ਹਰਿਆਣਾ ਪੁਲਿਸ ਤੇ ਕਿਸਾਨ ਹੋ ਗਏ ਆਹਮੋ-ਸਾਹਮਣੇ, JCB ਨਾਲ ਲਗਾ ਦਿੱਤੇ ਬੈਰੀਕੇਡ, ਡੱਬਵਾਲੀ ਬਾਰਡਰ 'ਤੇ ਹਾਲਾਤ ਤਣਾਅਪੂਰਨ

Sdílet
Vložit
  • čas přidán 24. 08. 2024
  • ਹਰਿਆਣਾ ਪੁਲਿਸ ਤੇ ਕਿਸਾਨ ਹੋ ਗਏ ਆਹਮੋ-ਸਾਹਮਣੇ, JCB ਨਾਲ ਲਗਾ ਦਿੱਤੇ ਬੈਰੀਕੇਡ, ਡੱਬਵਾਲੀ ਬਾਰਡਰ 'ਤੇ ਹਾਲਾਤ ਤਣਾਅਪੂਰਨ!
    ਰਿਪੋਰਟਰ : ਅਮਿਤ ਸ਼ਰਮਾ, ਵੀਡੀਓ ਐਡੀਟਰ : ਜਸਪ੍ਰੀਤ ਸਿੰਘ
    #Bathinda #Farmers #DabwaliBorder #Police #RozanaSpokesman
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

Komentáře • 85

  • @PB65MOHALIpannu
    @PB65MOHALIpannu Před měsícem +11

    ਕਿਸਾਨ ਏਕਤਾ ਜਿੰਦਾਬਾਦ

  • @Marjanasandhu
    @Marjanasandhu Před měsícem +8

    ਕਿਸਾਨ ਏਕਤਾ ਜ਼ਿੰਦਾਬਾਦ

  • @jagseersinghwahsgurukjibra9890
    @jagseersinghwahsgurukjibra9890 Před měsícem +21

    ਕਿਸਾਨ ਏਕਤਾ ਜਿੰਦਾਬਾਦ ਮੋਦੀ ਸਰਕਾਰ ਨੂੰ ਟਕਾਰ ਦੀ ਬਜਾਏ ਕਿਸਾਨ ਮਜਦੂਰਾ ਦੀਆਂ ਸਾਰੀਆ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ ਜੀ ਟਕਰਾਅ ਦੀ ਬਜਾਏ ਕਿਸਾਨਾ ਦੀਆਂ ਮੰਗਾ ਮੰਨੇ ਸਰਕਾਰ ਜੀ

  • @ReshamSingh-tm1yf
    @ReshamSingh-tm1yf Před měsícem +5

    ❤ ਲੋਕਾਂ ਦਾ ਏਕਾ ਜ਼ਿੰਦਾਬਾਦ

  • @jagseersinghwahsgurukjibra9890

    🌹🌹ਵਾਹਿਗੁਰੂ ਜੀ ਮੋਦੀ ਸਰਕਾਰ ਨੂੰ ਕਿਸਾਨਾ ਨੂੰ ਦਬਾਉਣ ਦੀ ਬਜਾਏ ਕਿਸਾਨਾ ਮਜਦੂਰਾ ਦੀਆਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ ਇਹ ਲੋਕ ਦਸਮੇਸ਼ ਪਿਤਾ ਸੀ੍ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਹੈ ਇੰਨਾ ਨੂੰ ਕੋਈ ਦਬਾਅ ਨਹੀਂ ਸਕਦਾ ਹੈ ਜੀ ਇਨਾ ਨੂੰ ਦਸਮੇਸ਼ ਪਿਤਾ ਸੀ੍ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਹੈ ਜੀ ਧੰਨਵਾਦ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @ArshdeepSingh-oh4qk
    @ArshdeepSingh-oh4qk Před měsícem +4

    ਓਦੋਂ ਮਹੀਨੇ ਵਾਸਤੇ ਭਜੇ ਆਏ ਸਾਰੀਆਂ ਮੰਗਾਂ ਮੰਨ ਲੈਂਦੇ ਪਤਾ ਨਹੀਂ ਕਿਉਂ

  • @roshansharma8079
    @roshansharma8079 Před měsícem +2

    ਲੋਕ ਏਕਤਾ ਜ਼ਿੰਦਾਬਾਦ

  • @RamSingh-kt7lw
    @RamSingh-kt7lw Před měsícem +8

    हाईकोर्ट सुप्रीम कोर्ट को अब सरकार पर कानूनी कार्यवाही करनी चाहिए तभी न्याय कह सकते हैं। सरकार कानून की अवहेलना कर रही है।

  • @KulwinderSingh-hw6tx
    @KulwinderSingh-hw6tx Před měsícem +10

    ਮਜ਼ਦੂਰ ਕੋਈ। ਕਿਸਾਨਾਂ।ਦੇ।ਨਾਲ।ਨ।ਈ। ਮਜ਼ਦੂਰਾਂ। ਨੂੰ ਤੇ।ਕੰਮ।ਤੋ।ਵੈਲ।ਨੀ

    • @user-oh2kq2vq7o
      @user-oh2kq2vq7o Před měsícem +2

      @@KulwinderSingh-hw6tx ਸਹੀ ਗੱਲ ਆ ਹੁਣ ਝੋਨੇ ਲਾਉਂਣੇ ਵੀ ਬੰਦ ਕਰੋ ਘੱਟ ਖਾਲੋ ਵੀਰੇ ਇਹ ਝੋਨਾ ਲਾਉਣ ਤੋਂ ਪਹਿਲਾਂ ਹੀ ਪੀਏਪੀ ਯੂਰੀਆਂ ਡੀਲੇ ਵਾਲੀ ਦਵਾਈ ਸੁਕੇ ਜ਼ਮੀਨ ਵਿਚ ਪਾਕੇ ਗਰੀਬ ਲੋਕਾਂ ਦੇ ਖੁਰਕ ਐਲਾਰਜੀ ਵਰਗੇ ਭਿਆਨਕ ਨਾ ਟੁੱਟਣ ਵਾਲੇ ਰੋਗ ਲਾਕੇ ਪੰਜਾਬੀ ਕੁੜੀਆਂ ਬੁੜੀਆਂ ਨੌਜਵਾਨ ਅਤੇ ਬੁੱਢੇ ਆ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਹਨ

  • @GurpreetChhina-tx4lv
    @GurpreetChhina-tx4lv Před měsícem +9

    ਜੇ ਕਿਸਾਂਨ ਖੁਨ ਪੰਸੀਨਾਂ ਵੰਹਾਕੇ ਸਾਰੇ ਹਿੰਦੁਸਤਾਨ ਦਾ ਅੰਨਾਜ ਨਾਲ ਡਿੰਢ ਭੰਰ ਰਿਹਾ ਹੈ ਤੇ ਫਿਰ ਕਿਸਾਨਾਂ ਦਾ ਸਾਰਾ ਕੰਰਜਾ ਮਾਫ ਹੋਣ ਚਾਹਿਦਾ ਹੈ ਕਿੰਸਾਨ ਮੰਜਦੁਰ ਜ਼ਿੰਦਾਬਾਦ ਹੰਰਿਆਂਣਾਂ ਸਰਕਾਰ ਮੁਰਦਾਬਾਦ 💪

    • @RaviNehra-hy1zf
      @RaviNehra-hy1zf Před měsícem

      भाई किसान जथेबंदिया तो फ्रॉड और बकवास है पर मैं तेरी बात से सहमत हूं कर्जा माफी की कुछ हद तक क्योंकि अंबानी ने अपने लडके की रिंग सेरेमनी ओर शादी में 10000 करोड़ बिना मतलब खर्च कर दिए इतने में कितने गरीब लोगों का भला होता क्योंकि अम्बानी के इतने पैसे कमाना और खर्च करना हैं तो सब सरकार की सह पर ही

  • @SukhpreetKaur-pn1be
    @SukhpreetKaur-pn1be Před měsícem +10

    ਕਿਸਾਨਾਂ ਨੂੰ ਚਾਹੀਦਾ ਇੱਕੋ ਇੱਕ ਹੱਲ ਜਿਹੜਾ ਨਵਾਂ ਰੋਡ ਬਣ ਰਿਹਾ ਕੱਟੜਾ ਤੋਂ ਦਿੱਲੀ ਦਿੱਲੀ ਤੋਂ ਕਟੜਾ ਉਹਨੂੰ ਤੁਸੀਂ ਬੰਦ ਕਰ ਦਿਓ ਬਣਾਉਣ ਕਨੀ ਵੀ ਅਸੀਂ ਨਹੀਂ ਲੰਘਣ ਦਿੰਦੇ ਪੰਜਾਬ ਚੋਂ ਜੇ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਪੰਜਾਬ ਦੇ ਵਿੱਚ ਵੀ ਰੋਡ ਨੂੰ ਬੰਦ ਕਰੋ ਬਣਨਾ ਫਿਰ ਤੁਹਾਡਾ ਹੱਲ ਹੋਊਗਾ ਨਹੀਂ ਕੋਈ ਹੱਲ ਨਹੀਂ

  • @kuldeepkkk662
    @kuldeepkkk662 Před měsícem +4

    Vehlad a... A kisaan thoda..... Kisaan tan koi makki vaddu janda.. Koi jhona kaga reha.. O tan busy a

  • @RajaRaja-zv1ym
    @RajaRaja-zv1ym Před měsícem +1

    ok kisan

  • @user-lf7pb5tj3g
    @user-lf7pb5tj3g Před měsícem

    ਪੰਜਾਬ ਚ ਕਿਉ ਪੈਣਗੀਆ Bjp ਨੂੰ ਵੋਟਾਂ ਦੇਖਲਓ।

  • @parmindermangat367
    @parmindermangat367 Před měsícem

    Harieana government is telling that punjab is not part of India

  • @RamShyam-bp3ru
    @RamShyam-bp3ru Před měsícem +2

    Waheguru waheguru waheguru ji kisan ekta zindabad mazdoor ekta zindabad 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤

  • @user-iw5lq6dc8i
    @user-iw5lq6dc8i Před měsícem +7

    ਕਿਸਾਨਾ।ਨੂ।ਪੁਰੀ।ਦੁਨੀਆ।ਦਾ।ਪੈਸਾ।ਦੇ।ਵੋ।ਤਾ।ਵੀ।ਭੁਖੇ।ਹੀ।ਰਾਹਨਗੇ।ਇਨਾ।ਟਿਡ।ਨਹੀ।ਭਰਦਾ।

    • @GurwinderSingh-zv6bs
      @GurwinderSingh-zv6bs Před měsícem

      ਸਾਲਿਆ ਕਿਸਾਨ ਸਾਰੇ ਦੇਸ਼ ਢਿੱਡ ਭਰਦੇ ਤੂੰ ਉਹਨਾ ਉਗਾਇਆ ਖਾ ਰਹੇ ਆ। 😠😠😠ਤੂੰ ਕੁੱਤਾ ੲਏ ਸਾਲਿਆ ਜੋ ਇਹਨਾ ਦੀ ਰੋਟੀ ਖਾਨਾ ਤੇ ਉਹਨਾ ਨੂੰ ਭੋਕਦਾ ਫਸਲ ਕਿਸਾਨ ਉੱਗਾਉਦਾ ਜਦੋ ਤੈਨੂੰ ਲੈਣੀ ਪਈ 200 ਕਿਲੋ ਆਟਾ ਤੇਰੀ ਬੁੰਡ ਫਟ ਜਾਨੀ ਸਾਲਾ ਕਰਦਾ ਗੱਲਾ 😠😠😠

  • @PASTORHARVINDER
    @PASTORHARVINDER Před měsícem +1

    Sare velad ne

  • @user-ir9cg1rc9o
    @user-ir9cg1rc9o Před měsícem

    Kishan majdoor ekta from afgansathn no by indian

  • @satgurkotra2543
    @satgurkotra2543 Před měsícem +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @avirdee5421
    @avirdee5421 Před měsícem

    Jraem Pesha Kaum needs to be kept under control.

  • @savepunjab1997
    @savepunjab1997 Před měsícem

    Easy business

  • @JaspalKaur-jy6el
    @JaspalKaur-jy6el Před měsícem

    ਜਿਹੜੇ ਪੰਜਾਬ ਵਿੱਚੋਂ ਹਾਈਵੇ ਕੱਢਦੇ ਉਹਨਾਂ ਬੰਦ ਕਰਵਾ ਦੋ

    • @user-oh2kq2vq7o
      @user-oh2kq2vq7o Před měsícem +1

      @@JaspalKaur-jy6el ਉਹ ਬੰਦ ਕਿਉ ਕਰਵਾਉਣ ਉਥੋਂ ਦੀ ਪੰਦਰਾਂ ਲੱਖ ਦੇ ਟਰੈਕਟਰ ਤੇ ਪੰਜਾਹ ਹਜ਼ਾਰ ਵਾਲਾ ਡੈਕ ਲਾਕੇ ਅਮਰੀਕ ਤੂਫ਼ਾਨ ਇਹੀ ਲੰਘਣਗੇ

  • @manpreet7788
    @manpreet7788 Před měsícem +5

    ਮੋਦੀ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਸਹੀ ਫ਼ੈਸਲਾ ਲੈਣਾ ਜ਼ਰੂਰੀ ਦੇਸ਼ ਦਾ ਮਹੋਲ ਖਰਾਬ ਨਹੀਂ ਕਰਨਾਂ ਚਾਹਿੰਦਾ

  • @akashmannakashmann20
    @akashmannakashmann20 Před měsícem

    Haryana sarkar nu high court dismisses kara

  • @user-oh2kq2vq7o
    @user-oh2kq2vq7o Před měsícem +1

    Hun ki mangde ne

  • @raskindersingh4986
    @raskindersingh4986 Před měsícem +7

    ਇਹ ਕੋਈ ਕਿਸਾਨ ਨਹੀਂ ਹੈ ਸਭ ਪਾਹੜੇ ਦੇ ਟੱਟੂ ਹਨ ਦਿਹਾੜੀਦਾਰ ਹਨ

  • @parveensehgal7955
    @parveensehgal7955 Před měsícem +1

    Very Bad .
    Raba Sare Kissana Nu

  • @giansinghkulwant9999
    @giansinghkulwant9999 Před měsícem

    Bai ji Punjab sarkar hovi ja sentr sarkar saree hi lok verodi Han par Punjab vich Kisan jathybandia mjdura da panchvati se kote de Jamin de nude te mjdura da saath den ta hi mjdura kisana da saath denge

  • @kuldeepsinghkuldeep853
    @kuldeepsinghkuldeep853 Před měsícem

    J shadak uotto di lang jan ge fer ki hoju

  • @user-uy4ym8uw8h
    @user-uy4ym8uw8h Před měsícem +1

    Mitro eh punjabi and Haryana wale hi san jina ne Bhart des Azad kran vich yogdan payeaa bukhe des da did bharya ajsarkar ina nal galt vihar kar rhi

  • @mankind905
    @mankind905 Před měsícem +1

    Kisan majdoor ekta zindabad

  • @manishergill6217
    @manishergill6217 Před měsícem

    Hun nhi oh gll bandi

  • @JaspalSingh-rf7sl
    @JaspalSingh-rf7sl Před měsícem +4

    Dukhi-Kita-hoia-Ehna---Dharne-Wallia-Ne-----Police-Ptah-Nee-Kio-Suti-Pai

  • @Harwinder-r3s
    @Harwinder-r3s Před měsícem

    Dang fero

  • @rajdeep9440
    @rajdeep9440 Před měsícem +3

    Koi nath pao ihna kissana nu

  • @subhashchander6849
    @subhashchander6849 Před měsícem

    inha loka nu hor kam he nhi

  • @SkKhanna-hb8jk
    @SkKhanna-hb8jk Před měsícem +2

    SIRF PUNJAB DE KISAB SAARE DESH NU KHRAAB KR RHE NE EHNA NU KA NOON HTH VICH LEN DI KOI POWER NHI.CENTRE UTU CASE KR DEN

  • @Ranjitsingh-bm9fw
    @Ranjitsingh-bm9fw Před měsícem

    Tik jo tik koi panga na paalio

  • @Harwinder-r3s
    @Harwinder-r3s Před měsícem

    Dsng hal a

  • @ArshdeepSingh-oh4qk
    @ArshdeepSingh-oh4qk Před měsícem +2

    ਹਰਿਆਣਾ ਸਰਕਾਰ ਦੇ ਕੀ ਢਿੱਡ ਪੀੜ ਹੁੰਦੀ ਹੈ

  • @user-iw5lq6dc8i
    @user-iw5lq6dc8i Před měsícem +2

    ਜਾਟ।ਕੋਲ।੨।ਕਿਲੇ।ਪੈਲੀ।੭੦।ਲਾਖ।ਦੀ।ਕੋਠੀ।ਜਾ।ਤਾ।ਕਰਜਾ।ਮਾਫ।ਕਰੋ।ਜਾ।ਫਾਹਾ।

  • @HappyManpuria-zq4uh
    @HappyManpuria-zq4uh Před měsícem +1

    Kissana nu ek khet cho lakh di fasal kad k raj ni hun 80 hajar di maki kad k raj ni aanda mehagai naal marya pya tusi loka nu desh vich mehgai da karan hi kissan Aa jutti di kami aa kissana nu

  • @RaviNehra-hy1zf
    @RaviNehra-hy1zf Před měsícem +1

    सबसे वेहलड़ लोग इस धरती के ना कोई काम और ना किसीको करना देते

  • @user-ir9cg1rc9o
    @user-ir9cg1rc9o Před měsícem

    Maan Marga kitha a lobho app a teem rss di

  • @AvtarsinghDhanoa
    @AvtarsinghDhanoa Před měsícem

    😅😅😅😅

  • @jasvirjassi7758
    @jasvirjassi7758 Před měsícem

    Modi da km krana pana

    • @RaviNehra-hy1zf
      @RaviNehra-hy1zf Před měsícem

      करो भाई इंतजार किस का

  • @roshansharma8079
    @roshansharma8079 Před měsícem +1

    ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਸਰਕਾਰ ਖਿਲਾਫ਼ ਐਕਸ਼ਨ ਕਰਕੇ ਆਪਣੇ ਹੁਕਮ ਨੂੰ ਲਾਗੂ ਕਰਵਾਉਣ ਲਈ ਸਖਤ ਰਖ ਅਪਣਾਉਦਿਆ ਕਰਵਾਈ ਲਈ ਅਗੇ ਆਕੇ ਹੁਕਮ ਲਾਗੂ ਹੋ ਸਕ

  • @akashmannakashmann20
    @akashmannakashmann20 Před měsícem

    Very shameful u haryana police

    • @surinderbadhan240
      @surinderbadhan240 Před měsícem

      They are not farmers welerh nay sary karja chuck k kothia pa liea Cara motorcycle laly karga maf karo great tha shame on them

    • @surinderbadhan240
      @surinderbadhan240 Před měsícem

      Political leaders nay saray koe kisan nahi

    • @akashmannakashmann20
      @akashmannakashmann20 Před měsícem

      @@surinderbadhan240 o ma advocate ha mnu hun tu dsa ga kissan kon ha

    • @akashmannakashmann20
      @akashmannakashmann20 Před měsícem

      @@surinderbadhan240 ik din raat Ghar to baar Katt ka ta vakh

    • @akashmannakashmann20
      @akashmannakashmann20 Před měsícem

      @@surinderbadhan240 punjab haryana high court da order ha ki kissan Delhi ja sakda ha phele check kri fr gl kri

  • @sohansingh-lj2bs
    @sohansingh-lj2bs Před měsícem +4

    Nakli.kisaan

    • @yadwindersingh8852
      @yadwindersingh8852 Před měsícem +4

      Asli kissan kon hai bjp waale

    • @yadwindersingh8852
      @yadwindersingh8852 Před měsícem +3

      Punjab haryana k ikissan 24 carrot gold hai

    • @user-qy8tf5jq3v
      @user-qy8tf5jq3v Před měsícem

      SOHAN SINGH RSS BJP DA PALTU DOG 🐶🐕🐕🐕🐕🐕🐕🐕🐕🐕🐕🐕🐕JULY 16 2024