ਵੋਟਾਂ ਬਦਲੇ ਬਾਦਲ ਪਰਿਵਾਰ ਵੰਡਦਾ ਸੀ ਖੁਲ੍ਹੇ ਗੱਫ਼ੇ, ਇੰਝ ਮਾਲਵਾ ਜਿੱਤਦੇ ਸੀ ਅਕਾਲੀ | Oneindia Punjabi

Sdílet
Vložit
  • čas přidán 11. 09. 2024
  • ਵੋਟਾਂ ਬਦਲੇ ਬਾਦਲ ਪਰਿਵਾਰ ਵੰਡਦਾ ਸੀ ਖੁਲ੍ਹੇ ਗੱਫ਼ੇ
    ਇੰਝ ਮਾਲਵਾ ਜਿੱਤਦੇ ਸੀ ਅਕਾਲੀ
    ਡੇਰਾ ਪ੍ਰੇਮੀ ਵੀਰਪਾਲ ਕੌਰ ਨੇ ਕਰ 'ਤਾ ਖੁਲਾਸਾ
    #ramrahim #gurmeetramrahimsinghinsa #derasirsa #honeypreet #pardeepkaler #sukhbirbadal
    #derasachasauda #khattasingh #veerpalkaurinsa #haryana #election2024 #oneindiapunjabi

Komentáře • 319

  • @bahalsingh7068
    @bahalsingh7068 Před 20 dny +34

    ਸਿਆਣਿਆ ਦੀ ਕਹਾਵਤ ਹੈ ਕੰਜਰ ਨੂੰ ਕੰਜਰ ਵਲ ਭੱਨਕੇ ਮਿਲਦਾ ਇਸੇ ਤਰਾ ਸਰਸਾ ਸਾਣ ਤੇ ਬਾਦਲ ਮਿਲ ਦੇ ਰਹੇ ਨੇ

    • @charnjeetmiancharnjeetmian6367
      @charnjeetmiancharnjeetmian6367 Před 20 dny +5

      ਲੰਡੇ ਨੂੰ ਖੁੰਡਾ ਵਲ਼ ਪਾ ਕੇ ਟੱਕਰਦਾ

    • @sardoolsingh8639
      @sardoolsingh8639 Před 20 dny +2

      ਸਾਣ ਨਹੀਂ ਸਾ੍ਹਣ

    • @SimranKaur-ub9ob
      @SimranKaur-ub9ob Před 6 dny

      P😊😊😂😅😅😅😅😅😅😅😅😅😅😅😅😅😅😅😅😅😊 24:46 24:46 24:46 😅😅😅😅😅😊😅😅😅😅😅😅😅 24:46 24:46 😅😅😊​@@sardoolsingh8639

  • @bhupindersinghmann5096
    @bhupindersinghmann5096 Před 20 dny +23

    ਭੰਗੀਦਾਸ ਗਡੀਆ ਲੈ ਲੈਦੇ ਸੀ ਭੋਲੀ ਭਾਲੀ ਸੰਗਤ ਦੀਆ ਵੋਟਾ ਪਵਾਕੇ

  • @Karanveersingh54943
    @Karanveersingh54943 Před 20 dny +18

    ਅਕਾਲੀ ਦਲ ਬਾਦਲ ਪ੍ਰੇਮੀਆਂ ਦੀਆਂ ਵੋਟਾਂ ਵੀ ਲੈਂਦਾ ਅਤੇ ਬਾਅਦ ਵਿੱਚ ਸਿੱਖਾਂ ਨੂੰ ਖੁਸ਼ ਕਰਨ ਲਈ ਡੇਰੇ ਦੇ ਖਿਲਾਫ ਵੀ ਭਾਸ਼ਣਬਾਜੀ ਦੇਣ ਤੋਂ ਗੁਰੇਜ ਨਹੀਂ ਕਰਦਾ ਜਦੋਂ ਪ੍ਰਬੰਧਕਾਂ ਨੂੰ ਸੰਗਤ ਪੁੱਛਦੀ ਕਿ ਉਹ ਤਾਂ ਹਜ਼ੂਰ ਪਿਤਾ ਜੀ ਬਾਰੇ ਗਲਤ ਬੋਲਦਾ ਹੈ ਤਾਂ ਪ੍ਰਬੰਧਕ ਸੰਗਤ ਨੂੰ ਇਹ ਆਖਦੇ ਕਿ ਇਹ ਰਾਜਨੀਤੀ ਦਾ ਹਿੱਸਾ ਹੈ ਪਰ ਅੰਦਰੋਂ ਤਾਂ ਬਾਦਲ ਸਾਹਿਬ ਆਪਣੇ ਨਾਲ ਹੀ ਹਨ

  • @GurmukhSingh-mz5it
    @GurmukhSingh-mz5it Před 20 dny +15

    ਸੁਆਦ ਲਿਆ ਤਾਂ ਥਾਦਲਕਿਆ ਬਾਰੇ ਸਚ ਬੋਲਿਆ

  • @gurcharanbrar3029
    @gurcharanbrar3029 Před 20 dny +41

    ਤਲਵੰਡੀ ਸਾਬੋ ਵਿੱਚ ਮੋਟਰ ਕੂਨੈਸਨ‌ ਵੰਡੇ ਗਏ

    • @RamSingh-gg2no
      @RamSingh-gg2no Před 13 dny +1

      ਸਾਡੇ ਬਠਿੰਡਾ ਬਲਾਕ ਵਿਚ ਵੀ ਮੋਟਰਾਂ ਦੇ ਸ਼ਪੈਸ਼ਲ ਕੁਨੈਕਸ਼ਨ ਪ੍ਰੇਮੀਆਂ ਨੂੰ ਦਿੱਤੇ ਗਏ ।
      ਹੋ ਸਕਦੈ ਸਾਰੇ ਪੰਜਾਬ ਵਿੱਚ ਹੀ ਦਿੱਤੇ ਹੋਣ।

  • @ArshdeepSingh-oh4qk
    @ArshdeepSingh-oh4qk Před 20 dny +25

    ਦੋ ਬੇੜੀਆਂ ਤੇ ਪੈਰ ਧਰਨ ਵਾਲੇ ਕਦੇ ਵੀ
    ਜ਼ਿਦਗੀ ਵਿੱਚ ਕਾਮਯਾਬ ਨਹੀਂ ਹੋ ਸਕਦੇ

  • @user-qh1yo3yu2f
    @user-qh1yo3yu2f Před 20 dny +15

    ਸੰਤ ਹੈ ਤਾਂ ਸਹੀ ਮੀਤ ਝੋਟ । ਗੁਫਾ ਦੀ ਮਾਫੀ ਫ੍ਰੀ ਦਿੰਦਾ ਐ ਕਿੰਨਾ ਜੋਰ ਲਾਉਦੈ ਮਾਫੀ ਵਾਲੇ ਵਿਚਾਰੇ ਦੇ ਗੋਡੇ ਘਸ ਜਾਂਦੇ ਐ ।ਹਨੀ ਵਾਰ-ਵਾਰ ਮਾਫੀ ਲੈਦੀਐ

    • @parmjitsingh2594
      @parmjitsingh2594 Před 16 dny +1

      Bahuti maafi taan kanjar sadh ne honey preet te aaj bolan wali bibi nu ee ditti lagdi aa

  • @VikramSingh-vf2ut
    @VikramSingh-vf2ut Před 20 dny +21

    ਏਹਦਾ ਮਤਲਬ ਨਾ ਬਾਬੇ ਦੀ ਕੋਈ ਪ੍ਰੇਮੀ ਸੁਣਦਾ ਸੀ ਤੇ ਨਾ ਪ੍ਰੇਮੀਆਂ ਦੀ ਬਾਬਾ ਸੁਣਦਾ ਸੀ, ਕੁਲ ਮਿਲਾ ਕੇ ਸਾਰੇ ਹੀ ਗਰਜਾਂ ਦੇ ਮਾਰੇ ਮਾਇਆਧਾਰੀ,, ਲਾਲਚੀ ਮੌਕਾਪ੍ਰਸਤ ਸੀ। ਨਤੀਜੇ ਵੱਜੋਂ ਰਾਮ ਰਹੀਮ ਤੇ ਬਾਦਲ ਪਰਿਵਾਰ ਦਾ ਪੂਰਾ ਜਲੂਸ ਨਿਕਲ ਰਿਹਾ, ਏਹ ਬੀਬੀ ਸਤਿਗੁਰੂ ਆਲਾ ਇੱਕ ਵੀ ਕੰਮ ਦੱਸ ਦੇਵੇ ਰਾਮ ਰਹੀਮ ਦਾ

    • @ExplainByME
      @ExplainByME Před 20 dny

      Sangat kdi is trha di gal rakhdi nhi si koi rakhda ta unha nu jimmewar rakhan nhi dende si or fer vi koi rakhda ta Santa ne ta apna pakh rakh dena apna noota-vota nal koi lena dena nhi tusi loka de magar gumrah nhi hona, isto vad ki keh sakde ne,
      Je vachan manan di gal ta Santa de kehen te premia ne Prostitution ch fsi aurta nu utho kda ke/bacha ke viah tak kra lye Society di jma fikar nhi kitti Isto vad koi ki man sakda hai.......
      Baki rahi gal ta apne akha cjo nafrat di ptti lha ke vekhan da try kro sab saaf vikh ju unha di ki hasti hai (Ruhani pakh ch)

    • @HarvinderSingh-jn5uh
      @HarvinderSingh-jn5uh Před 20 dny +1

      Patarkar nu bhi eho ji chawal hi mildi interview karan lai

    • @gurtejgill9024
      @gurtejgill9024 Před 12 dny

      ​@@ExplainByME keda honeypreet da fudda fry krda riha guffa vich o😂😂😂😂😂

  • @sachikalam3169
    @sachikalam3169 Před 20 dny +30

    ਪੱਲੇ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ

  • @darshannamberdar4169
    @darshannamberdar4169 Před 20 dny +11

    ਧੰਨਵਾਦ ਬੀਬੀ ਜੀ ਇਨਾਂ ਠੱਗਾਂ ਦੇ ਕੱਚੇ ਚਿੱਠੇ ਫੋਲਣ ਲੲਈਹੁਣ ਵੀ ਬਠਿੰਡੇ ਤੋਂ ਹੁਣ ਵੀ ਸਿਮਰੋ ਬਾਦਲ ਪਰੇਮੀਆਂ ਕਰਕੇ ਹੀ ਜਿੱਤੀ ਹੈ ਅੱਗੇ ਵਾਸਤੇ ਸਿਆਣੇ ਹੋ ਜਾਉ ਪਰਮੀਉ ਤੁਹਾਨੂੰ ਕਿਵੇਂ ਠੱਗਿਆ ਜਾਂਦਾ ਰਿਹਾ

  • @user-tg7wn6iz4i
    @user-tg7wn6iz4i Před 20 dny +9

    ਸਾਧ ਸਾਨ ਮੁਰਦਾਬਾਦ❤❤❤❤❤❤❤❤❤❤❤❤❤❤❤

  • @ssingh2503
    @ssingh2503 Před 20 dny +5

    ਅਜੇਹੇ ਲੋਕਾਂ ਨੇ ਰੱਬ ਨੂੰ ਖਿਡੌਣਾ ਸਮਝ ਰੱਖਿਆ ਹੈ। ਸ਼ਤਾਨ ਲੋਕ।

  • @Jaswinder_72
    @Jaswinder_72 Před 20 dny +5

    ਜੇਕਰ ਗਵਾਹੀ ਮੁਕਰਣ ਲਈ ਸਮਝੋਤੇ ਕਰਨੇ ਪੇਣ ਫਿਰ ਗੁਰੂ ਬੇਗਣ ਦਾ ਆ

  • @YadwinderSingh-st6st
    @YadwinderSingh-st6st Před 20 dny +19

    ਇੱਕ ਗੱਲ ਸਮਝ ਨਹੀਂ ਆਉਂਦੀ ਕਿ ਪਹਿਲੇ ਦਿਨ ਹੀ ਲੋਕ ਸੱਚ ਕਿਉ ਨਹੀ ਬੋਲਦੇ

  • @Vishal-p1x
    @Vishal-p1x Před 20 dny +7

    बहन विरपाल कौर इंसा जी सच बोल रही है

  • @dilbagsinghsekhon4852
    @dilbagsinghsekhon4852 Před 20 dny +28

    ਬੀਬਾ ਅਕਾਲੀ ਦਲ ਖ਼ਤਮ ਨਹੀਂ ਹੋ ਸਕਦਾ ਬਾਦਲ ਦਲ ਖ਼ਤਮ ਹੋਵੇਗਾ।

    • @sukhjeetsinghsingh2394
      @sukhjeetsinghsingh2394 Před 20 dny +1

      ❤right SAD de down fall ch eho jihe sb de beyan ek dm ahuna ds rhe ki Galti ta badal klo hoi aw pr Eh sb Jhuth bol rhe aw 9 sal bad koi kivve sachai dss rea SAD chrdikla ch rhuga

    • @user-mk9iy6kv8y
      @user-mk9iy6kv8y Před 20 dny +2

      ਭਰਾਵਾ ਅਕਾਲੀ ਦਲ ਖਤਮ ਨੀ ਹੋ ਸਕਦਾ ਸੱਚ ਐ।ਪਰ ਹੁਣ ਤਕ ਸਰਕਾਰ ਬਾਦਲ ਦੀ ਰਹੀ ਐ।

  • @nachhattarsinghmaan333
    @nachhattarsinghmaan333 Před 20 dny +7

    ਮੇਰੀ ਸਮਝ ਤੋਂ ਬਾਹਰ ਹੈ ਇਸ ਨੇ ਆਪਣੀ ਬੇਇੱਜ਼ਤੀ ਕਰਾਉਣ ਦਾ ਕੀ ਠੇਕਾ ਲੈ ਰੱਖਿਆ ਹੈ ਕੀ ਇਸਦੇ ਪਰਿਵਾਰ ਦਾ ਕੋਈ ਵੱਡਾ ਜਾਂ ਛੋਟਾ ਮੈਂਬਰ ਸਮਝਾ ਨਹੀਂ ਸਕਦਾ ਲੋਕ ਤੇਰੀ ਖਿੱਲੀ ਉਡਾ ਰਹੇ ਹਨ ਹੋ ਸਕਦਾ ਹੈ ਇਹ ਸਾਰਾ ਕੁਝ ਲਾਲਚ ਵਿੱਚ ਇਹ ਡਰਾਮਾ ਕੀਤਾ ਜਾ ਰਿਹਾ ਹੋਵੇ ਲੱਗਦਾ ਹੈ

    • @Karanveersingh54943
      @Karanveersingh54943 Před 20 dny +1

      ਸੱਚ ਬੋਲਣਾ ਬੜਾ ਹੀ ਜੋ ਜੋਖ਼ਮ ਭਰਿਆ ਕੰਮ ਹੁੰਦਾ ਹੈ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਸੱਚ ਬੋਲਣ ਵਾਲਿਆਂ ਦਾ ਹਮੇਸ਼ਾ ਮਜ਼ਾਕ ਉੱਡਦਾ ਹੀ ਹੁੰਦਾ ਹੈ ਇਸ ਲਈ ਭੈਣ ਵੀਰਪਾਲ ਕੌਰ ਦੀ ਹਿੰਮਤ ਦੀ ਦਾਦ ਦੇਣੀ ਬਣਦੀ।

  • @KULWANTSINGH-kc2lu
    @KULWANTSINGH-kc2lu Před 20 dny +14

    Eh Bibi ji bilkul sahi aur sach bolan di himmat rakhdi hai

  • @amardeepsingh8338
    @amardeepsingh8338 Před 11 dny +2

    ਮੈਂ ਤੇ ਗੱਲਾਂ ਸੁਣ ਕੇ ਹੈਰਾਨ ਵਾ ਕੇ ਭੋਲੇ ਸਿੱਖ ਧਰਨੇ ਉਤੇ ਬੈਠੇ ਗੋਲੀਆਂ ਮਾਰ ਕੇ ਮਾਰ ਦਿੱਤੇ ਇਹ ਆਪ ਕੁੜੀ ਦੇ ਖਸਮ ਸਾਧ ਦੇ ਪੈਰੀਂ ਪੈਂਦੇ ਰਹੇ ਲੱਖ ਲਾਹਨਤ ਇਹਨਾਂ ਦੇ

  • @paramjitsingh2620
    @paramjitsingh2620 Před 20 dny +11

    ਭੈਣ ਜੀ ਦੀ ਇਕ ਇਕ ਗੱਲ 101% ਸਹੀ ਹੈ ਜੀ।

  • @BeantSinghPainter
    @BeantSinghPainter Před 20 dny +5

    ਬਿਲਕੁਲ ਸਹੀ ਗੱਲ ਹੈ ਜੀ

  • @Karanveersingh54943
    @Karanveersingh54943 Před 20 dny +6

    1982 ਵਿੱਚ ਜਦੋ ਪ੍ਰਕਾਸ਼ ਸਿੰਘ ਬਾਦਲ ਨੂੰ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਨੇ ਅਕਾਲੀ ਦਲ ਪਾਰਟੀ ਛੱਡਣ ਦੇ ਬਚਨ ਕੀਤੇ ਸੀ ਇਸ ਗੱਲ ਦੀ ਹਾਮੀ ਕਈ ਪੁਰਾਣੇ ਸਤਸੰਗੀ ਭਰਦੇ ਹਨ

    • @jksharma10001
      @jksharma10001 Před 19 dny

      Bilkul nhi ji , Param Shah Satnam ji ne kise bhi party naal judna ya chaddna kade bhi nhi kiha ...main video link send kar dina tuhanu Param Pita Shah Satnam ji ke Anmol vachan Note vote bare ji

    • @jksharma10001
      @jksharma10001 Před 19 dny

      czcams.com/video/4sZ_ZpmVs_A/video.htmlsi=VIU-tbGeH2_i-jub
      Suno ji shah satnam ji ke Anmol vachan vote ke liye

    • @Karanveersingh54943
      @Karanveersingh54943 Před 19 dny

      @@jksharma10001 ਕੀ ਸੰਗਤ ਨੂੰ ਕਦੇ ਨਹੀਂ ਕਿਹਾ ਵੀ ਸਿਆਸਤ ਨਾਲ ਨਹੀਂ ਜੁੜਨਾ? ਪ੍ਰਕਾਸ਼ ਸਿੰਘ ਬਾਦਲ ਜਿਸ ਵੇਲੇ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਨੂੰ ਮਿਲਿਆ ਉਸ ਵੇਲੇ ਉਹ ਇੱਕ ਸ਼ਰਧਾਵਾਨ ਹੋ ਕੇ ਮਿਲਿਆ ਹੋਵੇਗਾ ਸੰਤ ਨੇ ਉਸ ਦਾ ਭਲਾ ਸੋਚਦੇ ਹੋਏ ਉਸ ਨੂੰ ਸਿਆਸਤ ਤੋਂ ਦੂਰ ਰਹਿਣ ਦੇ ਵਚਨ ਕੀਤੇ ਹੋਣਗੇ ਇਸ ਵਿੱਚ ਅਜੀਬ ਗੱਲ ਕੀ ਹੈ ਸੰਤਾਂ ਕੋਲ ਜਦ ਵੀ ਜਾਂਦਾ ਹੈ ਤਾਂ ਸੰਤ ਬਦਲੇ ਚ ਉਸਨੂੰ ਨਾਮ ਦਾ ਅਨਮੋਲ ਖਜ਼ਾਨਾ ਦੇ ਕੇ ਬਚਨ ਕਰਦੇ ਹਨ ਕਿ ਇਹ ਦੁਨੀਆਂ ਦੀ ਸਭ ਤੋਂ ਅਨਮੋਲ ਵਸਤੂ ਹੈ ਤੇ ਬਾਕੀ ਦੁਨਿਆਵੀ ਚੀਜ਼ਾਂ ਫਜ਼ੂਲ ਹਨ ਉਹਨਾਂ ਨੂੰ ਛੱਡ ਦਿਓ ਉਹਨਾਂ ਦਾ ਮੋਹ ਤਿਆਗ ਦਿਓ ਕਿਕੀ ਇਸ ਤਰ੍ਹਾਂ ਪਿਤਾ ਜੀ ਨੇ ਕਦੇ ਨਹੀਂ ਕਿਹਾ? ਪੰਜਾਬ ਦੇ ਭਲੇ ਹਿੱਤ ਸਮਾਜ ਦੇ ਭਲੇ ਹਿੱਤ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਗੱਲ ਕਹੀ ਗਈ ਹੋਵੇਗੀ? ਜਿਹੜੀ ਵੀਡੀਓ ਕਲਿਪ ਦਾ ਤੁਸੀਂ ਮੈਨੂੰ ਲਿੰਕ ਭੇਜਿਆ ਹੈ ਮੈਂ ਉਹ ਵੀਡੀਓ ਕਈ ਵਾਰ ਸੁਣੀ ਹੈ ਉਸ ਵਿੱਚ ਪਰਮ ਪਿਤਾ ਜੀ ਨੇ ਇਹ ਗੱਲ ਕਹੀ ਵੀ ਅਸੀਂ ਸਿਆਸਤ ਵਿੱਚ ਕੋਈ ਇੰਟਰਸਟ ਨਹੀਂ ਰੱਖਦੇ ਸੰਤਾਂ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਦੇ ਨਾਮ ਤੋਂ ਸਿਆਸਤ ਬਾਅਦ ਵਿੱਚ ਲੋਕ ਸ਼ੁਰੂ ਕਰ ਲੈਂਦੇ ਹਨ ਇਹ ਗੱਲ ਵੱਖਰੀ ਹੈ ਨਾ ਸੰਤ ਕੋਈ ਧਰਮ ਬਣਾਉਂਦੇ ਹਨ ਨਾ ਕੋਈ ਨਵਾਂ ਮਜਬ ਬਣਾਉਂਦੇ ਹਨ ਇਹ ਲੋਕ ਉਹਨਾਂ ਦੇ ਬਾਅਦ ਚ ਬਣਾ ਲੈਂਦੇ ਹਨ

    • @JagtarSran-tv6wn
      @JagtarSran-tv6wn Před 17 dny

      1982 ਚ ਅਕਾਲੀ ਦਲ ਦੇ ਪ੍ਰਧਾਨ ਕੌਣ ਸੀ ਭੈਣ ਦੇਣੇ ਹੋਰ ਹੀ ਕਹਾਣੀਆਂ ਪਾਈ ਜਾਂਦੇ ਨੇ 1982 ਤੋਂ ‌ਮਗਰੋ ਥੋਡਾ ਫੁੱਫੜ ਤਿੰਨ ਵਾਰ ਮੁੱਖ ਮੰਤਰੀ ਬਣਿਆ

  • @MSGRabb77
    @MSGRabb77 Před 20 dny +8

    ऑल लेडिज सही बोल रही है भाई जी

  • @Karanveersingh54943
    @Karanveersingh54943 Před 20 dny +4

    ਜਗਜੀਤ ਸਿੰਘ ਬਾਲਿਆਂ ਵਾਲੀ ਜੋ ਪੰਜਾਬ ਦਾ ਵੱਡਾ ਪ੍ਰਬੰਧਕ ਹੈ ਡੇਰਾ ਸੱਚਾ ਸੌਦਾ ਵੱਲੋਂ ਉਹ ਅਕਾਲੀ ਦਲ ਦਾ ਮੇਨ ਬੰਦਾ ਹੈ ਉਸ ਦੇ ਰਾਹੀਂ ਅਕਾਲੀ ਦਲ ਨੇ ਕਨੈਕਸ਼ਨ ਦਿੱਤੇ ਮੋਟਰਾਂ ਦੇ ਅੱਗੇ ਜਗਜੀਤ ਸਿੰਘ ਦੇ ਜੋ ਖਾਸ਼ਮ ਖਾਸ਼ ਪ੍ਰਬੰਧਕ ਸਨ ਜਿਵੇਂ ਕਿ ਮਾਨਸਾ ਦੇ ਵਿੱਚ ਰਾਜਨੀਤਿਕ ਵਿੰਗ ਦਾ ਮੈਂਬਰ ਪਰਮਜੀਤ ਸਿੰਘ ਨੰਗਲ ਜੋ ਕਿ ਬਲਵਿੰਦਰ ਸਿੰਘ ਭੂੰਦੜ ਜੋ ਮੈਂਬਰ ਪਾਰਲੀਮੈਂਟ ਵੀ ਰਹੇ ਜੋ ਬਾਦਲ ਦੀ ਖੱਬੀ ਬਾਂਹ ਸੀ ਉਸ ਦਾ ਵੀ ਖਾਸ ਹੈ ਪਰ ਅੱਜ ਕੱਲ ਅਜੀਤ ਇੰਦਰ ਸਿੰਘ ਮੋਫਰ ਦੇ ਸੰਪਰਕ ਚ ਵੀ ਹੈ ਉਸ ਦੇ ਰਾਹੀਂ ਮਾਨਸਾ ਜਿਲੇ ਵਿੱਚ ਕਨੈਕਸ਼ਨ ਵੰਡੇ ਗਏ ਮੇਰੇ ਪਿੰਡ ਚ ਵੀ ਉਹ ਕਨੈਕਸ਼ਨ ਵੰਡੇ ਗਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਪ੍ਰੇਮੀਆਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਇੱਕ ਦੋ ਨੂੰ ਪਤਾ ਸੀ ਉਹਨਾਂ ਨੇ ਆਪਣੇ ਚਹੇਤੇ ਜੋ ਪ੍ਰੇਮੀ ਨਹੀਂ ਸਨ ਉਹਨਾਂ ਨੂੰ ਵੀ ਕਨੈਕਸ਼ਨ ਦਵਾ ਦਿੱਤੇ ਬਾਦਲ ਚ ਪਰਮਜੀਤ ਨੰਗਲ ਨੇ ਪੈਸੇ ਲਏ।

    • @DarshanSingh-sm1ho
      @DarshanSingh-sm1ho Před 20 dny +1

      ਬੀਬੀ, ਕਿਥੇ,ਤੇਰਾ,ਸਾਧ,ਸ਼ਰਾਬ,ਮਾਸ, ਛਡਵਾਉਂਦਾ,ਸੀ,ਉਹ,ਸ਼ਰੇਆਮ, ਸ਼ਰਾਬੀ ਕਬਾਬੀ, ਤੇ ਬਲਾਤਕਾਰੀ,ਤੇ,ਕਾਤਲ, ਹੈ,ਤੇਰਾ, ਡੇਰਾ ਸੱਚਾ ਸੌਦਾ, ਨਹੀਂ, ਝੂਠਾ ਤੇ ਜੂਠਾ,ਸਾਧ, ਹੈ।

  • @jaswindermangat4932
    @jaswindermangat4932 Před 20 dny +3

    Great ho sach bolan wali lady

  • @TarsemSingh-ci5ls
    @TarsemSingh-ci5ls Před 19 dny +2

    ਕਿਹੜਾ ਤੇਰਾ ਗੁਰੂ ਹੈ ਉਹ ਕਾਤਲ ਬਲਾਤਕਾਰੀ ਝੂਠਾ ਫਰੇਬੀ ਹੈ

  • @nitpalsharma3805
    @nitpalsharma3805 Před 20 dny +7

    Beerpal kaur veerpal always speaks true eye opening post wah g wah !!!

  • @Karmjitkaur-gk1xq
    @Karmjitkaur-gk1xq Před 20 dny +9

    ਜਿਸ ਨੇ ਵੀ ਸਾਡੇ ਗੁਰੂ ਨਾਲ ਧੋਖਾ ਕੀਤਾ ਆਪਣੇ ਮਤਲਬ ਲਈ ਵਰਤਿਆ ਚਾਹੇ ਉਹ ਅਕਾਲੀ ਹੋਣ ਚਾਹੇ ਪ੍ਰੇਮੀ ੳਹਨਾ ਦਾ ਹਾਲ ਵੇਖਲੋ ਅੱਜ ਕੀ ਐ ਚਾਹੇ ਸੌਦਾ ਸਾਧ ਆ ਚਾਹੇ ਬਾਦਲ ਕੇ

    • @kuldeepsinghdhiman2759
      @kuldeepsinghdhiman2759 Před 20 dny

      ਬੀਬਾ ਜੀ, ਗ਼ਦਾਰ ਗੁਨਾਹਗਾਰ ਬਾਦਲ ਤਾਂ ਅਜੇ ਵੀ ਗਿੱਦੜਬਾਹੇ ਤੋਂ ਚੋਣ ਲੜਨ ਲਈ ਥਾਪੀਆਂ ਮਾਰਦਾ ਫਿਰਦੈ। ਪਤਾ ਨਹੀਂ ਕਿਨ੍ਹਾਂ ਗ਼ਦਾਰਾਂ ਦੀ ਸਪੋਰਟ ਹੈ ਇਸਨੂੰ

    • @sarakaul9409
      @sarakaul9409 Před 20 dny

      Balatkari baba.

  • @MalkeetSran-wj7fx
    @MalkeetSran-wj7fx Před 20 dny +5

    ਭਾਈ ਵੀਰਪਾਲ ਇਹ ਪਤਾ ਕਿ ਡੇਰਾ ਲੰਮੇ ਸਮੇਂ ਤੋਂ ਕਾਂਗਰਸ ਨੂੰ ਸਪੋਟ ਕਰਦਾ ਰਿਹਾ ਅਕਾਲੀ ਡੇਰਾ ਪ੍ਰੇਮੀਆਂ ਨਫ਼ਰਤ ਕਰਦੇ ਸੀ ਇਸ ਲੲਈ ਡੇਰੇ ਦੇ ਖਿਲਾਫ ਸਾਜ਼ਿਸ਼ ਰਚੀ ਹੈ 2002 ਵਿਚ ਸਾਰੇ ਕੇਸ ਡੇਰੇ ਤੇ ਇੰਨਾ ਪਵਾਏ ਆ

    • @chikukashu6170
      @chikukashu6170 Před 20 dny

      ਥੋਨੂੰ ਅਜ ਤਕ ਏਹ ਨੀਂ ਸਮਝ ਆਈ, ਡੇਰਾ ਜਾਂ ਗੁਰੂ ਜੀ ਕਿਸੇ ਮੰਤਰੀ ਸੰਤਰੀ ਜਾਂ ਪਾਰਟੀ ਨੂੰ support ਨੀਂ ਕਰਦੇ, ਏਹ ਸਾਰਾ ਖੇਲ ਸੰਗਤ ਵਿੱਚ ਕੁੱਝ ਕੁਤੇ ਬਿਕਾਊ ਸ਼ਾਮਲ ਰਹਿੰਦੇ ਜੋ ਓਨਾਂ ਦਾ ਹੈ, ਜੋਕਿ ਹਰ ਗੁਰੂ ਪੀਰ ਦੀ ਸੰਗਤ ਜਰੂਰ ਹੁੰਦੇ ਆ, ਜਿਹੜੇ politics ਹਥੋੰ ਬਿਕ ਜਾਂਦੇ ਆ, ਤੇ ਅਪਣੇ ਨਾਲ ਓਹ ਆਪਦੇ ਗੁਰੂਆਂ ਨੂੰ ਵੀ ਬਦਨਾਮ ਕਰਦੇ ਆ, ਜੇ ਬਾਬਾ ਜੀ ਨੂੰ ਮੰਤਰੀ ਸੰਤਰੀ ਬਣਨਾ ਹੁੰਦਾ ਤਾ ਬਿਨਾ ਵੋਟ ਮੰਗੇ ਕਦੋ ਦੇ ਬਣ ਜਾਂਦੇ, ਜੇ ਓਨਾਂ ਨੋ ਬਲਾਤਕਾਰ ਹੀ ਕਰਨਾ ਸੀ ਤਾਂ ਓਹ ਸਿਰਫ਼ 2 ਕੁੜੀਆ ਦਾ ਹੀ ਨ ਕਰਦੇ ਡੇਰਾ ਵਿੱਚ ਹਜਾਰਾਂ ਕੁੜੀਆ ਰਹਿੰਦਿਆ ਨੇ ਜੋ ਆਜ ਵੀ ਰਹਿ ਰਹਿਆ ਨੇ, ਓਨਾਂ ਦਾ ਕਿਓ ਨੀ ਹੋਇਆ ਬਲਾਤਕਾਰ, ਕੇਸ ਬਨਾਉਣ ਆਲਿਆਂ ਓਹੀ 2 ਕੁੜੀਆ ਨੇ ਜਿਹਨਾਂ ਨੂੰ ਬਾਦਲਾਂ ਨੇ ਬਾਬਾ ਜੀ ਨੂੰ ਬਦਨਾਮ ਕਰਣ ਲਈ ਪਲਾਂਟ ਕਿਤਾ, ਜਿਸ ਦਿਨ ਸਿਖ ਬਾਦਲਾਂ ਦੀ ਏਸ ਸਾਜਿਸ਼ ਨੂੰ ਵੀ ਸਮਝ ਜਾਣਗੇ, ਪ੍ਰੇਰਿਮਿਆ ਤੇ ਸਿਖਾਂ ਦਾ ਸਾਰਾ ਫਸਾਦ ਮੁਕ ਜਾਣਾ.

    • @Karanveersingh54943
      @Karanveersingh54943 Před 20 dny +1

      ਵੀਰ ਜੀ ਆਪਣੇ ਸ਼ਬਦ ਦਰੁਸਤ ਕਰੋ ਡੇਰਾ ਤੇ ਸੰਤ ਜੀ ਕਦੇ ਕਿਸੇ ਦੇ ਸਪੋਰਟਰ ਨਹੀਂ ਰਹੇ ਹਾਂ ਡੇਰੇ ਦੇ ਪ੍ਰਬੰਧਕ ਰਾਜਨੀਤਿਕ ਵਿੰਗ ਦੇ ਪ੍ਰਬੰਧਕ ਜਰੂਰ ਦਿਲਚਸਪੀ ਰੱਖਦੇ ਰਹੇ ਨੇ

    • @lakhbirsidhu3686
      @lakhbirsidhu3686 Před 19 dny

      Bahut kudia da balatkar hoya, kudia dar karan aage nahi aayiea, honeypreet da gharwala tere tu bhi badda paremie sii, jado ohne raat nu honeypreet babe naal dekhie, ta ohde akha tu parda chakiya gaya, ju tera chakiya nahi gaya.

  • @AvtarSingh-gs1si
    @AvtarSingh-gs1si Před 20 dny +10

    ਅਕਾਲੀਦਲ ਵਾਲੇ ਵੋਟ ਦੇ ਪੈਸੇ ਘਰ-ਘਰ ਵੰਡਦੇ ਆ ਤਾ ਜਿਤਦੇ ਰਹੈ ਆ ਜੇ ਅਕਾਲੀਦਲ ਪੈਸੇ ਨਾ ਵੰਡਣ ਤਾ ਛੀਟ ਜਿਤ ਹੀ ਨਹੀ ਸਕਦੇ ਰੁਪਏ ਵੰਡਣ ਦਾ ਕਮਾਲ ਹੈ

  • @BaljitSingh-se1ye
    @BaljitSingh-se1ye Před 20 dny +14

    ਜਿਹੋ ਜਿਹੇ ਅਕਾਲੀ ੳੁਹ ਜਿਹੇ ਪ੍ਰੇਮੀ ਅਕਾਲੀ ਖਰੀਦ ਗੲੇ ਪ੍ਰੇਮੀ ਵਿਕ ਗੲੇ ਬੀਬੀ ਅਕਾਲੀ ਤਾ ਸਿੱਖਾਂ ਤੇ ਗੁਰੂ ਗ੍ਰੰਥ ਸਹਿਬ ਦੇ ਨੀ ਬਣੇ ਤੁਹਾਡੇ ਕਿਥੋਂ ਬਣ ਜਾਦੇ ਸੁਣ ਲੳੁ ਅਕਾਲੀਆ ਦੀ ਕਰਤੂਤਾਂ

    • @kuldeepsinghdhiman2759
      @kuldeepsinghdhiman2759 Před 20 dny +2

      ਅਕਾਲੀ ਨਹੀਂ ਇਹ ਬਾਦਲ ਦਲੀਏ ਹਨ।

    • @tejinderkaur7436
      @tejinderkaur7436 Před 18 dny

      ਅਕਾਲੀ ਦਲ ਨਹੀਂ ਬਾਦਲ ਦਲ

    • @palwindersingh3731
      @palwindersingh3731 Před 11 hodinami

      BAADALA GUNDE PARIWAAR DE 1,OOOOOOOOOO GANDE SHITTARR
      SIR DE UPPER.

  • @Karanveersingh54943
    @Karanveersingh54943 Před 20 dny +3

    ਜੋਰਾ ਸਿੰਘ ਜੋ ਸਲਾਵਤਪੁਰੇ ਡੇਰੇ ਦਾ ਵੱਡਾ ਪ੍ਰਬੰਧਕ ਹੈ ਜੋ ਸਿਕੰਦਰ ਸਿੰਘ ਮਲੂਕਾ ਤਾਂ ਖਾਸ ਜਾਰ ਹੈ ਉਸ ਦੇ ਬੇਟੇ ਨੂੰ ਅਕਾਲੀਆਂ ਦੀ ਹਮਾਇਤ ਨਾਲ ਜਿਤਾਇਆ ਗਿਆ ਤੇ ਸਭ ਤੋਂ ਵੱਧ ਗਰਾਂਟਾਂ ਅਕਾਲੀਆਂ ਨੇ ਜੋਰਾ ਸਿੰਘ ਦੇ ਬੇਟੇ ਨੂੰ ਦਿੱਤੀਆਂ

  • @GurjantSinghpilot
    @GurjantSinghpilot Před 18 dny +2

    ਵੀਰਪਾਲ ਕੋਮਲ ਜੀ ਉਹ ਸਾਰੇ ਗੁਣ ਅੰਮਿ੍ਤਪਾਲ ਸਿੰਘ ਜੀ ਵਿੱਚ ਹਨ ਰੱਬ ਰਾਖਾ

  • @vikraminsan1689
    @vikraminsan1689 Před 19 dny +1

    नेता के गिरने की कोई हद नहीं होती। बादल तो नेता है ही। जगजीत वालेयांवाली नेताओं से भी ज्यादा गिरा हुआ है।

  • @KuldeepSingh-vv6dm
    @KuldeepSingh-vv6dm Před 18 dny +1

    ਇਹ ਕਦੇ ਨਹੀਂ ਹੋਇਆ ਕਿ ਸੋਂਦੇ ਸਾਧ ਦੇ ਕਹਿਣ ਤੇ ਸਰਕਾਰ ਬਣੀ ਹੋਵੇ ਨਾ ਅੱਜ ਤੋਂ ਬਾਅਦ ਵੀ ਸੋਂਦੇ ਸਾਧ ਦੇ ਕਹੇ ਤੇ ਸਰਕਾਰ ਬਣੇ ਇਹ ਲੀਡਰਾਂ ਨੂੰ ਹੀ ਵਹਿਮ ਸੀ

  • @majorsingh4297
    @majorsingh4297 Před 20 dny +21

    ਅੱਜ ਤਾਂ ਬੀਬੀ ਵੀਰਪਾਲ ਨੇ ਕਮਾਲ ਹੀ ਕਰਤੀ, ਬਾਦਲਾਂ ਦੇ ਪੋਤੜੇ ਫਰੋਲਣ ਦਾ ਜੋ ਕੰਮ ਕੀਤਾ ਅੱਜ ਤਾਂ ਕਹਿਣਾ ਹੀ ਪੈਣਾ ਬੀਬੀ ਕਿਸੇ ਹੱਦ ਤੱਕ ਸੱਚ ਬੋਲਣ ਦਾ ਮਾਦਾ ਰੱਖਦੀਆ

  • @boharbrar506
    @boharbrar506 Před 20 dny +11

    ਫੇਰ ਤੁਸੀਂ ਭੈਣੇ ਕਿਵੇਂ ਪ੍ਰੇਮੀ ਬਣ ਗਏ

    • @TheNirmalji
      @TheNirmalji Před 20 dny

      ਸਬ ਪੈਸੇ ਦਾ ਮਸਲਾ ਹੈ ਨਹੀਂ ਤਾਂ ਇਹਨਾਂ ਨੂੰ ਪਤਾ ਨਹੀਂ ਕਿ ਬਾਬੇ ਦੀਆਂ ਕਰਤੂਤਾਂ ਕੀ ਹਨ। ਇਹ ਬਾਬੇ ਤੋਂ ਵੀ ਪੈਸੇ ਭੋਟਦੇ ਹਨ ਤੇ ਸਿਆਸੀ ਲੋਕਾਂ ਕੋਲੋਂ ਵੀ। ਇਹਨਾਂ ਦੇ ਦੋਵੇਂ ਹੱਥਾਂ ਵਿਚ ਲੱਡੂ ਹਨ । ਧਰਮ ਤੋਂ ਇਹਨਾਂ ਨੇ ਕਿ ਲੈਣਾਂ।ਇਹ ਸਿੱਖ ਧਰਮ ਦੇ ਨਹੀਂ ਬਣੇ ਤੇ ਗੁਫ਼ਾ ਦੇ ਕਿਵੇਂ ਸਕੇ ਬਣ ਜਾਣਗੇ।

  • @rbrar3859
    @rbrar3859 Před 20 dny +2

    ਅੱਜ ਤਾਂ ਇਸ ਬੀਬੀ ਨੇ ਸਾਰੀਆਂ ਗੱਲਾਂ ਸੱਚੀਆਂ ਕੀਤੀਆਂ ਹਨ।
    ਲਾਸਟ ਵਿੱਚ ਤਾਂ ਸੱਚ ਬੋਲਣ ਵਾਲੀ ਕਮਾਲ ਕਰ ਦਿੱਤੀ 🙏

  • @GurvinderInsan
    @GurvinderInsan Před 20 dny +8

    बिल्कुल सही बोल रहे हो बहन जी

  • @gurtejsingh8800
    @gurtejsingh8800 Před 20 dny +1

    ਜਾਣਕਾਰੀ ਦੇਣ ਲਈ ਧੰਨਵਾਦ ਭੈਣ ਜੀ

  • @pb31wala89
    @pb31wala89 Před 20 dny +4

    Belkul schaa ha g

  • @balwantsingh5907
    @balwantsingh5907 Před 20 dny +3

    Sach bolda

  • @punjabson5991
    @punjabson5991 Před 19 dny +1

    ਗੁਰੂ ਦੋਖੀ ਨੂੰ ਸਤਗੁਰੂ , ਨਾ ਕੋਈ ਚੰਗਾ ਕਰਮ ਨਾ ਸਤਗੁਰੂ ਨੇ ਕੋਈ ਅਸਰਦਾਰ ਬਾਣੀ ਲਿਖੀ ਸਿਗਰਟ ਪੀਣ ਵਾਲੇ ਬਲਾਤਕਾਰੀ ਨੂੰ ਪਿਤਾ ਕਹਿਣ ਵਾਲੀ ਬੀਬਾ ਦਾ ਕੋਈ ਬਿਆਨ ਸੱਚਾ ਹੋ ਨਹੀਂ ਸਕਦਾ ਇਸ ਲਈ cut off

  • @kulwindermander1721
    @kulwindermander1721 Před 20 dny +3

    Akhali ni Masand na eh

  • @LuckySingh-yc6xl
    @LuckySingh-yc6xl Před 20 dny +1

    ਪੰਜਾਬ ਦ ਭਵਿੱਖ ਏਨਾ ਖ਼ਚਚ ਦੇ ਹੱਥਾਂ ਚ ਰਿਹਾ

  • @paramjitsingh2620
    @paramjitsingh2620 Před 20 dny +15

    ਅਕਾਲੀ ਦਲ ਦੇ ਆਗੂ ਡੇਰੇ ਵਿੱਚ ਜਾਂਦੇ ਹੀ ਨਹੀ ਜਾ ਕੇ ਡੇਰੇ ਵਿੱਚ ਮੱਥੇ ਵੀ ਰਗੜਦੇ ਸੀ ਜੀ

  • @gursimratkaurcheema6000

    ਹਲਕੇ ਦੇ ਵੋਟਰ ਨੂੰ ਬੰਦਾ ਨ ਕੰਮ ਤੋਂ ਨ ਕਰਨਾ ਗੈਰਸੰਵਿਧਾਨਕ ਤੇ ਵੋਟ ਲਈ ਵੀ ਜਾਣਾ ਪੈਣਾ

  • @JaswinderKaur-g9s
    @JaswinderKaur-g9s Před 20 dny +5

    ਸਹੀ ਗੱਲ ਆ ਦੀਦੀ

  • @JugrajSohal-lh6mt
    @JugrajSohal-lh6mt Před 20 dny +2

    Aadar.bat.a.kanazar.sarse.wale.rajnete.lai.barte.jade.ne.

  • @GurmailSingh-qf7ni
    @GurmailSingh-qf7ni Před 20 dny +13

    ਧੰਨਵਾਦ ਹੈ ਬੀਬੀ ਜੀ ਦਾ ਇੱਕ ਦਲੇਰ ਔਰਤ ਨੇ ਸੱਚ ਸੁਨਾਏ ਸੱਚ ਕੀ ਬੇਲਾ ਦੁੱਧੋਂ ਪਾਣੀ ਛਾਣ ਦਿੱਤਾ ਧੰਨਵਾਦ ਹੈ ਬੀਬੀ ਜੀ ਜਿਸਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦ ਕਰਨ ਵਾਲਿਆਂ ਬੁੱਚੜ ਬਾਦਲ ਗ਼ਦਾਰ ਮੱਜਠੀਏ ਤਸਕਰ ਦੇ ਕੋੜ੍ਹਮੇਂ ਦੀ ਚੰਗੀ ਤਰ੍ਹਾਂ ਖਿੱਦੋ ਖਿਲਾਰੀ ਸੱਚ ਸਾਹਮਣੇ ਲਿਆਂਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਮਹਾਨ ਸ਼ਖ਼ਸੀਅਤ ਨੂੰ ਪ੍ਰਗਟ ਕੀਤਾ ਅਬਦਾਲੀ ਬਾਦਲ ਗ਼ਦਾਰ ਦੇ ਮਨਸੂਬਿਆਂ ਨੂੰ ਨੰਗਿਆਂ ਕੀਤਾ

  • @Karmjitkaur-gk1xq
    @Karmjitkaur-gk1xq Před 20 dny +5

    ਪਹਿਲਾ ਇਸ ਤੀਵੀਂ ਨੂੰ ਆਪਣੇ ਨਾਮ ਨਾਲ ਕੌਰ ਨਹੀਂ ਲੁਉਣਾ ਚਾਹੀਦਾ ਆਪਦਾ ਇੰਸਾ ਹੀ ਰਹਿ

    • @ExplainByME
      @ExplainByME Před 20 dny

      Jaam-E-Insan ch singh ya kaur laan di anumati hai isto baad insan lona hai apni cast di jagha

    • @Jaswinder_72
      @Jaswinder_72 Před 20 dny

      ਇਹਨਾਂ ਦੇ ਚਾਰ ਬੁਲ ਆ ਦੋ ਗਲਤੀਆਂ ਲਈ ਦੋ ਮਾਫੀ ਮੰਗਣ ਲਈ 😂

  • @MSGRabb77
    @MSGRabb77 Před 20 dny +3

    प्रकाश सिंह बादल ते सुखबीर बादल अक्सर डेरे विच इलेक्शन दे टाइम

  • @Nirvair254
    @Nirvair254 Před 20 dny +3

    YR AA TA KHUD MUKHMANTRI BANI FIRDI AA

  • @SatnamSingh-bv7tp
    @SatnamSingh-bv7tp Před 20 dny +3

    ਪੱਤਰਕਾਰ ਸਾਹਿਬ ਤੂੰ ਮੂਰਖਾ ਵਾਲੀ ਗੱਲ ਨਾਕਰ ਤੂੰ ਇਹ ਬੀਬੀ ਨੂੰ ਸਵਾਲ ਨੀਪੁਛਦਾ ਕਿ ਪ੍ਰੇਮੀਆਂ ਨੇ ਪਿਤਾ ਨੇ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਕੀਤੀ ਤੇ ਸਾਰੀ ਸਿੱਖ ਕੌਮ ਨੂੰ ਲਲਕਾਰਿਆ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ ਜੇ ਕਿਸੇ ਚ ਹਿੰਮਤ ਹੈ ਸਾਡੇ ਲੈ ਕੇ ਦਿਖਾਓ

    • @Karanveersingh54943
      @Karanveersingh54943 Před 20 dny

      ਸਤਨਾਮ ਵੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਬਾਰੇ ਡੇਰਾ ਪ੍ਰੇਮੀ ਕਦੀ ਸੁਪਨੇ ਚ ਵੀ ਨਹੀਂ ਸੋਚ ਸਕਦੇ ਨਾ ਹੀ ਉਹਨਾਂ ਨੂੰ ਗੁਰੂ ਜੀ ਨੇ ਕਦੇ ਅਜਿਹਾ ਸੰਦੇਸ਼ ਦਿੱਤਾ ਜਦੋਂ ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘਟਨਾਵਾਂ ਹੋਈਆਂ ਤਾਂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਨੇ ਅਜਿਹਾ ਕਰਨ ਵਾਲਿਆਂ ਨੂੰ ਘੋਰ ਪਾਪੀ ਦਾ ਖਿਤਾਬ ਦਿੱਤਾ ਸੀ ਇਹ ਸਭ ਆਰਐਸਐਸ ਦੇ ਬੰਦਿਆਂ ਦਾ ਕੀਤਾ ਕਰਾਇਆ ਹੈ, ਹੋ ਸਕਦਾ ਪ੍ਰੇਮੀਆਂ ਦੇ ਭੇਸ ਵਿੱਚ ਆਰਐਸਐਸ ਦੇ ਬੰਦਿਆਂ ਨੇ ਇਹ ਕੰਮ ਕੀਤਾ ਹੋਵੇ ਕਿਉਂਕਿ ਸਾਰੇ ਦੇਸ਼ ਵਿੱਚ ਹਿੰਦੂ ਮੁਸਲਮਾਨ ਚਲਦਾ ਹੈ ਪਰ ਪੰਜਾਬ ਦੇ ਵਿੱਚ ਸਿੱਖ ਤੇ ਪ੍ਰੇਮੀ ਬਹੁਤ ਗਿਣਤੀ ਵਿੱਚ ਹਨ ਇਸ ਲਈ ਇੱਥੇ ਇਹਨਾਂ ਨੇ ਇਹ ਏਜੰਡਾ ਚਲਾਇਆ ਅਸੀਂ ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਦਿਲੋਂ ਕਰਦੇ ਹਾਂ ਜੋ ਸਾਨੂੰ ਸਾਡੇ ਗੁਰੂ ਨੇ ਕਰਨਾ ਸਿਖਾਇਆ ਹੈ ਡੇਰਾ ਸੌਦਾ ਕਿਸੇ ਦਾ ਧਰਮ ਨਹੀਂ ਬਦਲਦਾ ਸਭ ਨੂੰ ਆਪਣੇ ਆਪਣੇ ਧਰਮ ਵਿੱਚ ਰਹਿ ਕੇ ਧਰਮ ਅਸਲੀ ਸਿੱਖਿਆ ਨੂੰ ਅਪਣਾ ਕੇ ਰੀਤ ਤੇ ਕੁਰੀਤ ਨੂੰ ਸਮਝ ਕੇ ਜ਼ਿੰਦਗੀ ਜਿਉਣ ਦਾ ਸੰਦੇਸ਼ ਦਿੰਦਾ ਹੈ ਡੇਰਾ ਸੱਚਾ ਸੌਦਾ ਡੇਰੇ ਦੀ ਮੈਨੇਜਮੈਂਟ ਆਰਐਸਐਸ ਨਾਲ ਮਿਲੀ ਹੋਈ ਹੈ ਇਸ ਲਈ ਸਾਰੇ ਕੇਸਾਂ ਦਾ ਮੂੰਹ ਸੰਤ ਜੀ ਵੱਲ ਮੋੜਿਆ ਗਿਆ ਹੈ

  • @shikandercheema4073
    @shikandercheema4073 Před 20 dny +3

    Badala ne ta sikhi hi khatam kar deni par lok samaj ge

  • @user-bc7jw3vm4b
    @user-bc7jw3vm4b Před 20 dny +2

    एक सच्चा ओर पूर्ण संत खुद आध्यात्म से जुड़ा होता है और लोगों को भी आध्यात्म से जोड़ने की कोशिश करता है। आप जिसे एक सच्चा संत कह रही है उसने लोगों को तो आध्यात्मिक मार्ग से जोड़ा लेकिन खुद नहीं जुड़ा।
    लेकिन खुद वो राजनीति से, फिल्मों से ओर खेलों से जुड़ा रहा। कुल मिला के एक सांसारिक व्यक्ति ही था आध्यात्मिक नहीं।

  • @Monty681
    @Monty681 Před 20 dny +2

    Bebe fer aagi Aaj

  • @rajwindermaan74
    @rajwindermaan74 Před 19 dny +1

    ਰਾਜਨੀਤਕ ਵਿੰਗ ਦੀ ਕੀ ਔਕਾਤ ਸੀ ਕਿ ਸਰਸੇ ਵਾਲੇ ਸਾਧ ਤੋ ਉਪਰ ਦੀ ਹੋ ਕੇ ਜਾਂ ਸਾਧ ਤੋ ਬਿਨਾ ਪੁੱਛੇ ਅਕਾਲੀ ਦਲ ਬਾਦਲ ਦੀ ਸਪੋਰਟ ਕਰ ਦਿੰਦੇ ।ਝੂਠ ਬੋਲ ਰਹੀ ਆ ਇਹ ਜਨਾਨੀ ।100% ਸਹਿਮਤੀ ਹੋਵੇਗੀ ਸਿਰਸੇ ਵਾਲੇ ਸਾਧ ਦੀ। ਤੁਸੀ ਆਪ ਹੀ ਸੋਚੋ ਲੱਖਾਂ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਪਿਛੇ ਲਾਉਣ ਵਾਲਾ ਐਨਾ ਤੇਜ ਤੇ ਚਲਾਕ ਸਾਧ ਰਾਜਨੀਤਕ ਵਿੰਗ ਦੇ ਕੁਝ ਬੰਦਿਆ ਨੂੰ ਨਹੀ ਰੋਕ ਸਕਿਆ ਕੀ ਇਹ ਹੋਰ ਸਕਦਾ😅😅😅😅

  • @rajindergupta2235
    @rajindergupta2235 Před 20 dny +1

    Pataekar sahib, Bibi boldi 2 bhavuk ho gai. Ehna valon schai dasi gai hai.

  • @SIDHU.BANWALA
    @SIDHU.BANWALA Před 18 dny

    ਸੰਗਤ ਹੈ ਕਿੰਨੀ ਹਰ ਪਿੰਡ ਵਿਚ ਪੰਜ ਚਾਰ ਘਰ ਹੁੰਦੇ ਆ ਰਾਂਡ ਗੱਪ ਮਾਰੀ ਜਾਂਦੀ ਹੈ

  • @MSGRabb77
    @MSGRabb77 Před 20 dny +2

    Hina election Ke Bete no pure desh ki Gram Panchayat ka Pradhan banaa deta

  • @BalkarSingh-dc1oq
    @BalkarSingh-dc1oq Před 20 dny +17

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਬਾਦਲ ਮਸੰਦ ਹੈ

    • @kuldeepsinghsakhat8390
      @kuldeepsinghsakhat8390 Před 20 dny +1

      ਧਂਨਵਾਦ ਬੀਬੀ ਸੱਚ ਬੋਲਿਆ

    • @dilbagsinghsekhon4852
      @dilbagsinghsekhon4852 Před 20 dny

      ਮਿਤਰਾ ਅਕਾਲੀ ਦਲ ਨਾ ਕਹਿ। ਬਾਦਲ ਦਲ ਮਸੰਦਾਂ ਦੀ ਪਾਰਟੀ ਲਿਖ।

  • @MSGRabb77
    @MSGRabb77 Před 20 dny +6

    सुखबीर बदलते मजीठिया बौखला गए ने

  • @gurcharansingh6060
    @gurcharansingh6060 Před 20 dny +1

    ਬਾਬਾ ਤਾ ਫੇਰ ਦੇਸ ਨੂੰ ਵੀ ਪਲਟਾ ਸਕਦੇ ਬੜੇ ਗੱਪ ਮਾਰ ਰਹੀ ਹੈ

  • @kirpalsingh862
    @kirpalsingh862 Před 17 dny

    ਜੇ ਪੇ੍ਮੀ ਸੰਤ ਭਿੰਡਰਾਂ ਵਾਲਿਆਂ ਦੀ ਐਨੀ ਮਸਹੂਰੀ ਕਰਦੇ ਆ ਤਾਂ ਫਿਰ ਸੰਤਾਂ ਨੇ ਕਿਹਾ ਸੀ ਕਿ ਜੇ ਸੀ੍ ਹਰਿਮੰਦਰ ਜੀ ਵਿੱਚ ਫੌਜ ਵਾੜੀ ਗੲੀ ਤਾਂ ਖਾਲਸਤਾਨ ਦੀ ਨੀਹ ਰੱਖੀ ਜਾਵੇਗੀ . ਹੁਣ ਬਣਾਓ ਖਾਲਿਸਤਾਨ . ਫੇਰ ਕੋਈ ਪਾਖੰਡੀ ਗੁਫਾ ਚ ਭੋਲੀਆਂ ਭਾਰੀਆਂ ਰੂਹਾਂ ਨਾਲ ਬਲਾਤਕਾਰ ਕਰਕੇ ਇਹ ਨਹੀਂ ਕਹਿ ਸਕੇਗਾ ਕਿ ਮੈਂ ਤਾਂ ਜੀ ਗੁਫਾ ਚ ਮਾਫੀ ਦੇ ਰਿਹਾਂ . ਬੀਬੀ ਨੇ ਸੱਚ ਬੋਲਿਆ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਬਾਰੇ. ਭਾਵੇਂ ਕੌਮ ਦੇ ਯੋਧਿਆ ਤੋਂ ਹੀ ਡਰਦੀ ਨੇ.

  • @GurdeepSingh-ne8jy
    @GurdeepSingh-ne8jy Před 19 dny

    ਬੀਬੀ ਜੀ ਨੂੰ ਪਤਾ ਨਹੀਂ ਕਿਹੜਾ ਦਬਾਅ ਹੈ ਕਿ ਭੁੜਕ ਭੂੜਕ ਭਿੰਡਰਾ ਵਾਲੇ ਵਰਗੇ ਗੁੰਡੇ ਦੀਆਂ ਸਿਫ਼ਤਾਂ ਦੇ ਪੁੱਲ ਬਨ ਰਹੇ ਹਨ? ਅੱਜ ਵੀ ਜੇਕਰ ਕੋਈ ਸੱਚੇ ਸਾਡੇ ਵਾਲਿਆ ਅਤੇ ਨਿਰੰਕਾਰੀਆ ਦਾ ਵਰੋਧ ਕਰ ਰਿਹਾ ਹੈ ਇਹ ਭਿੰਡਰਾ ਵਾਲੇ ਦਾ ਹੀ ਪੈਰੋਕਾਰ ਹੈ ।ਇਹ ਪੰਜਾਬ ਵਿੱਚ ਜੋਂ ਨਫਰਤ ਦੇ ਬੀਜ਼ ਬੀਜੇ ਗਏ ਨੇ ਓਹ ਭਿੰਡਰਾ ਵਾਲੇ ਦੀ ਹੀ ਦੇਣ ਹੈ। ਓਹ ਕੋਈ ਸੰਤ ਨਹੀਂ ਸੀ । ਲਗਦਾ ਹੈ ਕਿ ਅੱਜ ਬੀਬੀ ਨੂੰ ਕੋਈ ਤਕੜੀ ਧਮਕੀ ਮਿਲੀ ਹੋਈ ਹੈ।

  • @gurjas99
    @gurjas99 Před 17 dny

    ਸਾਰੇ ਦੋਗਲੇ ਬਾਦਲ 'ਤੇ ਨੇ ਰਾਮ ਰਹੀਮ ਨੂੰ ਤੇ ਇਸਦੇ ਭਾਈ ਨੂੰ ਖਤਮ ਕਰਨਾ ਤੇ ਰਾਮ ਰਹੀਮ ਨੂੰ ਬਾਬੇ ਦੀ ਗੱਦੀ ਸੰਤਾਂ ਵਾਲੀ ਸਰਤਾਂ ਤਹਿਤ ਦਿਵਾਈ ਇਸ ਦਾ ਬਹੁਤ ਘੱਟ ਗਿਣਤੀ ਵਿੱਚ ਬੰਦਿਆਂ ਨੂੰ ਪਤਾ ਹੈ ਇਹ ਦੋਵੇਂ ਭਰਾ ਇਕ ਅੱਤਵਾਦੀ ਸੰਗਠਨ ਦੇ ਸਨ ਇੱਕ ਨੂੰ ਮਰਵਾਇਆ ਸੁਮੇਧ ਸੈਣੀ ਤੋਂ ਦੂਸਰੇ ਨੂੰ ਗੱਦੀ ਦਿਵਾਈ ਤੇ ਡਰਾ ਡਰਾ ਕੇ ਆਪਣੀ ਕੁਰਸੀ ਬਚਾਈ

  • @GurpreetSingh-hc7om
    @GurpreetSingh-hc7om Před 20 dny +1

    Right

  • @paramjitsingh2620
    @paramjitsingh2620 Před 20 dny +3

    ਜੀ ਬਿਲਕੁੱਲ ਸਹੀ ਗੱਲ ਆ ਭੈਣ ਜੀ।

  • @charanjeetsingh7782
    @charanjeetsingh7782 Před 19 dny

    ਗੁਰੂ ਗ੍ਰੰਥ ਸਾਹਿਬ ਜੀ ਦੀ ਤਾਕਤ ਹੈ ਸਾਧ ਲੋਲੇ ਦੇ ਚਣੇ ਚਬਾ ਦਿੱਤੇ ਨਾਲ ਡੁਬਲੀਕੇਟ ਵੀ ਬਣਾ ਦਿੱਤਾ ਸੁਖਬੀਰ ਬਾਦਲ ਦਾ ਹਾਲ ਸਾਧ ਵਾਲਾ ਹੋਣਾ ਬਾਕੀ

  • @vksinglango686
    @vksinglango686 Před 18 dny

    ਧੰਨ ਧੰਨ Satguru Tera Hi Aasra

  • @JugrajSohal-lh6mt
    @JugrajSohal-lh6mt Před 20 dny +2

    Akale.pisokar.hindu.badal.he.aena.noo.sikhe.de.ki.kadar..he.

  • @gurcharanbrar3029
    @gurcharanbrar3029 Před 20 dny +10

    ਇਹ ਸਹੀ ਬੋਲਦੀ ਹੈ ਬਾਦਲ ਪਰਿਵਾਰ ਨੇ ਪ੍ਰੇਮੀਆਂ ਦੇ ਬਹੁਤ ਸਾਰੇ ਕੰਮ ਕੀਤੇ

    • @JaswinderBhangu-f9r
      @JaswinderBhangu-f9r Před 20 dny +1

      ਆਮ ਪ੍ਰੇਮੀ ਸੰਗਤ ਦੇ ਨਹੀਂ ਜੀ ਕੰਮ ਸੰਵਾਰੇ , ਜ਼ਿੰਮੇਵਾਰਾਂ ਨੇ ਆਪਣੇ ਕੰਮ ਸੈੱਟ ਕੀਤੇ, ਸੰਗਤ, ਠੱਗ ਜ਼ਿੰਮੇਵਾਰਾਂ ਦੀਆਂ ਚਾਲਾਂ ਨਹੀਂ ਸਮਝ ਸਕੀ , ਅੱਜ ਜ਼ਿੰਮੇਵਾਰਾਂ ਕੋਲ ਦੋ ਸੌ ਦੋ ਸੌ ਕੀਲੇ ਨੇ ਜੀ

    • @Karanveersingh54943
      @Karanveersingh54943 Před 20 dny +2

      ਭਾਈ ਸਾਹਿਬ ਪ੍ਰੇਮੀਆਂ ਦੇ ਕੰਮ ਨਹੀਂ ਕੀਤੇ ਡੇਰਾ ਪ੍ਰਬੰਧਕਾਂ ਦੇ ਜਗਜੀਤ ਵਰਗਿਆਂ ਦੇ ਕੰਮ ਕੀਤੇ

  • @boharbrar506
    @boharbrar506 Před 20 dny +3

    ਭੈਣੇ ਡੇਰਾ ਵੀ ਖਤਮ ਹੋ ਗਿਆ ਤੁਹਾਡੇ

  • @Bhindarkular
    @Bhindarkular Před 20 dny +1

    ਬੀਬੀ ਅਕਾਲੀ ਦਲ ਨੇ ਕਦੇ ਖਤਮ ਨੀ ਹੋਣਾ ਸੁਖਬੀਰ ਨਲ ਅਕਾਲੀ ਦਲ ਦਾ ਕੋਈ ਲੈਣਾ ਦੇਣਾ ਨਹੀਂ ਨਾਂ ਤੇਰੇ ਬਾਬੇ ਦੇ ਬਚਨ ਨਾ ਕੋਈ lena ਦੇਣਾ ਆ

  • @GaganInsan-c7h
    @GaganInsan-c7h Před 20 dny +2

    Dhan dhan satguru Tera Hi aasra

    • @jasdevbhangu4406
      @jasdevbhangu4406 Před 20 dny +1

      @gaganinsan balatkari babe nu aapne ghar hi rakh le.Gufa vi bana layi daily parshad le liya kari.

  • @beantsingh9001
    @beantsingh9001 Před 18 dny

    ਭੋਲੇ ਭਾਲੇ ਲੋਕਾਂ ਸੋਸਣ ਕਰਦੇ ਨੇਂ ਇਹ ਆਗੂ ਤੇ ਬਾਬੇ ਦੀ ਲੋੜ ਏਨਾ ਨੂੰ ਵੀ ਨੋਟ ਮਿਲਦੇ ਹੋਰ ਵੀਰਪਾਲ ਵਰਗੇ ਲੋਕ ਲੋਕਾਂ ਨੂੰ ਗੁੰਮਰਾਹ ਕਰਦੇ ਨੇਂ ਜ਼ੋ ਲੋਕ ਸੰਗਤ ਬਣ ਕੇ ਜਾਦੇ ਨੇ ਉਨ੍ਹਾਂ ਨੂੰ ਨਹੀਂ ਪਤਾ ਉੱਪਰ ਵਾਲ਼ੇ ਕੀ ਕਰਦੇ ਨੇਂ

  • @wahegurujiwaheguruji4306
    @wahegurujiwaheguruji4306 Před 20 dny +1

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!

  • @jagirsandhu6356
    @jagirsandhu6356 Před 20 dny +4

    ਸੁੱਖਬੀਰ ਇੰਸਾ ਤਾਂ ਸਾਧ ਇੱਕੋ ਮੀਕ ਸੀ ਕੋਮ ਨੋ ਪਹਿਲਾਂ ਹੀ ਪਤਾ ਸੀ ਇਹ ਸੁੱਖੇ ਤਾਂ ਸਾਧ ਲੰਡੋ ਤਹੀਨੋ ਵੀ ਵੱਰਤ ਗਏ ਮੁਕਦੀ ਗੱਲ ਇਹ ਖੱਤਮ ਹੋਗੇ😊😊😊😊😊

  • @Monty681
    @Monty681 Před 20 dny +2

    Dhan dhan lucha guru

  • @GursharanSingh-bn4np
    @GursharanSingh-bn4np Před 20 dny +2

    Cvc

  • @KhushwindersinghDhaliwal
    @KhushwindersinghDhaliwal Před 20 dny +1

    J Jani Jan c fer blatkara di gal ni dasi babe ne

  • @vksinglango686
    @vksinglango686 Před 18 dny

    ਰਾਜਨੀਤੀ ch koi ਕਿਸੇ di ਨ੍ਹੀ hege ji

  • @jasbirbatth3022
    @jasbirbatth3022 Před 20 dny +1

    ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਰਾਮ ਰਹੀਮ ਨੂੰ ਗੁਰੂ ਕਹਿਣ ਵਾਲੀ ਚਵਲ

  • @manjitSingh-yo9fq
    @manjitSingh-yo9fq Před 20 dny

    Very good sepeech ji ap di thx

  • @user-em5nl5tx2b
    @user-em5nl5tx2b Před 17 dny

    ਬਾਦਲਾਂ ਸੁਖਬੀਰ ਦੀ ਕਾਲ਼ੀ ਕਰਤੂਤ ਕੀ ਸੁਖਬੀਰ ਸਿੱਖ ਹੈ?

  • @ajabsingh2610
    @ajabsingh2610 Před 20 dny +5

    ,,, ਇਸ ਬੀਬੀ ਨੂੰ ਪੁੱਛਿਆ ਜਾਵੇ ਕਿ ਉਹ ਬਾਬੇ ਅਤੇ ਇਹ ਬੀਬੀ ਧਰਮੀ ਹੈ ਜਾਂ ਸਿਆਸੀ ਹੈ

    • @kuldeepsinghdhiman2759
      @kuldeepsinghdhiman2759 Před 20 dny +1

      ਇਹ ਸਵਾਲ ਗ਼ਦਾਰ ਬਾਦਲ ਨੂੰ ਪੁੱਛੋ ਜਿਹੜੇ ਆਪਣੇ ਰਾਜਨੀਤਕ ਫਾਇਦੇ ਲਈ ਧਰਮ ਨੂੰ ਵਰਤਕੇ ਪੰਥ ਕੌਮ ਨੂੰ ਮੂਰਖ ਬਣਾਉਂਦੇ ਚਲੇ ਆ ਰਹੇ ਹਨ।

  • @rbrar3859
    @rbrar3859 Před 20 dny +1

    ਇਸ ਬਾਦਲ ਪਰਵਾਰ ਨੇ ਸਿੱਖ ਕੌਮ ਦਾ ਬਹੁਤ ਨੁੱਕਸਾਨ ਕੀਤਾ ਹੈ।

  • @user-po9ck4kw3t
    @user-po9ck4kw3t Před 8 dny

    ਪੱਤਰਕਾਰ ਦੀਆ ਅੱਖਾਂ ਵਿੱਚ ਬਹੁਤ ਫ਼ਰਕ ਆ

  • @harvinderrorewala7401
    @harvinderrorewala7401 Před 11 dny

    Veerpal ji sonu badal na ki dita soda da badal di kirpa hoyi

  • @JasvinderSingh-dr7oi
    @JasvinderSingh-dr7oi Před 20 dny

    Thanks for information president sad b

  • @darshansidhu4810
    @darshansidhu4810 Před 20 dny +1

    Beadbi te bhi bol. Shram kro

  • @jagmailsidhu7534
    @jagmailsidhu7534 Před 20 dny +1

    Badal parvar gangu Papi nu sikh kom maff nahi karu

  • @rajindersinghdhaliwal1700

    ਬੀਬੀ ਪਹਿਲਾਂ ਇਹ ਦੱਸ ਜਿਹੜੇ ਬਾਬੇ ਨੂੰ ਬੰਦੇ (ਸੋ ਕਾਲਡ ਜਿਮੇਂਵਾਰ ) ਗੁਮਰਾਹ ਕਰਦੇ ਰਹੇ ਉਹ ਤੁਹਾਨੂੰ ਰੱਬ ਨਾਲ਼ ਕਿਵੇਂ ਮਿਲਾਊ? ਤੂੰ ਹਾਲੇ ਵੀ ਭਰਮ ਦਾ ਜਾਲ਼ ਲਾਹ ਕੇ ਗੁਰਮਤਿ ਨਾਲ ਜੁੜ , ਵੇਖ ਕਿਵੇਂ ਚਾਨਣ ਹੁੰਦਾ।

  • @gursimratkaurcheema6000

    ਗੱਲ ਮੁਕਾਉਣੀ ਮਾਰੀ ਗੱਲ ਨਹੀਂ

  • @vksinglango686
    @vksinglango686 Před 18 dny

    Sat Shri Akal

  • @darshanjoga2038
    @darshanjoga2038 Před 20 dny

    ਫੇਰ ਰਾਜਨੀਤੀ ਤਾਂ ਤੁਸੀਂ ਕਰਦੇ ਰਹੇ ਹੋ ਜੋ ਮਾਲ ਅਕਾਲੀ ਦਲ ਵਲੋ ਮਿਲਦਾ ਸੀ ਉਹ ਤੁਸੀਂ ਹੀ ਸਾਭਦੇ ਹੋਵੋਂਗੇ ਬਾਬਾ ਤਾਂ ਫਿਰ ਤੁਸੀਂ ਹੀ ਬਦਨਾਮ ਕਰਵਾਤਾ ਜਦੋਂ ਉਹ ਤਾਂ ਕਹਿੰਦਾ ਹੀ ਨਹੀਂ ਸੀ ਵੋਟਾਂ ਵਾਰੇ ਉਹ ਤਾਂ ਫਿਰ ਇਹੀ ਕਹਿੰਦਾ ਸੀ ਕਿ ਜਿਸਨੂੰ ਮਰਜ਼ੀ ਪਾਉ। ਪਰ ਤੁਹਾਡੇ ਜਗਜੀਤ ਵਰਗੇ ਠੱਗ ਹੀ ਤੁਹਾਡੇ ਲੋਕਾਂ ਨੂੰ ਬੁੱਧੂੂ ਬਣਾਉਂਦੇ ਰਹੇ ਇਸਦਾ ਮਤਲਬ ਸਾਰੇ ਪੁੱਠੇ ਸਿੱਧੇ ਕੰਮ ਜਗਜੀਤ ਸਿੰਘ ਹੀ ਕਰਦਾ ਰਿਹਾ। ਇਸੇ ਕਰਕੇ ਜਗਜੀਤ ਸਿੰਘ ਸੁਖਬੀਰ ਬਾਦਲ ਦੀ ਕੋਠੀ ਵਿੱਚ ਹੀ ਰਹਿੰਦਾ ਸੀ।

  • @vksinglango686
    @vksinglango686 Před 18 dny

    Sant ਬਚਨ palte nhi,palat jaye ਬ੍ਰਹਿਮੰਡ

  • @ShamsherSingh-bz3iq
    @ShamsherSingh-bz3iq Před 18 dny

    ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜੀ

  • @KaurSharanjeet-gi3lx
    @KaurSharanjeet-gi3lx Před 20 dny

    ਸ਼ਰਮ ਕਰ ਬੀਬੀ ਪਹਿਲਾਂ ਕਿਉਂ ਨੀ ਮੂੰਹ ਖੋਲਿਆ ਜਦ ਮਲਾਈ ਖਾਣ ਨੂੰ ਮਿਲਦੀ ਸੀ