Trump Attack: ਟਰੰਪ 'ਤੇ ਗੋਲੀ ਚੱਲਣ ਤੋਂ ਪਹਿਲਾਂ ਲੋਕਾਂ ਨੇ ਪੁਲਿਸ ਨੂੰ ਕੀ ਦੱਸਿਆ ਸੀ | 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 19. 08. 2024
  • ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉੱਤੇ ਗੋਲੀਆਂ ਚਲਾਉਣ ਵਾਲੇ ਸ਼ੱਕੀ ਦੀ ਪਛਾਣ 20 ਸਾਲਾ ਥੋਮਸ ਮੈਥਿਊ ਕਰੁਕਸ ਵਜੋਂ ਹੋਈ ਹੈ ਪਰ ਘਟਨਾ ਵਾਲੀ ਥਾਂ ’ਤੇ ਮੌਜੂਦ ਚਸ਼ਮਦੀਦਾਂ ਨੇ ਕੀ ਦੇਖਿਆ ਅਤੇ ਗੋਲੀ ਚੱਲਣ ਤੋਂ ਪਹਿਲਾਂ ਕੀ ਹੋਇਆ ਸੀ?
    #trump #america #attack
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 22

  • @sanjivkumar7422
    @sanjivkumar7422 Před měsícem +4

    ਬਹੁਤ ਅਫਸੋਸ। ਅਮੇਰਿਕਨ ਸੀਕੂਅਰਟੀ ਜਾਚ ਕਰੇ।

  • @sarmukhsingh2075
    @sarmukhsingh2075 Před měsícem +2

    ਇਹ ਕੰਮ ਬਾਈਡਨ ਨੇ ਕਰਵਾਇਆ ਤਾਂ ਹੀ ਪੁਲੀਸ ਗੋਲੀ ਚਲਨ ਤੋ ਪਹਿਲਾ ਲੋਕਾਂ ਦੇ ਬਾਵਜੂਦ ਉਸ ਬੰਦੇ ਵੱਲ ਧਿਆਨ ਨਹੀਂ ਦੇ ਰਹੀ ਸੀ ംਵੇਖੋ ਇੰਨਾ ਵੱਡੇ ਦੇਸ਼ਾਂ ਦਾ ਹਾਲ ਮਨੁੱਖੀ ਅਧਿਕਾਰਾ ਦੇ ਨਾਂ ਲੋਕਾਂ ਨੂੰ ਗੰਮਰਾਹ ਕਰਦੇ ਹਨംਤੇ ਆਪ ਦੂਜਿਆਂ ਦੇ ਦੇਸ਼ਾਂ ਵਿੱਚ ਵੱੜਕੇ ਇਰਾਕ ਅਫਗਾਨਿਸਤਾਨ ਵਰਗੇ ਅਤੇ ਹੋਰ ਦੇਸ਼ਾਂ ਨੂੰ ਤਬਾਹ ਕਰ ਦਿਤਾ ം

  • @harbhjansingh3653
    @harbhjansingh3653 Před měsícem +4

    Very sad news

  • @harveersinghdhindsa142
    @harveersinghdhindsa142 Před měsícem +4

    Trump got lucky

  • @chucky2.
    @chucky2. Před měsícem +2

    Trump zindabad 👍

  • @roomalikusa3753
    @roomalikusa3753 Před měsícem +1

    yup!!! drama he drama , saat goliyan te no shikar!!?? kabhi nahin

  • @sanjivkumar7422
    @sanjivkumar7422 Před měsícem +4

    ਲ਼ੀਡਰਾ ਦਾ ਇਹ ਹਾਲ ਹੁੰਦਾ ਹੈ ਫਿਰ ਵੀ ਅਠੱਤਰ ਸਾਲ ਦਾ ਹੋ ਗਿਆ। ਸਾਰੀ ਉਮਰ ਖਾ ਲਈ। ਹੋਰ ਕਿਸੇ ਨੂੰ ਵੀ ਮੋਕਾ ਮਿਲਨਾ ਚਾਹੀਦਾ ਹੈ।

  • @ashokkumar-se5sl
    @ashokkumar-se5sl Před měsícem +5

    ZIS TARAH INDIA DE POLICE GALT ENCOUNTERS KRKE 1 GOLI APNE MAR LENDE H .ETHE B EHI HOA LOKA D SYMPATHY LEN LAE.

  • @4thehood
    @4thehood Před měsícem +5

    Scripted

  • @narinderkaur2963
    @narinderkaur2963 Před měsícem

    Darama😂😂😂😂

  • @HarpreetSingh-ux1ex
    @HarpreetSingh-ux1ex Před měsícem +2

    80 ਸਾਲ ਦਾ ਹੋ ਗਿਆ ( ਟਰੰਪ ਤੋਂ ) ਟਰੰਕ ਬਣ ਗਿਆ ਵੋਟਾਂ ਵਿੱਚ ਕਿਸੇ ਹੋਰ ਨੂੰ ਮੌਕਾ ਦਿਓ ਕੁਰਸੀ ਦੀ ਭੁੱਖ , ਟਰੰਕ ਦੇ ਗੋਲੀ ਖਹਿ ਕੇ ਲੰਘ ਗਈ ਜਾਨ ਬਚ ਗਈ ਤੇ ਲੁਕ ਗਿਆ ਉਸ ਮੁੰਡੇ ਨੂੰ ਕਿਉਂ ਮਾਰਿਆ ਸਬੂਤ ਮਿਲ੍ ਸਕਦੇ ਸੀ ਉਸ ਨੂੰ ਜਾਉਂਦਾ ਫੜਕੇ ਗੋਲੀ ਉਸ ਦੇ ਲੱਤ ਬਾਹ ਵਿੱਚ ਮਾਰ ਜਾਉਂਦਾ ਫੜਨਾ ਚਾਹੀਦਾ ਸੀ ਕੋਈ ਪਬਲਿਕ ਸਟੰਟ ਲੱਗਦਾ ਵੋਟਾਂ ਲਈ

  • @Jasssidhu-1616
    @Jasssidhu-1616 Před měsícem +1

    Drama

  • @psbenipal7695
    @psbenipal7695 Před měsícem +1

    Bro don’t trnslate now every one well educated why you messup !!!!?? Do do again in future

  • @MrSingh-hq5zd
    @MrSingh-hq5zd Před měsícem +2

    Sempthy lain lai karvayea laghda aa nahi tanh 7 fire thokey honeh tey eh bach janda

    • @ArjunSandhu-zf1pd
      @ArjunSandhu-zf1pd Před měsícem

      Asha?? Sympathy lain lai avde goli marvai, oh vi muh te? Thori bhot edr odr hundi goli te trump da kamm khatam c. Eda bevkoof koi ni hunda.

  • @jashannandavlog
    @jashannandavlog Před měsícem +4

    Publicity stunt mareya tahi ta pehla kise ne kuj ni keha

  • @foodieMandy
    @foodieMandy Před měsícem +6

    Sab Natak hai Bhai ji
    Je sachi marna honda Live tv te koi ni marda aa sab story hai
    Next election layi

    • @SPARTACUS77537
      @SPARTACUS77537 Před 22 dny +1

      Acha fer President Kennedy kidaa mar gyaa eh bhi das na

  • @gianchandgoyal8351
    @gianchandgoyal8351 Před měsícem

    Very sad news