Gadkari ਦੀ ਪੰਜਾਬ ਨੂੰ ਚੇਤਾਵਨੀ! ਮਾਨ ਸਰਕਾਰ ਨੂੰ ਝੱਟਕਾ! NEWS THAT MATTERS

Sdílet
Vložit
  • čas přidán 24. 08. 2024
  • No space for rebels in SAD, says Daljit Singh Cheema
    Gurpartap Singh Wadala named SAD Reform Movement convener
    Akali Dal Chief Sukhbir Singh Badal Summoned By Top Sikh Body Over Rebels' Allegations
    Nitin Gadkari reviews stalled NHAI projects in Punjab
    NEWS THAT MATTERS | JASVIR HUSSAIN | DEEPIKA KHOSLA
    Gurpartap Wadala
    Amritpal Singh
    Nitin Gadkari
    Barjinder Singh Hamdard
    Bhagwant Mann
    Sukhbir Badal
    Punjab News
    Punjabi News
    News That Matters
    Gurpartap Wadala, Amritpal Singh, Nitin Gadkari, Clash in Akali Dal, Bibi Jagir Kaur, Prem Singh chandumajra, Barjinder Singh Hamdard, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #NewsThatMatters #GurpartapWadala #NitinGadkari #BarjinderHamdard #BhagwantMann #SukhbirBadal #AmritpalSingh #TvPunjab

Komentáře • 38

  • @RajRaj-er3pz
    @RajRaj-er3pz Před měsícem +18

    ਸੁਖਬੀਰ ਬਾਦਲ ਨੇ ਹੀ ਆਰਡਰ ਕੀਤਾ ਹੋਊ ‌। ਕਿਉਂਕਿ ਸ਼੍ਰੋਮਣੀ ਕਮੇਟੀ ਇਨਾਂ ਦੀ ਜੇਬ ਚੋਂ ਹੀ ਨਿਕਲਦੀ ਰਹੀ ਆ। ਜਥੇਦਾਰ ਅਕਾਲ ਤਖਤ ਸਾਹਿਬ ਵੀ ਇਹਨਾਂ ਦੀ ਜੇਬ ਚੋਂ ਹੀ ਨਿਕਲਦੇ ਰਹੇ ਆ ਇਸ ਲਈ ਹੁਕਮ ਤਾਂ ਸੁਖਬੀਰ ਬਾਦਲ ਨਹੀਂ ਦਿੱਤਾ ਹੋਊ।

  • @jagdishsingh2362
    @jagdishsingh2362 Před 5 dny +1

    BADAL ZINDABAD. GOD BLESS. THANKS.

  • @parmjeetsingh7135
    @parmjeetsingh7135 Před měsícem +4

    ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ ਆਗੂਆਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਹੋ ਰਿਹਾ ਹੈ ਵਾਹਿਗੁਰੂ ਜੀ ਮੇਹਰ ਕਰੇ ਇੱਕ ਗ਼ਲਤ ਫਹਿਮੀ ਨਾਲ ਗੱਲਬਾਤ ਕਰਦਿਆਂ ਪੰਜਾਬ ਖਤਮ ਕਰ ਰਹੇ ਹਨ 😢😢😢

  • @baldevsingh8255
    @baldevsingh8255 Před měsícem +3

    ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕੈਮੀਕਲ ਜ਼ਹਿਰਾਂ ਨੂੰ ਜ਼ਰੂਰੀ ਹੋਵੇ ਤਾਂ ਹੀ ਸਪਰੇਅ ਕੀਤੀ ਜਾਵੇ। ਵੇਖੋ ਵੇਖ ਨਾ ਸਪਰੇਅ ਕਰਨ। ਫਿਰ ਹੀ ਸਾਡੇ ਪੁਰਾਣੇ ਪੰਛੀ ਪੰਜਾਬ ਵਿੱਚ ਆਉਣ ਗੇ।

  • @trilochansinghrehsi9354
    @trilochansinghrehsi9354 Před měsícem +1

    ਬਹੁੱਤ ਵਧੀਆ ਪਰੋਗਰਾਮ ਹੈ ਜੀ

  • @unodue8722
    @unodue8722 Před měsícem +1

    ਪ੍ਰੋਗਰਾਮ ਦੀ ਪੇਸ਼ਕਾਰੀ ਸਲਾਹੁਣਯੋਗ ਹੂੰਦੀ ਹੈ ਜੀ ਵਿਸ਼ਾ ਭਾਵੇਂ ਕੋਈ ਵੀ ਹੋਵੇ। ਬਲਜੀਤ ਭੌਰਾ ਬੈਰਗਾਮੋ ਇਟਲੀ

  • @jaswantsidhu7735
    @jaswantsidhu7735 Před měsícem +2

    This is high handed ness of the Punjab government not to release Amrit pal M P..This is violation of human rights and against Democracy

  • @OmParkash-in2kt
    @OmParkash-in2kt Před měsícem +2

    Income tax is a direct tax. It must be paid by the individual.
    It need not be paid from tax payers money.

  • @mandhirbhullar5428
    @mandhirbhullar5428 Před měsícem

    ਜਸਬੀਰ ਜੀ ਅਤੇ ਦੀਪਕਾ ਜੀ ਸਤਿ ਸ੍ਰੀ ਅਕਾਲ ਜੀ

  • @gurtekbhangal5039
    @gurtekbhangal5039 Před měsícem

    100%true

  • @AngrejSingh-oo3zq
    @AngrejSingh-oo3zq Před měsícem +1

    Justice four sidhu moose walla ✊

  • @gurtekbhangal5039
    @gurtekbhangal5039 Před měsícem

    True

  • @Randhawa-xi3pe
    @Randhawa-xi3pe Před měsícem

    Good job veer ji 👍

  • @JaswinderKaur-gp1on
    @JaswinderKaur-gp1on Před měsícem

    Goodnews

  • @jagmohanrandhawa5695
    @jagmohanrandhawa5695 Před měsícem

    ਜਸਬੀਰ ਜੀ, ਸਿਰ ਦੇ ਵਾਲ ਲੋੜ ਤੋਂ ਕੁੱਝ ਜ਼ਿਆਦਾ ਕਾਲੇ ਹੋ ਗਏ ਲੱਗਦੇ ਨੇ।ਪਰ ਤੁਹਾਡੀਆਂ ਖ਼ਬਰਾਂ ਬਾਰੇ ਕੋਈ ਸ਼ਿਕਾਇਤ ਨਹੀਂ ਹੈ।

  • @MathMastiWithRohit
    @MathMastiWithRohit Před měsícem

    ਬਹੁਤ ਵਧੀਆ ਪ੍ਰੋਗਰਾਮ

  • @JaspalSingh-qx4ts
    @JaspalSingh-qx4ts Před měsícem +2

    ਇਹ ਜੋ ਪੰਜਾਬ ਤੇ‌ ਕਰਜ਼ਾ ਹੈ‌ ਇਹ ਲਾਉਣਾ ਔਖਾ ਨਹੀਂ ਕਿਉਂਕਿ ਅੱਧਾ ਖਰਚਾ ਤੇ ਮਨਿਸਟਰ ਨੇ ਹੀ ਦੇ ਦੇਣਾ ਜੇ ਪੰਜਾਬ ਨੂੰ ਬਚਾਉਣਾ ਚੁਹਦੇ ਹੋਣ

  • @rajanarora1110
    @rajanarora1110 Před měsícem +2

    ਕੁਛ ਨੀ ਹੋਣਾ....ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਾਮਯਾਬ ਹੋਏਗਾ

  • @AngrejSingh-oo3zq
    @AngrejSingh-oo3zq Před měsícem +3

    Waheguru ji ka Khalsa waheguru ji ki fathe ✊

  • @JasPinder-gx3xs
    @JasPinder-gx3xs Před měsícem +1

    SUKHBIR DEE PARTY WALA DHURRHA KAMJAB NHI HO SUKDA RSDHALIWALL ❤

  • @GulbaharSingh-sn6rz
    @GulbaharSingh-sn6rz Před měsícem

    ❤❤🎉

  • @nachhatarsingh8833
    @nachhatarsingh8833 Před měsícem +4

    326 sroopan di gall karo ji

  • @user-kd6dx8ge5k
    @user-kd6dx8ge5k Před měsícem +1

    ਅਮ੍ਰਿਤਪਾਲ ਸਿੰਘ ਦੇ ਭਰਾ ਨਾਲ ਵਿਤਕਰੇ ਨੱ ਕਰੋ

  • @charanjeetsingh6137

    Yaar, manpreet Ayalli nu Agge aauna chaida see

  • @SurinderS-ob7vg
    @SurinderS-ob7vg Před měsícem

    ਜਿਹੜੀ ਸਾਈਡ ਕਮਜ਼ੋਰ ਹੋ ਗਈ। ਉਣਾ ਨੇ ਇਲਜਾਮ ਆਪ ਪਾਰਟੀ, ਸੈਂਟਰ,ਬੀਜੇਪੀ, ਕਾਂਗਰਸ ਨੂੰ ਦੋਸ਼ ਦੇ ਦੇਣਾ

  • @Adsbfull
    @Adsbfull Před měsícem +1

    Akali = Ayali

  • @ranjeetsekhon3459
    @ranjeetsekhon3459 Před měsícem +1

    ਸਿਰਸਾ ਸਾਹਿਬ ਤੇਰਾ ਦਮਾਕ ਹੱਲ ਗੇਆ ਭਾਜਪਾ ਦੀ ਚਾਹ ਪੀ ਕੇ ਫਿਟੇ ਮੂੰਹ ਤੇਰੇ ਪੰਜਾਬੀ ਨੂੰ ਪੰਝਾਬੀ ਕਹੂ ਹੋਲ ਕੀ ਕਹੁ

  • @paramjitsinghaulakh6781
    @paramjitsinghaulakh6781 Před měsícem +1

    Sikh Kom educated bande di kadar nahi kardi.akal thakhat de jathedar ton karor darje changa eh jasbir g akal takhat da care taker bana dena chaida. Ghato ghat poori dunia de halata te janu hai.

  • @kulbhushansingh6595
    @kulbhushansingh6595 Před měsícem

    Jasbir ji tuci theek keh rahe ho Bharat da na ta sirf passport lain lai hi hai baki te Sare koi punjabi aur koi Gujrati te koi Bengali hai aur visa te passport lain lai indian ban jande ne baki jagha indian likhade aur kehnde sareyan nu sharam aoundi hai te tuhade vichaar v ehi ne indian ta reh gaye indian Army indian Airforce aur indian Navy baaki kewal passport te hi indian ne

  • @kulwantsekhon4243
    @kulwantsekhon4243 Před měsícem

    Jasbir we all are chor.stop free free use money for development

  • @adv.madanlal13
    @adv.madanlal13 Před měsícem

    Now things wrt SAD has reached the JURIDICTION OF AKAL TAKHAT ...nobody should comment till solution is found....

  • @dr.paramjitsinghsumra179
    @dr.paramjitsinghsumra179 Před měsícem +1

    ਅੱਜ ਤੱਕ ਪੰਜਾਬ ਦੀ ਸਿਆਸਤ ਵਿੱਚ ਸ਼ਾਮਲ ਹੋਏ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਸਿਆਸਤ ਵਿੱਚ ਹਿੱਸਾ ਲੈਣ ਤੇ ਪਬੰਧੀ ਲਗਾਈ ਜਾਵੇ। ਗੁਰੂ ਦੀ ਗੋਲਕ ਦਾ 92 ਲੱਖ ਰੁਪਏ ਸੁਖਬੀਰ ਬਾਦਲ ਤੋਂ ਭਰਪਾਈ ਕਰਵਾਈ ਜਾਵੇ। ਮੀਰੀ ਪੀਰੀ ਮੈਡੀਕਲ ਕਾਲਜ ਹਸਪਤਾਲ ਸ਼ਾਹਬਾਦ ਮਾਰਕੰਡਾ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਇਜਲਾਸ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ।

  • @gurjas99
    @gurjas99 Před měsícem

    ਸਾਰੇ ਡਾਕੂ ਨੇ

  • @rajindersinghconvenoralljk7949

    Singh Sirsa is highly paid champcha of BJP and did not speak single word when 4 Sikh families houses bulldozed Ammmupur Karnal Haryana after parents along children illegally and without notice has been possessing since 70 years even Haryana has not done justice with minority where Sirsa sleeping in lap of BJP

  • @jasvirkaur5028
    @jasvirkaur5028 Před měsícem

    Sir LOK rab nu mande ghat hn te PAKHAND jiada krde hn rb nu manna ta tusi GHER baith ke ve man skde ho VADALA ne vi loka nu dikhan khatar pakhand kita GHARE baith ke vi ARDAS kr skde si kiunke RB ta hr jga majod hai LOKA nu chahida dikhava ghat krn te ANDER KHATE RB nu mano

  • @gurtekbhangal5039
    @gurtekbhangal5039 Před měsícem

    True

  • @gurtekbhangal5039
    @gurtekbhangal5039 Před měsícem

    True