Faridkot ਰਿਆਸਤ ਦੀ ਸ਼ਾਹੀ ਜਾਇਦਾਦ- ਸ਼ਾਹੀ ਵੰਸ਼ਜਾਂ 'ਚ ਘਮਾਸਾਨ
Vložit
- čas přidán 12. 11. 2018
- #Faridkot #ShahiReyasat #Property
ਰਾਜੇ-ਮਹਾਰਾਜਿਆਂ ਦਾ ਦੌਰ ਤਾਂ ਕਦੋਂ ਦਾ ਲੱਦ ਗਿਆ...ਤੇ ਬਾਕੀ ਰਹਿ ਗਏ ਸ਼ਾਹੀ ਘਰਾਣੇ ਤੇ ਉਨ੍ਹਾਂ ਦੀ ਬੇਸ਼ੁਮਾਰ ਦੌਲਤ... ਦੌਲਤ ਏਨੀ ਕਿ ਸੁਣ ਕੇ ਹੈਰਾਨ ਹੋ ਜਾਵੋਗੇ... ਰਿਆਸਤ ਭਾਵੇਂ ਕੋਈ ਵੀ ਹੋਵੇ, ਦੌਲਤ ਬੇਸ਼ੁਮਾਰ ਹੈ... ਗੱਲ ਕਰੀਏ ਫਰੀਦਕੋਟ ਰਿਆਸਤ ਦੀ ਤਾਂ ਸ਼ਾਹੀ ਘਰਾਣੇ ਕੋਲ ਕਰੀਬ 25 ਹਜ਼ਾਰ ਕਰੋੜ ਰੁਪਏ ਦੀ ਦੌਲਤ ਐ... ਪਰ ਇਸ ਦੌਲਤ ਦਾ ਵਾਰਿਸ ਕੌਣ ਹੋਵੇਗਾ...ਇਹ ਇਕ ਪੇਚੀਦਾ ਸਵਾਲ ਬਣ ਗਿਆ ਐ... ਹਾਲ ਹੀ ਵਿਚ ਫਰੀਦਕੋਟ ਰਿਆਸਤ ਦੇ ਆਖਰੀ ਰਾਜਾ ਹਰਿੰਦਰ ਸਿੰਘ ਦੀ ਛੋਟੀ ਧੀ ਦੀਪਇੰਦਰ ਕੌਰ ਦਾ ਦੇਹਾਂਤ ਹੋਣ ਪਿੱਛੋਂ ਸ਼ਾਹੀ ਦੌਲਤ ਦਾਅ 'ਤੇ ਲੱਗ ਗਈ ਐ ....ਹਾਲਾਂਕਿ 21 ਨਵੰਬਰ ਦਾ ਦਿਨ ਇਸ ਮਾਮਲੇ 'ਚ ਮੀਲ ਪੱਥਰ ਸਾਬਿਤ ਹੋਵੇਗਾ...ਜਦੋਂ ਸ਼ਾਹੀ ਜਾਇਦਾਦ 'ਤੇ ਹੱਕ ਜਤਾਉਂਦੀਆਂ ਵੱਖ -ਵੱਖ ਪਟੀਸ਼ਨਾਂ 'ਤੇ ਸੁਣਵਾਈ ਹੋਵੇਗੀ.... ਹਾਲਾਂਕਿ ਸ਼ਾਹੀ ਵੰਸ਼ਜ ਇਸ ਖਜ਼ਾਨੇ 'ਤੇ ਦਾਅਵੇ ਜਤਾ ਰਹੇ ਨੇ ਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਜਾਇਦਾਦ ਲਈ ਸ਼ਾਹੀ ਵੰਸ਼ਜਾਂ 'ਚ ਘਮਾਸਾਨ ਵੀ ਛਿੜ ਸਕਦਾ ਐ...ਸ਼ਾਹੀ ਪਰਿਵਾਰ ਤੇ ਜਾਇਦਾਦ ਦੇ ਦਾਅਵੇਦਾਰਾਂ ਬਾਰੇ ਵੀ ਗੱਲ ਕਰਾਂਗੇ ...ਪਹਿਲਾਂ ਤੁਹਾਨੂੰ ਦੱਸਦੇ ਹਾਂ ਫਰੀਦਕੋਟ ਰਿਆਸਤ ਦੇ ਸ਼ਾਹੀ ਘਰਾਣੇ ਦੀ ਕਿੰਨੀ ਜਾਇਦਾਦ ਹੈ, ਜੋ ਇਸ ਵੇਲੇ ਦਾਅ 'ਤੇ ਲੱਗੀ ਹੋਈ ਐ .....
Family da haq aa Baki family di marji
End galbaat maharaja Harinder Singh Brar di te ohna di personality di.
ਐਨੀ ਰਕਮ ਨਾਲ ਬਹੁਤ ਕੁਝ ਕੀਤਾ ਜਾ ਸਕਦਾ
ਪੰਜਾਬ ਦੀ ਹਾਲਤ ਸੁਦਾਰੀ ਜਾਵੇ
ମୋ ମୋ
badal parivar nu de devo sara khjana ohna di bhukh nikal jave shaid 😂😃😃😃😄😄😄
vichare Badal nu de dyo.
My dadu Ajit Singh Brar is also working with king
ਕਿਸਾਨਾਂ ਦਾ ਸੋਚਿਆ ਜਾਵੇ
SATNAM WAHEGURU JI
Sara paisa greeba wich wand dena chaida hai nahi ta sarkar ne he kabza karna hai te sarkar de leder khah jange j kise greeb de help ho javege ta ohna de din theek ho jange Jo Raje da vans hai ohna nu sarkar ne apas wich ladouna hai par ohna nu kuch dena nahi kabza sari jeadad te sarkar nahi karna hai iss tu changi gal ehe hai k jina Raje da paisa hai oh sara greeba wich wand davo
Garieb badel te keptan de deo ji
Hahaha. Sahi keha.
Punjab di development ly invest kita jave fer banu Punjab California
help the poor
Asi lok greeb kisnu mande aa. Sahi soh sohhi jave ta bahut kush ho sakda .pr eh ta sade c.m te p.m le jangey. Te asi lok kush v nahi kr sakagey .??
100 sal ho gae rihasta khatam hoia nu ina chija te sare panjab da hok he lokI bhukhe marde a te tusi hale vi raje chokI firde a sharm kro
ਕਿਸਾਨਾਂ ਦਾ ਕਰਜ ਮੁਆਫ਼ ਕੀਤਾ ਜਾਵੇ
Harby tech ਗਰੀਬਾਂ ਨੂੰ ਦਾਨ ਵਜੋਂ ਪੇਸ਼ ਕੀਤਾ ਜਾਵੇ ਗਰੀਬੀ ਖਤਮ ਹੋਜੁ
Kew kita jwa kisan ta app hi enya davya pai jnde a karja ta chrna hi a.
Lan dedo kisana nu
My forefather belong to Faridkot (Alwari Basti). After Partition my Father Muhammad Yousaf Bhatti with Grandfather Muhammad Sharif Bhatti along with other Muslim families migrate to Pakistan under protection of Maharaja Harinder Singh's Guards. Always we pray for Maharaja Harinder Singh and family that ALLAH Give all happiness to them.
Varies s.parmjeet Singh..
Govt. Of India and Punjab.
Harjendersing
give money to poor people
Jatt maharaja hoye sare punjab vich jatt koum zindabad 💪💪
Ahluwalia nu shad ke
Merar khewaji trust ne hi kabja kita ehna di property te
ena saria nu dfa karo punjab da vikas karo es paise nal
Why don't they help farmers of Punjab?
tai
India ਦੀ ਆਬਾਦੀ 133 ਕਰੋੜ ਆ 20,000 ਕਰੋੜ ਵਿੱਚੋਂ 1-1 ਕਰੋੜ ਵੰਡ ਦਿੱਤਾ ਜਾਵੇ ਸਾਰੇ ਦੇਸ਼ ਦੀ ਗਰੀਬੀ ਖਤਮ ਹੋ ਜਾਉ ਬਾਕੀ 19867 ਕਰੋੜ ਨਾਲ India ਕੈਲੀਫੋਰਨੀਆ ਬਣ ਸਕਦਾ
bai calculation wrong aw teri
ja deta sareyan nu mota-mota 150 rupiya
Punjab de vikas kro reduse for children in borbell
Enna ghachola hai k eh property kise nu v ni milni.
Family malk a wese kuch paisa loka de help.lyi use kita ja skda a
Poore Punjab da krza lah do
I am
Me
Sarkara nu dee dooo bikhiyaa mardiyaa😂😂😂😂😅😅😅
Eni jaidaad
menu ditte jaan paise😅
Gadhar family nale sahi behaviour
ਮੈਨੂੰ ਦੇ ਦੋ ਸੌ ਕਿੱਲੇ
Murakh
94 fd coy 22
Panjb nu sudaro
Harpeet ji gurduvare nu Ki karan lai diti jave app nu panjab vich koi Gareeb nahi labla hona
All property should be go to poor people and government take over this property for the welfare of poor people
ਗੁਰੂਦੁਆਰੇ ਨਾਮ ਲਵਾ ਦੇਣ, !!
harpreet singh bhai jee gurdwarae wich v ta chor baithe ne iss tu changa hai jina paisa hai sara greeba wich wand dena chaida hai
ਬਾਈ ਜੀ ਸਿੱਧਾ ਕਹੋ ਕਿ sgpc ਤੇ ਬਾਦਲਾ ਨੂੰ ਦੇ ਦੋ
Tu avdi lva deve
ਕਿਸੇ ਗਰੀਬ ਦੀ ਮੱਦਦ ਕਰ ਦੇਣ
harpreet singh ਗਰੀਬਾਂ ਨੂੰ ਦਾਨ ਵਜੋਂ ਪੇਸ਼ ਕੀਤਾ ਜਾਵੇ ਗਰੀਬੀ ਖਤਮ
Eh parivar Ena sayana nahi
Menu de deo
Bond marshal rha