ਪਹਿਲੀ ਵਾਰ Faridkot ਰਾਜੇ ਦੇ ਪੋਤੇ ਨੇ ਸ਼ਾਹੀ Propertyਬਾਰੇ ਕੀਤੇ ਵੱਡੇ ਖੁਲਾਸੇ ਵਸੀਅਤ ਦੇ ਰੌਲੇ ਦੀ ਦਸੀ ਅਸਲ ਕਹਾਣੀ
Vložit
- čas přidán 9. 09. 2022
- #Faridkot #Property #RealStory #NewsUpdate #DainikSavera
Watch and Download All Over World
FACEBOOK: / dainiksaverapunjab
WEBSITE: www.dainiksaveratimes.com
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksaveratv
EPAPER: bit.ly/2TajL9G
WHATSAPP GROUP: chat.whatsapp.com/CTXHSZgwjgf...
Subscribe to our other Popular CZcams Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV
ਜਵਾਨ ਗੱਲਬਾਤ ਬਹੁਤ ਵਧੀਆ ਕੀਤੀ ਹੈ ਕੋਸ਼ਿਸ਼ ਹੋਏ ਤਾਂ ਸਾਰੇ ਪਰਿਵਾਰ ਰਲ ਮਿਲ ਕੇ ਵਿਰਾਸਤ ਸੰਭਾਲਣ ਦੀ ਲੋੜ ਹੈ ਜੀ,
ਬਾਈ ਜੀ ਰੱਬ ਸੋਨੂੰ ਲੰਬੀ ਉਮਰ ਬਖਸ਼ੇ ਪੁਰਾਤਨ ਬਿਲਡਿੰਗ ਨੂੰ ਸਾਂਭ ਕੇ ਰੱਖਿਓ
Real royal blood of Faridkot Estate , salute to your determination
ਸਾਡੇ ਸਤਿਕਾਰਯੋਗ ਬਜੁਰਗ ਜੀਉ ਦੱਸਦੇ ਸਨ। ਮਹਾਰਾਜ ਹਰਿੰਦਰ ਸਿੰਘ ਰਾਉ ਬਰਾੜ ਸਾਹਿਬ ਜੀਉ ਸਦਾ ਹੀ ਸਾਰਿਆਂ ਲੋਕਾਂ ਦੇ ਨਾਲ ਬਿਲਕੁੱਲ ਸਹੀ ਇਨਸਾਫ ਕਰਦੇ ਸਨ।ਉਹ ਪਰਜਾ ਨੂੰ ਮਿਲਣ ਲਈ ਪਿੰਡਾਂ ਵਿੱਚ ਬਹੁਤ ਵਾਰ ਦਰਬਾਰ ਵੀ ਜਰੂਰ ਲਗਾਉਦੇ ਰਹਿੰਦੇ ਸਨ।
ਧੰਨਵਾਦ ਜੀਉ।
Very wise man , that is called real man. First time i saw such a person. Stay blessed.
He is royal , Peaceful , gentle and kind but very powerful
ਜ਼ੋ ਮਰਜੀ ਹੈ ਏਸ ਬੰਦੇ ਦੀ ਬੋਲ ਬਾਣੀ ਬੇਹੱਦ ਵਧੀਆ ਹੈ,,,,,ਜੁਗ ਜੁਗ ਜੀਵੇ
ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਸਾਬਤ ਕਰਨ ਲਈ, ਚੰਗੇ ਮਨੁੱਖ ਇਮੋਸ਼ਨਲ ਹੋ ਕੇ ਹੀ ਲੜਾਈ ਲੜਦੇ ਹਨ ਤਾਂ ਹੀ ਸਹੀ ਨਤੀਜੇ ਮਿਲਦੇ ਹਨ ।ਵਿਦਵਾਨ ਮਨੁੱਖਾ ਨੂੰ ਇੱਕ ਸਹੀ ਜੱਜਮੈਂਟ ਮਿਲ ਜਾਂਦੀ ਹੈ।
ਸਾਨੂ ਬਹੁਤ ਖੁਸ਼ੀ ਕੇ ਏਨੀ ਵੱਡੀ ਪੁਰਾਤਨ ਜਾਇਦਾਦ ਅਸਲ ਵਾਰਸਾਂ ਕੋਲ ਹੀ ਰਹੀ
Very very nice good job. ਇਨਾਂ ਦੀ ਗਲਬਾਤ ਸੁਣਕੇ ਬਹੁਤ ਵਧੀਆ ਲੱਗਿਆ ਕਿਉਕਿ ਇਨੇ ਦੇ ਗਲਬਾਤ ਕਰਨ ਵਿੱਚ ਓਹੀ Royalty ਦੀ ਝਲਕ ਦਿਖ ਰਹੀ ਸੀ। ਸੁਪਰੀਮ ਕੋਰਟ ਦੇ ਫੈਸਲੇ ਤੋ ਮਨ ਨੂੰ ਖੁਸੀ ਵੀ ਬਹੁਤ ਹੋਈ ਹੈ ਪਰ ਨਾਲੋ ਨਾਲ ਅਫਸੋਸ ਵੀ ਹੈ ਕਿ ਦੇਖੋ ਅਪਣੇ ਹੱਕ ਲਈ ਜੋ ਵੀ ਇਨਾਂ ਦੀ ਜਾਇਦਾਦ ਮਹਿਲ ਜੋ ਜੱਦੀ ਘਰ ਸੀ ਅਪਦੀ ਚੀਜ ਨੂੰ ਲੈਣ ਲਈ ਕਿੰਨਾ ਸੰਘਰਸ ਤੇ ਤਕਲੀਫ ਝੇਲਣੀ ਪਈ। ਕਿਹੋ ਜਿਹਾ ਸਾਡਾ ਕਨੂੰਨ ਹੈ। ਜਿਨਾਂ ਨੇ ਝੂਠੇ ਸਬੂਤ ਬਣਾਕੇ ਪਰੇਸਾਨੀ ਖੜੀ ਕੀਤੀ ਤੇ ਜਾਇਦਾਦ ਹੜਪੱਣ ਦੀ ਕੋਸਿਸ ਕੀਤਾ ਉਨਾਂ against ਕੋਈ ਫੈਸਲਾ ਹੀ ਨਹੀ ਦਿੱਤਾ ਕੋਰਟ ਨੇ। ਸਾਡੇ ਦੇਸ ਵਿੱਚ ਜੇਕਰ ਇਸਤਰਾਂ ਹੈ, ਇਸੇ ਕਰਕੇ ਚੋਰਾਂ ਦਾ ਹੌਸਲਾਂ ਪੈਂਦਾ ਹੈ ਕਿ ਅਸੀ ਜੋ ਮਰਜੀ ਕਰੀ ਜਾਈਏ ਸਾਨੂੰ ਕੁੱਝ ਨਹੀ ਹੋਣਾ। ਬਹੁਤ ਦੁੱਖ ਲਗਦਾ ਹੈ।
Aisa Maharja jisne Golden Temple electricity vaste Apne treasure da door hi khol dutta Aise Maharja ji da Naam Forever golden Words vich hi Rhega Salute to you Dil se Maharaj's family
ਬਾਈ ਜੀਉ।
ਹੁਣ ਆਪ ਜੀ ਵੱਲੋ ਬਰਾੜ ਗੋਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਰਾਉ ਬਰਾੜ ਸਾਹਿਬ ਦੇ ਸ਼ਾਹੀ ਮਹਿਲ ਨੂੰ ਨਹੀਂ ਢਾਹਉਣਾ ਚਾਹੀਦਾ ਹੈ।ਧੰਨਵਾਦ ਜੀਉ।
raja pave pikhari ho j o raja hi rehnda a....pr pikhari j raja ho jve tn v o raja ni bn skda
ਬਰਾੜ ਸਾਹਿਬ ਜੀਉ ਹੁਣ ਬਰਾੜ ਗੋਤ ਦੇ ਸਾਰੇ ਮਾਣਮੱਤੇ ਇਤਿਹਾਸ ਦੀਆ ਕਿਤਾਬਾਂ ਦੀ ਜਰੂਰ ਛਪਾਈ ਕਰਵਾਉ ਜੀਉ।
ਧੰਨਵਾਦ ਜੀਉ।
Saleyo tusi gardar ho...fridkot reyasat da raja pahada singh barat ne angreja nal mil ke maharaja ranjit singh de sikh empire nal gardari kiti ...siraf fridkot da raja banan lai...sale hoye kitaba chpon wale
Brar te bhatti rajputan da munda c
Te jo brara ne shiri guru Gobind singh ji naal kita te sher e punjab maharaja ranjeet singh ji naal kita oh v sahmil kita jave ..
He is very balanced and he should probably make sure that the culprits are punished as per law otherwise they will again come after him
ਬਹੁਤ ਬਹੁਤ ਮੁਬਾਰਕਾਂ ਕੁੰਵਰ ਸਾਹਿਬ, ਮੈਂ ਇਸ ਕੇਸ ਤੇ ਪਿਛਲੇ ਪੰਦਰਾਂ ਸਾਲਾਂ ਤੋਂ ਨਜ਼ਰ ਰੱਖ ਰਿਹਾ ਸੀ। ਤੇ ਵਾਹਿਗੁਰੂ ਅੱਗੇ ਅਰਦਾਸ ਕਰ ਰਿਹਾ ਸੀ, ਕਿ ਇਹ ਸ਼ਾਹੀ ਪ੍ਰੋਪਰਟੀ ਸ਼ਾਹੀ ਵਾਰਿਸਾਂ ਦੇ ਹੀ ਹੱਥ ਹੋਣੀ ਚਾਹੀਦੀ। ਇਹਨਾਂ ਤੇ ਉਹਨਾਂ ਦਾ ਹੀ ਹੱਕ ਹੈ। ਆਸ ਕਰਦਾ ਹਾਂ ਚੈਰਿਟੀ ਵਾਲੇ ਪਾਸੇ ਵੀ ਧਿਆਨ ਦਿਉਗੇ।
Any contact no royal family
Excellent superb superb superb quality thought you deserve all praise God bless you all plz
Thanks for such reality.
Faridkot is a beautiful place n its people are simply amazing !!
Kya koi contact no mil sekta h es family ka
Raja sahib we all Brars of state of Faridkot missed your family’s absence in every aspect. Very glad to see you first time in limelight. Your presentation in this interview is worth commendable. My family was very close to Maharaj sahib, always talked very high of him. But nice to see you!!
trust in Guru Granth Sahib ji bai ji
I listened you minutly in this video & think that you are appreciable .God bless you for future plans.
Very first question in interview should have been that how is he related to maharaja and with whom was the property dispute .. im still confused
Congratulations ALL RAJA FAMILY
Very good interview of brar saab .truth always wins
Sir g 🙏 🌹🪔tusi shi explain keta ha.🙏
Very good information
Good.job g.thanks.ji.
Very HONEST RICH
Congratulations, Brar Sahab 👍👍
Nice discussion
Very good. Ji. 👍👍
Royal personality Bhai sahib ji
Good luck Barar sahib, God bless you.
Congratulations Barar sahib, app ji de vachaar had to vadh change lage ji, jihra casan vich painda us nu pata hunda hai, you are great👍.
Good luck & congratulations Brar shaib& God gives you more strength & have good health.
Salute Maharaj's family and congratulations
Great History of Faridkot family. I have the honour of having served in this city and left Army service on retirement on 30 Sep 96
Congratulations Raja Famlies from khaniya misal fateh garh churian
Mhaaja ji good raja soch bhut vdia h ji
ਪੰਜਾਬ ਦੇ ਰਾਜੇ ਪਰਿਵਾਰ ਦੇ ਮੈਂਬਰ ਦੀ ਬੋਲਬਾਣੀ ਸੁਣਕੇ ਤੇ। ਇਹਨਾਂ ਨੂੰ ਦੇਖਕੇ ਬਹੁਤ ਵਧੀਆ ਲੱਗਾ।
Congratulation truth always win
Very nice brar sahib
Very.good. Ji. 👍👍
ਅਸੀਂ ਫਰੀਦਕੋਟ ਤੋਂ 850 k.m ਦੂਰ ਰਹਿ ਕੇ ਵੀ ਬਹੁਤ ਮਾਣ ਨਾਲ ਮਹਾਰਾਜ ਜਗਜੀਤ ਸਿੰਘ ਬਰਾੜ ਜੀਉ ਅਤੇ ਆਖਰੀ ਮਹਾਰਾਜ ਹਰਿੰਦਰ ਸਿੰਘ ਬਰਾੜ ਸਾਹਿਬ ਜੀਉ ਦੀਆ ਘਰ ਵਿੱਚ ਵੱਡੀਆਂ ਤਸਵੀਰਾਂ ਲਗਾਈਆਂ ਹਨ। ਧੰਨਵਾਦ ਜੀਉ।
😂😂😂
ਜੀੳੁ😂
ਬਹੁਤ ਵਧੀਆ 850 ਕਿਲੋਮੀਟਰ ਕਿਹੜੀ ਜਗ੍ਹਾ ਹੋ ਅਨਮੋਲ ਬਰਾੜ ਜੀ
What a thought great full see uu faridkot rajkumar
Tuhade sehaj subha to pta lgg riha ke tuc raaj privar de mamber o❤🎉
Waheguru ji ka khalsa waheguru ji ki Fateh 🙏👍
Sacha sucha sarif banda.....jeonde raho brar Saab...
Congratulations plz sare ralmil ke faridkot de raje di virast nu sambalo ji sanu man aa apne faridkot de raje te mere nana ji story sunade c faridkot de raj diya
Congrats
God bless u long life
Stranger principal retired
D .S Bagga
Jalandhar
Waheguru ji mehr krn tuhade sbb te
Faridkot wasi aas krde hn k Shahi Imartan nu nvi dikh de k muramat krwai jawegi ta jo Baba Farid ji de shehar vich oun wale lok ihna Shahi imartan nu dekh k khush ho jan
Emotions has very power to win
Raja Sahib bahut samjhdar han revenge laina Jan na laina uhna di samajh Hai. Par Mai mehsoos kardi han itni der tak family nal trust waliyan ne beinsafi keeti dukhi keeta aate ton rank tak bana ditta iizattan bare vi neeven Kita hovega. Iho jehe lokan nu saja jaroori hai Nahin taan ih aage vi tange karange
Riasat Faridkot Spent a lot of Money for meeting Golden Temple needs for First time electricity. Salute Maharaj's family
Brar Sahib aap ji de soch bahot chagi aa aap da virsa bahot ameer aa koshish kro k sari ekthi ho k es ekaki de wangdor sambhlo bahot bahot mubarka
Bogus trustees must be punished.
Good. King. 🎉❤
I know about Manimajra property.
Brar Sahib sat sri akal.tuhanu sun ke bahut accha lagia.May God bless you.
Sahi decision aaya hun court da
ਮੁਬਰਕਾ
lot delay in judicially
ਭਾਈ ਸਹਿਬ ਦੇ ਚਿਹਰੇ ਤੋਂ ਰਾਜਸੀ ਝਲਕ ਪੈਂਦੀ ਤੇ ਬੋਲ ਬਾਣਾ ਵੀ ਰਾਜਿਆਂ ਵਾਲਾ ਹੈ ਜਿਊਂਦੇ ਰਹੋ ਜੀ
🙏😍👍👌
Bahut sharam Di gal hai sade layi asi apne maharajiya nu te ohna de warisa nu ban da maan samaan nahi de sake.#Royalfamliesofpunjabs
Kindly convert this property into museums so that that the people can see this property
God is Allmighty
Because of every body greedy in family but it’s very sad keep the sardari up.
So true, trustee looted the property with both hands. Mean, selfish and manipulative people.
ਦਗੈ ਬਾਜ ਨਹੀਂ ਪਹਾੜਾ ਸਿੰਘ ਤੇਰੇ ਮੇਚ ਦਾ ਫਰੀਦਕੋਟ ਲੈਣ ਲਈ ਪੰਜਾਬ ਵੈਚਤਸ
Give some to poor people
Brar sab tusi apne brara di ann mann shan sabh k rakhio sade sikh raje bahut ghat reh gaye tusi rajeya vang raj karo soch uchi rakh k
Killa te mehal nu jurat nal lavo hir property ch ghat hinsa le lao per killa mehal na chhadeo
Ehh property kitho aee loka dee hee dabi hoi cee
Sane. A faridkot
Sab ethye E reh Jana..naal kuj Ni Lai K Jana Kise be...ral mil K rehlo..Loka de Magar na laggo...Ekta Ch hi bal Hai.
Country beimaan h.......
Maharaja Saab di property free kr hand over krni chahidi h.
Bharti rajiae ne apni he property banare he public da dian gat rakhia he
History pad ke dekho fridkot di...eh sare gardar cc...sikh empire de kilhaf angreja da sath dita ehna ne
Ena ne v baut luteya punjab nu..
jai kshatriya samaj ⚔️🌞
M0saedar...man...ji
Aslee haak olaad da
ਪੂਰਾਨਾ ਪੰਜਾਬ 1234 ਸੂਨੰ
Kehda raja aa loka da passe Kah ka raja bna hoa ce asal wich sare property ta greeb loka da haq ha
ਸਤਿਕਾਰਯੋਗ ਵੀਰ ਲਖਵਿੰਦਰ ਸਿੰਘ ਬਾਜਵਾ ਜੀ, ਤੁਸੀਂ ਪਹਿਲਾਂ ਇਤਿਹਾਸ ਪੜ੍ਹ ਲਵੋ ਜੀ, ਫਰੀਦਕੋਟ ਦਾ ਕਿਲ੍ਹਾ ਸਾਡੇ ਵਡੇਰੇ ਬਾਬਾ ਮੋਕਲ ਜੀ ਨੇ ਧੰਨ ਧੰਨ ਬਾਬਾ ਫਰੀਦ ਜੀ ਦੇ ਵੇਲੇ ਅੱਜ ਤੋਂ ਤਕਰੀਬਨ ਇੱਕ ਹਜ਼ਾਰ ਸਾਲ ਪਹਿਲਾਂ ਬਣਵਾਇਆ ਸੀ ਅਤੇ ਮੁਗਲ ਵੀ ਇਸ ਖ਼ਾਨਦਾਨ ਦੇ ਅਧੀਨ ਹੋਕੇ ਦਿੱਲੀ ਵੱਲ ਵਧੇ ਸਨ ਇਸ ਪਰਿਵਾਰ ਨੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਲੈਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਗੁਰੂ ਦਰਬਾਰ ਦੀ ਬੇਹਿਸਾਬ ਮੱਦਦ ਕੀਤੀ (ਦੁਧਾਰੂ ਪਸ਼ੂ, ਊਠ, ਘੋੜੇ, ਜੁਝਾਰੂ ਸੂਰਮੇ ,ਜੰਗੀ ਹਥਿਆਰ, ਕੱਪੜੇ, ਅਨਾਜ, ਤੰਬੂ ਆਦਿ)ਕਾਲ ਪੈਣ ਤੇ ਲੋਕਾਂ ਵਾਸਤੇ ਅਨਾਜ ਅਤੇ ਹੋਰ ਮੁਢਲੀਆਂ ਸਹੂਲਤਾਂ ਸਭ ਕੁਝ ਕੀਤਾ ਜਿਸ ਟਾਈਮ ਪੰਜਾਬ ਵਿੱਚ ਕੋਈ ਮੰਡੀ ਸਿਸਟਮ ਨਹੀਂ ਸੀ, ਉਸ ਵੇਲੇ ਜਿਨਸ ਅਤੇ ਪਸ਼ੂਆਂ ਦਾ ਵਪਾਰ ਵੀ ਵਿਦੇਸ਼ਾਂ ਤੱਕ ਚਲਦਾ ਸੀ, ਈਸਵੀ ਸਨ 1708 ਤੋਂ ਲੈਕੇ ਅੱਜ ਤੱਕ ਇਸ ਪਰਿਵਾਰ ਦੀ ਗਿਣਤੀ ਬਹੁਤੀ ਨਹੀਂ ਵਧੀ, ਸਿਰਫ ਮਹਿਮੂਆਣਾ ਪਰਿਵਾਰ ਅਤੇ ਮਹਾਰਾਜਾ ਸਾਹਿਬ ਦਾ ਪ੍ਰੀਵਾਰ ਹੀ ਹਨ ਜਿਹੜੀ ਜ਼ਮੀਨ ਇਸ ਪਰਿਵਾਰ ਪਾਸ ਹੈ ਉਹ ਮੁਗਲ ਬਾਦਸ਼ਾਹ ਬਾਬਰ ਤੋਂ ਵੀ ਪਹਿਲਾਂ ਦੀ ਹੈ,ਇਸਦੇ ਵਿੱਚ ਲੋਕਾਂ ਦੇ ਟੈਕਸਾਂ ਦੇ ਪੈਸੇ ਵਾਲੀ ਕਿਹੜੀ ਗੱਲ ਹੈ ਜੀ ਵੱਲੋਂ -ਜੂਲੀ ਸਿੱਧੂ ਬਰਾੜ (ਫਰੀਦਕੋਟ ਰਿਆਸਤ ਦੇ ਵਾਰਿਸ)
Sahi keha
ਅਸਲ ਪਿਛੋਕੜ ਵੀ ਦੱਸੋ। ਕਿ ਪਹਾੜਾ ਸਿੰਘ ਕੌਣ ਸੀ। ਪਹਾੜਾ ਸਿੰਘ ਸੀ ਯਾਰ ਫਿਰੰਗੀਅਾਂ ਦਾ। ਲੋਕਾਂ ਨੇ ੲਿਹਨਾਂ ਦੀ ਜਾੲਿਦਾਦ ਬਾਰੇ ਜਾਣਕੇ ਕੀ ਕਰਨਾ। ਜਿਵੇਂ ਪੰਜਾਬ ਨੂੰ ਪਿੱਠ ਦੇਕੇ ਅੰਗਰੇਜਾਂ ਤੋਂ ਜੰਗੀਰਾਂ ਲੲੀ ਰੱਖੀਅਾਂ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ, ਸਤਿਕਾਰਯੋਗ ਵੀਰ ਨਿਰਮਲ ਸਿੰਘ ਜੀਉ ਸਾਡੀ ਸਾਬਕਾ ਰਿਆਸਤ ਫ਼ਰੀਦਕੋਟ ਤਾਂ ਧੰਨ ਧੰਨ ਬਾਬਾ ਸ਼ੇਖ ਫ਼ਰੀਦ ਸ਼ਕਰਗੰਜ ਜੀ ਦੇ ਵੇਲੇ ਤੋਂ ਪਹਿਲਾਂ ਦੀ ਕਾਇਮ ਹੈ, ਬਾਕੀ ਗੱਲ ਹੈ ਕਵੀ ਸ਼ਾਹ ਮੁਹੰਮਦ ਦੀ ਲਿਖਤ ਦੀ ਕਿ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਜੇਕਰ ਕਵੀ ਸ਼ਾਹ ਮੁਹੰਮਦ ਨੂੰ ਪਤਾ ਹੁੰਦਾ ਕਿ ਸਤਿਕਾਰਯੋਗ ਸੇ਼ਰੇ ਪੰਜਾਬ ਜੀ ਅਤੇ ਉਹਨਾਂ ਦੇ ਚੀਫ ਜਨਰਲ ਦੀਵਾਨ ਮੋਹਕਮ ਚੰਦ ਜੀ ਨੇ ਸਤਿਕਾਰਯੋਗ ਬਾਬਾ ਪਹਾੜ ਸਿੰਘ ਜੀ ਬਰਾੜ ਦੇ ਬਚਪਨ ਵੇਲੇ (ਜਦੋਂ ਕਿ ਘਰੇਲੂ ਕਲੇਸ਼ ਦੀ ਵਜ੍ਹਾ ਨਾਲ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਬਾਬਾ ਚੜ੍ਹਤ ਸਿੰਘ ਜੀ ਬਰਾੜ ਦਾ ਕਤਲ ਹੋ ਚੁੱਕਾ ਸੀ ਅਤੇ ਉਸਦੇ ਚਾਰ ਨਬਾਲਿਗ ਪੁੱਤਰ ਸਨ 1ਬਾਬਾ ਗੁਲਾਬ ਸਿੰਘ ਜੀ ਬਰਾੜ,2 ਬਾਬਾ ਪਹਾੜ ਸਿੰਘ ਜੀ ਬਰਾੜ,3ਬਾਬਾ ਸਾਹਿਬ ਸਿੰਘ ਜੀ ਬਰਾੜ,4ਬਾਬਾ ਮਹਿਤਾਬ ਸਿੰਘ ਜੀ ਬਰਾੜ,) ਇਹਨਾਂ ਮਾਸੂਮ ਬੱਚਿਆਂ ਪਾਸੋਂ ਰਿਆਸਤ ਖੋਹੀ ਸੀ ਅਤੇ ਪੰਚਾਇਤ ਦੀ ਬੇਨਤੀ ਵੀ ਨਹੀਂ ਮੰਨੀ ਸੀ ਸੋ ਇਸ ਕਰਕੇ ਜਿਸ ਵੇਲੇ ਮੁਦਕੀ ਦੀ ਲੜਾਈ ਹੋਈ ਤਾਂ ਸਤਿਕਾਰਯੋਗ ਬਾਬਾ ਪਹਾੜ ਸਿੰਘ ਜੀ ਨੇ ਲਾਹੌਰ ਦਰਬਾਰ ਦੇ ਖਿਲਾਫ ਅੰਗਰੇਜ਼ਾਂ ਦੀ ਮਦਦ ਕੀਤੀ ਇਸ ਵਿੱਚ ਕਈ ਗਲਤ ਸੀ
ਬਹੁਤ ਘਟੀਅਾ ਰਾਜਾ ਸੀ ਫਰੀਦਕੋਟ िਰਅਾਸ਼ਤ ਦਾ
Any contact no raja saheb ka