ਖੁੱਲ ਗਿਆ ਰਾਜ਼- ਕੀ ਮਜੀਠੀਆ ਵਿਕਾਉੰਦਾ ਸੀ ਨਸ਼ਾ ? Canada 'ਚ ਕੌਣ ਕਰਾਉਂਦਾ ਸੀ ਮਜੀਠੀਆ ਨੂੰ ਐਸ਼ ?

Sdílet
Vložit
  • čas přidán 22. 08. 2024

Komentáře • 143

  • @jalourSingh-bz4dj
    @jalourSingh-bz4dj Před měsícem +12

    ਡਾਕਟਰ ਸਾਹਿਬ ਦੀਆਂ ਸਾਰੀਆਂ ਹੀ ਗੱਲਾਂ ਸੱਚੀਆਂ ਹਨ ਕੋਈ ਗੌਰਮੈਂਟ ਜਿੰਦਿਆਂ ਦੀ ਹੋਵੇ ਉਹ ਆਪਣੇ ਰਿਸ਼ਤੇਦਾਰ ਦੇ ਖਿਲਾਫ ਝੂਠਾ ਨਹੀਂ ਕਰ ਸਕਦੀ ਹੁੰਦੀ ਇਹ ਸਾਰੇ ਸੱਚ ਹੀ ਹੋਣਗੇ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਧੰਨਵਾਦ

  • @NirmalSingh-yf5uu
    @NirmalSingh-yf5uu Před měsícem +51

    ਡਾਕਟਰ ਸਾਹਿਬ ਵਰਗੇ ਵਿਰਲੇ ਸਿਆਣੇ ਸਪੀਕਰ ਹੁੰਦੇ ਨੇ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਨਿਰੋਗ ਰੱਖਣ।ਅਕਸਰ ਤੁਹਾਡੇ ਵਿਚਾਰ ਸੁਣਦੇ ਆਂ।❤❤

  • @chuharsingh6259
    @chuharsingh6259 Před měsícem +10

    ਡਾਕਟਰ ਸਾਹਿਬ ਬਹੁਤ ਵਧੀਆ ਵਿਚਾਰ ਹਨ ਬਿੱਲ ਕੁਂਲ ਸੱਚਿਆਂ ਗੱਲਾਂ ਹਨ ਇਹਨਾਂ ਪਾਪੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਇੰਨਾ ਪੈਸਾ ਕਿੱਥੋਂ ਲੈ ਜਾਨਾ ਹੈ

  • @raovarindersingh7038
    @raovarindersingh7038 Před měsícem +10

    ਬਿਲਕੁਲ ਸਹੀ ਜੀ 👌👌

  • @charansingh3917
    @charansingh3917 Před měsícem +11

    ਬਾਈ ਜੀ ਬਹੁਤ ਹੀ ਸਿਆਣੀਆਂ ਗੱਲਾਂ ਕਰ ਰਹੇ ਹੋ ਤੁਸੀਂ ਜਿਹੜੀਆਂ ਆਮ ਲੋਕਾਂ ਦੇ ਦਿਮਾਗ ਚ ਨਹੀਂ ਵੜ ਸਕਦੀਆਂ ਜਿੰਨੀਆਂ ਵੀ ਤੁਸੀਂ ਗੱਲਾਂ ਕਰ ਰਹੇ ਹੋ ਤੁਹਾਡੀ ਇੱਕ ਇੱਕ ਗੱਲ ਦੀ ਕੀਮਤ ਹੈ ਔਰ ਜਮੀਨੀ ਹਕੀਕਤ ਹੈ ਵੀ ਇਹੀ ਜੋ ਤੁਸੀਂ ਬਿਆਨ ਕਰ ਰਹੇ ਹੋ

  • @jagirsandhu6356
    @jagirsandhu6356 Před měsícem +23

    ਡਾਕਟਰ ਸਾਹਿਬ ਇਹ ਬਾਦਲ ਨੇਪੰਜਾਬ ਦਾ ਬੇੜਾ ਗ਼ਰਕ ਕਰਤਾ ਇਹਨਾਂ ਦਾ ਖ਼ਾਤਮਾ ਪਰਮਾਤਾ ਵੱਲੋ ਤਹਿ ਹੇਜੀ❤❤❤

  • @jasbirpathak5279
    @jasbirpathak5279 Před měsícem +19

    ਡਾਕਟਰ ਸੁਰਿੰਦਰ ਪਾਲ ਜੀ ਤੁਸੀ ਹਰ ਰੋਜ ਖਬਰਾਂ ਤੇ ਆਇਆ ਕਰੋ ਜੀ। ਮੈਂ ਸੋਨੂੰ ਤੇ ਸੋਡੀਆ ਖਬਰਾਂ ਨੂੰ ਬਹੁਤ ਪਸੰਦ ਕਰਦਾ ਹਾਂ ਜੀ ਕਿਉਕਿ ਤੁਸੀ ਬਹੁਤ ਹੀ ਜਿਆਦਾ ਸੱਚ ਬੋਲਦੇ ਹੋ ਜੀ

  • @user-lw3wh9dc5q
    @user-lw3wh9dc5q Před měsícem +21

    ਬੱਬਰ ਸ਼ੇਰ ਦਲੇਰ ਨਿਡਰ ਸੀਨੀਅਰ ਪੱਤਰਕਾਰ ਸੁਰਿੰਦਰ ਕੁਮਾਰ ਜੀ। ਸਚਾਈ ਛੁੱਪ ਨਹੀਂ ਸਕਦੀ ਬਨਾਵਟ ਕੇ ਅਸੂਲੋਂ ਸੇ।

  • @amardeepsingh8338
    @amardeepsingh8338 Před měsícem +20

    ਇਹ ਸਚਿਆਈ ਆ ਚਿੱਟਾ ਅਕਾਲੀਆਂ ਦੇ ਰਾਜ ਵੇਲ਼ੇ ਆਇਆ ਬਾਅਦ ਵਿੱਚ ਵਧਦਾ ਗਿਆ ਹੁਣ ਪੂਰੀ ਸਿਖਰ ਤੇ ਆ

  • @rbrar3859
    @rbrar3859 Před měsícem +4

    ਗੈਂਗ ਵੀ ਮਜੀਠੀਏ ਦੇ ਤੇ ਚਿੱਟਾ ਵੀ ਮਜੀਠੀਏ ਦਾ

  • @JARNAILSINGH-vc2mt
    @JARNAILSINGH-vc2mt Před měsícem +11

    ਬਿਲਕੁੱਲ ਸਹੀ ਕਹਿ ਰਹੇ ਨੇ ਪੱਤਰਕਾਰ ਸਾਹਿਬ

  • @HimmatSingh-qp4up
    @HimmatSingh-qp4up Před měsícem +8

    very 2 nice 100%Right

  • @user-ng1vq6yb1d
    @user-ng1vq6yb1d Před měsícem +5

    ਭਾਈ ਸਾਹਿਬ ਲੱਗਦਾ ਅਰਵਿੰਦ ਕੇਜਰੀਵਾਲ ਨੂੰ ਵੀ ਡਰਾਂ ਧਮਾਕੇ ਮਾਫੀ ਮੰਗਣ ਲਈ ਮਜਬੂਰ ਕੀਤਾ ਹੋਣਾ।

  • @mangatsingh670
    @mangatsingh670 Před měsícem +24

    ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ

  • @user-lw3wh9dc5q
    @user-lw3wh9dc5q Před měsícem +18

    ਬਿੱਲਕੁਲ ਸੱਚ ਬੋਲਕੇ ਦੱਸ ਰਹੇ ਹਨ ਸੁਖਬੀਰ ਬਾਦਲ ਅਤੇ ਮਜੀਠੀਆ ਬੰਦਿਆਂ ਦੀ ਕਚਹਿਰੀ ਤੋਂ ਬੱਚ ਸਕਦੇ ਹਨ ਪਰ ਪਰਮ ਪਿਤਾ ਅਕਾਲ ਪੁਰਖ ਜੀ ਤੋਂ ਨਹੀਂ ਬੱਚ ਸਕਦੇ ਜੀ। ਪਹਿਲਾਂ ਪ੍ਰਕਾਸ਼ ਬਾਦਲ ਦੀ ਸਰਪ੍ਰਸਤੀ ਹੇਠ ਅਫ਼ੀਮ ਵਿੱਕਦੀ ਰਿਹੀ। ਫੇਰ ਸੁਖਬੀਰ ਤੇ ਮਜੀਠੀਆ ਨੇ ਸੰਨਥੈਟਿਕ ਨਸ਼ਾ ਚਿੱਟੇ ਦੀ ਸਰਪ੍ਰਸਤੀ ਕੀਤੀ। ਸੋਸ਼ਲ ਮੀਡੀਆ ਤੇ ਝੂਠ ਬੋਲਕੇ ਮਜੀਠੀਆ ਅਪਣੇ ਦਿਮਾਗੀ ਸੰਤੁਲਨ ਵਿਗੜਨ ਦਾ ਪ੍ਰਦਰਸ਼ਨ ਕਰ ਰਹੇ ਹਨ ਜੀ।

  • @sukhchainsinghdhillon7342
    @sukhchainsinghdhillon7342 Před měsícem +27

    ਵੱਡੇ ਅਫਸਰਾਂ ਦੀ ਸ਼ਮੂਲੀਅਤ ਬਿਨਾ ਡਰੱਗ ਦੀ ਵਿਕਰੀ ਹੋ ਹੀ ਨਹੀਂ ਸਕਦੀ ..,

    • @harbinderparmar790
      @harbinderparmar790 Před měsícem

      ਸਿਆਸਤਦਾਨ ਵੀ ਨਾਲ ਹੀ ਨੇ !

    • @sukhchainsinghdhillon7342
      @sukhchainsinghdhillon7342 Před měsícem

      @@harbinderparmar790 ਜੀ ਠੀਕ ਹੈ ਪਰ ਕੱਚੇ ਤੇ ਪੱਕੇ ਮੁਲਾਜ਼ਮ ਵਿੱਚ ਫਰਕ ਹੁੰਦਾ ।

  • @kulwantsingh3183
    @kulwantsingh3183 Před měsícem +4

    ਇਹ ਸੌ ਪਰਸੈਂਟ ਸੱਚ ਹੈ ਪਰ ਸੈਂਟਰ ਤੱਕ ਸ਼ਕਤੀ ਬਾਦਲ ਸਰਕਾਰ ਦੀ ਹੋਣ ਕਰਕੇ ਕਿਤੇ ਵੀ ਸੁਣਵਾਈ ਵਾਲੀ ਕਹਾਣੀ ਜ਼ੀਰੋ ਪਰਸੈਂਟ ਹੀ ਸੀ ਜੀ ਵਾਹਿਗੁਰੂ ਸਾਹਿਬ ਜੀ

  • @strawhatpizza
    @strawhatpizza Před měsícem +5

    VERY GOOD SIR THANKYOU FOR BEING HONEST AND BRAVE

  • @manindersingh352
    @manindersingh352 Před měsícem +23

    ਪੰਜਾਬ ਦਾ ਬੇੜਾਗਰਕ ਕਰਤਾ ਬਾਦਲ ਲਾਣੇ ਨੇ ਇਸ ਨੂੰ ਤੇ ਵਿਚ ਚੋਕ ਫਾਂਸੀ ਹੋਣੀ ਚਾਹਿਦੀ ਹੈ

    • @AmarjitSingh-eq3rl
      @AmarjitSingh-eq3rl Před měsícem

      ਤੁਹਾਡੀ ਨਜ਼ਰ ਵਿੱਚ ਬਾਕੀ ਸਾਰੇ ਦੁੱਧ ਧੋਤੇ ਹਨ

  • @amritpalwaraich6339
    @amritpalwaraich6339 Před měsícem +10

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੰਬੀਆਂ ਲੰਬੀਆਂ ਉਮਰਾਂ ਬਖਸ਼ੇ

  • @faqirsingh9572
    @faqirsingh9572 Před měsícem +5

    Sach di aawaj Dr surinder pal ji jionde rho waheguru ji kirpa krn ji

  • @angrejpalnagra812
    @angrejpalnagra812 Před měsícem +4

    Well done dr saab

  • @user-lw3wh9dc5q
    @user-lw3wh9dc5q Před měsícem +22

    ਸ੍ਰੀ ਸੁਰਿੰਦਰ ਕੁਮਾਰ ਜੀ ਤੁੱਸੀ ਇੱਕ ਕਿਤਾਬ ਜ਼ਰੂਰ ਲਿਖੋ ਸ਼੍ਰੋਮਣੀ ਅਕਾਲੀ ਦੱਲ ਬਾਦਲ ਚਿੱਟਾ ਦੇ ਸਿਰਲੇਖ ਹੇਠ ਕਿਉਂਕਿ ਕਿ ਆਉਣ ਵਾਲੀ ਨੋਜਵਾਨੀ ਨੂੰ ਪਤਾ ਲੱਗੇ ਕਿ ਸ੍ਰੋਮਣੀ ਅਕਾਲੀ ਦੱਲ ਬਾਦਲ ਨੇ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਉਚਾਈਆਂ ਤੇ ਪਹੁੰਚਾਇਆ ਜੀ। ਸਦੀਆਂ ਤੱਕ ਲੋਕ ਯਾਦ ਰੱਖ ਸਕਣ ਜੀ।

  • @charanjitbasra4543
    @charanjitbasra4543 Před měsícem +4

    ਉਸ ਟਾਇਮ ਪੁਲਿਸ ਞਧੀਆ ਕੰਮ ਕਰ ਰਹੀ ਹੈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਪੁਲੀਸ ਕਿਸੇ ਨੂੰ ਕਿਸੇ ਸ਼ੰਕ ਤਰਕੇ ਫੜਦੀਆਂ ਧਰਨੇ ਨਾ ਲਾਓ ਸਾਥ ਜਿਉਂ ਜੇ ਜਞਾਨੀ ਬਚਾਉਣੀ ਆ

  • @akshitdhall1625
    @akshitdhall1625 Před měsícem +5

    Best journalist of India ❤❤❤❤❤ Dr saab g

  • @user-mq7gj8tb2y
    @user-mq7gj8tb2y Před měsícem +3

    ਸ਼ਹਿਦ ਇਸ ਕਰਕੇ ਸ੍ਰੀ ਹਰਦਿਆਲ. ਸਿੰਘ ਮਾਨ SSP Sahib ਦੀ ਪਟਿਆਲ਼ਾ ਤੋ ਬਦਲੀ ਕੀਤੀ ਗਈ ਕਿਉਂਕਿ ਉਹਨਾਂ ਨੇ ਹੀ ਮਜੀਠੀਆ ਦੇ ਦੋਸਤਾਂ ਨੂੰ ਫੜਿਆ ਸੀ

  • @AmarjitSingh-eq3rl
    @AmarjitSingh-eq3rl Před měsícem +4

    ਇਹ ਇੱਕ ਅਧਾਰ ਹੈ ਜੇ ਕਰ ਅਸੀਂ ਕਿਸੇ ਝੂਠੀ ਗੱਲ ਦਾ ਵਾਰ 2 ਜਿਕਰ ਕਰੀਏ ਤਾ ਉਹ ਸੱਚ ਜਾਪਣ ਲਗਦੀ ਹੈ ਜੇਕਰ ਉਸ ਵੇਲੇ ਮਜੀਠੈ ਤੇ ਲੱਗੇ ਇਲਜਾਮ ਨੂੰ ਸੱਚ ਮੰਨ ਲਏ ਜਾਣ ਤਾਂ ਹੁਣ ਕੌਣ ਚਿੱਟਾ ਦੀ ਵਿਕਰੀ ਕਰ ਰਿਹਾ ਹੈ 100 ਕਰੋੜ ਬੰਦਾ ਵੀ ਗਲਤ ਹੋ ਸਕਦਾ ਹੈ 1ਬੰਦਾ ਵੀ ਸੱਚਾ ਹੈ ਸਕਦਾ ਹੈ ਅਜਿਹੀਆਂ ਉਦਾਹਰਨ ਸੰਸਾਰ ਵਿਚ ਬਹੁਤ ਮਿਲ ਸਕਦੀਆਂ ਹਨ

  • @bb-vi5db
    @bb-vi5db Před měsícem +15

    ਕਿਨਾ ਕ ਚਿਰ ਚੋਰ ਦੀ ਮਾ ਸੁਖ ਮਨਾਉਗੀ ਦੇਰ ਹੈ ਅਧੇਰ ਨਹੀ ਪਾਪਾ ਦਾ ਬੇੜਾ ਭਰ ਰਿਹਾ ਹੈ

  • @upinderaujla3370
    @upinderaujla3370 Před měsícem +2

    Very good said

  • @gurvailsingh3849
    @gurvailsingh3849 Před měsícem +4

    ਮੈਂ ਵੀ ਇਸ ਵੀਰ ਨਾਲ ਸਹਿਮਤ ਹਾਂ ਮਜਿੰਠੀਆ ਖੁਦ ਨਸ਼ਾ ਨਹੀ ਸੀ ਵੇਚਦਾ ਪਰ ਉਸ ਸਮੇਂ ਮਜਿਠੀਏ ਦੇ ਪੀਏ ਜ਼ਰੂਰ ਇਹ ਕੰਮ ਕਰਦੇ ਸਨ

    • @harbinderparmar790
      @harbinderparmar790 Před měsícem

      ਕਨੇਡਾ ਦਾ ਸੱਤਾ ਅਤੇ ਪਿੰਦੀ ਮਜੀਠੀਏ ਕੋਲ ਕੀ ਕਰਨ ਆਉਂਦੇ ਸੀ ?

  • @piarasingh22
    @piarasingh22 Před 23 dny +1

    Dr surinder Paul ji jindabad

  • @rajkumar-ft6ow
    @rajkumar-ft6ow Před měsícem +6

    ,ਅਕਾਲੀ ਦਲ ਨੇ ਦਸ ਸਾਲ ਪੰਜਾਬ ਵਿੱਚ ਹਰ ਤਰ੍ਹਾਂ ਦਾ ਵਿਉਪਾਰ ਕੀਤਾ

  • @harnekmalhans7783
    @harnekmalhans7783 Před měsícem +2

    True true Thanks

  • @sharanjitsingh7255
    @sharanjitsingh7255 Před měsícem +2

    Right 👍

  • @SURJITSINGH-jm3dp
    @SURJITSINGH-jm3dp Před měsícem +4

    Good job

  • @jaggasingh2950
    @jaggasingh2950 Před měsícem +5

    Very good vichar

  • @sharmatenthouse1848
    @sharmatenthouse1848 Před měsícem +5

    Dr g sat shri akal

  • @GurmeetSingh-sz9st
    @GurmeetSingh-sz9st Před měsícem +4

    Good sir

  • @BalkarSingh-jb3wv
    @BalkarSingh-jb3wv Před měsícem +2

    ਬਿਕਰਮ ਨਸ਼ੇ ਦੀ ਕਮਾਈ ਖਾਂਦਾ ਰਿਹਾ,,

  • @harnekmalhans7783
    @harnekmalhans7783 Před měsícem +2

    Salute to honest police officers rather all honest officers

  • @JaswantSingh-qi4ok
    @JaswantSingh-qi4ok Před měsícem +3

    Good job veerji keep it up 🤙

  • @user-gq2rz5dg3h
    @user-gq2rz5dg3h Před 27 dny +1

    Reality

  • @harpreetslail7646
    @harpreetslail7646 Před 11 hodinami

    ਮਨਿਆਂ ਕੇ ਪਹਿਲਾਂ ਲੀਡਰ ਡਰੱਗ ਵਕੋੰਦੇ ਸੀ ਅਜਕਲ ਤਾ ਡਰੱਗਸ ਪਹਿਲਾਂ ਨਾਲੋਂ 10 ਗੁਣਾ ਵੱਧ ਆ ਅੱਜ ਕੌਣ ਵੇਚ ਜਾਂ ਵਕਾ ਰਿਹਾ ਹੈ

  • @jacklitt5099
    @jacklitt5099 Před měsícem +2

    100 💯 percent truthful 🎉.

  • @BalkarSingh-jb3wv
    @BalkarSingh-jb3wv Před měsícem +2

    ਨਸ਼ਾ ਅਕਾਲੀ ਸਰਕਾਰ ਚ ਆਮ ਰਿਹਾ

    • @NimmaMudki-pd9vg
      @NimmaMudki-pd9vg Před měsícem

      ਕੀ ਹੁਣ ਨਸ਼ਾ ਚਿੱਟਾ ਪਿੰਡ ਸ਼ਹਿਰਾ ਵਿੱਚ ਨਹੀਂ ਵਿਕਦਾ ਪਹਿਲਾਂ ਨਾਲੋਂ ਵੱਧ ਵਿੱਕ ਰਿਹਾ ਘਰਾ ਦੇ ਘਰ ਇਸ ਚਿੱਟੇ ਨੇ ਤਬਾਹ ਕਰਤੇ

  • @harbinderparmar790
    @harbinderparmar790 Před měsícem +2

    ਰਾਜਾ ਕੰਦੋਲਾ ਬਾ ਇੱਜ਼ਤ ਬਰੀ ਹੋ ਗਿਆ ਹੈ !

  • @sahibsinghdhillon7448
    @sahibsinghdhillon7448 Před měsícem +3

    surinder ji god bless you

  • @desibande14
    @desibande14 Před měsícem +3

    ਸਰਕਾਰੀ ਪੱਤਰਕਾਰ ਕੇਜਰੀਵਾਲ ਮੀਡੀਆ

  • @BalkarSingh-jb3wv
    @BalkarSingh-jb3wv Před měsícem +1

    ਪੁਲੀਸ ਹਲਕਾ ਇੰਚਾਰਜ ਨੂੰ ਰਜ਼ਾਨਾ ਫ਼ੋਨ ਕਰਕੇ ਕੱਮ ਪੁੱਛਦੀ ਸੀ

  • @balbirgill9961
    @balbirgill9961 Před měsícem +5

    ਉਹ ਐਸ ਪੀ ਫਿਰ ਬਾਹਰ ਤੇ ਕਈ ਕਰਨ ਜਾਂਦਾ ਹੁੰਦਾ ਸੀ ਰਾਤਾਂ ਨੂੰ।

  • @chananrayat7267
    @chananrayat7267 Před měsícem +5

    Sir ji, 3 tonns nasha capture kita c ji Kandla Port Gujarat ton. Ohna te koi action hoyega sir ji? Waheguru ji.

  • @bhupindersingh5412
    @bhupindersingh5412 Před měsícem +2

    Good ji👍

  • @devinderpaldhillon9627

    ਡਾਕਟਰ ਦੱਬੀ ਚੱਲ ਕਿੱਲੀ । ਸਾਰੇ ਅਗਲੇ ਪਿਛਲੇ ਫਰੋਲ ਦੇਹ ਪੋਤੜੇ ਇਨਾਂ ਲੋਕ-ਦੁਸ਼ਮਣਾ ਦੇ । ਵਿਚਾਰੀਆਂ ਮਾਵਾਂ ਕੰਧਾਂ ਨੂੰ ਟੱਕਰਾਂ ਮਾਰਦੀਆਂ ਫਿਰਦੀਆਂ ਨੇ ਜਿਹਨਾ ਦੇ ਪੁੱਤ ਖਾ ਗਏ ਇਹ ਚਿੱਟੇ ਦੇ ਜਾਲਮ ਵਪਾਰੀ । ਹੁਣ ਤਾਂ ਪਿੰਡਾਂ ਦੀਆਂ ਬੁੜੀਆਂ ਨੇ ਚਿੱਟੇ ਦਾ ਨਾਮ ਹੀ ਮਜੀਠੀਆ ਰੱਖ ਦਿੱਤੈ ।ਕਹਿੰਦੀਐਂ ਮਜੀਠੀਆ ਖਾ ਗਿਆ ਪੁੱਤ ਸਾਡੇ ਬੀਰ ।

  • @deepsandhu876
    @deepsandhu876 Před měsícem +1

    🎉🎉🎉🎉

  • @SarbjitSingh-s5w
    @SarbjitSingh-s5w Před měsícem

    Bahut hi Vadhiya Debate.Sachmuch Kali Dal Ney Pb Dey LawOrder da beda garak ker dita.

  • @Gurmail-uk8ox
    @Gurmail-uk8ox Před měsícem +2

    Ptrkar.ne.boht.schia.gla.kitia

  • @chananrayat7267
    @chananrayat7267 Před měsícem +2

    As you sow, so shall ou reap. " Jit seviye sukh paiye, so sahib sadha samaliye. Jit kita paiye apna, sa ghal buri kion ghaliye". Waheguru ji.

  • @balbirgill9961
    @balbirgill9961 Před měsícem +2

    D R I ਵੀ ਹੈਗੀ ਵਾ ।

  • @DJ-tz5je
    @DJ-tz5je Před měsícem +3

    Bera gherk hove ihna akalian da Abdali Dal Badel lut k kha gaye punjab tey kha gaye Sikhi.

  • @SarwansinghSarwan-ik6og
    @SarwansinghSarwan-ik6og Před měsícem

    D r sab g your right g

  • @harkishansingh4206
    @harkishansingh4206 Před měsícem

    Dr ji very brave man

  • @swaranjitgill9583
    @swaranjitgill9583 Před 4 hodinami

    CHEETA KAHLI DAL DA

  • @gurmeetsinghraigurmeetsing5521

    ਜੇ ਤੂੰ ਗੱਦੇ ਬਣਦੇ ਸਪੋਟ ਕਰੇਗਾ ਤਾਂ ਫਿਰ ਤੂੰ ਚੰਗਾ ਕਿਥੋਂ ਦਾ ਹੋਵੇਗਾ ਘਇਮਆਰਈ ਆਪਣਾ ਭਾਂਡਾ ਸਾਊਦੀ ਆ ਇਸ ਬਣਦੇ ਨੂੰ ਡੀ ਜੀ ਪੀ ਲਾਲੋ ਇਹ ਆਪੇ ਕੇਸ ਸੋਲ ਕਰਦੇ ਗਾ

  • @RajvirSingh-qm6eo
    @RajvirSingh-qm6eo Před měsícem +2

    Cong BJP akali zero

  • @JaswinderSingh-hh4re
    @JaswinderSingh-hh4re Před měsícem

    REALLY BAD DAAL HAS DESTROYED THE PANJAB ... BE SAFE ALL . MANN CANT HANDLE BADALL CASE .

  • @harjitkaur3769
    @harjitkaur3769 Před měsícem +3

    Veer ji badla dey na agey sardar na laya karo ehna ta path da ghan kita

  • @Singh-by1z
    @Singh-by1z Před měsícem

    💯💯💯💯👍

  • @harpsandhu37
    @harpsandhu37 Před měsícem

    ਚਿੱਟੇ ਦਾ ਸਰਗਨਾ ਦੁਨੀਆ ਨੂੰ ਪਤਾ !

  • @harjitkaur3769
    @harjitkaur3769 Před měsícem +2

    Veer ji drug ta badla dey time suru hoya majithia isda sargana reha

  • @mandipsingh2052
    @mandipsingh2052 Před měsícem

    Bikram Majithia Majhe di mehl

  • @parmindersingh2888
    @parmindersingh2888 Před měsícem

    Sukhbir is the worst Akali president and home minister. Now he is wondering how all this happened. Guru Nanak ji said very clearly, “ MARAH KUMI NANAKA, JAD KAD MUNDA HOY”.

  • @BaldevSingh-hi6wz
    @BaldevSingh-hi6wz Před měsícem

    Majithia hai chiteda samugalar

  • @user-xm5un1vf7l
    @user-xm5un1vf7l Před měsícem

    Ja enea agencies kam kr rahea na. Phir drug band kao nee hunda

  • @BaldevSingh-hi6wz
    @BaldevSingh-hi6wz Před měsícem

    Sarkar die hukam bina poliçe no shuty deke to bina Nasha koi vech ni sakdaga

  • @jatindersingh4320
    @jatindersingh4320 Před měsícem

    ਪਤਰਕਾਰ ਤੂ ਕੇਰੀ ਜਨਸੀ ਦਾ ਬਦਾ ਵਾ

  • @harbinderparmar790
    @harbinderparmar790 Před měsícem

    SSP IPS ਨਹੀਂ ਹੁੰਦੇ ?

  • @NARINDERKAUR-ui4pw
    @NARINDERKAUR-ui4pw Před 29 dny

    Kitho milega

  • @user-qd6bd4vm8l
    @user-qd6bd4vm8l Před dnem

    Bikram is bhukha and chitte ka biggest smugglers hai ok

  • @parmpalsinghpalmann549
    @parmpalsinghpalmann549 Před měsícem

    5 ਵੀਂ ਫਾਇਲ ਹਾਈਕੋਰਟ ਵੱਲੋ ਖੁਲ ਜਾਵੇ ਤਾਂ ਵੱਡੇ ਅਫਸਰ ਫਸਣ ਗੇ, ਕਿਓ ਨਹੀਂ ਖੋਲੀ,ਸੁਪਰੀਮ ਕੋਰਟ ਕੋਈ ਨਹੀਂ ਜਾਂਦਾ, ਹੁਕਮ ਕਰਿਓ, ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਚੈਨਲ ਕੋਈ ਚੰਗਾ ਕੰਮ ਤਾਂ ਕਰਨਾ ਨਹੀਂ, ਭੋਲੇ ਨੂੰ ਪਤਾ ਸੀ ਵੱਡੇ ਬੰਦੇ ਵਿਚ ਰਲਾ ਕੇ ਮੈਂ ਬਚ ਜਾਣਾ ਪਰ ਕੋਈ ਫਰਕ ਨਹੀਂ ਪਿਆ

  • @JaspalSingh-rf7sl
    @JaspalSingh-rf7sl Před měsícem

    Majithia----Sahib---da---Dura----NAM----CHITTA---he---CHITTA--------OA----SHOTU😂😂😂😂😂

  • @dso8018
    @dso8018 Před měsícem

    ਭੋਲਾ ਨੇ ਆਪਣਾ ਬਿਆਨ ਬਾਦਲ ਦੇ ਦਬਾਅ ਹੇਠ ਦਿੱਤਾ ਜੋ ਉਸ ਸਮੇਂ ਮੁੱਖ ਮੰਤਰੀ ਸੀ। ਮੁੱਖ ਮੰਤਰੀ ਮਜੀਠੀਆ ਦੇ ਖੰਭ ਕੱਟਣਾ ਚਾਹੁੰਦੇ ਸਨ ਕਿਉਂਕਿ ਉਹ ਸੁਖਬੀਰ ਨਾਲੋਂ ਵਧੇਰੇ ਪ੍ਰਸਿੱਧ ਹੋ ਰਿਹਾ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਤਲਵੰਡੀ ਨਾਲ ਵੀ ਅਜਿਹਾ ਹੀ ਕੀਤਾ।ਮਜੀਠੀਆ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਸੀ,ਭਗਵੰਤ ਹੁਣ ਤੱਕ ਉਸ ਨੂੰ ਗ੍ਰਿਫਤਾਰ ਕਰ ਲੈਣਗੇ।ਇਸ ਚੈਨਲ 'ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।

  • @harnekmalhans7783
    @harnekmalhans7783 Před měsícem

    To call a spade a spade courage is needed Thanks

  • @user-yb3el6tq7z
    @user-yb3el6tq7z Před měsícem +1

    Chita,akli,jdo,10,year,raj,os,time,aea,sde,t,sabo,aea

  • @harnekmalhans7783
    @harnekmalhans7783 Před měsícem +1

    Why should Bhola speak false for what

  • @kuljitjhinger6408
    @kuljitjhinger6408 Před měsícem +1

    Fr court ch jaa k saboot deo ethe vidwan bnke ki hoju… ajj kon bikwa reha eh b dso- Majithia bikaoda yaa bhagwant maan.

  • @Lillylove-uw9yo
    @Lillylove-uw9yo Před měsícem +3

    ਬਕਵਾਸ ਕਰਦਾ ਪਿਆ . ਝੂਠ ਬੌਲ਼ਦਾਂ ਪਿਆ । ਇਹ ਹਰਾਮੀ ਆਦਮੀ ਆਪਣੀ ਪੱਤਰਕਾਰੀ ਖਾਤਰ ਬੋਲੀ ਜਾਂਦਾ ॥ ਤੈਨੂੰ ਪਾਗਲਖ਼ਾਨੇ ਦਾਖਲ ਕਰਨ ਦੀ ਜ਼ਰੂਰਤ ਹੈ ॥

  • @udeshsharma-gn7xi
    @udeshsharma-gn7xi Před měsícem

    RAB Ta dekha hey ho video ta insaf karega

  • @harnekmalhans7783
    @harnekmalhans7783 Před měsícem

    Only a few officers may have been involved

  • @harnekmalhans7783
    @harnekmalhans7783 Před měsícem

    Continuous two terms of Badal Govt in Punjab crashed the system which proved very damaging to Punjab Thanks for calling a spade a spade Sealed envelops in courts for years why

  • @JaspalSingh-rf7sl
    @JaspalSingh-rf7sl Před měsícem

    Jurat--he--Majithia--Sahib-di-Shabash--he--Jihna--ghar-ghar---Rashan--NAHI--CHITA---Bhezia- Sadi-Nojvan-Pidhi-Nu-Nshe-di-Dalldall-Vich-Sutia Assi-Dhanvadi-h

  • @giansingh9320
    @giansingh9320 Před měsícem

    Sahian bhae kotwal aab dar kahe ka.

  • @kulwantsinghmann4976
    @kulwantsinghmann4976 Před měsícem

    Badal perwar ne punjab da berhah gurk kitta

  • @user-pf3hj7yk8r
    @user-pf3hj7yk8r Před měsícem +1

    pardhan badala da dalla nhi chahida koi ajaad singh chahida

  • @spmittal6588
    @spmittal6588 Před měsícem

    BJP ka bhi roll ho sakta hoga kyo ki BJP partnership thi

  • @user-zu1nj2ni2f
    @user-zu1nj2ni2f Před 16 dny

    Drug.incpecter.dy.home.ed
    Rade.kavavo

  • @udeshsharma-gn7xi
    @udeshsharma-gn7xi Před měsícem

    Modi nasha ta gujrat to aanda hain

  • @giansingh9320
    @giansingh9320 Před měsícem

    Jina Nasha Punjabi which wadhia ih sare da Sara SAD de moke which hoya hai.

  • @SurinderSingh-jk4er
    @SurinderSingh-jk4er Před měsícem

    This advocate seems to be congress agent Everybody knows Sukhi Randhawa is prejudice to Bikram Who is out of power for long period Tell who is doing this drug business now?

  • @GurjeetSingh-xe7zn
    @GurjeetSingh-xe7zn Před měsícem +1

    Cheta da bepari bikerm pujan nu luten wala suka gapi ta perkas badel judeli na pujan ta Sikh kom nu berbad kita ana nu pujan bich ni jal bich tha

  • @bajwashop3042
    @bajwashop3042 Před měsícem +1

    jo marji bne par Lala ji kam sab da punjab marna dbana te badnam krna