿਸਤਾਨ ਦਾ ਏਜੰਡਾ ਲੈਕੇ ਤੁਰ ਪੈਣਾ।

    • @GurmeetSingh-dt1lc
      @GurmeetSingh-dt1lc Před měsícem

      @@AWSexpert1 ਸਾਡਾ ਮਤਲਬ ਹੈ ਬਾਦਲ ਪਰਿਵਾਰ ਤੋਂ ਅਜ਼ਾਦ ਕਰਵਾਉਣ ਲਈ ਹੈ

  • @reshamsingh5116
    @reshamsingh5116 Před měsícem +2

    ਸਜ਼ਾ ਲਾਉਣ ਅਤੇ ਲਵਾਉਣ ਵਾਲੇ ਦੋਵਾਂ ਧਿਰਾਂ ਦੀ ਭਰੋਸੇਯੋਗਤਾ ਖਤਮ ਹੋ ਚੁੱਕੀ ਹੈ

  • @dhindsababbu1992
    @dhindsababbu1992 Před měsícem +9

    ਇਕ ਗੱਲ ਤਾਂ ਪੱਕੀ ਹੈ ,,,,,,,ਕਿ ਜੇ ਜਥੇਦਾਰਾਂ ਨੇ ਸਹੀ ਫੈਸਲਾ ਨਾ ਲਿਆ ਇੰਨਾਂ ਦੀ ਹੈਸੀਅਤ ਸਿੱਖਾਂ ਚ ਸਮਾਪਤ ਹੋ ਜਾਵੇਗੀ

    • @srchumber2733
      @srchumber2733 Před měsícem

      Bro fer ki hovega. Sukhvir de har jaga te bande fit kite hoe han

    • @hcfgjfgygby8306
      @hcfgjfgygby8306 Před měsícem +1

      ​@@srchumber2733ਉਹ ਬੰਦੇ ਨਾ ਰਹਿ ਜਾਣ ਕਿਤੇ ਇਕਲੇ

    • @baldevsingh6486
      @baldevsingh6486 Před měsícem

      @@srchumber2733

  • @bhupindersinghmann5096
    @bhupindersinghmann5096 Před měsícem +7

    . ਸੇਵਾ।ਨਹੀ ਦੋਨੇ ਗਰੁਪਾ ਤੋ ਅਸਤੀਫਾ ਲੈਕੇ ਪੰਜ ਸਾਲ ਲਈ ਕੋਈ ਵੀ ਅਹੁਦਾ ਨਾ।ਲੈਣ।ਦੀ ਦੌਨਾ ਧਿਰਾ ਦੇ ਲੀਡਰਾ ਤੇ ਪਾਬੰਦੀ ਲਗੇ

  • @GurjantSingh-eh6em
    @GurjantSingh-eh6em Před měsícem +2

    ਸ ਰਧਾਵਾ ਸਾਹਿਬ ਇਹ ਨਾ ਹੋਵੇ ਕੇ ਸਰਸੇ ਵਾਲੇ ਵਾਗ ਮੁਆਫੀ ਦੀ ਦਰਖਾਸਤ ਤਿਆਰ ਕਰ ਲਈ ਗੲਈ ਹੋਵੇ ਲੋਕਾਂ ਦਾ ਵਿਸਵਾਸ਼ ਇਹਨਾਂ ਤੋ ਉਠ ਚੁਕਾ ਹੈ ਜੀ ਰੱਬ ਰਾਖਾ।

  • @JoyfulSandcastle-cf7gg
    @JoyfulSandcastle-cf7gg Před měsícem +17

    ਸੁਖਬੀਰ ਸਿੰਘ ਬਾਦਲ ਅਤੇ ਉਸਦੇ ਚਾਪਲੂਸਾਂ ਨੂੰ ਸੰਜੀਵਨੀ ਬੂਟੀ ਵੀ ਨਹੀਂ ਬੱਚਾ ਸਕਦੀ।
    ਅਗਰ ਸਿੰਘ ਸਾਹਿਬਾਨ ਨੇ ਆਪਣੇ ਫ਼ਰਜ਼ਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਪਰੰਪਰਾਵਾਂ ਅਤੇ ਸਿਧਾਤਾ ਅਨੁਸਾਰ ਨਾ ਨਿਭਾਇਆ ਤਾਂ ਉਹ ਵੀ ਇਤਿਹਾਸ ਵਿੱਚ ਪੰਥ ਦੋਖੀਆਂ ਦੀ ਕਤਾਰ ਵਿੱਚ ਹੀ ਖੜੇ ਨਜ਼ਰ ਆਉਣਗੇ।

    • @jagtarsinghbassi395
      @jagtarsinghbassi395 Před měsícem

      Right

    • @srchumber2733
      @srchumber2733 Před měsícem +1

      Sukhvir da koi v kujh v nahin pat sakda

    • @JoyfulSandcastle-cf7gg
      @JoyfulSandcastle-cf7gg Před měsícem +1

      @@srchumber2733 ਕੋਮ ਦੇ ਗਲੋ ਲੱਥ ਜਾਵੇ ਪੁੱਟਣ ਵਾਲਾ ਤੁਸੀ ਲੈ ਲੈਣਾ

    • @hcfgjfgygby8306
      @hcfgjfgygby8306 Před měsícem

      ਵ​@@srchumber2733ਵੀਰ ਰਿਹਾ ਕੀ ਪਲੇ ਹੁਣ ਇਹੀ ਹਾਲ ਰਿਹਾ ਤਾ ਹਾਲਤ ਹੋਰ ਖਰਾਬ ਹੋਣੀ ਆਉਦੇ ਇਲੈਕਸ਼ਨ ਤਕ

    • @srchumber2733
      @srchumber2733 Před měsícem

      @@JoyfulSandcastle-cf7gg bhai saab ih zoakan han isda sara kujh tusin hi rakhio g

  • @user-jw4nc9lf2o
    @user-jw4nc9lf2o Před měsícem +5

    ਜਗਤਾਰ ਸਿੰਘ. ਜੀ ਇਕ ਮਨਪ੍ਰੀਤ ਸਿੰਘ ਨੇ. ਵੀ. ਲੰਗਰ ਦਾ ਦੋਸ਼ ਲਾਇਆ ਸੀ. ਇਸ ਮਾਮਲੇ ਦੀ ਜਾਂਚ ਕਰ ਨੀ ਹੋਵੇ gi

  • @GurmeetSingh-dt1lc
    @GurmeetSingh-dt1lc Před měsícem +6

    ਜਦੋਂ ਸੁਖਬੀਰ ਦਲ ਵੀ ਗੁਨਾਹ ਮੰਨ ਲੈਂਦਾਂ ਹੈ ਤੋਂ ਫਿਰ ਅਸਤੀਫ਼ੇ ਹੋਣ ਫਿਰ ਪੰਜ ਸਿੰਘ ਸਾਹਿਬਾਨ ਤੇ ਸਾਰੇ ਦਲ ਪੰਥ ਨੂੰ ਮਿਲ ਕੇ ਫੈਸਲਾ ਲਿਆ ਜਾਵੇ ਅਕਾਲ ਤਖ਼ਤ ਸਾਹਿਬ ਜੀ ਦੀ ਉੱਚਤਾ ਕਾਇਮ ਰਹੇ ਧੰਨਵਾਦ ਜੀ

  • @satindersingh9369
    @satindersingh9369 Před měsícem +3

    ਸ ਹਮੀਰ ਸਿੰਘ ਜੀ ਇਹ ਸਾਰੇ ਲੀਡਰ ਸਿੱਖ ਕੌਮ ਦਾ ਜਲੂਸ ਕੱਢ ਰਹੇ ਹਨ ਇਹਨਾਂ ਨੂੰ ਹਰ ਫਰੰਟ ਸੇਵਾ ਮੁਕਤ ਹੋ ਜਾਣਾ ਚਾਹੀਦਾ ਹੈ

  • @nirmalsinghdost4789
    @nirmalsinghdost4789 Před měsícem +5

    ਸ਼ਾਇਦ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਜਾਵੇਗੀ?

  • @niranjansinghsandhu1520
    @niranjansinghsandhu1520 Před měsícem +4

    ਗੁਰੂ ਰਾਮਦਾਸ ਜੀ ਦੇ ਘਰ ਦੀ ਮਾਇਆ ਦੁਰਵਰਤੋਂ ਕਰਨ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਆਤ ਨਹੀ ਹੋਣੀ ਚਾਹੀਦੀ ਚੋਣਾਂ ਵਿਚ ਨਹੀ ਵਰਤੀਆਂ ਜਾਣੀਆਂ ਚਾਹੀਦੀਆਂ

  • @nachhattersingh3815
    @nachhattersingh3815 Před měsícem +3

    ਸੁਖਬੀਰ ਸਿੰਘ ਬਾਦਲ ਢੀਂਡਸਾ ਮਲੂਕਾ ਭੂਦਡ਼ ਕੈਰੋਂ ਦਲਜੀਤ ਸਿੰਘ ਚੀਮਾ ਆਦਿ ਚੰਦੂਮਾਜਰਾ ਆਦਿ ਵੱਲੋਂ ਸੰਨਿਆਸ ਲੈਣਾ ਚਾਹੀਦਾ ਹੈ ਜਾ ਸਿੰਘ ਸਹਿਬਾਨ ਵੱਲੋਂ ਇੰਨਾਂ ਤੇ ਦਸ ਸਾਲ ਤੱਕ ਚੋਣਾਂ ਲੜਨ ਤੇ ਰੋਕ ਲਗਾ ਦਿੱਤੀ ਜਾਵੇ

  • @jasmersingh2556
    @jasmersingh2556 Před měsícem +1

    ਸਤਿ ਸ਼੍ਰੀ ਅਕਾਲ ਜੀ। ਸਿੰਘ ਸਾਹਿਬਾਨ ਸਿੱਖ ਪੰਥ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਫੈਸਲਾ ਕਰਨ ਤਾਂ ਜੋ ਸੰਗਤਾਂ ਦਾ ਭਰੋਸਾ ਬਹਾਲ ਹੋਵੇ।

  • @ParamjitSingh-po5eo
    @ParamjitSingh-po5eo Před měsícem +4

    ਸੁਖਬੀਰ ਦੇ ਪਿੱਛੇ ਹੱਟਣ ਤੈ ਬਾਅਦ ਹੀ ਗੱਲ ਚੱਲੂ ਨਵੀਂ ਲੀਡਰਸ਼ਿਪ ਦੀ

  • @balwantakkanwali8168
    @balwantakkanwali8168 Před měsícem +3

    ਸ਼੍ਰੋਮਣੀ ਅਕਾਲੀ ਦਲ ਤੋ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਨੂੰ ਅਜਾਦ ਕਰਵਾਉਣ ਦੀ ਲੋੜ ਹੈ ।ਕਮੇਟੀ ਨੂੰ ਰਾਜਨੀਤੀ ਪਾਰਟੀ ਤੋ ਕਬਜਾ ਹਟਾਉਣਾ ਸਮੇ ਦੀ ਲੋੜ ਹੈ ਅਤੇ ਲੋਕਾਂ ਦੀ ਮੰਗ ਹੈ।

  • @baldevbhullar3062
    @baldevbhullar3062 Před měsícem +3

    ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਪਖੰਡਾਂ ਵਿਰੁੱਧ ਡਟ ਕੇ ਆਵਾਜ ਉਠਾਈ ਸੀ। ਅਜ ਉਸ ਦੇ ਸਿਖ ਅਖਵਾਉਣ ਵਾਲੇ ਖੁਦ ਧਾਰਮਿਕ ਪਖੰਡ ਰਚ ਰਹੇ ਨੇ।

  • @karamsingh4417
    @karamsingh4417 Před měsícem +7

    ਰੰਧਾਵਾ ਜੀ ਸਤਿ ਸ੍ਰੀ ਆਕਾਲ ਤੋਂ ਬਾਅਦ ਬੇਨਤੀ ਹੈ ਕਿ ਭਾਵੇਂ ਜਥੇਦਾਰ ਜੀਆਂ ਨੇ ਸੁਖਬੀਰ ਨੂੰ ਤਲਬ ਕਰ ਲਿ ਆ ਪਰ ਇਨ੍ਹਾਂ ਚ ਹਿਮਤ ਨਹੀ ਕਿ ਜਿੰਨੇ ਘੋਰ ਅਪ੍ਰਾਧ ਬਾਦਲਾਂ ਨੇ ਕੀਤੇ ਉਸ ਮੁਤਾਬਿਕ ਸਜ਼ਾ ਦਿੱਤੀ ਜਾਵੇ । ਸੁਖਬੀਰ ਦਾ ਇਹ ਵੀ ਨਹੀਂ ਪਤਾ ਕਿ ਸਾਰੇ ਦੋਸ਼ ਪ‌ਕਾਸ਼ ਬਾਦਲ ਦੇ ਸਿਰ ਨਾ ਪਾ ਦੇ ਕਿ ਬਾਪੂ ਨੇ ਹੀ ਸਭ ਕੁੱਝ ਕੀਤਾ ਹੈ ਕਿਉਂਕਿ ਮਰੇ ਬੰਦੇ ਦਾ ਕੋਈ ਕੂਝ ਨਹੀਂ ਕਰ ਸਕਦਾ।

  • @DalbirSingh-oh4kd
    @DalbirSingh-oh4kd Před měsícem +1

    ਰੰਧਾਵਾ ਜੀ , ਅਕਾਲੀ ਦਲ ਦਾ ਜੋ ਹਸ਼ਰ ਅਸੀਂ ਵੇਖ ਰਹੇ ਹਾਂ,ਹਰੇਕ ਸੰਜੀਦਾ ਸਿਖ ਇਸ ਤੋ ਚਿੰਤਤ ਹੈ। ਬੜੀ ਪੇਚੀਦਾ ਸਥਿਤੀ ਹੈ।ਮਸਲਾ ਅਕਾਲ ਤਖਤ ਸਾਹਿਬ ਤੇ ਪਹੁਚ ਗਿਆ ਹੈ। ਹੁਣ
    ਚਿੰਤਾ ਤਾਂ ਸਿੰਘ ਸਾਹਿਬਾਨ ਜੀ ਦੇ ਵਿਵੇਕ ਦੀ ਹੈ। ਜੇ ਕੋਈ ਫ਼ੈਸਲਾ ਕਰਦਿਆਂ ਸੰਗਤ ਨੂੰ ਪੱਖਪਾਤੀ ਰੱਵਈਆ ਨਜਰ ਆ ਗਿਆ ਤਾਂ ਜਿਵੇਂ ਸੰਗਤ ਰੀਐਕਟ ਕਰਦੀ ਆ, ਉਹ ਕੌਮ ਲਈ ਬਹੁਤ ਮਾੜੀ ਗੱਲ ਹੋਵੇਗੀ। ਅਸੀਂ ਜਥੇਦਾਰ ਗੁਰਬਚਨ ਸਿੰਘ ਤੇ ਉਸ ਵਕਤ ਦੇ ਹੋਰ ਜਥੇਦਾਰਾਂ ਦਾ ਹਾਲ ਤਾਂ ਵੇਖਿਆ ਹੀ ਹੈ।ਸੋ ਸਿੰਘ ਸਾਹਿਬ ਵੀ ਚਿੰਤਤ ਹੋਣਗੇ। ਮੇਰਾ ਆਪਣਾਂ ਵਿਚਾਰ ਹੈ ਕਿ ਜਿਵੇ ਕੌਮ ਦੇ ਸਿਤਾਰੇ ਗਰਦਿਸ਼ ਚ ਚੱਲ ਰਹੇ ਹਨ ਸਿੰਘ ਸਾਹਿਬ, ਸੰਗਤ ਵੱਲੋਂ 2017 ਤੋਂ ਹੁਣ ਤੱਕ ਵਿਖਾਈ ਇਕ ਗੁਸੇ ਦੀ ਭਾਵਨਾ ਨੂੰ ਧਿਆਨ ਚ ਰੱਖਦਿਆ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਮੇਜਰ ਰੀਪੇਅਰ ਕਰ ਹੀ ਦੇਣ। ਇਸ ਨਾਲ ਉਹਨਾਂ ਦਾ ਵੀ ਸਿਖ ਸੰਗਤ ਵਿਚ ਸਤਿਕਾਰ ਵਧੇਗਾ। ਨਹੀ ਤੇ ਇਹਨਾਂ ਸੰਸਥਾਵਾਂ ਦਾ ਵੀ ਅਕਾਲੀ ਦਲ ਵਰਗਾ ਹੀ ਹਾਲ ਹੋ ਜਾਣ ਦਾ ਡਰ ਹੈ। ਗੁਰੂ ਰਾਮਦਾਸ ਜੀ ਸਾਰੇ ਸਿੰਘ ਸਾਹਿਬ ਜੀ ਨੂੰ ਕੌਮ ਦਾ ਇਹ ਫ਼ੈਸਲਾ ਲੈਣ ਲਈ ਹਿੰਮਤ ਤੇ ਸਿਆਣਪ ਬਖਸਣ।

  • @balvirsingh1344
    @balvirsingh1344 Před měsícem +3

    ਸਮੁੱਚਾ ਸ਼ੋਮਣੀ ਅਕਾਲੀ ਦਲ ਅਤੇ ਸਮੁੱਚੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਪਰੀਆਂ ਘਟਨਾਵਾਂ ਲਈ ਜੁਮੇਵਾਰ ਹਨ ੲਿਹਨਾਂ ਜਥੇਬੰਦੀਆਂ ਨੂੰ ਭੰਗ ਕਰਕੇ ਸਾਰੇ ਪ੍ਬੰਧ ਸ਼੍ਰੀ ਅਕਾਲ ਤਖਤ ਸਾਹਿਬ ਅਧੀਨ ਹੋਣੇ ਚਾਹੀਦੇ ਹਨ ਅਤੇ ਨਵੇਂ ਸਿਰਿਉਂ ਸੰਗਤ ਦੁਆਰਾ ਚੋਣੀ ਚਾਹੀਦੀ ਹੈ🙏🙏

  • @sewaksingh4779
    @sewaksingh4779 Před měsícem +1

    ਤੁਹਾਡੇ ਡਿਜੀਟਲ ਪਲੇਟਫਾਰਮ ਦਾ ਨਾਮ ਪੰਜਾਬ ਟੈਲੀਵਿਜ਼ਨ ਹੈ ਪਰ ਹਰ ਰੋਜ਼ ਤੁਹਾਡੀਆਂ ਸੁਰਖੀਆਂ ਵਿੱਚ ਪੰਜਾਬੀ ਵਿੱਚ ਅੰਗਰੇਜ਼ੀ ਦਾ ਮਿਸ਼ਰਣ ਹੁੰਦਾ ਹੈ। ਕੀ ਇਸ ਪ੍ਰੋਗਰਾਮ ਦੇ ਪੇਂਡੂ ਦਰਸ਼ਕ ਡਿਜ਼ਾਇਨ, ਡਿਫਿਊਜ਼ਡ ਦੇ ਅਰਥ ਸਮਝਦੇ ਹਨ। ਕਿਰਪਾ ਕਰਕੇ ਸਧਾਰਨ ਰਹੋ.

  • @Gill-i9o
    @Gill-i9o Před měsícem +3

    ਕੁਝ ਨਹੀ ਹੋਣਾ ਸੁਖਬੀਰ ਸਿੰਘ ਬਾਦਲ ਨੂੰ ਜੀ ਇਹ ਸਭ ਡਰਾਮਾ ਏ

  • @mickeysingh8382
    @mickeysingh8382 Před měsícem +3

    ਇਹ ਆਕਲੀ ਦਲ ਹੀ ਨਹੀਂ ਅਕਾਲ ਤਖਤ ਦੀ ਬਰੋਸੇ ਯੋਗਤਾ ਬਹਾਲ ਕਰਨ ਦਾ ਵੀ ਮੌਕਾ ਹੈ

  • @dpsingh7689
    @dpsingh7689 Před měsícem +1

    ਰੰਧਾਵਾ ਜੀ ,ਹਰਮੀਤ ਜੀ ,ਜਗਤਾਰ ਜੀ
    ਆਪ ਜੀ ਦੀ ਸੋਚ ਵਿਚਾਰ ਬਹੁਤ ਸ਼ਲਾਘਾ ਯੋਗ ਹੈ, ਤੈ ਕੌਮ ਨੂੰ ਸੇਧ ਦੇਣ ਵਾਲੀ ਹੈ, ਆਪ ਜੈਸੇ ਯੋਗ ਵਿਦਵਾਨ ਨੂੰ ਅਗੈ ਆਨਾ ਚਾਹੀਦਾ

  • @beantsingh9208
    @beantsingh9208 Před měsícem +2

    ਜਿਹੜੇ ਸਿੰਘ ਸਾਹਿਬਾਨਾਂ ਨੇ ਸੌਦੇ ਸਾਧ ਨੂੰ ਮਾਫੀ ਦਿੱਤੀ ਸੀ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਕਿਉਂ ਨਹੀਂ ਤਲਬ ਕੀਤਾ ਜਾ ਰਿਹਾ ਹੈ?? ਉਹਨਾਂ ਨੇ ਵੀ ਸਿਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਲੀਰੋ ਲੀਰ ਕੀਤਾ ਸੀ ਅਤੇ ਉਨ੍ਹਾਂ ਤੋਂ ਗੈਰ ਜਿੰਮੇਵਾਰਨਾ ਰਵੱਈਏ ਲਈ ਸਪਸ਼ਟੀਕਰਨ ਮੰਗਣਾ ਚਾਹੀਦਾ ਹੈ।

  • @mohindersingh8896
    @mohindersingh8896 Před měsícem +1

    ਬਹੁਤ ਬਹੁਤ ਧੰਨਵਾਦ ਜੀ।

  • @nishansinghmajitha
    @nishansinghmajitha Před měsícem +1

    ਦੋਵੇਂ ਧੜੇ ਇੱਕਠੇ ਹੀ ਨੇ ਮਹਾਰਾਜ।

  • @gurbaxsinghbedi2696
    @gurbaxsinghbedi2696 Před měsícem

    ਰੰਧਾਵਾ ਸਾਹਿਬ ਤੇ ਤੁਹਾਡੀ ਟੀਮ ਨੂ ਇਕ ਕਿਤਾਬ ਸਚ ਸੁਨਾਈਸੀ ਸਚ ਕੀ ਬੇਲਾ ਪੜੋ ਜਿਹੜੀ ਕੁਲਵੰਤ ਸਿੰਘ ਰੰਧਾਵਾ ਸਾਹਿਬ ਸਾਬਕਾ ਸਕੱਤਰ ਵਲੋਂ ਲਿਖੀ ਹੈ।

  • @sahibsinghcheema4151
    @sahibsinghcheema4151 Před měsícem

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @nsbrar6984
    @nsbrar6984 Před měsícem

    ਰੰਧਾਵਾ ਸਾਹਿਬ ਇੰਨਾ ਕੋਲ ਕੋਈ ਜਵਾਬ ਨਹੀਂ ਹੈ

  • @SukhwinderSingh-ur2vo
    @SukhwinderSingh-ur2vo Před měsícem +1

    ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 🙏🏻🙏🏻🎉🎉

  • @dasaundhasinghpannu6612
    @dasaundhasinghpannu6612 Před měsícem +3

    ਰੰਧਾਵਾ ਸਾਹਿਬ ਇੰਨਾ ਨੇ ਡਰ ਕਾਰਨ ਵੀ ਇਕ ਦੂਜੇ ਦੇ ਨੇੜੇ ਨਹੀਂ ਲਗਣਾਂ।ਇਹਨਾਂ ਨੂ ਡਰ ਕਿ ਬਾਦਲ ਸਾਨੂੰ ਕਦੀ ਮੁਆਫ ਨਹੀ ਕਰੂ,ਤੇ ਖੁਡੇ ਲਾਈਨ ਲਾਈਨ ਲਾਊ।ਬਾਦਲ ਨੂੰ ਡਰ ਕਿ ਇਹ ਪਾਰਟੀ ਚ ਰਹਿ ਕੇ ਹੋਰ ਨੁਕਸਾਨ ਕਰ ਸਕਦੇ ਹਨ।

  • @engg.lakhwindersinghhothi7298

    ਸਰਦਾਰ ਸਾਹਿਬ ਜੀ ਕੀ ਜਿਹੜੇ ਲੋਕਾਂ ਨੇ ਸ਼ਿਕਾਇਤ ਕੀਤੀ ਅਤੇ ਸਵੀਕਾਰ ਕੀਤਾ ਅਤੇ ਪਾਰਟੀ ਪ੍ਰਧਾਨ ਤੇ ਦੋਸ਼ ਲਾਏ। ਕੀ ਇਹੋ ਹੀ ਸਾਰੇ ਸਾਰੇ ਮਾਮਲੇ ਦੇ ਦੋਸ਼ੀ ਹਨ। ਜਾਂ ਫਿਰ। ਜਿੰਨਾ ਪਿੱਛੇ ਦੀ ਸਾਰੀ ਘਾੜਤ ਘੜੀ ਉਹਨਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ

  • @malkitsinghsidhu-dp7eo
    @malkitsinghsidhu-dp7eo Před měsícem

    Ajjj tan kamal hi krti
    Wao discussion

  • @baljindersingh7802
    @baljindersingh7802 Před měsícem

    Waheguru ji

  • @sekhonsekhon4142
    @sekhonsekhon4142 Před měsícem

    ਇਹ ਗੱਲ ਸਹੀ ਹੈ ਕਿ ਜੋ ਪੁਰਾਣੇ ਨੇਤਾ ਹਨ ਉਹਨਾਂ ਦੀ ਭਰੋਸੇ ਯੋਗਤਾ ਵੀ ਸੁਖਬੀਰ ਵਰਗੀ ਹੀ ਹੈ ਭਾਂਵੇ ਥੋੜੀ ਜਾਂ ਵੱਧ ਜਾਂ ਘੱਟ ਹੋ ਸਕਦੀ ਹੈ। ਕੀ ਜੇ ਚੰਦੂਮਾਜਰਾ ਆਨੰਦਪੁਰ ਸਾਹਿਬ ਵਾਲੀ ਸੀਟ ਜਿੱਤ ਜਾਂਦੇ ਤਾਂ ਉਸਦਾ ਰਵਈਆ ਹੁਣ ਵਾਲਾ ਹੀ ਹੁੰਦਾ? ਜਾਂ ਢੀਡਸਿਆਂ ਦਾ ਪ੍ਰਤੀਕਰਮ ਵੀ ਹੁਣ ਵਾਲਾ ਹੀ ਹੁੰਦਾ! ਜੇ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਮਿਲ ਜਾਂਦੀ ? ਇਹੋ ਜਿਹੇ ਚਲਾਕ ਲੋਕਾਂ ਦੀ ਨਿਸ਼ਾਨਦੇਹੀ ਕੌਣ ਤੇ ਕਿਵੇਂ ਕਰੇਗਾ? ਭਾਵੇਂ ਸਾਡੀ ਆਮ ਮਿੱਥ ਬਣੀ ਹੋਈ ਕਿ ਦੁਨੀਆਂ ਤੋਂ ਜਾਣ ਵਾਲਿਆਂ ਬਾਰੇ ਕੁੱਛ ਕਹਿਣ ਤੋਂ ਤੋਂ ਗੁਰੇਜ ਕੀਤਾ ਜਾਂਦਾ ਹੈ। ਪਰ ਅਤੀਤ ਦੇ ਇਸ ਸਾਰੇ ਵਰਤਾਰੇ ਦਾ ਜ਼ਿੰਮੇਵਾਰ ਪ੍ਰਮੁੱਖ ਤੌਰ ਤੇ ਤਾਂ ਵੱਡੇ ਬਾਦਲ ਹੀ ਹਨ। ਉਹਨਾਂ ਵੱਲ ਹਾਲੇ ਤੱਕ ਕਿਸੇ ਨੇ ਉਂਗਲ ਕਿਉਂ ਨਹੀਂ ਚੁੱਕੀ। ਇਤਿਹਾਸ ਵਿੱਚ ਦੋਸ਼ੀਆਂ ਨੂੰ ਮਰਨ ਉਪਰੰਤ ਵੀ ਸੰਕੇਤਕ ਤੌਰ ਤੇ ਸਜ਼ਾਵਾਂ ਦੇਣ ਦੀਆਂ ਉਦਾਹਰਣਾ ਮੌਜੂਦ ਹਨ।

  • @Gill-i9o
    @Gill-i9o Před měsícem +1

    ਅਕਾਲ ਤਖ਼ਤ ਸਾਹਿਬ ਵੱਲੋ ਸੁਖਬੀਰ ਸਿੰਘ ਬਾਦਲ ਨੂੰ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਝਾੜੂ ਪੋਚਾ ਲਾਉਣ ਦੀ ਸਜ਼ਾ ਮਿਲਣੀ ਚਾਹੀਦੀ ਹੈ

    • @Gill-i9o
      @Gill-i9o Před měsícem

      ਧਿਆਨ ਦਿਓ ਜੀ

  • @shabegsingh7387
    @shabegsingh7387 Před měsícem

    Thanks.

  • @malkitsinghsidhu-dp7eo
    @malkitsinghsidhu-dp7eo Před měsícem

    Today's discussion is the best
    Like it

  • @KewalSingh-e9u
    @KewalSingh-e9u Před měsícem +3

    Sab ton vada doshi gaini Gurbachan singh nu talab karna chahi da jis ne Badal de kahe ton hukam name jari kite ja hun oh hukam name vapis hone chahi de hai

  • @gurbaxsinghbedi2696
    @gurbaxsinghbedi2696 Před měsícem

    ਸਿੰਘ ਸਾਹਿਬ ਜੋ ਠੀਕ ਸਮਝਣ ਫੈਸਲਾ ਲੈਣ। ਪਰ ਲੋਕਾਂ ਦਾ ਵਿਸ਼ਵਾਸ ਜਿਤਨਾ ਬਹੁਤ ਔਖਾ ਹੈ ਕਿੳਕਿ ਸਿੱਖ ਤੇ ਪੰਜਾਬੀਆਂ ਨਾਲ ਧੋਖਾ ਕੀਤਾ ਗਿਆ ਅਕਾਲੀਦਲ ਵਲੋੰ ਖੇਤਰੀ ਪਾਰਟੀ ਹੁੰਦਿਆਂ। ਧਾਰਮਿਕ ਤੌਰ ਤੇ ਇਹ ਸੁਰਖਰੂ ਹੋ ਸਕਦੇ ਹਨ ਪਰ ਰਾਜਨੀਤਕ ਤੌਰ ਤੇ ਵਿਸ਼ਵਾਸ ਬਣਾਉਣਾ ਬਹੁਤ ਔਖਾ।

  • @kirpalsidhu44
    @kirpalsidhu44 Před měsícem +2

    ਕੁਝ ਨੀ ਹੋਣਾ, ਜਥੇਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਸੁਖਬੀਰ ਬਾਦਲ ਦੇ ਲਾਏ ਹੋਏ ਆ, ਆਵਦੇ ਮਾਲਕ ਵਿਰੁੱਧ ਕੋਈ ਨੀ ਜਾਂਦਾ

    • @hcfgjfgygby8306
      @hcfgjfgygby8306 Před měsícem

      ਪਰ ਗਲ ਤਾ ਆਮ ਲੋਕਾ ਨਾਲ ਬਣਨੀ ਜਦੋ ਵੋਟ ਨਾ ਰਹੀ ਤਾ ਕੀ ਹੋਵੇਗਾ

  • @jarnailsingh9949
    @jarnailsingh9949 Před měsícem +1

    508th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @Gill-i9o
    @Gill-i9o Před měsícem

    ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰੋ

  • @sarabpalboparai2431
    @sarabpalboparai2431 Před měsícem

    Thanks for sharing the Alkali Dal's appropriate information behind the background.

  • @user-vx8fj3kb1r
    @user-vx8fj3kb1r Před měsícem

  • @gurmailsingh994
    @gurmailsingh994 Před měsícem

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @user-jw4nc9lf2o
    @user-jw4nc9lf2o Před měsícem +2

    Randhawa ji ki ਗੁਰੂ ਘਰ ਨੂੰ ਲੁੱਟਣ. ਦਾ. Right ਹੈ?

  • @BharatBhushan-tv6cm
    @BharatBhushan-tv6cm Před měsícem +1

    Aakaltakht.Sahib.ji.Di
    Pvitrtta.or.Udarta.Da.
    Najayj.Fayida.Na.
    Cakoo.
    Namaste 🙏

  • @jasonjj5465
    @jasonjj5465 Před měsícem

    Randhawa ji
    Very good discussion on sikh politics and religion. We need you gentleman. Keep up good work.
    California. U SA

  • @jashandeep5153
    @jashandeep5153 Před měsícem

    ਰੰਧਾਵਾ ਜੀ ਹੁਣ ਵੀ ਜੇ ਸਿੱਖੀ ਸਿਧਾਂਤਾਂ ਅਨੁਸਾਰ ਸਹੀ ਫੈਸਲਾ ਨਾ ਲਿਆ ਗਿਆ ਤਾਂ ਅਕਾਲੀ ਦਲ ਤੋਂ ਤਾਂ ਸਿੱਖ ਦੂਰ ਹੋਏ ਹੀ ਹਨ ਤੇ ਫਿਰ ਅਕਾਲ ਤਖ਼ਤ ਦੇ ਫ਼ੈਸਲਿਆਂ ਤੋਂ ਵੀ ਸਿੱਖਾਂ ਦੀ ਨਿਰਾਜ਼ਗੀ ਹੋਰ ਵੱਧ ਜਾਵੇਗੀ

  • @gurbaxsingh6335
    @gurbaxsingh6335 Před měsícem

    ਜੇ ਆਪਣੇ ਜਥੇਦਾਰ ਜੀ ਅਜ਼ਾਦ ਸੋਚ ਨਿਡਰ ਹੋ ਕੇ ਫੈਸਲੇ ਨਹੀਂ ਲੈਣਗੇ ਤਾਂ ਫਿਰ ਇਹਨਾਂ ਦੀ ਵੀ ਕੈਥਲਿਕ ਪੋਪ ਵਾਲੀ ਸਥਿਤੀ ਹੋਵੇਗੀ ।

  • @angrejsingh-zk5lj
    @angrejsingh-zk5lj Před měsícem

    🙏🙏👍

  • @narinderghuman2836
    @narinderghuman2836 Před měsícem

    ❤🎉❤🎉❤🎉

  • @gamdoorsingh7975
    @gamdoorsingh7975 Před měsícem

    🙏🙏🙏🙏

  • @gurdialsingh745
    @gurdialsingh745 Před měsícem

    EXCELLENT

  • @GurdevSingh-jz6xc
    @GurdevSingh-jz6xc Před měsícem

    ਪੰਜਾਬ ਟੈਲੀਵਿਜ਼ਨ ਦੇ ਤਿੰਨੇ ਸਜਣਾ ਦੀ ਕਮਾਈ ਦਾ ਸਾਧਣ ਅਕਾਲੀ ਦਲ ਹੀ ਹੈ

  • @gurmeetsinghbrar2669
    @gurmeetsinghbrar2669 Před měsícem +7

    ਚਾਪਲੂਸ ਰੰਧਾਵਿਆ ਬਹੁਤ ਕਾਹਲੀ ਕਰਦੈਂ ਸੁਖਬੀਰ ਨੂੰ ਸੰਜੀਵਨੀ ਦੇਣ ਚ।ਜੇ ਕੋਈ ਸੱਚ ਬੋਲਣ ਦੀ ਕੋਸ਼ਿਸ਼ ਵੀ ਕਰੇ ਤਾਂ ਬਾਗੀ। ਹੁਣ ਤੁਸੀਂ ਸ਼ਬਦ ਜੋੜਨਾ ਸ਼ੁਰੂ ਕਰਤਾ ਨਰਾਜ਼।ਜੋ ਪਹਿਲਾਂ ਵਰਤਣਾ ਚਾਹੀਦਾ ਸੀ।ਪਰ ਅਕਾਲੀ ਦਲ ਬਾਦਲ ਤੁਸੀਂ ਬਹੁਤ ਪਹਿਲਾਂ ਵਰਤਣਾ ਬੰਦ ਕਰ ਦਿੱਤਾ ਸੀ। ਕੌਣ ਲਾਉ ਸੁਖਬੀਰ ਨੂੰ ਸੇਵਾ।ਹੈ ਕਿਸੇ ਚ ਹਿੰਮਤ। ਸ਼ਾਬਾਸ਼।ਦੱਬ ਕੇ ਕੱਢੋ ਸਿੱਖ ਕੌਮ ਦਾ ਜਲੂਸ ਜਿਹੜਾ ਮਾੜਾ ਮੋਟਾ ਕੱਢਣ ਵਾਲਾ ਰਹਿ ਗਿਆ। ਵੈਸੇ ਕਸਰ ਤਾਂ ਕੋਈ ਰਹਿ ਨੀਂ ਗਈ।

    • @dr.gurbantsingh4940
      @dr.gurbantsingh4940 Před měsícem +3

      ਵੀਰ ਜੀ ਏ ਜਿੰਨੀਂ ਮਰਜ਼ੀ ਸੰਜੀਵਨੀ ਦੇ ਲੈਣ ਲੋਕਾਂ ਨੇ ਨਾ ਪਹਿਲਾਂ ਵੋਟਾਂ ਪਾਈਆਂ ਨਾ ਹੁਣ ਪਾਉਣ ਸਰਦਾਰ ਹਮੀਰ ਸਿੰਘ ਵੈਸੇ ਗੱਲ ਸਹੀ ਕਰਦੇ ਨੇ

    • @hcfgjfgygby8306
      @hcfgjfgygby8306 Před měsícem +1

      ਜਲੂਸ ਤਾ ਪਹਿਲਾ ਲੀਡਰਾ ਕਢਿਆ ਇਹ ਕੀ ਕੱਢਣਗੇ

  • @jagtarsinghbassi395
    @jagtarsinghbassi395 Před měsícem

    Good discussion

  • @RanjitSingh-1984
    @RanjitSingh-1984 Před měsícem

    ਮੁੱਕੀ ਗੱਲ ਸਾਰੇ ਬਾਦਲਕੇ ਤੇ ਇਹਨਾਂ ਦੇ ਭਾਈਵਾਲ਼ ਰਹੇ ਬਾਗੀ ਕਾਲੀਆਂ ਨੂੰ ਲਾਈਨ ਚ ਖੜਾ ਕੇ roundup te gramocson ਛਿੜਕੀ ਜਾਵੇ ਤਾਂ ਬੱਚ ਸਕਦਾ ਅਕਾਲੀ ਦਲ

  • @jagtarchahal6059
    @jagtarchahal6059 Před měsícem

    ਰੰਧਾਵਾ ਜੀ ਇਆਲੀ ਸਾਹਬ ਕਿੱਥੇ ਹਨ

  • @balwindersingh2973
    @balwindersingh2973 Před měsícem +1

    Very nice 🇮🇳🇮🇱🙏

  • @surjeetsingh8809
    @surjeetsingh8809 Před měsícem

    👍👍👍👍👌👌

  • @Nanak-rc1go
    @Nanak-rc1go Před měsícem

    Ssa ji

  • @GurnekSingh-l6c
    @GurnekSingh-l6c Před měsícem

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 💚🙏🙏🙏 From Advocate GS Khaira Ldh.👍👌👌☝️☝️☝️☝️☝️✍️✍️💯

  • @unodue8722
    @unodue8722 Před měsícem +1

    ਪ੍ਰੋਗਰਾਮ ਦੀ ਪੇਸ਼ਕਾਰੀ ਸਲਾਹੁਣਯੋਗ ਹੂੰਦੀ ਵਿਸ਼ਾ ਭਾਵੇਂ ਕੋਈ ਵੀ ਹੋਵੇ। ਧੰਨਵਾਦ। ਬਲਜੀਤ ਭੌਰਾ ਬੈਰਗਾਮੋ ਇਟਲੀ ।

  • @AmrikSingh-ez6yo
    @AmrikSingh-ez6yo Před měsícem

    ਕੀ ਜੱਥੇਦਾਰਾ ਵਿੱਚ ਹਿੰਮਤ ਹੈ ਉਹਨਾ ਦੀ ਵੀ ਪਰਖ ਦਾ ਸਮਾਂ ਆ ਗਿਆ ਹੈ

  • @MewaSingh-q3f
    @MewaSingh-q3f Před měsícem

    ਇਹ 92 ਲੱਖ ਸੁਖਬੀਰ ਸਿੰਘ ਬਾਦਲ ਤੋਂ ਉਗਰਾਹੇ ਜਾਣ ਕਿਉਂਕਿ ਇਹ ਇਹਨਾਂ ਪਿਓ ਪੁੱਤ ਨੇ ਆਰਡਰ ਕੀਤਾ ਸਰੋਮਣੀ ਕਮੇਟੀ ਪ੍ਰਧਾਨ ਨੂੰ ਇਹ ਬਾਦਲ ਪਰਿਵਾਰ ਪੰਥ ਤੇ ਸੰਗਤ ਦੇ ਪੈਸੇ ਖਾ ਗਿਆ ਇਹ ਪਰਿਵਾਰ ਭਰੇ

  • @karmjitsingh2081
    @karmjitsingh2081 Před měsícem

    ਇਨਾ ਨੂੰ ਖੱਸੀ ਕਰ ਦਿਤਾ ਜਾਵੇ ਤਾ ਕਿ ਕਿਸੇ ਨਕੰਮੇ ਨੂੰ ਜਨਮ ਨਾ ਦੇ ਸਕਣ।ਬਾਕੀ ਪੰਥ ਚਾਹੇ ਤਾ ਪੰਜ ਛੇ ਬੱਚੇ ਜੰਮਣ ਦੀ ਆਗਿਆ ਦਿਤੀਜਾਵੇ

  • @gurbaxsinghbedi2696
    @gurbaxsinghbedi2696 Před měsícem

    ਕੀ ਸ਼੍ਰੋਮਣੀ ਕਮੇਟੀ ਨੇ ਪੁਰਾਣੇ ਸੀ ਏ ਕੋਲੋਂ ਲਖਾਂ ਰੁਪਏ ਰਿਕਵਰ ਕਰ ਲਏ ਹਨ ਸ਼ਾਇਦ ਨਹੀ।

  • @sharmatenthouse1848
    @sharmatenthouse1848 Před měsícem

    Hamir Singh jagtarsingh Randhawa by sat shri akal

  • @gurmejsinghboparai524
    @gurmejsinghboparai524 Před měsícem

    Anchoring is of very high level and even more high quality of penalists

  • @randhirsingh836
    @randhirsingh836 Před měsícem

    Jagtar Singh nu hi Akal Takhat da jathedar lga dio.....ihna nu dekh lwange ki kina ku faisla technical karda .......ih debate hamesa hi Ik pasad karda...

  • @Gill-i9o
    @Gill-i9o Před měsícem

    ਸੁਖਬੀਰ ਬਾਦਲ ਨੂੰ ਝਾੜੂ ਪੋਚਾ ਲਾਉਣ ਦੀ ਸਜ਼ਾ ਮਿਲਣੀ ਚਾਹੀਦੀ ਹੈ

    • @Gill-i9o
      @Gill-i9o Před měsícem

      ਧਿਆਨ ਦਿਓ ਜੀ

  • @RajinderSingh-bp4br
    @RajinderSingh-bp4br Před měsícem

    ਹਰਚਰਨ ਸਿੰਘ

  • @RosaSharma
    @RosaSharma Před měsícem

    Hari chand rattan USA pb48 sat Shri akal ji

  • @gurmejsinghboparai524
    @gurmejsinghboparai524 Před měsícem

    Great of all of you for giving very clear analysis of political situation in punjab

  • @josantop2819
    @josantop2819 Před měsícem

    ਜੱਫੇਮਾਰ ਸਾਹਿਬ ਆਓ ਰਲ ਕੇ ਕਹੀਏ ਧੰਨ ਧੰਨ ਬਾਦਲ ਤੇਰਾ ਹੀ ਆਸਰਾ।

  • @gurbaxsinghbedi2696
    @gurbaxsinghbedi2696 Před měsícem

    ਪੋਹੜੀ ਦਾ ਪਹਿਲਾ ਡੰਡਾ ਐਸੈੰਬਲੀ ਲਈ ਸ਼੍ਰੋਮਣੀ ਕਮੇਟੀ ਤੋਂ ਹੀ ਸ਼ੁਰੂ ਹੁੰਦਾ ਹੈ।

    • @singhbhullar7227
      @singhbhullar7227 Před měsícem

      ਪੌੜੀ ਇਸ ਤਰ੍ਹਾਂ ਲਿਖੀ ਦੀ ਜੀ

    • @singhbhullar7227
      @singhbhullar7227 Před měsícem

      ਪੌੜੀ ਇਸ ਤਰ੍ਹਾਂ ਲਿਖੀ ਦੀ ਜੀ

  • @balrajsandhu6161
    @balrajsandhu6161 Před měsícem

    🌷💟🌷🙏🌷🌷

  • @Gill-i9o
    @Gill-i9o Před měsícem

    ਸੁਖਬੀਰ ਸਿੰਘ ਬਾਦਲ ਨੂੰ ਸਜਾ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਝਾੜੂ ਪੋਚਾ ਲਾਉਣ ਦੀ ਸਜ਼ਾ ਮਿਲਣੀ ਚਾਹੀਦੀ ਹੈ

    • @Gill-i9o
      @Gill-i9o Před měsícem

      ਧਿਆਨ ਦਿਓ ਜੀ

  • @IqbalSingh-jk1vd
    @IqbalSingh-jk1vd Před měsícem +1

    Je Jathedar Sahiban ne apni credibility Sikh kom wich banani hai... ta Badal khandan Pvt Ltd nu Sikh kom wicho chhek dita jaaye... Qyuki inha Sikh kom da Ghaan keeta,,, SGPC nu Bharishtachaar da ghar bna dita.. punjab nu lutt ke khada... Apne parivar nu mukh rakheya... Ehna ta Shiri Guru Granth Sahib nu vi nehi bakhshiya.... Es khandan nu Rab vi maaf nehi karega

  • @bhindersingh2009
    @bhindersingh2009 Před měsícem

    Sauda sadh dee muafi te Chandumajra g ne v justify keeta c ih statement de k. Ohna da byan v prho

  • @aviroopbrar7356
    @aviroopbrar7356 Před měsícem

    These Akali Dal political Leaders are disgrunted/Corrupt &Power hungry and out of power & rejected by the people.Now they want power by misguiding the Public.

  • @Nanakpanthi
    @Nanakpanthi Před měsícem +2

    90 lakh personal ya Guru Ghar de ???
    Je Guru Ghar de si te eh, Amanat ch Khyanat nahi hovegi.Bungling of funds.

  • @sukhdevchahal6894
    @sukhdevchahal6894 Před měsícem

    Singh Saheban vaste vee imtehan di ghari hai.

  • @dalbirsinghrattan5482
    @dalbirsinghrattan5482 Před měsícem

    It will be difficult for these guys to fool Sikh Sanjgat . People will not forgive them does not matter what these people decide . Have we forgotten Butalia singh

  • @dalbirsinghrattan5482
    @dalbirsinghrattan5482 Před měsícem

    It will be difficult for these guys to fool Sikh Sanjgat . People will not forgive them does not matter what these people decide . Have we forgotten buta

  • @devindergrewal2004
    @devindergrewal2004 Před měsícem

    Mafi ton sukhbir mukar jaega, khega mafi tan jthedar ne ditti aa. Jthedar nu fsaega.

  • @HukamSingh-re3cq
    @HukamSingh-re3cq Před měsícem

    Dona Badla da khilaf kisa di vi Jaan di hasiat nai c,ush wala

  • @gurvinderpalsingh679
    @gurvinderpalsingh679 Před měsícem

    SUKHA MAJITHHIA AVTAR MAKKAR NU GANDIA GALAAN KAD DE CI

  • @RanjitSingh-1984
    @RanjitSingh-1984 Před měsícem

    ਕਾਸ਼ ਬਾਦਲ ਬੁੱਢੜਾ ਅਜੇ ਨਾ ਮਰਦਾ ਆਪਣੇ ਕੰਡੇ ਬੀਜਿਆ ਦਾ ਹਾਲ ਵੇਖ ਜਾਂਦਾ

  • @daljitkalkat4467
    @daljitkalkat4467 Před měsícem

    Randhawa jee ! let us not waste our precious time in repeating the introduction again & again

  • @jagwantsingh8245
    @jagwantsingh8245 Před měsícem

    Koi hor gal b kar lo desh har roz akalidal akalidal lai hai

  • @user-qf6jd1de6q
    @user-qf6jd1de6q Před měsícem

    Vadala nu shut lia

  • @narindersinghbhullar7587
    @narindersinghbhullar7587 Před měsícem

    Randawa ji eh lok Shri Akal Tatkat Sahib de FAnsle Di wait kite bina he Apna km suru karta pover de bhukhe lok hn