Punjab 'ਚ AAP ਦੀਆਂ 3 ਸੀਟਾਂ ਹੀ ਆਉਣ ਦਾ Manish Sisodia ਨੇ ਕੀ ਕਾਰਨ ਦੱਸਿਆ | 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 11. 09. 2024
  • ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ 17 ਮਹੀਨਿਆਂ ਬਾਅਦ ਜ਼ਮਾਨਤ ਉੱਤੇ ਰਿਹਾਅ ਹੋਏ ਹਨ। ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਸਿਸੋਦੀਆ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨੂੰ ਮਿਲ ਰਹੇ ਹਨ। ਅਰਵਿੰਦ ਕੇਜਰੀਵਾਲ ਦੇ ਅਸਤੀਫ਼ਾ ਨਾ ਦੇਣ, ਪੰਜਾਬ ਵਿੱਚ ਪਾਰਟੀ ਦੇ ਪ੍ਰਦਰਸ਼ਨ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਬਾਰੇ ਮਨੀਸ਼ ਸਿਸੋਦੀਆ ਨੇ ਬੀਬੀਸੀ ਦੀ ਸਰਵਪ੍ਰਿਆ ਸਾਂਗਵਾਨ ਨਾਲ ਗੱਲਬਾਤ ਕੀਤੀ।
    ਸ਼ੂਟ- ਸੰਦੀਪ ਯਾਦਵ ਅਤੇ ਕਾਸ਼ਿਫ਼ ਸਿੱਦੀਕੀ, ਐਡਿਟ - ਸ਼ਾਹਨਵਾਜ਼ ਅਹਿਮਦ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 103

  • @harjindersingh2844
    @harjindersingh2844 Před 24 dny +47

    AAP ਨੇ ਵੀ ਪੰਜਾਬੀਆਂ ਨੂੰ ਮੂਰਖ ਹੀ ਬਣਾਇਐ ਹੁਣ ਤੱਕ

    • @navidhaliwal2312
      @navidhaliwal2312 Před 24 dny +3

      S̤a̤r̤i̤y̤a̤ h̤i̤ p̤a̤r̤t̤i̤y̤a̤ n̤e̤ l̤ṳt̤e̤y̤a̤ p̤a̤n̤j̤a̤b̤ n̤ṳ
      ̤A̤b̤ 1 V̤ s̤e̤e̤t̤ n̤a̤h̤i̤ m̤i̤l̤e̤g̤i̤ A̤p̤p̤ k̤o̤😂😂

    • @inderjeetsam6567
      @inderjeetsam6567 Před 23 dny +1

      ਕਸੂਰ ਆਪ ਦਾ ਨਹੀਂ ਪੰਜਾਬੀ ਦਾ ਖੂਨ ਖ਼ਾਰਾਂ ਹੋ ਗਿਆ ਹੈ ਸੱਚ ਇਨਾਂ ਨੂੰ ਹਜ਼ਮ ਨਹੀਂ ਹੁੰਦਾ ਇਹ ਲੋਕ ਕਾਲੀਆਂ ਤੋਂ ਜੁਤੀਆਂ ਖਾਂਣ ਦੀ ਆਦਤ ਪੲਈ ੲਏ

    • @rajindarsingh5842
      @rajindarsingh5842 Před 23 dny

      Acha te fer hon kon aau badal k congress

  • @BaljeetSinghKhosa-d7f
    @BaljeetSinghKhosa-d7f Před 24 dny +36

    ਇਹਨਾਂ ਨੂੰ ਦਿੱਲੀ ਦਾ ਪੁੱਛੋ ਇਹਨਾਂ ਨੂੰ ਪੰਜਾਬ ਤੋਂ ਦੂਰ ਰੱਖੋ

  • @Sunny-pw3jo
    @Sunny-pw3jo Před 24 dny +19

    Aap is another RSS for Punjab

  • @gurpreetsingh-ci8hf
    @gurpreetsingh-ci8hf Před 24 dny +21

    ਏਹਨਾਂ ਦੇ ਸਮੇਂ ਨੌਕਰੀਆਂ ਦਾ ਅਕਾਲ ਪੈ ਗਿਆ। ਇਹੀ ਹਾਰ ਦਾ ਕਾਰਨ ਸੀ

    • @gn7036
      @gn7036 Před 15 dny

      😂meeh painda c akalea vare nakuria da

  • @SukhdevSingh-kc7yp
    @SukhdevSingh-kc7yp Před 24 dny +13

    ਜਿਹੜਾ ਭੰਡ ਕਹਿੰਦਾ ਹੁੰਦਾ ਸੀ ਮੈੱ ਬਿਨਾ ਬਾਡੀ ਗਾਰਡਾਂ ਤੋਂ ਤੁਹਾ ਸੱਥ ਵਿੱਚ ਮਿਲਿਆਂ ਕਰੂ਼ ਹੁਣ ਛੇ ਲੱਖ ਦੇ ਬੁਲਟਪਰੂਫ ਖੁੱਡੇ ਵਿੱਚ ਵੜਕੇ ਕਿਹੜੀ ਆਜਾਦੀ ਦੇ ਭਾਸ਼ਨ ਦਿੰਦੈ ????😅😅😅

    • @nav8472
      @nav8472 Před 21 dnem

      ਝੰਡੇ ਦੀ ਯਾਰੀ ਬਹਿ ਜਾ ਜਿੰਨੀ ਮਰਜ਼ੀ ਪੀ ਨਾਲ ਪੈ ਗਈ ਹੁਣ ਉਸ ਨੇ ਲੋਕਾਂ ਤੋਂ ਕੀ ਲੈਣਾਂ ਲੋਕ ਜਾਣ ਢੱਠੇ ਖੂਹ ਵਿੱਚ

  • @gurjindersingh956
    @gurjindersingh956 Před 24 dny +11

    ਖਤਮ story ਝਾੜੂ ਦੀ ਕਥਨੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਕਾਡਰ ਦੀ ਕੋਈ ਬੁੱਕਤ ਨਹੀਂ ਪਾਈ aap ਨੇ ਅਸੀ 25-30ਵਰਕਰਾ ਨੇ ਦਿਨ ਰਾਤ ਮਿਹਨਤ ਕੀਤੀ ਪਰ ਇਹ ਸੁਣਦੇ ਹੀ ਨਹੀਂ ਮੋਹਾਲੀ ਸ਼ਹਿਰ ਵਿੱਚ ਵਰਕਰ ਦੀ ਕੋਈ ਸਾਰ ਨਹੀਂ ਲੈਂਦਾ ਸਿਸੋਦੀਆ ਸਾਹਿਬ ਆਪਣੇ ਮਨ ਨੂੰ ਤਸੱਲੀ ਦੇ ਰਹੇ ਕੇ 3ਸੀਟਾਂ ਆ ਗਈ ਬਹੁਤ ਆ ਮਹਾਰਾਜ ਘਟੋ ਘੱਟ 9ਸੀਟਾਂ ਆਉਣੀਆ ਚਾਹੀਦੀ ਸੀ ਘਟੋ ਘੱਟ ਇਹਦਾ ਮਤਲਬ ਲੋਕੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਸੀ ਹਕੀਕਤ ਦੇਖੋ ਸੁਪਨੇ ਛੱਡੋ

  • @davinderjoshan4106
    @davinderjoshan4106 Před 24 dny +19

    Aap Punjab vich khatam

  • @JaswinderSingh-dq1ki
    @JaswinderSingh-dq1ki Před 24 dny +10

    AAP Party ki Punjab govt fail 👎 in Punjab hun Nahi aundi AAP Punjab ch

  • @paramjitsingh6295
    @paramjitsingh6295 Před 24 dny +17

    ਪੰਜਾਬ ਨੂੰ ਬਰਬਾਦ ਕਰ ਤਾ ਭੰਡ ਸਰਕਾਰ ਨੇ ਆਪ ਹੁਨ 0000000 ਪੰਜਾਬ ਵਿੰਚ

  • @Khalsa-kf3wt
    @Khalsa-kf3wt Před 23 dny +5

    ਦਿੱਲੀ ਵਿੱਚ ਤਾਂ ਲੋਕ ਸਭਾ ਕੋਈ ਨਹੀ ਮੈਂਬਰ ਪੰਜਾਬ ਵਿੱਚ ਅਸੀ ਅਗਲੀਆਂ ਚੋਣਾਂ ਵਿੱਚ ਜ਼ੀਰੋ ਕਰ ਦਿਆਂ ਗੇ ਸਿੱਖਾਂ ਦਾ ਖੂਨ ਪੀ ਰਹੀ ਹੈ ਇਹ ਪਾਰਟੀ ਜਿਸ ਨੇ ਸਿੱਖਾਂ ਦਾ ਭਰੋਸਾ ਖਤਮ ਕਰ ਲਿਆ ਉਹ ਆਪ ਖਤਮ ਹੋ ਜਾਂਦੀ ਹੈ

  • @harjindersidhu736
    @harjindersidhu736 Před 24 dny +5

    ਜਿਸ ਵੀ ਪਾਰਟੀ ਨੇ ਪੰਜਾਬ ਦੇ ਸਿਖਾ ਦੇ ਗਲ ਨੁੰ ਹਥ ਪਾਇਆ ਉਹ ਪਾਰਟੀ ਦਾ ਵਜੂਦ ਖਤਮ ਹੋਈਆ ਜਿਵੇ ਅਕਾਲੀ ਦਲ ਸੀ ਸਿੱਖ ਮੁਦਾ ਸਭ ਵੱਡਾ ਪੰਜਾਬ ਵਿਚ ਭਾਈ ਅਮ੍ਰਿਤਪਾਲ ਲੇ ਡੁੱਬਿਆ

  • @BaljeetSinghKhosa-d7f
    @BaljeetSinghKhosa-d7f Před 24 dny +6

    7 ਰਾਜ ਸਭਾ ਦੇ ਮੈਂਬਰ ਦੀ ਚੋਣ ਤੇ ਵੀਵੀਆਈਪੀ ਸ਼ੈਲੀ ਆਮ ਆਦਮੀ ਅਖਵਾਉਣ ਵਾਲੇ ਮੁੱਖ ਮੰਤਰੀ ਤੇ ਉਸ ਦੇ ਲਗਭਗ ਸਾਰੇ ਐਮ ਐਲ ਏ ਟੀਮ ਦੀ।

  • @labhsingh2028
    @labhsingh2028 Před 22 dny +1

    ਪੰਚਾਇਤੀ ਚੋਣਾਂ ਸਮੇਂ ਸਿਰ ਨਾ ਕਰਾਉਣੀਆਂ ਜੇ ਪੰਚਾਇਤਾਂ ਬਣਾਉਂਦੇ ਤਾਂ ਸਾਰੀਆਂ ਸੀਟਾਂ ਜਿੱਤਦੇ ਬਾਬਾ ਲਾਭ ਸਿੰਘ ਜੀ ਆਪ ਪਾਰਟੀ ਜ਼ਿੰਦਾਬਾਦ

  • @mangalsingh6049
    @mangalsingh6049 Před 24 dny +7

    App in punjab 0000000

  • @jaspalsingh9107
    @jaspalsingh9107 Před 23 dny +2

    ਜਿਹੜੀ ਮਰਜ਼ੀ ਪਾਰਟੀ ਆ ਜਾਵੇ. ਪੰਜਾਬੀਆਂ ਨਾਲ ਥੋਖਾ ਹੀ ਹੋਣਾ ਹੈ

  • @JasvirSingh-yh4cn
    @JasvirSingh-yh4cn Před 24 dny +10

    ਇਹ ਸ਼ਰਾਬ ਮਾਫੀਆ ਦਾ ਦਲਾਲ ਇਮਾਨਦਾਰੀ ਦਾ ਪਾਠ ਪੜ੍ਹਾ ਰਿਹਾ ਆ

  • @Amarjitsingh-up7du
    @Amarjitsingh-up7du Před 24 dny +4

    ਦਿੱਲੀ ਵਿੱਚ ਤਾਂ ਏਨ੍ਹਾ ਦੀ ਇੱਕ ਵੀ ਨਾਹੀ

  • @tilakraj5818
    @tilakraj5818 Před 24 dny +3

    ਵਿਸ਼ਵਾਸ ਨਹੀਂ ਧੋਖਾ ਦਿੱਤਾ ਪੰਜਾਬ ਨੂੰ

  • @kingsland8605
    @kingsland8605 Před 24 dny +8

    ਜੋ ਬੀਜੋਗੇ ਸੋ ਵੱਢੋਗੇ। ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @cheema83
    @cheema83 Před 24 dny +3

    App ne punjab nu ਭਰਿਸ਼ਟਾਚਾਰ ਦਿਤਾ

  • @Gillverpal
    @Gillverpal Před 21 dnem +1

    ਗਲਤ ਗੱਲ ਕਰ ਰਿਹਾ ਸਿਸੋਦੀਆ .....ਪੰਜਾਬ ਦੇ ਲੋਕਾਂ ਨੇ ਮਾਨ ਸਰਕਾਰ ਖਿਲਾਫ ਵੋਟ ਪਾਈ ਹੈ ।ਲੋਕਲ ਮੁੱਦੇ ਹੀ ਭਾਰੀ ਸਨ, ਲੋਕ ਸਭਾ ਵੋਟਾਂ ਵਿੱਚ
    1. ਨਸ਼ੇ ਦਾ ਮੁੱਦਾ ....ਮਾਨ ਸਰਕਾਰ ਫੇਲ੍ਹ
    2. ਅਮਨ ਕਾਨੂੰਨ ਤੇ ਗੈਂਗਸਟਰ .....ਫੇਲ੍ਹ
    3. ਬੇਰੁਜ਼ਗਾਰੀ ......ਫੇਲ੍ਹ
    4. ਰੇਤ ਮਾਫੀਆ, ਸਰਾਬ ਮਾਫੀਆ, ਟਰਾਂਸਪੋਰਟ ਮਾਫੀਆ....ਪਹਿਲਾਂ ਵਾਂਗ ਹੀ ਚਲ ਰਿਹਾ।
    5. ਭ੍ਰਿਸ਼ਟਚਾਰ....ਫੇਲ੍ਹ
    6. ਆਪ ਐਮ ਐਲ ਏਜ਼ ਵੱਲੋਂ ਹਰ ਤਰਾਂ ਦੀ ਲੁੱਟ ਗੈਰ ਕਾਨੂੰਨੀ ਕਲੋਨੀਆਂ ਚ ਹਿਸਾ ਪਹਿਲੀਆਂ ਸਰਕਾਰ ਤੋਂ ਵੀ ਵੱਧ

  • @manjitsinghkhalsa7664
    @manjitsinghkhalsa7664 Před 24 dny +4

    Waapis paao ehna nu jail vich Sikh kaum de dushman hai aye Aam Aadmi Party waale

  • @user-ug2zh1ow9h
    @user-ug2zh1ow9h Před 24 dny +4

    Punjabi BBC te Hindi language

  • @gurmeetsingh9036
    @gurmeetsingh9036 Před 22 dny +1

    Yeh 1'st aur last time hai Punjab main Aap govt ka, zindgi main ab kabhi bhe Aap ki sarkar Punjab main nahi bannegi

  • @navirangi09
    @navirangi09 Před 24 dny +3

    Maine bhi aapko vote kiya but main aaj bata sakta hu ki punjab mein aap ka future nahi hai kyunki ek bhi mla ne apne area mein koi kaam nahi kiya jo corruption pehle tha ab usse zyada hai

  • @SurinderSingh-jo7ft
    @SurinderSingh-jo7ft Před 23 dny +1

    I voted for AAP in 2023 but not next time,,,not at all,,,☠️

  • @Harinderpalsingh-t8o
    @Harinderpalsingh-t8o Před 24 dny +1

    Bhai Amritpal pal Singh ji 2027.

  • @raijs7842
    @raijs7842 Před 24 dny +1

    Only in Punjab 2014...4M.P..2019..1M.P...2024.3M.P.........no M.P....in Delhi from 2014to 2024.... chief minister of delhi in jail... speaking 🗣️ person now out from jail... People of Punjab State never have good judgement.... Almost the economy of Punjab State destroy... lawness government....no control 🙏🙏

  • @farukhmalik2756
    @farukhmalik2756 Před 24 dny +4

    Siva maan shab to ilava.... Hot koi vi mantri te mla kam krke raaji nei punjab vich......

  • @Satlndian-xj5qt
    @Satlndian-xj5qt Před 23 dny

    ਦਲਿਤਾਂ ਨੂੰ ਦਿੱਤਾ ਜਾਣ ਵਾਲਾ ਅਨਾਜ ਬੰਦ ਕੀਤਾ ਆਂਗਣਵਾੜੀ ਸੈਂਟਰਾਂ ਵਿੱਚ ਵੇਰਕਾ ਦਾ ਆਉਣ ਵਾਲਾ ਸਮਾਨ ਬੰਦ ਕਰਕੇ ਕਿਸੇ ਚਹੇਤੀ ਘਟੀਆ ਕੰਪਨੀ ਦਾ ਘਟੀਆ ਸਮਾਨ ਸਪਲਾਈ ਕੀਤਾ ਦਲਿਤ ਉਪ ਮੁੱਖ ਮੰਤਰੀ ਦਾ ਵਾਅਦਾ ਕਰਕੇ ਮੁੱਕਰੇ ਘਰ ਘਰ ਗੁਰਬਾਣੀ ਲਈ ਚੈਨਲ ਦਾ ਵਾਦਾ ਕਰਕੇ ਮੁੱਕਰੇ ਅਮੀਰਾਂ ਦੀ ਬਿਜਲੀ ਮੁਆਫੀ ਤੋਂ ਬਿਨਾਂ ਕਿਸੇ ਗਰੀਬ ਜਨਤਾ ਲਈ ਸਿੱਖਿਆ ਸੁਧਾਰਾਂ ਲਈ ਕੋਈ ਕੰਮ ਨਹੀਂ ਕੀਤਾ ਸਿਰਫ ਜੱਟਵਾਦ ਤੇ ਭਲਾਈ ਲਈ ਕੰਮ ਕੀਤਾ

  • @AshokKumar-hn6qp
    @AshokKumar-hn6qp Před 24 dny +3

    Panjab da ena nu kush nhe pta panjab nu lut rhe he panjab ko eh barbad kar rhe bagwant maan ena da kathputli he 😂

  • @Jaggi704
    @Jaggi704 Před 23 dny

    All is well that ends well

  • @RahulKumar-yc8nu
    @RahulKumar-yc8nu Před 22 dny +1

    NEXT TIME..3..VEE
    NAHI.. ANIYAN..NIL
    RESULT..AYAGA

  • @nav8472
    @nav8472 Před 21 dnem

    ਦਿੱਲੀ ਵਾਲੇ ਤਾਂ ਕਾਫ਼ੀ ਸੈਰ ਕਰ ਆਏ ਝੰਡੇ ਵਰਗਿਆਂ ਦਾ ਨੰਬਰ ਕਦੋਂ ਲੱਗੂ

  • @gagandeepsinghsethi
    @gagandeepsinghsethi Před 24 dny +1

    Punjab v heathen Chale jana hai next time.

  • @DUSHMAN-bk4in
    @DUSHMAN-bk4in Před 24 dny +3

    Ehna salya ne punjab khokhla krta

  • @RAJKUMAR-hz5bt
    @RAJKUMAR-hz5bt Před 22 dny

    ਮੁਲਾਜ਼ਮਾਂ ਲਈ ਕੁਝ ਨਹੀਂ ਕੀਤਾ ਤਾਂ ਇਹ ਤਿੰਨ ਸੀਟਾਂ ਤੇ ਰਹਿ ਗਏ ਜੀ ਹਲੇ ਵੀ ਕੁਝ ਨਹੀਂ ਕੀਤਾ ਤਾਂ ਇਹ ਸੱਤਾ ਤੋਂ ਬਾਹਰ ਹੋਣਗੇ

  • @BootaKotbhai
    @BootaKotbhai Před 15 dny

    ਪੰਜਾਬ ਦੇ ਲੋਕਾਂ ਨੂੰ ਮੁਰਖ ਬਣਾਈਂ ਜਾਂਦੇ ਚੋਰ ਪੰਜਾਬ ਦੇ ਲੀਡਰ ਵੀ ਜੇਲ੍ਹ ਯਾਤਰਾ ਕਰਨਗੇ 😅😂

  • @ishmeetsingh4473
    @ishmeetsingh4473 Před 24 dny

    Best education minister of india

  • @user-dv6xt2lo2z
    @user-dv6xt2lo2z Před 24 dny +1

    Pls no free ectricity
    Toll rate kam
    Road
    Transport vacial tax kam
    Subsidy on soler panel

  • @SurinderSingh-jo7ft
    @SurinderSingh-jo7ft Před 23 dny

    Mark my words,,,,AAP ਦਿੱਲ੍ਹੀ ਤੇ ਪੰਜਾਬ ਦੋਵੇਂ ਰਾਜਾਂ ਚੋ ਹਾਰੇ ਗੀ,,,, ਕਾਰਣ ਕੋਈ v ਹੋਵੇ,,,it will happen 🙏

  • @BoharDhillon-hw3uc
    @BoharDhillon-hw3uc Před 23 dny

    🙏🙏🙏🙏🙏

  • @kamaljitsrai6306
    @kamaljitsrai6306 Před 23 dny

    AAP zindawad ❤❤❤❤❤❤❤❤❤❤❤

  • @s.k7879
    @s.k7879 Před 24 dny

    Punjab vich master cadre di ik v post ni ayi. Asi sareya ne app nu bhut jayada support kita c

  • @harbirsinghbhangu9432
    @harbirsinghbhangu9432 Před 24 dny

    ਭਾਈ ਅਮ੍ਰਿਤਪਾਲ ਸਿੰਘ

  • @gurmeetsingh9036
    @gurmeetsingh9036 Před 22 dny

    Bhagwant Maan ka over confidence hum Punjab main clean sweep karege, Congress k sath seat share nahi ki aur milli only 3 seats

  • @GabruSwag
    @GabruSwag Před 23 dny

    Haan punjab mein toh hum ab educate ho chuke hai 2022 mein nhi the .. ab 2027 mein inki sarkar toh nhi ban ne vali .. kus ni kiya is govt ne punjab mein

  • @AshokKumar-hn6qp
    @AshokKumar-hn6qp Před 24 dny +2

    Aap ek gup part he 😅i

  • @sohansingh-lj2bs
    @sohansingh-lj2bs Před 24 dny +1

    Aap.000000

  • @manjitsingh3744
    @manjitsingh3744 Před 23 dny

    Ops ke jutha bada katam jaduuu

  • @gurwindersinghkhera6263
    @gurwindersinghkhera6263 Před 24 dny +4

    Next time 0 seat

  • @rajkumar-cg6uz
    @rajkumar-cg6uz Před 23 dny

    Bijli board failed in punjab due to AAP

  • @gurmitnahal8701
    @gurmitnahal8701 Před 24 dny +1

    Corrupt people.

  • @sandhujatt602
    @sandhujatt602 Před 24 dny

    NOC ਦਾ

  • @akshaygupta3393
    @akshaygupta3393 Před 19 dny

    supreme court da galat faisla jehda ki es bhujarh nu jail cho bahar kadeya

  • @gurpreetbhullar417
    @gurpreetbhullar417 Před 23 dny

    App big o party

  • @sukhvindersingh8428
    @sukhvindersingh8428 Před 21 dnem

    Congress se Alliance nahi karna chahiye thaa bahar se support ki baat karni thi jese Mamta Banerjee ji ne ki Agar Mamta Banerjee Congress se alliance karti to unki party ka bohat nuksaan hota keon ke BJP aur Congress dono corrupt hea

  • @soravkumar6866
    @soravkumar6866 Před 24 dny

    Manish sir Punjab me seat harane ka karan AAP.govt ka corruption tha

  • @vickydutta3744
    @vickydutta3744 Před 24 dny +1

    Kamm na karna kise da

  • @thepunjabtimes29
    @thepunjabtimes29 Před 23 dny

    Simtan ki hundaa mukknaa hundaa te aropi no doshi hundaa

  • @amitakumari5152
    @amitakumari5152 Před 22 dny

    Local transport te koi kam nahi Hoya main Ludhiana city ch

  • @kamaljitsrai6306
    @kamaljitsrai6306 Před 23 dny

    Akali congress de chitter ehna de pendey then, hun miss kardey ne , loka da bura hall hai

  • @PawanKumar-tl4ox
    @PawanKumar-tl4ox Před 23 dny

    AAP sarkar fail in punjab education system fail in punjab

  • @JarnailSingh-lg2vj
    @JarnailSingh-lg2vj Před 24 dny

    Punjabis wants rule to be elected by their own elected members not by Delhi. Similar situation of AAP, failed according to expectations of Punjab

  • @tilakraj5818
    @tilakraj5818 Před 24 dny

    ਚੋਰ ਦੇ ਪਿੱਛੇ ਕੋਈ ਨਹੀ ਜਾਂਦਾ

  • @jitendersingh4549
    @jitendersingh4549 Před 24 dny

    seat es war v 1 he mili veer ji thanu sangrur wali bsss bki ta hoshiyarpur wala chabbewal congress da he c personal hold bht wadia c una da us area ch duji anandpur wali ithe da MP Munish Tiwari last time te congress ne chandigarh toh candidate bnata ta kar k kang jeet gyaaa seat apni 3 ni 1 smjo 2027 tak chabbewale ne faer congress join kar lyni punjab nu Delhi toh na chlao punjab nu punjab walya nu chlan do hje v time aaaa nhi taaaa 92 toh 12 13 te ajoge

  • @iqbalsingh5997
    @iqbalsingh5997 Před 24 dny +1

    2027 aap da bura haal howega Punjab ch

  • @dhruvsachdev5774
    @dhruvsachdev5774 Před 23 dny

    Chori kaise karein…. Ye padha isne

  • @KahlonPb35
    @KahlonPb35 Před 24 dny

    Aap is no more in Punjab uncle tusi Delhi he chal Punjab ch shittra d haar pene aw tuhade gal ch 27 ch

  • @arorasiddharthsiddh
    @arorasiddharthsiddh Před 18 dny

    Sharab kaun bacch reha tha

  • @KewalSingh-e9u
    @KewalSingh-e9u Před 23 dny

    Sisodiya ji punjab me bhand man ne beda garak kita hai es time rishbat bina koi kam nahi hota har MLA paise ekthe karne laga od ko malum hai ab app nahi aye gi

  • @malkitsingh-vs9zn
    @malkitsingh-vs9zn Před 24 dny

    PUNJAB NU AAP SARKAAR NEIN FREE MUFT FREEBIES NAAL KARZAII KAR DITA LOAN KARZA JO KE 2022 VICH 2.63 lakh crore c OH AAJ 3.80 lakh crore ho giyaa KAATH DI HANDI IK BAAR HI CHADD DI HAI BAAR 2 NAHI PUNJAB DE LOK BAHUT NAKHUS NIRASH MAZOOSH AA IS SARKAAR TO

  • @gurpreetpreetgur2614
    @gurpreetpreetgur2614 Před 24 dny

    Punjab me crime chori dakka loot shraaam ho raha hai. Highway link road takreevn koi vi road galli muhla safe nehi hai aam admi ko shra aam loota jaa raha hai vote toh hum ne vi dala that aap ko but Abb hum aam admi paerty ko vi like nehi karte

  • @GurpreetSingh-tp2yn
    @GurpreetSingh-tp2yn Před 24 dny

    2027 vich sarkaar shayad naa. aye. Koi kmm sire nhi lgg riha kise di ltt far li kise di bahn farli

  • @gillsabgill444
    @gillsabgill444 Před 23 dny

    27 vich sirf 3 mLA banagay

  • @skd519
    @skd519 Před 24 dny

    I am personally in favour of you but Why you involve 1+1 bottle Liquor policy why you accepted on that being Education Minister reason for making Sharab niti after Education niti Confirm the tieup of Education and sharab niti

  • @Gurpreetsingh-zl2uk
    @Gurpreetsingh-zl2uk Před 24 dny

    Beadbi da insaf nhi milya , nasha agge nalo hor wdd gya, bhai amritpal singh da mudda sb to wdda msla panjab da , 2027 ch 15 seat to nhi wd de eh

  • @Ashokkamboj-fq8sx
    @Ashokkamboj-fq8sx Před 24 dny

    Kattar imandaar😂😢😮😊😅

  • @kccaraccessoriesrajpura744

    Next time a big 0

  • @jayd4ever
    @jayd4ever Před 22 dny

    who is inerviewer

  • @GurpreetSingh-tp2yn
    @GurpreetSingh-tp2yn Před 24 dny

    Maan S.C .Virodhi hai

  • @rattansingh5478
    @rattansingh5478 Před 23 dny

    Loka nu angreja da raaj chida hai saria partia hi eko jehia hn b j p aap congress akali sab zero

  • @guriqbalsinghrangreta902

    A lakh Punjab le hanikark aaa

  • @deepdhillon7336
    @deepdhillon7336 Před 23 dny

    Modi RSS di B team aa eh kejriwal te mamta, Punjab ch ehna ohna nu v jail bhej ditta jihde toh 100rs tak v nhi mile te aap crores dakar v bolde aa ki kattar imandar aa,o tusi ta beda gark karta Punjab da

  • @rajuarora3163
    @rajuarora3163 Před 22 dny

    Punjab me full corruption aa aap party completely fail 👎👎

  • @pindwalatv
    @pindwalatv Před 23 dny

    😂😂😂

  • @karandeepsingh3952
    @karandeepsingh3952 Před 24 dny

    These delhi people have destroyed AAP in Punjab

  • @rajuarora3163
    @rajuarora3163 Před 22 dny

    Aap is pap in punjab 👎

  • @rajindarsingh5842
    @rajindarsingh5842 Před 23 dny

    Pehlan waliya kehda mehal pa te gareban nu congress te badal keya ne ohna te es ton jayada lutiya hai

  • @MandeepBasra28
    @MandeepBasra28 Před 19 dny

    ਇਮਾਨਦਾਰ 🤣🤡🖕💩🤮