ਮੀਂਹ ਨਾਲ ਡੁੱਬ ਗਿਆ ਸਾਰਾ ਪਿੰਡ ਜਵਾਕ ਵੀ ਆ ਭੁੱਖੇ ਤੇ ਪਸ਼ੂ ਵੀ ਮਰ ਰਹੇ ਆ ਭੁੱਖੇ ਪੰਜਾਬੀਓ ਹੁਣ ਲੋੜ ਆ ਤੁਹਾਡੀ

Sdílet
Vložit
  • čas přidán 10. 09. 2024
  • #RMBTelevision #punjabflood #punjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksCZcams www.youtube.co... / rmbtelevisioninsatgram-
    / rmbtelevision

Komentáře • 402

  • @user-ls5yz7xu8x
    @user-ls5yz7xu8x Před 2 lety +42

    ਪੰਜਾਬ ਵਿੱਚ ਵੀ ਲੰਗਰ ਲਓ , ਜਿਹੜੇ ਵਿਦੇਸ਼ਾਂ ਵਿਚ ਵੀ ਲੰਗਰ ਲਾਉਂਦੇ। ਆਪਣੇ ਲੋਕਾਂ ਦੀ ਸੇਵਾ ਕਰੋ ਬਾਹਰ ਕਿਸੇ ਨੇ ਮੁੱਲ ਨਹੀਂ ਪਾਉਣਾ ।

  • @manjindersinghsidhu1275
    @manjindersinghsidhu1275 Před 2 lety +21

    ਕੋਈ ਨਾਂ ਸਾਰਾ ਪੰਜਾਬ ਤੁਹਾਡੇ ਨਾਲ ਆ

  • @kanwarboys9149
    @kanwarboys9149 Před 2 lety +10

    ਬਹੁਤ ਸਾਲਾਂ ਤੋਂ ਅਸੀਂ ਇਹ ਸੰਤਾਪ ਭੋਗ ਰਹੇ ਹਾਂ ।ਸਾਡੇ ਪਿੰਡ ਨੂੰ ਬਾਦਲ ਸਰਕਾਰ ਦੀ ਇਹ ਦੇਣ ਹੈ।ਕਿਰਪਾ ਕਰਕੇ ਇਹ ਸੇਮ-ਨਾਲ਼ਿਆਂ ਨੂੰ ਬੰਦ ਕਰੋ।ਜਨਰਲ ਕੈਟਾਗਿਰੀ ਦੇ ਹੋਣ ਕਰਕੇ ਨਾ ਤਾਂ ਸਾਨੂੰ ਨੌਕਰੀਆਂ ਮਿਲ ਸਕੀਆਂ ਅਤੇ ਜ਼ਮੀਨ ਵੀ ਬੰਜਰ ਹੋ ਗਈ। ਸੇਮਨਾਲੇ ਦੇ ਹੱਲ ਦੇ ਨਾਲ ਨਾਲ ਇਸ ਇਲਾਕੇ ਵਿੱਚ ਫ਼ੈਕਟਰੀਆਂ ਵੀ ਲੱਗਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ।ਨਵੀਂ ਸਰਕਾਰ ਨੂੰ ਜ਼ਰੂਰ ਇਸ ਪਿੰਡ ਦੀ ਸਾਰ ਲੈਣੀ ਚਾਹੀਦੀ ਹੈ।

    • @itskaur7910
      @itskaur7910 Před 2 lety

      Seriously mera tn iraada avdi cast hi change krla

  • @ranagnz7442
    @ranagnz7442 Před 2 lety +9

    ਅਾਰ ਅੈਮ ਬੀ ਟੀਵੀ ਦੀ ਟੀਮ ਨੂੰ ਬੇਨਤੀ ਹੈ। ਪਿੰਡ ਦਾ ਜ਼ਿਲੇ ਸਹਿਤ ਪੂਰਾ ਪਤਾ ਦੱਸਿਅਾ ਜਾਵੇ। ਬਹੁਤ ਸਾਰੇ ਰੱਬ ਦੇ ਬੰਦੇ ਮਦਦ ਕਰਨੀ ਚਾਹੁੰਦੇ ਹੋਣਗੇ। ਅਸੀਂ ਪੰਜਾਬੀ ਲੋਕ ਦੂਜਿਅਾਂ ਸੂਬਿਅਾਂ ਵਿੱਚ ਜਾ ਕੇ ਮਦਦ ਕਰਦੇ ਹਾਂ ਤੇ ਅਾਪਣੇ ਸੂਬੇ ਵਿੱਚ ਕਿਓ ਨੲੀਂ ਸਕਦੇ🙏

    • @azaadmehrasab5239
      @azaadmehrasab5239 Před 2 lety

      ਬਿਲਕੁਲ ਸਹੀ ਗਲ ਹੈ ਰਬ ਜਾਣਦਾ ਸਬ ਹੈ

  • @jasvirkaursandhu9976
    @jasvirkaursandhu9976 Před 2 lety +20

    ਸਰਕਾਰ ਨੂੰ ਚਾਹੀਦਾ ਹੈ ਇੱਥੇ ਪਾਣੀ ਸਟੋਰ ਕਰਨ ਦੇ ਕੋਈ ਪ੍ਰੋਜੈਕਟ ਬਾਰੇ ਸੋਚਿਆ ਜਾਵੇ ਤਾਂ ਜੋ ਲੋਕਾਂ ਦਾ ਨੁਕਸਾਨ ਵੀ ਨਾਂ ਹੋਵੇ ਅਤੇ ਬਾਰਿਸ਼ ਦਾ ਪਾਣੀ ਯੋਗ ਵਰਤੋਂ ਵਿੱਚ ਲਿਆਂਦਾ ਜਾਵੇ। ਪਹਿਲ ਦੇ ਆਧਾਰ ਤੇ ਸਰਕਾਰ ਨੂੰ ਕਦਮ ਚੁੱਕਣਾਂ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਚੋਂ ਕੱਢਿਆ ਜਾ ਸਕੇ

  • @gurmeetsinghlearnmusic420
    @gurmeetsinghlearnmusic420 Před 2 lety +21

    ਵਾਹਿਗੁਰੂ ਭਲਾ ਕਰੇ🙏🙏

  • @gurvindersingh-pu8he
    @gurvindersingh-pu8he Před 2 lety

    ਹੁਣ ਪੰਜਾਬ ਵਾਰੇ ਵੀ ਸੋਚਣ ਖਾਲਸਾ ਏਡ ਵਾਲੇ ਹੁਣ ਸੇਵਾ ਕਰਨ ਪੰਜਾਬੀਆਂ ਦੀ ਖਾਲਸਾ ਏਡ ਵਾਲੇ

  • @user-qn2ei1fo8p
    @user-qn2ei1fo8p Před 2 lety

    ਵਾਹਿਗੁਰੂ ਜੀ ਪੰਜਾਬ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਵੀਰਾਂ ਕੋਲ ਰਾਸ਼ਨ ਪਾਣੀ ਤੇ ਪਸ਼ੂਆਂ ਵਾਸਤੇ ਤੂੜੀ ਤੇ ਹਰਾ ਚਾਰਾ ਲੰਗਰ ਲਾ ਦੇਵੋ ਜੀ

  • @gopysandhu9469
    @gopysandhu9469 Před 2 lety +39

    ਖ਼ਾਲਸਾ Aid ਵਾਲੇਇਆ ਨੂੰ ਬੇਨਤੀ ਆ ਹੁਣ ਲੋੜ ਆ ਤੁਹਾਡੀ ਜਾਓ ਕਿਰਪਾ ਕਰਕੇ ਇਥੇ ਵਾਹਿਗੁਰੂ ਮੇਹਰ ਕਰੇ

  • @user-fp1nt9sl3v
    @user-fp1nt9sl3v Před 2 lety +19

    ਜਾਰ ਰੋਣਾ ਆ ਗਿਆ। ਮੈਂ 2 interview ਦੇਖਿਆ ਸਾਰੇ ਵੀਰਾ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਿੰਡ ਦੀ ਮਦਦ ਕੀਤੀ ਜਾਵੇ। ਬਾਈ ਜੀ ਇਹ ਪਿੰਡ ਪੈਦਾ ਕਿੱਥੇ ਕਰਕੇ ਆ। ਦੂਰ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਦਾ।

    • @PritamSingh-ok4jf
      @PritamSingh-ok4jf Před 2 lety +1

      ਫਾਜ਼ਿਲਕਾ ਮਲੋਟ ਰੋਡ ਪਿੰਡ ਮਿੱਡਾ
      ਨੇੜੇ ਰਾਣੀ ਵਾਲਾ

    • @satveerGurmant
      @satveerGurmant Před 2 lety

      ❤️ਪਿੰਡ ਮਿੱਡਾ , ਤਹਿਸੀਲ ਮਲੋਟ, ਜਿੱਲ੍ਹਾ ਸ਼੍ਰੀ ਮੁਕਤਸਰ ਸਾਹਿਬ ❤️

  • @jatindertiwana2658
    @jatindertiwana2658 Před 2 lety +1

    ਕੋਈ ਨਾ ਬਾਈ ਪ੍ਮਾਤਮਾ ਸਭ ਦਾ ਭਲਾ ਕਰੂ

  • @Panjab_de_Jaye1984
    @Panjab_de_Jaye1984 Před 2 lety +20

    ਵਾਹਿਗੁਰੂ ਜੀ ਮਿਹਰ ਕਰੋ ਕਿਸੇ ਪਾਸਿਓਂ ਇਕ ਪਾਸੇ ਮਾਰੂ ਸਰਕਾਰਾਂ ਨੇ ਦੂਜੇ ਪਾਸੇ ਕੁਦਰਤ ਦਾ ਕਹਿਰ ਕਿੱਧਰ ਜਾਣ ਵਿਚਾਰੇ ਲੋਕ

  • @rajindersingh2091
    @rajindersingh2091 Před 2 lety

    ਸਰਕਾਰਾਂ ਕੁਝ ਨਹੀਂ ਕਰਨਾ ਵੀਰ ਜੀ ਅਸੀ ਹੀ ਇੱਕ ਦੂਸਰੇ ਦੀ ਮਦਦ ਕਰ ਸਕਦੇ ਹਾਂ ਸਾਨੂੰ ਹਰ ਧਰਮ ਦੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਤੇ ਲੋੜ ਪੈਣ ਤੇ ਤਾਂ ਕਿ ਇਕ ਦੂਸਰੇ ਦੀ ਮਦਦ ਕਰ ਸਕੀਏ ਡੇਰਾ ਬਾਬਾ ਨਾਨਕ

  • @manjitsingh1117
    @manjitsingh1117 Před 2 lety

    ਬਹੁਤ ਜ਼ਰੂਰਤ ਆ ਸਹਾਇਤਾ ਦੀ ਇਹਨਾਂ ਵੀਰਾਂ ਨੂੰ ਪੰਜਾਬ ਦੇ ਲੋਕਾਂ ਦੀ। ਕਰਨੀ ਲਾਜ਼ਮੀ ਹੈ ਜੀ। ਸਰਕਾਰ ਨੂੰ ਵੀ ਸੋਚਣਾ ਚਾਹੀਦਾ।

  • @bholanehal2566
    @bholanehal2566 Před 2 lety +11

    ਵੀਰਜੀ ਇਨ੍ਹਾਂ ਵੀਰ ਭੈਣਾਂ ਦੀ ਮੰਦਦ ਜਰੂਰ ਕੀਤੀ ਜਾਵੇ ਦੇਖ ਕੇ ਬਹੁਤ ਦੁੱਖ ਲੱਗਿਆ ਰੱਬ ਸੋਨੂੰ ਤੰਦਰੁਸਤ ਰੱਖਣ ਜੀ

  • @romybawa762
    @romybawa762 Před 2 lety +12

    ਸਾਨੂੰ ਆਪਣੇ ਆਪ ਦੋਸਤ ਬਨਣਾ ਪਵੇ ਗਾ

  • @singhpreetsingh981
    @singhpreetsingh981 Před 2 lety +4

    ਪੰਜਾਬੀ ਹੋਰਾਂ ਦੀ ਮਦਦ ਕਰਨ ਨੂੰ ਬਹੁਤ ਜਲਦੀ ਜਾਂਦੇ ਨੇ ਪਰ ਅਪਣੇ ਪੰਜਾਬੀ ਲੋਕਾਂ ਦੀ ਮਦਦ ਕਰਨ ਨੂੰ ਪਤਾ ਨੀ ਕਿਉਂ ਇਨ੍ਹਾਂ ਨੂੰ ਕਿ ਪਿਸੂ ਪੈ ਜਾਂਦੇ ਆ ਹੁਣੇ ਥੋੜੇ ਦਿਨ ਹੋਏ ਨੇ ਪਤਾ ਨੀ ਦੇਸ ਦੇ ਕਿਹੜੇ ਰਾਜ ਵਿੱਚ ਪਾਣੀ ਆਇਆ ਸੀ ਉਥੇ ਪੰਜਾਬੀ ਪਤਾ ਹੀ ਨੀ ਚੱਲਿਆ ਕਿਹੜੇ ਟਾਈਮ ਪਹੁੰਚ ਗਏ

    • @deepbadesha7624
      @deepbadesha7624 Před 2 lety

      Kyo badnam krda yr kyo nhi krde help dhrne te pta tenu Delhi wale Sochi Paige c N.R.I. v bichare msa aini mehanat krde ne ghr sdd ke pta nhi kida kmm kar krde ne pisse ta oh nhi httde ahh guzra nal lddayi hoi c jtta di adha punjab nal khd gya c bai tusi v punjab vich rehne ho frr tusi kida bol skde ne baki hun video vairal ho rhi a loka nu pta lgg reha hun help krn wale ek dusre to vdh help krn ge han sarkar da kus bol nhi sakde 🙏

  • @azaadmehrasab5239
    @azaadmehrasab5239 Před 2 lety

    ਕੋਈ ਗਲ ਨਈ ਹੈ ਰੱਬ ਦਿਆਲੂ ਹੈ ਰਬ ਜਾਣਦਾ ਸਬ ਹੈ ਰੱਬ ਮੇਹਰ ਕਰੇ ਇਸ ਪਿੰਡ ਤੇ

  • @jasvirsinghjasvirsingh9092
    @jasvirsinghjasvirsingh9092 Před 2 lety +19

    ਵਾਹਿਗੁਰੂ ਜੀ 🙏ਸਰਕਾਰ ਨੂੰ ਖਾਲਿਆ ਦਾ ਸਹੀ ਹੱਲ ਕਰਨਾ ਚਾਹੀਦਾ ਅਤੇ ਫੌਰੀ ਰਾਹਤ ਦਿੱਤੀ ਜਾਵੇ ਅਸੀਂ ਵੀ ਵਿਰੇ ਜਿੱਥੋਂ ਤਕ ਹੋ ਸਕੇ ਮਦਦ ਕਰਨ ਲਈ ਤਿਆਰ ਹਾਂ ਜਿਨ੍ਹਾਂ ਵੀਰਾ ਕੋਲ ਤੂੜੀ ਹੈ ਉਹ ਮੱਦਦ ਕਰਨ ਜੀ 🙏

  • @pritpalsingh5160
    @pritpalsingh5160 Před 2 lety

    ਕੁਲਦੀਪ ਸਿੰਘ ਜੀ ਧਾਲੀਵਾਲ ਨੂੰ ਇਹਨਾਂ ਗਰੀਬਾਂ ਲੋਕਾਂ ਦੀ ਤਰੰਤ ਸੁਣਨੀ ਚਾਹੀਦੀ ਹੈ ਜੀ

  • @balvirsingh8142
    @balvirsingh8142 Před 2 lety +14

    ਹੌਸਲਾ ਰੱਖੋ ਜੀ ਭਗਵੰਤ ਮਾਨ ਸਾਬ ਤੇ ਕੇਜਰੀਵਾਲ ਸਾਬ ਜਲਦ ਹੀ ਤਿਹਾਡਾ ਮਸਲਾ ਹੱਲ ਕਰਨਗੇ। ਤੁਸੀ ਹੀ 92 ਜਿਤਾਉਣ ਵਾਲੇ ਹੋ।

    • @sandhuamandeep5079
      @sandhuamandeep5079 Před 2 lety

      Nhi badal ke kr den ge

    • @kanwarboys9149
      @kanwarboys9149 Před 2 lety

      ਹਾਲੇ ਤੱਕ ਤਾਂ ਇਹ ਪਿੰਡ ਦਾ ਦੌਰਾ ਕਰਨ ਵੀ ਨਹੀਂ ਆਏ। ਲੰਬੀ ਹਲਕੇ ਦੇ ਅਗਰ ਮਿੱਡਾ ਪਿੰਡ ਦਾ ਮਸਲਾ ਹੱਲ ਕਰ ਦਿੱਤਾ ਤਾਂ ਸਾਡੇ ਲੋਕ ਇਹਨਾ ਨੂੰ ਹੱਥਾ ਤੇ ਚੱਕ ਲੈਣਗੇ ਫਿਰ ਵੋਟਾਂ ਕਹਿਣ ਦੀ ਲੋੜ ਨੀ ਪੈਣੀ ਕਿਸੇ ਨੂੰ।

  • @azaadmehrasab5239
    @azaadmehrasab5239 Před 2 lety

    ਜੈ ਪਿਰਾਂ ਦੀ ਸੱਚੀ ਸਰਕਾਰ

  • @protejasinghdhandra8025
    @protejasinghdhandra8025 Před 2 lety +1

    ਵਾਹਿਗੁਰੂ ਜੀ ਮਿਹਰ ਕਰਿਓ। ਜੇਕਰ ਅੰਨਦਾਤਾ ਹੀ ਰੁਲ਼ ਗਿਆ ਤਾਂ ਆਮ ਲੋਕਾਂ ਦਾ ਕੀ ਬਣੇਗਾ। ਸਰਕਾਰ ਨੂੰ ਇਨ੍ਹਾਂ ਪੀੜਤ ਕਿਸਾਨਾਂ ਦੀ ਮੱਦਦ ਕਰਨੀ ਚਾਹੀਦੀ ਹੈ।

  • @sanjogtarani3997
    @sanjogtarani3997 Před 2 lety +15

    ਵੀਰੋ ਆਪਾਂ ਆਪਸ ਵਿੱਚ ਨਾ ਲੜੀਏ ਸੋਚਿਏ ਹੁਣ ਚੋਥੀ ਪਾਰਟੀ ਆਵੇਗੀ ਦੋ ਸਰਕਾਰਾਂ ਖ਼ਤਮ ਤੀਜੀ ਪਾਰਟੀ ਨੂੰ ਦੋ ਸਾਲ। ਵੇਖਾਂ ਗੇ ਰੱਬ ਲੰਬੀ ਉਮਰ ਕਰੇ ਪੰਜਾਬ ਦੀ

  • @satpalsingh1366
    @satpalsingh1366 Před 2 lety +3

    ਵਾਹਿਗੁਰੂ ਭਲਾ ਕਰੇ ਬੇਵੱਸ ਲੋਕਾਂ ਤੇ

  • @karajsingh7914
    @karajsingh7914 Před 2 lety +5

    ਵਾਹਿਗੁਰੂ ਹੀ ਮੇਰਰ ਕਰੇਗਾ ਸਰਕਾਰ ਤੇ ਕੋਈ ਆਸ ਨਹੀਂ

  • @GurdeepSingh-jw6ie
    @GurdeepSingh-jw6ie Před 2 lety +7

    ਵਾਹਿਗੁਰੂ ਮੇਹਰ ਕਰ

  • @punjab9590
    @punjab9590 Před 2 lety

    ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋ ਸਬ ਤੇ 🙏

  • @m4nedits
    @m4nedits Před 2 lety +11

    Honsla na haaro veero sara punjab tuhade nal e

  • @JOTKHAIRA
    @JOTKHAIRA Před 2 lety

    ਬਾਈ ਤੁਹਾਡੇ ਨਾਲ ਹਾਂ

  • @jasvirkaur7981
    @jasvirkaur7981 Před 2 lety +1

    ਇਹ ਹਾਲ ਹੈ ਸਰਕਾਰਾਂ ਦਾ ਤੇ ਪਿੰਡ ਦੇ ਪੰਚਾਇਤ ਦਾ ਸੇਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨੋਜਵਾਨਾਂ ਨੂੰ ਨੋਕਰੀਆ ਦੇਣ

  • @jarnailbenipal5668
    @jarnailbenipal5668 Před 2 lety +24

    ਵਾਹਿਗੁਰੂ ਜੀ ਮੇਹਰ ਕਰੀ ਇਸ ਪਿੰਡ ਦੇ ਏਰੀਆ ਤੇ

  • @romybawa762
    @romybawa762 Před 2 lety +13

    ਆਪਣੇ ਪਿੰਡ ਦੇ ਲੋਕਾਂ ਦੇ ਸਾਥੀ ਬਣੋ ਨਾ ਕੇ ਸ਼ਰੀਕ ਤਾਂ ਸਿਸਟਮ ਸੁਦਰੁ ਗਾ ਨਹੀਂ ਤਾਂ ਆਪਾਂ ਲੋਗ ਇੱਕ ਦੂਸਰੇ ਦੇ ਦੁਸ਼ਮਣ ਬਣੇ ਹੋਏ ਆਂ ਇੱਕ ਦੂਸਰੇ ਦੋਸਤ ਬਣੋ

  • @SukhchainSingh-yk1jl
    @SukhchainSingh-yk1jl Před 2 lety +21

    ਧੰਨ ਵਾਹਿਗੁਰੂ ਜੀ🙏

  • @ramandeep4277
    @ramandeep4277 Před 2 lety +3

    ਵਾਹਿਗੁਰੂ ਭਲਾ ਕਰੇ🙏🙏🙏🙏🙏

  • @mahigill351
    @mahigill351 Před 2 lety +5

    Mnu khushi hoai.......rab ji krda tusi.....samjo

  • @harpreetslail7646
    @harpreetslail7646 Před 2 lety +4

    Mann sabb di honest srkaar aa oh kithe aa Naale ta later theek ho jaan ge emergency response srkarr sutti paie aa

  • @baldevsingh542
    @baldevsingh542 Před 2 lety +1

    ਵਾਹਿਗੁਰੂ ਜੀ ਇਸ ਪਿੰਡ ਤੇ ਮੇਹਰ ਕਰੋ ਆਪਾਂ ਸਾਰੇਆਂ ਨੂੰ ਰਲ਼ ਕੇ ਇਸ ਪਿੰਡ ਦੀ ਮੱਦਤ ਹਰੀਏ

  • @dhangurunanak308
    @dhangurunanak308 Před 2 lety

    Waheguru ji mehar bhareya hath rakho 🙏🙏🙏🙏🙏🙏

  • @harbanssingh6821
    @harbanssingh6821 Před 2 lety +3

    ਵਾਹਿਗੁਰੂ ਭਲੀ ਕਰੇ

  • @sonyfoujigurdaspur
    @sonyfoujigurdaspur Před 2 lety

    ਵਾਹਿਗੁਰੂ ਜੀ

  • @kalasidhu9342
    @kalasidhu9342 Před 2 lety +4

    So sad vr 😭😭 waheguru mehar kro pind te 🙏🙏🙏🙏🙏🙏🙏🙏

  • @parmvirsinghparmvirsingh4665

    ਪਿਛਲੀਆਂ ਸਰਕਾਰਾ ਨੇ ਜੋ ਕੀਤਾ ਉਸੀ ਦਾ ਖੁਮਿਆਜਾਂ ਭੁਗਤਦੇ ਪੰਜਾਬ ਵਾਸੀ

  • @satveerGurmant
    @satveerGurmant Před 2 lety +8

    ਪਿੰਡ ਮਿੱਡਾ, ਤਹਿਸੀਲ ਮਲੋਟ, ਜਿੱਲ੍ਹਾ ਸ਼੍ਰੀ ਮੁਕਤਸਰ ਸਾਹਿਬ ❤️❤️❤️❤️❤️

  • @RanjitSingh-sl2zr
    @RanjitSingh-sl2zr Před 2 lety +4

    Waheguru ji mehar kro

  • @Globalkabbadiupdates
    @Globalkabbadiupdates Před 2 lety +7

    ਰਿਪੋਰਟਰ ਵਧੀਆ ਰਿਪੋਰਟ ਦੇ ਰਿਹਾ ਹੈ, ਲੇਕਿਨ ਸਾਰਿਆਂ ਨੂੰ ਇੱਕ ਹੀ ਸਵਾਲ ਵਾਰ ਵਾਰ ਪੁੱਛ ਰਿਹਾ ਹੈ, ਤੈਨੂੰ ਨਹੀਂ ਪਤਾ ਕਿ ਕੀ ਚਾਹੁੰਦੇ ਹਨ ਅਤੇ ਕੀ ਹਾਲ ਹੈ

  • @kuldeepsinghsardarji8892

    ਬਹੁਤ ਮਾੜਾ ਹੋਇਆ ਜੀ ਪ੍ਰਮਾਤਮਾ ਪਿੰਡ ਵਾਲਿਆ ਤੇ ਮੇਹਰ ਕਰੇ ।ਪੰਜਾਬ ਸਰਕਾਰ ਤੇ ਸੈਟਰ ਸਰਕਾਰ ਅਤੇ ਪ੍ਰਸ਼ਾਸਨ, ਨੂੰ ਬੇਨਤੀ ਹੈ ਕਿ ਇਸ ਪਿੰਡ ਮਿੱਡ ਤਹਿਸੀਲ ਮਲੋਟ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੰਜਾਬ ਦੇ ਲੋਕਾ ਵਲ ਧਿਆਨ ਦੇਵੇ ।ਅਤੇ ਇਹਨਾ ਦੇ ਖਾਣ ਪੀਣ ਦਾ ਸਮਾਨ ਅਤੇ ਪਸ਼ੵਆ ਲਈ ਚਾਰਾ ਆਦਿ ਜੋ ਜਰੂਰਤ ਵਾਸਤਾ ਉਹ ਪਰਦਾਨ ਕਰਨ ।
    ਬਹੁਤ ਬਹੁਤ ਧੰਨਵਾਦ ਜੀ ।

  • @PARDEEPKUMAR-kn8fr
    @PARDEEPKUMAR-kn8fr Před 2 lety

    Waheguru ji Mehar Karo 🙏

  • @RanjitSingh-gi7ye
    @RanjitSingh-gi7ye Před 2 lety

    ਰੱਬਾ ਮਿਹਰ ਕਰੀ

  • @punjabiculture7165
    @punjabiculture7165 Před 2 lety

    Waheguru ji Maher kro

  • @sanjeevkumarkaundal9742
    @sanjeevkumarkaundal9742 Před 2 lety +5

    Kudrat da koi kasoor nhi hai sade bjurag bhut syane c jede uchi jagah kar piunde c

  • @itskaur7910
    @itskaur7910 Před 2 lety

    Waheguru ji 🙏🙏🙏

  • @jaggagill3783
    @jaggagill3783 Před 2 lety

    Waheguru ji

  • @sewaksingh6309
    @sewaksingh6309 Před 2 lety +1

    ਵਾਹਿਗੁਰੂ ਮੇਹਰ ਕਰੇ🙏🙏

  • @kuldipsingh5218
    @kuldipsingh5218 Před 2 lety +4

    Asee tuhade naal aa veer asi dekhya sab kush…..

  • @jasvirkaur4902
    @jasvirkaur4902 Před 2 lety +1

    Waheguru ji🙏🙏 🙏🙏🙏mehar kro. Bahut dukh di gal aa.

  • @sukhasingh2470
    @sukhasingh2470 Před 2 lety +1

    Waheguru mehar kare

  • @mobilecare6044
    @mobilecare6044 Před 2 lety +3

    Wahe guru ji 🙏🙏🙏🙏🙏

  • @sanjogtarani3997
    @sanjogtarani3997 Před 2 lety +3

    ਲਾਹਨਤ ਹੈ ਵੀਹ ਸਾਲ ਤੋਂ ਪਿੰਡ ਨਹਿਰ ਬਣੀਂ ਹੈ ਸਰਕਾਰਾਂ ਨੂੰ ਰੋਜ਼ ਗੁਰਦੁਆਰੇ ਜਾ ਕੇ ਗਾਲ਼ਾਂ ਕੱਢਿਆ ਕਰੋ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨ ਗੇ

  • @surindersyal6575
    @surindersyal6575 Před 2 lety +2

    Punjab Government should make a policy for rain water management by taking consultation of water resources engineering specialists of institutes like IITs/NITs/PEC etc.

  • @jugrajsingh8861
    @jugrajsingh8861 Před 2 lety

    Waheguru Ji Mehar karo sare pind waleya te👏👏👏
    Satnam Shri Waheguru Sahib Ji👏👏👏

  • @gurjotbharur4450
    @gurjotbharur4450 Před 2 lety +5

    ਨਰਮੇ-ਕਪਾਹ ਬੀਜੋ ਇਹ ਸਭ ਝੋਨੇ ਕਰਕੇ ਹੋ ਰਿਹਾ। ਤੂੜੀ ਦਾ ਰੇਟ ਤੁਸੀਂ ਪੰਜ ਹਜ਼ਾਰ ਕਰਤਾ ਇਹਦਾ ਨਤੀਜ਼ਾ ਤੁਹਾਨੂੰ ਭੁਗਤਨਾ ਪਊ।

  • @HarpreetSingh-ke1pz
    @HarpreetSingh-ke1pz Před 2 lety

    ਮਲੋਟ ਤੋਂ ਫਾਜ਼ਿਲਕਾ ਰੋਡ ਤੇ ਪਿੰਡ ਮਿੱਡਾ

  • @gurpreetSingh-ce3ch
    @gurpreetSingh-ce3ch Před 2 lety +4

    y jrur help kra ge waheguru mer kre

  • @KulwinderSingh-oz2vm
    @KulwinderSingh-oz2vm Před 2 lety +3

    ਵਾਹਿਗੁਰੂ ਜੀ 🙏🙏🙏🙏🙏🙏 ਫਿਰੋਜ਼ਪੁਰ ਵਾਲੇ

  • @shindersingh2785
    @shindersingh2785 Před 2 lety

    ਜਦੋਂ ਅੰਬਾਨੀ ਨੇ ਰੋਡ ਬਨਾਉਣਾ ਹੋਵੇ ਤਾ ਜਮੀਨ ਬੜੀ ਛੇਤੀ ਛੁਡਾ ਲੈਂਦੇ ਨੇਂ ਤੇ ਇਥੇ ਕੁੱਝ ਜਮੀਨ ਲੈ ਕੇ ਪਾਣੀ ਸਟੋਰ ਕਰਨਾ ਚਾਹੀਦਾ ਹੈ

  • @harmanmaan1808
    @harmanmaan1808 Před 2 lety +6

    Waheguru ji 🙏mehar Karo to all people 🙏

  • @jagmeetsinghjagmeet1330
    @jagmeetsinghjagmeet1330 Před 2 lety +2

    Waheguru ji waheguru ji

  • @BalwinderSingh-cw8ep
    @BalwinderSingh-cw8ep Před 2 lety

    ਹੁਣ ਕਿਸਾਨ ਯੂਨੀਅਨ ਵਾਲਿਆਂ ਨੂੰ ਅਗੇ ਆਉਣਾ ਚਾਹੀਦਾ, ਕੁਦਰਤ ਅਗੇ ਕੀ ਜ਼ੋਰ ਹੈ, ਪਰ ਆਪਸੀ ਮਿਲਜੋਲ ਜਰੂਰੀ ਹੈ

  • @makhansingh3002
    @makhansingh3002 Před 2 lety +2

    ਮੇਰੀ ਸਾਰੇ ਵੀਰਾ ਨੂੰ ਬੇਨਤੀ ਇਸ ਪਿੰਡ ਦੀ ਥੋੜ੍ਹੀ ਬਹੁਤੀ ਮਦਦ ਜ਼ਰੂਰ ਕਰੋ ਜਿਸ ਤਰ੍ਹਾਂ ਵੀਰ‌ ਨੇ ਦੱਸਿਆ ਹਰਾ ਚਾਰਾ ਤੂੜੀ

  • @KuldeepKumar-qr8yx
    @KuldeepKumar-qr8yx Před 2 lety +4

    Punjab ch ihe km hon lgga ta sarr gya punjab sarkaar ki kr rahi aa punjab de gurdware hr punjab de pind jo inne lnger lgaaunde ne uhna da aa haal ho rahe aa punjabio ki ho gya tuhanu

  • @RupinderSingh-pv7kt
    @RupinderSingh-pv7kt Před 2 lety

    Parmatma loka da bhalla kar ji bhut madha hoeae

  • @ronaldocristano7872
    @ronaldocristano7872 Před 2 lety

    waheguru

  • @balwansingh5344
    @balwansingh5344 Před 2 lety +13

    ਵਾਹਿਗੁਰੂ ਜੀ ਮੇਹਰ ਕਰੋ ਜੀ🙏🙏

  • @jatindersingh9144
    @jatindersingh9144 Před 2 lety +3

    70 ਸਾਲਾਂ ਦਾ ਗੰਦ ਤਿੰਨ ਮਹਿਨੇ ਸਾਫ ਨਹੀਂ ਹੁੰਦਾ ਪੱਤਰਕਾਰ ਜੀ ਹਰੇਕ ਗੱਲ ਵੋਟਾਂ ਨਾਲ ਕਰੋ

  • @chamkaur7628
    @chamkaur7628 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏

  • @lakhveersinghlakha9392

    Wahegur ji

  • @jarmanjeetjarman9811
    @jarmanjeetjarman9811 Před 2 lety

    Waheguru bala kare

  • @s.ngaming3942
    @s.ngaming3942 Před 2 lety

    Waheguru ji mehar kro 🙏🙏

  • @itskaur7910
    @itskaur7910 Před 2 lety

    ਹਜੇ ਕੁੱਝ ਕਹਿੰਦੇ ਨੇ ਕਿ ਬਾਹਰ ਨਾ ਜਾਓ ਇੱਥੇ ਬਹੁਤ ਕੁੱਝ ਆ,,,,, ਕਿ ਆ ਇਥੇ ਦਸੋ,, ਆ ਜਰਨਲ ਕੈਟੇਗਿਰੀ ਵਾਲਿਆਂ ਨੂੰ ਨਾਂ ਤਾਂ ਨੌਕਰੀਆਂ ਮਿਲ ਰਹੀਆਂ ਨਾਂ ਹੀ ਸਹੂਲਤਾਂ,,,, ਕਿ ਕਰੀਏ ਫਿਰ,, ਦੇਸ਼ ਛੱਡ ਕੇ ਹੀ ਜਾਣਾ ਪੈਣਾ

  • @parmjeetboy5718
    @parmjeetboy5718 Před 2 lety

    Waheguru ji Mehar Kari

  • @amrindersinghbrar8804
    @amrindersinghbrar8804 Před 2 lety

    ਵਾਹਿਗੁਰੂ ਜੀ ਕਿਰਪਾ ਕਰਨੀ ਜੀ

  • @gulzarsingh3746
    @gulzarsingh3746 Před 2 lety

    Waheguru ji Mehar Karo Ji

  • @yaadwindermaan1046
    @yaadwindermaan1046 Před 2 lety

    Waheguru ji mehr karo

  • @namdevsingh284
    @namdevsingh284 Před 2 lety

    Dhan dhan satguru tera hi aasra
    Satguru ji mehar Karo ji

  • @Pro-dm8dd
    @Pro-dm8dd Před 2 lety

    Waheguru Waheguru Ji kirpa kro ji please you all safe and help each other 🙏🙏

  • @KuldeepSingh-id8kq
    @KuldeepSingh-id8kq Před 2 lety

    Whaguru ji whaguru ji meharbani karo whaguru ji kirp karo Ena veera teh sukh hi rakhio whaguru ji whaguru ji whaguru ji🇺🇸🇺🇸🇺🇸

  • @kuldeepmann8459
    @kuldeepmann8459 Před 2 lety +4

    🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ

  • @KirnaMassi
    @KirnaMassi Před 2 lety

    🙏🙏

  • @gurnoorsinghsaharan7803

    Waheguru Mehar kare

  • @sarvepreetsingh7749
    @sarvepreetsingh7749 Před 2 lety

    Waheguru G mehar kro saria di aap rakhia kro Nanak nam chardikla tere bhane sarbat da bhla

  • @SandeepSingh-wf6tf
    @SandeepSingh-wf6tf Před 2 lety

    SATNAM WAHEGURU JI. 🙏🙏.

  • @pankajgarnaal5969
    @pankajgarnaal5969 Před 2 lety

    Wahe guru g

  • @OnkarSingh-uy3bm
    @OnkarSingh-uy3bm Před 2 lety

    Weheguru.ji

  • @gursahibromana9568
    @gursahibromana9568 Před 2 lety +5

    ਭਰਾਵੋ ਜਿਹੜੇ ਗ਼ੈਰਤਮੰਦ ਲੀਡਰ ਕਹਿੰਦੇ ਹੈ ਕਿ ਰਾਜਸਥਾਨ ਤੇ ਸਰਹਿੰਦ ਫੀਡਰ ਨਹਿਰਾਂ ਵਿੱਚ ਪੋਲੀਥੀਨ ਕਿਓਂ ਪਾਉਂਦੇ ਹੈ ਗ਼ੈਰਤਮੰਦ ਲੀਡਰੋ ਇਸ ਤਰ੍ਹਾਂ ਦੇ ਹਲਾਤਾਂ ਵਿੱਚ ਮਜਬੂਰ ਹੋਣਾ ਪੈਂਦਾ ਸੇਮ ਦੇ ਮਾਰਿਆ ਲੋਕਾਂ ਨੂੰ ਆਸੀ ਆਪਣੇ ਪਿੰਡੇ ਤੇ ਹੰਢਾਈ ਹੈ ਸੇਮ ਦੀ ਮਾਰ ਇਸ ਤਰ੍ਹਾਂ ਹੁੰਦੀ ਹੈ ਖਹਿਰਾ ਸਾਬ

  • @jasfashionboutique3005

    Sarkaaro is pind nu madad dyo waheguru khair kare

  • @iqbalsingh7628
    @iqbalsingh7628 Před 2 lety +3

    ਖਾਲਸਾ ਏਡ ਸ੍ਰੋਮਣੀ ਕਮੇਟੀ ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਹੁਣ ਇਹਨਾਂ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਜੇਕਰ ਉਹ ਮਨੁੱਖਤਾ ਨੂੰ ਅਸਲ ਵਿੱਚ ਪਿਆਰ ਕਰਦੇ ਹਨ

  • @bholanehal2566
    @bholanehal2566 Před 2 lety +11

    ਵਾਹਿਗੁਰੂ ਜੀ ਇੱਨਾ ਪਰਵਾਰਾ ਤੇ ਮੇਹਰ ਕਰੀ

  • @Chardikala307
    @Chardikala307 Před 2 lety +1

    ਬਾਹਰ ਜਾ ਜਾ ਲੰਗਰ ਲਾਉਣ ਵਾਲਿਓ ।।।ਇਧਰ ਵੀ ਧਿਆਨ ਦੇ ਦੋ ।।

  • @jatindersingh1809
    @jatindersingh1809 Před 2 lety

    Bahut hi mari gal sarkar vaste