ਫ਼ਰੀਦਕੋਟ ਰਿਆਸਤ ਦਾ ਜੰਗਲ਼;ਆਜੋ ਸਾਰਾ ਦੇਖੀਏ 'ਤੇ ਭੋਜਨ ਲੱਭੀਏ|Forest visit|Faridkot|Harbhej Sidhu|JungleLife

Sdílet
Vložit
  • čas přidán 22. 08. 2021
  • #HarbhejSidhu #FaridkotJungle
    #GurpreetSaran
    #ForestVisit #JungleTravler
  • Zábava

Komentáře • 167

  • @navdeepsinghbrar1016
    @navdeepsinghbrar1016 Před 2 lety +11

    ਫਰੀਦਕੋਟ ਸਾਡੀ ਸਾਹਮਣੀ ਗਲ਼ੀ ਵਿੱਚ ਇਸ ਵੀਰ ਦਾ ਘਰ ਆ ਇਸ ਨੇ ਤੇ ਇਸ ਦੀ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਦਿਨ ਰਾਤ ਇੱਕ ਕਰਨ ਵਾਲੀ ਗੱਲ ਜੇ ਕਹੀ ਜਾਵੇ ਤਾ ਕੋਈ ਗਲਤ ਗੱਲ ਨਹੀਂ good bro ਲੋਕਾਂ ਤੋ ਘਰ ਵਿੱਚ ਬੂਟੇ ਨੀ ਲੱਗਦੇ ਇਸ ਟੀਮ ਨੇ ਕਈ ਪਿੰਡ ਹਰੇ ਭਰੇ ਕਰਤੇ

  • @ss-zg8ql
    @ss-zg8ql Před 2 lety +5

    ਹਰਭੇਜ ਵੀਰ ਜੀ ਬਹੁਤ ਵਧੀਆ ਜਿਉਦੇ ਵਸਦੇ ਰਹੋ ਵਹਿਗੁਰੂ ਆਪ ਸਭ ਤੇ ਮੇਹਰ ਕਰੇ। ਇਕ ਹੋਰ ਵੀਰ ਦਾ ਜਨਮਦਿਨ ਦੀ ਬਹੁਤ ਬਹੁਤ ਮੁਬਾਰਕ ਜੀ ਵਧਾਈ ਵਾਹਿਗੁਰੂ ਜੀ ਇਸ ਤੇ ਇਸ ਦੇ ਪਰਿਵਾਰ ਤੇ ਹਮੇਸਾ ਮੇਹਰ ਭਰੀਆ ਹੱਥ ਰੱਖਣ ਜੀ ਅਰਦਾਸ ਕਰਦੇ ਹਾ 🙏🙏🙏

  • @GurpreetSingh-bh3xi
    @GurpreetSingh-bh3xi Před 2 lety +3

    ਬਹੁਤ ਸੋਹੜਾ ਸਥਾਂਨ ਜੀ ਹਰਭੇਜ ਵੀਰ ਜੀ ਮੈ ਤੁਹਾਨੂੰ ਇਹੋ ਜਿਹੇ ਹੀ ਸਥਾਂਨ ਪੁੱਛਦਾ ਸੀ ਕੋਈ ਹੋਰ ਹੋਵੇ ਤਾਂ ਦੱਸਣਾ ਜੀ ਮੈਨੂੰ ਪੁਰਾਣੇ ਸਥਾਂਨ ਘੁੰਮਣ ਦਾ ਬਹੁਤ ਸ਼ੌਕ ਹੈ

  • @abhaucollectionamritsar7576

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @davindersekhon3287
    @davindersekhon3287 Před 2 lety +2

    ਕੁਦਰਤ ਨੂੰ ਸਮਝਣ ਆਲਾ ਦੌਧਰੀਆ ਹਰਭੇਜ ਕੁਦਰਤ ਨੂੰ ਪਿਆਰ ਕਰਨ ਵਾਲੇ ਮਨੁੱਖ ਦੀਆਂ ਰੱਬ ਝੋਲੀਆਂ ਭਰ ਦਿੰਦਾ

  • @satbirsingh5905
    @satbirsingh5905 Před 2 lety +20

    ਜੰਗਲਾਂ ਨੂੰ ਬਚਾਓਨਾ ਚਾਹੀਦਾ ਹੈ.......

  • @Sardars001
    @Sardars001 Před 2 lety +3

    ਇਹ ਐ ਬਾਈ ਗੁਰਪ੍ਰੀਤ ਸਰਾਂ..... ਕੁਦਰਤ ਮਾਂ ਨੂੰ ਦਿਲੋਂ ਪਿਆਰ ਕਰਨ ਵਾਲਾ । ਸਾਡੇ ਫਰੀਦਕੋਟ ਸ਼ਹਿਰ ਦਾ ਮਾਣ ।।

  • @sukhpalsinghsandhu9963
    @sukhpalsinghsandhu9963 Před rokem +1

    ਗੁਰਪ੍ਰੀਤ ਵੀਰ ਨੇ ਬਹੁਤ ਵਧੀਆ ਜਾਣਕਾਰੀ ਰੁੱਖਾਂ ਬਾਰੇ ਦਿੱਤੀ ਹੈ।

  • @Thanku55
    @Thanku55 Před 2 lety +11

    ਸੋਹਣਾ ਕੰਮ ਕਰਦੇ ਹੋ ਵੀਰ🙏🙏

  • @Bhupindersingh-yl6xe
    @Bhupindersingh-yl6xe Před 2 lety +3

    ਬਾਈ ਹਰਭੇਜ ਸਿੰਘ ਜੀ ਬਹੁਤ ਬਹੁਤ ਧੰਨਵਾਦ ਦਾਸ ਦੇ ਮਨ ਰੀਝ ਪੂਰੀ ਕਰਤੀ ਫਰੀਦਕੋਟ ਦੀ ਸਾਰੀ ਰਿਆਸਤ ਵਿਖਾ ਕੇ

  • @user-zm7ce9iy5t
    @user-zm7ce9iy5t Před 2 lety +8

    ਬਹੁਤ ਵਧੀਆ ਕੰਮ ਕਰ ਰਹੇ ਹੋ,ਜੀਓ ਵੀਰ ਜੀ , ਵਾਹਿਗੁਰੂ ਜੀ ਕਿਰਪਾ ਰੱਖੇ 👍👍👍👍👍👍👍👍👍👍👍👍👍👍❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhjinderpalsingh7031
    @sukhjinderpalsingh7031 Před 2 lety +3

    ਤਹਿ ਦਿਲੋਂ ਧੰਨਵਾਦ ਵੀਰ ।ਦਿਲ ਖੁੱਸ਼ ਹੋ ਗਿਆ ਦੇਖ ਕੇ।

  • @gurdeepkaunke4686
    @gurdeepkaunke4686 Před 2 lety +10

    ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾਈ ਜੀ ਪੰਜਾਬ ਲਧਿਆਣਾ ਤੋਂ

  • @studyforfunwithus5063
    @studyforfunwithus5063 Před 2 lety +4

    Proud to be faridkotia

  • @Style_beauty_saloon_2007
    @Style_beauty_saloon_2007 Před 2 lety +10

    ਹਰਭੇਜ ਸਿੰਘ ਜੀ ਵੀਡੀਓ ਤਾਂ ਬਹੁਤ ਵਧੀਆ ਹੈ ਪਰ ਤੁਹਾਨੂੰ ਜੰਗਲ ਦੀ ਥਾਂ ਤੇ ਰਿਆਸਤ ਦਾ ਨਾਮ ਨਹੀਂ ਲੈਣਾ ਚਾਹੀਦਾ ਸੀ ਸਭਨਾਂ ਦਾ ਕੋਈ ਏਕ ਹੀ ਹੁੰਦਾ ਹੈ ਪਰ ਇਹਨੂੰ ਖਰਾਬ ਕਰਨ ਵਾਲੇ ਲੋਕ ਤੁਹਾਡੇ ਕੋਲੋਂ ਨਾਮ ਸੁਣ ਕੇ ਓਸ ਥਾਂ ਤੇ ਉਸ ਥਾਂ ਨੂੰ ਖਰਾਬ ਕਰਣ ਪਹੁੰਚ ਜਾਣਗੇ ਸੋ ਵੀਰ ਜੀ ਵੀਡੀਓ ਤਾਂ ਬਣਾਓ ਪਰ ਉਹਦਾ ਨਾਮ ਐਡਰੈਸ ਨਾ ਦੱਸੋ 🙏

  • @rajdeepsinghdhanju9824
    @rajdeepsinghdhanju9824 Před 2 lety +9

    ਲਗਦਾ ਪੰਜਾਬ ਦੇ ਲੀਡਰਾਂ ਦੀ ਨਿਗਾਹ ਨਹੀਂ ਪਈ ਜੰਗਲ ਤੇ ਅਜੇ।

  • @Thanku55
    @Thanku55 Před 2 lety +9

    ਰੱਬ ਮੇਹਰ ਰੱਖੇ ਤੁਹਾਡੇ ਤੇ

  • @lovebrar1670
    @lovebrar1670 Před 2 lety +1

    ਬਹੁਤ ਵਧੀਆ ਕੰਮ ਵੀਰ ਜੀ 😊❤️

  • @Svp745
    @Svp745 Před 2 lety +2

    Bahut vadiya soch aa ji

  • @gurmehaksingh9872
    @gurmehaksingh9872 Před 2 lety +4

    Love from faridkot

  • @ManpreetSingh-zm2fp
    @ManpreetSingh-zm2fp Před 2 lety +3

    Harbhej veere bahut vadia lggi video
    Nzara aa gia

  • @Amitoj-170
    @Amitoj-170 Před 2 lety +1

    ਬਿਲਕੁਲ ਬਹੂਤ ਵਧੀਆ ਵੀਡੀਓ great work done by you

  • @butasinghbrar4279
    @butasinghbrar4279 Před 2 lety

    ਗੁਰਪ੍ਰੀਤ ਬਾਈ ਦੀਆ ਗਂਲਾ ਬਹੁਤ ਸਿਆਣੀ ਅਤੇ ਗਿਆਨ ਵਾਲੀਆ ਗਂਲਾ ਹਨ ਧੰਨ ਵਾਦ ਬਾਈ

  • @malkitsingh3044
    @malkitsingh3044 Před 2 lety

    ਬਹੁਤ ਵਧੀਆ ਜੀ

  • @nasibsingh8567
    @nasibsingh8567 Před 2 lety

    ਪੰਜਾਬ ਵਿੱਚ ਜੰਗਲ ਰਹਿ ਹੀ ਕਿੱ
    ਥੇ ਗੵਏ ਹਨ ।ਦਿਖਾਉਣ ਲਈ ਬਹੁਤ ਧੰਨਵਾਦ !
    ਕੈਪਟਨ ਨ ਸ ਪੱਲਾ

  • @chanderkant4605
    @chanderkant4605 Před 2 lety

    Bahut vadia veer g

  • @RajinderSingh-rl5kr
    @RajinderSingh-rl5kr Před 2 lety +2

    Veer ji video bohat hi wadiya jankari bharpoor laggi .par pappi da vi pura yogdaan hai usnu khaan nu ditta ke nahi I love🐕 esda khiyaal rakhana ji ❤️👍.

  • @sarvjitdeol9622
    @sarvjitdeol9622 Před 2 lety +10

    ਹਰਭੇਜ ਸਿਹਾਂ ਧੰਨਵਾਦ ਬਹੁਤ ਵਧੀਆ ਵੀਡੀਓ ਬਣਾਈ ਹੈ।

  • @gurcharansinghsandhu8427

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਲੱਗਦਾ ਹੈ ਜੀ ਬਾਪੂ ਜੀ ਵਾਲੀ ਧਾਉੜੀ ਦੀ ਜੁੱਤੀ ਵੱਧੀਆ ਕੰਮ ਦਿੰਦੀ ਹੈ ਜੀ

  • @HappySingh-bs5hd
    @HappySingh-bs5hd Před 2 lety

    Bohat Vadia lgga veer.

  • @Ram13791
    @Ram13791 Před 2 lety +3

    🙏 ਬੇਨਤੀ ਬਸ ਇਕ ਬਾਈ
    ਇਨ੍ਹਾਂ ਖਿਆਲ ਰੱਖਣਾ ਕਿ ਜੰਗਲ ਵਿੱਚੋਂ ਕੁਝ ਲੈ ਤਾਂ ਭਾਵੇਂ ਆਇਓ ,ਪਰ ਭੁੱਲ ਕੇ ਵੀ ਆਪਣਾ ਕੋਈ non degradablle ਸਮਾਨ ਜੰਗਲ ਵਿੱਚ ਨਾ ਛਡ ਕੇ ਆਇਓਂ
    ਜਿਵੇਂ ਪਲਾਸਟਿਕ ਦੇ ਲਿਫਾਫੇ, ਬੋਤਲਾਂ, ਆਦਿ
    ਕਿਓਂਕਿ ਜੰਗਲ ਦਾ ਭੇਦ ਤੁਸੀਂ public ਕੀਤਾ ਇਸ ਨੂੰ ਸਾਫ ਰੱਖਣ ਦੀ non degradable ਤੌਰ ਜ਼ਿੰਮੇਵਾਰੀ ਤੁਹਾਡੀ ਹੈ
    ਉਮੀਦ ਹੈ ਆਓਣ ਵਾਲੇ ਸਮੇਂ ਵਿੱਚ ਇਹ ਜੰਗਲ ਦੀ ਖੂਬਸੂਰਤੀ ਬਰਕਰਾਰ ਰੱਖੋਗੇ 🙏

    • @Ram13791
      @Ram13791 Před 2 lety +1

      Cameraman is not shooting according to words must focus on jungle 🎄 trees instead of human faces

  • @pammadhillon4306
    @pammadhillon4306 Před 2 lety

    Buht vadea veer ji🙏🏻🙏🏻👍🏻

  • @ashdeepashdeep3313
    @ashdeepashdeep3313 Před 2 lety

    siraa bai

  • @kulveerkaur4833
    @kulveerkaur4833 Před 2 lety +3

    Att

  • @RajabaiRajabai-mg5iz
    @RajabaiRajabai-mg5iz Před 2 měsíci

    Raja bai ❤❤

  • @rajveergrewal2198
    @rajveergrewal2198 Před 2 lety

    Kaint video

  • @mrnavamveersidhu9486
    @mrnavamveersidhu9486 Před 2 lety +1

    ਮੇਰੇ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆ ਇਹ ਪਿੰਡ ਇਥੇ ਬਾਬਾ ਕਾਲਾ ਮਹਿਰ ਜੀ ਦਾ ਮੇਲਾ ਵੀ ਲੱਗਦਾ ਹਰ ਸਾਲ

  • @jugindersingh3607
    @jugindersingh3607 Před 2 lety +1

    VERY nice

  • @gindagill4028
    @gindagill4028 Před 2 lety +1

    Very Nyc video aaa 22 ji 👌👌👌👌🙏🙏🙏🙏🙏🙏🙏🙏🙏🙏🙏🙏🙏🙏🙏

  • @ManpreetSingh-zm2fp
    @ManpreetSingh-zm2fp Před 2 lety

    Harbhej veere lgge rho eda de vadia km krn rabb chardikalan bakshe tuhanu

  • @baljinderkehalkehal9530

    ਹਰਭੇਜ ਵੀਰ ਧੰਨਵਾਦ ਪੰਜਾਬ ਬਾਰੇ ਜਾਣਕਰੀ ਦੇਣ ਲਈ

  • @d.h.l.g8590
    @d.h.l.g8590 Před 2 lety +1

    Bhi very nice video

  • @mamandeepsingh7497
    @mamandeepsingh7497 Před 2 lety

    Dhan dhan baba Kala Mher Ji Sandhu 🙏🏼🙏🏼🙏🏼🙏🏼🙏🏼

  • @alipendu9282
    @alipendu9282 Před 2 lety

    Virr ji video bohat badia laggi

  • @ramangoel6385
    @ramangoel6385 Před 2 lety

    different type enjoyed...

  • @mallhidaudhar8677
    @mallhidaudhar8677 Před 2 lety +1

    Very good Wark

  • @brmacharya7206
    @brmacharya7206 Před 2 lety +1

    Nice Kam Kar rahay ho bahi

  • @arnavslohar2140
    @arnavslohar2140 Před rokem

    Good work ji

  • @satnamsatnamsingh8008
    @satnamsatnamsingh8008 Před 2 lety

    So nyc video bro 🙏

  • @sarbjitsingh-kz8eb
    @sarbjitsingh-kz8eb Před 2 lety

    Our faridkot so natural beautiful

  • @parmjeetsingh5942
    @parmjeetsingh5942 Před 2 lety

    ਬਹੁਤ ਹੀ ਸੋਨਾ ਜੰਗਲ ਸਬਾਲੋ

  • @ArunSinghDhaliwal
    @ArunSinghDhaliwal Před 2 lety

    very informative video ✌

  • @surjeetsandhu9367
    @surjeetsandhu9367 Před 2 lety +1

    ਬਹੁਤ ਵਧੀਆ ਹਨ ਮੈ ਵੀ ਘੁੰਮਿਆ

  • @ArunSinghDhaliwal
    @ArunSinghDhaliwal Před 2 lety +1

    Pahari kikkar ya vailati kikkar invasive species aa jo ki British Raj di den aa. Kaafi problems create kar reha for example, Aravali Range vich v ehi problem aa and kafi jungles ch vi

  • @jiwankumar6506
    @jiwankumar6506 Před 2 lety +2

    Good job and good luck🍀🍀🍀🍀🍀.

    • @labhsaharan2503
      @labhsaharan2503 Před 2 lety

      ਜੀਨੇ ਵੀ ਸੰਗਤ ਉਦੀ ਆ 10 ਦਰੱਖਤ ਇੱਕ ਪਰਵਾਹ ਨੂੰ ਲੌਣੇ ਚਾਈਦੇ ਆ ਸੰਧੂ ਪਰਿਵਾਰ ਨੂੰ ਤਾ ਜਰੂਰੀ ਬਾਬੇ ਕਾਲੇ ਮੈਹਰ ਦੀ ਜਗਾ ਏਥੇ ਵੀਰ ਜੀ

  • @gurindertoor2275
    @gurindertoor2275 Před 2 lety

    ਬਹੁਤ ਖੁਸ਼ੀ ਹੋਈ ਹੈ ਵੇਖ ਕੇ
    ਜੇਕਰ ਨੇੜੇ ਦੇ ਸਭ ਕਾਲਜਾਂ ਦੇ ਦਸ ਰੋਜ਼ਾ NSS ਕੈਂਪ ਇੱਥੇ ਲੱਗਣ ਤੇ ਕਹੀਆਂ ਆਦਿ ਨਾਲ ਰਸਤੇ ਤੇ ਪੋੜੀਆ ਤੇ ਪਾਰਕਾਂ ਬਨਾਈਆ ਜਾਣ
    ਜਾ ਸਤੰ ਸੀਚੇਵਾਲ ਦੇ ਚਰਨ ਪਵਾਏ ਜਾਣ
    ਤਾ ਅਲੋਕਿਕ ਕਾਰਜ ਹੋਵੇਗਾ
    ਜੀ ਐਸ ਤੂਰ। ਕਨੇਡਾ

  • @mannusidhu835
    @mannusidhu835 Před 2 lety +3

    Very nice

  • @YuvrajSingh-jt8nn
    @YuvrajSingh-jt8nn Před 2 měsíci

    Very nice 🥰🥰🥰🥰

  • @satbirsingh5905
    @satbirsingh5905 Před 2 lety +2

    Good bro

  • @beantkhosa9523
    @beantkhosa9523 Před 2 lety +2

    Nyc ji

  • @harpreetgill9275
    @harpreetgill9275 Před 2 lety +2

    👌👌👌👌👍🙏

  • @mandheeraulakh683
    @mandheeraulakh683 Před 2 lety

    Wahguru ji wahguru ji

  • @mamandeepsingh7497
    @mamandeepsingh7497 Před 2 lety

    Swmk ji sab te 🙏🏼🙏🏼🙏🏼🙏🏼

  • @ParamjitSingh-ok8he
    @ParamjitSingh-ok8he Před 2 lety +6

    ਹਰਭੇਜ ਜੀ ਜੇ ਮੈਂ ਗਲਤ ਨਾਂ ਹੋਵਾਂ ਤਾਂ ਕਿ ਤੁਜਕੇ - ਏ - ਜਹਾਂਗੀਰ ਹੈ।ਡੋਡਾਂ ਵਾਲੇ ਬੀੜ ਚ ਟਾਹਲੀਆ ਬਹੁਤ ਹੁੰਦੀਆਂ ਸਨ ਪਰ ਹੁਣ ਪਹਾੜੀ ਕਿੱਕਰਾਂ ਹੀ ਦਿਸਦੀਆਂ ਹਨ। ਬੀੜ ਸਿੱਖਾਂ ਵਾਲੇ ਦੇ ਨਾਲ ਹੀ ਭੀੜ ਚਹਿਲ ਵੀ ਹੁੰਦਾ ਸੀ।ਇਸ ਬੀੜ ਚ ਮੈਟ੍ਰਿਕ(ਅੱਜ ਤੋਂ 42 ਸਾਲ ਪਹਿਲਾਂ ) ਕਰਦੇ ਸਮੇਂ ਗੇੜਾ ਮਾਰ ਜਾਂਦੇ ਸੀ। ਇਸ ਤਰ੍ਹਾਂ ਦਾ ਹੀ ਇੱਕ ਛੋਟਾ ਜਿਹਾ ਜੰਗਲ ਬਠਿੰਡੇ ਜਿਲ੍ਹੇ ਚ "ਗੋਬਿੰਦਗੜ੍ਹ ਦੀ ਝਿੜੀ " ਹੈ। ਉਹ ਵੀ ਦਰਸ਼ਕਾਂ ਨੂੰ ਜਰੂਰ ਦਿਖਾਓ। ਡੋਡਾਂ ਵਾਲਾ ਬੀੜ, ਘੁਗਿਆਣੇ ਵਾਲਾ ਬੀੜ।

  • @sarbirakhra5881
    @sarbirakhra5881 Před 2 lety +1

    Love you bro

  • @harmeetsingh_arts1984
    @harmeetsingh_arts1984 Před 2 lety

    👌👌👌👌

  • @amrinderkaur7680
    @amrinderkaur7680 Před 2 lety +7

    ਬਡਬਰ ਪਿੰਡ ਜਿਲ੍ਹਾ ਸੰਗਰੂਰ ਵੀ ਇੱਕ ਬੀਡ਼ ਹੈ ਉਹਦੀ ਵੀਡੀਓ ਜਰੂਰ ਬਣਾਇਉ

  • @kbootararshdhaliwaljatt399

    Good veer sidhu

  • @balbirsakhon6729
    @balbirsakhon6729 Před 2 lety

    Very nice 👍

  • @bhindarsangha2049
    @bhindarsangha2049 Před 2 lety

    👍👍👍

  • @babaramesh-di2rx
    @babaramesh-di2rx Před 2 lety +1

    Nice bro

  • @balrajsingh986
    @balrajsingh986 Před 2 lety +2

    Good jnaab

  • @nishanbhullar2099
    @nishanbhullar2099 Před 2 lety

    NYC 👍👍👍👍

  • @studyforfunwithus5063
    @studyforfunwithus5063 Před 2 lety +1

    I also from Faridkot

  • @GurpreetSingh-zg8rj
    @GurpreetSingh-zg8rj Před měsícem

    ਰਲ ਮਿਲ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੀ ਕੋਸ਼ਿਸ਼ ਕਰੀਏ।

  • @chamkaursingh4262
    @chamkaursingh4262 Před 2 lety +4

    Hnji Bai.. Asi faridkot to hi aa Bai ji asi thodiya sariya video dekh de aa.. Sikhawali jungle asi bhut wari gye aa

    • @simranuppal2804
      @simranuppal2804 Před 2 lety

      ਇਕ ਤਪੋਬਣ ਗੁਰਦੁਆਰਾ ਸਾਹਿਬ ਹੈ ਪਿੰਡ ਮਕਸੂਦੜਾ ਹੈ ਉਥੇ ਬਹੁਤ ਹੀ ਵੱਡਾ ਜੰਗਲ ਹੈ ਜੰਗਲ ਵਿੱਚ ਗੁਰਦੁਆਰਾ ਸਾਹਿਬ ਹੈ ਬਹੁਤ ਹੀ ਦੇਖਣ ਯੋਗ ਹੈ

  • @HarpreetSingh-nr1rx
    @HarpreetSingh-nr1rx Před 2 lety +1

    ਬਹੁਤ ਵਧੀਆ ਪਰੋਗਰਾਮ ਹੈ ਜੀ।।
    ਪਰ ਬਾਈ ਯਾਰ ਡਰ ਵੀ ਲਗਦਾ, ਕਿ "ਬਾਦਲਾਂ ਨੂੰ ਪਤਾ ਲੱਗ ਗਿਆ ਜਾਂ ਕੈਪਟਨ ਸਾਬ ਦੀ ਨਿਗਾਹ ਏਧਰ ਵੱਜਗੀ" ਪਤਾ ਲੱਗੇ ਵੀ ਚੱਕ ਕੇ ਸਾਰਾ ਹੀ ਵੇਚ ਦਿੱਤਾ,,
    ਮਰੵਾਣੇ ਦਾ ਮੇਲਾ ਕਿੱਥੇ ਲਾਵਾਂਗੇ।।

  • @shergillpenduvlog4600
    @shergillpenduvlog4600 Před 2 lety

    Good

  • @DeepSingh-kf1ms
    @DeepSingh-kf1ms Před měsícem

    Is jungle vich hor janvar shad dite jaan te esda earea vi vda dita jana chaida turest bahut aya krnge

  • @dhandhanbabadeepsinghshaheed

    Real malwa forest

  • @hmt-xh7go
    @hmt-xh7go Před 2 lety

    Swagat aa ji sade jile(disst.) Vich

  • @jass-uk1ox
    @jass-uk1ox Před 2 lety

    ghugiana beed di video v bnao 22 ji
    ik v video hani ghugiana beed di

  • @gurindersingh4753
    @gurindersingh4753 Před 2 lety

    Paji thoda Bolan,samjaun daa trika bhut hi vadia a ,bhut hi vadia dhang naal dasde o,🙏🙏

  • @jagmeetmatta3476
    @jagmeetmatta3476 Před 2 lety

    Mera bachpan ethe hi biteya sara bhut ber khade a mailya to ethe bhut lukenmichi bhut khadi a

  • @bains2211
    @bains2211 Před 2 lety +3

    harbej vr lou u main thuadi sari video dhekda vr iam parminder itliy

  • @gurvinderguriguri8844
    @gurvinderguriguri8844 Před 2 lety

    harjeet bai g cant di wich v aao othee v hai jangle faridkot ch he

  • @gurvindersidhu4396
    @gurvindersidhu4396 Před rokem +1

    ਕੁੱਤਾ ਵੀ ਵਿਚਾਰਾ ਨਾਲ - ਨਾਲ👍

  • @pappanlibra854
    @pappanlibra854 Před 2 lety

    Veer ji sara jungal dikhata par babe kale maihar di gagah nhi dikhai.

  • @bikramsingh4614
    @bikramsingh4614 Před 2 lety +2

    Ah bid chahal a asi jane rehne a

  • @mt-lk8rq
    @mt-lk8rq Před 2 lety

    Mere pind de nere a but kde ge nhi c hun ja k dekhn nu ji krda, 8 kilometers de kreebb

  • @sunnybrar39
    @sunnybrar39 Před 2 lety

    Bhai ji UP de forst ( pilebheet) ja ke video bnao plz 🐅🐅🐅🐅🐅🐅

  • @ramanbatth9670
    @ramanbatth9670 Před 2 lety

    bai jagruk ahne k na ho jne k jo haga jungles ch ohnu khtm hi kr den

  • @sukhjeevansinghsandhu2624

    bai eh foji shoni kol aa edu v vadda odar adha shoni ch adha bahar faridkot ase paase beed e aa

  • @ravimaanravimaan6551
    @ravimaanravimaan6551 Před 2 lety

    ਵੀਰ ਆਪਣੇ ਘਰ ਦੇ ਕੋਲ ਹੀ ਹੈਗਾ

  • @kamalJeet-wp5re
    @kamalJeet-wp5re Před 2 lety +1

    Very nice bro asi chutti kat k chale jande a kade aye ni

  • @GurpreetSingh-bh3xi
    @GurpreetSingh-bh3xi Před 2 lety

    ਹਰਭੇਜ ਵੀਰ ਜੀ ਜੇ ਜੰਗਲ਼ ਘੁੰਮਣਾ ਤਾਂ ਕਿਹੜੇ ਪਾਸੇ ਤੋਂ ਸ਼ੁਰੂ ਕਰਨਾ ਚਾਹੀਦਾ ਤੁਸੀਂ ਕਿਹੜੇ ਪਾਸੇ ਤੋਂ ਘੁੰਮਣ ਲੱਗੇ ਸੀ

  • @ramanbatth9670
    @ramanbatth9670 Před 2 lety

    14:43 shah jha vngu krda saap v fr ja sap vngu shah jha ne kita

  • @Dosanjh84
    @Dosanjh84 Před 2 lety

    ਮੈਂ ਤਾ ਆਪ ਆਪਣੇ ਖੂਹ ਤੇ ਪੁਰਾਣੇ ਦੇਸੀ ਦਰਖਤ ਲਾਏ ਨੇ 2ਕੁ ਸਾਲ ਪਹਿਲਾਂ ਦੇਸੀ ਟਾਹਲੀ, ਪਿਲਕਣ, ਤੇ ਜਾਮਣ ਪੁਰਾਣੀ ਆ ਪਰ ਦੇਸੀ ਨਿੰਮ ਨੀ ਮਿਲਦੀ ਕਿਤੋਂ ।

  • @arshdeepbrar1316
    @arshdeepbrar1316 Před 2 lety +1

    App v Sara vka bai

  • @jotjandu8532
    @jotjandu8532 Před 2 lety

    Veer g jehra Chhota Dost Tusi Camere Dikha Rahi C Usnnu Roti Pani Ditta Ke Nahi ..?